Bhagwant Mann on Partap Bajwa| 'ਬਾਜਵਾ ਸਾਬ੍ਹ, ਮੋਬਾਈਲ ਨਹੀਂ ਇਹ ਦਿਮਾਗ ਵੀ ਰਿਪੇਅਰ ਕਰੇਗਾ' | News18 Punjab

แชร์
ฝัง
  • เผยแพร่เมื่อ 5 มิ.ย. 2023
  • CM ਦੀ ਵਿਰੋਧੀਆਂ ਨੂੰ ਚੇਤਾਵਨੀ। ਆ ਜਾਓ ਮੇਰੇ ਨਾਲ ਹਿਸਾਬ ਕਰ ਲਓ। ਉਨ੍ਹਾਂ ਇਹ ਵੀ ਕਿਹਾ ਕਿ ਆਓ ਮੇਰੇ ਕੋਲ ਇਕੱਠੇ ਹੋ ਕੇ, ਪੰਜਾਬ ਦੇ ਲੁੱਟੇ ਪੈਸੇ ਦਾ ਹਿਸਾਬ ਕਰੀਏ ਤੇ ਕਿਹਾ ਕਿ ਇਨ੍ਹਾਂ ਦੀਆਂ ਹੁਣ ਸਾਰੀਆਂ ਚਿੱਠੀਆਂ ਤੇ ਚਿੱਠੇ ਨਿਕਲਣਗੇ। ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਇੱਕ-ਇੱਕ ਗੱਲ ਜਨਤਕ ਕਰਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕ ਥਾਲੀ 'ਚ ਵੀ ਇਕੱਠੇ ਨਹੀਂ ਰਹਿ ਸਕਦੇ ਤੇ ਇਹ ਵੀ ਕਿਹਾ ਕਿ ਇਨ੍ਹਾਂ ਦੀ ਲੜਾਈ ਪੰਜਾਬ ਦੀ ਨਹੀਂ ਕੁਰਸੀ ਦੀ ਹੈ ਤੇ ਇਹ ਵੀ ਕਿਹਾ ਕਿ ਬਾਜਵਾ ਸਾਬ੍ਹ, ਇਹ ਮੋਬਾਈਲ ਨਹੀਂ ਦਿਮਾਗ ਵੀ ਰਿਪੇਅਰ ਕਰੇਗਾ।
    #BhagwantMann #PartapBajwa #MohaliNews #news18punjab #navjotsinghsidhu
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • บันเทิง

ความคิดเห็น • 356

  • @balwantsingh6251
    @balwantsingh6251 ปีที่แล้ว +34

    ਇਨਕਲਾਬ ਜਿੰਦਾਬਾਦ ਜੀ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਜੀ #ਆਮ ਆਦਮੀ ਪਾਰਟੀ ਜਿੰਦਾ ਬਾਦ ਜੀ

  • @gamechanger8231
    @gamechanger8231 ปีที่แล้ว +27

    ਲਵ ਯੂ ਮਾਨ ਸਾਬ 🤣🤣🤣🤣🤣💖💖💖💖💖

  • @billuteacher5768
    @billuteacher5768 ปีที่แล้ว +48

    ਸਹੀ ਗੱਲ ਹੈ ਮਾਨ ਪ੍ਰਮਾਤਮਾ ਤੁਹਾਡੇ ਵੱਲ ਹੈ

    • @Unknownforyou947
      @Unknownforyou947 ปีที่แล้ว

      Modi amit shah wal ne

    • @manjindersingh1043
      @manjindersingh1043 ปีที่แล้ว +2

      ​@@Unknownforyou947I veer bajwa ਸਾਡੇ ਹਲਕੇ ਦਾ ਹੀ ਹੈ ਉਹ ਜਰੂਰ bjp ਨਾਲੇ ਅੰਦਰ ਖਾਤੇ ਸਾਂਝ ਰੱਖਦਾ ਹੈ

    • @Unknownforyou947
      @Unknownforyou947 ปีที่แล้ว

      @@manjindersingh1043 veerji jugnu ne kehdi gt keti amit shah nal rl k sikh nojwan jail chh band kr ditte
      Mainu ta aapne aap ty sharm aaundi k main aap d workry kyo keti
      Vote lain wele kuj hor c
      Kursi milde sade sir juttiyaa

  • @harveencheema1619
    @harveencheema1619 ปีที่แล้ว +37

    ਸਾਡੇ ਪੰਜਾਬ ਦਾ ਮਾਣ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ

  • @RamSingh-ss1yp
    @RamSingh-ss1yp ปีที่แล้ว +23

    SARDAR BHAGWANT SINGH MANN JI DATTE RAHO SARA PUNJAB TUHADE NAAL HAI JI ❤

  • @sandhuphotographybababakal1028
    @sandhuphotographybababakal1028 ปีที่แล้ว +22

