ਕੀਨੀਆ ਦਾ ਬਾਡਰ ਪਾਰ ਕਰਕੇ ਪਹੁੰਚੇ ਨਵੇਂ ਦੇਸ਼ Kenya Uganda Border | Punjabi Travel Couple | Ripan Khushi

แชร์
ฝัง
  • เผยแพร่เมื่อ 28 พ.ย. 2024

ความคิดเห็น • 399

  • @gurmukhsingh8030
    @gurmukhsingh8030 ปีที่แล้ว +77

    ਇਹ ਵੀ ਸਾਨੂੰ ਇੱਕ ਤਰ੍ਹਾਂ ਦਾ ਨੱਛਾ ਲੱਗ ਗਿਆ ਹੈ ਜਿਨ੍ਹਾਂ ਚਿਰ ਅਸੀਂ ਦੇਖ ਨਹੀਂ ਲੈਂਦੇ ਨੀਦ ਨਹੀਂ ਆਉਂਦੀ ਬਹੁਤ ਬਹੁਤ ਧੰਨਵਾਦ ਨਵੀਂ ਨਵੀਂ ਜਾਣਕਾਰੀ ਦਿੰਦੇ ਹੋ ਖੁਸ਼ੀ ਭੈਣ ਤੇ ਰਿਪਣ ਵੀਰ ਦਾ ਧੰਨਵਾਦ

    • @AvtarSingh-zi9vi
      @AvtarSingh-zi9vi ปีที่แล้ว +1

      Tusi vehle lagde a😂😂😂😂 today I saw his vlog

    • @Sandeep_Sandhu
      @Sandeep_Sandhu ปีที่แล้ว

      ਨੱਛਾ😂😂😂, spelling te thik kr lya kro

  • @Jasstoor062
    @Jasstoor062 ปีที่แล้ว +47

    ਕੀਨੀਆ ਦੇ ਸਾਰੇ ਲੋਕਾਂ ਨੂੰ ਬਾਏ ✋✋ਸਾਡੇ ਵੱਲੋ ਵੀ ਕਿਉਂਕਿ ਅਸੀਂ ਵੀ ਖੁਸੀ ਤੇ ਰੀਪਨ ਹੋਰਾ ਦੇ ਨਾਲ ਨਵੇਂ ਦੇਸ ਨੂੰ ਰਵਾਨਾ ਹੋ ਗਏ। 🖐🖐🖐🖐

  • @JagtarSingh-wg1wy
    @JagtarSingh-wg1wy ปีที่แล้ว +18

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਬਾਰਡਰ ਪਾਰ ਕਰ ਲਿਆ ਹੈ ਜੀ ਸੋ ਹੁਣ ਤੁਸੀਂ ਹੋਟਲ ਵਿਚ ਪਹੁੰਚ ਕੇ ਜਾਣਕਾਰੀ ਦੇਣੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @rashpalsinghsidhu7823
    @rashpalsinghsidhu7823 ปีที่แล้ว +21

    ਹੁਣ ਤਾਂ ਨਸ਼ਾ ਜਾ ਲੱਗ ਗਿਆ Vlog ਵੇਖਣ ਦਾ ਐਵੇ ਨੀ ਰਾਤ ਦੀ ਰੋਟੀ ਨਾਲ ਚੱਕੀ ਦਾ ਮਜਾ 😊❤

  • @PreetPreet-yd4ni
    @PreetPreet-yd4ni ปีที่แล้ว +53

    ਛੋਟੀ ਭੈਣ ਖੁਸ਼ੀ ਦਾ ਹਾਸਾ ਪੂਰੀ ਨਕਲ ਅਸਲੀ ਅਫਰੀਕੀ ਵਾਂਗ ਲੱਗ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ ਜੀ

