ਜਿਗਰੇ ਵਾਲੀ (ਤੀਵੀਂ ਭਾਗ 7) !Jigre wali tiwi (Ep-7)!! New punjabi Short movie 2023 !! Aman dhillon

แชร์
ฝัง
  • เผยแพร่เมื่อ 9 ก.ค. 2023
  • Jigre wali tiwi (Ep-7)
    !! New punjabi Short movie 2023 !! Aman dhillon
    #Amandhillon
    #Dhillonmansawala
    #dhillonfilmproduction
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    *******************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ******************************************
    Jigre Wali Tiwi (Ep-1)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-2)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-3)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-4)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-5)
    • ਜਿਗਰੇ ਵਾਲੀ ਤੀਵੀਂ (ਭਾਗ ...
    Jiger wali tiwi (Ep-6)
    • ਜਿਗਰੇ ਵਾਲੀ ਤੀਵੀਂ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 864

  • @gurvinderinsan6675
    @gurvinderinsan6675 ปีที่แล้ว +20

    ਅਮਨ ਭੈਣੇ ਤੇਰੇ ਹੌਸਲੇ ਨੂੰ ਸਲਾਮ ਭੂਆ ਨੂੰ ਛਿੱਤਰ ਪਰੇਡ ਤੇਹੰਕਾਰੇ ਚਾਚਾ ਨੂੰ ਤੈਨੂੰ ਦੇਖ ਕੇ ਹੋਰ ਵੀ ਹੌਂਸਲਾ ਮਿਲਦਾ ਆਪਣੇ ਹੱਕ ਲਈ 🙏🙏😘

  • @kuljitsingh2620
    @kuljitsingh2620 ปีที่แล้ว +5

    ਭੂਆ ਚਾਚੇ ਦਾ ਪੱਖ ਪੂਰਦੀ ਹੈ। ਜਦੋਂ ਵਕਤ ਪੈਂਦਾ ਹੈ ਤਾਂ ਆਪਣੇ ਹੀ ਵੈਰੀ ਹੋ ਜਾਂਦੇ ਹਨ।

  • @deepmaan8558
    @deepmaan8558 ปีที่แล้ว +6

    ਪ੍ਰੀਤ ਭਾਬੀ ਨੇ ਤਾਂ ਸਿਰਾ ਹੀ ਕਰਤਾ ਭੂਆ ਨੂੰ ਤੱਤੀਆ ਤੱਤੀਆ ਗੱਲਾਂ ਸੁਣਾ ਕੇ👌👌👌

  • @KaramjeetKaur-ot4nr
    @KaramjeetKaur-ot4nr 11 หลายเดือนก่อน +1

    ਅਮਨ ਦੀਦੀ ਨੇ ਵਧੀਆ ਹਿੰਮਤ ਕੀਤੀ ਤੇ ਪਰੀਤ ਦਾ ਰੋਲ ਸਬ ਤੋ ਵਧੀਆ ਰਿਹਾ ਨਾਲੇ ਸੱਚ ਨਾਲ ਕੋਈ ਖੜਦਾ ਸੀਬੋ ਦੀ ਪਰੀਤ ਨੇ ਵਧੀਆ ਰੇਲ ਬਣਾਈ ਅਜਲੀ ਵੀ ਸਹੀ ਆ ਵਧੀਆ ਰੋਲ ਨਿਭਾ ਰਹੀਆ ਸਾਰੀ ਟੀਮ ਦਾ ਧੰਨਵਾਦ

  • @BalbirSingh-ji6vv
    @BalbirSingh-ji6vv ปีที่แล้ว +6

    ਬਹੁਤ ਹੀ ਵਧੀਆ ਵੀਡੀਓ ਹੈ ਜੀ। ਲਾਲਚੀ ਲੋਕਾਂ ਦੇ ਪੜਦੇ ਖੋਲ੍ਹਦੀ ਹੈ ਸੋ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ। ਅਜਿਹੇ ਲੋਕਾਂ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਅਜਿਹੇ ਲੋਕਾਂ ਨੂੰ ਸਿਰਫ਼ ਪੈਸਾ ਚਾਹੀਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਹਾਸਲ ਕਰਨਾਂ ਪਵੇ।

  • @priyak543
    @priyak543 ปีที่แล้ว +91

    ਅੱਜ ਤਾਂ ਪ੍ਰੀਤ ਨੇ ਮਜ਼ਾ ਲਿਆਤਾ...ਗੱਲ ਨੀ ਆਉਣ ਦਿੱਤੀ ਭੂਆ ਨੂੰ..ਸਹੀ ਗੱਲ ਆ ਦੁਨੀਆ ਡਰਦੇ ਨੂੰ ਡਰਾਉਂਦੀ ਆ ਜਿਹੜਾ ਅੱਗਿਓ ਦਿੰਦਾ 21 ਨੂੰ 31 ਓਹਦੇ ਤਾਂ ਨੇੜੇ ਵੀ ਨਹੀਂ ਲਗਦੀ .... ਪ੍ਰੀਤ ਦੀ ਐਕਟਿੰਗ ਅੱਜ ਸਭ ਤੋਂ ਜਿਆਦਾ ਵਧੀਆ ...ਅਮਨ ਦਾ ਖੇਤੀ ਕਰਨ ਦਾ ਫੈਸਲਾ ਬਾਹਲਾ ਵਧੀਆ ਲੱਗਿਆ

