Prime Focus #17 - Dr.Rameshwar Singh ਪੰਜਾਬ ਇੱਕ ਵੱਖਰਾ ਦੇਸ਼ ਸੀ , ਜਾਣੋ ਕਿਵੇਂ ਖਤਮ ਕੀਤਾ ਗਿਆ

แชร์
ฝัง
  • เผยแพร่เมื่อ 15 ก.ย. 2024
  • 13-09-2017
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv
    Contect :-1-877-825-1314
    Content Copyright @ Prime Asia Tv

ความคิดเห็น • 193

  • @sarbjitsingh-uy2ui
    @sarbjitsingh-uy2ui 6 ปีที่แล้ว +15

    ਬਹੁਤ ਹੀ ਸੂਝਵਾਨ ਅਤੇ ਵਿਦਵਾਨ ਡਾਕਟਰ ਰਾਮੇਸ਼ਵਰ ਸਿੰਘ ਜੀ

  • @jaskaransingh-vk1ye
    @jaskaransingh-vk1ye 6 ปีที่แล้ว +32

    ਗੁਲਾਮ ਸਿੱਖਾਂ ਦਾ ਬਿਰਤਾਂਤ
    ਟੁੱਟ ਦਾ ਨਹੀਂ ਰੋਗ ਸਾਡਾ
    ਲੱਖਾ ਹਕੀਮ ਹੋ ਗਏ
    ਸੇਰੇ ਪੰਜਾਬ ਆਜਾ
    ਅਸੀਂ ਫਿਰ ਯਤੀਮ ਹੋ ਗਏ....

  • @lovepreetbatth3373
    @lovepreetbatth3373 ปีที่แล้ว

    ਬਹੁਤ ਹੀ ਸਤਿਕਾਰਯੋਗ ਸਰ ਸਰਦਾਰ ਰਾਮੇਸ਼ਵਰ ਸਿੰਘ ਸਰ ਜੀ ਬਹੁਤ ਹੀ ਵਧੀਆ ਸ਼ਖ਼ਸੀਅਤ ਅਤੇ ਮਿੱਠੇ ਸੁਭਾਅ ਦੇ ਮਾਲਕ ਨੇ ਇਨ੍ਹਾਂ ਨੇ ਸਾਨੂੰ ਪੜ੍ਹਾਈ ਦੇ ਨਾਲ-ਨਾਲ ਇਨਸਾਨੀਅਤ ਬਾਰੇ ਵੀ ਬਹੁਤ ਕੁਝ ਸਿਖਾਇਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀਕਲਾ ਚ ਰੱਖਣ 🙏🙏❤️❤️

  • @LabhSinghDhaliwal
    @LabhSinghDhaliwal 6 ปีที่แล้ว +20

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ,,,, ਡਾਕਟਰ ਸਾਹਿਬ ਤੇ ਪਰਾਈਮ ਏਸ਼ੀਆ ਟੀਵੀ ਦਾ ਵੀ,,,,ਐਕਰ ਬਾਈ ਜੀ ਤੁਹਾਡਾ ਵੀ ਗੱਲਬਾਤ ਕਰਨ ਦਾ ਤਰੀਕਾ ਵਧੀਆ ਆ,,,,, ਧੰਨਵਾਦ ਜੀ

  • @kuldeepSingh-nh8up
    @kuldeepSingh-nh8up ปีที่แล้ว

    VeryWonderfulInfermation.ThanksDr.RameshwarSinghJee-GurpreetSandhawalia.

  • @skberi
    @skberi 2 ปีที่แล้ว

    ਡਾਕਟਰ ਸਾਹਿਬ ਮੈਂ ਗਰੁੱਪ ਆਫ ਪਾਵਰਮੈਨ ਵਿਚ ਆਪਜੀ ਨੂੰ ਸ਼ਾਮਲ ਕਰਕੇ ਗਰੁੱਪ ਦੇ ਮੈਂਬਰਾਂ ਨੂੰ ਇਕ ਅਮੁੱਲ ਤੋਹਫ਼ਾ ਦਿੱਤਾ ਹੋਇਆ ਹੈ। ਧਨਵਾਦ ਤੁਹਾਨੂੰ ਸਭ ਨੂੰ ਪੰਜਾਬ ਦੀ ਬਹਾਦਰ ਕੋਮ ਬਾਬਤ ਬੇਸ਼ਕੀਮਤੀ ਜਾਣਕਾਰੀ ਦਿੱਤੀ।ਵਿਡਿਉ ਸੁਣਦਿਆਂ ਇੰਜ ਲੱਗਿਆ ਜਿਵੇਂ ਜਿਥੇ ਜਿਥੇ ਵੀ ਜੰਗ ਦਿਆਂ ਗੱਲਾਂ ਦਸ ਰਹੇ ਸੀ ਅੱਖਾਂ ਬੰਦ ਕਰਨ ਤੇ ਉਹ ਦ੍ਰਿਸ਼ ਸਾਹਮਣੇ ਆਈ ਜਾਂਦੇ ਸਨ। ਪਹਿਲਾਂ ਵੀ ਆਪਜੀ ਨੇ ਫ਼ਿਰੋਜ਼ਪੁਰ ਦੇ ਇਤਿਹਾਸ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸੀ ਤੇ ਇਸ ਵਿੱਚ ਤਾਂ ਤੁਸੀਂ ਅੱਖਾਂ ਹੀ ਖੋਲ ਦਿਤਿਆਂ 🙏❤️❤️❤️❤️❤️🎉

  • @JaswantSingh-nn9jx
    @JaswantSingh-nn9jx 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ

  • @surindersingh5220
    @surindersingh5220 6 ปีที่แล้ว +24

    -ਸ਼ੇਰੇ -ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ -
    ਭਾਰਤ ਵਿੱਚ ਜਦੋਂ ਮੁਸਲਮਾਨ ਹੁਕਮਰਾਨ ਬਣੇ ਉਨ੍ਹਾਂ ਮੰਦਿਰ ਢਾਅ ਦਿੱਤੇ । ਜਦੋਂ ਹਿੰਦੂ ਹੁਕਮਰਾਨ ਬਣੇ ਇਨ੍ਹਾਂ ਮਸਜਿਦਾਂ,ਗੁਰਦੁਆਰੇ ਢਾਅ ਦਿੱਤੇ ।
    ਦੁਨੀਆਂ ਦੇ ਇਤਿਹਾਸ ਨੂੰ ਵਾਚ ਲਵੋ,ਸ਼ਾਇਦ ਹੀ ਕੋਈ ਐਸਾ ਰਾਜ ਹੋਵੇ ਜਿਸ ਦਾ ਰਾਜਾ ਮਸੀਤ, ਮੰਦਿਰ ਬਣਾਉਦਾ ਹੋਵੇ । ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਐਸਾ ਰਾਜ ਸੀ । ਜਿੱਥੇ ਦੂਜੇ ਧਰਮਾਂ ਨੂੰ ਸਿੱਖ ਧਰਮ ਦੇ ਬਰਾਬਰ ਧਾਰਮਿਕ ਆਜ਼ਾਦੀ ਤੇ ਸਤਿਕਾਰ ਦਿੱਤਾ ਗਿਆ । ਗੁਰਦੁਆਰਿਆਂ ਦੇ ਨਾਲ-ਨਾਲ ਮੰਦਿਰਾਂ ਮਸੀਤਾਂ ਦਾ ਨਵ ਨਿਰਮਾਣ ਕੀਤਾ ਗਿਆ । ਉੱਤਰ ਭਾਰਤ ਦੇ ਵੱਡੇ-ਵੱਡੇ ਮੰਦਿਰਾਂ ਦਾ ਨਿਰਮਾਣ ਰਣਜੀਤ ਸਿੰਘ ਦੇ ਰਾਜ ਵਿੱਚ ਹੋਇਆ । ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਨਾਲ ਕਸ਼ਮੀਰ ਦੇ ਹਿੰਦੂਆਂ ਨੇ ਸੁੱਖ ਦਾ ਸਾਹ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ਼ ਦਾ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਸਤਿਕਾਰ ਕੀਤਾ । ਰਣਜੀਤ ਸਿੰਘ ਦਾ ਰਾਜ ਸਹੀ ਅਰਥਾਂ ਵਿੱਚ ਪੰਜਾਬੀਆਂ ਦਾ ਆਪਣਾ ਰਾਜ-ਭਾਗ ਸੀ । ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ-ਭਾਗ ਨੂੰ ਗੁਰੂ ਦੀ ਬਖ਼ਸ਼ਿਸ਼ ਮੰਨਦਾ ਸੀ ।
    ਮਹਾਰਾਜਾ ਰਣਜੀਤ ਸਿੰਘ ਬਹੁਤ ਵਾਰ ਆਪ ਭੇਸ ਬਦਲ ਕੇ ਕੱਲ੍ਹਾ ਘੁੰਮਦਾ ਸੀ ਤਾਂ ਕਿ ਇਹ ਵੇਖ ਸਕੇ ਉਸ ਦੀ ਪਰਜਾ ਕਿਵੇਂ ਰਹਿੰਦੀ ਹੈ । ਇੱਕ ਵਾਰ ਉਸ ਦੇ ਰਾਜ ਵਿੱਚ ਕਾਲ ਪਿਆ ਉਸ ਨੇ ਅਨਾਜ ਭੰਡਾਰਾਂ ਦੇ ਮੂੰਹ ਪਰਜਾ ਲਈ ਖੋਲ੍ਹ ਦਿੱਤੇ । ਉਸ ਦੀ ਇਨਸਾਫ਼ ਪਸੰਦੀ ਦੀਆਂ ਬੜੀਆਂ ਮਿਸਾਲਾਂ ਹਨ,ਰਣਜੀਤ ਸਿੰਘ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਜਦੋਂ ਫੈਸਲਾ ਕਰਦਾ ਸੀ,ਲੋਕ ਉਸ ਦੀ ਸਿਆਣਪ ਵੇਖ ਕੇ ਹੈਰਾਨ ਹੋ ਜਾਂਦੇ ਸਨ । ਪੈਪਸੂ ਰਿਆਸਤਾਂ ਵਾਲੇ ਵੀ ਆਪਣੀ ਮੁਸ਼ਕਿਲ ਵੇਲੇ ਮਹਾਰਾਜਾ ਰਣਜੀਤ ਸਿੰਘ ਤੋਂ ਸਲਾਹ ਲੈਂਦੇ ਸਨ , ਹਾਲੇ ਕਿ ਮਹਾਰਾਜਾ ਇਹ ਜਾਣਦਾ ਸੀ ਜਦੋਂ ਕਦੀਂ ਵੀ ਖ਼ਾਲਸਾ ਰਾਜ ਨੂੰ ਗੋਰਿਆਂ ਵਲੋਂ ਖ਼ਤਰਾ ਹੋਇਆ , ਪੈਪਸੂ ਰਿਆਸਤਾਂ ਨੇ ਖ਼ਾਲਸਾ ਰਾਜ ਦੀ ਮੱਦਦ ਨਹੀਂ ਕਰਨੀ । ਮਹਾਰਾਜੇ ਦੇ ਅਕਾਲ ਚਲਾਣਾ ਕਰਨ ਬਾਅਦ ਇੰਝ ਹੀ ਹੋਇਆ ।
    ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਉਸ ਦੇ ਅਕਾਲ ਚਲਾਣੇ ਬਾਅਦ ਖ਼ਾਲਸਾ ਰਾਜ ਨਹੀਂ ਰਹਿਣਾ । ਇਹ ਗੱਲ ਇਨ-ਬਿਨ ਸੱਚ ਸਾਬਿਤ ਹੋਈ । ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਬਾਅਦ ਸਿੱਖ ਰਾਜ ਆਪਸੀ ਫੁੱਟ,ਨਮਕ ਹਰਾਮ ਡੋਗਰਿਆਂ,ਬੇਈਮਾਨ ਗੋਰਿਆਂ ਦੀ ਭੇਂਟ ਹੋ ਗਿਆ ।
    ਮਹਾਰਾਜਾ ਭਾਵੇਂ ਆਪ ਪੜ੍ਹਿਆ-ਲਿਖਿਆ ਨਹੀਂ ਸੀ ਲੇਕਿਨ ਉਹ ਵਿਦਵਾਨ ਲੋਕਾਂ ਦੀ ਕਦਰ ਕਰਦਾ ਸੀ । ਉਸ ਦੀ ਬੁੱਧੀ ਐਨੀ ਤੀਖਣ ਸੀ ਉਸ ਨੂੰ ਆਪਣੀ ਰਿਆਸਤ ਦੇ ਸਾਰੇ ਪਿੰਡਾਂ ਸਾਰੇ ਦਰਬਾਰੀਆਂ , ਕਰਮਚਾਰੀਆਂ ਦੇ ਨਾਮ ਯਾਦ ਸਨ । ਰਣਜੀਤ ਸਿੰਘ ਆਪ ਤਲਵਾਰ ਦਾ ਧਨੀ ਸੀ ਇਸੇ ਕਰਕੇ ਉਹ ਬਹਾਦਰ ਲੋਕਾਂ ਦਾ ਪਾਰਖੂ ਸੀ । ਰਣਜੀਤ ਸਿੰਘ ਦੇ ਜਰਨੈਲਾਂ ਨੇ ਜੰਗ-ਏ-ਮੈਦਾਨ ਵਿੱਚ ਐਸੇ ਝੰਡੇ ਗੱਡੇ ਉਨ੍ਹਾਂ ਨੇ ਅਫ਼ਗਾਨਾਂ ਵਰਗੀ ਅਜਿੱਤ ਕੌਮ ਦੇ ਗੋਡੇ ਲੁਆ ਦਿੱਤੇ ।
    ਜੇਕਰ ਰਣਜੀਤ ਸਿੰਘ ਮੁਲਤਾਨ,ਪੇਸ਼ਾਵਰ,ਕਸ਼ਮੀਰ ਨੂੰ ਫ਼ਤਿਹ ਨਾਂ ਕਰਦਾ ਪੂਰੇ ਭਾਰਤ ਵਿੱਚ ਅੱਜ ਅਫ਼ਗਾਨ ਰਾਜ ਹੁੰਦਾ । ਮੌਜੂਦਾ ਭਾਰਤ ਦੀਆਂ ਉੱਤਰੀ ਜ਼ਮੀਨੀ ਹੱਦਾਂ ਦੀ ਬਣਤਰ ਮਹਾਰਾਜਾ ਰਣਜੀਤ ਸਿੰਘ ਦਾ ਭਾਰਤ ਤੇ ਕੀਤਾ ਇੱਕ ਨਾ-ਭੁੱਲਣ ਵਾਲਾ ਅਹਿਸਾਨ ਹੈ ।
    ਦਰ੍ਹਾ ਖ਼ੈਬਰ ਨੂੰ ਬੰਦ ਕਰਕੇ ਉਸ ਨੇ ਧਾੜਵੀਆਂ ਦਾ ਰਾਹ ਹਮੇਸ਼ਾ ਲਈ ਬੰਦ ਕਰ ਦਿੱਤਾ । ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾ ਭਾਰਤ ਦਾ ਇਹ ਹਾਲ ਸੀ ਧਾੜਵੀ ਭਾਰਤ ਦੀ ਧੰਨ ਦੌਲਤ ਲੁੱਟ ਕੇ ਲੈ ਜਾਂਦੇ ਰਹੇ । ਭਾਰਤ ਦੀਆਂ ਔਰਤਾਂ ਨੂੰ ਮੰਡੀਆਂ,ਬਾਜ਼ਾਰਾਂ ਵਿੱਚ ਡੰਗਰਾਂ ਵਾਂਗ ਵੇਚਦੇ ਰਹੇ । ਰਣਜੀਤ ਸਿੰਘ ਨੇ ਇਨ੍ਹਾਂ ਜਾਬਰਾਂ ਦੇ ਜ਼ੁਲਮ ਨੂੰ ਨੱਥ ਪਾਈ ।
    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਪੂਰੇ ਭਾਰਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ । ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾਂ ਹੁੰਦਾ ਭਾਰਤ ਦਾ ਸਿਆਸੀ , ਸਮਾਜਿਕ , ਧਾਰਮਿਕ ਭੂਗੋਲਿਕ ਢਾਂਚਾ ਕੁਝ ਹੋਰ ਹੁੰਦਾ । ਦਿੱਲੀ ਦੇ ਤਖ਼ਤ ਤੇ ਕੋਈ ਮੁਹੰਮਦ-ਬਿਨ-ਕਾਸਿਮ ਬੈਠਾ ਹੁੰਦਾ ।
    ਐਸ.ਸੁਰਿੰਦਰ ।

