Not paying toll tax is a very big achievement and act of bravery of this so called Khalsa fauj. Can this be called bravery ? We should compare ourselves with our ancestors. Shame on us if we feel that we have done a big thing by not paying toll tax despite using a toll road.
Toll te sare te bahrle laye hoye aa .inhanu te maryada nahi pata honda islaye pehla ja k daso bhai ye waheguru ji aap virajman hun tusi gate khol deo sayad oh is gal nu man len .
Tool texa waleya nu v babe he loot karde han onj ehe v kese nu sedhe moh ne bolde mere gura ne jahaj baneya ajo jene par langna ehe gura da jahaj hae nehang singha kol
😅 mngkhane bhatre o tusi dharti te bojh😂😂😂😂😅😅😅 government e vdiya service krdi a fer cheeeekhde o 😂😂😂😂haaye sade te julm hoea government dhkaaa krdi a😂😂😂😂🎉🎉🎉🎉🎉lahntio
@Eh Bahiye Langer chakkan teyy jande Buta chukk key Kahnde hi nahi Dangrawang sagon nal v laike jande kade Langer hal ya Pandal ch kise Singh ne aitraz kita ehna tey ,Assi /Sikh langer sewa sab laye free bina kise lain deyn dey Karde haan je Eh sade Singh bin Toll ditey Lang jange sali kehddi Afat aa jani dasso??Shri Guru Granth Sahib ji di Swari Rokna hi bahut wadi Galti ehna nu tey Sango Namstak ho ke Pore satikar nal Langahuna Chahinda ya ,Par bander Ki Janna Sikh Dharm di Mariyada nu ,jihna da apna hi koi Deen Dharm nahi.
ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੂੰ ਟੋਲ ਟੈਕਸ ਲਈ ਰੋਕਣਾ ਹੀ ਗਲਤ ਹੈ
ਸਹੀ ਗਲ ਐ,,,,,ਜ਼ਕਰੀਆ ਖਾਨ ਤੋਂ ਕੋਲਟੋਲ ਟੈਕਸ ਲੈਣ ਵਾਲੇ ,,,,,,,ਚੱਕਰਵਰਤੀ,,,,ਹੋਣ ਲਵੇਗਾ ਟੈਕਸ,,,,
ਵਾਹਿਗੁਰੂ ਚੜ੍ਹਦੀਆ ਕਲਾ ਵਿੱਚ ਰੱਖਣ
ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਰੋਕਣਾ ਹੀ ਗ਼ਲਤ ਹੈ ਟੋਲ ਟੈਕਸ ਲੈਣਾ ਉਸਤੋਂ ਵੀ ਵੱਡੀ ਗਲਤੀ।
Sare Sikh thodi a
Granth sahib nu jehdi gddi ch rakhna hunda os gaddi de paise v ni Dene chahide agency nu😅😅😅😅😅😂😂😂 mny bhaaatre😂😂😂😂😂
