ਰਸੋਈ da ਦਰਵਾਜਾ ਵੀ ਬਣਾ ਦਿਤਾ ਨਵਾਂ 🤗👌🏻

แชร์
ฝัง
  • เผยแพร่เมื่อ 23 ต.ค. 2024

ความคิดเห็น • 386

  • @nijjarfamily4900
    @nijjarfamily4900 2 หลายเดือนก่อน +42

    ਤੁਸੀਂ ਸਾਰੇ ਘਰ ਨੂੰ ਰੰਗ ਕਰਦੋ ਬਹੁਤ ਹੀ ਲੱਗੇਗਾ ਤੁਹਾਡੇ ਸਲਾਬ ਬਹੁਤ ਜ਼ਿਆਦਾ ਲੱਗਦੀ ਤਾਂ ਹੀ ਸਾਰੀਆਂ ਕੰਧਾਂ ‌ਕਾਲੀਆ ਹੋਈਆਂ ਤੁਸੀਂ ਬਰਸਾਤਾ‌ ਤੋਂ ਬਾਅਦ ਸਾਰੇ ਘਰ ਨੂੰ ਰੰਗ ਕਰਦੋ ਤੁਸੀਂ ਕੰਮ ਕਰਦੇ ਬਹੁਤ ਵਧੀਆ ਲੱਗਦੇ ਮਹਿਨਤ ਕਰਨ ਦਾ ਲਾਂਬਾ ਨਹੀਂ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਓ ਪੜ੍ਹਾਈ ਲਿਖਾਈ ਕਰਵਾ ਕੇ ਕਾਂਮਜਾਪ ਬਣਾਓ ਬੱਚਿਆਂ ਨੂੰ ਬਾਣੀ ਵੀ ਸਿਖਾਓ ਆਪ ਵੀ ਤੁਸੀਂ ਰੱਬ ਦਾ ਨਾਮ ਲਿਆ ਕਰੋ ਬਾਣੀ ਪੜ੍ਹਨ ਨਾਲ ਵੀ ਸਾਰੇ ਪਰਿਵਾਰ ਦਾ ਭਲਾ ਹੋਵੇਗਾ ਜਿਹੜਾ ਤੁਹਾਡਾ ਗੁਰੂ ਉਸ ਦਾ ਨਾਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰਾ ਸੰਸਾਰ ਉਹਨਾਂ ਨੂੰ ਸਿਰ ਝੁਕਾਉਂਦਾ ਤੁਸੀਂ ਵੀ ਕਦੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੱਪਲਿਆ ਕਰੋ ਮੇਰਾ ਗੁੱਸਾ ਨਹੀਂ ਕਰਨਾ ਚੰਗੇ ਰਸਤੇ ਪਾਉਣ ਵਾਲਾ ਕੋਈ ਕੋਈ ਹੁੰਦਾ ਆਹ ਜਿਹੜੀ ਵਾਹ ਵਾਹ ਹੁੰਦੀ ਇਸ ਵਿਚ ਕੋਈ ਖੱਟੀ ਨਹੀਂ ਹੁੰਦੀ ਤੁਸੀਂ ਸਾਰੇ ਪਰਿਵਾਰ ਰਲ਼ਕੇ ਮਿਹਨਤ ਕਰੋਂ ਬੱਚੀਆਂ ਤਾਂ ਤੁਹਾਡੀ ਮੰਮੀ ਸੰਭਾਲ ਲੈਂਦੀ ਨੱਚਣ ਟੱਪਣ ਦਾ ਕੰਮ ਛੱਡੋ ਖਾਂਣ ਦਾਨੀ ਧੀਆਂ ਵਾਸਤੇ ਬਹੁਤ ਕੰਮ ਕੋਈ ਸਲਾਈ ਕਢਾਈ ਦਾ ਕੰਮ ਸ਼ੁਰੂ ਕਰੋ ਨੱਚਣ ਟੱਪਣ ਤੇ ਤੁਹਾਨੂੰ ਕਿੰਨੇਂ ਗੰਦੇ ਕਮੈਟ ਲੋਕੀ ਕਰਦੇ ਕਿਨਾ ਬੁਰਾ ਲੱਗਦਾ ਤੁਹਾਨੂੰ ਬੁਰਾ ਕਿਉਂ ਨਹੀਂ ਲੱਗਦਾ ਤੁਸੀਂ ਮੇਰੇ ਬੱਚਿਆਂ ਵਰਗੇ ਥੋੜਾਂ ਸੋਚ ਕੇ ਵੇਖਣਾ

