😭ਪ੍ਰੀਤ ਦੇ ਰੋਣ ਦਾ ਕਾਰਨ ਕੀ ??? ​⁠

แชร์
ฝัง
  • เผยแพร่เมื่อ 8 ธ.ค. 2024

ความคิดเห็น • 493

  • @manreetkaur918
    @manreetkaur918 6 วันที่ผ่านมา +24

    ਕੋਈ ਗੱਲ ਨਹੀਂ ਵੀਰੇ ਘਰ ਵੀ ਬਣ ਜਾਣਾ ਵਾਹਿਗੁਰੂ ਤੇ ਭਰੋਸਾ ਰੱਖੋ

  • @shellykumari9100
    @shellykumari9100 5 วันที่ผ่านมา +5

    Preet jide kol hath ਪੈਰ ਸਹੀ ਸਲਾਮਤ ਉਹ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਵਾਂ ਓੰਨਾ ਨੂੰ ਵੇਖੋ ਭੈਣ ਜਿਨਾ ਕੋਲ ਹੱਥ ਨੀ ਤੇ ਇਕ ਰੋਟੀ ਦੀ ਬੁਰਕੀ ਨੀ ਪਾਉਣ ਜੋਗੇ ਖੁਦ ਤੋੜ ਕੇ ਮੂੰਹ ਚ ਇਸ ਕਰਕੇ ਇੰਨੀ ਟੈਂਸ਼ਨ ਨਾ ਲਿਆ ਕਰੋ ਟਾਈਮ ਦੇ ਨਾਲ ਸਭ ਕੁਝ ਮਿਲ ਜਾਣਾ

  • @KulwinderSingh-l3k
    @KulwinderSingh-l3k 5 วันที่ผ่านมา +2

    ਅਮਨ ਦੀਦੀ ਤਾਂ ਸਹਿਜ ਦੇ ਸਕੂਲ ਕਰਕੇ ਨਹੀਂ ਆ ਸਕਦੀ ਇਸ ਕਰਕੇ ਨਹੀਂ ਆਉਂਦੀ ਵੀਰ ਜੀ ਤੁਸੀਂ ਜਾਓ ਦੀਦੀ ਖੁਸ਼ ਹੋ ਜਾਣਗੇ ਨਾਲੇ ਆਂਟੀ ਜੀ ਵੀ ਨਾਲੇ ਭਾਬੀ ਜੀ ਵੀ ਸਾਰੇ ਖੁਸ਼ ਹੋ ਜਾਣਗੇ ਨਾਲੇ ਸਹਿਜ ਦੀਆਂ ਗੱਲਾਂ ਸੁਣਿਆ ਆ ਓ❤❤❤❤❤❤❤❤❤❤❤❤❤❤❤❤❤❤❤❤❤❤❤❤

  • @harryvirk7749
    @harryvirk7749 6 วันที่ผ่านมา +6

    ਮਨੂ ਨੂੰ ਪੂਰੇ ਕੱਪੜੇ ਪਾ ਕੇ ਰੱਖਿਆ ਕਰੋ ਠੰਡ ਆਉਂਦੀ ਜਾਂਦੀ ਲੱਗ ਜਾਂਦੀ ਹੈ

  • @AnitaRani-b6k
    @AnitaRani-b6k 5 วันที่ผ่านมา +3

    Di tusi bohat lucky a. .ki asi sare thaohdi daily wait krde a thoada blog dekhn lai ..tusi sareya de favourite ho ..and Di Ghar ta ban hi Jana a ok but tusi tention na lya kro ..bs happy reha kro sohne sohne blog daily paya kro love you ❤❤❤

  • @simmasuman8001
    @simmasuman8001 5 วันที่ผ่านมา +1

    Paji TUC loka di tension na lo time time nl sb kuj bn jnda hunda raja Sahib tuhnu chardi kla ch rkhe ❤❤

  • @Simransingh388Simran
    @Simransingh388Simran 5 วันที่ผ่านมา

    ਕੋਈ,ਦਿਨ, ਹੁੰਦਾ,ਵੀਰੇ,ਜਦ,ਆ, ਗਿਆ,ਸੋਡਾ,ਵੀ,ਘਰ,ਬਣੂਗਾ,ਘਰ,ਬਣਾਉਣ, ਲਈ,ਲੱਖਾਂ, ਰੁਪਏ,ਚਾਹੀਦੇ,ਨੇ,ਜਿਹੜੇ,ਘਰ,ਬਾਰੇ,ਟੋਕਦੇ,ਨੇ,ਉਨਾਂ, ਨੂੰ,ਕਹੋ,ਕੇ, ਤੁਸੀਂ,ਘਰ,ਬਣਾਦੋ