    • @SumitKumar-jg1ot
      @SumitKumar-jg1ot 6 ปีที่แล้ว

      U r right veer g....

    • @singhji8818
      @singhji8818 6 ปีที่แล้ว

      surinder singh ਬਿਲਕੁਲ ਸਹੀ ਏਕਤਾ ਦੀ ਲੋੜ ਹੈ

    • @dhillonkahlon
      @dhillonkahlon 5 ปีที่แล้ว

      surinder singh Has

  • @ishwarpandit5158
    @ishwarpandit5158 2 ปีที่แล้ว

    Very informative episode. . salute to Dr Rameshwar Singh ji

  • @GurcharanDhillon
    @GurcharanDhillon 6 ปีที่แล้ว +27

    ਕਾਲਜਾਂ ਦੇ ਪੜੵ ਲਿਖ ਕੇ ਕੀ ਜਾਗਰੂਪਤਾ ਲੈ ਕੇ ਅਾੲੇ?? ਜੋ ਪੰਜਾਬ ੪੦-੫੦ ਵਰੇ ਪਹਿਲਾਂ ਸੀ ੳੁਹ ਵੀ ਗਵਾ ਲਿਅਾ..ਲਚਰ ਗਾਣੇ, ਨਸ਼ਾ, ਸ਼ਰਾਬ ਨੇਂ ਪੰਜਾਬੀਅਾਂ ਦਾ DNA ਡੇਗ ਕੇ ਰੱਖਤਾ..ਪੰਜਾਬੀ ਪਹਿਲਾਂ ਨਾਲੋਂ ਘੱਟ ਬੋਲੀ ਜਾਂਦੀ ਹੈ..ਪੰਜਾਬ ਚ ਤਾਂ ਸੜਕਾਂ ਤੇ ਲੱਗੇ ਬੋਰਡ ਵੀ ਪੰਜਾਬੀ ਚ ਨਹੀਂ ਰਹੇ..
    ਗੋਰਿਅਾਂ ਤੋਂ ਪੰਜਾਬ ਬੋਲਿਅਾ ਨਹੀਂ ਸੀ ਜਾਂਦਾ, ਓਹਨਾਂ ਨੇਂ Punj+ab ਕਹਿਣਾ ਲਿਖਣਾ ਸ਼ੁਰੂ ਕੀਤਾ ਅਤੇ ਅਸੀਂ ਹਾਲੇ ਵੀ ਅੰਗੇ੍ਜੀ ਚ Punjab ਲਿਖਦੇ ਹਾਂ.. ਸਿਰਫ਼ ਪੰਜਾਬ ਯੂਨਿਵਰਸਿਟੀ ਲਾਹੌਰ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜੵ ਸਹੀ ਅੱਖਰ ਲਿਖਦੀਅਾਂ ਹਨ "Panjab".
    What the hell he is talking about?? University/College education doesn't make anyone literary. School education adds and open up IQ. But it doesn't mean that lack of school/College education makes someone illiterate. Maharaja Sardar Ranjit Singh had a great vision and his IQ level was limitless. If we lost Panjab that was only that we had greedy and non reliable sikh looking people in our fold. And they still exist. Today most of Panjabis have school/College/University education but still can't distinguish fake greedy Sikh looking people. They vote, support and elect them. This way they make our whole community slave to these clever leaders.

  • @amitbanitia2849
    @amitbanitia2849 6 ปีที่แล้ว +13

    ਆਸਾ ਮਹਲਾ ੧ ॥
    ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
    ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
    ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
    Sikh intellectual must decipher the idea of nation as described by Guru Nanak Dev Ji.

    • @vivekmehta579
      @vivekmehta579 6 ปีที่แล้ว +2

      answer you loki Tn ehwi Kende a Hindustan Word pichle 100 salla ch bnya 😂😂😂

  • @ur5aab
    @ur5aab 6 ปีที่แล้ว +14

    ਕੀ ਅੱਜ ਅਸੀਂ ਪੰਜਾਬੀ ਵਾਕਿਆ ਹੀ ਜਾਗਦੇ ਹਾਂ ?

  • @gurpanthsingh7267
    @gurpanthsingh7267 5 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ। ਇਤਿਹਾਸਕਾਰਾਂ ਤੇ ਕੌਮਾਂ ਸਿਰਜਣ ਦੀ ਜਿੰਮੇਵਾਰੀ ਹੁੰਦੀ ਹੈ ਇਸ ਲਈ ਉਨ੍ਹਾ ਨੂੰ ਧਰਮ ਜਾਤ-ਪਾਤ ਤੋ ਉਪਰ ਉਠ ਕੇ ਲਿਖਣਾ ਚਾਹੀਦਾ ਹੈ

  • @roopindersingh1315
    @roopindersingh1315 6 ปีที่แล้ว +1

    ਗੁਰਪ੍ਰੀਤ ਸਿੰਘ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੀ ਤੋਂ ਇਤਿਹਾਸ ਬਾਰੇ ਸੁਣ ਕੇ।

  • @BalkarSingh-nf4of
    @BalkarSingh-nf4of 7 ปีที่แล้ว +4

    Bhut kus sikhn nu milya sikh ithaas bare..so thanks nyc program ji

  • @punjabankaur6787
    @punjabankaur6787 7 ปีที่แล้ว +27

    Thanks Gurpreet te Dr Sahib eni anmol jankari den lei .bahut jeada appreciate kardi ha es ethas di jankari lei. sharm mehsus hoei ha aj apni History di BA kiti hon te mnu ehna gla da pta hi nhi c. thank you very much Prime Asia

  • @harmeshkachura5997
    @harmeshkachura5997 ปีที่แล้ว

    ਬਹੁਤ ਹੀ ਸੂਝਵਾਨ ਸਰ ਨੇ ਡਾਕਟਰ ਰਾਮੇਸ਼ਵਰ ਸਰ ਜੀ

  • @pardeepsingh7162
    @pardeepsingh7162 6 ปีที่แล้ว +13

    Kohenoor to wadd kimti ne Dr. Sahib wrge lok

  • @vicpunia9498
    @vicpunia9498 7 ปีที่แล้ว +10

    Good to hear Something Solid 🙏🏻

  • @SurjitSingh-mf1hh
    @SurjitSingh-mf1hh 6 ปีที่แล้ว +2

    boht e wdiya itihaas a sikha'n da ...ehde warga itihaas kise hor da nhi ho skda... kyonki sikh narm dil v boht hundey ne ...is layi dujeya diya chala'n ch fass jandey ne...
    waheguru sabh da bhlaa krn.