    • @JaskaurSherni
      @JaskaurSherni 2 หลายเดือนก่อน +2

      ਤੂ ਆਪਣਾ ਕੰਮ ਕਰ ਸਬ ਕੁਜ ਕੀਤਾ pyla ਓਨਾ ਨ ਇੰਟਰਵਿਊ ਦੇਖ ਸਕਦੇ ਹੋ ਪੁਰਾਣੇ blog ਦੇਖੋ

    • @jazzchouhan2167
      @jazzchouhan2167 2 หลายเดือนก่อน +2

      Tu ehna vehlaa aa k eda comnte likhya a

    • @JaskaurSherni
      @JaskaurSherni 2 หลายเดือนก่อน

      @@jazzchouhan2167 sahi gal ap Le Lave Rabb da nam tenu das k lain rabb da nam

    • @jazzchouhan2167
      @jazzchouhan2167 2 หลายเดือนก่อน

      @@JaskaurSherni ji bilkul

    • @ramanpreetkaur4881
      @ramanpreetkaur4881 หลายเดือนก่อน

      Ryt

  • @KuljeetKaur-v4x
    @KuljeetKaur-v4x 2 หลายเดือนก่อน +9

    ਬਹੁਤ ਸੋਨੀ ਬਣਾ ਗਾਈ ਆ ਰਸੋਈ ਦੀਦੀ ਤੁਸੀਂ ਸਾਰੇ ਘਰ ਨੂੰ ਕਰ ਲਾਓ ਰੰਗ

  • @Hundal7878
    @Hundal7878 2 หลายเดือนก่อน +2

    ਬਹੁਤ ਹੀ ਸੋਹਣੀ ਰਸੋਈ ਬਣਗੀ ਤੁਹਾਡੀ। ਬਹੁਤ ਹੀ ਵਧੀਆ ਲੱਗਦਾ ਤੁਹਾਡਾ blog ਮੈਨੂੰ। ਕਦੀ ਤੁਸੀ ਸਾਰਾ ਪਰਿਵਾਰ ਬੈਠ ਕੇ morning ਜਾevening ਜਾnight ਦਾ ਰੋਟੀ ਖਾਣ ਦਾ blog ਬਣਾਉ। ਕਦੀ new respic ਦਾ blog ਬਣਾਉ। ਕਦੀ ਕੋਈ face beauti tips shar kro ਬਹੁਤ ਵਧੀਆ ਲੱਗੇਗਾ ਸਾਰਿਆਂ ਨੂੰ। ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ। ਸਦਾ ਹੱਸਦੇ ਵਸਦੇ ਰਹੋ।

    • @SehajAman-Vlogs
      @SehajAman-Vlogs  2 หลายเดือนก่อน

      Thku ji❤️❤️❤️

  • @labhsingh4801
    @labhsingh4801 2 หลายเดือนก่อน +5

    ਬਹੁਤ ਘੈਂਟ ਬਲੋਗ ਹ ਜੀ ਸਵਾਗਤ ਹੈ ਜੀ ਤੁਹਾਡੇ ਬਲੋਗ ਦਾ ਸਹਿਜ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ❤❤❤❤🎉🎉😂❤❤

  • @RamanKumar-oy9zp
    @RamanKumar-oy9zp 2 หลายเดือนก่อน +19

    Aunti da room be ready kr do di.. bki Thuhadi sari family bht nc hai. Khush rho apni family nl di🎉🎉🎉🎉🎉🎉🎉❤❤❤❤❤

