HF cow milk equation 20-25 litre per day production per animal sold at Rs 36-38 per litre to NESTLE/AMUL/VERKA assuming SNF/fat to be 4 Rs 6-6.5 per kg silage purchase cost or 1.5-2 per kg green fodder and 30-32kg per animal daily consumption 5 per kg wheat stubble or tuddi purhase price with 1.5kg per animal daily consumption 36 per kg feed purchase price with with 8-8.5kg per animal daily consumption 20 per kg mineral purchase price with 1kg per animal daily consumption Rs 100 per animal avg daily expenses on power, medicine/doctor, misc, etc.
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਾਈ ਡੱਟਿਆ ਰਹਿ ਵਾਹਿਗੁਰੂ ਕਮਾਈ ਹੋਰ ਬਰਕਤ ਪਾਊ 🙏🙏🙏
ਜੇ ਸਾਡੇ ਲੋਕ ਇਸੇ ਤਰ੍ਹਾਂ ਕੰਮ ਕਰਨ ਲੱਗ ਜਾਣ ਉਹਨਾਂ ਬਾਹਰ ਜਾਣ ਦੀ ਜਰੂਰਤ ਨਹੀਂ ਪਵੇਗੀ ਪਹਿਲਾਂ ਆਪਾਂ ਨੂੰ ਇਹ ਜਰੂਰ ਦੇਖਣਾ ਚਾਹੀਦਾ ਹੈ ਕਿ ਸਾਡੇ ਦਾਦਾ ਦਾਦੀ ਜਾਂ ਮਾਂ ਬਾਪ ਕਿਆ ਕੰਮ ਕਰਦੇ ਸਨ ਅਸੀਂ ਉਹਨਾਂ ਦੇ ਕੰਮਾਂ ਨੂੰ ਛੋਟਾ ਸਮਝ ਕੇ ਛੱਡ ਦਿੱਤਾ ਹੈ ਅੱਜ ਉਹਨਾਂ ਲੋਕਾਂ ਨੂੰ ਬਾਹਰੋਂ ਆ ਕੇ ਲੋਕ ਕੰਮ ਕਰ ਰਹੇ ਹਨ ਅਸੀਂ ਮੇਲੇ ਬੈਠ ਗਏ ਹਾਂ ਹੁਣ ਅਸੀਂ ਕੰਮ ਲੱਭਦੇ ਹਾਂ ਸਾਨੂੰ ਕੰਮ ਨਹੀਂ ਲੱਭਦਾ ਸਾਨੂੰ ਜਰੂਰਤ ਹਗੀ ਸਾਨੂੰ ਮੁੜ ਕੇ ਉਹ ਵੀ ਕੰਮਾਂ ਤੇ ਆਣਾ ਪਵੇਗਾ ਤੇ ਸਾਡੀ ਤਰੱਕੀ ਹੋਵੇਗੀ
ਬਹੁਤ ਵਧੀਆ ਵੀਰ ਜੀ,,,,ਡਟੇ ਰਹੋ
👌👌👌👌 ਵੀਰਜੀ ਇਸ ਕੱਮ ਨਾਲ ਤੁਸੀਂ ਦੁੱਧ ਤੇ ਪੰਜੀਰੀ ਵਿ ਰੱਖ ਲਵੋ ਥੋਡਾ ਤੇ ਆਪਣਾ ਦੁੱਧ ਦਾ ਕੰਮ ਹੈ ਜੀ
Ryt
ਵਾਹਿਗੁਰੂ ਜੀ ਤਰੱਕੀਆਂ ਦੇਵੇ ਵੀਰ
🙏💐💐🙏👍
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ
May Waheguru ji bless you !
