Raja Warring ਦੀ Sukhbir ਲਈ ਮੰਗ! ਲੀਡਰ ਦੀ ਵੀਡੀਓ ਵਾਇਰਲ! | PUNJAB NOW

แชร์
ฝัง
  • เผยแพร่เมื่อ 4 พ.ย. 2024

ความคิดเห็น • 15

  • @JaswinderBal-zr9gb
    @JaswinderBal-zr9gb หลายเดือนก่อน +4

    ਇਹ ਸਾਰੇ ਰਲਮਿਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਕਿਉਂਕਿ ਕੇ ਅਸੀਂ ਸਰਕਾਰ ਬਣਾਵਾਂਗੇ

  • @BittuSingh-fk2je
    @BittuSingh-fk2je หลายเดือนก่อน

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @BittuSingh-fk2je
    @BittuSingh-fk2je หลายเดือนก่อน

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je หลายเดือนก่อน +1

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @BittuSingh-fk2je
    @BittuSingh-fk2je หลายเดือนก่อน

    ਸਤਿ ਸ੍ਰੀ ਆਕਾਲ ਜੀ।

  • @BittuSingh-fk2je
    @BittuSingh-fk2je หลายเดือนก่อน +1

    Navjot Singh Sidhu Ji is a number of one honest and great leader.

  • @bsingh2036
    @bsingh2036 หลายเดือนก่อน +1

    ਜਸਵੀਰ ਜੀ ਕੁਲਦੀਪ ਧਾਲੀਵਾਲ ਨਹੀ ਅਮਰੀਕੀ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਮਿਤ ਸ਼ਾਹ ਸੁਖਬੀਰ ਬਾਦਲ ਨਾਲ ਮੀਟਿੰਗ ਨਹੀ ਕਰਨਾ ਚਾਹੁੰਦਾ

  • @BittuSingh-fk2je
    @BittuSingh-fk2je หลายเดือนก่อน

    Right information

  • @BittuSingh-fk2je
    @BittuSingh-fk2je หลายเดือนก่อน

    Very good discussion

  • @jitsingh8827
    @jitsingh8827 หลายเดือนก่อน +2

    ਕੀ ਵੜਿੰਗ ਵੀ ਸੁਖਬੀਰ ਬਾਦਲ ਤੋਂ ਡਰ ਰਿਹਾ ਵੀ ਕਿਤੇ ਗਿੱਦੜਬਾਹਾ ਤੋਂ ਚੋਣ ਨਾ ਲੜੇ

  • @palasinghsandhujatsikh9929
    @palasinghsandhujatsikh9929 หลายเดือนก่อน

    ਸਾਰੀਆਂ ਹੀ ਸਿਆਸੀ ਪਾਰਟੀਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੀ ਪੇਸ਼ ਪਈਆਂ ਹੋਈਆਂ ਹਨ, ਕਿਉ ਕਿ ਜੇ ਬਾਦਲ ਡਾਊਨ ਹੋ ਗਿਆ ਤਾਂ ਸਮਝੋ ਅਕਾਲੀ ਦਲ ਬਿਲਕੁਲ ਹੀ ਖਤਮ ਹੋ ਜਾਵੇਗਾ।

  • @partapvirk5898
    @partapvirk5898 หลายเดือนก่อน

    If one looks and analyze the cause of the issue, it is reservation. With reservation India is promoting divisions and casts. If in 1947, a policy should have been made that at a new birth , baby's religion should have been mentioned on the registration. After 30-40 years, people would have forgotten their casts, leading to equality.

  • @partapvirk5898
    @partapvirk5898 หลายเดือนก่อน

    To date in India, women were never classed as an equal to men. A quick look at respected Gita and Ramanayn shows as an example the actual status of women is like of Sita and Draputi. India will fall soon or later, and religious differences will be caused of it.

  • @harpindersuddi5268
    @harpindersuddi5268 หลายเดือนก่อน

    Jasvir bro u won my heart today....contact me