  • @AshiyaThakur-q6v
    @AshiyaThakur-q6v 2 หลายเดือนก่อน +16

    ਅੰਟੀ ਬਹੁਤ nice a god blss u all family ❤❤

  • @Youtuberjatt708
    @Youtuberjatt708 2 หลายเดือนก่อน +2

    ਬਹੁਤ ਸੋਨਾ vlog funny ਵੀਡਿਓ ਏਦਾਂ ਹੀ ਹੱਸਦੇ raho good

  • @sarabjeetkaur910
    @sarabjeetkaur910 2 หลายเดือนก่อน +1

    ਮੈਂ ਤੁਹਡੇ ਵਲੋਗ ਦੇਖਦੀ ਹਾਂ ਬਹੁਤ ਵਧਿਆ ਲੱਗਦੇ ਤੁਸੀ ਘਰਦੇ ਕੰਮ ਕਰਦੇ ਬਹੁਤ ਚੰਗੇ ਲਗਦੇ ਹੋ❤❤

  • @pb07wale369
    @pb07wale369 2 หลายเดือนก่อน +6

    ਦਰਵਾਜ਼ਾ ਵੀ ਬਹੁਤ ਸੋਨਾ ਲਗਦਾ ਤੁਸੀਂ ਬਹੁਤ ਮੇਹਨਤ ਕਰਦੇ ਹੋ ❤️

  • @preetpreetpreetpreet7549
    @preetpreetpreetpreet7549 2 หลายเดือนก่อน +2

    ਜਿੱਥੇ ਤੁਸੀਂ ਟੋਕਰਾ ਲਾਇਆ ਉਥੇ ਵਾਲਪੇਪਰ ਲਾ ਦੋ ਬਹੁਤ ਵਧੀਆ ਲੱਗਣਾsist

  • @Sehajjasblogs
    @Sehajjasblogs 2 หลายเดือนก่อน +21

    ਵਾਹਿਗੁਰੂ ਜੀ ਮੇਹਰ ਕਰਨ ਸਬ ਤੇ Thanks all TH-cam Faimly love u ❤❤❤❤❤❤❤❤❤❤❤

    • @SehajAman-Vlogs
      @SehajAman-Vlogs  2 หลายเดือนก่อน +2

      Waheguru ji

    • @SiratBatra
      @SiratBatra 2 หลายเดือนก่อน +1

      Tusi sare bhut nince o ❤😊

    • @sukhjeetkandola1008
      @sukhjeetkandola1008 2 หลายเดือนก่อน

      Love you to my dear sister and family.❤❤❤❤❤❤ God bless with you with good health and happiness 🙏🙏🙏🙏 xx

    • @Sukhmanpreet24
      @Sukhmanpreet24 2 หลายเดือนก่อน

  • @satwindersingh9748
    @satwindersingh9748 2 หลายเดือนก่อน +2

    Hello Ji,
    Mein tuwadi fan London 🇬🇧 toh.
    Meinu tuwade vlogs bahot interesting lagde aa.. Tuwadi family bahot nice aa.. ik gal meinu tuwadi family di bahot changi lagdi ae k tusi sare har ik duje di salah nal hi chalde oo, ae ik bahot vdia quality aa tuwadi family de vich.
    Tusi starting keha karo - "welcome back TO my new blog" Tusi TO nahi kehnde. 😊

    • @SehajAman-Vlogs
      @SehajAman-Vlogs  2 หลายเดือนก่อน +1

      Thku ji❤️❤️❤️🙏🤗

  • @Chupkryaar
    @Chupkryaar 2 หลายเดือนก่อน +7

    ਚਲੋ ਤੁਸੀਂ ਹੁਣ ਬਲੋਗ ਚ ਦੱਸਿਆ ਹੀ ਦਿੱਤਾ ਆ ਕਿ ਗੱਦੇ ਲੈਣੇ ਆ ਕੱਲ ਤੱਕ ਇਹ ਵੀ ਕਿਸੇ ਨੇ ਪਾਰਸਲ ਕਰ ਦੇਣਾ ਤੁਹਾਨੂੰ ਆਪੇ ਹੀ ਕਰਨੇ ਤੁਸੀਂ ਕੱਲ ਨੂੰ ਨਿਊ ਪਾਰਸਲ ਲਾਉਣਾ ਤੁਹਾਡੇ ਕੋਲ ਦੇਖ ਲਿਓ😂😂😂😂

