ਆਮ ਆਦਮੀ ਕਲੀਨਿਕਾਂ ਦੀ ਨਿੱਕਲੀ ਫੂਕ? ਕਾਮੇ ਭਗਵੰਤ ਮਾਨ ਪਿੱਛੇ ਪਹੁੰਚ ਗਏ ਜਲੰਧਰ ਕਲੀਨਿਕਾਂ ਦੀ ਦੱਸੀ ਅਸਲ ਸੱਚਾਈ

แชร์
ฝัง
  • เผยแพร่เมื่อ 7 ก.ค. 2024
  • #RMBTelevision #PunjabNews #jalandhar
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 146

  • @kuldipsinghMC
    @kuldipsinghMC 16 วันที่ผ่านมา +32

    ਨੌਕਰੀਆਂ ਦੀ ਵੀ ਫੂਕ ਕੱਢ ਤੀ ਇਸ ਬੀਬੀ ਨੇ

  • @simsimlawish4845
    @simsimlawish4845 15 วันที่ผ่านมา +12

    ਬਹੁਤ ਬੁਰਾ ਹਾਲ ਹੈ ਆਮ ਆਦਮੀ ਕਲੀਨਿਕ ਦਾ ਮੇ ਇਕ ਦਿਨ ਜਲੰਧਰ ਦੇ ਆਮ ਆਦਮੀ ਕਲੀਨਿਕ ਤੇ normal ਟੈਸਟ ਕਰਵਾਉਣ ਵਾਸਤੇ ਗਿਆ, CBC test ਜਿਹੜਾ ਘੰਟੇ ਡੇਢ ਘੰਟੇ ਵਿੱਚ ਰਿਪੋਰਟ ਤਿਆਰ ਹੁੰਦੀ ਹੈ ਮੈਨੂੰ ਤੀਜੇ ਦਿਨ ਰਿਪੋਰਟ ਮਿਲੀ, ਜਿਹੜੇ ਗਰੀਬ ਲੋਕ ਇਲਾਜ ਕਰਵਾਉਣ ਆਉਂਦੇ ਹਨ ਤਿੰਨ ਦਿਨ ਤਾਂ ਰਿਪੋਰਟ ਨੂੰ ਹੀ ਉਡੀਕਦੇ ਰਹਿੰਦੇ ਹਨ, ਉਸਤੋਂ ਬਾਅਦ ਉਨ੍ਹਾਂ ਨੂੰ ਓਹੀ paracetamol ਦੇ ਕੇ ਤੋਰ ਦਿੱਤਾ ਜਾਂਦਾ ਹੈ ਲੱਖ ਲਾਹਨਤਾ ਇਹੋ ਜਿਹੀਆਂ ਸਰਕਾਰਾਂ ਅਤੇ ਉਨ੍ਹਾਂ ਦੇ ਕੰਮਾਂ ਤੇ 😡😡

  • @harrysandhu8507
    @harrysandhu8507 15 วันที่ผ่านมา +13

    Bhut maan wali gal jo bhen aage lag k bol rhi es te maan aa sanu ਸਲੂਟ ਦਿਲੋ

  • @user-pj3zd9gg5t
    @user-pj3zd9gg5t 15 วันที่ผ่านมา +12

    ਬਿਲਕੁੱਲ ਸਹੀ ਗੱਲ ਆ ਜੀ ਕੱਚੇ ਬੰਦੇ ਪੱਕੇ ਕਰੋ ।

  • @user-kt2jp5cw8f
    @user-kt2jp5cw8f 15 วันที่ผ่านมา +13

    ਜਦ ਮੁੱਖਮੰਤਰੀ ਨਿਆਣੇ ਜੰਮ ਰਿਹਾ ਹੈ ਤਾਂ ਤੁਸੀਂ ਕਿਓਂ ਨਹੀਂ ਬੱਚੇ ਜੰਮ ਸਕਦੇ?