  • @GurbaniisJagMehChanan
    @GurbaniisJagMehChanan ปีที่แล้ว +33

    🎉🎉ਬਹੁਤ ਸੋਹਣਾ VLOG 🎉🎉ਪਹਿਲੀ ਵਾਰ ਤਹਾਡੀ ਵੀਡੀੳ ਵਿਚ ਹੀ ਦੇਖਿਆ ਕੀਨੀਆ 🎉🎉

  • @Rahi_Pandhi
    @Rahi_Pandhi ปีที่แล้ว +11

    ਵਾਈ ਜੀ ਲੋਕ ਐਵੇਂ ਨੀਂ ਕੈਦੇ ਪੰਜਾਬੀਆ ਦੇ ਦਿਲ ਦਰਿਆ ਹੁੰਦੇ ਐ 👌👌👌👌👌♥️👍

  • @kulwantsinghbaath2635
    @kulwantsinghbaath2635 ปีที่แล้ว +4

    ਸਲਾਮ ❤🎉 ਦੁਨੀਆਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰਾਂ ਨੂੰ,, ਕੀਨੀਆ ਦੇ ਪੰਜਾਬੀ ਜਿੰਦਾਬਾਦ, ਖੁਸ਼ ਰਹੋ,ਵੱਸਦੇ ਰਹੋ,🎉🎉🎉🎉🎉🎉

  • @manvirchahal2273
    @manvirchahal2273 ปีที่แล้ว +5

    ਜਦੋਂ ਤਕ ਤੁਹਾਡਾ ਵਲੋਗ ਨਹੀਂ ਦੇਖ ਲੈਂਦੇ...ਏਦਾਂ ਲਗਦਾ ਜਿਵੇੰ ਅੱਜ ਕੁਛ ਰਹਿ ਗਿਆ 😢❤❤❤❤

  • @gurmeethundal3160
    @gurmeethundal3160 ปีที่แล้ว +3

    ਵੀਰ ਜੀ ਬਹੁਤ ਵਧੀਆ ਵੀਰ ਜੀ ਦੇਸ ਵੀ ਘੁਮੋ ਤੇ ਬਾਲ ਬੱਚੇ ਬਾਰੇ ਵੀ ਸੌਚੌ

  • @onkarsingh7019
    @onkarsingh7019 ปีที่แล้ว +28

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉

  • @amansifat503
    @amansifat503 ปีที่แล้ว +2

    Rabb De naam Da Rakhde kasoor
    Yariyan De vich pure aa Mash-hoor
    Fikar Nak kehne ji Sada Zila Aa Sangrur PB 13 ❤❤❤❤❤

  • @sandeepkaur331
    @sandeepkaur331 ปีที่แล้ว +13

    ਵਾਹਿਗੁਰੂ ਜੀ ਅੰਗ ਸੰਗ ਰਹਿਣ ਇਸ ਜੋੜੀ ਦੇ

  • @TarsemSingh-st1vw
    @TarsemSingh-st1vw ปีที่แล้ว +3

    Ripan te khushi beta ji bahut bahut piar beta ji new country vich entryte safar lai mubarkan keep it up beta ji god bless both of you Lakhwinder Kaur from Gurdaspur

  • @karandeepsingh1721
    @karandeepsingh1721 ปีที่แล้ว +8

    ਜਿਉਂਦੇ ਵੱਸਦੇ ਰਹੋ ਪੰਜਾਬੀ travel couple ❤❤👌👍💯💐💐🎉🎉🙏🙏🥰🥰

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Gurwinde2000rmaan
    @Gurwinde2000rmaan ปีที่แล้ว +7

    ❤❤❤❤❤❤ good jiਵਾਹਿਗੁਰੂ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਹਿਕਣ

  • @didersingh7524
    @didersingh7524 ปีที่แล้ว +6

    ਅਸੀਂ ਭਾਵੇਂ ਨਹੀਂ ਆ ਸਕਦੇ ਪਰ ਗਿਆਂ ਤੋਂ ਵਧ ਹੋ ਗਿਆ

  • @manjeetkaur1719
    @manjeetkaur1719 ปีที่แล้ว +7

    Sikh brothers are very loving in Kinya & Nairobi.

  • @jasskaur-pe3hv
    @jasskaur-pe3hv ปีที่แล้ว +4

    ਪਰ ਮੈਨੂੰ ਕੀਨੀਆ ਸ਼ਹਿਰ ਬਹੁਤ ਵਧੀਆ ਲੱਗਿਆ। ਮੇਰਾ ਤਾਂ ਆਪ ਦਿਲ ਕਰਦਾ ਮੈਂ ਕੀਨੀਆਂ ਵਿਚ ਜਾ ਕੇ ਵੱਸ ਜਾਮਾਂ