  • @KulwinderSingh-l3k
    @KulwinderSingh-l3k 5 วันที่ผ่านมา +1

    ਵੀਰ ਜੀ ਘਰ ਵੀ ਬਣ ਜਾਣਾ ਟੈਂਸ਼ਨ ਨਾ ਲਿਓ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਖਾਇਆ ਵੀ ਆ ਕਰੋ ਟੋਰ ਕੱਢ ਕੇ ਰੱਖਿਆ ਕਰੋ ਘਰ ਦਾ ਸਮਾਨ ਵੀ ਜਰੂਰੀ ਆ ਜੇ ਸਮਾਨ ਹੋਊਗਾ ਤਾਂ ਹੀ ਘਰ ਦੇ ਵਿੱਚ ਰੱਖਾਂਗੇ ਲੋਕ ਤਾਂ ਪਾਗਲ ਹੈ ਬੋਲੀ ਜਾਣ ਦਿਆ ਕਰੋ ਤੁਸੀਂ ਖੁਸ਼ ਰਿਹਾ ਕਰੋ ਲਵ ਯੂ ਸਾਰੀ ਫੈਮਲੀ❤❤❤❤❤❤❤❤❤❤

  • @Sehaj600
    @Sehaj600 2 วันที่ผ่านมา

    Lovely family ji❤❤

  • @RohitKumar-jn2df
    @RohitKumar-jn2df 5 วันที่ผ่านมา +1

    Rab ne toda adda Vada kar ja kothi poni wa tuhade to sab nhi ona waheguru ji mehar karn gye

  • @jagdeepsingh2145
    @jagdeepsingh2145 5 วันที่ผ่านมา +5

    Waheguru ji waheguru ji waheguru

  • @KulwinderSingh-l3k
    @KulwinderSingh-l3k 5 วันที่ผ่านมา

    ਵੀਰ ਜੀ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਲੋਕਾਂ ਦਾ ਕੰਮ ਆ ਬੋਲਣਾ ਬੋਲੀ ਜਾਣ ਦਿਆ ਕਰੋ ਸਭ ਕੁਝ ਹੋ ਜਾਣਾ ਟਾਈਮ ਨਾਲ ਸਭ ਕੁਝ ਹੋ ਜਾਂਦਾ ਹ ਟੈਂਸ਼ਨ ਨਹੀਂ ਲੈਣੀ ਖੁਸ਼ ਰਿਹਾ ਕਰੋ ਖਾਣਾ ਪੀਣਾ ਵੀ ਤਾਂ ਹੈਗਾ ਹੀ ਹੈ ਤੇ ਸਭ ਕੁਝ ਜਿੰਦਗੀ ਨਾਲ ਆ❤❤❤❤❤❤❤❤❤❤❤❤❤❤

  • @KulwinderSingh-l3k
    @KulwinderSingh-l3k 5 วันที่ผ่านมา +1

    ਵੈਸੇ ਤਾਂ ਭਾਬੀ ਜੀ ਤੁਸੀਂ ਹਰ ਇੱਕ ਕੱਪੜੇ ਵਿੱਚ ਸੋਹਣੇ ਲੱਗਦੇ ਹੋ ਪਰ ਮੈਨੂੰ ਸੂਟ ਵਿੱਚ ਜਿਆਦਾ ਵਧੀਆ ਲੱਗਦੇ ਹੋ ਇਸ ਕਰਕੇ ਕਿਹਾ ਸੀ ਗੁੱਸਾ ਨਾ ਕਰਿਓ ਮੈਂ ਤੁਹਾਡੀ ਨਣਦ ਹਾਂ ਲਵ ਯੂ ਭਾਬੀ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jotgill802
    @jotgill802 5 วันที่ผ่านมา +3

    ਕੋਈ ਗੱਲ ਨੀ ਵੀਰ ਜੀ ਭਾਬੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਨੇ ਘਰ ਵੀ ਬਣਾ ਦੇਣਾ

  • @KirandeepKaur-mq3ey
    @KirandeepKaur-mq3ey 5 วันที่ผ่านมา +3

    Baba ji ne bahut sohna Ghar Dena tahanu tuhadi soch to v vadiya hi dena waheguru ne dekhyo tusi

  • @manpreetdhaliwal786..
    @manpreetdhaliwal786.. 5 วันที่ผ่านมา +1

    Sis roya na kro waheguru ji sara kuj shi krnge tuc sari family bht nice aa saaf dil insan ho sare khush reha kro ❤❤❤

