Baba Hanuman Singh Ji | Akal Regiment | Gurdwara Singh Shaheedan | Sohana | Budda Dal | Sikh History

แชร์
ฝัง
  • เผยแพร่เมื่อ 21 ต.ค. 2020
  • * ਬਾਬਾ ਹਨੂੰਮਾਨ ਸਿੰਘ ਜੀ - 90 ਸਾਲ ਦੀ ਉਮਰ ਵਿੱਚ ਸ਼ਹੀਦੀ ਪਾਉਣ ਵਾਲੇ *
    🙏 ਸ਼ੇਅਰ ਕਰੋ ਜੀ 🙏 Please Share 🙏
    Join us for more videos:
    www.nishansinghaustralia.com
    Telegram: t.me/NishanSinghAustralia
    / nishansinghaustralia
    nishansinghaustralia/
    nishansinghaustralia

ความคิดเห็น • 293

  • @faujasingh906
    @faujasingh906 11 หลายเดือนก่อน +4

    Waheguru ji ਅਸੀਂ ਸੁਆਰਥੀ ਹੋ ਗਏ ਅਸੀਂ ਲੋਕ ਸਿੱਖੀ ਦੇ ਨਾਂ ਤੇ ਕਲੰਕ ਹਾਂ guru sahib ਕਿਰਪਾ ਕਰਨ ਸਾਡੇ ਅੰਦਰ ਵੀ ਸਿੱਖੀ ਦੀ ਜਾਗ ਲੱਗ ਜਾਵੇ

  • @im.dilraj
    @im.dilraj 3 ปีที่แล้ว +57

    ਬਾਬਾ ਜੀ ਅਫਸੋਸ ਆ ਇਸ ਚੀਜ਼ ਦਾ ਅਸੀਂ ਮਾਣ ਦੀ ਬਜਾਏ ਸਰਮ ਮਹਿਸੂਸ ਕਰਦੇ ਹਾਂ।
    ਵਾਹਿਗੁਰੂ ਛੇਤੀ ਹੀ ਕੌਮ ਨੂੰ ਅਕਾਲੀ ਫੂਲਾ ਸਿੰਘ ਵਰਗਾ ਯੋਧਾ ਦੇਵੇ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpreetsinghsandhu3023
    @gurpreetsinghsandhu3023 3 ปีที่แล้ว +30

    ਸਿੱਖ ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਜੀ 👍🙏

  • @sandhusaab8734
    @sandhusaab8734 3 ปีที่แล้ว +13

    ਇਕ ਤੋ ਇਕ ਚੜਦੀਕਾਲਾ ਵਾਲੇ ਸਿੱਘ ਸ਼ਹੀਦ ਹੋਏ ਹਨ ।
    ਵਾਹਿਗੁਰੂ ਜੀ ।

  • @pamma8215
    @pamma8215 3 ปีที่แล้ว +27

    Dhan Dhan Baba Hanuman Singh Ji Amar Shaheed 🙏🙏,
    Dhan Dhan Shri Guru Granth Sahib Ji 🙏🙏
    🙏🙏
    Love from Melbourne Australia

  • @BhupinderSingh-ul8im
    @BhupinderSingh-ul8im 3 ปีที่แล้ว +14

    ਬਾਬਾ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਓ ਜੀ। ਬਹੁਤ ਬਹੁਤ ਧੰਨਵਾਦ ਜੀ।

  • @gurudwarasinghshaheedansoh958
    @gurudwarasinghshaheedansoh958 ปีที่แล้ว +3

    ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਮਹਾਰਾਜ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ 🙏

  • @MrYadwinder
    @MrYadwinder 3 ปีที่แล้ว +4

    Very Nice ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
    ਧੰਨ ਪਿਤਾ ਗਰਜਾ ਸਿੰਘ ਜੀ ਅਤੇ ਧੰਨ ਮਾਤਾ ਹਰਨਾਮ ਕੌਰ ਜੀ ਜਿਨ੍ਹਾਂ ਦੀ ਕੁੱਖੋਂ ਬਾਬਾ ਹਨੂੰਮਾਨ ਸਿੰਘ ਜੀ ਨੇ ਜਨਮ ਲਿਆ।
    ਬਾਬਾ ਹਨੂੰਮਾਨ ਸਿੰਘ ਨੇ ਮੁੱਦਕੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ ਸੀ।