    Maan sahib jindabad

  • @darasinghpolice5014
    @darasinghpolice5014 ปีที่แล้ว +13

    Cm sab ji jindabad Kam khech ke rakho sir ji

  • @HappySingh-bx2jh
    @HappySingh-bx2jh 9 หลายเดือนก่อน +3

    🙏🍎ਧੰਨਵਾਦੀ ਹਾਂ ਭਗਵੰਤ ਮਾਨ ਜੀ ਧੰਨਵਾਦੀ

  • @Singh-xr3cd
    @Singh-xr3cd ปีที่แล้ว +9

    🙏🙏 G OO MANA🙏🙏 WAHEGURU 🙏

  • @randhawa345
    @randhawa345 ปีที่แล้ว +14

    Great great great great

  • @HarmanSingh-gz8ig
    @HarmanSingh-gz8ig ปีที่แล้ว +18

    Hun tak da best CM maan saab

  • @balwantsingh6251
    @balwantsingh6251 ปีที่แล้ว +84

    ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਬਹੁਤ ਹੀ ਸਲਾਹੁਣਯੋਗ ਕੰਮ ਕਰ ਰਹੇ ਹਨ ਜੀ ਪੰਜਾਬ ਬਹੁਤ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਜੀ #ਆਮ ਆਦਮੀ ਪਾਰਟੀ