  • @lakhveerbenipal7179
    @lakhveerbenipal7179 ปีที่แล้ว +5

    ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🌹🌹🙏

  • @jasskaur-pe3hv
    @jasskaur-pe3hv ปีที่แล้ว +9

    ਲੋਕ ਬਹੁਤ ਵਧੀਆ ਹਨ ਅਫ਼ਰੀਕਾ ਦੇ। ਕਿੰਨੇ ਹੱਸ ਮੁੱਖ ਹਨ ਅਫ਼ਰੀਕਾ ਦੇ ਲੋਕ। ਵਧੀਆ ਜਾਣਕਾਰੀ ਮਿਲ ਜਾਂਦੀ ਹੈ। ਤੁਸੀਂ ਜਿਹੜੇ ਵੀ ਦੇਸ਼ ਜਾਂਦੇ ਹੋ। ਬਹੁਤ ਕੁਝ ਪਤਾ ਲੱਗਦਾ ਹੈ ਓਥੋਂ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ। ਲੋਕ ਕਿਸ ਤਰ੍ਹਾਂ ਦੇ ਹਨ ਉਹ ਵੀ ਪਤਾ ਲੱਗ ਜਾਂਦਾ ਹੈ ਧੰਨਵਾਦ ਜੀ

    • @jasspreet8341
      @jasspreet8341 ปีที่แล้ว +3

      Afrika waleya da sab kuj bhut vadiha hunda

    • @narajansingh959
      @narajansingh959 ปีที่แล้ว

      ​@@jasspreet8341😂😂😂😂😂😂😂

    • @jasskaur-pe3hv
      @jasskaur-pe3hv ปีที่แล้ว

      @@jasspreet8341 kiya matlab tuhade

    • @mehto..boy9362
      @mehto..boy9362 ปีที่แล้ว +1

      ਇੱਥੇ ਦੁਬਈ ਵਿੱਚ ਵੀ ਮੇਰੇ ਬਹੁਤ ਅਫਰੀਕਨ ਦੋਸਤ ਹਨ, ਬਹੁਤ ਵਧੀਆ ਨੇਚਰ ਆ ਅਫਰੀਕਨ ਲੋਕਾਂ ਦਾ, ਲੋਕਾਂ ਦੀ ਸੋਚ ਤੋਂ ਕਿਤੇ ਪਰੇ ਨਾਈਜੀਰੀਆ ਆਲੇ ਲੋਕ ਬਸ ਥੋੜੇ ਖਤਰਨਾਕ ਨੇ

    • @jasskaur-pe3hv
      @jasskaur-pe3hv ปีที่แล้ว +1

      @@mehto..boy9362 hanji Dubai vich bhot Afrikaans Rehda na.. mere husband be ds da hunda na..

  • @jagsirsingh4983
    @jagsirsingh4983 ปีที่แล้ว +4

    ਵਾਈ ਜੀ ਰਾਪਨ ਤੇ ਖੂਸੀ ਪੁਤ ਮੇ ਇਆ ਪੁਸਦਾ ਹਾਂ ਜੇ ਜ਼ਮੀਨ ਲਾਣੇ ਹੋਵੇ ਤਾਂ ਇਥੇ ਦਾ ਕੀ ਰੈਟ ਹੈਂ ਇਕ ਕਿਲੇ ਜਮੀਨ ਦਾ ਤੇ ਕੀਨਾ ਚੀਰ ਤੇ ਕਿਨੇ ਸਾਲ ਲਾਗਦੇ ਹਨ ਪੱਕੇ ਹਾਣ ਪੀਆਰ ਹੋਣਾ ਤੇ ਪੁੱਤ ਹਾਂ ਜੀ

  • @brinderkaur3805
    @brinderkaur3805 ปีที่แล้ว +12

    Beautiful vlog,Khushi is so sweet always smiling & full of energy💖

  • @kulwindermahal2081
    @kulwindermahal2081 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਇਸ ਜੋੜੀ ਨੂੰ

  • @sonubham5296
    @sonubham5296 ปีที่แล้ว +1

    ਤੁਹਾਡੇ ਇਸ ਟੂਰ ਤੋਂ ਬਹੁਤ ਸਾਰੇ ਲੋਕ ਜਾਗਰੁਤ ਹੋਣਗੇ. ਜਿਹੜੇ ਲੋਕ ਇਹਨਾਂ ਮੁਲਕਾ ਤੋਂ ਡਰਦੇ ਨੇ ਉਹ ਹੁਣ ਇਹ ਸਬ ਕੁਝ ਦੇਖ ਕੇ ਏਧਰ ਨੂੰ ਜਾਦਾ ਆਉਣਗੇ