    • @SehajAman-Vlogs
      @SehajAman-Vlogs  2 หลายเดือนก่อน +1

      Waheguru ji di kirpa nal bhot kuj hai sade kol tuhade parivar te v mehar karan

    • @MahinderSingh-du2rw
      @MahinderSingh-du2rw 2 หลายเดือนก่อน +1

      Kisa d Pirva na karo didi koi gal ni gida perusal kar danga ja koi 😂😂😂😂d 😂😂😂do sano t comment cahida koi gal

    • @Romarani-ru3ed
      @Romarani-ru3ed 2 หลายเดือนก่อน

      @@SehajAman-Vlogsloka di parwah nai kari di boli jaan deyo sister

  • @ParvinderKaur-o8r
    @ParvinderKaur-o8r 2 หลายเดือนก่อน +1

    ਸਬ ਤੋਂ ਵਧਿਆ ਗੱਲ ਇਹ ਹੈ ਕਿ ਤੁਸੀਂ ਸਭ ਦੀ ਸੁਣ ਹੋ

  • @shallupanesar7489
    @shallupanesar7489 2 หลายเดือนก่อน +2

    Very nice video jis tarah tusi sab rall mil ke km krde ho pyar nl ta chahe insaan kini v taqleef ja mushkil ch kyu na hove sab bhul jnda or apni manzil nu hasil kar lainda
    Tusi all family members buhut acche ho god bless you bcoz Ghar chahe jina mrzi nikka hove but jitthe aps ch pyr hove ta sab sawarg lgda😊

    • @SehajAman-Vlogs
      @SehajAman-Vlogs  2 หลายเดือนก่อน +1

      Thanks so much waheguru ji mehar karan sab te

  • @AmanpreetKaur-r3y
    @AmanpreetKaur-r3y หลายเดือนก่อน

    Bahut suhne lagde kitchen tuhadi waheguru ji chardikala which Rakhn app ji nu putt ji 🎉🎉❤

  • @pb07wale369
    @pb07wale369 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡਾ kina ਵੱਡਾ ਘਰ ਹੋਵੇ ਬਹੁਤ funny vlog

  • @ParvinderKaur-o8r
    @ParvinderKaur-o8r 2 หลายเดือนก่อน +1

    ਕੋਠੀ ਤਾਂ ਸਹਿਜੋਂ ਨੇ ਬਣਾਈ ਹੀ ਦਿਤੀ ਬਸ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀ ਕੋਠੀ ਬਣ ਜਾਊ ❤❤❤

