Prime Time With Benipal_Dr. SP Singh Oberoi - ਉਹ ਪੈਸਿਆਂ ਦੀ ਪੰਡ ਕਿੱਥੋਂ ਆਈ ਸੀ....

แชร์
ฝัง
  • เผยแพร่เมื่อ 10 พ.ย. 2024

ความคิดเห็น • 317

  • @sukhdipsinghkhangura277
    @sukhdipsinghkhangura277 5 ปีที่แล้ว +3

    ਵਾਹਿਗੁਰੂ ਜੀ ਤੁਹਾਡੇ ਅੱਗੇ ਕਿੰਨੀਆ ਕੁ ਅਰਦਾਸਾਂ ਕਰਾਂ ਕਿੰਨੀਆ ਕੁ ਦੁਆਵਾਂ ਮੰਗਾ ਇਹ ਮੈਂ ਵੀ ਨਹੀਂ ਜਾਣਦਾ .. ਉਬਰਾਏ ਸਾਬ ਨੂੰ ਲੰਮੀ ਤੇ ਖੁਸ਼ੀਆ ਭਰੀ ਜਿੰਦਗੀ ਬਖਸ਼ਿਓ... ਅਤੇ ਨਾਲ ਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਆ ਕਿ ਮੈਂਨੂੰ ਵੀ ਏਨੇ ਜੋਗਾ ਕਰਿਓ ਕਿ ਗਰੀਬ ਲੋਕਾਂ ਬਜੁ਼ਰਗ ਮਾਤਾਵਾਂ ਹਾਲਾਤਾਂ ਦੇ ਮਾਰੇ ਹੋਏ ਲੋਕਾਂ ਦੇ ਕੰਮ ਆ ਸਕਾ.. ਮੇਰੇ ਕਾਰਨ ਕਿਸੇ ਦੀ ਜਿ਼ੰਦਗੀ ਖੁਸ਼ੀਆ ਨਾਲ਼ ਭਰ ਜਾਵੇ.. ਬੱਸ ਏਨੀ ਜੋਗਾ ਕਰਦਿਓ ਵਾਹਿਗੁਰੂ ਜੀ.. ਬਾਕੀ ਵਾਹਿਗੁਰੂ ਜੀ ਤੁਸੀਂ ਜਾਣੀ ਜਾਣ ਓ ...

  • @mohinderjitanand2434
    @mohinderjitanand2434 3 ปีที่แล้ว +2

    Singh Sahib Dr. S.P.Singh Oberoi jio Waheguru ji ka Khalsa Waheguru ji ki fateh Parvaan hovey jio tuhanu tey baki sab parivaar nu vi jio. Before I had a great knowledge about ur greatness but now a days I am looking about ur practically Direct Help to Indian Farmers in Kissan Ekta Andolan I Personally Salute Respect u from the bottom of my heart for the greatness of ur kind sweet great heart nd ur Dashing Personality. I am looking u at you tube in Kissan Andolan in india. I am living in New York since long but I am really Very impressed that u r top of the world's best of the best who is fully blessed by Waheguru with his family. Waheguru ji tuhanu sda slamat rakhan jio

  • @parmindersinghgill6470
    @parmindersinghgill6470 6 ปีที่แล้ว +7

    ਵਾਹਿਗੁਰੂ ਉਬਰਾਏ ਸਾਹਿਬ ਨੂੰ ਤੰਦਰੁਸਤ ਲੰਮੀ ਉਮਰ ਬਖਸ਼ਿਸ਼ ਕਰਨ ਜੀਉ।।ਇਹਨਾਂ ਦੀ ਇਹੋ ਜਿਹੀ ਇੰਟਰਵਿਊ ਅੰਗਰੇਜ਼ੀ ਵਿੱਚ ਵੀ ਪਾਉ ਤਾਂ ਜੋ ਹੋਰਾਂ ਕੰਮਿਊਨਿਟਜ਼ ਨੂੰ ਪਤਾ ਲੱਗੇ ਕੀ ਅਸਲ ਸਿੱਖ ਸਰਬੱਤ ਦਾ ਭਲਾ ਚਾਹੁੰਦਾ,, ਖਾਸ ਤੌਰ ਤੇ ਉਬਰਾਏ ਸਾਹਿਬ ਵਰਗਾ।

  • @simritluthra974
    @simritluthra974 4 ปีที่แล้ว +4

    People who dislike have no idea about Mr Oberoi .He is a great man .If you see his achievements ,you will be amazed .God bless him.Inspiration to everybody .

