Punjab ਵਿੱਚ Aam Admi party ਦੀ ਕਰਾਰੀ ਹਾਰ,ਮਜ਼ਦੂਰਾਂ ਦਾ ਬਣਾਇਆ ਸੀ ਮਜ਼ਾਕ ਚੋਣਾਂ ਵਿੱਚ ਮਜ਼ਦੂਰਾਂ ਨੇ ਦਿੱਤਾ ਜਵਾਬ

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    ‪@drgurindersinghranghreta‬

ความคิดเห็น • 112

  • @balwinderpadda2311
    @balwinderpadda2311 3 หลายเดือนก่อน +18

    ਭਗਵੰਤ ਮਾਨ ਜੀ ਕਿਸਾਨਾਂ ਅੱਗੇ ਬਹੁਤ ਜਲਦੀ ਝੁੱਕ ਜਾਂਦੇ ਹਨ । ਪਰ ਮਜ਼ਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਦਾ ਖਮਿਆਜ਼ਾ ਵੋਟਾਂ ਸਮੇਂ ਭੁਗਤਣਾ ਪਿਆ ਹੈ।

  • @ashokathwal3833
    @ashokathwal3833 3 หลายเดือนก่อน +21

    ਜਾਗੋ ਜਾਗੋ ਮਜ਼ਦੂਰ ਵੀਰੋ ਤੇ ਭੈਣੋ ਜਾਗੋ ਜੈ ਭੀਮ ਜੈ ਭੀਮ ਜੈ ਸੰਬਿਦਾਨ ਜੈ ਭਾਰਤ 👍👍

  • @jaanjot2457
    @jaanjot2457 3 หลายเดือนก่อน +16

    ਮਨਪ੍ਰੀਤ ਵੀਰੇ ਮੁੱਖਮੰਤਰੀ ਨੂੰ ਕੌਣ ਸਮਝਾਵੇ ਕਿ ਜਿੰਨਾ ਦਾ ਇਹ ਨਾਮ ਜਪਦਾ ਰਹਿੰਦਾ ਉਹ ਪੱਕੇ ਅਕਾਲੀ ਤੇ ਕਾਂਗਰਸੀ ਨੇ । ਗਰੀਬ ਲੋਕਾਂ ਨੇ ਦੇਖਿਆ ਅਕਾਲੀ ਤੇ ਕਾਂਗਰਸੀ ਦੋਵੇਂ ਪਾਰਟੀਆਂ ਘੜੰਮ ਚੌਧਰੀਆਂ ਦੀਆਂ ਪਾਰਟੀਆਂ ਆ ਤੇ ਬਦਲਾਅ ਲਈ ਬੌਕਰ ਝਾੜੂ ਨੂੰ ਦਬ ਕੇ ਵੋਟ ਪਾਈ 92 ਸੀਟਾਂ ਸਿਰਫ ਗ਼ਰੀਬ ਭਾਈਚਾਰੇ ਨੇ ਜਿੱਤ ਕੇ ਦਿੱਤੀਆ ਤੇ ਇਹ ਭਾਈ ਸਾਹਿਬ ਗਰੀਬ ਦੀ ਗੱਲ ਕਰਕੇ ਰਾਜ਼ੀ ਨੀ ਫਿਰ 13-03 ਤਾਂ ਹੋਣਾ ਲਾਜ਼ਮੀ ਸੀ ਜੇਕਰ ਇਹ ਏਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਾਕੀ ਕਸਰ ਵਿਧਾਨ ਸਭਾ ਚੋਣਾਂ ਵਿੱਚ ਕੱਢ ਦੇਣੀ ਆ ਗਰੀਬ ਜਨਤਾ ਨੇ ਇਸ ਵਾਰ