  • @alliswell3372
    @alliswell3372 2 ปีที่แล้ว +7

    Saareya Nu aaj "Dhan dhan baba hanuman singh ji" di janam dihaade di lakh lakh vadayi hove..🙏🙏

  • @mewasingh7238
    @mewasingh7238 10 หลายเดือนก่อน +1

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harpreetsinghbaidwan989
    @harpreetsinghbaidwan989 3 ปีที่แล้ว +5

    ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @jaswinder8860
    @jaswinder8860 3 ปีที่แล้ว +6

    26-10-2020 ਕੱਲ ਨੂੰ ਦਸਮੀ ਏ ਸੰਗਤ ਜੀ।

  • @sukhchainsinghsahota2468
    @sukhchainsinghsahota2468 3 ปีที่แล้ว +7

    ਵਾਹਿਗੁਰੂ ਜੀ

  • @Mandeepsingh-rs5zh
    @Mandeepsingh-rs5zh 3 ปีที่แล้ว +8

    ਧੰਨ ਧੰਨ ਬਾਬਾ ਹਨੂੰਮਾਨ िਸੰਘ ਜੀ🙏🙏

    • @satnamkaur6327
      @satnamkaur6327 ปีที่แล้ว

      Dhan Dhan Baba Hanuman Singh ji Maharaj Baba Ji Ardas Hai Ji Mera Bday Beta PDA Likha Hai Ji PTA nhi Ki gl Hai Ji Sharab piney se nhi hatata Hai Ji kirpa kro pitaji Ji Mera kulvinder Singh Sharab shad devei Ji Main AAP Ji K Darwar mein bete KO ley kr abangi mtha tikane Meri Benti Parwan krni ji Dhanbad Ji 🙏🙏

    • @satnamkaur6327
      @satnamkaur6327 ปีที่แล้ว

      🌹🌹🌹🌹🌹🌹🌹🌺🌺🌺🌺🌺🌺🌺🌺💗💗🌺🌺🌺💐💐💐💐💐💐🌷🌷🌷🌷🌷🥀🥀🥀🥀🥀🥀🥀🥀🎠🎠🎠🎠🎠🎠🎠🎠🎠🎠🎠🎠🎠✈️✈️✈️✈️✈️✈️✈️✈️✈️✈️✈️✈️✈️🙏🙏🙏🙏🙏🙏🙏🙏🙏🙏🙏🙏🙏

  • @HardeepSingh-pl2qn
    @HardeepSingh-pl2qn ปีที่แล้ว +1

    ਧੰਨ ਧੰਨ ਬਾਬਾ ਸ਼੍ਰੀ ਹਨੂੰਮਾਨ ਸਿੰਘ ਜੀ
    ਧੰਨ ਧੰਨ ਸ੍ਰੀ ਸਿੰਘ ਸ਼ਹੀਦਾ ਸਾਹਿਬ ਜੀ

  • @ranjeetkaur218
    @ranjeetkaur218 3 ปีที่แล้ว +9

    Dhan Baba Hanuman Singh Ji Fateh Ji 🙏💗🙏💗🙏💗🙏

    • @jagdishsingh9965
      @jagdishsingh9965 3 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਓਹ ਸਿੰਘ ਪੂਰੇ ਸਨ ਇਸ ਕਰਕੇ ਪੂਰੀ ਫਤਿਹ ਬਲਾਉਂਦੇ ਸਨ ਅੱਜ ਕੱਲ ਸਿੰਘ ਅਧੂਰੇ ਨੇ ਅਧੂਰੀ ਫਤਿਹ ਪ੍ਰਵਾਨ ਕਰ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ranjeetkaur218
      @ranjeetkaur218 3 ปีที่แล้ว +1

      @@jagdishsingh9965 u r right

  • @manjindersingh1353
    @manjindersingh1353 ปีที่แล้ว

    ਜਿੰਨਾ ਜਿੰਨਾ ਵਣਜਾਰਿਆਂ ਖਾਲਸਾ ਪੰਥ ਬਾਬਾ ਫ਼ਤਿਹ ਸਿੰਘ ਜੀ ਜਥੇ ਨਾਲ ਕੀਤੀ ਗਦਾਰੀ ਹੋਵੇਗਾ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ

  • @amritakaurrathore2703
    @amritakaurrathore2703 2 ปีที่แล้ว +3

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ

  • @PawandeepKaur-dj6nz
    @PawandeepKaur-dj6nz ปีที่แล้ว +1

    ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ

  • @Punjabivlogg
    @Punjabivlogg 3 ปีที่แล้ว +10

    ਵਾਹਿਗੁਰੂ ਜੀ 🚩🚩🚩

  • @kamalsingh-dc1vs
    @kamalsingh-dc1vs 3 หลายเดือนก่อน

    ਧੰਨ ਧੰਨ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ❤🦁🙏

  • @jagsirsingh2826
    @jagsirsingh2826 3 ปีที่แล้ว +7

    ਵਾਹਿਗੁਰੂ ਵਾਹਿਗੁਰੂ ਜੀ

  • @preetkaur4781
    @preetkaur4781 3 ปีที่แล้ว +4

    🙏Waheguru sacha paatsha ji sab ute Mehar bharya hath rakhna Te dilo dhanwaad mainu nawi jindgi den layi navi umeed diti Mere dukh sukh vich mere nal Dhan Dhan Baba Hanuman Singh ji 🙏🙏💐💐💐💐 Waheguru ji ka khalsa Waheguru ji ki fateh🙏🙏

  • @harmeshsingh2017
    @harmeshsingh2017 11 หลายเดือนก่อน +1

    Waheguru ji ka khalsa waheguru ji ki Fateh ji 🙏

  • @taranjotsinghbaidwan4324
    @taranjotsinghbaidwan4324 2 ปีที่แล้ว +2

    Waheguru ji waheguru ji waheguru ji waheguru ji waheguru ji waheguru ji

  • @kavitakaur2365
    @kavitakaur2365 ปีที่แล้ว +1

    Bhai Sahib ji aap ji jo sikha da Itihaas dasde ho , guru sahiban ji da itihas das de ho bada hi dunga bada hi mahan hai sees natmastak ho janda hai bahot maan hunda hai .
    Aap ji di himmat nu mehanat nu koshish nu pranam Akal purakh aap ji nu chardi kalanch rakhe 🙏🏻🙏🏻🙏🏻

  • @rehmatboutique5891
    @rehmatboutique5891 11 หลายเดือนก่อน

    Dhan Dhan Baba Hanuman Singh jii apji de charna vich Adar satkar porvak Matha tekde a ji waheguru jii

  • @HarpalSingh-zx1gv
    @HarpalSingh-zx1gv 3 ปีที่แล้ว +8

    Waheguruji waheguruji

  • @jaswinder8860
    @jaswinder8860 3 ปีที่แล้ว +5

    ਪਰਨਾਮ ਸ਼ਹੀਦਾਂ ਨੂੰ 🙏

  • @virsasingh6859
    @virsasingh6859 ปีที่แล้ว +1

    Wah wah nisan singh ji tuhadi sewa bahoot vaddi hai

  • @53390
    @53390 3 ปีที่แล้ว +1

    Thanks 👍

  • @Parmindersingh-hu9nt
    @Parmindersingh-hu9nt 2 ปีที่แล้ว +2

    Dhan Dhan baba hanuman singh ji maharaj

  • @sukhbeerbrar5423
    @sukhbeerbrar5423 11 หลายเดือนก่อน

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ

  • @JatinderSingh-fd1zo
    @JatinderSingh-fd1zo 3 ปีที่แล้ว +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @gurwantsandhu2699
    @gurwantsandhu2699 3 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-he1dd6ee4b
    @user-he1dd6ee4b 3 ปีที่แล้ว +2

    🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏
    ਮਿਹਰ ਕਰੋ ਦਾਤਿਆ ਸਾਰਿਆਂ ਤੇ 🙏🙏🙏🙏🙏🙏