    • @CharjeetKour
      @CharjeetKour ปีที่แล้ว

      😅😅😅
      😅😅😅

    • @ramandeep1528
      @ramandeep1528 ปีที่แล้ว +1

      ​@@CharjeetKour ਦੰਦ ਸੰਭਾਲ ਆਪਣੇ।

    • @manaksinghhappy7003
      @manaksinghhappy7003 ปีที่แล้ว

    • @NarinderSingh-go7re
      @NarinderSingh-go7re ปีที่แล้ว

      ​@@CharjeetKour qqqqqq

    • @Kiranpal-Singh
      @Kiranpal-Singh ปีที่แล้ว

      ਲੋਕਾਂ ਦੀ ਆਵਾਜ ਚੁੱਕਣ ਵਾਲੇ ਚੈਨਲ ਬੰਦ ਕਰਨਾ ਵੱਡਾ ਧੱਕਾ, ਸਰਕਾਰਾਂ ਕੰਮ ਕਰਨ ਲਈ ਹੀ ਬਣਦੀਆਂ ਹਨ, ਖਜਾਨਾ ਲੋਕਾਂ ਦਾ ਹੀ ਹੈ, ਇਹੋ ਜਿਹੇ ਕੰਮ ਤਾਂ ਬਾਦਲ-ਕੈਪਟਨ ਮਾਫੀਆ ਸਰਕਾਰ ਨੇ ਵੀ ਕੀਤੇ ਸਨ !
      ਪੰਜਾਬੀਆਂ ਪ੍ਰਤੀ ਤਾਨਾਸ਼ਾਹ (ਮੁ ਮੰ ਤੇ ਪਾਰਟੀ ਪ੍ਰਧਾਨ ਦੋਨੋਂ ਅਹੁੱਦੇ ਬਾਦਲਾਂ ਵਾਂਗ ਕੋਲ ਰੱਖੇ) ਕੇਜਰੀਵਾਲ ਦੀ ਮਾਨਸਿਕਤਾ ਦਾ ਪਤਾ ਕਰਗੁਜਾਰੀ ਤੋਂ ਲੱਗਦਾ ਹੈ ?
      ਦਵਿੰਦਰ ਸਿੰਘ ਭੁੱਲਰ ਦੀ ਫਾਈਲ ਕਿਉਂ ਰੋਕੀ ਹੈ ??
      ਉਸ ਕੋਲ ਪੰਜਾਬ ਦਾ ਕੋਈ ਨੇਤਾ ਨਹੀਂ ਜਿਹੜਾ ਗਰੰਟੀ ਦੇ ਸਕਦਾ, ਪੰਜਾਬੀਆਂ ਤੇ ਵਿਸ਼ਵਾਸ਼ ਨਹੀਂ ???
      ਦਿੱਲੀ ਵਿੱਚ ਹੁਣ ਤੱਕ ਕੋਈ ਪੰਜਾਬੀ ਮੰਤਰੀ ਨਹੀਂ ਬਣਾਇਆ ????
      ਕੇਜਰੀਵਾਲ ਦਾ ਬਿਆਨ (ਜੋ ਕੇ ਝੂਠ ਹੈ) ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ ਤਾਂ ਧੂੰਆਂ ਦਿੱਲੀ ਪਹੁੰਚ ਜਾਂਦਾ ਹੈ ?????
      ਕੇਜਰੀਵਾਲ ਦਾ ਨਵਾਂ ਡਰਾਮਾ, ਮੁ ਮੰ ਬਾਰੇ ਲੋਕਾਂ ਨੂੰ ਪੁੱਛਣਾ, ਤਾਨਾਸ਼ਾਹ ਪਹਿਲਾਂ ਤਾਂ ਸਭ ਫੈਸਲੇ ਖੁਦ ਲੈਂਦਾ ਹੈ ??????
      370 ਧਾਰਾ ਦੇ ਹੱਕ ਵਿੱਚ ਕਿਉਂਕਿ ਦਿੱਲੀ ਵਿੱਚ ਹਿੰਦੂ ਵੋਟ ਲੈਣੀ ਹੈ ???????
      ਕੇਜਰੀਵਾਲ ਕਹਿੰਦਾ ਸੀ ਕਾਂਗਰਸ ਦਾ ਕੂੜਾ ਨਹੀਂ ਲੈਣਾ, ਫਿਰ ਅੱਧੀਆਂ ਸੀਟਾਂ ਹੀ ਕਾਂਗਰਸ-ਬਾਦਲ ਦਲੀਆਂ ਨੂੰ ਦੇ ਦਿੱਤੀਆਂ, ਤਬਦੀਲੀ ਕਿਵੇਂ ਆਊ ????????
      ਦਿੱਲੀ ਵਿੱਚ ਪੰਜਾਬੀ ਬੋਲੀ ਨੂੰ ਪ੍ਰਫੁਲਤ ਕਰਨ ਦੀ ਬਜਾਏ, ਢਾਹ ਲਾਈ ਜਾ ਰਹੀ ਹੈ ?????????
      ਸਿੰਗਲਾ ਨੂੰ ਮਾਨ ਨੇ ਖੁਦ ਰਿਸ਼ਵਤ ਲਈ ਫੜਾਇਆ, ਅਜੇ ਵੀ ਪਾਰਟੀ ਵਿੱਚ ਕੰਮ ਕਰਦਾ ਹੈ, ਸਰਾਰੀ ਵੀ ਕਿਸੇ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ, ਸਿਰਫ ਲੋਕਾਂ ਨੂੰ ਭਰਮਾਉਣ ਲਈ ਡਰਾਮਾ ਕਰਦੇ ਹਨ !
      ਮਸ਼ਹੂਰੀਆਂ ਤੇ ਖਜਾਨੇ ਦਾ ਕਰੋੜਾਂ ਬਰਬਾਦ ਕੀਤਾ ਜਾ ਰਿਹਾ ਹੈ, ਕੇਜਰੀਵਾਲ ਵਾਸਤੇ ਬਾਹਰਲੇ ਸੂਬਿਆਂ ਵਿੱਚ ਵੀ ਇਸ਼ਤਿਹਾਰ, ਭਾਰ ਪੰਜਾਬ ਤੇ, ਮੁ ਮੰ ਨੇ ਚਾਰ ਕੋਠੀਆਂ ਰੱਖੀਆਂ, ਦਿੱਲੀ ਵਾਲਿਆਂ ਦੇ ਰਹਿਣ ਲਈ, ਪੂਰਾ ਦਿੱਲੀ ਦਾ ਦਖਲ ਹੈ, ਰਾਜ ਸਭਾ ਦੇ ਮੈਂਬਰ ਗਲਤ ਭੇਜੇ !
      ਅੰਮ੍ਰਿਤਪਾਲ ਨੂੰ ਫੜਨ ਲਈ ਮੁ ਮੰ ਮਾਨ ਨੇ ਅਮਿੱਤ ਸ਼ਾਹ ਨਾਲ ਰਲ ਕੇ ਪੰਜਾਬ ਨੂੰ ਬਦਨਾਮ ਕਰਨ ਦਾ ਡਰਾਮਾ ਰਚਿਆ, ਰਾਤ ਨੂੰ ਘਰੋਂ ਪੁਲੀਸ ਫੜ ਲੈਂਦੀ, ਕਿਉਕਿ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਵੋਟਾਂ ਚਾਹੀਦੀਆਂ, ਫਿਰ ਕਿੰਨੀ ਬੇਇਨਸਾਫੀ ਨੈ ਸ ਐਕਟ ਲਾ ਕੇ ਡਿਬਰੂਗੜ ਭੇਜ ਦਿੱਤਾ
      ਸਭ ਬਾਦਲ-ਕੈਪਟਨ ਵਾਂਗ ਹੀ ਚੱਲ ਰਿਹਾ, ਬਦਲਾਵ ਦਾ ਨਾਹਰਾ ਹੀ ਹੈ, ਤਾਕਤ ਵਿੱਚ ਆਉਣਾ ਸੀ, ਹੋਰ ਬਹੁਤ ਕੁਝ ਲਿਖਿਆ ਜਾ ਸਕਦਾ ਹੈ !

