@@khanboy8938 bhai sach bolda 8 month ho ge mai dona ch kise da song hi nhi hunda Aai apas larhi jane e ehna karke sanu sale koi salry denda singer da fudu lot aya ohna kol bhut paise ne hun Kise gareeb di help karlo is gurpreet singh bai kol jake sewa karlo ehna pishe te khrab karan nalo
Bai mai vese singers piche lgdda ni Sare hi ache ne But mossetpye ch hun tak jine v gane aye ne sab ch oh duje singers nu bura hi keh rha Hor kine topic ne gane bnon nu Sidhu sirf
Good bro..... Nice lyrics, music, composition and vocal all is well...... I m also fane of u when I listen ur viral video (ਰਹੇ ਮਿੱਤਰਾਂ ਦੀ ਚੜ੍ਹਦੀ ਕਲਾ )starting time to today I listening (ਕਾਉੰਕਿਆਂ ਵਾਲਾ).....bro u r so good. I m big fan of u r folk poetry... ਜਿਉੰਦਾ ਵਸਦਾ ਰਹਿ ਵੱਡੇ ਭਰਾ।।। love from Gaggi Maan Bathinda
0.0001 percent people reading this message: God Bless U and Ur Family. You will achieve all ur goals soon . Keep patience. Talent doesn't fade - A cute middle class singer whose voice is similar to Arijit Singh
Bahut bahut Dhanwad ena pyaar den Lai
Love you 🌹
Veet baljeet jindabad👌 song 🌹lyrics😍 like to banta ha 😘
Puri galvaat 🔥🔥✍️✍️
Veet bai nu msg la deo ek song pardesi Veera lai jarur kre ,,, ethe Bhar sare Veet bai de fan aa🙏🙏🙏🙏🙏
Supar song veet veer
ਕੀ ਗਾਣਾ, ਕੀ ਸੰਗੀਤ, ਕੀ ਆਵਾਜ਼ ਏ, ਕੀ ਲਫਜ਼ ਨੇ ਬਕਮਾਲ ਬਾਈ ਜੀ ❤️ ਖੁਸ ਹੁੰਦਾ ਜਿਨੀ ਵਾਰ ਵੀ ਸੁਣਾ ਵੱਖਰਾ ਨਜ਼ਾਰਾ ਆਈ ਜਾਂਦਾ ਸੁਣ ਸੁਣ 💯👌🥳🥳🥳
2024 ਆਲੇ ਲਵਾਓ ਹਾਜ਼ਰੀ ❤
10 vje sunde aa veet bai nu
9:39 portugal to hazir ji😅
Haji attttt ❤❤❤❤
Nov 2024.......❤veet
❤
ਵੀਰੇ ਤੇਰੇ ਕਰਕੇ ਆਪਣੇ ਪਿੰਡ ਕਾਉਕਿਆ ਦਾ ਨਾਮ ਵਰਲਡ ਲੇਵਲ ਤੇ ਜਾਣਿਆ ਜਾਣ ਲੱਗਾ ਏ ਬਸ ਸੋਹਣਾ ਸੋਹਣਾ ਲਿਖਦਾ ਰਹੇ ਵੀਰੇ ਗੁਰੂ ਸਾਹਿਬ ਜੀ ਤੈਨੂੰ ਤੇਰੀ ਕਲਮ ਨੂੰ ਚੜਦੀਆ ਕਲਾ ਚ ਰੱਖਣ
Bai veet Canada kadon shift hoya
Very mai v apni wife nu ehi keha ah album sun k. Es insaan ne konuke pind da naam ucha karta.. Mai v vir tade ari a cho haa... Ludihana
Sippy gill sala dokha kar gya c. Chad di kaala song ch apna naam bol gya
th-cam.com/video/bS3rcElSLRo/w-d-xo.html
Shi gal aa viree kaunke kalan da naam roshan kitta veet bai ne luv u aa bai♥️♥️🤩🤩🤩
ਬਾਈ ਜੀ ਪਤਾ ਨਹੀਂ ਕਿੰਨੀ ਵਾਰੀ ਸੁਣ ਚੁੱਕਾ ਹਾਂ...