  • @jashanj2518
    @jashanj2518 3 ปีที่แล้ว +2

    Eh Gurdwara Sahib Saade ilake da main Gurdwara Sahib ae🙏

  • @Darshansingh-fs4hn
    @Darshansingh-fs4hn 3 ปีที่แล้ว +2

    Waheguru ji dhan dhan baba hanu man Singh ji

  • @amanchahalamanchahal6772
    @amanchahalamanchahal6772 ปีที่แล้ว +1

    Waheguru ji ka khalsa waheguru ji ki fateh veer ji 🙏🙏🙏🙏🙏🙏🙏🙏

  • @fateh5870
    @fateh5870 3 ปีที่แล้ว +7

    Sikh kaom na kise to khatam hoi na howegi.waheguru g mehr rakhan.,🙏🙏

  • @ashokkamboj431
    @ashokkamboj431 2 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏🙏🙏🙏🙏🙏

  • @Baljitkaur-ec7ls
    @Baljitkaur-ec7ls ปีที่แล้ว

    Waheguru baba ji sade priwar te mehar bhrya hath rkhna sade ghr vich apna pahra lga rhe ji

  • @jaswinderkaur4028
    @jaswinderkaur4028 3 ปีที่แล้ว +3

    Dhan dhan baba Hanuman Singh ji.

  • @rajwindersingh9334
    @rajwindersingh9334 2 ปีที่แล้ว +1

    Waheguru Ji Ka Khalsa Waheguru Ji Ke Fateh

  • @navkaur1184
    @navkaur1184 2 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ 🙏

  • @sarbrandhawa9925
    @sarbrandhawa9925 10 หลายเดือนก่อน

    ਧੰਨਵਾਦ ਸਿੰਘ ਜੀ

  • @somilbhalla8329
    @somilbhalla8329 2 ปีที่แล้ว

    Dan.Dan amar.saheedjahedar.baba Hanuman.singh.ji Sab.te.Mehar.karo.ji

  • @RupinderSingh-oz2pt
    @RupinderSingh-oz2pt 3 ปีที่แล้ว +2

    Dhan ho baba hanuman singh ji.....tuhade chrnaaaa ch kot kot parnam...

  • @godblessyou2720
    @godblessyou2720 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼

  • @PritamSingh-ry6mo
    @PritamSingh-ry6mo 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @anmoldehriwala2371
    @anmoldehriwala2371 3 ปีที่แล้ว +3

    Waheguru ji

  • @baljitsidhu8912
    @baljitsidhu8912 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @ParamjitSingh-ts1kx
    @ParamjitSingh-ts1kx 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @balvinderbkk
    @balvinderbkk 2 ปีที่แล้ว +1

    WAHEGURU JI aap ji nu sadha chardikala Bakshan ji , sewa landhay lahan ji 🙏

  • @user-dk1gz1sj5v
    @user-dk1gz1sj5v 3 ปีที่แล้ว +1

    SATGURU PARSHAD SATNAM WAHEGURU JI ☝💙📜📘💝❤💜💜💓💪💚📗✊🔌👳💘👏💞📙☝☝☝💕💕👐🔭

  • @sukhbirsinghdollar8705
    @sukhbirsinghdollar8705 3 ปีที่แล้ว +1

    Tuada baut baut dhanwad itihas nu sanja krn lae khalsa ji

  • @Baljitkaur-ec7ls
    @Baljitkaur-ec7ls ปีที่แล้ว

    Dhan Dhan baba hanuman Singh ji dhan shaheed Singh ji

  • @user-gu6kn1px4n
    @user-gu6kn1px4n ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤

  • @JatinderSingh-gv8tn
    @JatinderSingh-gv8tn 3 ปีที่แล้ว +5

    Waheguru Ji bott badhiyaa samjadhe ho tusi

  • @dilpreetzaildar9960
    @dilpreetzaildar9960 2 ปีที่แล้ว

    Parnaam shahidan nu 🙏

  • @amarjitdhillon7116
    @amarjitdhillon7116 3 ปีที่แล้ว +2

    Pranam Shaheeda nu 🙏🙏🙏🙏🙏

  • @darshanbarnala7142
    @darshanbarnala7142 3 ปีที่แล้ว +4

    🌺🙏🌺🙏🌺🙏🌺🙏🌺🙏🌺🙏🌺
    🙏waheguru ji ka khalsa waheguru ji ki fateh 🌷
    🌺🙏🌺🙏🌺🙏🌺🙏🌺🙏🌺🙏
    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬
    🌺🙏🌺🙏🌺🙏🌺🙏🌺🙏🌺🙏🌺
    🙏वाहेगुरु जी का खालसा वाहेगुरु जी की फतये 🙏
    🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹
    💐🌹 ਵਾਹਿਗੁਰੂ ਜੀ 🌺🌷