    • @ravigrewal9369
      @ravigrewal9369 2 ปีที่แล้ว

      ਬਹੁਤ ਚੰਗੀ ‌ਤਰਾ‌‌ ਜਾਣਦੇ ਆ ਇਹਨੂੰ ਤੇ ਨੈਨਸੀ ‌ ਘੁੰਮਣ ਨੂੰ 😅😅😅😅😅

  • @GurmejSingh-ec6nz
    @GurmejSingh-ec6nz 3 ปีที่แล้ว

    ਵਾਹਿਗੁਰੂ ਜੀ
    ਅਸਲ ਸਰਬਤ ਦਾ ਭਲਾ
    ਸਲੂਟ ਹੈ ਜੀ

  • @hardevsingh3964
    @hardevsingh3964 6 ปีที่แล้ว +63

    ਸ਼ੁਕਰੀਆ ਪ੍ਰਾਈਮ ਏਸ਼ੀਆ ਟੀਵੀ, ਰੱਬ ਦੇ ਦਰਸ਼ਨ ਕਰਵਾ ਦਿੱਤੇ

  • @SinghSingh-vp8rp
    @SinghSingh-vp8rp 6 ปีที่แล้ว +44

    ਗੁਰੂ ਨਾਨਕ ਸਾਹਿਬ ਨੇ ਇਸ ਵੀਰ ਦੀ ਤਰ੍ਹਾਂ ਦੇ ਸਿੱਖ ਬਣਨ ਲਈ ਕਿਹਾ ਸੀ

    • @rashpalsingh5106
      @rashpalsingh5106 6 ปีที่แล้ว +1

      ਪਾਖੰਡੀ ਭ੍ਰਮਗਿਆਨੀ ਹਨੇਰੇ ਵਾਲੇ ਡੇਰੇ ਦਾ ਝੂਠਾ ਸਾਦ e ਲਾਣਾ

    • @priyasnehi2525
      @priyasnehi2525 2 ปีที่แล้ว

      Pls j sir da no hai te send kr do

  • @vaidtarloksingh8385
    @vaidtarloksingh8385 3 ปีที่แล้ว

    ਪਰਮਾਤਮਾ ਤੁਹਾਡੀ ਆਪ ਹੀ ਮਦਦ ਕਰੇ

  • @jaswinderkaur2494
    @jaswinderkaur2494 6 ปีที่แล้ว +22

    ਮਾਣ ਹੈ ਸਾਨੂੰ ਤੁਹਾਡੇ ਤੇ ਇਹੋ ਜਿਹੇ ਇਨਸਾਨ ਆਪਣੀ ਕੌਮ ਆਪਣੇ ਦੇਸ਼ ਦਾ ਨਾਮ ਦੁਨੀਆ ਵਿੱਚ ਰੌਸ਼ਨ ਕਰਦੇ ਨੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਤੁਹਫ਼ੇ ਤੇ ਵਾਹਿਗੁਰੂ ਇਹ ਕਿਰਪਾ ਤੁਹਾਡੇ ਤੇ ਹਮੇਸ਼ਾ ਬਣਾਈ ਰੱਖੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰੀ ਰਹੇ ਤੁਸੀ ਤੇ ਤੁਹਾਡਾ ਪਰਿਵਾਰ ਹਸਦਾ ਵਸਦਾ ਰਹੇ

