ਗਰੀਬ ਦੀ ਧੀ part-73|| GREEB DI DHI PART-73॥​⁠ punjabi short movie ||

แชร์
ฝัง
  • เผยแพร่เมื่อ 15 ต.ค. 2024

ความคิดเห็น • 52

  • @sukhdeepsidhu2342
    @sukhdeepsidhu2342 2 หลายเดือนก่อน +6

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌸

  • @JasveerKaur-qn2jz
    @JasveerKaur-qn2jz 2 หลายเดือนก่อน +7

    Very very nice video 🎉🎉🎉❤❤❤

  • @KailashChand-h4g
    @KailashChand-h4g 2 หลายเดือนก่อน

    Good job

  • @freefiregaming-jh7uu
    @freefiregaming-jh7uu 2 หลายเดือนก่อน +14

    ਸਟੋਰੀ ਥੋੜੀ ਜਿਹੀ ਵੱਡੀ ਪਾ ਦਿਆ ਕਰੋ ਨਾ ਕੋਈ ਪਤਾ ਲੱਗਦਾ ਗੱਲ ਦਾ ਨਾ ਕੋਈ ਸਮਝ ਆਉਂਦੀ ਉੱਥੇ ਹੀ ਪੂਰੀ ਕਰ ਦਿੰਦੇ ਹੋ। ਕਮ ਸੇ ਕਮ 50 ਮਿੰਟ ਦੀ ਤਾਂ ਪਾ ਦਿਆ ਕਰੋ ਕੋਈ ਸਮਝ ਨਹੀਂ ਆਈ ਇਨੇ ਟਾਈਮ ਚ

  • @abhayjotsinghabhay4467
    @abhayjotsinghabhay4467 2 หลายเดือนก่อน

    Very nice vedo🎉🎉

  • @ramandeepkour1931
    @ramandeepkour1931 2 หลายเดือนก่อน +1

    Very nice story ji ❤❤❤❤❤

  • @banturampurawala-rq7kg
    @banturampurawala-rq7kg 2 หลายเดือนก่อน

    V🎉🎉🎉🎉🎉🎉 very nice story ji

  • @seemagill4300
    @seemagill4300 2 หลายเดือนก่อน

    Agla Bhag jaldi dikhao video bahut acchi❤❤❤❤🎉🎉🎉🎉🎉

  • @seemagill4300
    @seemagill4300 2 หลายเดือนก่อน

    Chhoti bahut acchi hai Thodi Badi banaa do video❤❤❤❤

  • @armaansingh1468
    @armaansingh1468 2 หลายเดือนก่อน

    Daljit. Kaur. USA. Shaina.
    Very. Very. Very. Very.
    Very. Good. Nice. Video.

  • @ChajitSingh-xf6tt
    @ChajitSingh-xf6tt 2 หลายเดือนก่อน

    Very very much so ❤❤❤❤

  • @harjeetdhillon2577
    @harjeetdhillon2577 2 หลายเดือนก่อน +1

    Very nice video ji ❤❤❤

  • @rupinderbuttar5478
    @rupinderbuttar5478 2 หลายเดือนก่อน +1

    Very very nice story ji🎉🎉🙏🙏

  • @Sandhu_94
    @Sandhu_94 2 หลายเดือนก่อน +1

    Very nice video 🎉🎉🎉🎉❤❤

  • @PreetDhaliwal-mj3ou
    @PreetDhaliwal-mj3ou 2 หลายเดือนก่อน +1

    Good work all team members

  • @dhanwantsingh9111
    @dhanwantsingh9111 2 หลายเดือนก่อน +1

    Mama lainda najare

  • @MangieGill.
    @MangieGill. 2 หลายเดือนก่อน +1

    Yes yes guys looks like the shit is going to hit the fan soon loving the storyline loving the fighting loving the arguments absolutely loving it so let’s see what happens next. Can’t wait for the next episode. Keep it up high from the UK. God bless.