  • @sonyfoujigurdaspur
    @sonyfoujigurdaspur 3 หลายเดือนก่อน +15

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ

  • @labhsingh155
    @labhsingh155 3 หลายเดือนก่อน +20

    ਡਾਕਟਰ ਮਨਪ੍ਰੀਤ ਸਿੰਘ ਜੀ ਏਹ ਲੋਕ ਸਕੇ ਭਰਾ ਨੂੰ ਨੀ ਬਕਸਦੇ (ਮਜ਼ਦੂਰ ਕੀ ਭਾਲ਼ਦੇ ਐਨਾਂ ਤੋਂ )🙏

  • @MakhanSingh-px4bk
    @MakhanSingh-px4bk 3 หลายเดือนก่อน +17

    ਮਜਦੂਰ ਜਾਗਦਾ ਹੈ ਪਰ ਇਕੱਠੇ ਨਹੀਂ ਹੁੰਦਾ ਇਕ ਝੰਡੇ ਥੱਲੇ ਇਕੱਠੇ ਹੋਵੋ ਜੈ ਭੀਮ ਜੈ ਭਾਰਤ

  • @gurbachansingh9541
    @gurbachansingh9541 3 หลายเดือนก่อน +11

    ਮਨਪ੍ਰੀਤ ਜੀ ਆਪ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਮਜ਼ਦੂਰਾਂ ਦੀ ਗੱਲ ਨਾ ਸੁਣਨ ਕਰਕੇ ਹੋਈ ਹੈ ਪਰ ਦੂਸਰੇ ਚੈਨਲਾਂ ਵਾਲੇ ਇਹ ਨਹੀਂ ਦਸਦੇ

  • @JagtarSingh-iu3kh
    @JagtarSingh-iu3kh 3 หลายเดือนก่อน +16

    ਜੇਕਰ ਮਜਦੂਰਾ ਦੀਗਲ ਨਾ ਸੁ੍ਣੀ ਤਾ2027 ਵਿਚਵੀ ਇਹੀ ਹਸਰ ਆਮ ਆਦਮੀ ਪੀਰਟੀ ਦਾਹੋਵੇਗਾ

  • @sultansingh7138
    @sultansingh7138 3 หลายเดือนก่อน +12

    Cm ਮਾਨ ਨੇ sc ਮਜਦੂਰਾਂ ਗਰੀਬਾਂ ਦਾ ਇਕ ਵੀ ਕੰਮ ਨਹੀਂ ਕੀਤਾ ਮਾਨ ਨੂੰ ਜੱਟਾ ਦੇ ਕੰਮਾ ਤੋਂ ਹੀ ਵੇਲ ਨਹੀਂ ਮਿਲੀਆਂ, ਜੇ sc ਮਜਦੂਰ ਕੁਰਸੀ ਤੇ ਬਿਠਾਉਣਾ ਜਾਣਦੇ ਆ ਤਾ ਕੁਰਸੀ ਤੋਂ ਲਾਉਣਾ ਵੀ ਜਾਣਦੇ ਆ, ਇਹੀ ਹਾਰ ਦਾ ਕਾਰਣ ਹੈ

  • @sarupsingh5316
    @sarupsingh5316 3 หลายเดือนก่อน +10

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤਹਾਨੂੰ

  • @nimratbani6873
    @nimratbani6873 3 หลายเดือนก่อน +9

    ਚੰਨੀ ਨੂੰ ਜਿਤਾਓ ਪਹਿਲਾਂ ਵੀ ਆਪਣੇ ਕੰਮ ਕੀਤੇ ਹਨ ਤੇ ਹੁਣ ਵੀ ਕਰੂ ਇਮਾਨਦਾਰ ਇਨਸਾਨ ਹੈ ਬਾਕੀ ਜਨਤਾ ਦੀ ਮਰਜੀ

  • @JagtarSingh-ux2hz
    @JagtarSingh-ux2hz 3 หลายเดือนก่อน +7

    ਮਜਦੂਰਾਂ ਵਾਸਤੇ ਮਾਨ ਸਰਕਾਰ 00000ਹੋ
    ਗਈ ਹੈ ਬਾਈ ਜੀ

  • @rajinderaustria7819
    @rajinderaustria7819 3 หลายเดือนก่อน +5

    ਮਨਪ੍ਰੀਤ ਜਿਸ ਤਰਾਂ ਤੁਸੀਂ ਕਿਹਾ ਇਹ ਬਿੱਲਕੁੱਲ ਸਹੀ ਅਤੇ ਸੱਚ ਹੈ ਗੱਲ ਇਸ ਤਰਾਂ ਹੈ ਕਿ S C ਭਾਈਚਾਰਾ ਪਹਿਲਾਂ ਨਾਲੋਂ ਬਹੁਤ ਜਾਗਰੂਕ ਹੈ ਬਾਕੀ ਤੁਹਾਨੂੰ ਪਤਾ ਕਿ ਘਰਾਂ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਹਨ ਪਰ ਮੈਨੂੰ ਆਸ-ਉਮੀਦ ਹੈ ਕਿ ਪੜ੍ਹਾਈ ਦੇ ਨਾਲ ਸਾਰੇ ਹੀ ਗਰੀਬ ਭਾਈਚਾਰਿਆਂ ਵਿੱਚ ਜਾਗਰੂਕਤਾ ਆ ਰਹੀ ਹੈ।
    RAJINDER SINGH AUSTRIA
    (VIENNA)