  • @kavitasingla4755
    @kavitasingla4755 15 วันที่ผ่านมา +5

    ਸੰਗਰੂਰ ਚ ਮੈਂ ਆਪਣੀ ਮਾਤਾ ਇਲਾਜ ਕਰਾਉਣ ਗੲਈ ਤਾਂ ਉਹਨਾਂ ਨੇ ਸ਼ੁਗਰ ਦੱਸਿਆ ਤੇ ਸ਼ੁਗਰ ਟੈਸਟ ਕੀਤਾ 400 ਦੱਸੀ ਸ਼ੂਗਰ ਬਾਹਰੋਂ ਦੋ ਵਾਰ ਟੈਸਟ ਕਰਵਾਇਆ 120 ਆਈ ਸ਼ੁਗਰ ਇਹ ਹਾਲ ਹੈ ਆਮ ਆਦਮੀ ਕਲੀਨਿਕ ਦਾ

    • @gurveer.singh.grewal.3361
      @gurveer.singh.grewal.3361 15 วันที่ผ่านมา +1

      ਤੁਸੀਂ ਸ਼ੁਕਰ ਕਰੋਂ ਵਾਹਿਗੁਰੂ ਜੀ ਦਾ ਬੇਬੇ ਗੱਡੀ ਨੀਂ ਚਾੜਤੀ ਸ਼ੂਗਰ ਘੱਟ ਵਾਲ਼ੀ ਦਵਾਈ ਦੇਕੇ ਸਾਲਿਆਂ ਦੇ ਜੁੱਤੀਆਂ ਮਾਰੀਆਂ ਮਾਰਨੀਆਂ ਸੀ

  • @user-yf3jl3yu7o
    @user-yf3jl3yu7o 15 วันที่ผ่านมา +13

    Aam aadmi party di kutti sarkar aa ena ne mnu maternity leave nhi diti jis krke meri beti exp.ho gyi na he duty district ch provide kiti 😢

  • @HardeepSingh-wu1qq
    @HardeepSingh-wu1qq 16 วันที่ผ่านมา +18

    ਮੁੱਖ ਮੰਤਰੀ ਚੰਡੀਗੜ੍ਹ ਬੈਠ ਕੇ ਵੀ ਵਧੀਆ ਕੰਮ ਕਰ ਸਕਦਾ ਹੈ / ਤਹਿਸੀਲਦਾਰ ਤਹਿਸੀਲ ਵਿੱਚ ਬੈਠ ਕੇ ਵੀ ਵਧੀਆ ਕੰਮ ਕਰ ਸਕਦੇ ਹਨ / ਮੁੱਖ ਮੰਤਰੀ ਸਾਹਿਬ ਸ਼ੋਸ਼ੇਬਾਜ਼ੀਆ ਕਿਉਂ ਕਰਦੇ ਹਨ

    • @rajwindersingh-ov3tc
      @rajwindersingh-ov3tc 15 วันที่ผ่านมา +2

      ਮੁੱਖ ਮੰਤਰੀ ਭੰਡ ਵਾਲੇ ਕੰਮ ਕਿਉਂ ਕਰਦਾ ਜਲੰਧਰ ਸੀਟ ਤੇ ਕਿਨੇ ਪੈਸਾ ਖਰਾਬ ਕਰਤਾ ਇਕ ਸੀਟ ਨਾਲ ਸਰਕਾਰ ਟੁਟਦੀ

    • @komilkajogesh1432
      @komilkajogesh1432 15 วันที่ผ่านมา +3

      Bro that's reality you wrote

    • @shubpreetsingh5326
      @shubpreetsingh5326 15 วันที่ผ่านมา

      ​tere pape caption badal huni ta election wele koye rupees nhi c kharch krde hnaa

    • @NARESHKUMAR-p3b
      @NARESHKUMAR-p3b 14 วันที่ผ่านมา

      Badal captain Kade jimni chona ch kiraye te kothia leke tabbar samet loka diya minnta karn v nai ande c

  • @simrankaur5483
    @simrankaur5483 14 วันที่ผ่านมา +2

    ਪੰਜਾਬ ਸਰਕਾਰ ਮੁਰਦਾਬਾਦ

  • @bittumander5891
    @bittumander5891 15 วันที่ผ่านมา +9

    Medical leave te meternity leave dyo g

  • @sukhpreetkaur5091
    @sukhpreetkaur5091 15 วันที่ผ่านมา +7

    Aam aadmi clinic khole ne loka nu sahult diti aa. Jehde pde likhe staff rkhe ohh dihadi dar bna rkhea Sadi study da koi mul ni 11/12 rupee vich ch ta koi kuj ni hunda