  • @Simran_048
    @Simran_048 6 ปีที่แล้ว +4

    ਇੱਕ ਅਸੂਲਾਂ ਵਾਲਾਂ ਦੁਸ਼ਮਣ , ਬਿਨਾਂ ਅਸੂਲਾਂ ਵਾਲਾਂ ਦੌਸਤ ਨਾਲੋਂ ਚੰਗਾ ਹੁੰਦਾ ਹੈ ਅਤੇ ਅੰਗਰੇਜ਼ ਤਾਂ ਬਿਨਾਂ ਅਸੂਲਾਂ ਤੇ ਲਾਲਚ ਨਾਲ ਭਰੇ ਦੁਸ਼ਮਣ ਹੈ।

  • @mohammediqbalsandhu1661
    @mohammediqbalsandhu1661 ปีที่แล้ว

    Very interesting

  • @OnkarSingh-zq7yu
    @OnkarSingh-zq7yu 6 ปีที่แล้ว +4

    DR.SAHIB EH JANKARI DEN LAI THANKS SIR

  • @bhindajatt5659
    @bhindajatt5659 3 ปีที่แล้ว

    Doc Sab vadiya jankari ithas di thanks

  • @SatnamSingh-md8nj
    @SatnamSingh-md8nj 6 ปีที่แล้ว +10

    ਏਦਾ ਦੇ ਇਤਹਾਸ ਕਾਰਾ ਦਾ ਮੁਲ ਸਰਕਾਰ ਤੇ ਕਮੇਟੀਅਾ ਜਰੂਰ ਪਾੳੁਂ

  • @GurmukhSingh-ub4kd
    @GurmukhSingh-ub4kd 4 ปีที่แล้ว

    Very good

  • @guriguri4517
    @guriguri4517 6 ปีที่แล้ว +3

    thank you g ana vadiya samjon li ..

  • @sransahej2810
    @sransahej2810 6 ปีที่แล้ว +2

    Thanks bahut knowledge milde h

  • @ranyodhsandhu4636
    @ranyodhsandhu4636 6 ปีที่แล้ว +1

    Wah g waheguru g kirpa nal doctor sab na baut vadia samjia ta dasia baut vadia program... Waheguru khus rakha

  • @preetbhupindersingh7501
    @preetbhupindersingh7501 6 ปีที่แล้ว +3

    paji tuhada dhanvad ji jo tuc eho jyian gallan samne rkhde o ji. .paji tuhada TV menu bhot psnd aa ji

  • @sidhujatt6218
    @sidhujatt6218 3 ปีที่แล้ว

    Gud job gurpreet singh bahji

  • @gurcharansinghsandhu8427
    @gurcharansinghsandhu8427 ปีที่แล้ว

    ਸਤਿ ਸ੍ਰੀ ਆਕਾਲ ਜੀ

  • @sukhbirsinghdhami7717
    @sukhbirsinghdhami7717 5 ปีที่แล้ว +1

    Very good person very nice views

  • @singhji8818
    @singhji8818 6 ปีที่แล้ว +1

    ਪੰਜਾਬ ਰਾਜ ਜਿੰਦਾਬਾਦ

  • @gursahibsinghkamboke3509
    @gursahibsinghkamboke3509 6 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @gakkusinghsandhu
    @gakkusinghsandhu 6 ปีที่แล้ว +1

    Thanks

  • @AmarSingh-xd1wn
    @AmarSingh-xd1wn 4 ปีที่แล้ว

    Very nice Dr Sahib g Thanks for information

  • @Bhairupa13
    @Bhairupa13 6 ปีที่แล้ว +6

    Bhut Vadia y Gurpreet

  • @SonuSingh-sn7xq
    @SonuSingh-sn7xq 6 ปีที่แล้ว +1

    Thnks sir ji jankari dasn liye

  • @kashmirsinghbath9247
    @kashmirsinghbath9247 5 ปีที่แล้ว +1

    ਵਾਹਿਗੁਰੂ ਜੀ ,ਮੇਹਰ ਕਰਣ,ਕਿ ਭਵਿਖ ਚ ਸਾਡੇ ਗੱਦਾਰ ਸਿੱਖਾਂ ਚ ਹੀ ਨਾਂ ਨਿਕਲਣ ।ਪਹਿਲਾ ਤਾ ਸਾਰਾ blame ਡੋਗਰਿਆਂ ਤੇ ਗਿਆ ਜੋ ਕਿ ਸੱਚ ਹੈ

  • @hsgilldubli3155
    @hsgilldubli3155 4 ปีที่แล้ว

    ਵਾਹਿਗੁਰੂ ਜੀ

  • @Da-Gill7888
    @Da-Gill7888 4 ปีที่แล้ว +1

    Waheguru mehar Kari Sikh com te

  • @deshpremi6295
    @deshpremi6295 4 ปีที่แล้ว +1

    अब हरियाणा में भी पंजाबी को दूसरी भाषा का दर्जा प्राप्त हो गया है और अब हरियाणा में भी सरकारी कार्यालयों मे नेम प्लेट व बोर्ड पर हिन्दी के साथ साथ पंजाबी मे भी लिखा जायेगा।

  • @dhaliwalsukhvir38
    @dhaliwalsukhvir38 7 ปีที่แล้ว +16

    Sikh raaj de education bare jamkari lai. Plz dr. Sukhpreet singh udhoke nu ik war jarror apne show vich bolao. Tan k loka sachai nu jan sakan

    • @ifitasafiddle4603
      @ifitasafiddle4603 6 ปีที่แล้ว +1

      sukhvir singh ਸਹੀ ਗੱਲ ਹੈ ਵੀਰ । ਮੈਂ ਵੀ ਓਹਨਾ ਦੀ ਗੱਲ ਦਾ ਹੀ ਤਰਕ ਦਿੱਤਾ ਹੈ ।

    • @GurcharanDhillon
      @GurcharanDhillon 6 ปีที่แล้ว +1

      ਬਿਲਕੁਲ ਸਹੀ ਗੱਲ.. ਬਾਕੀ ਅਾਹ Prime Channel ਅਾਲੇ ਬਾਦਲਾਂ ਦੇ ਬੰਦੇ ਨੇਂ..

