ਨਵੀਂ ਪੰਥਕ ਪਾਰਟੀ ਬਣਨ ਉੱਤੇ ਕਿਉਂ ਲਾਤੀ ਰੋਕ ਵੱਡੇ ਖੁਲਾਸੇ advocate rajdev singh khalsa punjab news

แชร์
ฝัง
  • เผยแพร่เมื่อ 24 ม.ค. 2025

ความคิดเห็น • 36

  • @sukhjindersingh3605
    @sukhjindersingh3605 15 วันที่ผ่านมา +18

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @Dilsher_brar2006
    @Dilsher_brar2006 15 วันที่ผ่านมา +13

    ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਇਹੋ ਜਿਹਾਂ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਇੰਡੀਅਨ ਸਟੇਟ ਵੱਲੋਂ ਅਜੰਸੀਆਂ ਵੱਲੋਂ ਭਗਵੰਤ ਮਾਨ ਦੇ ਰਾਹੀਂ ਕੀਤੇ ਜਾ ਰਹੇ ਕਤਲ ਹੈਂ ਝੂਠੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਲਾਇਆ ਜਾ ਰਿਹਾ ਹੈ ਬਿਲਕੁਲ ਝੂਠ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਹੈ ਮਰਵਾਇਆ ਨਹੀਂ ਮੇਰੀ ਧੀ ਤੱਕ ਦਾਂ ਨਸ਼ਾ ਛੁਡਵਾ ਦਿੱਤਾ ਸੀ ਪੈਸੇ ਲੈਕੇ ਸਰਕਾਰਾਂ ਦਾਂ ਸਾਥ ਦਿੰਦੇ ਹੈਂ ਕੁੱਝ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ

  • @JashanPreet-s4b
    @JashanPreet-s4b 15 วันที่ผ่านมา +11

    ਪਾਲਟੀ ਕੋਈ ਵੀ ਬਣਾ ਸਕਦਾ ਹੈ ਪਾਲਟੀ ਤੇ ਰੋਕ ਨਹੀਂ ਲੱਗਣੀ ਚਾਹੀਦੀ ਬਾਕੀ ਪਾਲਟੀ ਦੇ ਨਾਲ ਜੁੜ ਨਾਂ ਜਾ ਨਾਂ ਜੁੜ ਨਾਂ ਉ ਤਾਂ ਬਾਦ ਦੀ ਗੱਲ ਹੈ ਜੇਕਰ ਲੋਕ ਜੁੜਨ ਗੇ ਤਾਂ ਉਹ ਪਾਲਟੀ ਜੈ ਨਾਂ ਜੁੜਨਗੇ ਤੇ ਪਾਲਟੀ ਖ਼ਤਮ ਵੀ ਹੋ ਸਕਤੀ ਹੈ ਜੀ

  • @harcharansingh1737
    @harcharansingh1737 15 วันที่ผ่านมา +7

    ਵਕੀਲ ਸਾਹਿਬ ਬਿਨਾਂ ਸਬੂਤਾਂ ਤੋਂ ਲਾਇਆ ਯੁਆਪਾ ਅਦਾਲਤ ਵਿੱਚ ਟੁੱਟ ਸਕਦਾ ਹੈ

  • @narindercheema542
    @narindercheema542 15 วันที่ผ่านมา +7

    ਨਾਮ ਰੱਖੋ( ਖਾਲਸਾ )... ਜਾਂ ਖਾਲਸੇ ਦੀ ਸਾਨ ਕ੍ਰਿਪਾਨ

  • @lakhwinderkaur3765
    @lakhwinderkaur3765 13 วันที่ผ่านมา +2

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩🚩🚩

  • @nirmaldhiman773
    @nirmaldhiman773 15 วันที่ผ่านมา +4

    Bhai
    Saab
    Zindabad

  • @balbindrasinghbalbindra5692
    @balbindrasinghbalbindra5692 15 วันที่ผ่านมา +10

    ❤❤ Bhai Amritpal Singh Khalsa Ji jindabad

  • @RajpreetSingh-ol3xd
    @RajpreetSingh-ol3xd 14 วันที่ผ่านมา +4

    Bhai.AmritPal.Singh.Jindabad

  • @balbindrasinghbalbindra5692
    @balbindrasinghbalbindra5692 15 วันที่ผ่านมา +4

    ❤❤❤❤❤Rajdev Singh Khalsa Ji Sacho Sach speech Very Good ❤❤❤❤❤❤❤❤❤❤❤

  • @avtars.dhindsa8381
    @avtars.dhindsa8381 14 วันที่ผ่านมา +2

    ਵੈਸੇ ਪਾਰਟੀ ਤੌਰ ਕੋਈ ਵੀ ਵਿਰੋਧੀ ਆਪਣੇ ਵਿਚਾਰ ਕਿਸੇ ਤਰਾਂ ਦਵੇ ਪਰ ਇਹ ਇਕ ਆਮ ਸਿਖ ਨਾਲ ਸਰਾਸਰ ਧੱਕਾ ਹੋ ਰਿਹੈ, ਇਥੇ ਹਰ ਰੋਜ ਕਤਲ ਹੁੰਦੇ ਆ ਇਸਤੇ ਕਦੇ ਵੀ UAPA ਤਾ ਨਹੀ ਲੱਗਦਾ,