  • @kulbirsingh7090
    @kulbirsingh7090 ปีที่แล้ว

    Waheguru ji meher kari Sab te

  • @bhaimohinderjeetsinghkhals881
    @bhaimohinderjeetsinghkhals881 3 ปีที่แล้ว +3

    Waheguru ji 🙏

  • @Gurpreetsingh-yq8wd
    @Gurpreetsingh-yq8wd 2 ปีที่แล้ว +1

    Waheguruji🙏❤

  • @ManpreetKaurKaur-sl3gk
    @ManpreetKaurKaur-sl3gk 11 หลายเดือนก่อน

    Bht anmol bchan karde o tusi veerji

  • @kulwinderdhillon489
    @kulwinderdhillon489 3 ปีที่แล้ว +1

    waheguru ji mehar karo sabb te

  • @sukhrandhawa4023
    @sukhrandhawa4023 2 ปีที่แล้ว

    WAHEGURU JI waheguru ji WAHEGURU JI waheguru ji

  • @dilwersingh2829
    @dilwersingh2829 2 ปีที่แล้ว +1

    ਸਤਿਨਾਮ ਵਾਹਿਗੁਰੂ ਜੀ🙏

  • @DALJEETSINGH-qc6tk
    @DALJEETSINGH-qc6tk 3 หลายเดือนก่อน

    Wahe guru ji ❤️💕

  • @user-xn1qm4ql8y
    @user-xn1qm4ql8y ปีที่แล้ว +1

    ਬਹੁਤ ਵਧੀਆ

  • @satnamkaur6327
    @satnamkaur6327 ปีที่แล้ว

    .Dhan Dhan Baba Hnuman Singh Ji ShahidSinghji Sohana Maharaj Ji Dhan tuc Dhan tuadi kamai waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🌹🙏🌹🌹🌹🙏🌹🌹🌹🙏🌹🌹🌹🙏🙏🌹🙏🙏🌹🙏🙏🙏🌹🙏🙏🙏🌹🙏🙏🌹🌹🌹🙏🙏🙏🌹 kirpa kro pitaji Ji chardi kla Baqshish kro Ji Maharaj Meri Benti Parwan krni ji bin bolian SB Kish janta tiss aage kijjai Ardas pita Ji 🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹

  • @deepdhimn3671
    @deepdhimn3671 ปีที่แล้ว

    Waheguru ji Mehar karo ji 🙏🙏🙏🙏🙏🙏🙏🙏🙏🙏🙏

  • @Sandeep_kaur101
    @Sandeep_kaur101 5 หลายเดือนก่อน

    ਵਾਹਿਗੁਰੂ ਜੀ ਤੁਸੀ ਬਹੁਤ ਸੋਹਣਾ ਇਤਿਹਾਸ ਸਰਵਣ ਕਰਵਾਇਆ,, ਵਾਹਿਗੁਰੂ ਜੀ ਮੈਂ ਦਾਸੀ ਬਾਬਾ ਹਨੂਮਾਨ ਸਿੰਘ ਜੀ ਬਾਰੇ ਲਿਖਣਾ ਚਾਹੁੰਦੀ,, ਪਰ ਮੈਨੂੰ ਕੁਝ ਮਿਲ ਨਹੀਂ ਰਿਹਾ,, ਤੁਹਾਡੀਆਂ ਗੱਲਾਂ ਚ ਹੋਰਾਂ ਨਾਲੋਂ ਥੋੜਾ ਫਰਕ ਹੈਂ,, ਪਰ ਜੇ ਤੁਸੀ ਹੋਰ ਗਹਿਰਾ ਜਾਣਦੇ ਹੋ ਤਾਂ ਪਲੀਜ ਮੈਨੂੰ ਹੋਰ ਦਸਿਓ,, ਕੋਈ ਕਿਤਾਬ ਹੈਂ ਤਾਂ ਮੈਨੂੰ ਉਹ ਕਿਤਾਬ ਬਾਰੇ ਵੀ ਦਸੋ

  • @Bal450
    @Bal450 6 วันที่ผ่านมา

    Thanks!