  • @JasbirSingh-pw1yo
    @JasbirSingh-pw1yo ปีที่แล้ว +10

    Love you maan saab

  • @NareshKumar-qn8gu
    @NareshKumar-qn8gu ปีที่แล้ว +8

    Very nice ji

  • @lakhveeraulakh8271
    @lakhveeraulakh8271 ปีที่แล้ว +28

    CM ਮਾਨ ਨੇ ਚੀਕਾਂ ਕਢਾਈਆਂ ਪਈਆਂ ਸਾਰੀਆਂ ਪਾਰਟੀਆਂ ਦੀਆਂ, ਬੱਸ ਮਾਨ ਨੂੰ ਸਾਰੇ ਚੋਰ ਦੱਬਣ ਨੂੰ ਫਿਰਦੇ ਆ, ਉਹਦੀ ਬਾਹ ਰੱਬ ਫੜੀ ਫਿਰਦਾ। ਮੈਨੂੰ ਬੜੀ ਖੁਸ਼ੀ ਹੋਈ ਦੇਖਕੇ ਸਾਰਿਆਂ ਨੂੰ ਇੱਕ ਬੰਦੇ ਤੋ ਕਿੰਨਾ ਖਤਰਾ ਹੋਇਆ ਪਿਆ ਕਮਾਲ ਆ। ਇਸਤੋ ਜਾਹਰ ਹੁੰਦਾ ਇਹ ਮਾਨ ਬਦਨਾਮ ਕਰਨ ਲਈ ਇੱਕ ਹੋਕੇ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ, ਪੰਜਾਬੀ ਵੀਰੋ ਧਿਆਨ ਰੱਖਣਾ , ਸੱਚਾ ਬੰਦਾ ਗੁਵਾ ਨਾ ਲਿਉ ਜੇ ਕਿਤੇ। 🙏

    • @bhawantsingh142
      @bhawantsingh142 ปีที่แล้ว

      ਇਹਨਾਂ ਵਿਰੋਧੀਆਂ ਵਿੱਚ ਜਿਆਦਾ ਤਰ ਗਾਤਰੇ ਧਾਰੀ ਹਨ ।

    • @nehchalhanda
      @nehchalhanda ปีที่แล้ว

      ​@@bhawantsingh142 gatre ta aj kl markit cho v milde a veer ji es ch tuc guru Gobind Singh Ji de khande bate wale gatre nu lai k ao

    • @nehchalhanda
      @nehchalhanda ปีที่แล้ว

      Bilkul

    • @jpsingh1595
      @jpsingh1595 ปีที่แล้ว +1

      @@bhawantsingh142 ki gatre dhari hona mari gal hai, sardar govt ch v honge te opposition ch v , Tusi eh keh rhe ho ,gatre dhari hun ta galat hi honge, bhut galat soch hai , shame

    • @user-nd2st2zt7q
      @user-nd2st2zt7q 5 หลายเดือนก่อน

      Sachi gal hai beta ,eh sach sbhna da khsm hai. Jis bkhse soi nan pave. Juthe amir lok , kise grib nu oupr nhi othn dinde. Wahegur changi soch te pahira deve.🙏🏻

  • @amrindersingh7617
    @amrindersingh7617 ปีที่แล้ว +19

    Maan Saab jindabad cm ji 🙏🏻

  • @sonyfoujigurdaspur
    @sonyfoujigurdaspur ปีที่แล้ว +29

    ਪੂਰਾ ਪੰਜਾਬ ਨਸ਼ੇ ਮੁਕਤ ਹੋਣਾ ਚਾਹੀਦਾ ਆ ਕਰੱਪਸ਼ਨ ਜੜ ਤੋਂ ਖ਼ਤਮ ਹੋਣੀ ਚਾਹੀਦੀ ਆ ਚੂਠੇ ਪਰਚੇ ਰੱਦ ਹੋਣੇ ਚਾਹੀਦੇ ਆ
    ਸਿੱਖਿਆਂ ਸਹੂਲਤਾਂ ਤੇ ਸਿਹਤ ਸਹੂਲਤਾਂ ਹੋਣੀਆਂ ਬਹੁਤ ਜ਼ਰੂਰੀ ਆ

    • @sarjeetkaur4227
      @sarjeetkaur4227 ปีที่แล้ว +1

      Veer ik Dum ne hona eh Sara kuj Badal Huna da gand paya 70 Sal da

    • @videohub25
      @videohub25 ปีที่แล้ว

      @@sarjeetkaur4227 bs ehi keh diya kro badal Huna ta gnd paya .madam g Sade pind dia ne kini vaar dsta eh bnde nashe vechde aa darkhast v ditti kuj ni hunda ona da .hun ona nu fdn nu v 5 saal lgnge .

    • @videohub25
      @videohub25 ปีที่แล้ว

      @@sarjeetkaur4227 nasha ena ne v bnd ni Krna sariya partyia nu etho hi Paisa aunda .