  • @manjitsaroya66
    @manjitsaroya66 2 หลายเดือนก่อน +2

    Nice house old is gold 😃😃😃very nice sister take care always👪

  • @SatwinderKaur-rd9lx
    @SatwinderKaur-rd9lx 2 หลายเดือนก่อน +1

    Nice vlog God bless you ਖੁਸ਼ ਰਹੋ

  • @BalrajSandhu-x6t
    @BalrajSandhu-x6t 2 หลายเดือนก่อน +1

    ਅਮਨ ਜਿਹੜੀ ਸੋਡੀ ਸੈਲਫ ਆ ਉਦੇ ਰੰਗ ਮਾਰ ਦੋ ਗੇਟਾ ਨਾਲ ਦਾ ਨਵੀ ਸੇੈਲਫ ਆ

  • @GTA.punjabiGamerz
    @GTA.punjabiGamerz 2 หลายเดือนก่อน +2

    Nice vlog ❤❤ad nice kitchen ji

  • @brarsaab7463
    @brarsaab7463 2 หลายเดือนก่อน +3

    V nyc ❤ suit

  • @mhmh8765
    @mhmh8765 2 หลายเดือนก่อน +3

    Goood work ..u r very motivate person 🥰🥰🥰🙏

  • @RajniDevi-z6j
    @RajniDevi-z6j 2 หลายเดือนก่อน +1

    ਤੁਸੀਂ ਚੋਹਾਲ ਚਿੰਤ ਪੂਰਨੀ ਮਾਤਾ ਦੇ ਨਹੀਂ ਗਏ?😊❤

  • @KamaljitkaurBoparai
    @KamaljitkaurBoparai 2 หลายเดือนก่อน +1

    Sooo beautiful blog 👌👌👌💕💕💕💕💕💕

  • @MamtaRani-kg9kv
    @MamtaRani-kg9kv 2 หลายเดือนก่อน +3

    Waheguru mehr kre tuhade te 🙏bahut mehnat krde tusi
    Always khush rho ❤

  • @SonuKumarSonuKumar-jy2we
    @SonuKumarSonuKumar-jy2we 2 หลายเดือนก่อน +1

    Nice vlog God bless you

  • @manjitsaroya66
    @manjitsaroya66 2 หลายเดือนก่อน +2

    Nice house🏠 happy family👪 God bless you sister👪 I'm from jalandhar

    • @SehajAman-Vlogs
      @SehajAman-Vlogs  2 หลายเดือนก่อน +1

      Thank you so much 🙂

  • @tarsemkaur6653
    @tarsemkaur6653 2 หลายเดือนก่อน +2

    Nice blog good family radha soami ji 🙏

  • @LakhwinderKaur-tr2zx
    @LakhwinderKaur-tr2zx 2 หลายเดือนก่อน +2

    Very nice family carry on 😄😌😊😅

  • @BalwindersinghSandhu-hn2yh
    @BalwindersinghSandhu-hn2yh 2 หลายเดือนก่อน +2

    👌👌👍👍

  • @KaushalyaSidhu-mz5bp
    @KaushalyaSidhu-mz5bp 2 หลายเดือนก่อน +2

    ਸੂਟ ਵੈਰੀ nice ਦੀ ਸੋਨੇ ਲੱਗਦੇ ਆ ਅੱਜ ❤

  • @anupanthey2969
    @anupanthey2969 2 หลายเดือนก่อน +1

    Didi J tuhanu trey lgon da Nhi pta lag reha didi google to check karlo kida lagniya. Bhot sahi lagniya lgiya. Pani sara trey vich jana pani nu kad k sutt skde.

  • @MeenaSharma-du5pf
    @MeenaSharma-du5pf 2 หลายเดือนก่อน +2

    Aunti g da ਕਮਰਾ ਵਾਧੀਆ ਬਣਾ ਦੋ

  • @RinkuBhatti-ei7og
    @RinkuBhatti-ei7og 2 หลายเดือนก่อน +2

    Tuhade sare vlog bahut hi vadiya lagde a sanu te tuhadi family v bahut vadiya a aman sister menu tuhadi lipstik da colour bahut nice lagde a

  • @jaspindersanghera667
    @jaspindersanghera667 2 หลายเดือนก่อน +1

    Very gud beta g gbu ❤

  • @BaljitKaur-bu5bo
    @BaljitKaur-bu5bo 2 หลายเดือนก่อน +3

    Bhot vadia ......very nice.....frezz v saaf kr layeo bharo Didi ji ....plz gussa na kario ....baki kichan bht shoni lgi aa.......and dusra wallpaper jo gass di self Wala o ni set krna?❤❤❤❤