ਖਿੱਚ ਕੇ ਰੱਖੋ ਜੀਓ
Dhan guru Ram das ji ❤
ਬਹੁਤ ਵਧੀਆ ਮਿੱਤਰਾ
Congratulations 🎊🎈🎉
Good job ❤ mehnat rang leandi aa lge rho ❤🎉god bless you ♥️
VERY NICE BROTHER GOOD WORK HERE IS CANDA USA. I FROM BELGIGUM I NEAR BARNALA THANKS
Good Work Sister and Brother Sat SRI Akal Ji
Salute aa ji
Waheguru tuhanu bht agge vdhaayu befiker hojo bhra ji bhain ji
Bhut vdiya pls sare suport kro
Bahut vdhia sev veere ❤
Very good bro vs sister ji job
Waheguru ji veere bhen nu sahara den. Jago Sikho support karo healthy khanna v khao 🙏🏼
Good job🥰
Very nice veer ji keep doing it
Parmatma te yaqeen rakho sab theek ho Jana
Nice Y
wow very tasty saag
NICE
Panjabi aage aane chahide ne
USA. Good job bai ji
Waheguru ji kirpa Karo ji 🙏
Full Support 🙌
Veer ji parmatma mehnat nu hi fal dinda hae🙏🏼 parmatma Saab te mehar kre 🙏🏼
❤❤❤❤vadia didi and veer g
Well done❤❤
Wmk 🙏🙏
❤
May waheguru ji bless you
Congratulations sister
Congratulations
Bohat vadia veer ji
Dhan waheguru ji
🙏🙏🙏🙏🙏
ਮੈਂ ਵੀ ਰੋਪੜ ਇਹ ਕੰਮ ਕਰਨਾਂ ਚਾਹੁੰਦਾ ਪਰ ਮੇਰਾ ਵੀ ਮੰਨ ਡੋਲਦਾ ਰਹਿੰਦਾ ਜੇ ਨਾਂ ਚੱਲਿਆਂ ਫਿਰ ਕੀ ਕਰਾਂਗੇ ਪੈਸਾਂ ਵੀ ਖ਼ਰਾਬ ਇਧਰੋਂ ਵੀ ਕੰਮ ਛੱਡਣਾਂ ਪੈਣਾਂ ਇਹ ਕੰਮ ਕਰਨ ਲਈ ਕੀ ਦੋਵੇਂ ਪਾਸਿਓਂ ਨਾਂ ਜਾਂਦਾ ਲੱਗਾ
Nhi brother bht vdia km e tusi kro start laike rabb d nm
Ik kum hor kro . 6 mahine koi v kum na kro. Fer jo mrji kum krleo chal juga
Sab kuj hunda je Karna hove je Karna nhi fir okha😊😊
@HgvjVi ਵੀਰ ਮੈਂ ਸੀਮਿੰਟ ਵਾਲ਼ੀ ਗੱਡੀ ਚਲਾਉਂਦਾ ਮੈਂਨੂੰ 38000 ਹਜ਼ਾਰ ਬਣਦਾ ਮੈਂ ਸੋਚਦਾਂ ਇਸਤੋ ਵੀ ਨਾਂ ਜਾਂਦਾ ਲੱਗਾ ਇਹ ਕੰਮ ਵਿ ਛੱਡ ਦਵਾਂ ਇਹ ਵੀ ਨਾਂ ਚੱਲੇਂ
@@khushiamazingworld11 thanks bro. 🙏
V good Gbu brother
❤gd
👌👍
❤❤
Very tested sag and makki d roti
❤❤🎉
👍🏻🤗
HF cow kende better hege buffalow toon saara mul te laye ke ve bachat hoo jande hege sach ke jhood ?
HF cow milk equation
20-25 litre per day production per animal sold at Rs 36-38 per litre to NESTLE/AMUL/VERKA assuming SNF/fat to be 4
Rs 6-6.5 per kg silage purchase cost or 1.5-2 per kg green fodder and 30-32kg per animal daily consumption
5 per kg wheat stubble or tuddi purhase price with 1.5kg per animal daily consumption
36 per kg feed purchase price with with 8-8.5kg per animal daily consumption
20 per kg mineral purchase price with 1kg per animal daily consumption
Rs 100 per animal avg daily expenses on power, medicine/doctor, misc, etc.
APA v avage bai barnala.
Veer ji ehna naal contact ho sakda
Jo beti nu skin problem hai ohday lai gal karni 🙏
Location kehri a
Barnala court road gate no 2 kol
🫶👍
Corporation vaale na aa Jaan samaan chakkan
ਵੀਰ ਜੇ ਕੋਈ ਸੱਚੀ ਸੁੱਚੀ ਕਿਰਤ ਕਰ ਰਿਹੈ ਤਾਂ ਉਹਨਾਂ ਦਾ ਹੌਸਲਾ ਵਧਾਈ ਦਾ ਹੁੰਦਾ , ਨੇਗਟੀਵਿਟੀ ਵਾਲਾ ਕੁਮੈਂਟ ਕਰ ਕੇ ਤੈਨੂੰ ਕੀ ਪ੍ਰਾਪਤੀ ਹੋਗੀ?
Very nice
Bht wdhiaa veere tention na lyi ik shrm na krii kisi di gl na sunii kamyaab hoje gaa
Veerey dudh nu sidha na bech product bna ke bech .. Dahi Paneer Sidha bech
Very nice
Nice