  • @ParveenGurtejsingh
    @ParveenGurtejsingh 4 วันที่ผ่านมา +1

    Hosla chida bro ma ta app hun bnodi aa 2sall bad rab te brosa rakho sab theek ho jana prmtama tadrusti rakhe 🙏🙏🙏🙏

  • @surdipkaur5909
    @surdipkaur5909 4 วันที่ผ่านมา

    Koi gal nhi putt ban jauga ghar tusi payar nal rho❤

  • @Reetgrewal6256
    @Reetgrewal6256 5 วันที่ผ่านมา

    Bht nice faimly aa Thodi hmesha khush reha kro ❤ ghr v bn jana tension na lyea kro. Mai jdo india ai thonu jrur mil k jana mai. ❤

  • @PalwinderSingh-lk3xn
    @PalwinderSingh-lk3xn 6 วันที่ผ่านมา +2

    ਕੋਈ ਗੱਲ ਨਹੀਂ ਵੀਰੇ ਘਰ ਵੀ ਬਣ ਜਾਨਣਾ ਲੋਕ ਦੀ ਟੈਨਸ਼ਨ‌ ਨਾ ਲਿਆ ਕਰੋ ਦੀਦੀ ਜੀ

  • @PalviJivn
    @PalviJivn 5 วันที่ผ่านมา

    Veere tnsn na lo ghr v bnn jana 🙏 lok ta bolde hi rehnde
    Ghr v bnn jana
    Jede lok bolde aa ohna nu ki pta ghr kida bnde aa
    Jihna ne doojeq di kamae de bnaeo hunde aa oh hi eda glla krde aa
    Baki koi ni jidn waheguru ne bnauna bna hi dena
    Tnsn na lo loka di
    Jida knde hunde aa k ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ
    Eda hi mehnat krde jao
    Waheguru di kirpa nl sb kush bn jana
    Ik ik cheej bnde bnde ghr bn jana
    Baki waheguru mehr kre tuhade ਤੰਦਰੁਸਤੀਆ ਬਖਸ਼ਣ🙏🙏🙏

  • @KulwinderSingh-l3k
    @KulwinderSingh-l3k 5 วันที่ผ่านมา

    ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹ ਤੇ ਅਮਰੂਦ ਖਾਣੇ ਵਧੀਆ ਹੁੰਦੇ ਨੇ ਆਂਟੀ ਜੀ ਖਾਇਆ ਕਰੋ ਖੁਸ਼ ਰਿਹਾ ਕਰੋ ਸਾਰੀ ਭੈਣ ਲਈ ਲਵ ਯੂ ਵੈਰੀ ਫੈਮਲੀ ਨੂੰ❤❤❤❤❤❤❤❤❤❤❤❤❤❤

  • @kaurjasbir2758
    @kaurjasbir2758 5 วันที่ผ่านมา +3

    Guys don’t worry waheguru ji di mehar nal ek din apna ghr v bun ju ga… Bikram ji wase ek gal tuci shi kahi ki aj de time ch ghr banana koi sokha nhi bhut magahi ho gyi .. Australia ch v ghr de price bhut vad gye ne 😔

  • @RakeshKumr-p2r
    @RakeshKumr-p2r 5 วันที่ผ่านมา +1

    Bhot wdiya vlog veer ji waheguru ji Meher krn 🙏 tarakki bakchn 🙏 love you 😘

  • @ManpreetKaur-j3f2t
    @ManpreetKaur-j3f2t 6 วันที่ผ่านมา +5

    Very nice family ji ❤❤God bless you ❤❤love you all family ji ❤❤❤❤

  • @Arsh-uy2mh
    @Arsh-uy2mh 5 วันที่ผ่านมา

    Koi na didi tension na lo didi ji😊❤ sab theek ho jaunga 👍🤗

  • @JaspreetKaur-qj6bu
    @JaspreetKaur-qj6bu 5 วันที่ผ่านมา +1

    Veere Maa Dean duawa nal Han tan ghar ek pase dunea di har chiz tuhade kol hovegi🙏🙏

  • @monikasahota5021
    @monikasahota5021 5 วันที่ผ่านมา

    Veer g jehde lok aiwe de comment krde aw una di prwah na kryea kro ghr diya chija ta holi holi bndiya ikdum ta sab kuj ho ni janda baki waheguru g 🙏di kirpa naal ghr v twada jldi bnju khush rha kro twadi family vht vdiya aw aunty g da
    nature vht vdiya aw🥰
    Baki basic needs nu fulfill krna ta hr human da right aw ❤

  • @rajinderkaur5304
    @rajinderkaur5304 5 วันที่ผ่านมา

    Veere rb kre duniya di hrchez tuhanu mile ...jldi rb ghr v bnva dau ....ida e mehnt krde rho ...