  • @Kindukaur12Kulwinderkaur12
    @Kindukaur12Kulwinderkaur12 2 หลายเดือนก่อน +1

    Nice vlog didu aunty bhot vadia nea ji waheguru mehar kare ji ❤

  • @gopichahal4624
    @gopichahal4624 2 หลายเดือนก่อน +2

    Liste de switch v saff ker lo

  • @nirmlakellay8427
    @nirmlakellay8427 2 หลายเดือนก่อน +1

    Proud off u cleaning painting looks nice ❤

  • @Punjabvlogs-pv9ru
    @Punjabvlogs-pv9ru 2 หลายเดือนก่อน +1

    Didi rasoi de nal di bendo v kar do fer bhot soni lagni rasoi❤❤❤

  • @Romarani-ru3ed
    @Romarani-ru3ed 2 หลายเดือนก่อน +1

  • @manjitsaroya66
    @manjitsaroya66 2 หลายเดือนก่อน +1

    God bless you sister take care always nice family👪

  • @JaskaurSherni
    @JaskaurSherni 2 หลายเดือนก่อน +1

    ਬਹੁਤ ਹੀ ਸੋਨੇ vlog ਹੁੰਦੇ tuhade reel ਲਾਈਫ vlog

  • @rajnisachdeva3557
    @rajnisachdeva3557 2 หลายเดือนก่อน +1

    Freeze nu kitthe hor rkho ji cylendar toh preh...mind na kriyo

  • @tajinderkaur6759
    @tajinderkaur6759 2 หลายเดือนก่อน +2

    Beautiful video lag Diya

  • @RiplamKumari-c1d
    @RiplamKumari-c1d 2 หลายเดือนก่อน +1

    God bless you 🤗🤗😇😇

  • @karmjeetkaur5929
    @karmjeetkaur5929 2 หลายเดือนก่อน +1

    Very nice good bless you put 🙏 ❤❤❤❤

  • @Baljinderladhar-jh6tl
    @Baljinderladhar-jh6tl 2 หลายเดือนก่อน +1

    very nice vlog ji❤

  • @vihaanchoprarihaanchopra6304
    @vihaanchoprarihaanchopra6304 2 หลายเดือนก่อน +2

    Bhaut vdiya lg reha h kitchen hun aunty g dy room nu decorat krna tuci

  • @GurpreetKaur-w7c
    @GurpreetKaur-w7c 2 หลายเดือนก่อน +1

    Anty ji bht change kudia da bht dhayan rakhde a eh gl bht Chngi lgi god bless you anty ji

  • @RamanDeep-u6w
    @RamanDeep-u6w 2 หลายเดือนก่อน +1

    ❤❤❤❤❤❤ very nice veer ji 🤗🤗🤗🤗🤗🤗💕

  • @GurpreetKaur-yx7uv
    @GurpreetKaur-yx7uv 2 หลายเดือนก่อน +2

    Very nice sweet vlog God bless you 😊❤️

  • @SharanjitSingh-k8o
    @SharanjitSingh-k8o 2 หลายเดือนก่อน +2

    ok a je nicy lagda

  • @sarabjeetkaur910
    @sarabjeetkaur910 2 หลายเดือนก่อน +1

    ਤੁਸੀ ਆਟੀ ਜੀ ਦੇ ਕਮਰੇ ਨੂੰ ਵੀ ਰੰਗ ਕਰਦੇ ਨਾਲੇ ਮਕਾਨ ਦੇ ਅਗੇ ਰੰਗ ਕਰੋ ਵਧਿਆ ਲੱਗੇ ਗਾ❤❤

  • @SunaliSharma-q9b
    @SunaliSharma-q9b 2 หลายเดือนก่อน +1

    Nice ❤❤❤❤❤

  • @DalwaraSingh-cx2kw
    @DalwaraSingh-cx2kw 2 หลายเดือนก่อน +1

    pehla Jali Saab ka lab and prime, Marna and colour karna😍😍❤❤

  • @Kaursandhu0206
    @Kaursandhu0206 2 หลายเดือนก่อน

    Mai km to jini mrji thki hoi ava ghre .. tym na hon krke v mai thode vlog lyi jarur tym kdd di aa ….. from 🇨🇦 Canada … boh pyaari family aa 😍

