Bhome Ne Ik Hor Parcha Kraata Saale Ne||Theke Te Kiti Bhantod||0300 Ale

แชร์
ฝัง
  • เผยแพร่เมื่อ 6 ต.ค. 2023
  • For Promo
    Mail-arvishergill0300@gmail.com
    Instagram
    Arvi Shergill
    arvishergill030...
    Gurvi Shergill
    gurvishergill_0...
    You can send your feedback, suggestions and other information on our social media handels
    COPYRIGHT UNDER TAKING:
    Only "0300 Ale TH-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 966

  • @karantechnical74
    @karantechnical74 9 หลายเดือนก่อน +11

    0300 ਆਲੇ ਜਿੱਥੇ ਵੀ ਲਾਈ ਯਾਰੀ ਦਿਲ ਤੋਂ ਲਾਈ ਬੱਲੀਏ ਐਵੇਂ ਤਾਂ ਨੀ ਸਾਡੀ ਚੜਾਈ ਬੱਲੀਏ ਐਵੇਂ ਤਾਂ ਨੀ ਲੋਕੀ ਕਹਿੰਦੇ 0300 ਆਲੇ 22 ਬੱਲੀਏ Love you Paji ❤❤❤❤❤❤❤❤❤

  • @sunnymadahar5
    @sunnymadahar5 9 หลายเดือนก่อน +67

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🙏 ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ

    • @godgaming6806
      @godgaming6806 9 หลายเดือนก่อน +2

      ​@@bhavdeepbhatia886ki gal hogi koi joke sunaiyea ehne??

    • @Hammayt007
      @Hammayt007 9 หลายเดือนก่อน +3

      ਜਾ ਭਰਵਾ jo tu commnt Tainu oda asli ਮਤਲਬ ਪਤਾ ਵੀ ਆ ਕੀ ਆ ਕਿਉਂ ਬਾਬੇ ਨਾਨਕ ਦਾ ਨਾਮ ਕਿਸੇ ਅਮਲੀ ਬੰਦੇ ਲਈ ਵਰਤਦੇ jo ਸ਼ਰਮ ਕਰੋ

    • @HarnavSingh1997
      @HarnavSingh1997 9 หลายเดือนก่อน +2

      @sunnymadahar5 ਭਰਾਵਾ ਚਲਦੀ ਕਲਾ ਨੀ ਹੁੰਦਾ,ਨਾਨਕ ਨਾਮ ਚੜਦੀ ਕਲਾ ਹੁੰਦਾ ਆਂ

  • @rajivchib
    @rajivchib 9 หลายเดือนก่อน +9

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @sunnymadahar5
    @sunnymadahar5 9 หลายเดือนก่อน +20

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ
    ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ ਹੋਪ

  • @sunnymadahar5
    @sunnymadahar5 9 หลายเดือนก่อน +17

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏

  • @GurmeetSingh-tm9pv
    @GurmeetSingh-tm9pv 9 หลายเดือนก่อน +15

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ ❤❤

  • @manpreetsinghjosan3223
    @manpreetsinghjosan3223 9 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚਾਰ ਰੱਖਿਓ ਸਾਰੇ ਭੈਣ ਭਰਾਵਾਂ ਨੂੰ

  • @jsshop5188
    @jsshop5188 9 หลายเดือนก่อน +14

    ਸਾਰੇ ਨੇਸ਼ੜੀ ਕੱਡੇ ਹੋਏਊ ਨੰਦੂ ਮੁੰਡਾ ਚੰਗਾ ਆ ਨੰਦੂ ਬਚਲਾ ਇਨ੍ਹਾਂ ਕੋਲੋਂ 😂

  • @AmandeepKaur-pn7rk
    @AmandeepKaur-pn7rk 9 หลายเดือนก่อน +5

    Waheguru ji tuhade sare case khatam karn te hamesha khush rakhn & chardi kala ch rakhan puri family nu.

