Skeemi Jatt lucha Siri| ਸਕੀਮੀ ਜੱਟ /ਸੀਰੀ New Punjabi video|Punjabi Short Movie|Dhillon Bathinde aala|

แชร์
ฝัง
  • เผยแพร่เมื่อ 27 ธ.ค. 2024

ความคิดเห็น • 515

  • @amolaksingh1015
    @amolaksingh1015 5 ปีที่แล้ว +18

    ਬਾਈ ਢਿੱਲੋਂ ਬਹੁਤ ਵਧੀਆ ਗੱਲਾਂ ਤੇਰੀਆ ਧਾਗੇ ਸਾਬਨ ਵਾਲੀ ਗਲ ਬਹੁਤ ਵਧੀਆ

  • @numberdarubhia
    @numberdarubhia 5 ปีที่แล้ว +8

    ਸਿਰਾ ਗੱਲਬਾਤ ਉਸਤਾਦ ਜੀ

  • @brownboy1993
    @brownboy1993 5 ปีที่แล้ว +14

    ਰੇਸ਼ਮ ਪੂਰਾ ਸਕੀਮੀ ਤੇ ਘੈਂਟ ਬੰਦਾ ਆ ਵੀਡੀਓ ਵੀ ਸਿਰਾ 👌👌 ਬਣੀ ਆ,,,

  • @SwagyMedia
    @SwagyMedia 5 ปีที่แล้ว +151

    ਢਿੱਲੋਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤️

  • @InderjitSingh-oi3gp
    @InderjitSingh-oi3gp 5 ปีที่แล้ว +3

    ਬਹੁਤ ਸੋਹਣਾ ਮੈਟਰ ਹੁੰਦਾ ਤੁਹਾਡੀ ਮੂਵੀ ਦਾ, ਏਨੇ ਬਹਾਨੇ ਪਿੰਡ ਦੀਆਂ ਯਾਦਾਂ ਤਾਜੀਆਂ ਹੋ ਜਾਂਦੀਆਂ ਨੇ, ਜਿਉਦੇ ਰਹੋ ਬਾਈ, ਬਾਬਾ ਨਾਨਕ ਹੋਰ ਵੀ ਤਰੱਕੀਆਂ ਬਖਸ਼ੇ

  • @sukhmansanghavlogs6617
    @sukhmansanghavlogs6617 5 ปีที่แล้ว +3

    ਬਹੁਤ ਵਧੀਆ ਵੀਡੀਓ ਬਾਈ ਢਿੱਲੋਂ ਕਿਸਾਨਾਂ ਦੀ ਮਜਬੂਰੀ ਨੂੰ ਕੋਈ ਨੀ ਸਮਝਦਾ

  • @drggamer3333
    @drggamer3333 5 ปีที่แล้ว +1

    ਢਿੱਲੋਂ ਸਾਬ sirra ਕਰੀ janne ਆ👌👌👌👌

  • @harmeetkharoud2182
    @harmeetkharoud2182 5 ปีที่แล้ว +9

    ਬਹੁਤ ਵਧੀਆ ਵੀਡੀਉ ਹੈ ਬਾਈ ਕਿਸਾਨੀ ਨਾਲ ਜੁੜੀ ਵੀ ਵੀਰ ਤੁਹਾਡੀਆਂ ਤਿੰਨੋਂ ਜਾਣਿਆ ਦੀਆਂ ਗੱਲਾ ਵਧੀਆ ਨੇ ਏਦਾਂ ਹੀ ਵਧੀਆ ਵਧੀਆ ਵੀਡੀਉ ਆ ਬਣਾਉਂਦੇ ਰਿਹੋ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ। ਜੈ ਜਵਾਨ ਜੈ ਕਿਸਾਨ

  • @amriksinghamriksingh5730
    @amriksinghamriksingh5730 5 ปีที่แล้ว +6

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਤੁਸੀਂ ਹੋਰ ਵੀ ਬਣਾਉਦੇਂ ਰਹੋ ਰੱਬ ਖੁਸ਼ ਰੱਖੇ ਤੁਹਾਨੂੰ