ਅੱਜ ਫੇਰ ਸੁਣਨ ਆਇਆ ਹਾਂ 😍😍
ਆਪਣੀ ਮਾਂ ਦੇ ਲਈ 1 ਲਾਇਕ ਤਾਂ ਬਣਦਾ ❤️❤️ ਮਾਂ ਤੇ ਰੱਬ ਦਾ ਰੂਪ ਹੈ ਦੂਜਾ
Att Bai ji
Love u❤️
ਇਹ ਬਾਈ ਦਿਲ ਦਰਿਆ ਬੰਦਾ 24ਘੰਟੇ ਭਾਵੇਂ ਸਿੱਧੂ ਸੂਣਦੇ ਆ ਪਰ ਜਦੋਂ ਬੀਤ ਬਲਜੀਤ ਲਾ ਲਈ ਦਾ ਫੀਲਿੰਗਾ ਈ ਹੋਰ ਹੋ ਜਾਂਦੀਆਂ ਨੇ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬੀਤ ਤੂੰ ਅੱਜ ਵੀ ਸਾਡੇ ਦਿਲਾਂ ਚ ਵਸਦਾ ਤੇਰਾ ਬੇਰੀ ਸੌਗ ਮੇਰਾ ਮਨਪਸੰਦੀਦਾ ਗੀਤ ਆ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰੇ
Bilkul vir ji
ਸਿਰਾ ਬੰਦਾ ਵੀਤ ਬਾਈ ਬਾਹਲਾ ਪੱਧਰ ਬੰਦਾ ਆਕੜ ਤਾਂ ਜਮਾਂ ਈ ਨੀ ਬਾਈ ਚ ਯਾਰਾਂ ਦਾ ਯਾਰ ਆ, Love You aa Bro ਪਾਈ ਚੱਲ ਧੱਕ
ਸਹੀ ਆ y
th-cam.com/channels/GO5Z6WstkPGzPqaBwISaaA.html
th-cam.com/video/L_YZ9H7SF2w/w-d-xo.html❤️❤️❤️
ਜਿਸ ਜਿਸ ਨੇ ਗੀਤ ਨੂੰ ਸੁਣ ਨਾ ਸ਼ੁਰੂ ਕੀਤਾ ਮੇਰੇ ਹਿਸਾਬ ਨਾਲ ਪੂਰਾ ਜ਼ਰੂਰ ਸੁਣਿਆ ਹੋਏਗਾ
Ehi ta kalakari a
Absolutely 🤷♂️
End gall bat
@Khush Preet 9jbvgv bbh h vch h bbhvyv ha h9hc0nb9k0jjb h high jn to 😅😍😅😂
Super je
ਜਦੋਂ ਅਧਖੜ ਉਮਰੇ ਇਸ਼ਕ ਚੜੂ ਬਰਸਾਤਾਂ ਨੂੰ 👌👌👌👌👌👌👌👌👌?਼਼ ਕਉਕਿਆਂ ਵਾਲਾ ਦਿਸਦਾ ਕਹੂਗੀ ਰਾਤਾਂ ਨੂੰ 👌👌👌👌
Tusi v mainu kaunkeaa to lgde o 😁
@@anmol962 no from barnala
Vese lines vdia lgia. Eh valia...
Nice
Asha g barnale to o tuc?