  • @SunnySharma-v7z2m
    @SunnySharma-v7z2m 2 หลายเดือนก่อน +3

    Bhot vadiya ji ❤❤❤❤ very nice

  • @dhanwantsingh9111
    @dhanwantsingh9111 2 หลายเดือนก่อน +1

    Very nice story mann usa 🇺🇸

  • @harpreetkaur1455
    @harpreetkaur1455 2 หลายเดือนก่อน +1

    Nyc video 🎉

  • @satishkhipal6988
    @satishkhipal6988 2 หลายเดือนก่อน +3

    ਜੇ ਥੋੜੀ ਬਹੁਤ ਸ਼ਰਮ ਹੈ। ਤਾਂ ਸਟੋਰੀ ਦਾ ਭੋਗ ਪਾ ਦਉ ਹੁਣ। ਕਿਉਂ ਤੰਗ ਕਰਨ ਤੇ ਲੱਕ ਬੰਨ ਛੱਡਿਆ

  • @LakhwinderSandhu-y7y
    @LakhwinderSandhu-y7y 2 หลายเดือนก่อน

    ਚੰਗੇ ਵੀਰੇ ਦਿਹਾੜੀ ਦਾਰ ਬੰਦਾ ਖੁਸ਼ ਤਾਂ ਰਹਿੰਦਾ ਬਹੁਤੇ ਪੈਸੇ ਵਾਲੇ ਤਾਂ ਲੜਦੇ ਰਹਿੰਦੇ ਆ

  • @surjitkaur6178
    @surjitkaur6178 2 หลายเดือนก่อน +2

    Very nice video ❤❤❤

  • @satpalsinghgrewal7360
    @satpalsinghgrewal7360 2 หลายเดือนก่อน +1

    Very nice story

  • @chamkaur4729
    @chamkaur4729 2 หลายเดือนก่อน +1

    Nice video ji

  • @KulwinderShergillShergil-tb7jj
    @KulwinderShergillShergil-tb7jj 2 หลายเดือนก่อน +4

    ਇਹ ਮੋਟੇ ਜਿਹੇ ਮਾਮੇ ਦਾ ਢਿੱਡ ਹੈ ਕਿ ਖੂਹ ਪਹਿਲਾਂ ਦੇਸੀ ਘਿਉ ਦੇ ਪਰੋਠੇ ਖਾ ਗਿਆ ਪਤਾ ਨੀ ਕਿੰਨੇ ਕੋ ਫਿਰ ਹਰਪ੍ਰੀਤ ਨੂੰ ਕਹਿੰਦਾ ਦੁੱਧ ਵਿੱਚ ਪੱਤੀ ਪਾ ਕੇ ਲਿਅਦੇ ਵੱਡੇ ਜਿਹੇ ਗਲਾਸ ਵਿੱਚ 😂 ਕਾਲਾ ਵੀਰਾ ਕਹਿੰਦਾ ਰੋਜ਼ ਆ ਜਾਨਾ ਤੇਰੀ ਘਰ ਕਣਕ ਨੀ ਰੱਖਦੇ ਢੋਲ ਵਿੱਚ 😅 ਨਾਲੇ ਮਾਮਾ ਕਹੀ ਜਾਂਦਾ ਉਹ ਵੱਡੀਆਂ ਵੱਡੀਆਂ ਵਾਲੀਆਂ ਦੀ ਗੱਲ ਕਰਦੇ ਹੋ ਨਾਲ ਕਹੀਂ ਜਾਂਦਾ ਮੈਂ ਤਾਂ ਵੇਖੀਆ ਨੀ 😂 ਫਿਰ ਤੋ ਠੱਗੀ ਮਾਰਨ ਆਇਆ ਜ਼ਮੀਨ ਦੇ ਕਾਗਜ਼ਾਂ ਦਾ ਪਊ ਰੋਲਾ ਅੰਟੀ ਕਹਿੰਦੇ ਲਾ ਕੋਈ ਸਕੀਮ 😂 ਅੰਟੀ ਜੀ ਮੋਟੇ ਮਾਮੇ ਨੂੰ ਤੋਰੋ ਉਦੇ ਘਰ ਤੇ ਆਪਣੇ ਪੁੱਤਾਂ ਦਾ ਘਰ ਬਚਾਉ । ਲੈ ਇੱਧਰ ਮਨਿੰਦਰ ਦੀ ਮਾਂ ਆ ਗਈ ਪਰ ਹਰਪ੍ਰੀਤ ਨੇ ਆਉਂਦੇ ਕਰਤੀ ਬੇਜਤੀ 😅 ਕਿ ਸ਼ੁਕਰ ਆ ਮਨਿੰਦਰ ਦਾ ਆਇਆ ਕੋਈ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਹਰਪ੍ਰੀਤ ਮਨਿੰਦਰ ਤੇ ਅੰਟੀ ਦੀ ❤ ਕੁਲਵਿੰਦਰ ਸ਼ੇਰਗਿੱਲ