  • @ManpreetKaur-hp2br
    @ManpreetKaur-hp2br ปีที่แล้ว +2

    All di best 👍 👍 Punjabi travel Cauple trakiya Bakshe 🙏🙏 Waheguru ji aap nu 😊😊

  • @HarinderSingh-zb1gn
    @HarinderSingh-zb1gn ปีที่แล้ว +2

    ਨਵੇ ਦੇਸ ਦੀ ਸੈਰ ਨਵਾ ਤਜਰਬਾ ਇਹੀ ਜਿੰਦਗੀ ਦਾ 🙏ਸਫਰ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘😘

  • @GurmitSingh-r1p
    @GurmitSingh-r1p ปีที่แล้ว

    ਬੱਸ ਸ਼ਬਦ ਨੀ ਲੱਭਦੇ ਤਾਰੀਫ਼ ਕਰਨ ਨੂੰ। ਅੱਤ ਈ ਆ। ਜਿਉਂਦੇ ਵਸਦੇ ਰਹੋ।

  • @balrajsingh6151
    @balrajsingh6151 ปีที่แล้ว +2

    great hostings by sikh families in kenya feels entirely nice

  • @gabbarb1402
    @gabbarb1402 ปีที่แล้ว +1

    ਸਾਰੇ Human beings ਭਰਾਵਾਂ & family ਨੂੰ ਕੋਟਾਨ ਕੋਟ ਪ੍ਰਣਾਮ very beautiful all ur blog godbless everyone in world 🌎 ⚘️🙌⚘️💖

  • @truckingvlog9928
    @truckingvlog9928 ปีที่แล้ว +1

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ

  • @swarnsingh6145
    @swarnsingh6145 ปีที่แล้ว +1

    ਵੈਰੀ ਗੁਡ ਕੀਨੀਆ ਤੋ ਯੁਗਾਡਾ ਆੳਣ ਤੇ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @parvindersingh7603
    @parvindersingh7603 ปีที่แล้ว +3

    ਬਾਬੇ ਨਾਨਕ ਜੀ ਨੇ ਦੁਨੀਆ ਬਹੁਤ ਸੋਹਣੀ ਅਤੇ ਮਨਮੋਹਣੀ ਬਣਾਈਂ ਹੈ ਬਾਈ ਤੁਸੀਂ ਵੀ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹੋ ਆਨੰਦ ਮਾਣੋ

  • @ranjeetsinghsingh9248
    @ranjeetsinghsingh9248 ปีที่แล้ว +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @FaraattaTv
    @FaraattaTv ปีที่แล้ว +1

    Punjab wargi zandgi kita nhi . Sohna Desh Punjab ❤

  • @KanwardeepSingh-u7c
    @KanwardeepSingh-u7c ปีที่แล้ว +1

    ਸਤਿ ਸ੍ਰੀ ਆਕਾਲ ਜੀ
    ਮੇਰਾ ਨਾਮ ਕੰਵਰਦੀਪ ਸਿੰਘ ਹੈ ਅਤੇ ਤੁਹਾਡਾ fan ਹਾਂ
    ਮੈਂ ਯੁਗਾਂਡਾ ਹੀ ਰਹਿੰਦਾ ਹਾਂ
    ਜੇ ਤੁਹਾਨੂੰ ਕੋਈ help ਚਾਹੀਦੀ ਹੋਵੇ ਤਾ ਦੱਸ ਦੇਣਾ ਜੀ

  • @NirmalSingh-gw1li
    @NirmalSingh-gw1li ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @davindertiwana2862
    @davindertiwana2862 ปีที่แล้ว +1

    God bless you 🎉🎉🎉🎉g s ਟਿਵਾਣਾ ਮੋਹਾਲੀ 🎉🎉🎉

  • @sukhdevkhan4430
    @sukhdevkhan4430 ปีที่แล้ว +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ

  • @Kapoor.vlog16
    @Kapoor.vlog16 ปีที่แล้ว +1

    Baki sab shi a manu Africa da music vdea laghda joh starting ch aunda😂

  • @karamjitgill8047
    @karamjitgill8047 ปีที่แล้ว +2

    Waheguru bless you both,be happy and spread happiness every where.