  • @jagdishsingh-uc7ud
    @jagdishsingh-uc7ud 15 วันที่ผ่านมา +7

    Khalistan hi eko ek hal Kde es gal te v debate kro 2.1.1983 nu chandigarh de Gurdwara Sahib Ji vikhe ek akali neta ne kiha c hindua de kalam to Sikha da kde v Sudhar nhi ho sakda J Sudhar chahunde ta khalistan lai tiar ho Javo

  • @ManpreetSingh-po8ox
    @ManpreetSingh-po8ox 15 วันที่ผ่านมา +2

    Good

  • @BestUppal
    @BestUppal 14 วันที่ผ่านมา +2

    Parti 110/banogi 2027 ch cm hongy Amretpal Singh ji

  • @BaljinderSingh-zo1gn
    @BaljinderSingh-zo1gn 15 วันที่ผ่านมา +1

    🙏

  • @balbindrasinghbalbindra5692
    @balbindrasinghbalbindra5692 15 วันที่ผ่านมา +2

    ❤❤❤❤❤❤❤❤🎉🎉🎉🎉🎉❤❤❤❤❤

  • @paramjitsingh8409
    @paramjitsingh8409 15 วันที่ผ่านมา +4

    Bhai amritpal Singh ji jindabad hai jindabad rahega time lag jaega

  • @harcharansingh1737
    @harcharansingh1737 15 วันที่ผ่านมา +2

    ਇਹ ਵਕੀਲ ਆਰ ਐਸ ਐਸ ਦਾ ਮੈਂਬਰ ਹੈ

  • @SatbeerBhullar
    @SatbeerBhullar 14 วันที่ผ่านมา +2

    AmrítpalsinghbilkulsahíhaeZiñdabad❤❤❤❤❤❤❤❤❤❤❤❤❤❤❤❤❤❤❤❤❤❤❤❤❤❤😊

  • @paramjitsingh8409
    @paramjitsingh8409 15 วันที่ผ่านมา +3

    Julami. Steam

  • @SatnamSingh-mi2cb
    @SatnamSingh-mi2cb 13 วันที่ผ่านมา +1

    LEEDER JELAN KAT KE HI BANDE NE, AMRITPAL NU JEIL ANDAR RAKH KE VIRODI PARTIA APNEA VOTA GTA RHIAN NE

  • @SukhjitDhaliwal-wn7xp
    @SukhjitDhaliwal-wn7xp 15 วันที่ผ่านมา +4

    ਹਰ ਬੰਦਾ ਉੱਠ ਕੇ ਕਹਿੰਦਾ ਮੈਂ ਆਪਣੀ ਪਾਰਟੀ ਬਣਾਊ ਪ੍ਰਧਾਨ ਬਣੂ ਯਾਰ ਪਾਰਟੀਆਂ ਪਹਿਲਾਂ ਹੀ ਬਥੇਰੀਆਂ ਕਿਸੇ ਮਰਜ਼ੀ ਵਿੱਚ ਜਾਓ ਉੱਥੇ ਜਾ ਕੇ ਸੁਧਾਰ ਕਰੋ ਨਾ ਕਿ ਆਪਣੀਆਂ ਪ੍ਰਧਾਨਗੀਆਂ ਚਮਕਾਓ

  • @DalbirSingh-h5k
    @DalbirSingh-h5k 15 วันที่ผ่านมา +4

    ਇਹ ਬਾਈ ਜੀ ਹਿੰਦੂ ਰਾਸ਼ਟਰ ਦਾ ਹਿੱਸਾ

    • @nirmaldhiman773
      @nirmaldhiman773 15 วันที่ผ่านมา

      Hindu
      Rashter
      DaKive
      VandSirfPunjabDi
      HoiHai
      Na
      Ke
      Kise
      Hor
      Stet
      Di

  • @SawarnSingh-i4h
    @SawarnSingh-i4h 15 วันที่ผ่านมา +2

    Jhudhe case binae gae

  • @DalbirSingh-h5k
    @DalbirSingh-h5k 15 วันที่ผ่านมา +1

    ਮੈਂ ਤਾਂ ਬਾਬੇ ਨਾਨਕ ਨੂੰ ਜਨੇਊ ਵੀ ਪਾ ਲੈਣਾ ਚਾਹੀਦਾ ਦਾ ਇਹ ਤਾਂ ਚਲੀ ਹੋ ਜਾਣਾ ਇੱਕ ਨੇ

  • @PawanKumar-wx2ml
    @PawanKumar-wx2ml 15 วันที่ผ่านมา +1

    Govt ki shakti bahut vari hoti hai, log aise toh nahin kehte ki govt adha rabb hoti hai.

  • @AvtarsinghDhanoa
    @AvtarsinghDhanoa 15 วันที่ผ่านมา +1

    😂😂😂😂😂😂😂😂😂

  • @nirmalchindrey4640
    @nirmalchindrey4640 12 วันที่ผ่านมา +1

    Bhai amritpal singh ji khalsa zindabad