ਮਸਲਾ ਕੋਈ ਖਾਸ ਨਹੀਂ ਸੀ , ਇਸ਼ਕ ਉਸਨੂੰ ਰਾਸ ਨਹੀਂ ਸੀ 💯 ..ਕਿਆ ਬਾਤ ਵੀਤ ਸਿਉਂ ✍️🔥
Osm
Kise nu pchda ni zada pyr.... Eio jia nl fr buri e hundiA
ਵਾਹ ਕਿਆ ਲਿਖਤ ਐ yrr ਬਾਈ ਦੀ ਸਲੂਟ ਅਾ ਲਿਖਤ ਨੂੰ👏ਇੱਕ ਲਾਈਕ ਵੀਤ ਬਲਜੀਤ ਲਈ👌👍
th-cam.com/video/p2wOwg7k2-g/w-d-xo.html🙏🙏🙏🙏
ਕੌਂਕਿਆਂ ਵਾਲਾ ਦਿਸਦਾ ਕਹੂਗੀ ਰਾਤਾਂ ਨੂੰ ❤
Qwfaffafafgaagga
ਹਾਹਾ
ਜਿੰਨਾ ਸੌਹਣਾ ਲਿਖਿਆ ਵੱਡੇ ਭਰਾ ਉਹਨਾ ਸੌਹਣਾ ਹੀ ਗਾਇਆ 😊🙂
ਕਾਉਕਿਆ ਵਾਲਾ ਦਿੱਸਦਾ ਕਹੁਗੀ ਰਾਤਾ ਨੂੰ 👌👌
ਬਾਈ ਉਹੇ ਨਿਰਾ ਇਸਕ ਆ ਗਾਣੇ ਚ
th-cam.com/video/ltpWA9aUxRc/w-d-xo.html ⚡👈❤❤
th-cam.com/video/OsiWOpFnTK4p/w-d-xo.htmllease
Nice song
6r
Veet baljit ਦੇ ਸਾਰੇ ਹੀ ਗਾਣੇ ਸੋਹਣੇ ਹੁੰਦੇ vadia gayeke❤💯
ਇਹ ਬੰਦਾ ਐਵੇਂ ਦਾ ਜਿਸ ਨੂੰ ਸਾਰੇ ਹੀ ਪਿਆਰ ਕਰਦੇ ਆ ❤️
th-cam.com/video/KYjpx-TNe28/w-d-xo.html
th-cam.com/video/ltpWA9aUxRc/w-d-xo.html ⚡👈❤❤
Sahi gl y
Shi gall aa
sahi gal va bai
ਜੀਉ ਵੀਰ ਵਾਹ ਕਿਆ ਲਿਖਤ ਵੀਰ ❤️❤️❤️❤️🔥🔥🔥🔥
ਸੋਚ ਨੂੰ ਸਲਾਮ ਪੂਰੀ ਗੱਲਬਾਤ ਵੱਖਰੀ....ਸੇਨਕੀ ਜਹੇ ਟਿਕਾਕੇ ਮੁੰਡਾ ਗੀਤ ਲਿੱਖਦਾ,
ਰਹਿੰਦੀ ਉਮਰ ਦੇ ਤੱਕ ਜਿਹਦੇ ਗੀਤ ਚੱਲਣੇ....ਕੋਉਨਕਿਆਂ ਦਾ ਮੁੰਡਾ ਨਾਮ ਵੀਤ ਲਿੱਖਦਾ।।❤
ਵੀਤ ਵੀਰ ਮੈ ਜਿਸ ਕੁੜੀ ਨੂੰ ਪਿਆਰ ਕਰਦਾ ਸੀ ਤੇ ਕਰਦਾ ਹਾ 2011..12 ਦੀ ਗੱਲ ਐ ਤੇ ਮੈ ਤੇਰਾ ਬਹੁਤ ਵੱਡਾ ਫੈਨ ਸੀ ਤੇ ਹੈਂਗਾ,,ਉਸ ਨੂੰ ਮੈ ਆਪਣਾ ਨਾਮ ਵੀਤ ਦੱਸਿਆ ਸੀ ,,ਤੇ 2016 ਚ੍ਹ ਮੇਰਾ ਵਿਆਹ ਹੋ ਗਿਆ ਉਸ ਨਾਲ ਉਹ ਮੈਨੂੰ ਵੀਤ ਵੀਤ ਆਖੇ ਸਾਰੇ ਵੇਖਣ ਵੀਤ ਕੌਣ ਐ,, ਪਰ ਹੁਣ ਸਾਰਾ ਪਿੰਡ ਵੀਤ ਕਹਿਣ ਲੱਗ ਪਿਆ,, awesome some veet bro👍🔥
ਵਾਹ....