  • @babachahal9381
    @babachahal9381 15 วันที่ผ่านมา +2

    ਵਾਹਿਗੁਰੂ ਜੀ

  • @sukhbirsingh2486
    @sukhbirsingh2486 15 วันที่ผ่านมา +2

    108 ambulance walia nu ta 14 year ho gay aa

  • @SatvinderPal
    @SatvinderPal 15 วันที่ผ่านมา +2

    Congress party jindabad jindabad

  • @sukhpreetkaur5091
    @sukhpreetkaur5091 15 วันที่ผ่านมา +5

    Auto vala v 30 rupee pr persn lende aa nale pde likhe ni

  • @user-yf3jl3yu7o
    @user-yf3jl3yu7o 15 วันที่ผ่านมา +3

    CM ne koi paper clear kita jo CM di post te aa gyeia ena de sade worker wagh paper, interview sara kjz same hove frr din de hisab nal saley mile loka de hakk na khan

  • @Malwa_modify
    @Malwa_modify 15 วันที่ผ่านมา

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @user-dn5rk6qf2j
    @user-dn5rk6qf2j 15 วันที่ผ่านมา +3

    Maternity leave is a fundamental right....for every woman...So
    ..Staff dia problems solve kitian jaan ji..

  • @DR.B.S.MEDICINEREVIEW
    @DR.B.S.MEDICINEREVIEW 15 วันที่ผ่านมา +1

    👍

  • @harrysandhu8507
    @harrysandhu8507 15 วันที่ผ่านมา +2

    Maternity leave diti jave regular kita jave apni dist cho job transfer kiti jave sade bre socho clinic assistant bre socho

  • @ManjeetKaur-wh1rh
    @ManjeetKaur-wh1rh 16 วันที่ผ่านมา +3

    Good viva gi

  • @jattsaab2440
    @jattsaab2440 15 วันที่ผ่านมา

    👍👌

  • @user-kt4om7zf4y
    @user-kt4om7zf4y 15 วันที่ผ่านมา

    ਬਿਲਕੁਲ ਸਹੀ 😇

  • @Anirudhkanha
    @Anirudhkanha 15 วันที่ผ่านมา

    👏👏👏

  • @mukeshghai3750
    @mukeshghai3750 15 วันที่ผ่านมา

    Very well said

  • @jaloursingh3758
    @jaloursingh3758 15 วันที่ผ่านมา

    Very good discussion all workers
    Abu Dhabi UAE
    Kuj nahi karna ?

  • @Amandeepkaur58929
    @Amandeepkaur58929 15 วันที่ผ่านมา +1

    Maan Sarkar kise kam di nhi hai bhagwant maan ਭਡਾ wale kam karda hai punjab da ਬਐੜਾ ਗਰਕ ਕਰ ਦਿੱਤਾ ਹੈ

  • @bablibansal572
    @bablibansal572 15 วันที่ผ่านมา

    😮😮

  • @MandeepKaur-rx8fz
    @MandeepKaur-rx8fz 15 วันที่ผ่านมา

    Supeeeeer

  • @manidersingh6401
    @manidersingh6401 15 วันที่ผ่านมา

    Very good 👍

  • @nimaphaguwal8001
    @nimaphaguwal8001 15 วันที่ผ่านมา

    Good 👍🏾

  • @HappyMehra-vh8bx
    @HappyMehra-vh8bx 15 วันที่ผ่านมา

    Super

  • @gagukaur4451
    @gagukaur4451 15 วันที่ผ่านมา

    😢😢😢😢

  • @SatvinderPal
    @SatvinderPal 15 วันที่ผ่านมา +1

    #justicforsidhumoosewala

  • @harpinderbhullar5719
    @harpinderbhullar5719 15 วันที่ผ่านมา

    ਬਿੱਲਕੁੱਲ ਸੱਚ ਬੋਲਿਆ ਭੈਣਾ ਨੇ ਹੁਣ ਕੋਈ ਵੀ ਸੀਟ ਭਗਵੰਤ ਮਾਨ ਬੁੱਚੜ ਨੂੰ ਨਾ ਦੇਣ ਪੰਜਾਬ ਦੇ ਲੋਕ

  • @sukhpreetkaur5091
    @sukhpreetkaur5091 15 วันที่ผ่านมา +2

    Cm ne apdi wife nu ghr bitha k kyu care kiti ohnu aam adami di tra rkhda. Aam admi di sarkar khud dikhewaj aa

  • @harrysandhu8507
    @harrysandhu8507 15 วันที่ผ่านมา +1

    Aam aadmi clinic assistant bre socho manga puriaa kro sarkar shrm kro ik var socho mann saab kujh socho pakke karo regular kita jave socho bhut dhake kha rhe kujh socho pakke karo