    • @amanpreetofficial5511
      @amanpreetofficial5511 6 ปีที่แล้ว +1

      bilkul shi

  • @rajbeersandhu9854
    @rajbeersandhu9854 7 ปีที่แล้ว +1

    dr.Rameshwar singh ji u r lacture is greatest...

  • @7rajbir
    @7rajbir 7 ปีที่แล้ว

    Very good information. Need more stuff like this.

  • @ashdeepsingh3561
    @ashdeepsingh3561 7 ปีที่แล้ว +14

    sikh is always brave kings

  • @SatnamSingh-md8nj
    @SatnamSingh-md8nj 6 ปีที่แล้ว +10

    ਅੈਸੇ ਇਤਹਾਸ ਸਲੇਬਸ ਹੋਣ

  • @ashdeepsingh3561
    @ashdeepsingh3561 7 ปีที่แล้ว +9

    Sikh is always kings

  • @StallionZoraa
    @StallionZoraa 5 ปีที่แล้ว

    ੴ|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ||☬

  • @dheeraindian2474
    @dheeraindian2474 6 ปีที่แล้ว +3

    Sher-e-punjab

  • @dr.gurman7410
    @dr.gurman7410 5 ปีที่แล้ว

    Bahut hi vadia information mili aa ji....thanks

  • @satinderjitsingh6214
    @satinderjitsingh6214 5 ปีที่แล้ว

    Great job

  • @singhwahegurujimeharkroana1226
    @singhwahegurujimeharkroana1226 7 ปีที่แล้ว +16

    Khalistan zindabad

  • @GurcharanDhillon
    @GurcharanDhillon 6 ปีที่แล้ว +1

    I heard both mr Gurpreet and Dr Singh from beginning to end and I can say very directly that this Dr has no vision. Prime Focus TV should bring Dr Udhoke on same topic and get the real picture out of it.
    ਮੇਰੇ ਗੁਰੂ ਸਾਹਿਬਾਨ ਜੀ ਨੇਂ ੲਿਹ ਵੀ ਫਰਮਾੲਿਅਾ ਹੈ:
    " ਸ਼੍ਰੀ ਮੁਖ ਭਣਿਓ ਗਰੀਬ ਨਿਵਾਜ, ਸ਼ਸਤ੍ਰਨ ਕੇ ਅਧੀਨ ਹੈ ਰਾਜ
    ਰਾਜ ਬਿਨਾ ਨਹਿ ਧਰਮ ਚਲੈ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ " ..
    ਜੋ ਕਿ ਸ਼ੀ੍ ਦਸਮ ਗ੍ੰਥ ਵਿੱਚ ਸ਼ਸਤਰ ਨਾਮਾ ਦੀ ਗੁਰਬਾਣੀ ਵਿਚ ਦਰਜ ਹੈ ਾ
    ਹੁਣ Prime Channel ਅਾਲੇ ੳੁਹਨਾਂ ਦੀ ਸ਼ੇ੍ਣੀ ਚ ਨਾਂ ਹੋਣ ਜੋ ਕਹਿਂਦੇ ਨੇਂ ਅਸੀਂ ਸ਼ੀ੍ ਦਸਮ ਗ੍ੰਥ ਜੀ ਨੂੰ ਨਹੀਂ ਮੰਨਦੇ ਾ

  • @naharsransingh4470
    @naharsransingh4470 7 ปีที่แล้ว +7

    Bhut sohna gurpreet veer , eh interview zabardasat c, sadi kosish te Straggle ajj v jari hai , Sikh Social design establish karan di , shuruaat pinda to kar rahe aa , 600 saal da target aa, yes it will take that long.

  • @KULDEEPSINGH-cc1jt
    @KULDEEPSINGH-cc1jt 6 ปีที่แล้ว +1

    Good ji

  • @sadamhussain8836
    @sadamhussain8836 4 ปีที่แล้ว

    Good news y g plz kartar singh sarbha vara dso

  • @JeetSingh-ch4vw
    @JeetSingh-ch4vw 5 ปีที่แล้ว

    Superb

  • @bhupinderkundlas9456
    @bhupinderkundlas9456 7 ปีที่แล้ว +13

    Read seven Gadakom , Teja Singh , Lal Singh , Sandywalia , Majatha , Raja P Ala di uladh , raja Faridkotia , now today Badals , captain , majitha , Dogra and these are people who are made Punjab Gulam and now being vanish Punjabi ,all we visited Mudki , Feroshahar , Sabraw , and saw 65 " 71 war with my eyes, it is true. ,!! True and truth,!!

  • @goldiwahla5324
    @goldiwahla5324 5 ปีที่แล้ว

    Great

  • @jasssidhu3127
    @jasssidhu3127 6 ปีที่แล้ว +1

    Good job sandhawalia sahib 👏🏿

  • @suchasingh1874
    @suchasingh1874 6 ปีที่แล้ว

    Very nice

  • @punjabankaur6787
    @punjabankaur6787 7 ปีที่แล้ว +51

    mnu nhi samjh aa rhi k eh programme dislike karn wale koun honge?????