  • @jashanpreet9458
    @jashanpreet9458 ปีที่แล้ว +3

    Sat shri akal Ripan and Kushi sister ji very beautiful ji 🎉🎉 waheguru ji mehar karna ji 🎉🎉

  • @darshansinghsingh9
    @darshansinghsingh9 ปีที่แล้ว

    Beautiful Khushi da hasna
    Grebi jiyada lagde hai

  • @raii678
    @raii678 ปีที่แล้ว +6

    God bless you veer and bhabhi ji ❤

  • @anteryamisingh2594
    @anteryamisingh2594 ปีที่แล้ว

    ਰਿਪਨ ਜੀ ,ਡਰਾ ,ਧਮਕਾ ਕੇ ਲਏ ਗਏ ਪੈਸੇ ਦਿਲ ਦੁਖਾਉਂਦੇ ਹਨ ,ਪਰ ਇੱਥੇ ਅਜਿਹਾ ਨਹੀਂ ,ਨਾ ਇਹ ਭ੍ਰਿਸ਼ਟਾਚਾਰ ,ਨਾ ਰਿਸ਼ਵਤ ਬੱਸ ਅਣਮੰਨੇ ਦਿਲ ਨਾਲ ਦਿੱਤਾ ਗਿਆ ਦਾਨ ,ਫੇਰ ਵੀ ਠੀਕ ਆ 👍👍

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KulwantSingh-gw6bw
    @KulwantSingh-gw6bw ปีที่แล้ว +2

    Kalsi sahib great man with big heart

  • @BTS____ARMY291
    @BTS____ARMY291 ปีที่แล้ว

    Tnx g❤❤❤ inz lgda tuhade bina kine dsna c ena kuj 😊😊😊 pta veer g mere bhabhi g dekhde hunde ne tuhade vlog or mainu kehde rehna oh Khushi hora de vlog dekhdi aa main kehna nhi 😊but hun pta lga tuc ta duniya guma rhe veere ghr bathe bthae tnqu so much ❤❤😊😊lot alot both of uu❤❤

  • @sushilgarggarg1478
    @sushilgarggarg1478 ปีที่แล้ว +4

    Iam always first looking daily ਵਲੋਗ....@

  • @Unknown-qm9jq
    @Unknown-qm9jq ปีที่แล้ว +2

    Mai ta yaad kr ri c hune odo ee blog aa ga❤❤

  • @ManjeetSingh-gx8hs
    @ManjeetSingh-gx8hs ปีที่แล้ว

    खुशी सही गल है,वह खुश ही रहती है,नाम बहुत सही है,सदा खुश रहे खुशी✌

  • @amansran4500
    @amansran4500 ปีที่แล้ว +1

    Ripan nd kushi ji nu pyar bhri sat siri akal❤

  • @AmanPBKuwait
    @AmanPBKuwait ปีที่แล้ว +5

    Waheguru ji 🙏🙏🙏🙏🙏🙏🙏🙏

  • @rajveervirk6874
    @rajveervirk6874 ปีที่แล้ว +1

    ਬਹੁਤ ਵਧੀਆ ਵੀਰ ਜੀ ਰੱਬ ਮੇਹਰ ਕਰੇ

  • @SatnamSingh-fe3tg
    @SatnamSingh-fe3tg ปีที่แล้ว +4

    Dhan Guru Nanak Dev g Mhar kro 🙏🙏 Sab Ta 👏👏

  • @harbhajansingh8872
    @harbhajansingh8872 ปีที่แล้ว +4

    So Beautiful vlog bro God bless you Raab tenu hmesha khush rakhe 🙏❣️❤️

  • @goraya1942
    @goraya1942 ปีที่แล้ว +1

    Waheguru tuhanu chardikala vich rakhe

  • @manmohansingh5616
    @manmohansingh5616 ปีที่แล้ว

    Pinder Kalsi ji nice song. May Waheguru ji bless you

  • @ajaibsingh6044
    @ajaibsingh6044 ปีที่แล้ว +3

    God bless both of u for sale journey.
    Ajaib singh Dhaliwal Mansa

  • @amarjitsingh1946
    @amarjitsingh1946 ปีที่แล้ว +2

    ਬਹੁਤ ਵਧੀਆ ਵੀਡਿਓ ਆ ਬਾਈ ਰਿਪਨ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼👍👍👌👌💯💯