    • @gurinderterayaar7916
      @gurinderterayaar7916 ปีที่แล้ว +5

      Same reply me

    • @IqbalSingh-hw8hb
      @IqbalSingh-hw8hb ปีที่แล้ว +2

      😗👌👌👍🏻😃

    • @amandhillon
      @amandhillon  ปีที่แล้ว +4

      Thanks ji 🙏🙏🙏

    • @nishansinghdhillon1034
      @nishansinghdhillon1034 ปีที่แล้ว +1

      ਬਿਲਕੁਲ 100ਪਰਸੰਟ,ਸਚੀ ਆ ਵਾਹਿਗੁਰੂ ਸਾਰੀ ਟੀਮ ਨੂੰ ਤਰਕੀ ਬਖਸ਼ੇ 🙏🙏🙏🙏

    • @gurmeetubhi2194
      @gurmeetubhi2194 ปีที่แล้ว +1

      qqqq

  • @kuldeeppatto1865
    @kuldeeppatto1865 ปีที่แล้ว +29

    ਪ੍ਰੀਤ ਭੈਣ ਦੀ ਐਕਟਿੰਗ ਨੇ ਤਾਂ ਰੰਗ ਬੰਨ੍ਹ ਦਿੱਤੇ ਅਮਨ ਜੀ ਪ੍ਰੀਤ ਭੈਣ ਨੂੰ ਵੀਡੀਓ ਵਿੱਚ ਲੈਕੇ ਤੁਸੀਂ ਬਹੁਤ ਵਧੀਆ ਕੀਤਾ ਵੀਡੀਉ ਬਹੁਤ ਵਧੀਆ ਇਨਸਾਨ ਨੂੰ ਸਹੀ ਤੇ ਸੱਚੇ ਬੰਦਿਆਂ ਦਾ ਸਾਥ ਦੇਣ ਵਾਲੇ ਦੀ ਵਾਹਿਗੁਰੂ ਜੀ ਕਦੇ ਪਿੱਠ ਨਹੀਂ ਲੱਗਣ ਦਿੰਦੇ 🙏🙏

  • @kamalgrewal8075
    @kamalgrewal8075 ปีที่แล้ว +5

    Very good 👍 ਪ੍ਰੀਤ ਮਜਾ ਆ ਗਿਆ ਸੀਬੋ ਭੂਆ ਦੀ ਤਾ ਕਰਤੀ ਬੋਲਤੀ ਬੰਦ । ਪਰੀਤ ਤੁਹਾਡੀ ਐਕਟਿੰਗ ਬਹੁਤ ਹੀ ਸ਼ਲਾਘਾਯੋਗ ਹੈ 👌

  • @beena4851
    @beena4851 ปีที่แล้ว +5

    ਅਮਨ ਭੈਣ ਤੇਰੀ ਵਰਗੀ ਧੀ ਰੱਬ ਸਭ ਨੂੰ ਦੇਵੇ ਅਮਨ ਭੈਣੇ ਉਸ ਤੇਰੀ ਦਿਲੇਰੀ ਨਾਲ ਪੁਰੀ ਦੁਨੀਆਂ ਦੀਆਂ ਸਾਰੀਆਂ ਭੈਣਾ ਨੂੰ ਦਲੇਰੀ ਮਿਲਦੀ ਹੈ ਅਮਨ ਤੇਰਾ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾ ਨੂੰ ਦਲੇਰੀ ਦੇਣ ਲਈ

  • @harpreetsharma4125
    @harpreetsharma4125 ปีที่แล้ว +7

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਸਾਰੀ ਟੀਮ ਨੂੰ ਪਰਮਜੀਤ ਜਗਰਾਉਂ

  • @charanjeetgill1708
    @charanjeetgill1708 ปีที่แล้ว +6

    ਬਹੁਤ ਵਧੀਆ ਵੀਡੀਓ ਜੀ ਅੱਜ ਪ੍ਰੀਤ ਨੇ ਨਜ਼ਾਰਾ ਲਿਆ ਤਾ ਸੀਬੋ ਮੂਹਰੇ ਲਾ ਲਈ 😂ਧੰਨਵਾਦ ਸਾਰੀ ਟੀਮ ਦਾ ਜੀ 🙏

  • @dalvirkaur8781
    @dalvirkaur8781 ปีที่แล้ว +16

    ਬਹੁਤ ਜਿਆਦਾ ਹੌਂਸਲਾ ਤੇ ਸਿੱਖਿਆ ਦਿੰਦੀ ਹੈ ਇਹ ਕਹਾਣੀ 🙏🙏🙏🙏🙏

    • @amandhillon
      @amandhillon  ปีที่แล้ว +1

      Thanks ji 🙏🙏🙏

  • @surjeetsinghdullat493
    @surjeetsinghdullat493 ปีที่แล้ว +2

    ਪ੍ਰੀਤ ਨੇ ਤਾਂ ਕਮਾਲ ਹੀ ਕਰਤੀ ਸੀਬੋ ਭੂਆ ਦੀ ਚੰਗੀ ਰੇਲ ਬਣਾਈ ਅਤੇ ਅਮਨ ਦੀਦੀ ਦਾ ਖੇਤੀ ਕਰਨ ਦਾ ਫੈਸਲਾ ਬਹੁਤ ਵਧੀਆ ਹੈ ❤❤❤👌👌👍👍👍