    • @nimmadhillo1788
      @nimmadhillo1788 ปีที่แล้ว +1

      Veer ji ho ta sab kuj sakda par lok saath ni dinde punjab da har ek votar chunda v leader iamandar hon par voter kudh iamandar ni banda es lyi jai punjab nu kushal banona ta punjabia nu apni soch change krni paini hai sare punjabia nu apna apna banda farz iamandari nal nibona paina lorh hai sahi nu sahi te glt nu glt kehan di mai kise v leader di sapot ni krda bas sach nu sach te juth nu juth kehan di hemmat rakhda

    • @nimmadhillo1788
      @nimmadhillo1788 ปีที่แล้ว +1

      @@videohub25 veer jai kr police karvai nahi krdi ta sare veer bhen ekathe ho k pind di panchit to matta pava k video banao te una sare nassa vechan wale te baimana de name jantak kro jo ena nasse vechan walia di sapot krde ne fir dekhna kive karvai hundi hai jai panchit matta nahi poundi ta gram saba bna lo umid hai tusi meri gall nal sehmat hovo ge

  • @HarmanSingh-gz8ig
    @HarmanSingh-gz8ig ปีที่แล้ว +17

    Great CM maan jindabad

  • @user-th2ng3ee5p
    @user-th2ng3ee5p ปีที่แล้ว +10

    ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਵਾਜਬਾ ਸਾਬ ਨੂੰ ਜਵਾਬ ਬਹੁਤ ਵਧੀਆ ਦਿੱਤਾ ਚਪਣੀ ਵਿੱਚ ਡੁੱਬ ਕੇ ਮਰਨ ਵਾਲੀ ਗੱਲ ਹੋ ਗਈ ਬੜਾ ਹੱਸ ਹੱਸ ਕੇ ਕਹਿੰਦੇ

  • @DavinderSingh-ro4hk
    @DavinderSingh-ro4hk ปีที่แล้ว +10

    Mann jindabad good veer good

  • @Amanharkamal
    @Amanharkamal ปีที่แล้ว +16

    A new hope to Punjab, Maan saab 🎉🎉 Inqlab zindabad

  • @Punjabisurma
    @Punjabisurma ปีที่แล้ว +15

    ਸਰਦਾਰ ਭਗਵੰਤ ਸਿੰਘ ਮਾਨ ਜੀ ਸੋਚ ਨੂੰ ਸਲਮ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਬਹੁਤ ਵੱਡੀ ਗੱਲ ਇਹ

  • @mandeepkaur8713
    @mandeepkaur8713 ปีที่แล้ว +2

    ਅਨੰਦ ਸਿਰਫ਼ ਅਨੰਦ,ਤੇ ਨਜ਼ਾਰਾਂ ਵੇਖਿਆ ਤੇਰੀ ਕਾਇਨਾਤ ਵਿੱਚ।

  • @jodhsingh9078
    @jodhsingh9078 ปีที่แล้ว +10

    ਚਿੱਟਾ ਬੰਦ ਕਰੋ

  • @kamalvirk......8071
    @kamalvirk......8071 ปีที่แล้ว +13

    Maan Sahib nal ha tuhade .,..agena di paad ke gal pai rakho..

  • @drssanand4618
    @drssanand4618 ปีที่แล้ว +18

    Loved the speech
    Appropriate answers given to leaders of opposition
    Just ignore their comments and keep doing good work to make punjab prosperous

  • @piarasinghsaini5130
    @piarasinghsaini5130 ปีที่แล้ว +12

    🙏💕🙏

  • @SukhwinderSingh-wq5ip
    @SukhwinderSingh-wq5ip ปีที่แล้ว +7

    ਮਾਨ ਸਾਹਿਬ

  • @Gaggitoor2013
    @Gaggitoor2013 ปีที่แล้ว +7

    Love you Maan saab jeonde raho

  • @MS_Warrior_official
    @MS_Warrior_official ปีที่แล้ว +19

    Bhagwant Singh maan jindabad 👍👍

  • @ranjitmalhi1773
    @ranjitmalhi1773 ปีที่แล้ว +27

    ਮਾਨ ਸਾਹਿਬ ਵਿਰੋਧੀਆਂ ਨੂੰ ਇਹ ਹੀ ਰੋਣਾ ਹੈ ਕਿ ਅਸੀਂ ਤਾਂ 70 ਸਾਲ ਲੋਕਾਂ ਨੂੰ ਚੱਕਰਾਂ ਵਿੱਚ ਪਾ ਕਿ ਰੱਖਿਆ ਇਹ ਪਾਰਦਰਸ਼ੀ ਢੰਗ ਨਾਲ ਮੁਫਤ ਹੀ ਸਾਰੇ ਲੋਕਾਂ ਦੇ ਕੰਮ ਕਰੀ ਜਾਂਦਾ,

