CM ਭਗਵੰਤ ਮਾਨ ਦਾ ਆਪਣੇ ਸਾਬਕਾ ਸਾਥੀ ਨਾਲ ਪੰਗਾ CM Bhagwant Maan Vs Sheetal Angural | Judge Singh Chahal

แชร์
ฝัง
  • เผยแพร่เมื่อ 4 ก.ค. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 28

  • @GurchanSingh-lz6fe
    @GurchanSingh-lz6fe 3 วันที่ผ่านมา +11

    ਕੋਈ ਵੀ ਸਬੁਤ ਨਹੀਂ ਹੈ ਇਸ ਕੋਲ

  • @ravindersinghravinder5454
    @ravindersinghravinder5454 3 วันที่ผ่านมา +9

    Mann.Duniya.da.Oh.insan.hai.jis.nu.Khadi.piti.ch.Rab.dikhda.hai.ke.ik.kursi.hor.de.deo

  • @BaljeetSingh-pf4qw
    @BaljeetSingh-pf4qw 3 วันที่ผ่านมา +7

    Lakhlant lakhlant Maan tere fithemoo gariba da khoon peena hai jawani ka bedagark Karan wala Banda hai waha mere moala

  • @BalkarSingh-dc1oq
    @BalkarSingh-dc1oq 3 วันที่ผ่านมา +9

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @JasvirSingh-kk6ds
    @JasvirSingh-kk6ds 3 วันที่ผ่านมา +2

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ

  • @NarinderSingh-kw8pj
    @NarinderSingh-kw8pj 3 วันที่ผ่านมา +3

    Bhagwant mann has to go

  • @baljeetsinghdehalbaljeetsi5144
    @baljeetsinghdehalbaljeetsi5144 3 วันที่ผ่านมา +2

    ਦੋਨੋਂ ਹੀ ਡਰਾਮੇ ਕਰਦੇ ਹਨ ਪੰਜਾਬ ਦੇ ਲੋਕਾਂ ਦਾ ਬੀ ਜੇ ਪੀ ਆਮ ਆਦਮੀ ਪਾਰਟੀ ਦੋਨਾਂ ਦੀ ਜ਼ਬਾਨ ਜਬਤ ਹੋਣੀ ਹੈ

  • @labhbrar5385
    @labhbrar5385 3 วันที่ผ่านมา +4

    ਤੀਹ ਹਜ਼ਾਰ ਵੋਟਾਂ ਤੇ ਮਹਿੰਦਰ ਭਗਤ ਹਾਰੂਗਾ

  • @SurjitSingh-vf6kb
    @SurjitSingh-vf6kb 3 วันที่ผ่านมา

    ਬਹੁਤ ਮਾੜੀ ਗੱਲ ਹੈ ਕਿਸੇ ਦੀ ਧੀ ਭੈਣ ਬਾਰੇ ਬੋਲਣਾ

  • @bhushanbhatti8872
    @bhushanbhatti8872 3 วันที่ผ่านมา +1

    Very good actor

  • @sarbjeetkaur6106
    @sarbjeetkaur6106 3 วันที่ผ่านมา +3

    ਜਾਂ ਤਾਂ ਲੰਕਾ ਢਾਹ ਕੇ ਵਿਖਾਉਦਾ

    • @BalbirSingh-fh1kg
      @BalbirSingh-fh1kg 3 วันที่ผ่านมา

      ਇਕ ਸੌਂ ਸਤਾਰਾਂ ਵਿੱਚੋ ਬਾਨਵੇ ਸੀਟਾਂ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਇੱਕੋ ਐਮ ਐਲ ਏ ਨਾਲ ਬਹਿਸ ਕਿਉਂ ਕਰੇ ਕਿਉਂਕਿ ਉਸਨੇ ਸੂਬਾ ਚਲਾਉਣਾ ਹੈ ਨਾ ਕਿ ਇਕ ਐਮ ਐਲ ਏ ਨਾਲ ਬਹਿਸ ਕਰੇ ਸੀਤਲ ਅਗੁਰਾਲ ਨੇ ਸਬੂਤ ਜਨਤਕ ਨਹੀਂ ਕੀਤੇ ਕਿ ਮੇਰੀ ਸਾਮਤ ਆ ਜਾਣੀ ਹੈ ਅਕਸਰ ਨੂੰ ਓ ਮੁੱਖ ਮੰਤਰੀ ਹੈ ਉਸਦੇ ਭਾਸਨ ਵੀ ਕੁਝ ਗਰਮ ਹਨ ਉਸਨੇ ਭਾਜਪਾ ਦੇ ਸਾਰੇ ਚਿਠੇ ਨੰਗੇ ਕਰ ਦੇਣੇ ਸੀ