    • @Amritpalsingh-ed3oh
      @Amritpalsingh-ed3oh 7 ปีที่แล้ว +7

      Punjaban Kaur jina da mind kam nahi karda ohi dislike karde aa

    • @inqalab35
      @inqalab35 6 ปีที่แล้ว +1

      Europeans

    • @riverocean4380
      @riverocean4380 6 ปีที่แล้ว +9

      BJP ਤੇ rss ਵਾਲੇ.

    • @LabhSinghDhaliwal
      @LabhSinghDhaliwal 6 ปีที่แล้ว +5

      ਨਾ ਸਮਝ ਲੋਕ ਹੀ ਡਿਸ ਲਾਈਕ ਕਰਦੇ ਹੋਣੇ ਆ

    • @sarbjitsingh52
      @sarbjitsingh52 6 ปีที่แล้ว +5

      Bibi Oh Honge Dogrian di aulaad ate mauzooda bharati sarkar de jholi chuk.

  • @ifitasafiddle4603
    @ifitasafiddle4603 6 ปีที่แล้ว +2

    ਤੁਸੀਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਦਿਲਚਸਪੀ ਨਹੀਂ ਦਿਖਾਈ ਅਤੇ ਗੁਰੂਘਰਾਂ ਮੰਦਿਰਾਂ ਤੇ ਮਸੀਤਾਂ ਨੂੰ ਤਵੱਜੋ ਦਿੱਤੀ । ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਓਹ ਸਮਿਆਂ ਵਿਚ ਸਿੱਖਿਆ ਦੇ ਮੁੱਖ ਕੇਦਰ ਵੀ ਏਹੀ ਸਨ ਤਾਂ ਓਹਨਾ ਨੇ ਇਹਨਾ ਦਾ ਵਿਸਥਾਰ ਕੀਤਾ । ਕੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਓਹਨਾ ਨੇ ਦਿਲਚਸਪੀ ਨਹੀਂ ਦਿਖਾਈ ??

  • @JeetSingh-ch4vw
    @JeetSingh-ch4vw 5 ปีที่แล้ว

    Awesome

  • @ssddhot2385
    @ssddhot2385 5 ปีที่แล้ว +1

    Singh is King

  • @blockpresidentaap6674
    @blockpresidentaap6674 7 ปีที่แล้ว

    bhut vadia gllan

  • @saabmaan86
    @saabmaan86 6 ปีที่แล้ว

    Punjab zindabaad

  • @TheLuckadv
    @TheLuckadv 6 ปีที่แล้ว

    Proud to be student of Dr. Rameshwar Singh

    • @jagmohansingh4723
      @jagmohansingh4723 6 ปีที่แล้ว

      Dogra brothers laid foundation for fall of Punjab
      Gulab Singh. Eldest brother of Dogra brothers was chief benefociary of fall of punjab
      No mention is made of them by professor

  • @jagwindersinghdhaliwal7984
    @jagwindersinghdhaliwal7984 6 ปีที่แล้ว +1

    salam a sade bahadur purwaza nu sade khon nu aaj tkor de lod ha

  • @paramjitparamjit3808
    @paramjitparamjit3808 5 ปีที่แล้ว

    Waheguru ji

  • @arjunsinghsikh7926
    @arjunsinghsikh7926 6 ปีที่แล้ว

    ਵਧੀਅਾ ੳੁਪਰਾਲਾ

  • @kirpalsingh4786
    @kirpalsingh4786 7 ปีที่แล้ว +3

    who made earth and creation thereon,

  • @inderup7011
    @inderup7011 6 ปีที่แล้ว

    V nic sir g

  • @chanigills
    @chanigills 7 ปีที่แล้ว

    nice job

  • @LakhwinderSingh-oc3tv
    @LakhwinderSingh-oc3tv 3 ปีที่แล้ว

    Jai Jatt maharaja Ranjit Singh Jatt Jai Ho 😘

  • @SS-nd5ko
    @SS-nd5ko 6 ปีที่แล้ว

    I really hope there was english subtitles. It would go a long way in educating the diaspora who are not well versed in Punjabi

  • @premsinghdhaliwaldhaliwal9821
    @premsinghdhaliwaldhaliwal9821 6 ปีที่แล้ว +2

    2020

  • @RajanKumar-im7eu
    @RajanKumar-im7eu 6 ปีที่แล้ว

    ਇਕ ਵਾਰੀ ਆਪਣੇ ਪ੍ਰੋਗਰਾਮ ਵਿਚ ਡਾ: ਸਾਹਿਬ ਉਦੋਕੇ ਵਾਲਿਆਂ ਨੂੰ ਬੁਲਾਵੋ ਜੀ ।

    • @RajanKumar-im7eu
      @RajanKumar-im7eu 6 ปีที่แล้ว

      ਡਾ,: ਸੁਖਪ੍ਰੀਤ ਉਦੋਕੇ ਵਾਲਿਆਂ ਨੂੰ ਬੁਲਾਵੋ

    • @LovepreetSingh-cs5eq
      @LovepreetSingh-cs5eq 5 ปีที่แล้ว

      @@RajanKumar-im7eu sahi gal bro

  • @jatindervirsingh4850
    @jatindervirsingh4850 7 ปีที่แล้ว +5

    dislike ohna ne kita aa jina nu sikh kaum de mhaan karname psand ni..ohna nu a glaa hajm ni hundia k sikha ne boht kuj kitaaa...j indiaa ajj hai kuj o sirf ik sikha di dain hai..j koi dharm hai ithae jehre ajkll kuj k jayeda poosh chuki firde aa o v sirf sikh di wjaa kr k ie slaamt ne...pr kuj ik bndae jo a cheeja to preshan hunde ne k sikha di chraai na howe..sikh da asli roope jo asll ch sikh c ohna ki ki kita o sahmne na awe looka de...baaki sachaai te sachaii ie aa.....jithae sikh fauj lddd k i aa othae te koi sochda v ni k as ldd lwagae...