  • @Waheguru-cd7kw
    @Waheguru-cd7kw ปีที่แล้ว +1

    ਵਾਹਿਗੁਰੂ ਜੀ ਸਤਿ ਸ੍ਰੀ ਆਕਾਲ ਜੀ 🙏 ਵੀਰੈ

  • @bittusandhu3747
    @bittusandhu3747 ปีที่แล้ว +1

    ਸਤਿ ਸ੍ਰੀ ਅਕਾਲ ਖੁਸ਼ੀ ਭੈਣ ਰਿਪਨ ਵੀਰਾ 💐

  • @chahal_Behniwal
    @chahal_Behniwal ปีที่แล้ว +2

    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @mianliaquatali2087
    @mianliaquatali2087 ปีที่แล้ว

    سردار جی خوشی دے نال بہت خوش نے تے سدا خوش ہی رہین
    پنجاب پاکستان وچ پرانے وقتاں دی گل اے ایتھے وی اڑا اوڑا پڑھایا جاندا سی پر ہن کسی نوں وی پتہ نہیں اللہ جانے ساڈی محب بھری تحریر پڑھ وی لو گے
    افریکہ دے دیساں وچ مسجدا وی ویکھا دیتیاں کریں اسیں وی توہانوں ویکھدے رہندے اں
    سدا خوش رہیں

  • @Searchboy77
    @Searchboy77 ปีที่แล้ว +2

    Waheguru ji 🙏 mehar kare

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @ganjitsinghkaler3489
    @ganjitsinghkaler3489 ปีที่แล้ว

    ਸਾਡੇ ਪੰਜਾਬੀ ਭਰਾ ਖੁਸ਼ ਰਹੋ

  • @GurpreetGuri555
    @GurpreetGuri555 ปีที่แล้ว +1

    ਸਾਡੀ ਕਿਸਮਤ ਖੁਸੀ ਦੀ ਕਿਸਮਤ ਵਰਗੀ ਨਹੀਂ ਹੈ ਕਿ ਅਸੀਂ ਕਦੇ ਅਫਰੀਕਾ ਵੀ ਦੇਖਾਂਗੇ ਜ਼ਿਦਗੀ ਵਿੱਚ

  • @jagtarshergill9904
    @jagtarshergill9904 ปีที่แล้ว

    Waheguru Ji tuhanu lambi Umar bakdhan ji

  • @khushimunde7872
    @khushimunde7872 ปีที่แล้ว +1

    Apan bhi veerji jd tk tuhada vlog nhi dekh lende sanu bhi neend nhi andi waheguru ji tuhadi jodi nu chdi kla ch rkhan waheguruji hmesha tuhade ang sng shai hon😂❤

  • @HarpalSingh-ls8nh
    @HarpalSingh-ls8nh ปีที่แล้ว +1

    ਬਾਈ ਇਥੋਂ ਦੇ ਪੰਛੀ ਵੀ ਦਿਖਾਊਂ ਤਾ ਪਤਾ ਲੱਗੈ ਕਿ ਇਥੇ ਪੰਛੀ ਕਿਹੌ ਜਿਹੇ ਹਨ ਹਰ ਕੰਟਰੀ ਵਿਚ ਪੰਛੀ ਦਿਖਾਇਆ ਕਰੌ🙏

  • @HARPREETSingh-vo6sp
    @HARPREETSingh-vo6sp ปีที่แล้ว

    20:29 khushi Bhen 😂❤Waheguru Mehar Kre

  • @kaurjasbir2758
    @kaurjasbir2758 ปีที่แล้ว +2

    Have a safe journey guys... WMK 🙏

  • @pindersidhu803
    @pindersidhu803 ปีที่แล้ว +2

    ਬਹੁਤ ਵਧੀਆ ਵਲੋਗ ਸਤਿ ਸ੍ਰੀ ਆਕਾਲ

  • @GurjantSingh-ri3bl
    @GurjantSingh-ri3bl ปีที่แล้ว +1

    Sat Sri akal khushi and ripan veer ji Waheguru ji chardikla vich rakhan sarea nu. Very nice vlog.

  • @Rajstudio1974
    @Rajstudio1974 ปีที่แล้ว

    rimpal ji asi thoade block da intjar karde rahnde han kenya da bohat anand aa reha hai waheguru ji 🥰🥰🥰🥰🥰

  • @mohdaadil7183
    @mohdaadil7183 ปีที่แล้ว

    Boht zyada mza aaya vlog dekh Hassan wala seen boht zyada vdiya lgya
    Rab thonnu eve hi rakhn hassde wassde❤

  • @kamleshkaushal6508
    @kamleshkaushal6508 ปีที่แล้ว

    Ripan khusi asi daily vlog vaykhday thank u gher bathey sanu country enjoy kerwaan da