  • @yuvi2022
    @yuvi2022 9 หลายเดือนก่อน +7

    ਵਾਹਿਗੁਰੂ ਜੀ ਤੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ❤❤

  • @abhi.rana0785
    @abhi.rana0785 9 หลายเดือนก่อน +12

    ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ
    ।। ਵਾਹਿਗੁਰੂ ਜੀ ਅਪਣਾ❤❤

  • @abhi.rana0785
    @abhi.rana0785 9 หลายเดือนก่อน +9

    ਲੰਮੀਆ ਉਮਰਾਂ ਬਖਸ਼ੋ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ❤❤

  • @manpreetsinghjosan3223
    @manpreetsinghjosan3223 9 หลายเดือนก่อน +3

    ਵਾਹਿਗੁਰੂ ਜੀ ਸਾਰਿਆਂ ਦੇ ਪ੍ਰਵਾਰ ਨੂੰ ਤੰਦਰੁਸਤੀ ਬਖ਼ਸ਼ਿਸ ਤੇ ਸਾਰਿਆਂ ਦੀ ਕਮਾਈ ਵਿਚ ਹੋਵੇ ਬਰਕਤ

  • @Gauravbangar786
    @Gauravbangar786 7 หลายเดือนก่อน

    ਅੱਤ ਹੈ ਭਾਜੀ ਮੈਂ ਅੱਜ ਤੀਕ ਕੋਈ ਵਲੋਗ ਨਹੀਂ ਦੇਖਿਆ ਪਰ ਭਾਜੀ ਤੁਹਾਡਾ ਇੱਕ ਵੀ ਵਲੋਗ ਨਹੀਂ ਛੱਡਦਾ। ❤❤❤❤❤😍😍😍😍😍

  • @manidaba123
    @manidaba123 9 หลายเดือนก่อน +2

    ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
    ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
    Love you bhaji me thoda chota Veer mani daba ❤❤❤❤❤

  • @sunnymadahar5
    @sunnymadahar5 9 หลายเดือนก่อน +23

    ਨੰਦੂ ਘੈਟ ਬੰਦਾ👏👍

    • @modi8841
      @modi8841 9 หลายเดือนก่อน +1

      Eh ta h bai

  • @raghvirsingh7244
    @raghvirsingh7244 9 หลายเดือนก่อน +3

    ਸਤਿਨਾਮ ਵਾਹਿਗਰੂ ਜੀ❤ ਅਜਨੂ `ਤੇ ❤ਜੋਰ ਨੂੰ ਲੰਮੀ❤ ਉਮਰ ਬੰਖਸੇ❤️

  • @iqbalkarwasravlogfarmerbnd9667
    @iqbalkarwasravlogfarmerbnd9667 9 หลายเดือนก่อน +2

    Sirrraaaa londa bhoma😂😂😂😂 love you Arvi veere te gurvi veere waheguru chardi kla bakshe sab nu ❤❤❤❤❤

  • @sunnymadahar5
    @sunnymadahar5 9 หลายเดือนก่อน +8

    ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ 🙂

  • @HarpreetSingh-xy2ks
    @HarpreetSingh-xy2ks 9 หลายเดือนก่อน +11

    Waheguru ❤

  • @SohaljassYT
    @SohaljassYT 9 หลายเดือนก่อน +7

    Waheguru chardikala ch rakhe vire ❤❤❤❤God bless you ❤❤

  • @jdeep1643
    @jdeep1643 9 หลายเดือนก่อน

    ਉਹਦੀ ਰਜ਼ਾ ਬਿਨਾਂ ਚੜ੍ਹੇ ਨਾਂ , ਸਵੇਰ ਕਿਸੇ ਦੀ , ਆਹ ਗੱਲ ਯਾਦ ਰੱਖੋ ਬਾਬਿਓ….💗

  • @amanjotsinghbajwa8523
    @amanjotsinghbajwa8523 9 หลายเดือนก่อน +1

    ਆਰ ਬੀ ਬਾਈ ਸੱਭ ਦਾ ਸਾਥ ਦਿੰਦੇ ਆ , ਬਾਬਾ ਤੀਰ ਵਾਲਾ ਚੜਦੀ ਕਲਾ ਬਖਸ਼ਣ.