  • @VickyDhanda-e1l
    @VickyDhanda-e1l 5 วันที่ผ่านมา +1

    Bhut okha ghr bnona pr prabhu ne sanu bhut sohne ghr nal bless kita idi krde lok srhde aa

  • @SoniaKainth-c2i
    @SoniaKainth-c2i 5 วันที่ผ่านมา +1

    Preety dii tuci Roea na kro waheguru g sb thk krnge tuhada v ghr bn jana bht vdia waheguru g te brosa rkho tuhadi family bht vdia lgdi aw mnu v tuci mere favorite couple o gbu always ❤

  • @RimpiKaur-g3o
    @RimpiKaur-g3o 5 วันที่ผ่านมา +1

    Paaji eda hii holi holi sb kus bn jaanda lok bhut kus boldea mseen ly lcd lyy tuc eda hii holi holi bn jnda sbb kus vikram veer bhut nice aa❤

  • @jyotijyoti8672
    @jyotijyoti8672 5 วันที่ผ่านมา

    ਹਾਏ ਪ੍ਰੀਤੀ ਤੈਨੂੰ ਦੇਖ ਕੇ ਮੈਂ ਆਪ ਰੋਣ ਲੱਗ ਗਈ ਰੋ ਨਾ ਪ੍ਰੀਤ ਅਸੀ ਵੀ ਹੁਣ ਬਣਾ ਆ ਜਦੋ ਵਾਹਿਗੁਰੂ g ਦਾ ਹੁਕਮ ਹੋਇਆ ਬਣ ਜਾਣਾ ਮੈਂ ਤਾ ਆਪ ਦਸ sal ਬਾਅਦ ਬਣਾ ਲਾਇਆ 10ਲੱਖ ਲਗਾ ਹੈਜੇ ਤਿਆਰ ਕਰਨ ਵਾਲਾ ਆ ਉਹ ਕਹਿੰਦਾ ਆ ਕੀ ਰਾਹ ਸਾਰੇ ਦੱਸ ਦੇਂਦਾ ਕਰਿਆ ਕੋਈ ਨਹੀਂ ਦੇੰਦਾ ਤਾ ਟੈਨਸ਼ਨ ਨਾ ਲਿਆ ਕਰੋ

    • @AmanDeep-p8n4s
      @AmanDeep-p8n4s 20 ชั่วโมงที่ผ่านมา

      Lgde pehla tuc v kraye te rehnde c ..

  • @RoseleenKaur-wd9bn
    @RoseleenKaur-wd9bn 6 วันที่ผ่านมา +1

    God bless u veere nd didi koi nhi sara kuch ho jana tym nl ❤❤love from Germany 🇩🇪 ❤

  • @Bharpurkaur-d7z
    @Bharpurkaur-d7z 5 วันที่ผ่านมา

    Don’t worry beta ji trust on god. Your mother said right word’s Waheguru Maher kare

  • @laddugopalshorts4558
    @laddugopalshorts4558 5 วันที่ผ่านมา

    Paaji saanu vi lok eda hi kehde aa jado koi vi saman le ke aaiye ki paise jodo te lenter paao fer samman lei jayo😢

  • @Gurmankaur-qf1uj
    @Gurmankaur-qf1uj 5 วันที่ผ่านมา

    Najar utarn laga chup krka utari di g and jina tak cha pati ne sutda g ohna tak boli da ne g .preet didi bolda c jad cha pati sutan gya c g nice vlog g 🎉🎉🎉🎉ma tunda har roj vlog dekhdi aa g nice aunty g

  • @jasvirgill927
    @jasvirgill927 5 วันที่ผ่านมา

    Jacket bahut sohni ha koi horkam shuru karo jiston kuch amden aave

  • @ManjitKaur-ji6cx
    @ManjitKaur-ji6cx 5 วันที่ผ่านมา

    Waheguru g mehar kari holi holi sab kujh milda a tenshan nhi leni

  • @GurpreetSingh-fx1yq
    @GurpreetSingh-fx1yq 5 วันที่ผ่านมา +3

    Rab sab kuj dinda waheguru te bhrosa rakho❤❤

  • @SumanSuman-s2o4f
    @SumanSuman-s2o4f 5 วันที่ผ่านมา

    ❤❤❤love you bikram veera preet bahbi ji ❤❤❤😊😊😊😊😊😊😊

  • @manukandola8131
    @manukandola8131 5 วันที่ผ่านมา

    Lola nu bhonk len do yaar jehdi chij leni as oh ta leni as rusi shi keha 1-2 lakh nal ghar thoda bnda chija ta lenia aa God bless u both