    • @mandybajwa5606
      @mandybajwa5606 2 ปีที่แล้ว

      ਅੱਜ ਵੀ ਜਰੂਰ ਲਿਖੋ ਕੁਝ ਪੀ ਟੀ ਸੀ ਮਿਸ ਪੰਜਾਬਣ ਸੈਕਸ ਰੈਕੇਟ ਉੱਤੇ

    • @chamkoursingh3635
      @chamkoursingh3635 2 ปีที่แล้ว

      Bht vdea obrai saab

  • @DarshanSingh-br9cl
    @DarshanSingh-br9cl 4 ปีที่แล้ว

    ਸਾਡੇ ਦਿਲ ਦੇ ਵਿੱਚ ਧੜ੍ਹਕਦਾ SP SINGH ਉਬਰਾਏ
    ਕੁਲਵੰਤ ਸਿੰਘ ਤੇ ਰਵੀ ਸਿੰਘ ਨੇ ਨਾਮ ਸਾਡੇ ਰੁਸ਼ਨਾਏ

  • @tsingh8178
    @tsingh8178 2 ปีที่แล้ว

    ਉਬਰਾਏ ਸਾਹਿਬ ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ. ਅਸਲੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ.ਤਾਕਤ , ਸੁਮੱਤ ਵੀ ਅਕਾਲ ਪਰਖ ਆਪ ਹੀ ਦਿੰਦਾ ਹੈ.

  • @jangsingh2271
    @jangsingh2271 4 ปีที่แล้ว +1

    ਬਹੁਤੇ ਪੰਜਾਬੀ ਵਿਦੇਸ਼ਾਂ ਵਿੱਚ ਅਪਨੀਆਂ ਦਾ ਖ਼ੂਨ ਪੀਂਦੇ ਸਰਦਾਰ ਸਾਬ ਵਰਗੇ ਨੂੰ ਸਲੂਟ ਏ

  • @naibsingh7122
    @naibsingh7122 3 ปีที่แล้ว

    ਬਹੁਤ ਵਧੀਆ ਜੀ

  • @balbirsingh-un6gv
    @balbirsingh-un6gv 6 ปีที่แล้ว +9

    ਵਾਹਿਗੁਰੂ ਜੀ ਇਹਨਾਂ ਨੂੰ ਹੋਰ ਵੀ ਬਲ ਦੇਣ ਮਨੁੱਖਤਾ ਦੀ ਸੇਵਾ ਕਰਨ ਲਈ

  • @bikkysingh3595
    @bikkysingh3595 6 ปีที่แล้ว +20

    ਰੰਗਰੇਟਾ ਗੁਰੂ ਕਾ ਬੇਟਾ

  • @HoneySingh-gn5hz
    @HoneySingh-gn5hz 2 ปีที่แล้ว

    Real Hero ਓਬਰਾਏ ਸਾਬ ਜੀ 🙏🙏🙏🙏🙏

  • @european06jatt
    @european06jatt 2 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @rajubhalwan5570
    @rajubhalwan5570 3 ปีที่แล้ว