  • @HarpreetSingh-xy2ks
    @HarpreetSingh-xy2ks 9 หลายเดือนก่อน +6

    Waheguru ji ❤❤❤❤

  • @user-ps5yt3hm8d
    @user-ps5yt3hm8d 9 หลายเดือนก่อน +6

    Yaaran da yaar nandu bro kaint banda ❤

  • @mandeeprawat391
    @mandeeprawat391 9 หลายเดือนก่อน +4

    Waheguru jii ❤

  • @sunnymadahar5
    @sunnymadahar5 9 หลายเดือนก่อน +19

    ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🙏

    • @modi8841
      @modi8841 9 หลายเดือนก่อน +3

      ​​@@dfgFfgg-kj5rf mai ta jdo ve dekh da vlog bai ne comment kita hi hunda

    • @HarpreetSingh-xw4fs
      @HarpreetSingh-xw4fs 9 หลายเดือนก่อน

      ​@@dfgFfgg-kj5rf😂😂😂😂😂😂😂😂😅😅😅😁😁😅😅😁😅😁😁😁

    • @Sarbhatdabhala000
      @Sarbhatdabhala000 9 หลายเดือนก่อน

      @@modi8841I phone ka chakr babu bhyia I phone ka chakr😂😂😂😂😂

  • @viplovebhagat7633
    @viplovebhagat7633 9 หลายเดือนก่อน +4

    Bhoma gaint Banda aa yaar dil daa saaf aa love u both❤❤

  • @Ranbirsingh12456
    @Ranbirsingh12456 9 หลายเดือนก่อน +3

    Love you aa bai ji tuhanu vlog end hunde aa thode ❤❤❤ love you veer ji full support aa bai ji tuhanu te tuhade prewar nu parmatma chardikla vich rkhe ❤️💯🫂❤️💯🫂

  • @rajansingh5386
    @rajansingh5386 9 หลายเดือนก่อน +2

    ਵਾਹਿਗੁਰੂ ਤੁਹਾਨੂੰ ਆਪਣੇ ਪਰਿਵਾਰ ਚ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @SIMRANPREETKAUR-uo2xo
    @SIMRANPREETKAUR-uo2xo 9 หลายเดือนก่อน +1

    Siraaaa jaaane love you arvi Bai. Gurvi Bai. Nandu jaan❤

  • @RaabRakha9369
    @RaabRakha9369 9 หลายเดือนก่อน +3

    Waheguru ji ❤️ 🙏 thonu hmesha khush rakhi

  • @sunnymadahar5
    @sunnymadahar5 9 หลายเดือนก่อน +15

    ਸਤਿ ਸ੍ਰੀ ਅਕਾਲ ਵੀਰ ਜੀ👏🙏

  • @manidaba123
    @manidaba123 9 หลายเดือนก่อน +2

    ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ
    ਖਿਲਾਫ ਹੋਕੇ ਕੀ ਵਿਗਾੜ ਲੈਣਗੇ
    Love you bhaji me thoda chota Veer mani daba ❤❤❤❤❤❤

  • @Devil_Gandhi
    @Devil_Gandhi 9 หลายเดือนก่อน +2

    Waheguru mehar krn tarkiya bakshn chardi klaan vich rakhan ❤❤

  • @Netfuk
    @Netfuk 9 หลายเดือนก่อน +7

    Lakh di lahnat aa lokan ta ..waheguru waheguru likhi janda aa..why not just take everything as entertainment..

    • @moyemoye2611
      @moyemoye2611 2 หลายเดือนก่อน

      Bai ehh sab iPhone da chakr hega 😂

  • @GuruHeer
    @GuruHeer 9 หลายเดือนก่อน +4

    Waheguru Mehar Rakhe Paji ❤️

  • @lakhvirsingh7140
    @lakhvirsingh7140 9 หลายเดือนก่อน

    ਆਹ ਗੱਲ ਗੱਭਰੂ ਦੀ ਚੰਗੀ ਗੋਰੀਏ ❤❤ ਲਵ ਯੂ ਆ ਬਾਈ

  • @manidaba123
    @manidaba123 9 หลายเดือนก่อน +1

    ਯਾਰ ਇਕ ਦੋ ਹੋਣ ਪਰ ਹੋਣ ਚੱਜਦੇ
    ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ
    Love you bhaji me thoda chota Veer mani daba ❤❤❤❤❤