  • @SukhjeetKaur-w3k
    @SukhjeetKaur-w3k 5 วันที่ผ่านมา +7

    ਸਭ ਕੁੱਝ ਬਣ ਜਾਣਾ ,ਰੱਬ ਤੇ ਭਰੋਸਾ ਰੱਖੋ

  • @TanuRajput-q4g
    @TanuRajput-q4g 5 วันที่ผ่านมา

    Rab ik na ik din apko ghar ke be kushi da gay mata rani apko hor family ko kush rakha

  • @James-tq4ez
    @James-tq4ez 5 วันที่ผ่านมา +2

    God bless you brother nice family

  • @VikramsinghVikram-xc4rn
    @VikramsinghVikram-xc4rn 4 วันที่ผ่านมา

    Nice bro ❤❤❤

  • @Lachhamikaur-vt5vw
    @Lachhamikaur-vt5vw 5 วันที่ผ่านมา +4

    ਕੋਈ ਗੱਲ ਨਹੀ ਵੀਰੇ ਘਰ ਤੇਰਾ ਜਲਦੀ ਹੀ ਬਣ ਜਾਣਾ ਨੋ ਟੈਂਸ਼ਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ thodi family ta ♥️♥️♥️♥️♥️♥️♥️♥️ ਵੀਰੇ ਮੇਰਾ husband ਜੋਰਫ country ਚ a sada ghar ਹਜੇ ਤੱਕ ਨਹੀ ਬਣਇਆ ਸੱਚੀ ਬਹੁਤ।ਬਹੁਤ ਔਖਾ ਘਰ ਬਨੁਣਾ nice family 😊❤❤❤❤❤❤❤❤❤❤❤❤❤❤❤

  • @parmjitkaur9818
    @parmjitkaur9818 6 วันที่ผ่านมา +2

    Khi gal ni brother waheguru ji maher karn gye tasosn na lha karu ji

    • @BikramVlogs786
      @BikramVlogs786  6 วันที่ผ่านมา

      Thnku

    • @RanaPattar
      @RanaPattar 5 วันที่ผ่านมา

      Weh Gia Punjabi likh Tasosn ke lakhi Tenhsion Ada likhde no mind pls

  • @bakhshinderpadda2804
    @bakhshinderpadda2804 5 วันที่ผ่านมา

    Parmatma tuhanu tandrusti deve ji ghar vi ban jana don't worry nice vlog 👍 ❤❤❤❤❤❤

  • @MasterGunachaur
    @MasterGunachaur 5 วันที่ผ่านมา +2

    Didi g tusi roya ne karo ghar banjauga asi v kise ke hi rehde aa raja Sahib mehar krn sariya te

  • @SahilkKumar-n8u
    @SahilkKumar-n8u 6 วันที่ผ่านมา +17

    ਵੈਰੀ ਨਾਈਸ ਬਲੋਗ ਬਿਕਰਮ ਭਾਜੀ ਪ੍ਰੀਤੀ ਜੀ ਪਲੀਜ਼ ਤੁਸੀਂ ਟੈਨਸ਼ਨ ਨਾ ਲਿਆ ਕਰੋ 🥰🥰🥰🥰🥰 ਖੁਸ਼ ਰਹੋ

  • @BrarRavinderkaur
    @BrarRavinderkaur 6 วันที่ผ่านมา +3

    Nyc bro ❤preet the peke the home tour te preet the family peke nal intero jror krvona ❤❤ bki waheguru ji jldi gar ready hovo

  • @ParamjeetSinghRandhawa-qe2bf
    @ParamjeetSinghRandhawa-qe2bf 6 วันที่ผ่านมา +5

    ਹੈਲੋ ਦੀਦੀ ਪਲੀਜ਼ ਤੁਸੀਂ ਰੋਇਆ ਨਾ ਕਰੋ ਤੁਸੀਂ ਹੱਸਦੇ ਹੋਏ ਸੋਹਣੇ ਲੱਗਦੇ ਹੋ ਤੇ ਇਸ ਹੱਸਦੇ ਰਿਹਾ ਕਰੋ ਵਾਹਿਗੁਰੂ ਸਭ ਠੀਕ ਕਰਨਗੇ