  • @prabhjot5074
    @prabhjot5074 15 วันที่ผ่านมา

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ

  • @ParkashKaur-my8tx
    @ParkashKaur-my8tx 15 วันที่ผ่านมา

    Sir ji master cader dya posta ena ne nhi ditya tuci plz othe jyo jithe master cader da dharna laga hoea ha plz

  • @rajwantwant1058
    @rajwantwant1058 15 วันที่ผ่านมา

    Ma bsc nursing kiti aa eh job anm wala rakha aa bus

  • @Rajkumar-ph1cv
    @Rajkumar-ph1cv 15 วันที่ผ่านมา

    ਬੀਬੀ ਦੀ ਗੱਲ 100ਪ੍ਰਸਟ ਸਹੀ ਗੱਲ ਬੱਚੈ ਪੈਦਾ ਕਰਨਾ ਸਿਰਫ 1 ਸਾਲ ਬਦ ਫਿਰ ਸਰਕਾਰ ਅਕਲ ਆਊਣੀ ਕਿਉਕਿ ਪੰਜਾਬ ਵਿੱਚ ਹਰ ਚੌਧੈ ਦਿੰਨ ਧਰਨਾ ਲੱਗਾ ਬੀਬੀ ਜੀ ਅਸੀ ਤੁਹਾਡੈ ਨਾਲ ਲਾਊ ਧਰਨਾ 1ਸਾਲ ਵਾਸਤੈ ਬੱਚੈ ਪੈਦਾ ਕਰਨਾ ਬੱਦ????

  • @malkeetkumar9566
    @malkeetkumar9566 16 วันที่ผ่านมา +1

    Yar ehne pata nai kehda badla kar ditta ki eh sirf flex board lag k sarkar nai chadi koi kam ta karke dikho karza lai jande Punjab karjai Kari jande

  • @rupindersingh1001
    @rupindersingh1001 14 วันที่ผ่านมา

    Fail sarkaar

  • @gaganbanwait4015
    @gaganbanwait4015 15 วันที่ผ่านมา

    Lage raho deo ena de hik vich godaa

  • @preetiwalia4678
    @preetiwalia4678 15 วันที่ผ่านมา

    😡

  • @gagandeepkaur8848
    @gagandeepkaur8848 15 วันที่ผ่านมา

    Bkwas job.....koi holiday ni...only working days di salary dinde ne....no maternity leave..no medical....why????na eh job govt aa na private....

  • @060karanmishra5
    @060karanmishra5 15 วันที่ผ่านมา

    Bhut madi gal hai Bhagwant maan sarkar

  • @nirmalghuman6077
    @nirmalghuman6077 15 วันที่ผ่านมา

    ਇਹ ਐ ਭੰਤੇ ਭੰਡ ਦੇ ਗਪੌੜਾਂ ਦੀ ਅਸਲੀਅਤ 👎👎👎
    ਭੰਡ ਸਿਰਫ਼ ਭੰਡਪੁਣਾ ਹੀ ਕਰ ਸਕਦਾ ਆ,ਸਰਕਾਰ ਨਹੀਂ ਚਲਾ ਸਕਦਾ 👍👍👍

  • @SimranKaur-pw1wt
    @SimranKaur-pw1wt 15 วันที่ผ่านมา

    Pharmacist nu bott ght salary mikde a ...Regular kita jave..

  • @preetiwalia4678
    @preetiwalia4678 15 วันที่ผ่านมา

    Naam da rojgar dita gyea ...no salary no facilities...sunday holiday v nhi mildyea jdd kamm sarkari lynde o ta mulazam nu v pakka rakho

  • @sukhpreetkaur5091
    @sukhpreetkaur5091 15 วันที่ผ่านมา +1

    Fd kehde aa sada nojwan youth ncchea val kyu ja riha aa sarkar di kartut nal ncchea ch lgdea

  • @jagbirsingh-jm5ny
    @jagbirsingh-jm5ny 12 วันที่ผ่านมา

    Iko kam ena ne aa ke kita si . Oh v fail ho gya 😂😂

  • @karansings
    @karansings 14 วันที่ผ่านมา

    Bina chutti de kehdi job hai loka di health da dhyan rakhan vale loka kol ap hi apni family te apni health li koi chutti ni utto salary ek labour to v ghat kinna bura haal kita bhagwant maan ne😢