  • @palizafer3986
    @palizafer3986 9 หลายเดือนก่อน +3

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️❤️❤️

  • @foodchallenger2161
    @foodchallenger2161 9 หลายเดือนก่อน +3

    Love you ❤ lots of respect for Arvind veer love you ❤

  • @1guneet.
    @1guneet. 9 หลายเดือนก่อน +1

    Bhaji Bohot ghaint Vlog Aa Mai Bohot tym toh dekhda tuhanu but comment ni krda but aaj tn banda. Waiting for part 2 ❤️

  • @rickyrathore970
    @rickyrathore970 9 หลายเดือนก่อน +1

    Broo we want next part as well
    Love you bro vaadhu mja aanda h dekhke ❤❤

  • @BalvinderSingh-rt7lu
    @BalvinderSingh-rt7lu 9 หลายเดือนก่อน +3

    ਭੂਮਾਂ ਦੱਲਾ ਸੱਚੀ ਗੱਲ ਆ ਆਰਬਿੰਦਰ ਬਾਈ ਇਹ ਲੌੜੇ ਨੂੰ ਇਹਨਾਂ ਸਿਰ ਤੇ ਨਾ ਚੜਾ ਗਾਂਢੂ ਭੂਮਾਂ ਫੁਕਰਾ

  • @manjitsingh7025
    @manjitsingh7025 9 หลายเดือนก่อน +4

    P Ji wahegururu mahar kera tuadhea mom Dad 🙏

  • @GurfatehBhullar
    @GurfatehBhullar 9 หลายเดือนก่อน +2

    Aajkal Yaarian Rhiya Nhi Bhara... !!!✌✌

  • @preetbal2591
    @preetbal2591 9 หลายเดือนก่อน +1

    Waheguruji gg Mere sohne veer nuu hameshaa chardikla vich rakhan ❤❤

  • @shamashchoudhary5333
    @shamashchoudhary5333 9 หลายเดือนก่อน +3

    Satshariakal punjbeo paji bus ajj panchu thoda vich hunda bhout accha hona se bhout miss karda pinchu love from Jammu waheguru ji chardikala sari family nu love from Jammu ❤❤❤

  • @samrindermoman3939
    @samrindermoman3939 9 หลายเดือนก่อน +3

    bhoma veere khich k rakho bahut changga lagga tuhannu doha nu ikathe dekh k,waheguru tuhade vich jo v problam chaldi oh theek ho jawe te edda hii pyaar naal vlog paunde raho.... Arvi..bhoma 💪💪👍👍🤝🤝🙏🙏🙏🙏

  • @diljitboss156
    @diljitboss156 9 หลายเดือนก่อน +1

    Hai waheguru sacche patshah apni banai Hui duniya te Maihar Parya hath Rakho ji 🙏💯 Bai de family te v 🙏👑0300 ale Bai nu pyar karan Walia nu hamesha chardikala vich Rakhi 👑💪 satnam waheguru ❤

  • @amarjeetanttal2813
    @amarjeetanttal2813 9 หลายเดือนก่อน +1

    Koi na bro waheguru sab kuj dekhda aa ji

  • @hasiyankhediyan07
    @hasiyankhediyan07 9 หลายเดือนก่อน +4

    Punjabiaa te rab mehr kare❤

  • @gillsaab2824
    @gillsaab2824 9 หลายเดือนก่อน +8

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤

  • @gurmangrewal3170
    @gurmangrewal3170 8 หลายเดือนก่อน +1

    0300 aleya nu kaun ni like krda 22 sirra oh 👏🏽

  • @user-ty7ln4uk4y
    @user-ty7ln4uk4y 2 หลายเดือนก่อน

    Rabb sarea nu thuade varga yarr jaror dewe ❤❤

  • @sandeepsinghriar8902
    @sandeepsinghriar8902 9 หลายเดือนก่อน +3

    Love you veer JI from Qadian. Gurdaspur

  • @sunnymadahar5
    @sunnymadahar5 9 หลายเดือนก่อน +6

    ਗੁਸੇ ਗਿੱਲੇ ਤਾ ਯਾਰੀ ਦੋਸਤੀ ਵਿੱਚ ਹੁੰਦੇ ਹੀ ਰਹਿਦੇ ਆ ਏਦਾ ਇਹ ਮਤਲਬ ਥੋੜੀ ਆ ਬੰਦੇ ਤੇ ਕੇਸ ਕਰਵਾ ਦੋ ਜਾ ਪਰਚਾ ਕਰਵਾ ਦੋ