  • @gurvinderinsan6675
    @gurvinderinsan6675 ปีที่แล้ว +5

    ਹਰਜੀਤ ਦੇ ਘਰ ਵਾਲੀ ਨੇ ਬਹੁਤ ਵਧੀਆ ਗੱਲ ਕਹੀ ਕਿ ਅੱਜ ਇੱਕ ਆਈ ਕਲ ਨੂੰ ਚਾਰ ਔਣਗੀਆ ਭੂਆ ਨੂੰ ਭੂਆ ਦੀ ਤਾ ਅਮਨ ਭੈਣ ਤੇ ਪ੍ਰੀਤ ਤਿੰਨੇ ਮਿਲ ਕੇ ਰੇਲ ਬਣਾਉ 🙏🙏🙏🙏

  • @karamjitkaurdhillon33
    @karamjitkaurdhillon33 ปีที่แล้ว +7

    ਬਹੁਤ ਵਧੀਆ ਅਮਨ ਭੈਣ ਇਹੋ ਦੇ ਲੋਕ ਇਦਾ ਹੀ ਸਿੱਧੇ ਹੁੰਦੇ ਆ

    • @jsa-bb2mf
      @jsa-bb2mf ปีที่แล้ว

      Acha

    • @vijaykumari3183
      @vijaykumari3183 ปีที่แล้ว

      Wa.wa.g.aman.cace.ko.thik.kha.very.nice.msg.nice.video👍👍👍♥️♥️india.ki.beti.asi.hoti.he🥰🥰🥰aj.to.kush.ho.gye.mam🙏🙏 ambala

    • @vijaykumari3183
      @vijaykumari3183 ปีที่แล้ว

      Preet.mam.ne.bi.thik.⛸️⛸️⛸️mare.dono.ko👍👍 ambala

    • @amandhillon
      @amandhillon  ปีที่แล้ว

      Thanks ji

    • @karamjitkaurdhillon33
      @karamjitkaurdhillon33 ปีที่แล้ว

      @@amandhillon ❤️

  • @MandeepKaur-nc5dm
    @MandeepKaur-nc5dm ปีที่แล้ว +3

    Bhut Vidya keta Aman dii God bless you all family members are good acting 👍

  • @kuldevsidhu9031
    @kuldevsidhu9031 ปีที่แล้ว +13

    ਅਮਨ ਵਰਗੀ ਸੇਰਨੀ ਭੈਣ ਹੋਵੇ ਤਾ ਕੀ ਨੀ ਹੋ ਸਕਦਾ 💪💪💪

    • @amandhillon
      @amandhillon  ปีที่แล้ว

      Thanks ji 🙏🙏

    • @BhinderKaur-vl8qk
      @BhinderKaur-vl8qk ปีที่แล้ว

      ਸੱਸ,ਸੇਰਨੀ,ਨੂਹ,ਸੇਵਾ, ਸੇਰਨੀ,ਬਹੁਤੀ, ਵਧੀਆ

  • @pargatsingh6906
    @pargatsingh6906 ปีที่แล้ว +1

    Bahut sohni video🌹🌹❤

  • @dharminderdandiwal6556
    @dharminderdandiwal6556 ปีที่แล้ว +12

    Always favourite Aman bhabi ❤❤❤

  • @GurinderSingh-ow5wl
    @GurinderSingh-ow5wl ปีที่แล้ว +1

    Vadiya g..

  • @Virk-2022
    @Virk-2022 ปีที่แล้ว +4

    ਅੱਜ ਅਮਨ ਨੇ ਖੇਤੀ ਕਰਨ ਦਾ ਫੈਸਲਾ ਵਧੀਆਂ ਕੀਤਾ 👍👍
    ਚਾਚੇ ਨੂੰ ਹਿੱਕ ਨੀ ਥਾਪੜਨੀ ਚਾਹੀਦੀ ਸੀ
    ਪਤਾ ਨੀ ਰੱਬ ਕਿਹੜਿਆ ਰੰਗਾ ਚ ਰਾਜੀ 😔
    🙏🙏🙏🙏🙏

  • @RanaJaveed-hg4lc
    @RanaJaveed-hg4lc ปีที่แล้ว

    Aman sister waqat sab se badha ustaad hai.khushi mein to hr koi ji leta hai Banda to wo hai Jo dukh mein ji Kar dikhaye.

  • @gurpindersingh7672
    @gurpindersingh7672 ปีที่แล้ว +7

    Bhut vdiya luv you Aman bhn ਰਾਜ ਵੀਰ and all team members

  • @kulvirkaur8919
    @kulvirkaur8919 ปีที่แล้ว +2

    ਵਾਹ ਅਮਨ ਭੈਣ ਸਹੀ ਫ਼ੈਸਲਾ ਲਿਆ ਸ਼ਰੀਕ ਦੀ ਹਿੱਕ ਤੇ ਬੂਟਾ ਲਿਆ

  • @inderjitkaur1401
    @inderjitkaur1401 ปีที่แล้ว +35

    ਅਮਨ ਭੇਣੇ ਸ਼ਰੀਕ ਕਿਸੇ ਨੂੰ ਜਿਉਣ ਨਹੀਂ ਦਿੰਦੇ ਤਾਹੀਂ ਕਹਿੰਦੇ ਨੇ ਸ਼ਰੀਕ ਸ਼ੇਰੇ ਬੰਨ ਕੇ ਢੁਕਦਾ ਕਸਰ ਕੋਈ ਨਹੀਂ ਛੱਡਦਾ

  • @nishansinghsidhu1203
    @nishansinghsidhu1203 ปีที่แล้ว

    ਬਹੁਤ ਵਧੀਆ ਵੀਡਿਉ ਹੈ

  • @iqbalsran7866
    @iqbalsran7866 ปีที่แล้ว +1

    Very Very nice video but Aman veer aaj pata lagga aurt kitni strong hai God bless you all teams ❤