  • @rattansingh5478
    @rattansingh5478 ปีที่แล้ว +6

    Honest and brave cm maan jindabad

  • @gurbhejsingh9995
    @gurbhejsingh9995 ปีที่แล้ว +14

    Good maan sahab

  • @preet_kurawala
    @preet_kurawala ปีที่แล้ว +6

    ਦੱਬੀ ਰੱਖ ਕੰਮ ਯਰ ਤੂੰ ❤❤

  • @tarsamrajsingh1039
    @tarsamrajsingh1039 ปีที่แล้ว +38

    ਮਾਨ ਸਾਹਿਬ ਮਹਾਨ ਹਨ🙏

  • @jasvirkhattra411
    @jasvirkhattra411 ปีที่แล้ว +3

    Love you man

  • @rachhpalsinghthakur5413
    @rachhpalsinghthakur5413 ปีที่แล้ว +10

    Jo BhaunkdaHai bhaukan dio jana tuhade nail Hai. Maan sahib jindabad😊

    • @gharg2309
      @gharg2309 ปีที่แล้ว

      ਮਾਨ ਸਾਹਿਬ ਤੁਸੀਂ ਜੋ ਬੋਲ ਰਹੇ ਹੋ ਇਹ ਸਭ ਪੰਜਾਬ ਦੀ ਜਨਤਾ ਦੇ ਪਿਆਰ ਅਤੇ ਵਿਸ਼ਵਾਸ਼ ਦਾ ਹੀ ਨਤੀਜਾ ਹੈ। ਬੇਨਤੀ ਹੈ ਕਿ ਹੁਣ ਚੱਜ ਦੇ ਕੰਮ ਭੀ ਕਰੋ, ਪਬਲਿਕ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਅਜੇ ਤੱਕ ਨਸ਼ਾ ਖ਼ਤਮ ਹੋਣਾ ਜਾਂ ਘਟਣਾ ਤਾਂ ਦੂਰ ਦੀ ਗੱਲ ਹੈ,‌ਇਹ ਤਾਂ ਪਹਿਲਾਂ ਤੋਂ ਭੀ ਜ਼ਿਆਦਾ ਵੱਧ ਗਿਆ ਹੈ, ਸਟੋਰੀਆਂ ਬੰਦ ਕਰਕੇ ਇਸ ਪਾਸੇ ਵੀ ਕੁਝ ਕਰੋ।

  • @gsd2008
    @gsd2008 ปีที่แล้ว +4

    Very good ਮਾਨ saab

  • @mogamoga8448
    @mogamoga8448 ปีที่แล้ว +17

    ਮਾਨ ਸਾਬ ਜਿੰਦਾਬਾਦ

  • @kamalkamboj8164
    @kamalkamboj8164 ปีที่แล้ว +5

    Punjab da Babbar Sher CM Bhagwant Maan ZINDABAD

  • @rajkaranbrar4245
    @rajkaranbrar4245 ปีที่แล้ว +7

    Great H'onable CM Sardar Bhagwant Singh Mann ji❤

  • @jaswinder1035
    @jaswinder1035 ปีที่แล้ว +6

    You are "The best CM of Punjab and will stay for long as a Cm.

  • @NarinderSingh-ti4sq
    @NarinderSingh-ti4sq ปีที่แล้ว +4

    Shabash Maan Sahib. Koi jawab nahi.

  • @mahemasingh1423
    @mahemasingh1423 ปีที่แล้ว +4

    Mann saab cm good

  • @MohanSingh-gt9ks
    @MohanSingh-gt9ks ปีที่แล้ว +2

    Good 👍👍👍👍👍👍👍👍👍👍👍

  • @BhupinderSingh-en9id
    @BhupinderSingh-en9id ปีที่แล้ว +5

    CM Mann zinda bad

  • @talwindersingh4y87
    @talwindersingh4y87 ปีที่แล้ว +2

    ❤❤ love u maan saab

  • @sunnydang9026
    @sunnydang9026 ปีที่แล้ว +6

    ਨਹੀਂ ਰੀਸਾਂ ਤੇਰਆਂ ਸ਼ੇਰਾ ਡਟਿਆ ਰੇ

  • @RupinderKaur-br7md
    @RupinderKaur-br7md ปีที่แล้ว +3

    Excellent man sab ji

  • @pasvindersingh5578
    @pasvindersingh5578 ปีที่แล้ว +3

    Good wark

  • @harvinderkaur9563
    @harvinderkaur9563 ปีที่แล้ว +2

    Mazza aa Gaya jawab sun kae😂😂😂😂😂🎉🎉🎉🎉🎉❤

  • @amarjitsandhu9464
    @amarjitsandhu9464 ปีที่แล้ว +2

    🙏🏻🙏🏻aap jidabad❤️❤️

  • @SandeepSingh-uk4uc
    @SandeepSingh-uk4uc ปีที่แล้ว +2

    Balle balle maan sahab ji

  • @rajbirsingh5015
    @rajbirsingh5015 ปีที่แล้ว +1

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻🌷🌷🌷🌷🌷🌷🌷🌷🌷🌷🌷

  • @karamjeetsingh3464
    @karamjeetsingh3464 ปีที่แล้ว +2

    🎉🎉🎉🎉🎉🎉🎉 Mann jandabad 🎉🎉🎉🎉🎉🎉

  • @dineshsingla831
    @dineshsingla831 ปีที่แล้ว +19

    Maan sahb ohna ne punjab nu baap di jagir vangu rakhya, ehna da hankar karo dur... 🙏🏻🙏🏻