  • @Majhe_wale232
    @Majhe_wale232 9 หลายเดือนก่อน +2

    Waheguru ji 🙏🏻🙏🏻

  • @foodchallenger2161
    @foodchallenger2161 9 หลายเดือนก่อน +3

    Sat Sri Akal bhai love you ❤
    Love you ❤ lots of respect for Arvind veer love you ❤

  • @Anubhagatdamathia95
    @Anubhagatdamathia95 9 หลายเดือนก่อน +3

    Nandu bhut nice te decent banda aur tusse be vadiya he ho mai Tuhanu odu ta follow kar re haan jad da tusse podcast keta Italy wale naal bhut genuine bande ho tusse god bless u…

    • @vickyvickt1477
      @vickyvickt1477 9 หลายเดือนก่อน

      Anu u r ryt madem

  • @harindersingh2687
    @harindersingh2687 9 หลายเดือนก่อน +2

    Waheguru ji 🙏🏾🙏🏾

  • @gsidhuvlogs4203
    @gsidhuvlogs4203 9 หลายเดือนก่อน +2

    GBU WMK 🙏 bapu ji jaldi tu jaldi bilkul thk ho Jan baki paji love you ❤

  • @jasmingill240
    @jasmingill240 9 หลายเดือนก่อน +6

    Respect to both brothers for showing so much love to your fans and serving them beverages.

  • @jotsekhon5103
    @jotsekhon5103 9 หลายเดือนก่อน +1

    Waheguru g 0300 alyea te mehar bharyea hath rakhyeo❤❤❤❤❤

  • @jagrajchahal5978
    @jagrajchahal5978 9 หลายเดือนก่อน

    ਜਮਾ ok ਅਰਵਿੰਦ ਬਾਈ ਜੀ god blas u ਵੀਰੇ

  • @Manpreetpauljatt
    @Manpreetpauljatt 9 หลายเดือนก่อน +10

    ਯਾਰ ਬਾਈ ਤੂੰ ਇਨਾ ਹੈਣ ਤੋ ਬਾਅਦ ਵੀ ਭੂਮੇ ਤੇ ਯਕੀਨ ਰੱਖੀ ਬੈਠਾ ਗੁਸਾ ਨਾ ਕਰੀ ਤਾਹੀ ਇਦਾ ਹੁਦਾ ਤੇਰੇ ਨਾਲ ਇਹ ਤੇਰੇ ਸਾਹਮਣੇ ਪਿਆਰ ਦਿਖਾਉਦਾ ਹੁਣ ਵੀ ਟਾਈਮ ਸਾਭ ਲਾ ਇਦਾ ਦੇ ਪਰਚੇ ਓ ਖੰਜਲ ਕਰਦੇ ਇਕ ਵਾਰ ਪੀਓ ਕਰਤਾ ਹੋਰ ਕੰਮ ਉਲਝਣਾਂ 🙏

    • @AvtarSingh-ls1ux
      @AvtarSingh-ls1ux 9 หลายเดือนก่อน +2

      Sahi keha

    • @AvtarSingh-ls1ux
      @AvtarSingh-ls1ux 9 หลายเดือนก่อน +2

      Ma almost 3 ko saal to thade vlog wakh reha continue veer log idda hi karde n ta karke khass kr k pumme varge osde akh dasss rahi a k O glat a

    • @AvtarSingh-ls1ux
      @AvtarSingh-ls1ux 9 หลายเดือนก่อน

      Fuddu bande delete kr d life cho

    • @Uppal520
      @Uppal520 9 หลายเดือนก่อน +4

      Eho Je bnde te kade yakeen na kro
      Dang maru e maru

  • @deep_kaur7273
    @deep_kaur7273 9 หลายเดือนก่อน +3

    Kine sohne lgde arvi veera booma veera te pinshu veera ohnu rabb la geyaa 3ne jne kine sohne sohne lgde hunde c vlog vich