  • @Thealtafmalik_
    @Thealtafmalik_ ปีที่แล้ว +16

    Miss you Sidhu moose wala 😭😭ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

    • @Gurdaspandy4645
      @Gurdaspandy4645 ปีที่แล้ว

      ਤੂੰ ਮੂਸੇ ਵਾਲਾ ਕਿਥੇ ਵਾੜਤਾ ਗੱਲ ਕੀ ਹੈ ਤੇ ਕੁਮੈਟ ਕੀ

  • @sanampreet3932
    @sanampreet3932 ปีที่แล้ว

    Wow Preeto ji🎉100 Buha nu👍

  • @user-gw5tb9bs4o
    @user-gw5tb9bs4o ปีที่แล้ว +10

    ਅੱਜ ਅਮਨ ਨੇ ਤਾਂ ਜਿਹੜੀ ਕੀਤੀ ਕੀਤੀ
    ਪ੍ਰੀਤ ਨੇ ਵੀ ਵਦੀਆ ਕੜਾਹ ਦਿੱਤਾ ਸੀਬੋ ਨੂੰ

  • @tejindersingh9676
    @tejindersingh9676 ปีที่แล้ว

    Verry good aman didi bast of luck aman didi bauht vadhia feels kita karti karn da🥥🥥👌👌🙏🏻🙏🏻🇹🇳🇹🇳⚘⚘🌻🌻🎆🎆✨✨🎁🎁🇹🇲🇹🇲🇺🇲🇺🇲🎈🎈🎆🎆✨✨🌻🌻👌🎁🎁🎁🇹🇲🇹🇲🇺🇲🇺🇲🎈🎈⚘⚘⚘🇹🇳🇹🇳🇹🇳🙏🏻🙏🏻🙏🏻👌👌🥥🥥🎀🎀🇹🇴🇹🇴🌻🌻🌻

  • @RajdeepGill-zl3ox
    @RajdeepGill-zl3ox ปีที่แล้ว

    ਬਹੁਤ ਵਧੀਆ ਜੀ

  • @lovepreetkaur7195
    @lovepreetkaur7195 ปีที่แล้ว

    ਹਰਜੀਤ di ਗੱਲ਼ ਸਹੀ ਹੈ ਜਨਾਨੀ ਤਾ ਬੋਲ ਕੇ ਪਿੱਛਾ ਹਟ ਜਾਂਦੀ ਹੈ ਪਰ ਵੈਰ ਬੰਦਿਆ ਦਾ ਪੈ ਜਾਂਦਾ ਹੈ...🙏🏿🙏🏿

  • @gurwinderbrar189
    @gurwinderbrar189 10 หลายเดือนก่อน

    Es video ch preet g di acting te roll bhut vadia g 👍👍 story vi super 👍👍👍

  • @sidhubrar785
    @sidhubrar785 ปีที่แล้ว

    Bhua di bhut vejti kiti very good

  • @gursharanjeetkaur5469
    @gursharanjeetkaur5469 ปีที่แล้ว +1

    Very nice video ❤🎉❤🎉

  • @baljinderbadhan5680
    @baljinderbadhan5680 ปีที่แล้ว +2

    ❤❤❤❤❤❤❤❤❤❤❤👌👌👌👌👌👌👌👌👌👌👌👌ਪ੍ੀਤ ਦੀਦੀ ਦੀ ਗੁੱਡ ਐਕਟਿੰਗ ❤️❤️❤️❤️❤️❤️❤️

  • @boharsingh7725
    @boharsingh7725 ปีที่แล้ว +1

    ਬਹੁਤ ਵਧੀਆ ਬਾਈ 👍👍👍👍👍

  • @RanaJaveed-hg4lc
    @RanaJaveed-hg4lc ปีที่แล้ว

    Video bahot hi wadhiya ay.
    Wait for nixt video.

  • @KulwinderKaur-lz1eb
    @KulwinderKaur-lz1eb ปีที่แล้ว

    😂😂😂bhut sohni video c ajj ta mja aa gya video vekh ke bhuaa nu murke gl ni aayi

  • @jaswinderbrar3969
    @jaswinderbrar3969 ปีที่แล้ว

    👌👍 ਬਹੁਤ ਵਧੀਆ

  • @amritkaur5620
    @amritkaur5620 ปีที่แล้ว

    Very nice movie God bless you ਛੇਤੀ ਹੀ ਭੇਜ ਦਿਉ ਅਗਲਾ ਭਾਗ

  • @KuldeepKaur-dy2xz
    @KuldeepKaur-dy2xz ปีที่แล้ว

    ਭੂਆ। ਚਾਚਾ। ਤੇ।ਚਾਚੀ।ਤੁਹਾਡੇ। ਹੰਕਾਰ। ਬਹੁਤ। ਬੋਲਦਾ ਹਰਜੀਤ। ਤੇਰੀ। ਬੋਹਟੀ।ਬਹੁਤ। ਧੰਨਵਾਦ। ਬਾਅਦ। ਜੋ।ਸਚ।ਬੋਲਦੀ🎉🎉🎉🎉🎉🎉🎉।ਕੁਲਦੀਪ ਕੌਰ ਮੋਹਾਲੀ। ਸੀ। ਯੂ। ਯੂਯੂਨਿਵਰਸਿਟੀ 😅😊😅😊