  • @janvigoluvlogs3454
    @janvigoluvlogs3454 2 หลายเดือนก่อน +2

    Didi aj bhot sohne lgde o suit ch❤

  • @Muskan-jg6lj
    @Muskan-jg6lj 2 หลายเดือนก่อน +1

    Didi hun sahi laya aw stand

  • @papindarkaur2042
    @papindarkaur2042 2 หลายเดือนก่อน +5

    ❤❤❤❤❤👌

  • @ConfusedCheeseBoard-bj7gq
    @ConfusedCheeseBoard-bj7gq 2 หลายเดือนก่อน +3

    Bhut sohni drying kiti sehaj ne🎉

  • @balwinderpegany2854
    @balwinderpegany2854 2 หลายเดือนก่อน

    Good job
    Nice work

  • @RamanKumar-oy9zp
    @RamanKumar-oy9zp 2 หลายเดือนก่อน +2

    Bht vdiya vlog Aman di ❤❤❤❤🎉🎉🎉🎉... Thuhady mummy bht. Funny hai

    • @SehajAman-Vlogs
      @SehajAman-Vlogs  2 หลายเดือนก่อน

      Thku ji❤️❤️

    • @Sehajjasblogs
      @Sehajjasblogs 2 หลายเดือนก่อน

    • @manjurandhawa5584
      @manjurandhawa5584 2 หลายเดือนก่อน

      ❤❤❤❤❤❤❤❤❤❤🎉🎉🎉🎉❤❤❤❤❤❤❤❤❤❤

  • @SandeepKaur-p2h
    @SandeepKaur-p2h 2 หลายเดือนก่อน +5

    ❤❤❤❤❤

  • @manindersingh1833
    @manindersingh1833 2 หลายเดือนก่อน +1

    Nice👍👍

  • @simranjohalsimranjohal2918
    @simranjohalsimranjohal2918 2 หลายเดือนก่อน +1

    Bhut sohna lga ❤nice

  • @jotgill802
    @jotgill802 2 หลายเดือนก่อน +3

    ਅੰਟੀ ਬਹੁਤ ਸੋਹਣੇ ਚੰਗੇ ਆ

  • @sandeepkaur4393
    @sandeepkaur4393 2 หลายเดือนก่อน +1

    Ghar nu rang jarur karvalo baki sab sohna hai bas safai rakhya Karo kaprhe ek tab de vich rakhya Karo

  • @parmkour1783
    @parmkour1783 2 หลายเดือนก่อน

    Bhut nice lagda dee tuhada ghar tuhadu family bhi main UK to busy hundi a phir bhi time kadke tuhada blog jaror dekhdi . Tuhadi jasu bhut cutee and also sehju

  • @MaheshSharma-l4d
    @MaheshSharma-l4d 2 หลายเดือนก่อน +1

    Radha somai g blog vich jaroor bolio Radha somai g

  • @SandeepkaurSandhu-b8r
    @SandeepkaurSandhu-b8r 2 หลายเดือนก่อน +1

    Good job

  • @Fatehsidhu-l5c
    @Fatehsidhu-l5c 2 หลายเดือนก่อน +1

    ❤❤

  • @Officialkirat247
    @Officialkirat247 2 หลายเดือนก่อน +2

    ❤❤❤❤❤❤❤❤❤❤

  • @manpreetdhaliwal786..
    @manpreetdhaliwal786.. 2 หลายเดือนก่อน +1

    Waheguru ji tuhanu always khush rakhn sis nice family

  • @anitabhagat3105
    @anitabhagat3105 2 หลายเดือนก่อน

    Sohna lag reha daravaja

  • @komalsharmasharma3313
    @komalsharmasharma3313 2 หลายเดือนก่อน +2

    Dii tusi gdde de cover dalo

  • @DaljitKaur-tt8ni
    @DaljitKaur-tt8ni 2 หลายเดือนก่อน +2

    ❤❤❤❤❤❤❤❤❤❤❤

  • @prabhjot832
    @prabhjot832 2 หลายเดือนก่อน +1

    Nice kicha ❤

  • @joyceb9980
    @joyceb9980 2 หลายเดือนก่อน

    God bless you.