  • @addee51
    @addee51 5 ปีที่แล้ว +6

    Boht wadiya real acting love from Pakistan 🇵🇰

  • @lakhwindersandhu5428
    @lakhwindersandhu5428 5 ปีที่แล้ว +63

    ਗੱਟੇ ਦੇ ਤਾਗੇ ਸੰਭਾਲ ਕੇ ਰੱਖਣਾ, ਪੰਛੀ ਬਾਰੇ ਜਾਣਕਾਰੀ ਖਿਆਲ ਰੱਖਣਾ ਚਾਹੀਦਾ ਹੈ

  • @AmandeepKaur-ky6br
    @AmandeepKaur-ky6br 4 ปีที่แล้ว +1

    ਬਹੁਤ ਵਧੀਆ ਲਗਦੀ ਹੈ

  • @Harpreet-mu5wb
    @Harpreet-mu5wb 5 ปีที่แล้ว +30

    ਢਿੱਲੋਂ ਸਾਹਿਬ ਜੀ ਇਕ ਗਲ ਬਹੁਤ ਵਧੀਆ ਲੱਗੀ ਥੋਡੀ ਤਾਂਗੇ ਜਿਹੜੇ ਬਾਰ ਨਹੀਂ ਸਿੱਟ ਦੇ ਜਾਨਵਰਾਂ ਦੇ ਪੈਰਾਂ ਵਿਚ ਫਸਦੇ ਆ ਥੋਡੀ ਸੋਚ ਦਾ ਮੈ ਫੇਨ ਹੋ ਗਿਆ good ਬਹੁਤ ਵਧੀਆ ਵੀਡੀਓ ਸੀ ਢਿੱਲੋਂ ਸਾਹਿਬ ਬਾਬਾ🙏 ਥੋਨੂੰ ਹਮੇਸ਼ਾ ਖੁੱਸ ☺️ਤੇ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਤਿੰਨੋ ਵੀਡੀਓ ਵਿਚ ਬਹੁਤ ਵਧੀਆ ਲਗਦੇ ਆ ਬਾਈ 👌👌👌

    • @jogasinghdhugga7335
      @jogasinghdhugga7335 4 ปีที่แล้ว

      Dihllon shiab kamm chor dhossent ta bhach ka rhto

  • @veerasinghrajpoot5715
    @veerasinghrajpoot5715 2 ปีที่แล้ว

    Rabb chardi kla vich rakhe mere bthinde wale bhrava nu ❣️❣️❣️❣️❣️

  • @Dharnatjhinjer
    @Dharnatjhinjer 5 ปีที่แล้ว +1

    ਬਹੁਤ ਵਧੀਆ ਜੀ

  • @cyberhub2019
    @cyberhub2019 5 ปีที่แล้ว +24

    ਆ ਗੲੇ ਬਠਿੰਡੇ ਵਾਲੇ ਬਾਈ ਜਿਊਂਦੇ ਰਹੋ ਵੀਰ ਪ੍ਰਮਾਤਮਾ ਆਪ ਨੂੰ ਤੰਦਰੁਸਤੀ ਅਤੇ ਤਰੱਕੀਆ ਬਖਸ਼ੇ। ਧੰਨਵਾਦ