  • @ParkashKaur-my8tx
    @ParkashKaur-my8tx 15 วันที่ผ่านมา

    Rojgar li kharo sir hona nal union nal othe jya karo plz jo job mang re ne

  • @user-cy7bg5ei1q
    @user-cy7bg5ei1q 15 วันที่ผ่านมา

    Sarabi to ke ass ah ta apne Bata/ bate Patni ne. Hoea

  • @sukhpreetkaur5091
    @sukhpreetkaur5091 15 วันที่ผ่านมา

    Jd tk ena di sarkar di Dr gurpreet v jwaak na jamdi. Ohh v baad ch jam lendi

  • @Gurmeet-pc8lz
    @Gurmeet-pc8lz 15 วันที่ผ่านมา

    Bura hall hoea punjab da

  • @solutionstation9788
    @solutionstation9788 15 วันที่ผ่านมา

    Bhagwant maan shame ....AAP fail govt

  • @jagjeetsingh9613
    @jagjeetsingh9613 15 วันที่ผ่านมา

    ਕਿਨਿਆਂ ਕੁ ਨੂ ਪੱਕਾ ਕਰ ਦੇਵੇ 5 ਸਾਲ ਚ

    • @NARESHKUMAR-p3b
      @NARESHKUMAR-p3b 14 วันที่ผ่านมา

      Je nai kar sakda ghato ghat basic ta dewe. Sunday di chutti maternity leave medical insurance.

  • @rajindersingh-uw7bi
    @rajindersingh-uw7bi 14 วันที่ผ่านมา

    ਐਸ ਵਾਰ ਝਾੜੂ ਨੂ ਕਰਾਰੀ ਹਾਰ ਜਲੰਧਰ ਤੋ ਪਕੀ ਹੈ

  • @user-id9bm5ut7t
    @user-id9bm5ut7t 15 วันที่ผ่านมา

    Bahgwat maan kgrewal bajahao Punjab punjabi vachao bahgwat maan bahout gooth bolda

  • @user-id9bm5ut7t
    @user-id9bm5ut7t 15 วันที่ผ่านมา

    Garu har jana hai garu de ek hva aye se jo khatm ho gaye bahgwat maan kgrewal bajahao Punjab punjabi vachao

  • @manveerchatha
    @manveerchatha 15 วันที่ผ่านมา

    Waghguru Ji sun lu asi b paper da aya g bacha tu door aa kudiya

  • @kashmirkaur8235
    @kashmirkaur8235 15 วันที่ผ่านมา +1

    Nokrian ditian kyon nai ditian pro te vadia nokri lo

    • @manveerchatha
      @manveerchatha 15 วันที่ผ่านมา

      Veerpal asi papaer da ka document varification aya is job vich sara din 11 rupees vich patient entry pouni, report Dani Bp,antinatal kam ,abha id , test simple lana online krana ,hor health program karna kafi kus sara record online and offline rakhan aa bai g chutti de no salary gahar tu door bachaa kol nahi ke karaya bai dasu

    • @manveerchatha
      @manveerchatha 15 วันที่ผ่านมา

      Bai ja sister please anm job de post da name change kar ta g

    • @NARESHKUMAR-p3b
      @NARESHKUMAR-p3b 14 วันที่ผ่านมา

      Dr to wadh padai Kehdi aa. Oh kyu dihadi te rakhe aa?

    • @manveerchatha
      @manveerchatha 9 วันที่ผ่านมา

      @@NARESHKUMAR-p3b veera oh v akhua aa g leatar padu g

  • @punjablaboratory
    @punjablaboratory 15 วันที่ผ่านมา +1

    Aam admi clinic badh karo dhiyadi daara nu baar kado khajana bacho ga

    • @parveenkaur5609
      @parveenkaur5609 15 วันที่ผ่านมา +1

      Acha kar dave band koi chakar ni study aa sadde kol ahdecto zyada ta assi private salary lainde c ok commeñt karan to phla dekh lya karo

    • @NARESHKUMAR-p3b
      @NARESHKUMAR-p3b 14 วันที่ผ่านมา

      Tere warge vehalda da v rashan bijli te teri ma behan da free bus safar bandh karn. Ta Jo tu v kam te jawe. Te kaman da pata lage. Vehle Beth ke bakwas karn nu tere wargeya lai sarkar khajanA luta rahi aa