  • @RobinSwimmer01
    @RobinSwimmer01 5 หลายเดือนก่อน

    Bhaji kaint banda hmesha khush tehna ❤❤❤❤❤

  • @LoveKumar-xs4wm
    @LoveKumar-xs4wm 8 หลายเดือนก่อน

    ਵੋਤ ਘੈਟ ਬਲੋਗ ਬਣਾਉਦਾ ਭਾਜੀ ਸਾਰੇ ਜਣੇ ਸਪੋਟ ਕਰੋ ਭਰਾ ਨੂੰ 🎉🎉

  • @foodchallenger2161
    @foodchallenger2161 9 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤

  • @RohitKumar-xb9ll
    @RohitKumar-xb9ll 9 หลายเดือนก่อน +3

    Km khrab aa pura bhome bai da 😂❤

  • @rahulsuman3297
    @rahulsuman3297 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @avinashattri06
    @avinashattri06 9 หลายเดือนก่อน

    ਪਾਜੀ ਵਾਕੇ ਤੁਹੀ ਹਾਨੀ ਡਰਦੇ ਪਾਵੇ ਜਲੰਧਰ ਹਾਈਟਸ ਹੀ ਕੁਓ ਨਾ ਹੋਵੋ ❤️❤️❤️🙏🏻 | ਸਾਰਾ ਵਲੋਗ ਥੋਡਾ ਸਾਰਾ ਪੰਜਾਬ ਦਾ ਕੱਲਾ ਕੱਲਾ ਸ਼ਹਿਰ ਦੇਖਦਾ ਸਾਰੇ ਥੋਡੇ ਤੇ ਮਾਨ ਕਰਦੇ ਅ | ਪਰ ਨੰਦੂ ਨੂੰ ਵੀ ਲਵ ਯੂ ਬਰੋ❤️

  • @Akjhanga
    @Akjhanga 9 หลายเดือนก่อน +6

    waheguru kirpa kare tuade te te tuadi family te ...love from Himachal ❤

  • @avinashattri06
    @avinashattri06 9 หลายเดือนก่อน +25

    ਅਰਵੀ ਸ਼ੇਰਗਿੱਲ best vlogger a sada pra a hik thok k 💪💪💪 | Gurdaspur ❤️ to full support mere vadde pra nu 💪💪💪💪💪💪💪

  • @PANJAB-13
    @PANJAB-13 9 หลายเดือนก่อน

    ਸਭ ਤੋਂ ਗਲਤ ਗੱਲ ਆ ਯਾਰ ਮਾਰ।

  • @gursimranhandasimran8516
    @gursimranhandasimran8516 9 หลายเดือนก่อน +1

    Love you Bhai g ❤❤

  • @tarunsandhu3456
    @tarunsandhu3456 9 หลายเดือนก่อน +3

    Waheguru ji

  • @manidaba123
    @manidaba123 9 หลายเดือนก่อน +5

    ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ
    ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ
    Love you bhaji me thoda chota Veer mani daba ❤❤❤❤❤❤

  • @manidaba123
    @manidaba123 9 หลายเดือนก่อน

    ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ Bhoome varge ਨਮੂਨੇ ਆ ਉਹ ਵੀ ਸਿਰੇ ਦੇ।
    Love you bhaji me thoda chota Veer mani daba ❤❤❤❤❤

  • @loveaujla5834
    @loveaujla5834 5 หลายเดือนก่อน

    Sahi aaw ustaad g 😊

  • @Gurimarok
    @Gurimarok 9 หลายเดือนก่อน +4

    ਮਾਫੀਆ ਦੀ ਰਾਤ 😂😂😂😂

  • @gurwindersingh792
    @gurwindersingh792 9 หลายเดือนก่อน +3

    Bhooma is wrong paji 300

  • @dhillon735
    @dhillon735 9 หลายเดือนก่อน +2

    Bai ahi dosti aa teri yaar di video bana ke views lao. Bhume nal panchu nal sab nal emme kita tu bro. God watches everything bro. 🙏🙏🙏🙏