  • @user-jq8up2mb7l
    @user-jq8up2mb7l 3 วันที่ผ่านมา +3

    Gupa.mari jada cm ganda

  • @jaspalsandhu2333
    @jaspalsandhu2333 3 วันที่ผ่านมา +1

    Man sab jindabad

  • @naseebchand8371
    @naseebchand8371 3 วันที่ผ่านมา +2

    ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਗਲੀ ਚੋਣਾਂ ਵਿੱਚ ਪਾਰਟੀ ਖ਼ਤਮ ਹੋ ਗਈ ਹੈ

  • @jasbirpathak5279
    @jasbirpathak5279 3 วันที่ผ่านมา +1

    ਅਗਰ ਸਬੂਤ ਸੀ ਤਾਂ ਸਾਰੇ ਲੋਕਾਂ ਨੂੰ ਦਿਖਾ ਦੇਣੇ ਸੀ।ਅਗਰ ਕੁਝ ਹੋਇਆ ਹੁੰਦਾ ਤੇ ਤੂੰ ਸਾਬਿਤ ਕਰ ਦਿੰਦਾ ਤਾਂ ਤੇਰੀ ਜਿੱਤ ਪੱਕੀ ਸੀ।ਪਰ ਤੂੰ ਤਾਂ ਆਪ ਦੋਗਲਾ ਹੈਂ।ਲੋਕਾਂ ਨੇ ਤੈਨੂੰ ਵੋਟਾਂ ਪਾ ਕੇ ਇੱਕ ਵਾਰ ਜਿਤਾ ਦਿੱਤਾ ਸੀ।ਪਰ ਤੂੰ ਆਪਣੇ ਫਾਇਦੇ ਲਈ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ।ਅਗਰ ਤੂੰ ਜਿੱਤ ਗਿਆ ਫਿਰ ਵੀ MLA ਹੀ ਰਹਿਣਾ ਹੈ ਤੇ ਪਹਿਲਾਂ ਵੀ ਤੂੰ MLA ਹੀ ਸੀ।ਪਹਿਲਾਂ ਅਸਤੀਫਾ ਦੇ ਕੇ ਆਮ ਲੋਕਾਂ ਤੇ ਵੋਟਾਂ ਦੇ ਖਰਚੇ ਦਾ ਵਜ਼ਨ ਪਾ ਕੇ ਫਿਰ ਤੂੰ ਅਸਤੀਫਾ ਵਾਪਿਸ ਲੈਣ ਚਲਾ ਗਿਆ ਸੀ ਕਿਉਕਿ ਤੈਨੂੰ ਹਾਲਤ ਦਿੱਖ ਗਈ ਸੀ BJP ਦੀ ਪੰਜਾਬ ਵਿੱਚ।ਤੂੰ ਤਾਂ ਥੁੱਕ ਕੇ ਚੱਟਣ ਵਿੱਚ ਬਾਦਲ ਪਰਿਵਾਰ ਨੂੰ ਵੀ ਪਿੱਛੇ ਛੱਡ ਗਿਆ ਹੈ😊