  • @KulwantSingh-do9kf
    @KulwantSingh-do9kf 3 ปีที่แล้ว +3

    Waheguru Ji Ka Khalsa Waheguru Ji Ki Fateh 🙏

  • @puneetsidhu8780
    @puneetsidhu8780 3 ปีที่แล้ว +1

    waheguru ji boht vdia

  • @MR_RID0897
    @MR_RID0897 3 ปีที่แล้ว +1

    Nishan singh g bhut sachi sewa g guru g ap gi te full kirpa g

  • @jaspalsingh150
    @jaspalsingh150 2 ปีที่แล้ว +1

    Heard this katha for first time. Most inspiring & interesting.

  • @JatinderSingh-mf7hy
    @JatinderSingh-mf7hy 3 ปีที่แล้ว +3

    Waheguru ji 🙏🙏🙏🙏🙏🙏🙏🙏🙏🙏

  • @amandipsingh7624
    @amandipsingh7624 3 ปีที่แล้ว +1

    Waheguru ji Ka khalsa waheguru ji ke fathe

  • @parmindersingh1952
    @parmindersingh1952 10 หลายเดือนก่อน

    Great khalsa ji🙏🙏

  • @jaggirajput7481
    @jaggirajput7481 2 ปีที่แล้ว +1

    Waheguru ji ka Khalsa shiri waheguru ji ki fateh🙏🏻

  • @deepigill7097
    @deepigill7097 3 ปีที่แล้ว +1

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏

  • @rajwinderrajput6190
    @rajwinderrajput6190 ปีที่แล้ว

    Waheguru ji 🙏💐🙏

  • @rajwindersingh9334
    @rajwindersingh9334 2 ปีที่แล้ว

    Waheguru Ji Ke eh gl ਸਹੀ ਆ ਜੀ

  • @jogasingh7172
    @jogasingh7172 3 ปีที่แล้ว

    Bahut vadhia ji

  • @mehtabveersinghsandhu9429
    @mehtabveersinghsandhu9429 3 ปีที่แล้ว +2

    ਵਾਹ

  • @singhsingh5076
    @singhsingh5076 3 ปีที่แล้ว +2

    Waheguru ji waheguru 🙏🙏

  • @monudhillon3822
    @monudhillon3822 11 หลายเดือนก่อน

    ਵਾਹਿਗੁਰੂ ਜੀ... ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ.....

  • @KalaSingh-vc7cb
    @KalaSingh-vc7cb 3 ปีที่แล้ว +1

    Dhan BABa Hanuman Singh ji

  • @satnamkaur6327
    @satnamkaur6327 ปีที่แล้ว

    Dhan Dhan Baba sri Hanuman Singh ji

  • @user-yu4tp7lr7u
    @user-yu4tp7lr7u 10 หลายเดือนก่อน

    Waheguru ji ❤

  • @harcharanjitsingh8687
    @harcharanjitsingh8687 3 ปีที่แล้ว +2

    Very nice.. Authentic information... Highly spirited in dynamic way... Appreciate🙏

  • @user-tm5vy4cr4t
    @user-tm5vy4cr4t 10 หลายเดือนก่อน

    Waheguru ji ❤❤❤

  • @user-xn2gc6es2q
    @user-xn2gc6es2q 2 หลายเดือนก่อน

    Dhan dhan baba hnumaan ji 🙏🙏

  • @ManpreetKaurKaur-sl3gk
    @ManpreetKaurKaur-sl3gk 11 หลายเดือนก่อน

    Gur fateh veerji

  • @sukhrandhawa4023
    @sukhrandhawa4023 2 ปีที่แล้ว

    DHAN DHAN SAHIDI FOJA SAHEED AMAR SAHEED SINGHO JI MEHARA KARO JI KAM VADIA CHALAVO JI SARBAT DE BHALA KARO JI HER KAM VICH SAHAYI HOVO JI MEHRA KARO JI SAHAYO HOVO SAHEEDI FOJO JI

  • @gaganbal9405
    @gaganbal9405 2 ปีที่แล้ว

    🙏🌹❤ Dhan Dhan Dhan Pooran Brahmgyani Anokhe Amar Shaheed Baba Hanuman Singh ji Maharaaj 🙏🙏🙏❤

  • @khalsaas5306
    @khalsaas5306 2 ปีที่แล้ว

    DHAN GURU..DHAN GURU PEYARE