  • @AmritpalSingh-vt9sy
    @AmritpalSingh-vt9sy ปีที่แล้ว +2

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਵਾਹਿਗੁਰੂ ਮੇਹਰ ਕਰੇ 😍😍😍😍❤️❤️❤️❤️🥰🥰🥰🥰

  • @JiwansandhuSandhu-of1tv
    @JiwansandhuSandhu-of1tv ปีที่แล้ว +1

    Aman didi god bless you🎉🎉

  • @jagasingh1231
    @jagasingh1231 ปีที่แล้ว +1

    Very nice video aman Didi

  • @bhupindersinghkolsi3525
    @bhupindersinghkolsi3525 ปีที่แล้ว

    ਹਿੰਮਤ ਨੂੰ ਸਲਾਮ ਭੈਣੇ।

  • @smilepreetsingh4534
    @smilepreetsingh4534 ปีที่แล้ว +3

    ਸ਼ਰੀਕ ਵੇਖ ਲੋ ਚਾਚਾ ਹਿੱਕ ਥਾਪੜ ਰਿਹਾ। ਅਮਨ ਦੀਦੀ ਧੀ ਲੱਗਦੀ ਤੇ ਭਾਬੀ ਮਾਂ ਵਾਂਗ ਹੀ ਆ ਕਿਦਾਂ ਇਕੱਲੀਆਂ ਜਨਾਨੀਆਂ ਵੇਖ ਕੇ ਹਿੱਕ ਥਾਪੜਣ ਲੱਗਿਆਂ ਸੰਗ ਸ਼ਰਮ ਨੀਂ ਆਈ।।। ਅੱਜ ਹੁੰਦੇ ਰਾਜ ਵੀਰਾ ਤੇ ਬਾਪੂ ਜੀ ਫਿਰ ਹਿੱਕ ਤਾਂ ਕੀ ਉਚਾ ਬੋਲਣ ਨਹੀਂ ਸੀ ਦੇਣਾ ਉਹਨਾਂ ਨੇ। ਅਮਨ ਦੀਦੀ ਨੇ ਅੱਜ ਜੱਟ ਦੀ ਧੀ ਆਖ ਕੇ ਸਾਨੂੰ ਵੀ ਜੱਟ ਹੋਣ ਦਾ ਮਾਣ ਮਹਿਸੂਸ ਕਰਵਾਇਆ। ਮਨ ਖੁਸ਼ ਹੋ ਗਿਆ ਅਮਨ ਦੀਦੀ ਦੇ ਖੇਤੀ ਕਰਨ ਦਾ ਫ਼ੈਸਲਾ ਸੁਣ ਕੇ ਚਾਚੇ ਦੀ ਨੂੰਹ ਨੇ ਵੀ ਹਾਮੀ ਭਰੀ ਅਮਨ ਦੀਦੀ ਦੀ ਵਧੀਆ ਸੋਚ ਆ ਅੰਜਲੀ ਦੀ ਸੱਚ ਬੋਲਦੇ ਆ ਚਾਹੇ ਕਿਸੇ ਨੂੰ ਗੁਸਾ ਲੱਗੇ। ਚੱਲੋ ਪ੍ਰੀਤ ਕੋਲੋਂ ਅੱਜ ਬੇਜ਼ਤੀ ਕਰਵਾਈ ਭੂਆ ਨੇ। ਬਚ ਕੇ ਆ ਗੲੀਆਂ ਨਹੀਂ ਤਾਂ ਗੋਡਿਆਂ ਥੱਲੇ ਲੈਂ ਲੈਣੀਆਂ ਸੀ ਪ੍ਰੀਤ ਨੇ।।। ਘਰ ਜਾਕੇ ਫਿਰ ਮਤ ਦੇਕੇ ਆਈ ਪ੍ਰੀਤ। ਇਹਨਾਂ ਸ਼ਰੀਕਾਂ ਤੇ ਭੂਆ ਨਾਲੋ ਤਾਂ ਬਿਗਾਨੇ ਹੀ ਚੰਗੇ ਆ ਪ੍ਰੀਤ ਦਰਦ ਸਮਝਦੇ ਆ ਅਮਨ ਹੋਣਾਂ ਦਾ ਬਹੁਤ ਕਰਦੇ ਆ ਦਿਲ ਤੋਂ ਪੂਰਾ ਸਾਥ ਦੇ ਰਹੇ ਆ ਇਦਾ ਹੀ ਹੋਣੇ ਚਾਹੀਦੇ ਆ ਆਫ ਗੁਆਂਢ ਫਿਰ ਟਾਈਮ ਪਾਸ ਹੁੰਦਾ ਵਧੀਆ। ਸ਼ਰੀਕ ਤਾਂ ਬਸ ਬੁਰਾ ਹੀ ਚੁੰਹਦੇ ਆ ਹਮੇਸ਼ਾ।। ਭੂਆ ਭੈਣਾ ਤਾਂ ਸਾਂਝੀਆਂ ਹੁੰਦੀਆਂ ਆ ਭਰਾ ਭਤੀਜਿਆਂ ਦੀ ਫਿਰ ਸੀਬੋ ਭੂਆ ਕਿਉਂ ਇਕ ਭਰਾ ਦੀ ਮੇਰ ਕਰਦੀ ਆਂ ਉਹਨਾਂ ਵਿਚਾਰੀਆਂ ਦੇ ਸਿਰ ਤੇ ਬੰਦੇ ਨਹੀਂ ਆ ਫਿਰ ਵੀ ਮਾੜਾ ਸੋਚਦੀ ਆ ਉਹਨਾਂ ਦਾ।। ਪਰ ਪ੍ਰਮਾਤਮਾ ਸਾਥ ਦੇਵੇ ਤਾਂ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਅਮਨ ਦੀਦੀ ਜੀ ਖਿੱਚ ਕੇ ਰੱਖੋ ਕੰਮ ਨੂੰ ਖੇਤੀ ਕਰੋ ਆਪ ਤਗੜੇ ਹੋਕੇ ਸ਼ਰੀਕਾਂ ਦੇ ਬਲੱਡ ਵਧਾਉਣੇ ਹੁਣ ਰਾਹੇ ਪਾਉਣਾ ਉਹਨਾਂ ਨੂੰ ਉਹ ਵੀ ਕੀ ਯਾਦ ਕਰਨਗੇ ਪੰਗਾਂ ਕਿੰਨਾ ਨਾਲ ਲਿਆ ਸੀ।। ਬਾਕੀ ਅਮਨ ਦੀਦੀ ਜੀ ਤੁਸੀਂ ਮੇਰੇ ਮਨਪਸੰਦ ਐਕਟਰ ਹੋ ਤੁਹਾਡੀ ਹੀ ਵੀਡੀਓ ਜੀ ਉਡੀਕ ਰਹਿੰਦੀ ਮੈਨੂੰ। ਵਾਹਿਗੁਰੂ ਜੀ ਇਦਾ ਹੀ ਆਪਣੀ ਮੇਹਰ ਬਨਾਣੀ ਰੱਖਣ ਤੁਹਾਡੇ ਤੇ ਵੀਡੀਓ ਬਣਾਉਂਦੇ ਰਹੋ ਤੇ ਸਾਨੂੰ ਕੁੱਝ ਨਾਂ ਕੁੱਝ ਸਿੱਖਣ ਨੂੰ ਮਿਲਦਾ ਰਹੇ।❤️ ਕੁਲਵਿੰਦਰ ਕੌਰ ਸ਼ੇਰਗਿੱਲ ❤️👍