  • @butakhan6757
    @butakhan6757 3 หลายเดือนก่อน +5

    ਖਿੱਚ ਕੇ ਰੱਖ ਕੰਮ ਨੂੰ ਬਾਈ ਮਜ਼ਦੂਰ ਏਕਤਾ ਜਿੰਦਾਬਾਦ

  • @DarshanSingh-ph7rt
    @DarshanSingh-ph7rt 3 หลายเดือนก่อน +12

    ਭਗਵੰਤ ਮਾਨ ਗਰੀਬਾਂ ਲਈ ਬਹੁਤਾ ਹੇਤੂ ਨਹੀਂ

  • @singarasingh8104
    @singarasingh8104 3 หลายเดือนก่อน +5

    ਬਾਈ ਪਹਿਲਾ ਦੋ ,ਗਰੀਬ ਵਰਗ ਅਤੇ ਮੁਲਾਜ਼ਮ ਵਰਗ ਨੇ ਜੀ ਲਾਕੇ ਵੋਟਾਂ ਪਾਈਆਂ ਸੀ ,ਤੇ ਕੰਮ,,,,,,,,,,😂😂

  • @mandeepkaur8713
    @mandeepkaur8713 3 หลายเดือนก่อน +6

    ਵਧੀਆ ਵਿਚਾਰ ਬਾਈ ਜੀ।

  • @yadwindersinghchhattiana3324
    @yadwindersinghchhattiana3324 3 หลายเดือนก่อน +8

    Carry on manpreet bro good awaz ji

  • @Thekingimagesaloon
    @Thekingimagesaloon 3 หลายเดือนก่อน +2

    BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀

  • @KulwinderSingh-hw6tx
    @KulwinderSingh-hw6tx 3 หลายเดือนก่อน +2

    ਮਜ਼ਦੂਰ ਬਾਈ।ਜੀ। ਮਜ਼ਦੂਰ।ਵੀਰੋ।ਕੇਠੇ।ਹੋ।ਜਾਓ। ਮੇਰੀ। ਪਰਮਾਤਮਾ।ਅੱਗੇ। ਅਰਦਾਸ।ਹੈ।🎉❤

  • @HarpreetSingh-dm6jt
    @HarpreetSingh-dm6jt 3 หลายเดือนก่อน +6

    BSP party good

  • @RoshanSingh-vf5gc
    @RoshanSingh-vf5gc 3 หลายเดือนก่อน +4

    ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ

  • @ChindarSinghAbohar
    @ChindarSinghAbohar 3 หลายเดือนก่อน +2

    ਆਮ ਆਦਮੀ ਪਾਰਟੀ ਦੀ ਹਾਰ ਹੋਈ ,,ਸਿਰਫ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਗਈ ਅਗਲੀ ਸਰਕਾਰ ਨਹੀਂ ਬਣਦੀ ਜੈ ਭੀਮ ਜੈ ਭਾਰਤ

  • @Thekingimagesaloon
    @Thekingimagesaloon 3 หลายเดือนก่อน +1

    BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀꧁जय भीम ✍️🙏꧂❀━💙💙━❀

  • @randhirsingh6300
    @randhirsingh6300 3 หลายเดือนก่อน +2

    ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ।ਪਰ ਮਜ਼ਦੂਰ ਵਰਗ ਦੇ ਲੋਕਾਂ ਨੇ ਆਪ ਸਰਕਾਰ ਨੂੰ ਇਹ ਦੱਸ ਦਿੱਤਾ। ਅਸੀ 27ਵਿੱਚ ਵੀ ਇਹੀ ਹਾਲ ਕਰਾਂ ਗੇ।ਪਰ ਹੋਇਆਂ ਵੀ ਕੀ ਇਹ ਗਰੀਬ ਵਰਗ ਲੋਕ ਸਫਲ ਹੋ ਗਏ। ਨਹੀਂ। ਜਿਨ੍ਹਾਂ ਤੱਕ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ ਦੀ ਜ਼ਰੂਰਤ ਹੈ।ਜੈ ਭੀਮ ਜੈ ਭਾਰਤ