@@SurinderKumar-sd7ok thnx bro🙏
kya baat 👏 jeonde vasde raho veer
Wah 22 ji. Veet de purani song heere ne
@@gursimranjitsingh6721 dhanwad bro🙏,,
ਜਿਉਂਦਾ ਰਹਿ ਵੀਤ ਵੀਰੇ ਤਿੰਨ ਕੁ ਮਿੰਟਾਂ ਵਿੱਚ ਕਾਫੀ ਕੁੱਝ ਯਾਦ ਕਰਾਤਾ ❤️❤️❤️
Legend. He has written almost all types of songs
Kise nu mossewala di album di kise nu karan aujhla di ... Mere wrge udeek hundi asli desi gayaki di .. Bahut bahut dhanwaad kokkeya waleya
Mai tan dono sune shad te
ਵੱਖ਼ਰਾ ਸਕੂਨ ਮਿਲਦਾ ਉਸਤਾਦ ਜੀ ਤੁਹਾਡੇ ਗੀਤ ਸੁਣ ਕੇ ਸੱਚ ਆ ਝੂਠ ਮਾਰਦਾ ❤️❤️❤️
@@randhawasngh7272 kiu bro
@@khanboy8938 bhai sach bolda 8 month ho ge mai dona ch kise da song hi nhi hunda
Aai apas larhi jane e ehna karke sanu sale koi salry denda singer da fudu lot aya ohna kol bhut paise ne hun
Kise gareeb di help karlo is gurpreet singh bai kol jake sewa karlo ehna pishe te khrab karan nalo
Apa ta Karan te dabbu nu chdke sare sunide
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
Very nice video
ਦੁਆਰਾ ਸੁਣਨ ਆਇਆ 🔥🔥🔥
ਰੋਜ ਸੁਣਦੀ ਆ ਦੋ ਬਾਰ ਪਤਾ ਨਹੀਂ music end aa
ਬਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ ਪਰ ਜੱਟੀਏ ਕੋਈ ਬੱਬੂ ਮਾਂਨ ਨਹੀਂ ਬਣਿਆ 💪💪
ਫੁੱਲ ਸਪੋਟ ਵੀਤ ਵੀਰ💪
Junde je khilare kai phirde ik oh v awea song
Sun lo veer fer ...
Sahi kiha ji 👌
@@gonychhajal2701 😂😂 sahi aw bro
👍👍👍
ਵੀਤ ਵੀਰੇ please , ' ਬੇਰੀ ' song ਦਾ next part ਬਨਾਦੋ । Bohot ਵਦੀਆ song aw 🙏 4 ਸਾਲ ਤੋਂ ਰੋਜ਼ ਸਵੇਰੇ ਸੁਣਦੀ ਆ । 🙏🙏🙏
👍👍
Es bande Di Rees nhi honi kise to....... al tym favrt one n only veet veera ❤️❤️❤️
th-cam.com/video/ltpWA9aUxRc/w-d-xo.html ⚡👈❤❤
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
ਵੀਤ ਬਲਜੀਤ ਦੇ ਗਾਣਿਆਂ ਦੀ ਕੋਈ ਰੀਸ ਨਹੀਂ 👍👍👍👍👍🔥🔥🔥🔥
Veet baljit bai Endd aaa
Bai siiirrrAaa..bai merè nall v Dhokha ho giya...Bai Reapet Te e chall da piya....👍👍👍👍👌👌👌👌👌👌👌👌👌👌
ਸਿਰਾਂ ਲਾ ਗਿਆ ਵੀਰ ਜਿਨੀ ਫੀਲਿੰਗ ਤੇਰੀ ਪਹਿਲੀ ਕੈਸਟ ਸੁਣ ਕੇ ਆਈ ਸੀ ਓਨੀ ਹੁਣ ਆਈ ਜੀਂਦਾ ਰਹਿ ਭਰਾ ਰੱਬ ਜੀ ਚੜ੍ਹਦੀ ਕਲਾ ਚ ਰੱਖਣ
ਜਿਊਂਦੇ ਵੱਸਦੇ ਹੱਸਦੇ ਅਤੇ ਲਿਖਦੇ ਰਹੋ ਵੀਤ ਵੀਰਿਆ....