    ਵਾਹਿਗੁਰੂ ਜੀ ਹਮੇਸਾ ਖੁਸ ਰਁਖਣ ਮੇਰੇ ਬਾਈ ਐਸ ਪੀ ਉਬਾਰਾਏ ਜੀ ਨੁੰ

  • @sukhbirsinghfazilka7856
    @sukhbirsinghfazilka7856 4 ปีที่แล้ว +1

    ਰੱਬੀ ਰੂਹਾਂ, ਜਿਉਂਦੇ ਵੱਸਦੇ ਰਹੋ ਅਤੀ ਸਤਿਕਾਰਯੋਗ ਵੀਰ ਜੀ

  • @kanwarjeetsingh1086
    @kanwarjeetsingh1086 6 ปีที่แล้ว +20

    ਧੰਨ ਗੁਰੂ ਧੰਨ ਗੁਰੂ ਪਿਆਰੇ

  • @jeetcheema013
    @jeetcheema013 2 ปีที่แล้ว

    ਉਬਰਾਏ ਜੀ ਬਾਬੈ ਨਾਨਕ ਜੀ ਨੂ ਤਾ ਵੇਖ,ਆ ਨਹੀ ਪਰ ਤਹਾਡੇ ਵਿਚ ਬਾਬਾ ਜੀ ਨੂੰ ਜਰੁੁਰ ਵੈਖ ਰਹੈ ਹਾਂ

  • @gurkaransingh1157
    @gurkaransingh1157 5 ปีที่แล้ว +1

    ਵਾਹਿਗੁਰੂ

  • @SurinderSingh-wd4ni
    @SurinderSingh-wd4ni 4 ปีที่แล้ว

    ਵਾਹਿਗੁਰੂ ਜੀ

  • @jangsingh2271
    @jangsingh2271 4 ปีที่แล้ว +1

    ਪੈਸਾ ਹੋਰਾਂ ਤੋਂ ਵੀ ਹੁੰਦਾ ਪਰ ਦਿਲ ਤੇ ਦਿਆਲਤਾ ਨਹੀਂ ਹੁੰਦੀ

  • @gulzarmatania6546
    @gulzarmatania6546 6 ปีที่แล้ว +26

    We need pm like this man
    Obroi Sahib bigger industry unit lgao lokan nu rozgar Dio taan jo lok self dependent ho sakan

    • @jasmeetjassal
      @jasmeetjassal 6 ปีที่แล้ว +2

      I definitely agree with you sir, if he became our pm then nobody needs to go out from his or her country for wealth & health

    • @rubisran3281
      @rubisran3281 6 ปีที่แล้ว

      Bilkul

  • @JamilAhmed-nq7km
    @JamilAhmed-nq7km ปีที่แล้ว

    Sardar ji ko dil se salute hai ye hai real social work for humanity great job

  • @lafondaindia6626
    @lafondaindia6626 2 ปีที่แล้ว

    God bless you thanks for all

  • @soulgamer8853
    @soulgamer8853 4 ปีที่แล้ว

    ਸਭ ਹੈ ਤੇਰਾ ਤੇਰਾ ਨਾਮੁ ਧਿਆਇਆ ਵਾਹਿਗੁਰੂ

  • @shahbazsinghwakeel2775
    @shahbazsinghwakeel2775 6 ปีที่แล้ว +1

    ਮਸੀਹਾ: rabb tandrusti bkshe...🙏🙏🙏🙏

  • @ManjitSingh-ro6dv
    @ManjitSingh-ro6dv 3 ปีที่แล้ว +2

    Rabb da Roop ne Obroi saab

  • @surinderpalsingh952
    @surinderpalsingh952 6 ปีที่แล้ว +3

    He is doing more than SGPC , he is making every thing logical and well organized , There may be other businessmen Adani Ambani but he is his own example , when I retired I would like to work with him ,with his trust

  • @jagdishaliana5250
    @jagdishaliana5250 5 ปีที่แล้ว +6

    ਹਰ ਇਕ ਗੱਲ ਦਿੱਲ ਤੈ ਲੱਗੀ । ਮੈਨੂ ਬਹੁਤ ਖੁਸ਼ੀ
    ਹੌਈ ਤੁਹਾਡਾ ਵਿਚਾਰ ਸੁਣ ਕੈ ।।ੴਵਾਹਿਗੁਰੂੂ।।

    • @balrajharika3448
      @balrajharika3448 2 ปีที่แล้ว

      ਇਹ ਤਾਂ ਨੰਬਰ one ਠੱਗ ਹੈ ਹਰਾਮ ਦਾ ਦੱਲਾ..

  • @amrindersingh3723
    @amrindersingh3723 3 ปีที่แล้ว

    Rabb ji thanks

  • @dsnagi
    @dsnagi 6 ปีที่แล้ว

    ਅੱਜਕਲ੍ਹ ਕੁੱਝ ਇਕ ਲੋਕ ਹੀ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਲਾਏ ਰਸਤੇ ਤੇ ਚੱਲ ਰਹੇ ਹਨ ਉਹਨਾਂ ਵਿੱਚ ਭਗਤ ਪੂਰਨ ਸਿੰਘ ਜੀ ਤੋਂ ਬਾਅਦ ਡਾ. ਐੱਸ ਪੀ ਸਿੰਘ ਓਬਰਾਏ, ਰਵੀ ਸਿੰਘ ਹੋਰਾਂ ਦਾ ਨਾਮ ਆਉਂਦਾ।