  • @sarbjeetkaur6106
    @sarbjeetkaur6106 3 วันที่ผ่านมา +1

    ਜੱਜ ਸਾਹਿਬ ਤੁਹਾਡੀ ਆ ਖਬਰਾਂ ਵੀ ਝੂਠੀਆਂ ਹੀ ਹਨ

  • @RTgaming-qk2fs
    @RTgaming-qk2fs 3 วันที่ผ่านมา

    ਪਹੁੰਚ। ੳਥੇ। ਹੂੰਣ। ਭਗਵੰਤ। ਮਾਣ

  • @user-if3kw2jn5n
    @user-if3kw2jn5n 3 วันที่ผ่านมา +2

    ਕਰ ਲਓ ਘਿਓ ਨੂੰ ਘੜਾ
    ਅਕਾਲੀ ਵੀ ਕੁਰੱਪਟ, ਕਾਂਗਰਸ ਵੀ ਕੁਰੱਪਟ, ਬੀਜੇਪੀ ਤਾਂ ਹੈ ਈ ਸਾਰਿਆਂ ਦੀ ਮਾਂ ਪਰ ਹੁਣ ਆਮ ਆਦਮੀ ਪਾਰਟੀ ਵੀ ਕੁਰੱਪਸ਼ਨ ਦੀ ਪੀ ਐੱਚ ਡੀ ਜ਼ਾਹਰ ਹੋ ਗਈ ਹੈ ਜੋ ਸ਼ੀਤਲ ਅੰਗੁਰਾਲ ਨੇ ਡ੍ਰਾਂਮਾਂ ਕੀਤਾ ਹੈ ਓਹ ਇੱਕਪਾਸੜ ਨਹੀਂ ਹੈ ਉਸ ਕੁਲੈਕਸ਼ਨ ਵਿੱਚ ਇਹ ਸ਼ੀਤਲ ਅੰਗੁਰਾਲ ਵੀ ਸ਼ਾਮਲ ਸੀ ਇਹ ਮਾਂਨ ਦਾ ਵਿਸ਼ਵਾਸ ਪਾਤਰ ਹੋਏਗਾ ਜੋ ਕਿ ਰਮਣ ਅਰੋੜੇ ਨਾਲ ਮਿਲ ਕੇ ਮਾਲ ਇਕੱਠਾ ਕਰਦੇ ਹੋਣਗੇ ਤੇ ਹਿੱਸਾ ਪੱਤੀ ਬਰਾਬਰ ਨਾਂ ਮਿਲਣ ਦੀ ਸੂਰਤ ਵਿੱਚ ਇਸਨੂੰ ਪਾਰਟੀ ਛੱਡਣੀ ਪਈ ਬੀਜੇਪੀ ਵਿੱਚ ਇਸ ਕਰਕੇ ਸ਼ਾਮਲ ਹੋਇਆ ਕਿ ਇਸਨੂੰ ਮਾਨ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਯਕੀਨ ਸੀ ਕਿਉਂਕਿ ਮਾਨ ਖੁਦ ਵੀ ਬੀਜੇਪੀ ਦਾ ਹੀ ਆਪ ਵਿੱਚ ਕਾਰਕੁੰਨ ਹੈ ਜੇ ਮਾਂਨ ਚੁਪਚਾਪ ਬੇਇਜ਼ਤੀ ਬਰਦਾਸ਼ਤ ਕਰ ਗਿਆ ਹੈ,ਇਸਦਾ ਮਤਲਬ ਇਹ ਹੈ ਕਿ ਮਾਂਨ ਕੋਲ ਵੀ ਅੰਗੁਰਾਲ ਦੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਹੋਏਗਾ ਹੁਣ ਇਹ ਡ੍ਰਾਂਮਾਂ ਇੱਥੇ ਹੀ ਖ਼ਤਮ ਸਮਝੋ ਦੋਂਹਾਂ ਦੇ ਕਾਰਨਾਮੇਂ ਮੋਦੀ ਨੇ ਨੋਟ ਕਰ ਲੱਏ ਹਨ ਤੇ ਵਕਤ ਆਉਣ ਤੇ ਓਹ ਇਨਾਂ ਨੂੰ ਵਰਤੇਗਾ ਸ਼ੀਤਲ ਅੰਗੁਰਾਲ ਵੀ ਤੇਜ਼ਤਰਾਰ ਹੈ ਜਿਸਦੀ ਕਿ ਪਾਰਟੀ ਨੂੰ ਜਰੂਰਤ ਵੀ ਹੈ ਕਿਉਂਕਿ ਬੀਜੇਪੀ ਨੂੰ ਸਾਫ਼ ਸੁਥਰੇ ਨਹੀਂ ਬਲਕਿ ਦਾਗੀ ਬੰਦੇ ਜ਼ਿਆਦਾ ਪਸੰਦ ਹਨ
    ਹੁਣ ਜਦਕਿ ਸਾਰੀਆਂ ਪਾਰਟੀਆਂ ਹੀ ਦੇ ਲੋਕ ਮਹਾਨ ਗੈਂਮਬਲਰ ਹਨ ਉਸ ਸੂਰਤ ਵਿੱਚ ਵੋਟਰ ਵਿਚਾਰਾ ਕੀ ਕਰੇਗਾ ਵੋਟਰ ਤਾਂ ਤਕਰੀਬਨ 80% ਸਾਰੀਆਂ ਪਾਰਟੀਆਂ ਦੇ ਹੀ ਕਾਰਕੁੰਨ ਹਨ ਇਸ ਲਈ
    ਜੋ 20% ਬਚੇ ਹਨ ਓਹ ਕੀ ਕਰ ਸਕਦੇ ਹਨ ਮਜਬੂਰਨ ਇਨ੍ਹਾਂ ਵਿੱਚੋਂ ਹੀ
    ਕਿਸੇ ਨੂੰ ਵੋਟ ਪਾਉਣਗੇ
    ਜਾਂ ਘਰ ਬੈਠਣਗੇ ਪਰ ਜਿੱਤ ਹਾਰ ਇਨ੍ਹਾਂ ਬੇਈਮਾਨਾਂ ਵਿੱਚੋਂ ਹੀ ਹੁੰਦੀ ਆਈ ਹੈ ਤੇ ਹੁਣ ਵੀ ਇਹੋ
    ਹੀ ਜਿੱਤਣਗੇ ਇਹ ਹੈ
    ਭਾਰਤੀ ਲੋਕਤੰਤਰ