Veet ta fer veet hi a only one shuru toh hi dilo respact a ustad lai 🥰🥰🥰🥰🥰👌👌👌✍✍👌👌👌👌✍✍✍✍
Sahi gal aa bro
th-cam.com/video/bS3rcElSLRo/w-d-xo.html
Hdhgf
Eh aw legend bnda sare punjab de dukh likh dinda 🙏🙏🙏
ਮੰਨਿਆ ਮੂਸੇਵਾਲ ਭਰਾ ਨੇ ਖਿਲਾਰੇ ਪਾਏ ਨੇ,🔥🔥
ਪਰ ਵੀਤ ਬਲਜੀਤ ਦੇ ਗਾਣੇ ਸਕੂਨ ਦਿੰਦੇ ਨੇ ❤❤
Bai mai vese singers piche lgdda ni
Sare hi ache ne
But mossetpye ch hun tak jine v gane aye ne sab ch oh duje singers nu bura hi keh rha
Hor kine topic ne gane bnon nu
Sidhu sirf
Ryt💯💯💯
@@beerkarran4930 sala hor ta kuj likhna ni aunda Hun ese Kam te ho gya
Moosewale kol matter haini hor 22 oh mnne bhave na mnne
Ryt
22 de ganea ne bht kuj sikhayea sachi. Love you 22.waheguru kare tenu Sadi b umar lag je.
ਬਾਈ ਲਵ ਯੂ ਆ ਤੇਰੇ ਨਾਲ ਬਾਈ ਤੇਰੀ ਤਰੀਫ਼ ਲੲੀ ਸਬਦ ਖਤਮ ਹੋ ਜਾਂਦੇ ਆ ਮਨ ਭਰ ਆਇਆ ਏ ਗਾਣਾ ਸੁਣ ਕੇ ਵਾ ਰ ਧੰਨ ਤੁੰ ਤੇ ਧੰਨ ਤੇਰੀ ਕਲਮ ਬਾਈ❤️
Ryt ji
Sirra
Endless
Koka
Topp
Goli
Bumb
Broood
M ta kehna es to vadia koi song hii nii aaya hona yrr i love this song
Sun de saar dil ty lagg gaya yrr
Kash e geet 15 mint tak da hunda love you bro
Shi a
@@preetlove2034 k
@@preetlove2034 kkkkkkkkkkkkkkkkkkkkk
th-cam.com/video/bS3rcElSLRo/w-d-xo.html
🔥 ਦੀ ਕਲਮ ਆ ਵੀਤ ਬਲਜੀਤ ਦੀ ❤️❤️
Koi ress nhi bai di ik ik gana banda var var sunda bai da Dil khush hoo janda love u veet veere
ਇਹ ਹੁੰਦਾ ਗੀਤ ਸਵਾਦ ਲਿਅਤਾ ਬਹੁਤ ਟਾਇਮ ਬਾਅਦ ਸੁਣਨ ਨੂੰ ਮਿਲਦੇ ਆ ਸਕੂਨ ਦੇਣ ਆਲੇ ਗੀਤ
Veet Syaa...boht sohni album veere..purana Veet vikhya bde tym baad..boht vdia lgga oda de sb gaane sun k 👍🤩👌
ਬਾਈ ਕੋਂਕੀਆ ਵਾਲਾ ਤੇਰੇ ਸਾਰੇ ਗੀਤ ਹੀ ਬਹੁਤ ghant ਆ ਜਿੰਨੇ ਵਾਰੀ ਮਰਜੀ ਸੁਣੀ ਜਾਏ ਦਿਲ ਨਹੀਂ ਭਰਦਾ