  • @AnwarKhan-f3z9f
    @AnwarKhan-f3z9f 2 หลายเดือนก่อน +1

    Koi ni baki yes ch gunjesh aa oh pejdya mera bhut Dil krda thodi madat krn nu pr sister m ta app hi thode brgi so koi ni yes nu malk ny dita ohi help kruga rbb ohnu dugna deuga tuc khus rho

  • @MannaSingh-k7h
    @MannaSingh-k7h 2 หลายเดือนก่อน +4

    Nice blog

  • @AmanRattu-dc9nm
    @AmanRattu-dc9nm 2 หลายเดือนก่อน

    Hii Dii ,, Ma Aman gharshanker tooo ,,, tusii saree Hardworking hoo Mehnt bhot kardee ho thadi kitchen shoni ban gyi hun ,, Waheguru g thuadaa ghar viii nawaa jarrur bnongeee ❤❤❤

  • @Sehajjasblogs
    @Sehajjasblogs 2 หลายเดือนก่อน +5

    ❤️❤️❤️❤️❤️❤️❤️❤️❤️❤️❤️

  • @pravkaur5293
    @pravkaur5293 2 หลายเดือนก่อน

    Nice vlog kitchen boht sohna bn gya sehaj di drwaing very nice❤

  • @malaksingh3941
    @malaksingh3941 2 หลายเดือนก่อน +1

    Bohat sohna vlog a g. Baki ghar di safi karya kro har roj

  • @manpreetthind986
    @manpreetthind986 2 หลายเดือนก่อน

    Sister kitchen di window te poster la dao jo a school wale ja hor poster hunde ne ode nal mhee da pani nhi kitchen cha janda

  • @LovedeepSra-e9w
    @LovedeepSra-e9w 2 หลายเดือนก่อน

    Very nice

  • @Bharti.Foujan
    @Bharti.Foujan 2 หลายเดือนก่อน +1

    Thode betya bhot pyarya ne

  • @hndjbsbjdjdgood3227
    @hndjbsbjdjdgood3227 2 หลายเดือนก่อน

    Waheguru ji 🙏 ❤very nice 👌 ❤

  • @mickychouan5697
    @mickychouan5697 2 หลายเดือนก่อน +3

    ਬੁਲਾ ਤੇ ਜੀਬ ਥੋੜਾ ਘੱਟ ਮਾਰਿਆ ਕਰੋ ਅਮਨ ਨਾਲੇ ਬੁਲ ਘੁਟਿਆ ਨਾ ਕਰ

  • @SehajKaur-lf6ob
    @SehajKaur-lf6ob 2 หลายเดือนก่อน +3

    Aunty bahut fashionable hai suit bahut Sone Sune Hain❤❤👌👌👌👌🧈

  • @sahajvirdrawing
    @sahajvirdrawing 2 หลายเดือนก่อน +1

    ਹੁਣ ਠੀਕ ਹੈ ਰੈਕ ਦੀਦੀ ਜੀ

  • @bablihunjan3737
    @bablihunjan3737 2 หลายเดือนก่อน

    Good luck sister all family very nice good 👍 happy family love you all family babli Calgary Canada ❤❤❤❤❤❤❤❤❤❤❤❤❤

  • @gagandandiwal4168
    @gagandandiwal4168 2 หลายเดือนก่อน +1

    Nice family ❤❤

  • @ManinderSandhu-px8yi
    @ManinderSandhu-px8yi 2 หลายเดือนก่อน +1

    Aunt I nicr vlog 😂😂😂

  • @anupanthey2969
    @anupanthey2969 2 หลายเดือนก่อน +1

    Dıdi jo trey nal miliya oh thale lgniya jina v pani pandeya da thale digna oh sara trey vich jana osnu kd k pani sutt skde.Jgh bni hoyi tino trey lyi ik var try krke dekho lga k trey nu. Dono side te trey lgon nu jgh bni hoyi jithe tusi pande rakhde Osde niche vali side dekho upr nhi lgniya trey jida tusi lga rhe c oda ni lgniya c. Niche jgh bni hoyi dhyan nal dekho

  • @LovePreet-e2w
    @LovePreet-e2w 2 หลายเดือนก่อน +1

    Wallpaper ta ladoo opaar oo jehra rah gya dear❤bkii kitchan gaint a❤

  • @RajinderKaur-u3j
    @RajinderKaur-u3j 2 หลายเดือนก่อน +1

    Sanu bahut vadya lagda ke tuhade mummy apne pottyaa nu bahut pyar karde