  • @user-id9bm5ut7t
    @user-id9bm5ut7t 15 วันที่ผ่านมา

    Sara he Punjab rooh rahe hai bahgwat maan nu voota pa ke

  • @DarshanSingh-ur8tn
    @DarshanSingh-ur8tn 16 วันที่ผ่านมา

    Sari no DC la dave sare tamasa banai firde ne

    • @mannubhagat3741
      @mannubhagat3741 15 วันที่ผ่านมา +1

      Dc na lawe but qualification de hisab nl job dede

    • @mannubhagat3741
      @mannubhagat3741 15 วันที่ผ่านมา

      Clinical assistant da oda deta anm nu kdi sunya tadi designation tade rank da naam bdl jawe hun police vle nu koi police assistant khuga ya doctor nu koi doctor assistant khuga dso

    • @NARESHKUMAR-p3b
      @NARESHKUMAR-p3b 14 วันที่ผ่านมา

      Te u jaroor la dena dc Bhagwant maan jehdi eni pooch fer reha ohde lai

  • @rajveirsingh
    @rajveirsingh 15 วันที่ผ่านมา

    11 rupy kade dite

    • @amardeepsingh6854
      @amardeepsingh6854 14 วันที่ผ่านมา

      11 rs. per petient clinical assistant layi.. pharmasist 12 rs. per petient
      doctor 50 rs. per petient..
      helper n sweeper 10000 per month

  • @RamandeepKamboj-ww8yz
    @RamandeepKamboj-ww8yz 15 วันที่ผ่านมา

    Biba thnu shrm nokri mili aaa

  • @Singhraaj12
    @Singhraaj12 15 วันที่ผ่านมา

    11 rs per parchi... 100 patient per day 1100 😐 ahi hisab ja koi hor?... 43 hjar lakh kidhro😂.. Bibi tuc jdo lge c odo ppr dita c ja fr interview nase te hrek koi gaah pa lenda pka kro. Ppr deke koi raaji ni

    • @NARESHKUMAR-p3b
      @NARESHKUMAR-p3b 14 วันที่ผ่านมา +1

      Veham kad daso akha khol lao. Je nai khuldia mere clinic aa jao meri dihadi Tuhanu te dau. Kam karke dekh lai. Paper deke hi bharti hoye aa. Je Tuhanu lagda asi kabil nai aa fer pehla apni sarkar te jutti fero jinha ne sanu rakheya ke eh kabil nai c tusi kyu rakhe

  • @rattansingh5478
    @rattansingh5478 15 วันที่ผ่านมา

    C m di kursi hi estra di jehra beth jana uh swad da km nahi karda loka nu fir v umeed hai k bhaghwant maan kuj kary ga

  • @OppoOppo-bs2vk
    @OppoOppo-bs2vk 15 วันที่ผ่านมา +6

    Only Amritpal Singh khalsa CM nest panjab

  • @gurparkash5226
    @gurparkash5226 15 วันที่ผ่านมา

    Badla di bheji hoi he

    • @NARESHKUMAR-p3b
      @NARESHKUMAR-p3b 14 วันที่ผ่านมา

      Tenu lagda aa ta personal mil la

  • @bickycheema2458
    @bickycheema2458 15 วันที่ผ่านมา

    Ghar ghar rasan wale be ronde ne bhagwanto nu

  • @btl3938
    @btl3938 15 วันที่ผ่านมา

    Cm bekar😂

  • @karankaran1146
    @karankaran1146 15 วันที่ผ่านมา

    Punjab sarkar murdabad murdabad

  • @xyzvlogs5208
    @xyzvlogs5208 15 วันที่ผ่านมา

    ਸਭ ਝੂਠ ਸਭ ਝੂਠ, ਝੂਠ ਬੋਲੀ ਜਾਂਦਾ ਝੰਡਾ, ਲੰਮੇ ਪਾਂ ਲਓ ਭਗਵੰਤ ਮਾਨ ਨੂੰ

  • @randeepsidhu2194
    @randeepsidhu2194 15 วันที่ผ่านมา

    Pregnancy de vich ta 1 saal di chuti mil jndi aw ji
    Je nhi job chngi lgdi ta shd do jruri thoda aw

    • @diksha4037
      @diksha4037 15 วันที่ผ่านมา +1

      Execuse me !! Koi v inna vhla ni hunda apne km kaar chddke sadka ty aawe ..there is always a valuable reasons behind this ....we are educated students ...and appa ajj tk ni sochya c ..k appa idda sadka ty protest krnge ... koi mehnat krke ..paper clear krke ...job lgga howe ty idda e chdd dwe ..inaa sokha aa ..ehe ohi jnda jhne mehnat kiti howe ..tuc ta ghr beth k bss comments e krr a ..so please don't spread negativity 🙏...ikk well educated person apni respect ty apni required salary deserve krda a

    • @jasvirkaur4224
      @jasvirkaur4224 15 วันที่ผ่านมา +2

      Je tuhadi ben ja wife job krdi hove delivery ton 2 din bad duty aa skdi aa ehh soch ke dekho.kyu k jo othe km krde aa ohh v sadiya bena ne ....