  • @mukandsingh6105
    @mukandsingh6105 3 วันที่ผ่านมา +1

    ਮਾਨਾਂ ਹੁਣ ਲੇਲੜੀਆਂ ਨਾ ਕੱਢ ਜੇ ਕੰਮ ਕੀਤੇ ਹੋਣਗੇ ਲੋਕ ਆਪੇ ਵੋਟਾਂ ਪਾ ਦੇਣਗੇ ਨੱਕ ਨਾ ਰਗੜ ਲੋਕਾਂ ਅੱਗੇ ਲੱਗਦੈ ਹੁਣ ਤੇਰਾ ਕਾਮ ਬੋਲਣੋਂ ਹਟ ਗਿਆ

  • @ravisoni6116
    @ravisoni6116 3 วันที่ผ่านมา

    Man Sahab phone Sab Kuchh Sacchi Bole Ho viviano ERP abhi Jita pension ki bacchi To Hogi bijali bhi free Hogi Kaun Tujhe Kitna Jhooth bol sakte hain

  • @sarbjeetkaur6106
    @sarbjeetkaur6106 3 วันที่ผ่านมา

    ਸਬੂਤ ਵਿਖਾਇਆ ਕਿਉ ਨਹੀ ਗਿਆ ਇਸ ਰੋਕਿਆ ਕਿਸ ਨੇ ਰੋਕਿਆ ਸ਼ੀਤਲ ਝੂਠ ਬੋਲ ਰਿਹਾ ਹੈ

  • @bhurasingh8889
    @bhurasingh8889 3 วันที่ผ่านมา

    Darme baz hai 😂😂😂

  • @KuldeepSingh-pb8ny
    @KuldeepSingh-pb8ny 3 วันที่ผ่านมา

    sare rale hoe ne

  • @user-cy7bg5ei1q
    @user-cy7bg5ei1q 3 วันที่ผ่านมา

    Aap. Ne. Punjab da. Beragark karka bagwant Tara. Kuj na rahe