ਨਮੋ ਕਲਹ ਕਰਤਾ ਨਮੋ ਸਾਂਤ ਰੂਪੇ - Namo Saant Roope - ਭਾਈ ਜਸਬੀਰ ਸਿੰਘ ਜੀ - Bhai Jasbir Singh ji

แชร์
ฝัง
  • เผยแพร่เมื่อ 31 มี.ค. 2023
  • ਨਮੋ ਕਲਹ ਕਰਤਾ ਨਮੋ ਸਾਂਤ ਰੂਪੇ - Namo Kaleh Karataa Namo Saant Roope - ਭਾਈ ਜਸਬੀਰ ਸਿੰਘ ਜੀ - Bhai Jasbir Singh ji
    Salutation to Thee O Supreme Mantra! Salutation to Thee O highest meditation 186.
    ਹੇ ਮੰਤ੍ਰਾ ਦੇ ਵੀ ਮੰਤ੍ਰ! (ਤੈਨੂੰ) ਨਮਸਕਾਰ ਹੈ; ਹੇ ਧਿਆਨਾ ਦੇ ਵੀ ਧਿਆਨ! (ਤੈਨੂੰ) ਨਮਸਕਾਰ ਹੈ ॥੧੮੬॥
    ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ॥
    namo judh judhe namo giaan giaane ||
    Salutation to Thee O Conqueror of wars! Salutation to Thee O Fountain of all knowledge!
    ਹੇ ਯੁੱਧਾ ਦੇ ਯੁੱਧ! (ਤੈਨੂੰ) ਨਮਸਕਾਰ ਹੈ; ਹੇ ਗਿਆਨਾ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ;
    ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥
    namo bhoj bhoje namo paan paane ||
    Salutation to Thee O Essence of Food ! Salutation to Thee O Essence of Warter!
    ਹੇ ਭੋਜਾ ਦੇ ਵੀ ਭੋਜ! (ਤੈਨੂੰ) ਨਮਸਕਾਰ ਹੈ; ਤੇ ਪੇਯਾ (ਪੀਣਯੋਗ ਪਦਾਰਥ) ਦੇ ਪੇਯ! (ਤੈਨੂੰ) ਨਮਸਕਾਰ ਹੈ;
    ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ॥
    namo kaleh karataa namo saa(n)t roope ||
    Salutation to Thee O Originator of Food! Salutation to Thee O Embodiment of Peace!
    ਹੇ ਕਲਹ ਦੇ ਕਾਰਨ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸ਼ਾਤੀ-ਸਰੂਪ! (ਤੈਨੂੰ) ਨਮਸਕਾਰ ਹੈ;
    ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥
    namo i(n)dhr i(n)dhre anaadha(n) bibhoote ||187||
    Salutation to Thee O Indra of Indras! Salutation to Thee O Beginningless Effulgence! 187.
    ਹੇ ਇੰਦਰਾ ਦੇ ਵੀ ਇੰਦਰ, (ਤੈਨੂੰ) ਨਮਸਕਾਰ ਹੈ; ਹੇ ਆਦਿ-ਰਹਿਤ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੮੭॥
    ਕਲੰਕਾਰ ਰੂਪੇ ਅਲੰਕਾਰ ਅਲੰਕੇ ॥
    kala(n)kaar roope ala(n)kaar ala(n)ke ||
    Salutation to Thee O Entity inimical to blemishes! Salutation to Thee O Ornamentation of the ornaments
    ਹੇ ਦੋਸ਼ਾ ਤੋਂ ਮੁਕਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ) ਹੇ ਸ਼ਿੰਗਾਰਾ ਦੇ ਵੀ ਸ਼ਿੰਗਾਰ! (ਤੈਨੂੰ ਨਮਸਕਾਰ ਹੈ);
    ਨਮੋ ਆਸ ਆਸੇ ਨਮੋ ਬਾਂਕ ਬੰਕੇ ॥
    namo aas aase namo baa(n)k ba(n)ke ||
    Salutation to Thee O Fulfiller of hopes! Salutation to Thee O Most Beautiful!
    ਹੇ ਮੁਖਾ ਦੇ ਵੀ ਮੁਖ (ਜਾ ਆਸ਼ਾਵਾ ਦੇ ਵੀ ਆਸ਼ਯ); (ਤੈਨੂੰ) ਨਮਸਕਾਰ ਹੈ; ਹੇ ਬਾਣੀ ('ਬਾਕ') ਦੇ ਵੀ ਸ਼ਿੰਗਾਰ! (ਤੈਨੂੰ) ਨਮਸਕਾਰ ਹੈ।
    ਅਭੰਗੀ ਸਰੂਪੇ ਅਨੰਗੀ ਅਨਾਮੇ ॥
    abha(n)gee saroope ana(n)gee anaame ||
    Salutation to Thee O Eternal Entity, Limbless and Nameless!
    ਹੇ ਨਾਸ਼-ਰਹਿਤ ਰੂਪ ਵਾਲੇ! ਹੇ ਨਿਰਾਕਾਰ ਅਤੇ ਨਾਮ-ਰਹਿਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ);
    ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥
    tirabha(n)gee tirakaale ana(n)gee akaame ||188||
    Salutation to Thee O Destroyer of three worlds in three tenses! Salutation to O Limbless and Desireless Lord! 188.
    ਹੇ ਤਿੰਨਾ ਲੋਕਾ ਨੂੰ ਤਿੰਨਾ ਕਾਲਾ ਵਿਚ ਨਸ਼ਟ ਕਰਨ ਵਾਲੇ! ਹੇ ਦੇਹ-ਰਹਿਤ! ਹੇ ਕਾਮਨਾਵਾ ਤੋਂ ਮੁਕਤ! (ਤੈਨੂੰ ਨਮਸਕਾਰ ਹੈ) ॥੧੮੮॥

ความคิดเห็น • 8

  • @jatindarshahsingh6008
    @jatindarshahsingh6008 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ 🙏🙏

  • @dalbirsingh3230
    @dalbirsingh3230 8 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Kathakahaniya123
    @Kathakahaniya123 11 หลายเดือนก่อน

    Waheguru ji 🙏

  • @parminderpanesar600
    @parminderpanesar600 6 หลายเดือนก่อน

    Sound is not clear but very very nice katha. Danwad ji Waheguru ji!

  • @manishkumar.6587
    @manishkumar.6587 7 หลายเดือนก่อน

    Manish

  • @sarvpriyeah
    @sarvpriyeah 4 หลายเดือนก่อน

    waheguru ji please provide the second part

    • @khannewaleveerji
      @khannewaleveerji  4 หลายเดือนก่อน

      th-cam.com/video/4dRexw2emT4/w-d-xo.htmlsi=B5_xEuW6--dPzAum