  • @SeemaRani-eh5ks
    @SeemaRani-eh5ks 6 วันที่ผ่านมา +7

    Raja bhali sab thik krn ge God bless you

  • @jyotiNar-c2h
    @jyotiNar-c2h 3 วันที่ผ่านมา

    Right didi bhajj

  • @pawanakumar9725
    @pawanakumar9725 5 วันที่ผ่านมา +1

    Bikramji ... Mere Brother company da bahut badda nuksan ho giya si... oh bahut problem vich ho giya si.. 2 bacche si.. beti 4 year di beta 2 year da.... log ene ger geye si ki ohdi wife Nelpent landing si na te kei keh dinde si je peise heni sut kitho pandi nelpolis kitho lgandi.. bahu rona aanda si.... duniya bahut khrab ee... prbah ni karni.... aaj mere brother di beti advocate ee aur beta England ee.... hun sareyan de muh band ho geye... bas apna kam karde raho sab theek ho jana❤❤❤❤

  • @AshuAshu-cf6fs
    @AshuAshu-cf6fs 6 วันที่ผ่านมา +6

    Koi gal nae paji ji ਟੈਂਸ਼ਨ ਨਾ ਲੋ ਸਾਰਾ ਕੁਛ ਬਣ ਜਾਣਾ ਆ ਤੁਹਾਨੂੰ ਹੈ ਲੋਕਾ ਨੇ ਦੇਕ ਦੇਖ ਜਲਣਾ ਆ ਫੇਰ ਜਦੋਂ ਘਰ ਬਣ ਗਿਆ ਲੋਕਾ ਤੋਂ ਹੁਣ ਹੈ ਨਾਏ ਦੇਖ k jar hunda Loki ta hun he kehde aa moti ਕਮਾਈ ਕਰਦਾ ਆ ਜਿਹੜੇ ਤੁਹਾਨੂੰ ਬੁਰਾ ਬੋਲਦੇ ਆ ਓਹਨਾ ਸਾਰਿਆ ਦੇ ਮੂੰਹ ਬੰਦ ਹੋ ਜਾਣੇ ਆ ਕਾਇਆ ਦੇ ਹੋ ਗਏ ਆ ਕਾਇਆ ਦੇ ਹੋ ਜਾਣੇ ਆ you tube family members lvu tusi b sare sport kro 🎉🎉🎉🎉🎉❤❤ lvu all family members mannu putt love you ❤

  • @SunitaRani-x2b
    @SunitaRani-x2b 5 วันที่ผ่านมา

    Ghar hega a bneaa ami na bolea karo una v fikar a ki krna ❤very nice vlog waheguru mehar karna sab te

  • @rajveergill4809
    @rajveergill4809 5 วันที่ผ่านมา

    Tension na lvo sara kuj ban jo ji

  • @RajvinderKaur-m6i
    @RajvinderKaur-m6i 5 วันที่ผ่านมา +1

    ਵਿਕਰਮ ਵੀਰੇ ਤੇ ਪ੍ਰੀਤ ਤੁਸੀ ਚਿੰਤਾ ਨਾ ਕਰੋ ਪ੍ਰਮਾਤਮਾ ਨੇ ਸਭ ਕੁੱਝ ਬਣਾ ਦੇਣਾ 🙏🙏

  • @sukhjeetkandola1008
    @sukhjeetkandola1008 6 วันที่ผ่านมา +2

    Hello my sister and family. Do not cry my beautiful sister you look nice smiling. Believe in god my brother and you will have a lovely home one day with your hard work. God bless you all with good health and happiness🙏❤ xx

  • @randeep3355
    @randeep3355 5 วันที่ผ่านมา

    God bless you

  • @GurpreetKaur-yx7uv
    @GurpreetKaur-yx7uv 5 วันที่ผ่านมา +1

    Hnjj bhabhi ji tuc Rona rab ta prosa rakho God bless you sab kusa bana jana waheguru ji

  • @sukhbajwa965
    @sukhbajwa965 5 วันที่ผ่านมา

    Nice family, God bless 🙌 you

  • @rohanpreetkaur5209
    @rohanpreetkaur5209 5 วันที่ผ่านมา +1

    Veer ji dil saf hai na thoda ghar vi ban jaega asi ve rent te rehnde ha waheguru ji te biswas rakho sab kuj ban jave ga tensan na lo bro god bless you

  • @jotgill802
    @jotgill802 5 วันที่ผ่านมา +6

    ਭਾਬੀ ਜੀ ਬਹੁਤ ਚੰਗੇ ਆ ਬਹੁਤ ਕੰਮ ਕਰਦੇ ਆ ਅਸੀ ਵੀ ਬਹੁਤ ਪਿਆਰ ਕਰਦੇ ਆ ਆਪਣੀ ਮਾਂ ਨੂੰ ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਆ ਜੀ