    • @amandhillon
      @amandhillon  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏🙏

    • @smilepreetsingh4534
      @smilepreetsingh4534 ปีที่แล้ว +1

      @@amandhillon ❤️

  • @BalwinderSingh-zo2xr
    @BalwinderSingh-zo2xr ปีที่แล้ว +5

    ਅਮਨ ਭੈਣੇ ਸਰੀਕ ਸਿਹਰਾ ਬੰਨ ਕੇ ਨਹੀਂ ਢੁੱਕਦਾ ਕਸਰ ਬਾਕੀ ਨਹੀਂ ਛੱਡਦਾ ਕਰਮਾਂ ਤੇ ਸੀਬੋ ਘੱਟ ਨਹੀਂ ਦੋਵੇਂ ਭੈਣ ਭਰਾ ਇਕੋ ਜਿਹੇ ਨੇ ਜ਼ਮੀਨ ਤੇ ਘਰ ਦਬਣਾ ਚਾਹੁੰਦੇ ਹਨ

    • @beantsingh-wr8pc
      @beantsingh-wr8pc ปีที่แล้ว

    • @amandhillon
      @amandhillon  ปีที่แล้ว

      Thanks ji 🙏🙏

    • @dhundle_Sitare
      @dhundle_Sitare ปีที่แล้ว

      Sahi gall aa ji 😊🙏 thank you so much for comment ji 🙏❤❤❤

  • @gurmelsingh5040
    @gurmelsingh5040 ปีที่แล้ว

    ਬਹੁਤ ਵਧੀਆ ਵਲੋਗ

  • @user-sv7ie6vz1u
    @user-sv7ie6vz1u ปีที่แล้ว

    Bht vdia vdo aa g 👌👌👌

  • @Gurdaspandy4645
    @Gurdaspandy4645 ปีที่แล้ว +1

    ਬਹੁਤ ਵਧੀਆ ਫੈਸਲਾ ਲਿਆ ਖੇਤੀ ਕਰਨ ਦਾ ਅਮਨ ਭਾਬੀ ਨੇ ਹੁਣ ਕਰਮੇਂ ਦੀਆਂ ਚੀਕਾਂ ਨਿਕਲਣਗੀਆਂ

    • @dhundle_Sitare
      @dhundle_Sitare ปีที่แล้ว

      😂😂😂😂 ਸਹੀ ਗੱਲ ਐ ਜੀ😊❤❤

  • @neetugold6136
    @neetugold6136 ปีที่แล้ว

    ਪਰੀਤ ਨੇ ਅਮਨ ਹੋਰਾਂ ਨਾਲ ਹਮਦਰਦੀ ਦਿਖਾਈ ।ਬੜਾ ਵਧੀਆ ਲੱਗਿਆ।ਇਹੋ ਜਿਹੀ ਮਸੀਬਤ ਵੇਲੇ ਹਮਦਰਦੀ ਮਲਮ ਦਾ ਕੰਮ ਕਰਦੀ ਹੈ।