    • @gaganpreet6571
      @gaganpreet6571 15 วันที่ผ่านมา +1

      ​@@diksha4037 Bilkul right ehna nu ki pta kida mehnt karke ethe tak puje aa asi... Nokri te naam te private brga km de rhe ne uda cm saab kehnde ne pakki nokri diti aa

    • @user-yf3jl3yu7o
      @user-yf3jl3yu7o 15 วันที่ผ่านมา +1

      ਮੈਂਨੂੰ ਲੱਗਦਾ ਤੁਸੀਂ ਕਦੀ ਮਿਹਨਤ ਨਹੀਂ ਕੀਤੀ ਹਾਰਾਮ ਦਾ ਹੀ ਖਾਂਦਾ ਜੋ ਇਦਾਂ ਬੋਲ ਰਿਹਾ ਪਤਾ ਫਿਰ ਲੱਗਾ ਦੇ ਤੇਰੇ ਨਾਲ ਇਦਾਂ ਹੁੰਦਾ

    • @jatinderpalsingh9004
      @jatinderpalsingh9004 15 วันที่ผ่านมา

      Veere jehre aam adami clinic te employee rakhe ne ohna di koi salary nahi hagee....mbbs doctor, pharmasist and other employees nu per patient in OPD di hisab nal salary mildi ha...jive eh kudi keh rahe ha Rs 11 per patient....je ek din koi patient nahi aya tain uss din d salary zero ....dooja Sunday and gazetted holidays center close hunde usa din d koi salary nahi.....te pregnancy vele v kudiya nahi ja sakdeya center so salary zero.

  • @NavdeepEducation
    @NavdeepEducation 15 วันที่ผ่านมา

    Cm bhagwan Kajeriwl seri da gup... Gupod..... Aap party the End a gi.. Aap party failed sarkaar👎👎👎... The end

  • @kiranthind8851
    @kiranthind8851 15 วันที่ผ่านมา

    Bhagwant man di sarkar jhuthi sarkar

  • @RahulKumar-yc8nu
    @RahulKumar-yc8nu 15 วันที่ผ่านมา +1

    DRAMABAZI.. SARKAR..KOL..HAI..NOT..ANY.. GOOD.. WORK..13..0..JITAN
    WALA..DAA.. PUBLIC
    JALOOS..KADIJANDI

  • @user-xl7wm7qb3l
    @user-xl7wm7qb3l 15 วันที่ผ่านมา

    Jad sarkari nokri mil jandi aa Sade loka nu bas Rab ban jande aa puthe jabaw dinde aa garib bande nu kam ni karde gede mari jao kam ni hunda 2 saal to kute waang gede mari Jana ik chota jeha kam ni hoea jithe jao puthe jabaw dinde aa galt bolde aa koy nokri ni deni kise nu sab kush privait kar deo fir kam hona har bande da

    • @NARESHKUMAR-p3b
      @NARESHKUMAR-p3b 14 วันที่ผ่านมา

      Je Aje v kam nai hunde fer ta sarkar badal dao bhai g. Kyunki fer ta eh sarkar jhuth hi bol rahi aa ke asi rishwat band karti je wo

  • @user-id9bm5ut7t
    @user-id9bm5ut7t 15 วันที่ผ่านมา

    Bahgwat maan jumle was sabt hoye lok nachar keh rahe hai loka nu teachra makhol karda se olta loka ne garu majke rakhta bahgwat maan