  • @sarbjeetkaur2816
    @sarbjeetkaur2816 ปีที่แล้ว +1

    👍👍👍👍👍👍👍ਸਾਡਾ CM 🙏🙏🙏🙏

  • @jhalmansingh6435
    @jhalmansingh6435 ปีที่แล้ว +1

    ਮਾਨ ਜੀ ਤੁਸੀਂ ਬਹੁਤ ਸੋਹਣੀ ਖੁਸ਼ਬੋ👍💯👍💯👍💯 ਵਧੀਆ ਗੱਲਾਂ

  • @jyotisimmi9416
    @jyotisimmi9416 ปีที่แล้ว +5

    👍👍👍

  • @jagjeetsingh9613
    @jagjeetsingh9613 ปีที่แล้ว +2

    ਨਸ਼ੇ ਵਾਲਿਆ ਨੂ ਜਲਦੀ ਤੋ ਜਲਦੀ ਕਸਿਆ ਜਾਵੇ

  • @RamSingh-ss1yp
    @RamSingh-ss1yp ปีที่แล้ว +18

    maan ji congress and khali dal bjp de kutte bhaunkde ne tusi parwah na karo ji sara punjab tuhada naal hai ji ❤❤❤❤❤

  • @navigill650
    @navigill650 ปีที่แล้ว

    ਮਾਨ।ਸਾਹਿਬ।ਲੋਕਾ।ਨੂੰ।ਮਿਲਣ।ਦਾ।ਟਾਇਮ।ਜਰੂਰ।ਦਿਆ।ਕਰ

  • @user-zj1rc2bh2r
    @user-zj1rc2bh2r ปีที่แล้ว +2

    ਸਾਨੂੰ ਮਾਣ ੲੇ ਮਾਨ ਸਾਬ ਤੇ🥰🥰😄

  • @s.p5055
    @s.p5055 ปีที่แล้ว +1

    ਬਹੁਤ ਵਧੀਆ ਸੀ ਆਮ ਸਾਹਿਬ

  • @MohammedDanish-gs4un
    @MohammedDanish-gs4un ปีที่แล้ว +7

    Good maan saab

  • @laddasingh8335
    @laddasingh8335 8 หลายเดือนก่อน

    ਸਰਦਾਰ ਭਗਵੰਤ ਸਿੰਘ ਮਾਨ ਜੀ ਰਾਹੋਂ ਰੋਡ ਵੀ ਬਣਾ ਦਿਉਂ ਜੀ ❤❤❤❤

  • @Gurlalsingh-oo9dq
    @Gurlalsingh-oo9dq ปีที่แล้ว +1

    ਭਗਵੰਤ ਸਿੰਘ ਮਾਨ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ
    ਤੁਸੀਂ ਲੱਗਦਾ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਿਤਾ ਗਿਆ ਸੀ ਕਿ ਮੈਨੂੰ ਮੁੱਖਮੰਤਰੀ ਬਣਾ ਦਿਓ ਤਾਂ ਮੈਂ ਅਫੀਮ ਤੇ ਭੁੱਕੀ ਦੇ ਠੇਕਿਆਂ ਨੂੰ ਲਾਇਸੰਸ ਬਣਾਉਣ ਲਈ ਪਿੰਡਾਂ ਵਿੱਚ ਖਸਖਸ ਦੀ ਖੇਤੀ ਕਰਨ ਲਈ ਸਹਾਇਤਾਂ ਦਿਓ

  • @sabhirandhawa4030
    @sabhirandhawa4030 ปีที่แล้ว +2

    Nice

  • @RanjitSingh-fu8qu
    @RanjitSingh-fu8qu ปีที่แล้ว

    V good maan saab ਖਿੱਚ ਕੇ ਰੱਖੋਂ ਕੰਮ

  • @Gaggitoor2013
    @Gaggitoor2013 ปีที่แล้ว +2

    ਸਿਆਸਤ ਦਾ 5911 ਮਾਨ ਸਾਹਿਬ

  • @amandeepsinghbajwaadvocate7400
    @amandeepsinghbajwaadvocate7400 ปีที่แล้ว +1

    God bless our Punjab cm

  • @sukhpalgill785
    @sukhpalgill785 ปีที่แล้ว +1

    Excellent answer Mann sahib Gid bless you keep up good work for Panjab all panjab with you 🙏🙏🙏🙏🙏❤️

  • @NareshKumar-ki7lr
    @NareshKumar-ki7lr ปีที่แล้ว +1

    Gud job

  • @siduyadwinder1327
    @siduyadwinder1327 ปีที่แล้ว +5

    Ba ji ba kiya baat hai ji Dab lye Bhagwant mann ne. Sare chor.

  • @PardeepSingh-ht7id
    @PardeepSingh-ht7id ปีที่แล้ว +1

    Maan Saab jindabad

  • @assaram522
    @assaram522 ปีที่แล้ว +1

    Good thought

  • @atamasingh6020
    @atamasingh6020 ปีที่แล้ว +1

    Mann

  • @satnamwaraichvlogs
    @satnamwaraichvlogs ปีที่แล้ว +1

    Gud job 👍👍👍👍rab tanu chardikla ch rakhe assi tude nal aa ji

  • @Kiranpal-Singh
    @Kiranpal-Singh ปีที่แล้ว +1

    ਇਹ ਗੱਲ ਸਹੀ ਹੈ ਕੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਪਰ ਸਾਰੇ ਨੇਤਾ ਇਕ ਦੂਜੇ ਦੀਆਂ ਗੱਲਾਂ ਕਰਕੇ ਸਮਾਂ ਪਾਸ ਕਰ ਰਹੇ ਹਨ !