  • @meetsalwara4824
    @meetsalwara4824 5 ปีที่แล้ว +3

    Bahut vadia lagi video 👌👌👌

  • @sukhmansanghavlogs6617
    @sukhmansanghavlogs6617 5 ปีที่แล้ว +7

    ਰੇਸ਼ਮ ਗੰਦ ਦੇਖਣ ਗਿਆ ਸੀ 🤗😂😂

  • @Harpreetsingh-tm9zw
    @Harpreetsingh-tm9zw 5 ปีที่แล้ว +1

    ਮਨਦੀਪ ਨਾਲ ਧੱਕਾ ਕਰਦਾ ਰੇਸਮ ਬਾੲੀ ਬਹੁਤ ਵਧੀਅਾ ਵੀਡੀਓੁ

  • @sukhmaan4159
    @sukhmaan4159 5 ปีที่แล้ว +12

    ਇਕ ਤੀਰ ਨਾਲ ਦੋ ਨਿਸ਼ਾਨੇ ਲਾਤੇ ਬਾਈ ਢਿੱਲੋਂ ਰੇਹ ਪੈਗਿਆ ਨਲੇ ਵੀਡੀਉ ਬਣ ਗ਼ੀ

  • @jaspreetgandeyvlogs247
    @jaspreetgandeyvlogs247 4 ปีที่แล้ว +2

    Resham poti dehkn janda h ☺️☺️😊😢😂😂😂

  • @ranjitsinghranjitsingh5442
    @ranjitsinghranjitsingh5442 4 ปีที่แล้ว +1

    Sirra bande ho tusi👌

  • @ParamjitSingh-yt8mh
    @ParamjitSingh-yt8mh 3 ปีที่แล้ว +1

    एक्स आर्मी वेरी नाइस Good video

  • @nijjarmodernfarming4110
    @nijjarmodernfarming4110 5 ปีที่แล้ว +3

    Bahut sohni video

  • @sattunambardar6551
    @sattunambardar6551 4 ปีที่แล้ว +1

    Mandeep yr tu sirra krda😀😀😀👌👌

  • @gurjeetsinghrai9210
    @gurjeetsinghrai9210 5 ปีที่แล้ว +1

    ਆ ਬਾਈ ਜਿਹੜੇ ਲੋਕ ਆਪਣਾ ਕੰਮ ਕਰਵਾ ਕੇ ਜਦੋਂ ਦੂਜਿਆ ਨਾਲ ਕੰਮ ਕਰਵਾਉਣ ਲਈ ਬਹਾਨੇ ਬਣਾਉਂਦੇ ਨੇ ਨਾ ਇਹ ਬਿਲਕੁਲ ਸਹੀ ਦਿਖਾਇਆ ਗਿਆ ।ਬਾਈ ਮੇਰੇ ਨਾਲ ਬਹੁਤ ਵਾਰ ਇਦਾ ਕਰਿਆ । ਅੱਗੇ ਲੋਕ ਇੱਕ ਦੂਜੇ ਦੇ ਕੰਮ ਆਉਂਦੇ ਸੀ।ਪਰ ਅੱਜ ਕੱਲ ਕਿਸੇ ਦੇ ਬੰਦਾ ਕੋਈ ਕੰਮ ਕਰਾ ਕੇ ਬਚਦਾ ਨਹੀਂ।ਬਾਕੀ ਵੀਰ ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ ਨੇ ।

  • @bharpursingh5287
    @bharpursingh5287 5 ปีที่แล้ว +2

    ਬਹੁਤ ਸੋਹਣਾ ਵਧੀਆ

  • @jaspreetsidhu5161
    @jaspreetsidhu5161 5 ปีที่แล้ว +2

    Bhut bhut wadia video

  • @jaswantbhangu9845
    @jaswantbhangu9845 5 ปีที่แล้ว +3

    Vrr g tagge vali gall bhutt vadiaaa lagi

  • @harpindersingh3392
    @harpindersingh3392 5 ปีที่แล้ว +3

    BAhut sohni video ji

  • @anmolanm9692
    @anmolanm9692 4 ปีที่แล้ว +1

    ਰੇਸਮ ਬਾਈ ਤਾ ਸਾਡੇ ਜਿਲੇ ਮੁਕਤਸਰ ਵਿੱਚ ਸਾਇਆ ਪਿਆ ਏ

  • @gurdarshanpabla3161
    @gurdarshanpabla3161 5 ปีที่แล้ว +1

    Balle Balle hoi a bathinde valiya de very good nice video 👍👍

  • @hunny5707
    @hunny5707 5 ปีที่แล้ว +3

    Sirrra video veer ji

  • @mrjatt112
    @mrjatt112 5 ปีที่แล้ว +2

    Rasham jaar siraAAAAAAAAAAA

  • @GaganKumar-my5vn
    @GaganKumar-my5vn 3 ปีที่แล้ว +1

    Sirra Dhilon saab

  • @gurpreetgiana3794
    @gurpreetgiana3794 5 ปีที่แล้ว +1

    Bht ghaint ji

  • @reshidhaliwal1628
    @reshidhaliwal1628 5 ปีที่แล้ว +9

    ਬਹੁਤ ਵਧੀਆ ਵੀਡਿਓ ਵੀਰ
    from Reshi sangrur bank vala 🇨🇦ton

  • @ArshSingh-gn9dy
    @ArshSingh-gn9dy 5 ปีที่แล้ว +1

    ਬਹੁਤ vadiya ਵੀਰ

  • @barhingravinder4714
    @barhingravinder4714 4 ปีที่แล้ว +1

    Bhut vdiya

  • @veerpalkaur6870
    @veerpalkaur6870 2 ปีที่แล้ว

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਮਹਿਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ਬਾਈ ਜਿਹੜੇ ਤੁਸੀ ਧਾਗੇ ਖੇਤ ਵਿਚ ਨਾ ਸਿੱਟਕੇ ਜਾਨਵਰਾਂ ਬਾਰੇ ਸੋਚਿਆ ਉਹ ਬਹੁਤ ਹੀ ਵਧੀਆ ਮੇਸਜ ਹੈ