Bhaji guru da aasra lai k dode bhukki v vikdi hai
ਖਾਲਸਾ ਅਕਾਲ ਪੁਰਖ ਕੀ ਫ਼ੌਜ ਤੇ ਇਹ ਰਾਜ ਦੇਣ ਵਾਲੇ ਹਨ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ. ਇਹਨਾਂ nu ਬਦਾਮ ਮਿਸਰੀ ਲਾਚੀਆਂ ਦਾ ਗੁਰਪ੍ਰਸ਼ਾਦ ਦਿਓ ਬਾਬਾ ਜੀ ਵਾਹਿਗੁਰੂ ji
ਨਿਹੰਗ ਸਿੰਘ ਵਿਸਵ ਦਾ ਮਹਾਂਰਾਜਾ ਨਾ ਟਿਕਟ ਨਾ ਟੋਲ ਪਲਾਜ਼ਾ
ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਦੇ ਭਰਾ ਨੇ ਦਿੱਲੀ ਟੂਲ ਪਲਾਜੇ ਤੇ ਸ਼ਹੀਦੀ ਦੇਗਾਂ ਦੇ ਰਗੜੇ ਪਾਏ ਨਾਲੇ ਉਹਨਾਂ ਕੋਲ 3100 ਲਿਆ ਫਿਰ ਹੱਥ ਜੋੜ ਕੇ ਉਨਾਂ ਨੇ ਟੂਲ ਪਲਾਜੇ ਤੋਂ ਨਗਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦਸ਼ਮੇਸ਼ ਤਰਨਾ ਦਲ
Mangan lag jao
ਖਾਲਸੇ ਦੀ ਚੜਦੀ ਕਲਾ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ❤❤❤❤❤
ਆਕਾਲ ਹੀ ਆਕਾਲ ਜੀ ❣️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa , Waheguru ji ki fathe.🙏
ਆਕਾਲ ਸਹਾਇ
Waheguru ji ka Khalsa waheguru ji ki Fateh ❤
Dhan Dhan baba Daya Singh ji
ਅਕਾਲ ਪੁਰਖ ਨੇ ਅੰਗ ਸੰਗ
Wahe guru ji ka khaĺsa wahe guru ji ki fateh 🙏🙏🙏🙏🙏
ਟੂਲਾਂ ਵਾਲੇ ਮੋਰਚੇ ਤਾਂ ਸਿੰਘਣੀਆਂ ਵੀ ਹੱਲ ਕਰ ਲੈਂਦੀਆਂ ਨਿਹੰਗ ਸਿੰਗੋ ਨਵਾਂ ਕਿਹੜਾ ਮੋਰਚਾ ਫ਼ਤਿਹ ਕੀਤਾ ਓਹਦੀ ਵੀਡੀਓ ਪਾਓ ਖ਼ਾਲਸਾ ਜੀ
@@NehaKaur-qo8es ਨਿਹੰਗ ਸਿੰਘਾਂ ਨੇਂ ਜਮੀਨ ਗੁਰੂ ਘਰ ਦੀ ਪਿੱਛੇ ਲੜਾਈ ਕੀਤੀ, ਸਾਰੇ ਸੰਸਾਰ ਵਿੱਚ ਇੱਕ ਦੂਜੇ ਨੂੰ ਭੰਡਿਆ, ਫਿਰ ਯਾਰੀ ਬਾਬਾ ਗੁਰਬਚਨ ਸਿੰਘ ਹੋਰਾਂ ਨੇਂ ਰਾਧਾ ਸੁਆਮੀਆਂ ਨਾਲ ਲਾਈ, ਇਹ ਕਿੰਨਾਂ ਵੱਡਾ ਕੰਮ ਹੈ ਸਿੱਖ ਕੌਮ ਦਾ ਖਾ ਪਿੱਠ ਵਿੱਚ ਛੁਰਾ ਮਾਰਨਾਂ, ਕੋਈ ਕਰ ਸਕਦਾ ਇਸ ਤਰ੍ਹਾਂ ਦੀ ਕੁਰਬਾਨੀ
😢
ਫੋਜਾਂ ਦਾ ਕਾਹਦਾ ਟੈਕਸ ,ਇਹ ਤਾ ਕਾਨੂੰਨ ਈ ਨੀ
ਕਾਹਦੀ ਫੌਜ
ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀ ਰੋਕਣਾ ਚਾਹੀਦਾ
Waheguru ji 🙏🙏🙏❤️♥️♥️❤️
ਐਥੇ ਈ ਕਰ ਲਵੋ ਪੜਾਅ ਆਪੇ ਖੋਲ ਦੇਣਾ
Good je
Not paying toll tax is a very big achievement and act of bravery of this so called Khalsa fauj. Can this be called bravery ? We should compare ourselves with our ancestors. Shame on us if we feel that we have done a big thing by not paying toll tax despite using a toll road.