    • @HARPREET5812
      @HARPREET5812  2 หลายเดือนก่อน +1

      Thanks ji

    • @viraatmahal
      @viraatmahal 2 หลายเดือนก่อน

      ਮੈ ਐਨਾ ਮਾੜਾ ਨਹੀ ਜੀ

  • @Sukhwinderkaur-zi1dw
    @Sukhwinderkaur-zi1dw 2 หลายเดือนก่อน +2

    ❤❤❤🙏🙏👌🏼👌🏼

  • @gurdeepaujla1442
    @gurdeepaujla1442 2 หลายเดือนก่อน

    Very nice video

  • @jeetsurtia6850
    @jeetsurtia6850 2 หลายเดือนก่อน +1

    ❤❤❤❤

  • @JaswantSingh-f7o
    @JaswantSingh-f7o 2 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਜਸਵੰਤ ਸਿੰਘ 🙏🙏🙏🙏

  • @SahjdeepSingh-z9i
    @SahjdeepSingh-z9i 2 หลายเดือนก่อน +1

    🎉🎉🎉🎉🎉🎉🎉

  • @parmsahota6118
    @parmsahota6118 2 หลายเดือนก่อน

    😅😅😅😅😂😂😂😂😂❤❤

  • @Ghuman_Ghuman1313
    @Ghuman_Ghuman1313 2 หลายเดือนก่อน +1

    Ohve mai all episodes dekhdi h

  • @SahjdeepSingh-z9i
    @SahjdeepSingh-z9i 2 หลายเดือนก่อน +1

    ❤❤❤❤❤❤❤❤❤❤

  • @Ghuman_Ghuman1313
    @Ghuman_Ghuman1313 2 หลายเดือนก่อน +1

    End v krdo hun plzz ohi ohi story repeat jhi hoi jndi boaring jeha lgda hun w8 nhi hundi end krdo

  • @SapnaSapna-c3o
    @SapnaSapna-c3o 2 หลายเดือนก่อน

    2:02

  • @HarbhajanKaur-mo5oe
    @HarbhajanKaur-mo5oe 2 หลายเดือนก่อน

    Very nice vlog ji Harbhajan kaur punjkula to 👌🙏🌹

  • @freefiregaming-jh7uu
    @freefiregaming-jh7uu 2 หลายเดือนก่อน +1

    ਅਠ ਮਿੰਟ ਤਾਂ ਹਰਪ੍ਰੀਤ ਦੇ ਪੇਕਿਆਂ ਦੀ ਵੀਡੀਓ ਵੀ ਪਾ ਤੀ । ਪੰਜ ਮਿੰਟ ਮਾਮੇ ਨੇ ਗਾਲ ਤੇ ਤਿੰਨ ਚਾਰ ਮਿੰਟ ਲੜਾਈ ਨੀ ਗਲਤੇ

  • @parveshjoshi8638
    @parveshjoshi8638 2 หลายเดือนก่อน +1

    Skript likhty ho ya esy hi batyn karty rhaty ho

  • @Ranjeetkaur-l3u
    @Ranjeetkaur-l3u 2 หลายเดือนก่อน

    Tusi ki jwak jwak krde rhnde oo roj koi hor gal nu lai ke ldai start kar lyo hun ehnu khtm v kar dyo

  • @AkashDeep-we4vs
    @AkashDeep-we4vs 2 หลายเดือนก่อน

    Dono bhen bhai kine chor ne

  • @gill89
    @gill89 2 หลายเดือนก่อน

    ਕੋਈ ਬੁਡੀ ਏ ਆਪਣੇ ਘਰ ਖਵੋਦੀ ਹੈ ਝੁਠੀ ਕਹਾਣੀ ਬਣਾਈਂ ਜਾਨੇਂ ਹੋ 😅😅😅

  • @SahjdeepSingh-z9i
    @SahjdeepSingh-z9i 2 หลายเดือนก่อน +1

    🎉🎉🎉🎉🎉🎉🎉🎉

  • @JagdishChander-iv2cq
    @JagdishChander-iv2cq 2 หลายเดือนก่อน

    Very nice video❤❤❤❤❤