  • @jashalpreetsidhu6407
    @jashalpreetsidhu6407 5 ปีที่แล้ว +58

    ਰੇਸਮ ਪੂਰਾ ਠੇਠਰ ਆ 😂

  • @sukhchainsingh3253
    @sukhchainsingh3253 3 ปีที่แล้ว +1

    So Nice 22 ji👍👍👍

  • @jaideepdhillon1576
    @jaideepdhillon1576 5 ปีที่แล้ว +4

    DHILLON bai di har video sirra hundi hain carry on bai Ji🇮🇳

  • @parambirsingh5943
    @parambirsingh5943 5 ปีที่แล้ว +3

    Supeb three characters.........superb

  • @raghuveersingh5246
    @raghuveersingh5246 5 ปีที่แล้ว +2

    Reshm di acting is best veer Ji Tonk Talli Dialog is best veer

  • @balrajsingh230
    @balrajsingh230 4 ปีที่แล้ว

    Bai dhilon teriyan video simple te sikhiya valiyan hundiyan ne thanks

  • @dhillonpakkeala845
    @dhillonpakkeala845 5 ปีที่แล้ว +1

    Sira video y

  • @sukhwindersohi1363
    @sukhwindersohi1363 5 ปีที่แล้ว +1

    Nice video veer ji. Thanks video lyi

  • @bhupinderbhullar5500
    @bhupinderbhullar5500 5 ปีที่แล้ว +3

    Sirrraa bhraa

  • @veerpalsaggu9738
    @veerpalsaggu9738 5 ปีที่แล้ว +1

    Veer ji nic video

  • @navsidhu8661
    @navsidhu8661 5 ปีที่แล้ว +1

    ਬਹੁਤ ਵਧੀਆ ਵੀਡੀਉ ਆ ਜੀ

  • @lakhabhullar3792
    @lakhabhullar3792 5 ปีที่แล้ว +2

    Nice video bro 👍 👍👌 👌👌 👌👍 👍

  • @pindavalejatt2511
    @pindavalejatt2511 5 ปีที่แล้ว +2

    Bhut he vadiaa video bai te msg v bhut vadiaa Dita video ch taage vala

  • @baljindersingh3100
    @baljindersingh3100 4 ปีที่แล้ว +1

    Good ji 😁😁😁😁

  • @gaggudhillon380
    @gaggudhillon380 4 ปีที่แล้ว +1

    Resham sirra y

  • @kulwinder9072
    @kulwinder9072 2 ปีที่แล้ว

    ਬਹੁਤ ਬਦੀਆਂ ਵੀਰ ਜੀ

  • @Guddu-renu-vlogs
    @Guddu-renu-vlogs 5 ปีที่แล้ว +4

    Resham sirra

  • @sangha4236
    @sangha4236 5 ปีที่แล้ว +1

    ਜਵਾ ਸਿਰਾ

  • @mushtakgehri7585
    @mushtakgehri7585 4 ปีที่แล้ว +1

    Very nice bai ji carry on

  • @kulveermann9397
    @kulveermann9397 5 ปีที่แล้ว +1

    ਬਹੁਤ ਵਧਿਅਾ ਵੀਡਿੳ ਬਾੲੀ ਜੀ

  • @kisanmorchadelhi7086
    @kisanmorchadelhi7086 5 ปีที่แล้ว +3

    Nice video vir ji video seraaa

  • @mangusaab3299
    @mangusaab3299 5 ปีที่แล้ว +3

    Bhout vadiya video a g

  • @ektasharma1132
    @ektasharma1132 4 ปีที่แล้ว

    Hahahaha vry nce sb kuch bahut vdia lgea g

  • @gurpreetzaildar6572
    @gurpreetzaildar6572 5 ปีที่แล้ว +2

    Siraaaaa

  • @lakhwinderdhillon346
    @lakhwinderdhillon346 5 ปีที่แล้ว +1

    ਲਵ ਯੂ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਜੀ

  • @Sidhu.Kuldeep
    @Sidhu.Kuldeep 4 ปีที่แล้ว +2

    Bht sohna msg dinde ho veer

  • @satvindergrewal4824
    @satvindergrewal4824 3 ปีที่แล้ว

    Bahut vadhia dhilon y siraa

  • @kewalsaini27
    @kewalsaini27 5 ปีที่แล้ว +2

    Kaint aa video

  • @rajsingh494
    @rajsingh494 3 ปีที่แล้ว

    I like the message about birds. People should learn this.