  • @user-cz3ib4bq9m
    @user-cz3ib4bq9m ปีที่แล้ว +1

    ਅਮਨ। ਬੇਟੇ ਨਜ਼ਾਰਾ ਲਿਆਯਾ।ਬੇਟੇ ਇਕ।ਦਿਨ।ਕਰਮੇਂ।ਦੀ।ਸ਼ਾਂਤੀ।ਤੇ ਗੋਡਾ ਹੋਵੇ

    • @amandhillon
      @amandhillon  ปีที่แล้ว

      Thanks ji 🙏🙏

    • @dhundle_Sitare
      @dhundle_Sitare ปีที่แล้ว

      😂😂 ਧੰਨਵਾਦ ਜੀਉ

  • @manjotkaur9523
    @manjotkaur9523 ปีที่แล้ว

    ਬਹੁਤ ਵਧੀਆ ਕਦਮ ਚੁੱਕਿਆ

  • @GurinderSingh-ow5wl
    @GurinderSingh-ow5wl ปีที่แล้ว +1

    WAHEGURU JI🎉

  • @kirpalsingh3936
    @kirpalsingh3936 ปีที่แล้ว +1

    Boht vadia lgeyaa 😊

  • @veerpalkaur4499
    @veerpalkaur4499 ปีที่แล้ว

    Very nice massage God bless you all team 👍👍👍👍👍

  • @BaldevSingh-gj6ex
    @BaldevSingh-gj6ex 3 หลายเดือนก่อน +1

    🙏🙏👌👌👍👍

  • @SanjeevSodni-lo2vm
    @SanjeevSodni-lo2vm ปีที่แล้ว +3

    ਅਮਨ ਦੋ ਧਰ ਚਾਚੇ ਦੇ

    • @dhundle_Sitare
      @dhundle_Sitare ปีที่แล้ว

      😂😂😂 ਸਹੀ ਕਿਹਾ ਜੀ ਤੁਸੀ 😊❤ thank you for comment ji 🙏

  • @ashasidhu4354
    @ashasidhu4354 ปีที่แล้ว

    Very good 👍🏻👍🏻👍🏻 Aman eda hi chahida apne sare kamm aap karya Karo.❤❤❤❤

  • @user-xk9lo4ef7u
    @user-xk9lo4ef7u ปีที่แล้ว

    Very nice video ji God bless you all family members and Rubi tudi her wish puri kare ❤❤❤

  • @41records67
    @41records67 ปีที่แล้ว

    ਸਿਬੋ ਨੂੰ ਘਰੋਂ ਬਾਹਰ ਕੱਢ ਦੋ ਜੈ ਘਰ ਵਿੱਚ ਏਕਤਾ ਰੱਖਣ ਐ

  • @BinderPal-kv5nc
    @BinderPal-kv5nc ปีที่แล้ว

    Very nice video 👍👍 Aman di 👍👍👍💖🌹💖

  • @user-lp6dp4to3n
    @user-lp6dp4to3n ปีที่แล้ว +1

    Preet Mjja laya dita Sach😊😊 gall Karke

  • @harwindergill5527
    @harwindergill5527 ปีที่แล้ว

    ਬਹੁਤ ਵਧੀਆ ਕਹਾਣੀ ਹੈ ਅਜੋਕੇ ਹਾਲਾਤਾਂ ਉੱਪਰ ਪੂਰੀ ਉਤਰਦੀ ਹੈ

  • @gurjeetkaurdhaliwal3559
    @gurjeetkaurdhaliwal3559 ปีที่แล้ว

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ 🙏🏻🙏🏻🙏🏻🙏🏻🙏🏻🙏🏻

  • @Jasvirsingh-nb5ej
    @Jasvirsingh-nb5ej ปีที่แล้ว +1

    Preet di acting bahut kmaal di c.....❤ Mja aa gya......😂😂🎉🎉🎉🎉

  • @ARMAANGILL7359
    @ARMAANGILL7359 ปีที่แล้ว +1

    Hamesha wait karde a

  • @gurjindersingh3638
    @gurjindersingh3638 ปีที่แล้ว

    Bahut vadia episode amandhillon and Raj g 🙏 Aman g bahut vadia massage good acting best 👍🙏🥀💙🥀👌

  • @rajindrasond9657
    @rajindrasond9657 ปีที่แล้ว

    AMAZING SO FAR SRAY STRONG AMAN DIDI RAJ WOULD BE VERY PROUD OF YOÙ TWO,WAHEGURU BLESS AND WATCH OVER YOU ALL LOTS OF LOVE AND RESPECT FROM ENGLAND,🙏🏽👏👏👏👏🌹🌹🌹🌹🌹🌹🌹🌹