Good 👍 Khalsa ji
Wahgguruji ❤
ਗੁਰ ਬਰ ਅਕਾਲ
Satnam Shri waheguru ji 🙏🙏🙏🙏🙏
ਪਿੰਕਾ ਵੀ ਨਾਲ ਹੀ ਹੋਣਾ ਬਾਬਾ ਕੋਟ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਲਾਡਲੀ ਫੌਜ
waheguru waheguru
Waheguru ji 🙏🙏
🙏🙏👍
Waheguru Ji 🙏 🙏 ♥️👍🫡🌹
Waheguru ji
ਕੀ ਗੁੱਰੂਗੱਰੰਥ ਸਹਿਬ ਜੀ ਨਾਲਹੱਨ,ਫਿੱਰਤਾ ਗੱਲਤ ਹੇ,ਗੁੱਰੂਜੀਨੁੰ ਰੋਕਣਾ ਬੱਹੋਤਹੀ,ਗੱਲਤ,ਹੇ,,ਜੇਤੁੱਸੀ ਘੁੰਮਾ,ਘੱਮਾਈ ਕਂਰੋਦੇਹੋ
Baba ji bilkul nahin Dena chahie toll seva bilkul free honi chahie
Sadak tere paleo bnaiye fer?
ਧੰਨੁ ਗੁਰੂ ਧੰਨੁ ਗੁਰੂ ਦਾ ਖਾਲਸਾ ਦੇਗ ਤੇਗ ਫਤਹਿ
ਕੀ ਕਰਿਆ ਜਾ ਸਕਦਾ ਹੈ,
ਸਮਝ ਤੋਂ ਬਾਹਰ ਹੈ,
ਨਹੀ ਦੇਣਾ ਖਾਲਸਾ ਜੀ
ਆਪ ਤਾ ਬਾਬੇ ਤੁਹਾਡੇ ਜਮੀਨ ਪਿੱਛੇ ਲੜਦੇ ਫਿਰਦੇ ਨੇਂ, ਪ੍ਰਚਾਰ ਕੀ ਕਰਨਾਂ,
Tuc krlo
ਤੁਸੀਂ ਕਰ ਲਓ ਜੀ ਵਾਹਿਗੁਰੂ ਜੀ
@@tarunjassal9338 ਜਮੀਨ ਪਿੱਛੇ ਲੜਾਈ😂😂😂
@@JassiNoor-e3v ਇਹ ਲੜਾਈਆਂ ਇੰਨਾਂ ਬਾਬਿਆਂ ਨੂੰ ਮੁਬਾਰਕ🤣🤣
😅😅😅
गुरु साहिब जी दी हजुरी विच मुफत खोरी
Tax v ik chori he loka nu lutna sarkara da kam reha he tha tha te toll tax da mtlb ki he
Guru sahb ji ne te zakria khaan nu nahi len ditta toll tax eh keri khet diya mooliya han o v. Gareeb janta nu lutna ena da kam he
Tusi sharmey ta unj v mugla de Valley to hi sikha de veri rahey ho hun ta tuhada apna raaj he pehley mugal lutdey c hun tusi
Waheguru jio 🙏🙏
Akaal💪🏻❤️🙏🏻
ਵਾਹਿਗੁਰੂ ਜੀ ਕਿਰਪਾ ਕਰਨ
Ehda ਕਿਤੇ ਅੰਮ੍ਰਿਤਪਾਲ ਮਹਿਰੋ ਵੱਲ ਵੀ ਜਾਇਆ ਕਰੋ ।ਕੇ ਰਹਿ ਭੁੱਲ ਜਾਂਦਾ
Rabb
Khalsa ji sariya line rok leniya c
Kise nu nhi c langande
Guru kiya Khalsa Fauja nu ta koi Tool tex Lagna ni chaiyda waheguru ji 🙏🙏
Facilitie America wali chahedi pr road tex nai dena
road tax de k milda v ki a lutt rhe a toll tax wale
@jassjass7115 je lutt rahe aa fir gaddian chaloniya chhaad do oh kam taa huna nai
ਸਵਾਦ ਆ ਗਿਆ 😅😅😅
Pehli gal eh dso ina 💰 onda ketho a jehra tusi ghumde hi rehnde oh v truck, bus , 🚗 Ch petrol, diesel ⛽ kon payment krda ?