  • @anytimefitness386
    @anytimefitness386 3 ปีที่แล้ว +2

    Nice Bai gg

  • @SatnamSingh-bn1bi
    @SatnamSingh-bn1bi 5 ปีที่แล้ว +2

    Nice Dhillon saab

  • @harpindersingh1001
    @harpindersingh1001 5 ปีที่แล้ว +1

    ਚੱਲਦਾ ਏ ਧੱਕਾ ਢਿਲੋ ਬਾੲੀ ਦਾ keep it up all team

  • @simranjeet3753
    @simranjeet3753 5 ปีที่แล้ว +2

    Bout vadia video hondia thudia bai g

  • @jashanthind8283
    @jashanthind8283 5 ปีที่แล้ว +2

    bahot vadiaaa video awww

  • @ਬਾਸਮਤੀਦੇਮੰਡੀਰੇਟ
    @ਬਾਸਮਤੀਦੇਮੰਡੀਰੇਟ 5 ปีที่แล้ว +2

    Bahut vadiya ji

  • @happy-tc9vo
    @happy-tc9vo 5 ปีที่แล้ว +1

    Bahut bahut bdhiya video bai ji

  • @harpreetgillgill129
    @harpreetgillgill129 5 ปีที่แล้ว +2

    Attt 👌

  • @lovepreetsingh-lm7mo
    @lovepreetsingh-lm7mo 5 ปีที่แล้ว +1

    vary nice video as Bai ji

  • @talha1013
    @talha1013 5 ปีที่แล้ว +2

    Bhai love From Pakistan 🇵🇰🇵🇰♥️😘

  • @Maan4920
    @Maan4920 5 ปีที่แล้ว +3

    Sira bai. Java

  • @kulwinderkaur1455
    @kulwinderkaur1455 5 ปีที่แล้ว +1

    Bhut vdiya video

  • @kuljeetbrar308
    @kuljeetbrar308 4 ปีที่แล้ว +1

    I like your video brother

  • @Gurwinderpb31
    @Gurwinderpb31 5 ปีที่แล้ว +1

    ਬਹੁਤ ਵਧੀਆ ਜੀ ਵੀਡਿਉ

  • @maanft8532
    @maanft8532 5 ปีที่แล้ว +4

    Att AAA Dhillon 22 . . .
    SiRRa Krata 💓💓💖💓💖

  • @submersiblemotorpumpsodhibal
    @submersiblemotorpumpsodhibal 5 ปีที่แล้ว +2

    Att aa Bai g dhillon Bai dil to sache banda aa

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว

    ਢਿੱਲੋਂ ਬਾਈ ਸਿਰਾ ਕਰ ਤਾ

  • @gurpaldhillon6101
    @gurpaldhillon6101 5 ปีที่แล้ว +3

    Nyc video dhillon saab

  • @bathindealegabru1643
    @bathindealegabru1643 5 ปีที่แล้ว +1

    Bhut nyc bai ji

  • @binderlatak2158
    @binderlatak2158 5 ปีที่แล้ว +2

    Vary nice video veer

  • @navjotsingh8549
    @navjotsingh8549 5 ปีที่แล้ว +2

    Always nice brother

  • @sanveersingh6971
    @sanveersingh6971 5 ปีที่แล้ว +1

    Att video bahut sohni a veer g

  • @GurpreetSingh-fq6rw
    @GurpreetSingh-fq6rw 5 ปีที่แล้ว +5

    Balle bai ajj bout jaldi video pa diti

  • @gillrinku3475
    @gillrinku3475 5 ปีที่แล้ว +1

    Reshm diya gala vadiya ha bhai g

  • @harmansingh346
    @harmansingh346 5 ปีที่แล้ว +2

    Sirra video bai

  • @bikramjitsingh6959
    @bikramjitsingh6959 5 ปีที่แล้ว +1

    V V V nice bathinde walio

  • @jaskaransandhu7311
    @jaskaransandhu7311 5 ปีที่แล้ว +2

    Resham gaint banda

  • @SukhakahlonKalwan
    @SukhakahlonKalwan 5 ปีที่แล้ว +2

    Bht wadia c veere

  • @sukhveersalwarasukhveersal6509
    @sukhveersalwarasukhveersal6509 5 ปีที่แล้ว +2

    Sirra video jma

  • @karanpreetsingh2384
    @karanpreetsingh2384 5 ปีที่แล้ว +1

    Nice video 👌👌👌👌👍👍👍👍

  • @bikesalepurchase552
    @bikesalepurchase552 5 ปีที่แล้ว +1

    Sira video y g