  • @GurvinderSidhu-ek9us
    @GurvinderSidhu-ek9us ปีที่แล้ว +1

    Good job Maan Saab

  • @sukhwindersingh1138
    @sukhwindersingh1138 ปีที่แล้ว +1

    Good cm sir slaute

  • @narinderaornaments
    @narinderaornaments ปีที่แล้ว +2

    ਇਸਤੋਂ ਤਾਂ ਮੋਦੀ ਵੀ ਪ੍ਰਹੇਜ਼ ਕਰਦਾ ਹੈ l

  • @gurpinderdhillon4021
    @gurpinderdhillon4021 ปีที่แล้ว +1

    ਭਗਵੰਤ ਮਾਨ ਜੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਰਿਸ਼ਵਤ ਚੱਲਦੀ ਵਾ ਜਿਵੇਂ ਸੱਭ ਤੋਂ ਜ਼ਿਆਦਾ ਪਾਸਪੋਰਟ ਦਫ਼ਤਰਾਂ ਵਿਚ ਰਿਸ਼ਵਤ ਚੱਲਦੀ ਵਾ

  • @charanjeetsingh-bm1lm
    @charanjeetsingh-bm1lm ปีที่แล้ว +2

    ਨਹੀਂ ਰੀਸਾਂ ਮਾਨਾਂ ਤੇਰੀਆਂ

  • @jashanpreet5225
    @jashanpreet5225 ปีที่แล้ว

    Bagwant Mann jandabad rahogaa very good 👍👌🤔🤗❤️😘❤️😘

  • @sarabjitsabhi74
    @sarabjitsabhi74 ปีที่แล้ว

    ❤❤❤❤❤

  • @SatnamSaini-kv7ne
    @SatnamSaini-kv7ne ปีที่แล้ว +1

    ਭਗਵੰਤ ਮਾਨ ਜੀ ਸ਼ਾਬਾਸ਼ ਤੁਹਾਡੇ ਕਿ ਚਿੱਕੜ ਨਾਲ ਮੱਥਾ ਲਾਇਆ ਹੋਇਆ

  • @adityarajpoot9870
    @adityarajpoot9870 ปีที่แล้ว

    Bahut vadia reply keeya maan saab eve hi theek honge eh best wishes from punjab🎉🎉🎉🎉👍👍👍👍👍👍

  • @gurindersidhu1625
    @gurindersidhu1625 ปีที่แล้ว +2

    Man ji rishwat tu bina registery nahi hundi

  • @gurindersidhu1625
    @gurindersidhu1625 ปีที่แล้ว +2

    Is bande wich hunkar kina

  • @satnamsingh1213
    @satnamsingh1213 ปีที่แล้ว +1

    ਮਾਨ ਸਾਹਬ ਨਵੇਂ ਸਾਹਿਰ ਨਜਦੀਕ ਹਰੇਕ ਕੰਧ ਤੇ ਕੈਨੇਡਾ ਚੱਲੋ ਕਿਉ ਲਿਖਿਆ ਹੈ ਜੀ

  • @pardeepkumar-wi1vp
    @pardeepkumar-wi1vp 10 หลายเดือนก่อน

    Waheguru kirpa kery tuhady t Maan ji

  • @baljindersingz
    @baljindersingz ปีที่แล้ว

    ❤❤❤

  • @kuldeepsidhu1680
    @kuldeepsidhu1680 ปีที่แล้ว +1

    Man jand jan

  • @fitnesshub366
    @fitnesshub366 ปีที่แล้ว

    Ajj tak de sabb Tu Vadia CM 🙏🙏🙏🙏🙏🙏🙏🙏

  • @singhdhaliwal2714
    @singhdhaliwal2714 ปีที่แล้ว

    ਮਾਨ ਸਾਹਿਬ ਚੱਕ ਦਿਉ ਕੰਮ ਨੂੰ

  • @kuljitsingh2620
    @kuljitsingh2620 ปีที่แล้ว

    Very good Mann sab jindabad

  • @palwindermasih3500
    @palwindermasih3500 ปีที่แล้ว

    Good CM maan saab

  • @bahadursingh9718
    @bahadursingh9718 ปีที่แล้ว

    ਵੀਰ ਜੀ ਜੋਂ ਕੰਮ ਰੱਬ ਨੇ ਕਰਨੇਂ ਓ ਤੁਸੀਂ ਨਹੀਂ ਕਰ ਸਕਦੇ ਜਿੰਨਾਂ੍ ਮਰਜੀ ਜੋਂਰ ਲਾਂ ਲਵੋਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ

  • @preetsingh5795
    @preetsingh5795 ปีที่แล้ว +5

    Good cm sab