Karseva de ja Gurudwara sahibji di kisey vi gadi da toll nahi lagda.
Raaj karega khalsa
Waheguru ji,,tool de dena c baba ji
Mayyaa bhoot aaa babaya kool koi Dhram daa kam kar loo Punjab daa ki bnu
Baba ji ena nu Gaffe de deo ji😂
Bhut saare govt emp VIP nu toll maaf hai . Nihang singh saade lai VIP han .
Akaaallll
Inna nu puchho vai MP Te MLA TON V LENDE NE TOLL TAX
Toll te sare te bahrle laye hoye aa .inhanu te maryada nahi pata honda islaye pehla ja k daso bhai ye waheguru ji aap virajman hun tusi gate khol deo sayad oh is gal nu man len .
ਜਿਹੜਾ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਗਦਾ ਉਹ ਕਿਹੜਾ ਬੰਦਾ ਹੈਗਾ ਬਾਕੀ ਜੋ ਟੈਕਸ ਦਵਾਂਗੇ ਤਾਂ ਹੀ ਤਾਂ ਆਪਣੇ ਤੇ ਕਰਜ਼ਾ ਘੱਟ ਆਊਗਾ ਤਾਹੀਓ ਹਰ ਪਾਸਿਓਂ ਬਚਾਂਗੇ ਆਪਾਂ ਖਰਚਿਆਂ ਤੋਂ ਜੋ ਮਰਿਆਦਾ ਚ ਉਹ ਸਭ ਕੁਝ ਕਰਨਾ ਚਾਹੀਦਾ ਟੂਲ ਹੱਕ ਬਣਦਾ ਦਿੰਦਾ ਜੀ
ਜੇ ਤੇਰੇ ਦੇਸ਼ ਦਾ ਕਨੂਨ ਹੈ ਤਾ ਇਸ ਦੇਸ ਨੂੰ ਆਜਾਦ ਕਰਾਓਣ ਵਾਲੇ ਸਿਘਾਂ ਦੇ ਵੀ ਆਪਣੇ ਕਨੂਨ ਹਨ ਕੋਈ ਵੀ ਕਨੂਨ ਗੁਰੂ ਦੇ ਖਾਲਸੇ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀ ਦਲ ਪੰਥ ਚਲਦੇ ਵਹੀਰ ਕਦੇ ਟੈਕਸ ਨਹੀ ਦਿੰਦੇ ਤੇ ਜਦੋ ਦਿਦੇ ਆ ਬੜਾ ਮਹਿਗਾ ਟੈਕਸ ਦਿਦੇ ਆ,, ਜੇ ਨਹੀ ਯਕੀਨ ਤਾ ਚੌਦਰੀ ਮੱਸੇ ਰੰਗੜ ਨੂੰ ਸਿਘਾਂ ਟੈਕਸ ਦਿਤਾ ਸੀ ਇਤਹਾਸ ਪੜ ਲਵੋ
ਜੇ ਤੇਰੇ ਦੇਸ਼ ਦਾ ਤੈਨੂੰ ਐਡਾ ਹੀ ਕਾਨੂੰਨ ਵਧੀਆ ਲੱਗਦਾ ਹੈ। ਜਿਹੜੇ 35-35 ਸਾਲਾਂ ਤੋਂ ਜੇਲ ਵਿੱਚ ਬੈਠੇ ਉਹਨਾਂ ਨੂੰ ਸਜ਼ਾ ਤਾਂ 20 ਸਾਲ ਦੀ ਹੋਈ ਸੀ। 15 ਸਾਲ ਵੱਧ ਕੱਟ ਰਹੇ ਹਨ। ਜਾ ਕੇ ਉਹਨਾਂ ਨੂੰ ਛਡਾ ਦੇ ਅਸੀਂ ਟੂਲ ਟੈਕਸ ਦੇ ਦਿੰਦੇ ਆ। ਸਾਲਾ ਕਨੂੰਨ ਦਾ।
Aapke Desh ke hi din hai 1947 1955
1984🔥
ਭਾਈ ਸਾਬ੍ਹ ਨਿਹੰਗ ਸਿੰਘਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਹੀਂ ਕੋਈ ਰੋਕ ਸਕਦਾ ਸੀ।
@@manjeet-zn1rs ਜਿੰਨਾ ਤੂੰ ਸਿਆਣਾ ਤੂੰ ਖਜ਼ਾਨਾ ਮੰਤਰੀ ਦੇ ਘਰ ਜੰਮਣਾ ਚਾਹੀਦਾ ਸੀ।
🙏🙏🙏
🇮🇳🥹🙏🙏.Sarbas.Danei.ji.Day...Sputr.ji.Gangu.Siegha..Nu.Samjhao.ji