  • @user-wg9tx7fp2r
    @user-wg9tx7fp2r 15 วันที่ผ่านมา

    Ki faida tere bolne da

    • @NARESHKUMAR-p3b
      @NARESHKUMAR-p3b 14 วันที่ผ่านมา

      Faida 13 to 3 aa gaye agge baki pata lag jau

  • @sarbjitsingh2033
    @sarbjitsingh2033 15 วันที่ผ่านมา

    hor karo bakwas chalega jhadu

    • @NARESHKUMAR-p3b
      @NARESHKUMAR-p3b 14 วันที่ผ่านมา

      Chaleya c mahina ke pehla. Jhadu khilar gaya c

  • @user-cc7dp7yl7o
    @user-cc7dp7yl7o 15 วันที่ผ่านมา

    Aap pehli sarkar hai jo 600 unit free 24 ghante bijli den vich safal hoyi hai menu bilkul free noukri mili hai ji bhagwant maan jindabaad, Jalandhar west toh meri vote sirf aap nu

    • @NARESHKUMAR-p3b
      @NARESHKUMAR-p3b 14 วันที่ผ่านมา

      Kahdi naukri mili a oh v daso g. Nale sarkar nu sawal karo ke tusi te kehnde c ke kacha sabad ni rehN dena fer Fulkria mar ke palte kyu

  • @randeepsidhu2194
    @randeepsidhu2194 15 วันที่ผ่านมา

    TUC ta vehle reh k khana chane o

    • @hussainzakirvlogs2260
      @hussainzakirvlogs2260 15 วันที่ผ่านมา +2

      Jy conga nhi bol skdy ta muh na kholya kro vir g😊

    • @SatwinderKaur-eu8wu
      @SatwinderKaur-eu8wu 15 วันที่ผ่านมา

      Vehle kehde.
      Sara din aunde hu kmm krn lg jande​@@hussainzakirvlogs2260

    • @gaganpreet6571
      @gaganpreet6571 15 วันที่ผ่านมา +1

      Aam admi clinic ch ja ke vekho fe pta lgu kon vehla rehnda te kon km krde aa ....

    • @jasvirkaur4224
      @jasvirkaur4224 15 วันที่ผ่านมา +2

      Sanu lgda tusi kde clinic vich ge ni..asi bol rahe ha km jina mrji le lo pr job ta secure kro....bakki tuhade varge v bethe ne vehle coment krn nu😂😂😂

    • @riyamanhas80
      @riyamanhas80 15 วันที่ผ่านมา

      🙌🙌🙌🙌🙌🙌🙌🙌

  • @DarshanSingh-ur8tn
    @DarshanSingh-ur8tn 16 วันที่ผ่านมา

    Sari no jel vich karo sare darame karde han

    • @mannubhagat3741
      @mannubhagat3741 15 วันที่ผ่านมา +1

      Veere private vle v pregnant nu chuti de dindi but eh govt maternity leave nhi de rhi utto koi duty na jawe pregnant ta usnu suspend krta na koi chutti koi bimar hoje ta suspend eh kedi job hundi aa

    • @amriksingh9252
      @amriksingh9252 15 วันที่ผ่านมา +4

      ਓਹ ਟੈਂਪੂ ਓਹ ਲੋੜੂ ਦੱਲਿਆਂ ਸ਼ਰਮ ਮੰਨ ਤੂੰ ਜੇਲ ਭੇਜਣ ਦੀਆਂ ਗੱਲਾਂ ਕਰਦਾ ਕੀ ਗੱਲ ਵੀ ਆਪਣੇ ਹੱਕ ਲੈਣ ਲਈ ਬੋਲ ਨਹੀਂ ਸਕਦੇ ਤੁਸੀਂ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @gurbakshmohan8413
      @gurbakshmohan8413 15 วันที่ผ่านมา

      Ehde ghr khusre hone jehde bache paida nhi kr skde ehnu ki pta hona meternity leave da

    • @NARESHKUMAR-p3b
      @NARESHKUMAR-p3b 14 วันที่ผ่านมา

      Kar la aake je himmat haigi ta. Tere warge sawere hi bawasir da ilaz karwan ehna mohre lelria kad rahe hunda aa

  • @gurpreetsinghrai6014
    @gurpreetsinghrai6014 15 วันที่ผ่านมา

    ਨਾ ਵਿਆਹ ਸਰਕਾਰ ਨੂੰ ਪੁੱਛ ਕੇ ਕਰੇਆ ਸੀ ਇਸ ਦੀ ਵੀ ਹੱਦ ਹੀਂ ਹੋਈ ਜਾਦੀਆ ਕਹਿੰਦੀ ਛੁੱਟੀ ਜਾਂਦੀ ਆ

  • @prabhjot5074
    @prabhjot5074 15 วันที่ผ่านมา

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