  • @ParamjeetKaur-gj3qu
    @ParamjeetKaur-gj3qu 3 หลายเดือนก่อน +2

    ਬੀਐਸਪੀ ਦੇ ਪਲੇਟਫਾਰਮ ਥੱਲੇ ਹੋਣ ਤਾਂ

  • @ramcharan7448
    @ramcharan7448 3 หลายเดือนก่อน +3

    very good job brother ❤

  • @SinghSingh-bx8dk
    @SinghSingh-bx8dk 3 หลายเดือนก่อน +2

    Majdoor warg BJP da sath dio veer Modi faru tuhadi Wah BJP jindabad

  • @raghusingh7430
    @raghusingh7430 3 หลายเดือนก่อน +2

    ਮਜਦੂਰ ਲੋਕਾਂ ਨੂੰ ਵਿਦਿਆ ਦੀ ਜਰੂਰਤ ਹੈ

  • @lkky7772
    @lkky7772 3 หลายเดือนก่อน +1

    ਹੈਲੋ ਸਮਾਜਿਕ ਮੁੱਦੇ ਵਾਲੇ ਤੁਹਾਡੇ ਕੋਲ਼ੋਂ ਕੁਜ ਨੀ ਹੋਣਾ ਠੀਕ ਪੈਸੇ ਲੈ ਕੇ ਤੁਹਾਡੇ ਲੋਕਾਂ ਨੇ BJP ਨੂੰ ਪੰਜਾਬ ਚ ਲੈ ਆਣਾ ਠੀਕ ਆ ਅੋਕਾਤ ਇਹੀ ਆ ਕਦੀ ਕਾਂਗਰਸ ਕਦੀ ਝਾੜੂ ਕਦੀ Bjp ਕਦੀ ਅਕਾਲੀ ਦਲ ਕਦੀ ਹੋ ਕਈ ਜੁੱਤੀਆਂ ਸਿਲਸਿਲਾ ਹੱਲੇ ਲੰਬਾ ਚੱਲਣਾ

  • @harbantsingh1522
    @harbantsingh1522 3 หลายเดือนก่อน +1

    ਮਜਦੂਰ ਵਰਗ ਦੇ ਕਿੰਨੇ ਬੰਦੇ ਆ ਐੱਮਐਲਏ ਐਮਪੀ ਇਹ ਸਾਰੇ ਉਨਾਂ ਦਾ ਜੂਠਾ ਖਾ ਕੇ ਉਹਨਾਂ ਦੀ ਬਣ ਜਾਂਦੇ ਆ ਕਿਸੇ ਨੇ ਉੱਥੇ ਜਾ ਕੇ ਮਜ਼ਦੂਰਾਂ ਦੀ ਨਹੀਂ ਗੱਲ ਕਰਨੀ ਨਾ ਪਾਰਲੀਮੈਂਟ ਵਿੱਚ ਨਾ ਵਿਧਾਨ ਸਭਾ ਵਿੱਚ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน +1

    ਸੱਭ ਤੋਂ ਜਾਇਦਾ ਦੋਗਲਾ ਪਨ ਮਾਇਆਵਤੀ ਕਰਦੀ ਇਸ ਟਾਈਮ ਜੋਂ ਆਪਣੀ ਮਰਜੀ ਕਰਦੀ ਆ ਕਿਸੈ ਨਾਲ ਸਮਝੋਤਾ ਨੀ ਕਰਦੀ ਜੇਕਰ ਕਾਂਗਰਸ ਨਾਲ ਹੂੰਦਾ ਤਾਂ ਚੰਨੀ cm ਬਣ ਸਕਦਾ ਸੀ ਸਾਡੀਆਂ ਵੋਟਾ ਦਾਂ ਸਾਨੂੰ ਮੁੱਲ ਨੀ ਮਿਲ਼ਦਾ

  • @sharma614
    @sharma614 3 หลายเดือนก่อน +6

    Good

  • @BaldevSingh-w8e
    @BaldevSingh-w8e 3 หลายเดือนก่อน +1

    Ih.sach.hai.majdur.varag.ne.is.vaar.maan.sarkar.da.sath.nhi.dita.ta.natija.sab.ke.samnye.hai.