  • @newbalance5810
    @newbalance5810 4 ปีที่แล้ว +1

    Very nice video

  • @DEEP1313IK
    @DEEP1313IK 6 ปีที่แล้ว +5

    Proud to be sardar ji your r real hero

  • @sabhigill7514
    @sabhigill7514 2 ปีที่แล้ว +1

    ਜੀ ਆਪ ਇਸਦੇ ਕੋਲੋਂ ਪੁੱਛਿਆ ਨਹੀ PTC ਨਾਲ ਕੀ ਰਿਸ਼ਤਾ ਹੈ

  • @charanjitmeher4517
    @charanjitmeher4517 6 ปีที่แล้ว +2

    Dr sp oberoi ji ur the gr8 man on this planet. I've not enough words to thank & admire ur unending work for humanity. All politicians & religious leaders in (pb), india should learn from u & follow ur footsteps. Ur the gr8.
    CSingh
    Australia

    • @priyasnehi2525
      @priyasnehi2525 2 ปีที่แล้ว

      Pls sir da contact ya adress send kr do

    • @charanjitmeher4517
      @charanjitmeher4517 2 ปีที่แล้ว

      @@priyasnehi2525 Priya whose contact/add ru asking me? I don't ve any of that sorry.csinhgh Australia.

    • @priyasnehi2525
      @priyasnehi2525 2 ปีที่แล้ว

      I m asking for dr sp obroi sir contact no. Bcz I need help.

    • @priyasnehi2525
      @priyasnehi2525 2 ปีที่แล้ว

      I u hv ad or contact no then bcz send me

    • @charanjitmeher4517
      @charanjitmeher4517 2 ปีที่แล้ว

      @@priyasnehi2525 sorry Priya I don't ve any .

  • @bhawishyasharma
    @bhawishyasharma 2 ปีที่แล้ว

    One should learn and follow. Wahe Guruji

  • @gurjitsingh6821
    @gurjitsingh6821 6 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderjitkaur8421
    @kulwinderjitkaur8421 3 ปีที่แล้ว

    Waheguru ji Dr Balwinder singh from nakodar Rab da duja nam Dr s p singh obroy ji God bless u 🙏

  • @entertainment_with_Nia
    @entertainment_with_Nia 3 ปีที่แล้ว

    Salute aa paji tuhanu. Akha cho athru aa gye aj v eho jehe bande ne duniya ch...

  • @damankhosa6838
    @damankhosa6838 6 ปีที่แล้ว +7

    Salute

  • @21gbNaturalFarm
    @21gbNaturalFarm 2 ปีที่แล้ว

    waheguru ji chardikla ch rakhn aap ji nu

  • @charanjitsodhi84
    @charanjitsodhi84 6 ปีที่แล้ว +4

    Great job

  • @ranjitsinghrai5332
    @ranjitsinghrai5332 6 ปีที่แล้ว +4

    Dr sab is great ..... no words to express my opinion...

  • @Mandeep.dhillon1
    @Mandeep.dhillon1 ปีที่แล้ว

    Good job sir 👏🙏

  • @anmolsarpanch2304
    @anmolsarpanch2304 3 ปีที่แล้ว +1

    Vry Good Sir Great man obrai saab

  • @ranjodhmundi
    @ranjodhmundi 6 ปีที่แล้ว +6

    sir ser juk da tuhade agge bhut bhut waheguru tuhanu chardikala cho rakhe

  • @hack_yt2909
    @hack_yt2909 ปีที่แล้ว

    Good job ji 🙏🙏

  • @sawindersrao1405
    @sawindersrao1405 3 ปีที่แล้ว

    Very nice

  • @AmrikSingh-ep2wk
    @AmrikSingh-ep2wk 2 ปีที่แล้ว

    Waheguru chadtikala bakshe

  • @JaswantSingh-qi4ok
    @JaswantSingh-qi4ok 2 ปีที่แล้ว

    Good job Sardar ji God bless you

  • @lehmbersingh7916
    @lehmbersingh7916 6 ปีที่แล้ว +3

    Waheguru Waheguru Waheguru Wahe Jio

  • @gouravkumar-js1zx
    @gouravkumar-js1zx 3 ปีที่แล้ว

    No words sukriya aapka🙏🙏🙏🙏🙏

  • @jaswindermann6645
    @jaswindermann6645 2 ปีที่แล้ว

    Good 👍 job

  • @ravinderkaur5749
    @ravinderkaur5749 3 ปีที่แล้ว +1

    No words. Great work. Salute sir.

