'ਕਾਂਗਰਸ' ਉਮੀਦਵਾਰ ਸੁਰਿੰਦਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ! MP ਚੰਨੀ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ!

แชร์
ฝัง
  • เผยแพร่เมื่อ 20 มิ.ย. 2024
  • 'ਕਾਂਗਰਸ' ਉਮੀਦਵਾਰ ਸੁਰਿੰਦਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ! MP ਚੰਨੀ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ!
    #AAP #candidate #SurinderKaur #MP # #Latestvideo #latestnews #JAGBANI
    website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 36

  • @amandeepkumar5072
    @amandeepkumar5072 17 วันที่ผ่านมา +6

    Channi great 👍 👌

  • @HarjinderSingh-eu9le
    @HarjinderSingh-eu9le 17 วันที่ผ่านมา +6

    ਸਮਝਦਾਰ ਬਹੁਤ ਹਨ.ਵੋਟਰ.ਜੀ.ਜਿੰਦਬਾਦ

  • @butasingh4607
    @butasingh4607 12 วันที่ผ่านมา +4

    ਚੰਨੀ ਸਾਬ ਜਿੰਦਾਵਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਸੁਰਿੰਦਰ ਕੌਰ ਜ਼ਿੰਦਾਬਾਦ

    • @AvtarSingh-gs1si
      @AvtarSingh-gs1si 6 วันที่ผ่านมา

      ਕਾਂਗਰਸ ਪਾਰਟੀ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਸੀ ਕਾਂਗਰਸ ਸਰਕਾਰ ਸੀ ਤੁਸੀ ਕਿਸ ਪਾਰਟੀ ਨਾਲ ਹੋ

  • @user-oh6hx5dn8n
    @user-oh6hx5dn8n 17 วันที่ผ่านมา +3

    Charanjit Singh chnni ✌️✌️

  • @tarjindersahota4846
    @tarjindersahota4846 16 วันที่ผ่านมา +2

    Congress parti west seat winner surinder kuar jindabad 🙏👍

  • @gurwantkaler4781
    @gurwantkaler4781 17 วันที่ผ่านมา +2

    Online congres

  • @jagdishraj7565
    @jagdishraj7565 17 วันที่ผ่านมา

    👍👍

  • @anmoldhaliwal6714
    @anmoldhaliwal6714 16 วันที่ผ่านมา +4

    ਹੁਣ ਬਾੜੇ ਖੁਸ਼ ਲੋਕ ਚਰਨਜੀਤ ਸਿੰਘ ਚੰਨੀ ਆਗੇ ਫ਼ਿਰ ਖੁਤੀ ਪਾਉਣ ਲਈ

    • @AvtarSingh-gs1si
      @AvtarSingh-gs1si 6 วันที่ผ่านมา

      ਕਾਂਗਰਸ ਪਾਰਟੀ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਸੀ

  • @surajrana5119
    @surajrana5119 17 วันที่ผ่านมา +3

    Chaani channi kya gal krde yr

  • @nasibduggal5594
    @nasibduggal5594 17 วันที่ผ่านมา +5

    Surinder Kaur will win from Jalandhar West

  • @manjitpal1156
    @manjitpal1156 17 วันที่ผ่านมา +3

    Channi. Channi

  • @NareshkumarKumar-gh8xd
    @NareshkumarKumar-gh8xd 16 วันที่ผ่านมา +2

    Channi great leader

  • @sukhvindersingh8428
    @sukhvindersingh8428 17 วันที่ผ่านมา +1

    Congress apne raaj time kite kamma bare jaroor dasso kiniyan naukrian ditian kini corruption kiti

  • @butasingh4607
    @butasingh4607 3 วันที่ผ่านมา

    ਬਹੁਤ ਵਧੀਆ ਚੰਨੀ ਸਾਬ

  • @NirmalSingh-py8fz
    @NirmalSingh-py8fz 13 วันที่ผ่านมา

    Medium.jigood.aa

  • @opgurasingh915
    @opgurasingh915 14 วันที่ผ่านมา

    Sara he punjab rooh reha hai es am admi sarkar bahgwant maan sarkar tu

  • @sukhvindersingh8428
    @sukhvindersingh8428 17 วันที่ผ่านมา

    Channi ne CM hunde ki kta eh dase te kini property banaee isdi property inquiry honi chahindi hea te ise taran dusre ministers di property di inquiry karvauni chahindi hea

  • @kamgill-xk7or
    @kamgill-xk7or 17 วันที่ผ่านมา

    Raja Bajwa do not like Channi be carefully

  • @lovelylovely4660
    @lovelylovely4660 15 วันที่ผ่านมา +1

    AAP ZINDABAAD
    Maan saab zindabaad

  • @opgurasingh915
    @opgurasingh915 14 วันที่ผ่านมา

    Bahgwant maan de akr hankar sab kuch khatm ho jayega de nesani hai ek cm wala kam ek ve deen nahi keta titelya ga ga ke voota magda hun loka ne titleya suna ke garu da tela tela kar deta