  • @harsimranjeetkuar-nj7em
    @harsimranjeetkuar-nj7em 3 หลายเดือนก่อน +4

    Waheguru ji 🙏 so Right Veer ji 🙏

  • @paramjitsingh6195
    @paramjitsingh6195 3 หลายเดือนก่อน +2

    Smajik muddle Chainal jindabad Manprit shota veer jindabad Majduran di sirf ekko Party BSP nu suport karn majdur grip Jai Bhim Jai Bharat Jai Sab Kansiram ji

  • @kakasingh180
    @kakasingh180 3 หลายเดือนก่อน +3

    ❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊

  • @SukhwinderSingh-vp5zu
    @SukhwinderSingh-vp5zu 3 หลายเดือนก่อน +2

    SC loka nu andekha krna mahanga pea geya a 😂😂 aam Aadmi party nu

  • @GurwinderSingh-wv5oi
    @GurwinderSingh-wv5oi 3 หลายเดือนก่อน +2

    Kacche mulajama nu pakke nhi kita gya , Es krk v haar gye

  • @yadwindersinghchhattiana3324
    @yadwindersinghchhattiana3324 3 หลายเดือนก่อน +11

    Majdoor Ekta jindabad

  • @ParvinderSingh-lr9jy
    @ParvinderSingh-lr9jy 3 หลายเดือนก่อน +2

    Mazdura nu koi apne wicho hee CM banauna chaheda. Jatta ne kuch nahi dena, ikk bar Channi nu bhee parakh ke dekh lo

  • @ACADMY.acadmy
    @ACADMY.acadmy 3 หลายเดือนก่อน +1

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਮਨਪ੍ਰੀਤ ਸਿੰਘ

  • @KulwinderSingh-hw6tx
    @KulwinderSingh-hw6tx 3 หลายเดือนก่อน +2

    ਸਹੀ ਗੱਲ।ਏ।ਬਾਈ।ਜੀ

  • @yashpalb6284
    @yashpalb6284 3 หลายเดือนก่อน +1

    Bsp PARTY nal judo eh gariba di party ra

  • @shindasinghrajian5577
    @shindasinghrajian5577 3 หลายเดือนก่อน +2

    Very good views brother

  • @sarbansingh2093
    @sarbansingh2093 3 หลายเดือนก่อน +2

    Waheguru ji bahut dukh di gal hai ehna mazdura di avaj buland Karan Wale ek v MP MLA nahi hai,

  • @JaswinderSingh-dq1ki
    @JaswinderSingh-dq1ki 3 หลายเดือนก่อน +2

    Veer ji dasna ki es Comedian CM ne Ludhiana de Ramgarh Pind de Agniveer SC jo duty doran shid ho gya Punjab govt ne ki ditta te Sambhu Border te jatt HRY Police di goli nal mar gya si jis de priwar nu 1 cr + govt job ki eh fark nahi jat paat da

    • @harjitsingh3201
      @harjitsingh3201 3 หลายเดือนก่อน

      Right eh bhagwanta jatta da CM a

  • @gurinder6836
    @gurinder6836 3 หลายเดือนก่อน +2

    Jai bheem jai savidhaan

  • @HarpreetSingh-dm6jt
    @HarpreetSingh-dm6jt 3 หลายเดือนก่อน +3

    Good

  • @GolMal-v3w
    @GolMal-v3w 3 หลายเดือนก่อน +1

    Manpreet. Ji. Mul. Niwasi. Sadian. To. Galtian. Karde. Rahe. Ase. Wadian. Dia. Galtian. Da. He. Bugat. Rahe. Aj. V. Ase nahi. Samjna.

  • @romeogill3599
    @romeogill3599 3 หลายเดือนก่อน +2

    Ur right ✅ bro 👌👌👌👌👌

  • @GurpreetSingh-cv3hk
    @GurpreetSingh-cv3hk 3 หลายเดือนก่อน +1

    Jai bhim jai Bharat Jai savidhan majdur ekta zindabad

  • @sikandersingh6415
    @sikandersingh6415 3 หลายเดือนก่อน

    ਜੇ ਸਰਕਾਰ ਦਾ ਏਹੀ ਹਾਲ ਰਿਹਾ 2027 ਵਿੱਚ ਖਮਿਆਜ਼ਾ ਭੁਗਤਣਾ ਪਵੇਗਾ

  • @KamaljitSingh-m9w
    @KamaljitSingh-m9w 3 หลายเดือนก่อน +2

    Jai bhim bhai

  • @baljindersingh4640
    @baljindersingh4640 3 หลายเดือนก่อน

    ਭਗਵੰਤ ਮਾਨ ਜੀ ਤੈਨੂੰ 27 ਦੇ ਵਿੱਚ ਠੋਕਾਗੇ ਤੈਨੂੰ 92 ਸੀਟਾਂ ਦਿੱਤੀਆਂ ਨਾ ਹੁਣ ਮੋਹਰੋਂ ਨਾਇਆ ਲਾ ਦੀ ਤਾਂ ਤੈਨੂੰ ਦੋ ਹੀ ਰਹਿ ਜਾਣੀਆ ਅਜੇ ਵੀ ਕੁਝ ਸ਼ਰਮ ਕਰ ਲਾ ਐਸੀਆਂ ਨਾਲ ਦੁਸ਼ਮਣੀ ਮਹਿੰਗੀ ਪੈਣੀ ਤੈਨੂੰ