  • @MonikaKumari-g5v
    @MonikaKumari-g5v 5 วันที่ผ่านมา +1

    Phaji ji and Preet didi ji tension na lo ghar bn jna tuhda jaldi bs apni mehanat krni na shdo ik malak te bharosa rakho ohnu sb da fikr a

  • @MangiMahil
    @MangiMahil 5 วันที่ผ่านมา

    Koi ni asi kachya ghara ch rahinde ban jana ghar Ron nal ghar ni bana

  • @jaswinderkaurkaur9793
    @jaswinderkaurkaur9793 5 วันที่ผ่านมา +1

    tusi path krya kro daliy dii amrit wla uth ka gurdware jaya kro dekhyo tuhda sab kuj ban jana

  • @Punjabicooking17
    @Punjabicooking17 5 วันที่ผ่านมา +1

    Sab kuj Thik ho jana putt tanshan na lo waheguru g sab thik kar den gi app g da Ghar v ban jana putt god bless you🙏🙏🎉🎉

  • @parulvaidya2589
    @parulvaidya2589 5 วันที่ผ่านมา

    Hlo my lovely youtube family❤Don’t get tense paaji n bhabhi ji ik din tuhada supna zroor poora hona ghr bhut sohna bnna tuhada ji ….waheguru ji sb te mehr rkhn ji🙏🙏 tuhada mn saaf hai bs sb kuch ache tym te tuhade kol hona bs life ch hr tym da experience kro …. Bless you all n lots of love to cutie pie manveer🥰🥰✌️👍

  • @KulwinderSingh-l3k
    @KulwinderSingh-l3k 5 วันที่ผ่านมา +2

    ਆਂਟੀ ਜੀ ਵੀਰ ਜੀ ਮੇਰਾ ਫੁਕਰਾ ਨਹੀਂ ਹੈਗਾ ਤਾਂ ਉਹੀ ਆ ਟੋਰ ਕੱਢ ਕੇ ਰੱਖਦੇ ਨੇ ਵੀਰ ਜੀ ਵੀ ਭਾਬੀ ਜੀ ਵੀ ਖੁਸ਼ ਰਿਹਾ ਕਰੋ ਭਾਬੀ ਜੀ ਰੋਇਆ ਨਾ ਕਰੋ ਰੋਂਦੇ ਸੋਹਣੇ ਨਹੀਂ ਲੱਗਦੇ ਖੁਸ਼ ਰਿਹਾ ਕਰੋ ਇੱਕ ਗੱਲ ਹੋਰ ਕਹਾਂ ਗੁੱਸਾ ਨਾ ਕਰਿਓ ਤੁਸੀਂ ਸੂਟ ਪਾਇਆ ਕਰੋ ਸੂਟ ਦੇ ਵਿੱਚ ਮੈਨੂੰ ਜਿਆਦਾ ਵਧੀਆ ਲੱਗਦੀ ਹ ਜਦ ਵੀ ਬਲੋਕ ਬਣਾਉਂਦੇ ਹੋ ਸੂਟ ਪਾਇਆ ਕਰੋ ਜਿਆਦਾਤਰ ਗੁੱਸਾ ਨਾ ਕਰਿਓ❤❤❤❤❤❤❤❤❤❤❤❤❤❤❤❤❤❤❤❤❤❤❤❤

  • @PoojaManga-v8g
    @PoojaManga-v8g 5 วันที่ผ่านมา +1

    God bless you❤❤❤❤❤

  • @hargunsingh1349
    @hargunsingh1349 5 วันที่ผ่านมา

    Very nice family and nice vlog di God bless you 🎉🎈

  • @SonuKumar-dx6io
    @SonuKumar-dx6io 6 วันที่ผ่านมา +2

    Bikram g tu c readymade Ghar dekho.Aaj kl de jamane de vich ghr banana bot aukha.pehla jagah Lavo fr banao ine nu ta Banya banaya hi thk rahega.Kisi changi g jagah te dekhde raho vadia ghr mil jana hai.