jdo da a song aaeiyaa din rat repet te chal ryaa ...luv u veet y g
Love ❤️ you aa ਵੀਤ ਬਲਜੀਤ ਪਾਜੀ ਇਹਨਾਂ ਵਧੀਆ ਗੀਤ ਪੇਸ਼ ਕੀਤਾ ਤੁਸੀਂ thank you ❤️👍😘❤️👍👍❤️
Ah Hunde Gane veet veere love u 😘❤️🤗🤗😊😊😊🤗🤗🤗🤗
ਕੁਲੀਆ ਤੋ ਮਸਲੇ ਉਪੜ ਗੇ ਆਖੀਰ ਨੂੰ ਮਹਿਲਾ ਤੀਕ ਕੁੜੇ ਅੱਜ ਕਿਸਮਤ ਮੇਰੀ ਤੂੰ ਲਿਖਤੀ ਮੈ ਲਿਖੇ ਤੇਰੇ ਤੇ ਬੜੇ ਗੀਤ ਕੁੜੇ❤️
Bahut hi gajab di kalam aa veer di.
Bagwant maan te Veet veer nu milan di reej aa pta ni rab kdo sunu.
ਬਾਈ ਜੱਦ ਲਿਖਦਾ ਸੀਰਾ ਹੀ ਲਿਖਦਾ ਕੋਕੀਆ ਵਾਲਾ ਦਿਸੀਆ ਕਰੁਗਾ ਸੁਪਨੇ ਆ ਚ ਦਿਨ ਤੇ ਰਾਤਾ ਨੂੰ
ਕਾਉਂਕਿਆਂ ਵਾਲਾ , ਅੱਤ ਅੱਗ ਪੂਰੀ ਪੂਰੀ🔥🔥🔥🔥🥃
ਪੌਣੇ 2025 ਆਲੇ like kro😂😂
🤩 Veet Baljit voice and lyrics 🔥🔥🔥 gbu all🙏 full support 👍
Kon kon full album di waiting
Ch aaa baabe like 👍👍konke wala di koi rees nhi full support🙏🙏
Release ho gyi ajj channel chak kro
@@harnoorkaurrandhawa5244 kithe hoi aa???
@@digitalmarketer664 pra ehi channel te hoyi aa
Savere time nal hi agi veer 8 k vje hi mera khayal ,vdo bad ch aye
@@digitalmarketer664 song to pehla channel te dekho
Good bro..... Nice lyrics, music, composition and vocal all is well...... I m also fane of u when I listen ur viral video (ਰਹੇ ਮਿੱਤਰਾਂ ਦੀ ਚੜ੍ਹਦੀ ਕਲਾ )starting time to today I listening (ਕਾਉੰਕਿਆਂ ਵਾਲਾ).....bro u r so good. I m big fan of u r folk poetry... ਜਿਉੰਦਾ ਵਸਦਾ ਰਹਿ ਵੱਡੇ ਭਰਾ।।। love from Gaggi Maan Bathinda
ਕਲਮ ਵੀ ਸਿਰਾ ਤੇ ਅਵਾਜ੍ ਵੀ ਸਿਰਾ ਬਾਈ ਦੀ ਹੀਰਾਂ ਬੰਦਾ ਵੀਤ ਬਾਈ
ਬਾਈ 7 ਸਾਲ ਬਾਦ ਫੇਰ ਜਾਦ ਆਈ ਤੁਹਾਡਾ ਗੀਤ ਸੁਣ ਕੇ
Veet veere de live ton baad aya ganna sunan kaint a ❤