Sac.Seire.Akaal.ji
Baba ji khamgam nahi pind da name a khamgaon
Main v delhi toll te km karda c main edan hi jaan dinda c baba ji da truck bina toll dite
Veer ji dehli kere tool te c tusi
Akaal hi Akaal
Sahi de dao
Khalsa.jitoll.saday.sikh.kaum.nay.eh.desh..laie.apni.kurbani.diti.asi.toll.jogay.tohanu.kita.jay.asi.na.hunday.tan.toll.tusi.arangzube.nu.denday.saly.toll.tax.day.
Nahi
Toll tax waley ki kendey ne. MF BKL,MKL,SF, ARE THE CHARACTERISTICS OFBTOLL NAKA VALE
G
Facility America vargi chahidi h te toll tax dindeya nu mout pendi aa 😢
Nahi dena toll baba ji
No
Tool texa waleya nu v babe he loot karde han onj ehe v kese nu sedhe moh ne bolde mere gura ne jahaj baneya ajo jene par langna ehe gura da jahaj hae nehang singha kol
Gundagardi har jagah karde kanoon naam di koi ceeg nahi
ਤੇਰੇ ਗਾਂਧੀ ਦੇ ਕਨੂੰਨ ਤੇ ਆਪ ਗਾਂਧੀ ਨੀ ਚਲਿਆ ਸਰਕਾਰ ਨੀ ਚਲਦੀ ਸਿੰਘਾ ਦੇ ਆਪਣੀ ਮਰਿਯਾਦਾ ਹੁੰਦੀ ਆ
Shi keha
@@NehaKaur-qo8es sharam Karla bhora, jdo katal hunde rape hunde odo kanoon kio chete onda
Ashi gandi wale nahi godshe wale bande han
😅 mngkhane bhatre o tusi dharti te bojh😂😂😂😂😅😅😅 government e vdiya service krdi a fer cheeeekhde o 😂😂😂😂haaye sade te julm hoea government dhkaaa krdi a😂😂😂😂🎉🎉🎉🎉🎉lahntio
Toll Chor ....😂😂
Ghar baithay coment kerna bahut sokha hai , Bund ch dam aa ehna saamne kehnda ......🤗🤗👍👍
Sharam badmashi
Te do tol tex tum konsa koi jag jet k ay o tusin siway bdmashi tun kuj hor kita ki j pnjab wech
Wahhhh ❤❤❤❤ sherooo dil kush kita oyaa waheguru ji ana nu kutt bi deyo ja jayada bola ta waheguru ji ❤❤❤❤❤ a toll tax wala bhiut kutta hunda a

🙏🙏🙏🙏🙏