  • @GurpreetSingh-v6d3s
    @GurpreetSingh-v6d3s 3 หลายเดือนก่อน

    ਜਦੋਂ ਤੱਕ ਤੁਸੀਂ ਆਥੜੀ ਕਰਨੀ ਨਹੀਂ ਛੱਡੀ ਏਵੈ ਹੀ ਰਹਿਣ ਗੁੱਲੀ ਸੁਦਰ ਸਕਦੇ

  • @sikandersingh6415
    @sikandersingh6415 3 หลายเดือนก่อน

    ਹਾਰ ਦਾ ਕਾਰਨ ਇਹ ਵੀ ਹੈ ਹਾਰ ਦਾ ਕਾਰਨ ਇੱਕ ਇਹ ਵੀ ਹੈ ਗਰੀਬ ਮਜ਼ਦੂਰਾਂ ਲਈ ਕੁੱਝ ਨਹੀਂ ਕੀਤਾ
    ਸਰਕਾਰੀ ਸਕੂਲਾਂ ਵਿੱਚ ਕੰਮ ਕਰਨ ਵਾਲੀਆਂ ਮਿਡੇ ਡੇ ਮੀਲ ਕੁੱਕ ਬੀਬੀਆਂ ਦੀ ਤਨਖ਼ਾਹ ਸਿਰਫ ਤੇ ਸਿਰਫ 3000 ਰੁਪਏ ਪ੍ਰਤੀ ਮਹੀਨਾ ਹੈ ਮਹਿਗਾਈ ਐਨੀ ਜ਼ਿਆਦਾ ਹੈ ਢਾਈ ਸਾਲ ਹੋ ਚੱਲੇ ਸਰਕਾਰ ਬਣੀ ਨੂੰ ਢਾਈ ਰੁਪਏ ਵੀ ਤਨਖ਼ਾਹ ਨਹੀਂ ਵਧੀ

  • @gurpreetSingh-jy7fj
    @gurpreetSingh-jy7fj 3 หลายเดือนก่อน

    ਭਗਵੰਤ ਮਾਨ ਨੇ ਸੋਚਿਆਕੇ ਕਿ ਮਜ਼ਦੂਰਾਂ ਨੇ ਕਿਸਾਨਾਂ ਮਗਰ ਲੱਗ ਵੋਟ ਪਾ ਈ ਦੇਣੀ ਆ ਕਿਸਾਨਾਂ ਨੂੰ ਦਿਉ ਜੋ ਮੰਗ ਦੇ ਆ ਲੈ ਲਾ ਵੋਟ

  • @satgursingh3061
    @satgursingh3061 2 หลายเดือนก่อน

    ਵੀਰ ਜੀ ਮੁੱਖ ਮੰਤਰੀ ਸਾਬ ਤੱਕ ਆ ਸੁਨੇਹਾ ਦਿਊ ਕੱਚੇ ਕਾਮਿਆਂ ਦੀ ਤਨਖਾਹਾਂ ਵਧਾਉ ਸਕਿਉਰਟੀ ਗਾਰਡਾਂ ਦੀ ਤਨਖਾਹਾਂ 9 ਹਜਾਰ 8 ਹਜ਼ਾਰ ਆ 8 9 ਹਜਾਰ ਚ ਬੰਦਾ ਕੀ ਕਰੇ ਕਿੰਨੇ ਹੀ ਬੰਦੇ 12 ਘੰਟੇ ਕੰਮ ਕਰ ਕੇ 8ਹਜਾਰ ਲੈਦੇ ਹਨ ਕੀ ਬੰਦਾ ਆਪਣੇ ਬੱਚੇ ਪੜਾ ਲੳਉ ਗਾ ਮੁੱਖ ਮੰਤਰੀ ਸਾਬ ਤੱਕ ਸੁਨੇਹਾ ਦਿਊ ਡੀ ਸੀ ਰੇਟ ਘੱਟੋ ਘੱਟ 18 20 ਹਜ਼ਾਰ ਕਰੇ ਵੋਟ ਬੈਂਕ ਵੱਧ ਜਾਵੇਗਾ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน

    ਸੱਭ ਤੋਂ ਜਾਇਦਾ ਦੋਗਲਾ ਪਨ ਮਾਇਆਵਤੀ ਕਰਦੀ ਇਸ ਟਾਈਮ ਜੋਂ ਆਪਣੀ ਮਰਜੀ ਕਰਦੀ ਆ ਕਿਸੈ ਨਾਲ ਸਮਝੋਤਾ ਨੀ ਕਰਦੀ ਜੇਕਰ ਕਾਂਗਰਸ ਨਾਲ ਹੂੰਦਾ ਤਾਂ ਚੰਨੀ cm ਬਣ ਸਕਦਾ ਸੀ ਸਾਡੀਆਂ ਵੋਟਾ ਦਾਂ ਸਾਨੂੰ ਮੁੱਲ ਨੀ ਮਿਲ਼ਦਾ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน

    ਸੱਭ ਤੋਂ ਜਾਇਦਾ ਦੋਗਲਾ ਪਨ ਮਾਇਆਵਤੀ ਕਰਦੀ ਇਸ ਟਾਈਮ ਜੋਂ ਆਪਣੀ ਮਰਜੀ ਕਰਦੀ ਆ ਕਿਸੈ ਨਾਲ ਸਮਝੋਤਾ ਨੀ ਕਰਦੀ ਜੇਕਰ ਕਾਂਗਰਸ ਨਾਲ ਹੂੰਦਾ ਤਾਂ ਚੰਨੀ cm ਬਣ ਸਕਦਾ ਸੀ ਸਾਡੀਆਂ ਵੋਟਾ ਦਾਂ ਸਾਨੂੰ ਮੁੱਲ ਨੀ ਮਿਲ਼ਦਾ

  • @baldevsingh2960
    @baldevsingh2960 3 หลายเดือนก่อน +1

    Channi Saab 🌹🌹 nu jetao...