ਬੀਤ ਬਲਜੀਤ, ਹੈਪੀ ਰਾਏਕੋਟੀ,ਦਿਲਜੀਤ ਇਹਨਾਂ ਦੇ ਗੀਤ ਬਹੁਤ ਸੋਹਣੇ ਹੁੰਦੇ ਆ,ਬੀਤ ਤੇ ਹੈਪੀ ਦੀ ਕਲਮ ਬਹੁਤ ਗਹਿਰੇ ਸ਼ਬਦਾਂ ਨੂੰ ਇਕੱਠਾ ਲੜੀ ਵਿੱਚ ਪਰੋ ਕੇ ਰੱਖ ਦਿੰਦੀ ਐ।ਜਿਊਂਦੇ ਵਸਦੇ ਰਹੋ ਵੀਰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ।
Lok chalde ne ik do hi saaal kuriye
Munda ik do dhaakea to chibbb kad da 🔥🔥🔥🔥 👌 real versatile talent 💚
th-cam.com/video/bS3rcElSLRo/w-d-xo.html
ਵੀਤ ਦਾ ਗਾਣਾ ਆਪਾ ਸੁਣਨ ਤੋਂ ਪਹਿਲਾਂ ਈ ਲਾਈਕ ਕਰ ਦੇਣਾ ਆ,
ਪਤਾ ਆ ਵਧੀਆ ਈ ਹੋਣਾ ਆ
Kaunkeyan wala is back 👌🔥
ਯਾਰ ਮੇਰੇ ਦਿਲ ਵਿੱਚ ੲਇੱਕ ਰੀਝ ਮੈਂ ਤੇਰਾ ਆਖਾੜਾ ਲਵਾਉਣਾ ਚਾਹੀਦਾ ਪਰ ਮੇਰੀ ਪਹੁੰਚ ਨਹੀਂ ਆ
Love you ustad ji sare song ✍️👌🏽 likhe aa ਜਿਉਂਦੇ ਵਸਦੇ ਰਹੋ ਖੁਸ਼ੀਆ ਮਾਣੋ
ਤੁਹਾਨੂੰ ਮਿਲਣ ਦੀ ਖ਼ਵਾਹਿਸ਼ ਆ ਬਾਬਾ ਜਲਦੀ ਪੂਰੀ ਕਰੇ
Sari Album Bhot Shoni Aa🔥 Congrats Whole Team ❤️
babe sirraaa kra ta sala swaad aw gya ajj pura saheli nu saadan da love u bai 💓💓
Huge respect for veet baljit❤️❤️❤️
ਬਸ ਓਹੀ ਰਾਤ ਦੀ wait ch aa jdu kahogi😭😭🙏🙏,💔💔
ਵਾਹ ਬਹੁਤ ਸੋਹਣਾ ਗੀਤ,,, ਮਜਾ ਆ ਗਿਆ,,, ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਨੇ,,, ਬਾਕੀ ਸੰਗੀਤ ਵਾਲੇ ਤਾਂ ਚਿੱਬ ਕਢਤੇ ਬਾਈ ਨੇ,,, ਬੀਟ ਬਹੁਤ ਪਿਆਰੀ ਆ ਵੀਰੇ,,, ਅਨੰਦ 👌👌👏👏👏👍
ਕਈ ਦਿਨਾਂ ਬਾਅਦ ਕੋਈ ਚਜਦਾ ਗਾਣਾ
ਸੁਣਨ ਨੂੰ ਮਿਲਿਆ nhi ik bhedu jeha turea firda main main krda 😂😂
😂😂😂😂😂shi keha yr
😂😂
ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ, ਨਾ ਤੂੰ ਮਿੱਲੀ ਨਾ ਮੁਹੱਬਤ ਦੁਬਾਰਾ ਹੋਈ.Rattu
End song 🔥🔥
ਹੁਣ ਚੱਲੁ ਰਪੀਟ ਤੇ ਕਾਉਕਿਆ ਵਾਲਾ ਰਾਤਾ ਨੂੰ🔊🦅
ਅੱਜਕੱਲ
ਕਾਰਾ ਤੇ ਪੈਸ਼ਾ ਦੇਖਦਿਆ ਸੱਚੇ ਪਿਆਰ ਦੀ ਕਦਰ ਨਹੀਂ ਕਰਦੀ ਕੋਈ
Right ji
Ryt
ਮਨਆ ਕੀ ਸਿੱਧੁ ਨੇ ਲੱਬ ਕਡੀ ਆ
Veet bai ਬੁੱਹਤ ਵਧੀਆ ਗੀਤ
Bhai Ne Jado Vi Gaya Harr Baar Att Kraya Thanks Bro
ਰੂਹ ਨੂੰ ਸਕੂਨ ਮਿਲਦਾ ਕੌਂਕੇਇਆ ਵਾਲੇ ਨੂੰ ਸੁਣਕੇ।
ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਰ ਵਾਰ ਸੁਣ ਨੂੰ ਜੀ ਕਰਦਾ
ਰੂਹ ਨੂੰ ਸਕੂਨ ਦੇਣ ਵਾਲਾ song 👌👌👉👉👍