  • @gurpreetkaur1340
    @gurpreetkaur1340 5 ปีที่แล้ว +1

    You are great

  • @DarshanSingh-br9cl
    @DarshanSingh-br9cl 4 ปีที่แล้ว

    ਗਿਰਗਿਟ ਵਾਂਗੂ ਰੰਗ ਬਦਲਦੇ ਵੇਖੇ ਲੋਕ ਬਥੇਰੇ
    ਜਦੋਂ ਕਰੋਨਾ ਵਾਇਰਸ ਲਾਏ ਦੁਨੀਆਂ ਦੇ ਵਿੱਚ ਡੇਰੇ
    ਆਪਣੇ ਹੁੰਂਦੇ ਪਰਾਏ ਵੇਖੇ ਕੰਮ ਬੇਗਾਨੇ ਆਉਂਦੇ
    NRI ਵੀਰਾਂ ਦੇ ਅੱਜ ਕਿਉਂ ਅਹਿਸਾਨ ਭੁਲਾਉਂਦੇ
    ਸੋਚਿਆ ਨਾ ਮਸਾਣਾਂ ਤਾਈਂ ਜਿੰਦੇਂ ਵੀ ਲੱਗ ਜਾਣੇ
    ਹੱਥ ਦੇਸਾਂ ਨੇ ਉੱਤੇ ਕਰਕੇ ਮੰਨਣੇ ਰੱਬ ਦੇ ਭਾਣੇ
    ਦਿਲ ਦਾ ਟੁਕੜਾ ਬਣਕੇ ਵੀ ਨਾ ਹੱਥ ਲਾਸ਼ ਨੂੰ ਲਾਉਦੇ
    NRI ਵੀਰਾਂ ਦੇ ਅੱਜ ਕਿਉਂ ਅਹਿਸਾਨ ਭੁਲਾਉਂਦੇ
    ਸਾਡੇ ਦਿਲ ਦੇ ਵਿੱਚ ਧੜ੍ਹਕਦਾ SP SINGH ਉਬਰਾਏ
    ਕੁਲਵੰਤ ਸਿੰਘ ਤੇ ਰਵੀ ਸਿੰਘ ਨੇ ਨਾਮ ਸਾਡੇ ਰੁਸ਼ਨਾਏ
    ਇਹ ਨਾਮ ਨੇ ਵਿੱਚ ਵਿਦੇਸ਼ਾਂ ਜਿਹੜੇ ਮਾਣ ਵਧਾਉਂਦੇ
    NRI ਵੀਰਾਂ ਦੇ ਅੱਜ ਕਿਉਂ ਅਹਿਸਾਨ ਭੁਲਾਉਂਦੇ
    ਦੱਸ ਬੁਢਲਾਡੇ ਵਾਲਿਆ ਕਾਹਤੋ ਆਪਣੇ ਵੈਰੀ ਬਣਗੇ
    ਜਿਹੜੇ ਸਾਡਾ ਦਰਦ ਪਛਾਨਣ ਉੱਥੇ ਕਿਉਂ ਉਗੰਲ ਤਣਗੇ
    ਸੋਂਦੇ ਚਹਿਲਾ ਵਿਚ ਕਨੇਡਾ DREAM ਪੰਜਾਬ ਦੇ ਆਉਦੇ
    NRI ਵੀਰਾਂ ਦੇ ਅੱਜ ਕਿਉਂ ਅਹਿਸਾਨ ਭੁਲਾਉਂਦੇ
    NRI ਵੀਰਾਂ ਨੂੰ ਅੱਜ ਦੋਸ਼ੀ ਕਿਉਂ ਠਹਿਰਾਉਂਦੇ