  • @opgurasingh915
    @opgurasingh915 14 วันที่ผ่านมา

    Bahgwant maan jumle was jalandhar greeb mazdor loka de gar dha ke voota magda loka ne garu lma pa deta hai

  • @SurjeetSingh-he1cl
    @SurjeetSingh-he1cl 17 วันที่ผ่านมา

    ਕਾਗਰਸੀ ਜਾ ਭਾਜਪਾ ਨੂੰ ਝਾੜੂ ਨੇ ਇਕ ਰੁਪਿਆ ਨਹੀਂ ਦੇਣਾ 😅।
    ਬਾਕੀ ਵੋਟਰ ਬਹੁਤ ਸਮਝਦਾਰ ਹੁੰਦੇ।

    • @williammasih6185
      @williammasih6185 17 วันที่ผ่านมา

      ਝਾੜੂ ਕੋਲ ਤੇ ਔਰਤਾਂ ਨੂੰ ਦੇਣ ਲਈ 1100 ਰੁਪਏ ਹੈ ਨਹੀ 😂

  • @opgurasingh915
    @opgurasingh915 14 วันที่ผ่านมา

    Bahgwant maan jumle was sabt hoye bahout gooth bolda loka nu budu fudu samgdna hai es karke garu lma pa dena hai loka ne

  • @opgurasingh915
    @opgurasingh915 14 วันที่ผ่านมา

    Garu waleo murgi farm kholo bahgwant maan phela sarkara nu tap tap ke teachra makhol karda se hun ap kholo murgi farm jaker apne AAP de olad hai loka nu budu fudu samgdna

  • @sukhvindersingh8428
    @sukhvindersingh8428 17 วันที่ผ่านมา

    Dekho kive jhooth bol rahe han Nassa Akali te Congress time aaya gutka Sahib di jhoothi Kasam khaa ke kuj nahi kita

  • @banarsilal7275
    @banarsilal7275 16 วันที่ผ่านมา

    Bajwa ji tuhadi ki sarkar ban Jani aa.lokan nu fuddu na bnao .congrass da khilarya Nasha Maan sahib spai kar riha tuhadi manji thhoku bhagwant maan.fir aakhan khulngiya.

  • @khaira-hv3jx
    @khaira-hv3jx 16 วันที่ผ่านมา

    ਕਾਂਗਰਸ ਨੇ ਤਾਂ ਹੀ ਪੰਜਾਬ ਵਿੱਚ ਨਸ਼ਿਆਂ ਦਾ ਹੜ ਲਿਆਂਦਾ

  • @AvtarSingh-gs1si
    @AvtarSingh-gs1si 16 วันที่ผ่านมา

    ਕਾਂਗਰਸ ਨੇ ਮੈਬਰ ਪਾਰਲੀਮੈਂਟ ਚੌਣਾ ਝੂਠ ਬੋਲ ਕੇ ਜਿਤੀਆ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦੇਵਾਗੇ ਕਹਿ ਕੇ ਚੌਣਾ ਜਿਤੀਆ ਕੋਰਾ ਝੂਠ ਬੋਲਿਆ ਕਾਂਗਰਸ ਨੇ ਹੁਣ ਨੀ ਵੋਟਾ ਮਿਲਣੀਆ ਕਾਂਗਰਸ ਨੂ ਪਹਿਲਾ ਬੀਬੀਆ ਦੇ ਖਾਤਿਆਂ ਵਿਚ ਲੱਖ ਲੱਖ ਰੁਪਏ ਪਾਊਣ ਫਿਰ ਗਲ ਕਰਨ ਕਾਂਗਰਸ ਵਾਲੇ ਪਹਿਲਾ ਵੀ ਘਰ-ਘਰ ਨੌਕਰੀਆ ਦਿਆਗੇ ਕਹਿ ਕੇ ਸਰਕਾਰ ਬਣਾਈ ਸੀ ਝੁਠ ਬੋਲ ਕੇ ਪੰਜਾਬ ਦੀ ਝੂਠ ਬੋਲਣ ਵਾਲੀ ਪਾਰਟੀ ਕਿਹੜੀ ਆ ਕਾਂਗਰਸ ਕਾਂਗਰਸ

    • @anmoldhaliwal6714
      @anmoldhaliwal6714 14 วันที่ผ่านมา +1

      ਜੇ ਸਰਕਾਰ ਬਣ ਜਾਵੇਗੀ ਕਾਂਗਰਸ ਦੀ ਸਭ ਕੁੱਝ ਹੋਜਾਣਾ ਮੋਦੀ ਸਰਕਾਰ ਝਾੜੂ ਸਰਕਾਰ ਨਹੀਂ ਕਰਨਾ ਕੁੱਝ

    • @user-qz3zi7kw7p
      @user-qz3zi7kw7p 12 วันที่ผ่านมา +1

      @@anmoldhaliwal6714 good bro