  • @naturetravelandcooking6398
    @naturetravelandcooking6398 9 หลายเดือนก่อน +2

    Getting benefits of drunk man 😂

  • @manidaba123
    @manidaba123 9 หลายเดือนก่อน +9

    ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
    ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
    ਅਸੀ ਤਾਂ ਉਹ ਫੁੱਲ ਹਾਂ ਯਾਰਾਂ
    ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
    Love you bhaji me thoda chota Veer mani daba ❤❤❤❤❤❤❤

  • @RajSidhu1994
    @RajSidhu1994 9 หลายเดือนก่อน +3

    Banda e Klun aa Ehe Arvinder Veereya....
    Delete Na Kari Bhra Ehe Vlog... Ehdi Kartoot Dikhaeo Ehnu... Kya Banda aa Yaar..

  • @user-nc1mt4un6c
    @user-nc1mt4un6c 9 หลายเดือนก่อน +1

    Bhot vdia paji ❤ u r vry gud person ❤

  • @manidaba123
    @manidaba123 9 หลายเดือนก่อน +2

    ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ
    ਪਰ Arvi te Gurvi ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ love you bhaji me thoda chota Veer mani daba ❤❤❤❤❤
    Thoda ta Gurvi veer he sacha yaar aa baki ta sb mtlb de krke he ne. Bs ek Nandu v ghaint lagda oh dil da saaf lagda.

  • @manidaba123
    @manidaba123 9 หลายเดือนก่อน +3

    ਸਾਡੇ ਤੋਂ ਹੀ ਸਿਖਿਆ ਤੂੰ ਤੀਰ ਫੜਨਾ ,
    ਪੁੱਤ ਸਾਨੂ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
    Love you bhaji me thoda chota Veer mani daba ❤❤❤❤❤❤

  • @manidaba123
    @manidaba123 9 หลายเดือนก่อน +3

    ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ
    ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੂਡੀ
    ਅੱਬਰਾਂ ਤੇ ਚਾੜੀ
    Love you bhaji me thoda chota Veer mani daba ❤❤❤❤

  • @singhdeepkang3111
    @singhdeepkang3111 9 หลายเดือนก่อน

    Dildar te yara de yar prava de pra waheguru tndrusti te chrdi kla vich rkhn

  • @youtubegurman1260
    @youtubegurman1260 9 หลายเดือนก่อน +1

    God bless you with lots of happiness ☺️☺️☺️☺️☺️☺️

  • @MY_NAME0001
    @MY_NAME0001 9 หลายเดือนก่อน +1

    Like krdia kro yrr arvi veer di video nu sare❤

  • @AmarSingh-tz9mc
    @AmarSingh-tz9mc 9 หลายเดือนก่อน

    Love a bro ❤ fmliy and bapu ji Huna nu lambi umar bakshe

  • @jotsekhon5103
    @jotsekhon5103 9 หลายเดือนก่อน +1

    Azoori.. Yora. Nandu veer God bless u.. Chardikla ❤❤ har maidan fateh.

  • @guntashpalsinghvirk7251
    @guntashpalsinghvirk7251 9 หลายเดือนก่อน

    Waheguru mere veer arvinder girvi nandu ate ohna de parivaar te mehar bhareya hath rakhe khush rakhe salamat rakhe chardikla vich rakhe sarbat Da bhlla kare ❤❤❤❤❤❤❤

  • @merchandiseenterprisesindi498
    @merchandiseenterprisesindi498 9 หลายเดือนก่อน +1

    ❤❤❤❤❤❤❤ baba nanak always bless you

  • @RobinSwimmer01
    @RobinSwimmer01 5 หลายเดือนก่อน

    Bhaji huni hmesha dilo milde a mil ke dekho jra ❤❤❤❤

  • @Gharu-fl4bz
    @Gharu-fl4bz 9 หลายเดือนก่อน

    Sirra nadhu veer ,❤❤❤❤❤ Love you ❤❤❤❤❤❤❤