  • @balwinderpal6075
    @balwinderpal6075 ปีที่แล้ว

    Baba nanak sahib ji de Darshan hoge ajj waheguru ji ka khalasa Waheguru ji ki fteh 🙏

  • @surjitgill6411
    @surjitgill6411 3 ปีที่แล้ว

    ਦੁਖੀਆ ਦਾ ਮਸੀਹਾ ਅੱਜ ਰੱਬ ਦੇ ਦਰਸ਼ਨ ਹੋ ਗਏ

  • @SunnySunny-qi8wk
    @SunnySunny-qi8wk 3 ปีที่แล้ว +1

    Wahe guruji mehar kri🙏🙏

  • @manjitsingh7596
    @manjitsingh7596 6 ปีที่แล้ว +1

    Immotional kar ditta oberai saab diyan gallan ne.
    Good work......

  • @jasvirkumar
    @jasvirkumar 5 ปีที่แล้ว

    Great thinking

  • @jagajitsamra5026
    @jagajitsamra5026 6 ปีที่แล้ว +2

    God bless you great man love you keep it up God bless

  • @nachhattarkaur7600
    @nachhattarkaur7600 3 ปีที่แล้ว

    Salute to you you are great. Thank you so much God bless you 🙏

  • @inderjitsingh2597
    @inderjitsingh2597 2 ปีที่แล้ว

    May God bless you and your members with good health and long life

  • @kgn7395
    @kgn7395 3 ปีที่แล้ว

    Nice

  • @Randhawa_712
    @Randhawa_712 6 ปีที่แล้ว

    ਦੁਨੀਆਂ ਕਿਸੇ ਭਰਮ-ਭੁਲੇਖੇ ਚ' ਹੋ ਸਕਦੀ ਏ ਤੇ ਮੈਂ ਵੀ ਸੀ ਕਿ ਰੱਬ ਸ਼ਾਇਦ ਸ਼੍ਰੀ ਰਾਮ ਦੇ ਰੂਪ ਚ', ਸ਼੍ਰੀ ਕ੍ਰਿਸ਼ਨ ਦੇ ਰੂਪ ਚ', ਤੇ ਬਾਬੇ ਨਾਨਕ ਦੇ ਰੂਪ ਵਿਚ ਹੋਵੇਗਾ। ਪਰ ਇਹ ਰੱਬ ਦਾ ਰੂਪ ਵੀ ਪਹਿਲੀ ਵਾਰ ਵੇਖਿਆ ਏ। ਧੰਨਵਾਦ ਪ੍ਰਾਈਮ ਏਸ਼ੀਆ ਦਾ।।

  • @virksing2200
    @virksing2200 7 ปีที่แล้ว +8

    Salute sir and you are the best anchor in punjabi industry davider banipal ... god bless u all of u and all team

  • @amarjitkaurbajaj5085
    @amarjitkaurbajaj5085 2 ปีที่แล้ว

    Dr surinder singh oberoi ji greatMan salute

  • @shingarasinghnirman7504
    @shingarasinghnirman7504 2 ปีที่แล้ว +1

    Where is office in Patiala

  • @manjeetvirk9279
    @manjeetvirk9279 3 ปีที่แล้ว

    Waheguru ji 🙏🙏🙏🙏🙏🙏🙏🙏🙏

  • @karamjitsingh3848
    @karamjitsingh3848 3 ปีที่แล้ว

    Great person

  • @rajanpalyal8856
    @rajanpalyal8856 2 ปีที่แล้ว

    Zindabaad raho tusi sir

  • @bikkargill6596
    @bikkargill6596 2 ปีที่แล้ว

    Obrai sahib God may you live long

  • @Jaswindersingh-tx8fv
    @Jaswindersingh-tx8fv 7 ปีที่แล้ว +4

    Salute..