  • @Harpreetkaur-lk9lq
    @Harpreetkaur-lk9lq ปีที่แล้ว

    ਬਹੁਤ ਵਧੀਆ ਵੀਡਿਓ ਦੀਦੀ , ਕਰਲੋ ਸਿੱਧੇ ਸਾਰੇ ਅਮਨ ਭੈਣ❤❤

  • @mandeepgrewal1451
    @mandeepgrewal1451 ปีที่แล้ว

    Sat Shri akal aman ji and all team member's
    Aman ji your acting Salute🙏👌👍👌

  • @babybansal7679
    @babybansal7679 ปีที่แล้ว +1

    God bless you all team members

    • @dhundle_Sitare
      @dhundle_Sitare ปีที่แล้ว

      Thank you so much Ji 🙏☺️

  • @dharminderdandiwal6556
    @dharminderdandiwal6556 ปีที่แล้ว +1

    26:28😂😂😂😂😂😂😂😅jawa sahi gal a 😂😂😂

  • @reetarani3692
    @reetarani3692 ปีที่แล้ว +1

    ਅਮਨ ਭਾਬੀ ਜੀ ਤਾ ਬਹੁਤ ਦਲੇਰ ਹੈ ਘਰ ਘਰ ਵਿੱਚ ਹੁਣੀ ਚਾਹੀਦੀ ਅਮਨ ਭਾਬੀ ਜੀ ਵਰਗੇ ❤❤❤❤❤❤❤❤❤

  • @baljeetsharma9892
    @baljeetsharma9892 ปีที่แล้ว

    Bahut vadha vdo

  • @aminkhan7449
    @aminkhan7449 ปีที่แล้ว

    Very nice Video God Bless U All 👍👍👍👍

  • @paramjitkaur6146
    @paramjitkaur6146 ปีที่แล้ว

    Bhut hi vdia video aa ji

  • @priyak543
    @priyak543 ปีที่แล้ว +5

    ਅਮਨ ਨੇ ਤਾਂ ਜਿਹੜੀ ਕੀਤੀ ਕੀਤੀ ਚਾਚੇ ਤੇ ਭੁਆ ਨਾਲ ਪ੍ਰੀਤ ਨੇ ਬਾਹਲੀ ਭੈੜੀ ਕੀਤੀ ਭੂਆ ਨਾਲ 😂😂😂😂😂😂😂😂😂😂

    • @amandhillon
      @amandhillon  ปีที่แล้ว +1

      Thanks ji 🙏🙏🙂

  • @sukhpalsingh9477
    @sukhpalsingh9477 ปีที่แล้ว

    ਬਹੁਤ ਵਧੀਆ ਸੋਟਰੀ ਆ ਜੀ 👍🙏

  • @beena4851
    @beena4851 ปีที่แล้ว +2

    Very very very very very very very very very very very nice video Aman Di ❤️❤️❤️❤️❤️❤️ God bless you all family members 💜💚💚💙💜💙💚

  • @sukhdeepkaur3348
    @sukhdeepkaur3348 ปีที่แล้ว

    aman di de himat dekh ka bhot vadia lga ajj bhua de change class lgei aa👍👌❤🙏🥰

  • @arpindercheema5493
    @arpindercheema5493 ปีที่แล้ว +1

    Boht hi jyada sohni story hai😊. Sab di acting boht vdia va👌👌

    • @dhundle_Sitare
      @dhundle_Sitare ปีที่แล้ว

      Thank you so much Ji 🙏😊❤

  • @sarjasingh6420
    @sarjasingh6420 ปีที่แล้ว

    Siraaa video all bro

  • @MandeepKaur-de9kl
    @MandeepKaur-de9kl ปีที่แล้ว +2

    ਬਹੁਤ ਸੋਹਣਾ ਫੈਸਲਾ ਲਿਆ ਅਮਨ ਦੀਦੀ ਨੇ

  • @satkartarsingh3901
    @satkartarsingh3901 ปีที่แล้ว

    Very nice video god,bless you all teem

  • @user-pe3nv4vi9o
    @user-pe3nv4vi9o 11 หลายเดือนก่อน

    Preet da roll bhout nice a ji khri a poori

  • @atharvyadav8392
    @atharvyadav8392 ปีที่แล้ว

    Aaj di video bhut vadiya si

  • @Baskargangash123
    @Baskargangash123 ปีที่แล้ว +2

    Very nice movie Aman ji God bless u all team members❤

  • @sarbjitkaur9202
    @sarbjitkaur9202 ปีที่แล้ว +2

    God bless you all family 🙏🙏💗💗

  • @PinkyPinky-he9de
    @PinkyPinky-he9de 6 หลายเดือนก่อน

    Ajj ta mja i aa vdo😂😂😂😂😂

  • @tarsemnatt1560
    @tarsemnatt1560 ปีที่แล้ว

    Siraa

  • @Reetkhokhar
    @Reetkhokhar ปีที่แล้ว +1

    Gbu all team✌🏻👌🏻👌🏻

    • @amandhillon
      @amandhillon  ปีที่แล้ว +1

      Thanks ji 🙏🙏

    • @dhundle_Sitare
      @dhundle_Sitare ปีที่แล้ว +1

      Thank you so much Ji 😊❤️

  • @gagankour1977
    @gagankour1977 ปีที่แล้ว +1

    ਸੱਚੀ ਗੱਲ ਆ ਭੈਣ ਪ੍ਰੀਤ ਨੇ ਮਜਾ ਲਿਆਤਾ

  • @GurpreetKaur-jr7wv
    @GurpreetKaur-jr7wv ปีที่แล้ว

    Ajj Vali video dekhke maza aa gia

  • @inderjitkaur1401
    @inderjitkaur1401 ปีที่แล้ว +6

    ਬਹੁਤ ਵਧੀਆ ਫੈਸਲਾ ਤੇਰਾ ਅਮਨ ਭੇਣੇ ❤❤

  • @gurtejsingh6904
    @gurtejsingh6904 ปีที่แล้ว

    Good message 👌👌👍👍❤❤❤❤

  • @navjotsinghsidhubrar8252
    @navjotsinghsidhubrar8252 ปีที่แล้ว

    Very good aman dede sahi keha 🙏🙏🙏🙏🙏

  • @tejindersingh9676
    @tejindersingh9676 ปีที่แล้ว

    Preet ne vi ajj ta vadhia krea ajj ta bhua di vi rel bna ti made aa gia ajj ta⚘⚘⚘⚘⚘⚘🇹🇲🇹🇲🇹🇲🇹🇲🇹🇲🌻🌻🌻🌻🌻🌻🌻🇹🇷🇹🇷🇹🇷🇹🇷🇹🇷🇹🇷🌼🌼🌼🌼🌼👌👌👌👌🇹🇳🇹🇳🇹🇳🇹🇳🇹🇳🎀🎀🎀🇹🇲🇹🇲🇹🇲🇹🇲🇹🇲🎄🎄🎄🎄🎄🎄