feeling poori !!! Theek aa Veeta bai vi brand aa !! pta ni kinne k chada te bai ne gaane de de ke !!! Luv u veete bai
Veet Bai evergreen Writer and Singer. Salute to his pen and voice. My favourite lyrics.....singer he is.
Salute veer kokiyan wala g
Kya baat aa 22 g
Absolutely right
Veet Baljit is Back
This is what a song is suppose to be !! 🙌🏾
Song 10 mins da hona chahida c veet bro. Hun war war repeat mode lgana pai reha 😀
Ustad Huni Bahut High Level Wali Sheh Aa.
Nice song Aa ❤️ Respect for veet bai nu 👍🏼
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏
2080 tak hit song
Legend is back again with legendry song
ਵੀਰੇ ਦਸਵੀ ਵਾਲੇ ਦਿਨ ਯਾਦ ਆ ਗਏ ਸੱਚੀ ਤੋਂ 🙏🙏🙏🙏
0.0001 percent people reading this message: God Bless U and Ur Family. You will achieve all ur goals soon . Keep patience. Talent doesn't fade
- A cute middle class singer whose voice is similar to Arijit Singh
Pehla writer and singer a veet jis nu koi marha ni bolda,,22salute aa teri likht nu
Love from sirsa haryana fan pakka maan ka
Good
apa bhi sirsa toh
Most underrated singer ever
bai sachi yr tere warga koi lyricist nai hega kya bumb ganne likhda yar tu hats off👌👌
ਮਿਹਨਤ ਕਰਕੇ ਖਾਂਣ ਵਾਲੇ ਹਮੇਸ਼ਾ ਤਰੱਕੀਆਂ ਕਰਦੇ ਨੇ ,,, ਸਿੱਪੀ ਗਿੱਲ ਨੇ ਬਾਈ ਦਾ ਗੀਤ ਚੋਰੀ ਕੀਤਾ ਸੀ ਚੜਦੀ ਕਲਾ ਉਹਨਾਂ ਨੂੰ ਕੌਣ ਪੁੱਛਦਾ
😁👌
Swere sun k swaad a giya love you veet veere
th-cam.com/video/OsiWOpFnTK4/w-d-xo.html
Boht sohna Geet veer.. Lyrics and Music🔥
th-cam.com/video/KYjpx-TNe28/w-d-xo.html
Full Album siraaaa 🔥
ਬਹੁਤ ਵਧੀਆ ਗੀਤ ਤੇ ਆਵਾਜ਼ ਵੀਤ ਬਲਜੀਤ ਬਾਈ ਜੀ