  • @sikandarsingh1439
    @sikandarsingh1439 5 ปีที่แล้ว

    waheguru ji

  • @KuldipSingh-bx3fp
    @KuldipSingh-bx3fp 6 ปีที่แล้ว +1

    Guru nanak dev ji da pura hath hai , waheguru kirpa kre

  • @balwinderpal6075
    @balwinderpal6075 ปีที่แล้ว

    Dhn dhn dhn e insaan guru ñank sahib tuhanu rab ne bhot kreeb rakhia hoya hai ❤

  • @simranjeetsingh2789
    @simranjeetsingh2789 6 ปีที่แล้ว +1

    Great

  • @sukhmansukhman4424
    @sukhmansukhman4424 6 ปีที่แล้ว +2

    God bless you

  • @mandeepdhillon7109
    @mandeepdhillon7109 5 ปีที่แล้ว +1

    Eh aa soch. You are great man sir.I solute you sir.

  • @AmandeepSingh-wd7ym
    @AmandeepSingh-wd7ym 4 ปีที่แล้ว

    Buht vdia uncil ji

  • @gurjitsingh6821
    @gurjitsingh6821 6 ปีที่แล้ว +1

    Dhan guru dhan guru piyare

  • @sukhpalsingh7504
    @sukhpalsingh7504 6 ปีที่แล้ว +3

    ਸਾਬਾਸ ੳੁਬਰਾੲੇ ਸਾਹਬ ਸਲੂਟ ਹੈ ਅਾਪ ਜੀ ਸੋਚ ਨੂੰ ਗੁਰੂ ਸਾਹਿਬ ਬਹੁਤ ਬਹੁਤ ਖੁਸ ਹੋਣਗੇ ੳੁਹਨਾ ਦੇ ਮਿਸਨ ਨੂੰ ਅਗੇ ਵਧਾ ਰਹੇ ਹੋ

  • @bikramjitsingh3131
    @bikramjitsingh3131 6 ปีที่แล้ว +9

    Waheguru ji ne tahudi duty la ti hai oberoi saab is tara di duty har kise nu nhi mil sakdi aa ta kise kismat wale nu mildi hai dhan dhan guru Nanak dev ji maharaj ji

  • @micmehmi2470
    @micmehmi2470 6 ปีที่แล้ว +2

    Real Hero tah tusi ho sir really ur gr8 👏👏

  • @bhupinderkundlas9456
    @bhupinderkundlas9456 6 ปีที่แล้ว +2

    Great God bless you sir , !

  • @kpsingh1848
    @kpsingh1848 4 ปีที่แล้ว

    Rabb sir tuhanu hor mehr bakshe dhanwaad tuhada

  • @lakhvirdohara7682
    @lakhvirdohara7682 3 ปีที่แล้ว

    Very nice man obrya shab🙏🙏🙏🙏🙏

  • @Jassijalandharwala
    @Jassijalandharwala 3 ปีที่แล้ว

    2 god 🙏🏼 ❤️ Waheguruwmk ne baah fari

  • @bunnyben6672
    @bunnyben6672 5 ปีที่แล้ว +1

    Thanks Oberoi Sahib AAP farista ho ,love you sirji 🙏🙏

  • @harman_made
    @harman_made 6 ปีที่แล้ว

    Awesome! Sir Keep it up.

  • @Jagdeepsingh-xx8pt
    @Jagdeepsingh-xx8pt 6 ปีที่แล้ว

    Thanks prime Asia tv

  • @gurmaildhaliwal
    @gurmaildhaliwal 4 ปีที่แล้ว +1

    Please ask him about Jawahar singh( shaheed sukhdev Singh Babbar )

  • @kimwillie6798
    @kimwillie6798 6 ปีที่แล้ว +5

    Oberoi sahib ji Salute
    God bless you brother

  • @GurdeepSingh-we3nu
    @GurdeepSingh-we3nu 4 ปีที่แล้ว

    Very good job sir ji.🙏

  • @TZR_Gaming_125_com
    @TZR_Gaming_125_com 3 ปีที่แล้ว +1

    jini tarif ho jave oni gatt dr sahib di

  • @gunmeetsingh5249
    @gunmeetsingh5249 6 ปีที่แล้ว +3

    Bhaji you have completed so many projects for the sake of human beings, true Sarbat da Bhala, God bless you more and more and wish you and your family very Happy New Year 2018, just listened your Vancouver interview with Mr. Benipal,
    Gary singh
    Los Angeles, ca