  • @Balbirsingh-zi9ye
    @Balbirsingh-zi9ye 7 หลายเดือนก่อน

    ਸਰਦਾਰ ਜੀ ਪਹਿਲਾਂ ਤਾਂ ਤੁਸੀਂ ਕਹਿੰਦੇ ਓ ਕਿ ਪੰਜਾਬ ਇੱਕ ਵੱਖਰਾ ਦੇਸ਼ ਸੀ। ਪਰ ਬਾਅਦ ਵਿਚ ਕਹਿੰਦੇ ਹੋ ਕਿ ਸਾਰਾਗਰੀ ਦੇ ਸਿੱਖ ਸਿਪਾਹੀ ਭਾਰਤ ਦੀ ਅਜਾਦੀ ਲਈ ਲੜੇ ਸੀ।।

  • @balijohal6314
    @balijohal6314 7 ปีที่แล้ว

    Good job brother

  • @jagrajdhillon
    @jagrajdhillon 6 ปีที่แล้ว

    Bhai Saab
    About Education
    At the time Sikh Raj was most literate Raaj
    Bcoz Gurdwara and Madrassa were place of education
    Survey was done by British by an official named Logan after 1850s to find the percentage of literate people as they wanted the educational reform as they didn’t see many schools around but they were amazed to know that about 80% of the population can read and write an application in Farsi ...

  • @harshveersingh8937
    @harshveersingh8937 6 ปีที่แล้ว +8

    Ikala Sher nahi chitah de vich suta so gaye takdeer punjabiean Di,

  • @DaljitSingh-qu5tf
    @DaljitSingh-qu5tf 6 ปีที่แล้ว

    Thanks Sir Maharajah Ranjit Singh bare jankari den vaste

  • @lovepreetgaming9625
    @lovepreetgaming9625 6 ปีที่แล้ว

    ssa veer g tuci eh ethas suna ke bhaut vadia kita te agoo vi karde rahna g

  • @kirpalsingh4786
    @kirpalsingh4786 7 ปีที่แล้ว +6

    Due to less population,sikh raaj ended one factor

  • @HarpreetSingh-yn5nd
    @HarpreetSingh-yn5nd 6 ปีที่แล้ว +2

    Good sir

  • @anonymouspanjab6440
    @anonymouspanjab6440 7 ปีที่แล้ว +13

    Bhai Saab ne keha ki SIKH tha Bharat Mata layi Ladhee ne tha asi ish wich sehmat nai.
    Agar Bharat Mata layi ladhe ne tha ish wich Sikh Qaum dhi „TOOHIN" kiti gayi.
    Ik SIKH hon teh assi Humanity layi Ladh sakde, parh kise dhe Gulam hon layi nai. Agar Sikh "Maidhan-E-Jung" wich Ladh da toh sirf dho chiza layi:
    1) Apne Sikh Qaum layi Shaheed hona.
    2) Humanity 'Insaaniyat' layi Shaheed hona. (Gareeb, Beguna, Bekasur Lokha layi.)

  • @arvindersingh3098
    @arvindersingh3098 6 ปีที่แล้ว +4

    22g punjab kadon te kiven vandea giya

  • @vishalvishwadheesh7730
    @vishalvishwadheesh7730 6 ปีที่แล้ว +3

    mentioning great history of sikhs....
    We all know about 5 pyaare
    They were from Karnataka, orrissa, gujrat, up and Lahore and everyone was Hindu....
    Real name of Banda Singh Bahadur ji was lakshman Dev and then after becoming sadhu his name was madho das......
    Even all the Sikh gurus are of Hindu origin ....
    Please read the Sikh history properly.....
    Sikhs consists of each and every sects of Hindu society who at that time wanted to fight against injustice.....
    1984 was the then govt's order not of Hindus ...because there are many Hindus who saved Sikhs in Delhi at that dark hours of our brothers and sisters ......
    Sitting there and comment on whole community is wrong
    I was also the student of Punjabi university Patiala so please do come to this university and get a real knowledge of virsa......
    We all are brothers and can't be saperated
    Stop misleading people

  • @RajwinderSingh-lh7zg
    @RajwinderSingh-lh7zg 6 ปีที่แล้ว

    greate histoty

  • @gurinderjeetsingh8776
    @gurinderjeetsingh8776 6 ปีที่แล้ว

    👌🏻👌🏻👌🏻👌🏻

  • @dsidhu3746
    @dsidhu3746 7 ปีที่แล้ว +7

    India was a subcontinent with hundreds of nations in it

  • @ExSarpnanch
    @ExSarpnanch 7 ปีที่แล้ว

    Plz tell me what was the literacy rate of Lahore in his rule?

  • @sherepunjabsandhu5656
    @sherepunjabsandhu5656 7 ปีที่แล้ว +2

    ਤੁਸੀ ਬਹੁਤ ਵੇਦੀਆ ਦੰਸੇਆ ਵੀਰ ਜੀ

    • @SatnamSingh-md8nj
      @SatnamSingh-md8nj 6 ปีที่แล้ว

      Baljinder Singh Singh ਪੰਜਾਬੀ ਸਿਖੋ

  • @jkbanga971
    @jkbanga971 2 ปีที่แล้ว

    Waheguru g Punjab nal idda kyu kita.

  • @SumitKumar-jg1ot
    @SumitKumar-jg1ot 6 ปีที่แล้ว

    Keep remember 2020 referendum......

  • @bhupinderkundlas9456
    @bhupinderkundlas9456 7 ปีที่แล้ว

    Read Sikh wars by Shaw Mohmada !