  • @parmjitkaurwaheguruji5292
    @parmjitkaurwaheguruji5292 ปีที่แล้ว +2

    ਸਤਿ ਸ੍ਰੀ ਅਕਾਲ ਜੀ 🥰 ਬਹੁਤ ਬਹੁਤ ਧੰਨਵਾਦ ਜੀ 🥰👍

  • @SidhuCreations13
    @SidhuCreations13 ปีที่แล้ว

    ਰਿਪਨ ਘੁਗਡਾ ਦੇਸ਼ ਵਿਚ ਇੱਕ ਤਾਨਾਸ਼ਾਹੀ ਆਦਮੀ ਸੀ ਆਮੀਨ ਜੋ ਲੋਕਾਂ ਨੂੰ ਤਲ ਕੇ ਖਾਂ ਜਾਂਦਾ ਸੀ,,ਉਸ ਬਾਰੇ ਪਤਾ ਕਰੋ

  • @pardeepgill7890
    @pardeepgill7890 ปีที่แล้ว

    Eldoret is very beautiful place,this January i also visit this place and this motato .. also went malaba border thn Uganda torroro nd thn in Kampala...I miss Uganda Kampala,, i spent my 2.5 years. In Kampala.... 😊😊

  • @Jagdeepsingh-op
    @Jagdeepsingh-op ปีที่แล้ว +1

    ਪੂਰਾ ਘੈਂਟ ਵਲੌਗ

  • @guri8033
    @guri8033 ปีที่แล้ว +1

    Aa wali tune da link description vich pa do pls

  • @manjeetmahal1673
    @manjeetmahal1673 ปีที่แล้ว +3

    Best of luck both of you stay blessed always healthy ❤❤❤

  • @ibharat6000
    @ibharat6000 ปีที่แล้ว

    Waheguru ji sda khush rakhe

  • @bobbyn7746
    @bobbyn7746 ปีที่แล้ว +1

    In Jinja town our Sikh Gurudwara ia there and on of my friend Gurcharan Singh Samhi is also staying in Jinja town.

  • @gurnamsidhu2128
    @gurnamsidhu2128 ปีที่แล้ว

    Boda boda start from Uganda 1970 with Indian Rajdoot motor cycle

  • @ParmjeetKaur-tu7th
    @ParmjeetKaur-tu7th ปีที่แล้ว

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਮੇਰਾ ਸਤਿਗੁਰੂ ਬੇਅੰਤ ਸਵਾਮੀ ਧੰਨਵਾਦ ਪਾਤਸ਼ਾਹ ਜੀ ਮੇਰੀ ਲੜਕੀ ਨੂੰ ਨੋਕਰੀ ਦਿੱਤੀ ਧੰਨ ਵਾਹਿਗੁਰੂ ਜੀ

  • @gagandeepsingh255
    @gagandeepsingh255 ปีที่แล้ว

    Khushi sister bhut vadiya hasde ne. Gagandeep singh. Udhampur. Jammu Kashmir.

  • @aslipunjabi7725
    @aslipunjabi7725 ปีที่แล้ว

    Jehda veer thude naal naal ghum reha Banda ghaint Sade pind aale kale nai varga

  • @jagjeet813
    @jagjeet813 ปีที่แล้ว +1

    1 inr = 43.33 Ugandan shilling

  • @AnjuSharma-it1nu
    @AnjuSharma-it1nu ปีที่แล้ว

    Different types continent different people everything is different from India

  • @NirmalSingh-ln2po
    @NirmalSingh-ln2po ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ ਜੀ

  • @im_satnam295
    @im_satnam295 ปีที่แล้ว +1

    God bless you vere te pabi ❣️

  • @bhagwansingh-hh3rs
    @bhagwansingh-hh3rs ปีที่แล้ว

    Karamgarh barnala god -pajabi capal tarevlar safal Kare ji very good nice ji Wahegur ji ka kaalsa Baheguru ji ki fateh

  • @satnamsinghpurba9584
    @satnamsinghpurba9584 ปีที่แล้ว +1

    Very nice vilog God bless both of you 👌🏾👌🏾

  • @poppysingh5240
    @poppysingh5240 ปีที่แล้ว

    ਮੈਨੂੰ ਵੀ ਲੈ ਕੇ ਚਲੋ।🌹🌹🌹

  • @Lovepreet_kaur412
    @Lovepreet_kaur412 ปีที่แล้ว +3

    God bless you both of you ❤