  • @jotasingh4351
    @jotasingh4351 3 หลายเดือนก่อน +1

    Right 👍👍👍👍👍👍👍👍👍👍

  • @GurmeetSingh-u6r
    @GurmeetSingh-u6r 3 หลายเดือนก่อน +1

    Jo log Jameen ke peeche Bhai ko maar dite Hain woh Greeb co kya Kya dengi

  • @pargatsingh2835
    @pargatsingh2835 3 หลายเดือนก่อน +1

    Very nice Dr M singh

  • @ramanmasih2006
    @ramanmasih2006 3 หลายเดือนก่อน +1

    DALITOS BROS G AB V JAGO PLS🙏🏻

  • @pavitarsingh9603
    @pavitarsingh9603 3 หลายเดือนก่อน +2

    Good muda

  • @ManjeetSingh-ed2gp
    @ManjeetSingh-ed2gp 3 หลายเดือนก่อน +1

    Manpreet Ji 🙏🙏🙏🙏🙏

  • @rupiinder404
    @rupiinder404 3 หลายเดือนก่อน +2

    Agree bhaji bilkul ❤❤

  • @JarnailSingh-nv5tn
    @JarnailSingh-nv5tn 3 หลายเดือนก่อน +2

    💯 right

  • @sonisinghrangreta5085
    @sonisinghrangreta5085 3 หลายเดือนก่อน +1

    Very good veere ❤

  • @kisanmajdurikta6086
    @kisanmajdurikta6086 3 หลายเดือนก่อน

    Jeddah Jadu wali ladki 2027. Mukhymantri marji se khona jhanda

  • @PremSingh-lv2qg
    @PremSingh-lv2qg 3 หลายเดือนก่อน +1

    Good decision

  • @GagandeepSingh-qu7gu
    @GagandeepSingh-qu7gu 3 หลายเดือนก่อน +1

    Vary nice Ji

  • @harbhajan231983
    @harbhajan231983 3 หลายเดือนก่อน +1

    Good brother

  • @DharminderSingh-yn6rr
    @DharminderSingh-yn6rr 3 หลายเดือนก่อน +1

    Good job sir ji

  • @sarabjit9684
    @sarabjit9684 3 หลายเดือนก่อน +1

    Very nice 👍

  • @satpalsingh5974
    @satpalsingh5974 3 หลายเดือนก่อน

    ਬਾਈ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ ਜੀ

  • @Jotttt907
    @Jotttt907 3 หลายเดือนก่อน +1

    Bilkul true 💯

  • @RupinderSingh-qc4hp
    @RupinderSingh-qc4hp 3 หลายเดือนก่อน

    Chandershekhar Azad nu punjab ch v election fight krna chinda

  • @SarabjieetSinghh
    @SarabjieetSinghh 3 หลายเดือนก่อน

    ਮਨਪ੍ਰੀਤ ਵੀਰ ਤੇ ਬਹੁਤ ਬਹੁਤ ਧੰਨਵਾਦ

  • @BilaSingh-tr5ej
    @BilaSingh-tr5ej 3 หลายเดือนก่อน +1

    Nice

  • @balwantsingh8327
    @balwantsingh8327 3 หลายเดือนก่อน +1

    Good

  • @vinodbhagsar5432
    @vinodbhagsar5432 3 หลายเดือนก่อน +1

    👍👍👍👍

  • @charanjit525
    @charanjit525 3 หลายเดือนก่อน +1

    🙏

  • @charanjitsingh4383
    @charanjitsingh4383 3 หลายเดือนก่อน

    Maan masand ghadm chodrin akhoti muglan de Bij nu thokh ke rakho ji ❤❤❤❤❤

  • @LsGhoman-fi4cl
    @LsGhoman-fi4cl 3 หลายเดือนก่อน

    Shai hai majduran hi nal jiaada.hoi.Vitkra . Jali certificate bnake majduran dian nokrian Khan walian te koi karvai nhi kiti. Ci😂😂😂😂😂😂 sabh kam majduran. de ulit. hi kite han kite vi. Jade. han

  • @SUKHDEVSINGH-tn6eu
    @SUKHDEVSINGH-tn6eu 3 หลายเดือนก่อน +1

    SCs nu genl seat te ajad kharhna chahida aa

  • @satpalsingh5974
    @satpalsingh5974 3 หลายเดือนก่อน

    ਮਜ਼ਦੂਰ ਦਾ ਤਾਂ ਮਾਨ ਨੇਂ ਕੱਖ ਨਹੀ ਕੀਤਾ ਜੀ

  • @pavitarsingh9603
    @pavitarsingh9603 3 หลายเดือนก่อน +1

    Aam adami party hariya greeb loka ne par ena eka nijar nahi aanda

  • @yashpalb6284
    @yashpalb6284 3 หลายเดือนก่อน

    Aam Aadmi party aarakshan virodhi aa isnu kade bhi vote na pao eh baniye diya party aa

  • @avtarsinghdhaliwal1522
    @avtarsinghdhaliwal1522 3 หลายเดือนก่อน

    Bai ji tusi modi nu b asuneha deo dhanbad🙏🙏🙏🙏

  • @nishansinghsingh6017
    @nishansinghsingh6017 3 หลายเดือนก่อน

    LSare majdur Ekta karo apni Sarkar Bana Lo

  • @SUKHDEVSINGH-tn6eu
    @SUKHDEVSINGH-tn6eu 3 หลายเดือนก่อน +1

    BHAGWANT NU SCs TA DEKHDE NHI. IS NU KISSAN TO ILAVA DEKHDA HI NHI MAJDOOR SCs dekhde hi nhi. Fir bagwant khinda aa SCs nu knowledge nhi is krke AG SCs nhi lag sakda. FIR CM SCs nhi ban sakda jadke sabto jiada vote SCs he Agli var dia election vich hor vi dikhavage

  • @drvijaykumar8271
    @drvijaykumar8271 3 หลายเดือนก่อน

    Mazdor Ekta jindabad jindabad

  • @chhambersingh8794
    @chhambersingh8794 3 หลายเดือนก่อน

    ਸਹੀ ਗੱਲ ਆ

  • @DharamPal-v6f
    @DharamPal-v6f 3 หลายเดือนก่อน

    Paji majdur ki koi sunai nahin aaegi

  • @drvijaykumar8271
    @drvijaykumar8271 3 หลายเดือนก่อน

    2027 10 seata ve nahi milna

  • @drvijaykumar8271
    @drvijaykumar8271 3 หลายเดือนก่อน

    Mazdor warg 2024 harya 27hrona va

  • @gurkiratdhaliwal-du8ky
    @gurkiratdhaliwal-du8ky 3 หลายเดือนก่อน

    D r Manpreet ji jedabad