  • @SumanKaur-q1i
    @SumanKaur-q1i 6 วันที่ผ่านมา +23

    Sade maa bhap ik gal kehnda hun vi dada dadi Nana Nani kehnde c ਮੂੰਹ ਬੰਨ੍ਹ ਕੇ ਪੁੱਤ ਘਰ ਬਣ ਦਿਆ ਤੇ ਸੱਚ ਵੀ a apne shonk marne pendya bhut ji sab da karda ki sade kol a hove a hove but sab to zaruri ਸੀਰ ਤੇ ਸ਼ਤ ਤਣ ਤੇ ਕਪੜਾ ਤੇ ਰੋਟੀ ਸਭ ਤੋਂ ਜ਼ਰੂਰੀ a baki sab ghata vadaa chl jnda

  • @Palak-vq
    @Palak-vq 5 วันที่ผ่านมา

    Koe gal nhi brother parmatma hemsa tarki baksa

  • @ammurai4766
    @ammurai4766 5 วันที่ผ่านมา +1

    Tension na lo veer ji waheguru ji sab thik kar gya

  • @RimpiKaur-g3o
    @RimpiKaur-g3o 5 วันที่ผ่านมา +2

    Tuhade sare ghr ch tupp rhndi aa saade kite tup nhi oudi hgii 😢😢😢😢 tuhda ghr bhut sohna wa❤

  • @AnjuBala-e6g
    @AnjuBala-e6g 5 วันที่ผ่านมา +1

    Nice blog god bless you

  • @pihu.786-c9b
    @pihu.786-c9b 5 วันที่ผ่านมา

    Please na rovo🥺 nice person sai ji Ghar jarur denge❤❤

  • @manmindersidhu7936
    @manmindersidhu7936 5 วันที่ผ่านมา

    Beautiful jacket

  • @NirjalaNirjala-j4t
    @NirjalaNirjala-j4t 6 วันที่ผ่านมา +1

    So cute bro ❤ bro and pabhi khus reha karo plz pabhi 💗☺😍

  • @chahatgill424
    @chahatgill424 5 วันที่ผ่านมา

    Guru nanak dev ji ne jaldi bana dena veer ji baba ji ena da ghar jaldi jaldi bana do

  • @manpreetdhaliwal786..
    @manpreetdhaliwal786.. 5 วันที่ผ่านมา

    Mannu putt shoes pa leya kr thand ho rhi aa putt love u ❤😘😘😘

  • @pawanrandhawa1923
    @pawanrandhawa1923 6 วันที่ผ่านมา +1

    Kio gal nhi veer ji tuc kehra road ta bathe oo ghar bathr oo kio gal sbb kuz set hojo holli holli....tym lgo bss ...patience rakho...god ta believe rakho ...tnsion na lya kro veer ji...sadiyaa blessing nal todha❤❤❤❤love uhhhh🎉🎉🎉🎉

  • @ranjeetkaur3583
    @ranjeetkaur3583 6 วันที่ผ่านมา +3

    God bless you ji❤

  • @rajinderkaur5304
    @rajinderkaur5304 5 วันที่ผ่านมา

    Koe na veere thode jhe shonk marne pende .....ghr bnaun lye ....thoda hath ghut k krche krlo koe ni ....bond bond nal e ghra bharda aa ...plz dont mind ...meri gl da gussa na krio ...m tuhade sare vlog dekhdi aa....bs tuhade bhle di he gl kiti honi kise ne k shonk marne pende ...ida mins na kriya kro ....rb bhut sariya trkiya bakhshe ....mehr kre

  • @Jaminekaurpannu
    @Jaminekaurpannu 5 วันที่ผ่านมา

    Veer ji new years te tuhada ghar ban jana 🎉🎉🎉🎉❤❤❤❤

  • @PoonamPoonam-xn5ko
    @PoonamPoonam-xn5ko 5 วันที่ผ่านมา

    Raja Sahib ji mehar kroge didi ji 🙏

  • @neetusidhukang
    @neetusidhukang 6 วันที่ผ่านมา +3

    Waheguru Ji sab thik karnge jitje bure din kade change din aunge mei v aihi soch k jee rahi bus

  • @kuldipkaur5648
    @kuldipkaur5648 5 วันที่ผ่านมา +1

    Very nice video

  • @NishaSondhi-z4p
    @NishaSondhi-z4p 5 วันที่ผ่านมา

    Nice vlog ji

  • @PojaShab
    @PojaShab 5 วันที่ผ่านมา

    Mere ik beti a oh bhi peke ghr hi study krdi a dukh te bhut hunda veer ji ki krna ho jnda a sab koi ni asi bhi tohade vang hi a ji jruri ni sab sukhi a

  • @SukhjeetKaur-w3k
    @SukhjeetKaur-w3k 5 วันที่ผ่านมา +1

    ਖੇਤਾਂ ਵਿੱਚ ਨਾ ਰੱਖੀਂ ਪੈਰ, ਲਿੱਬੜ ਜਾਣੇ ਆ l

  • @pihu.786-c9b
    @pihu.786-c9b 4 วันที่ผ่านมา

    Bhagwan kare aapko jaldi jaldi box bed mil jaaye Jo aapse jalte Hain aur Jale bahut maja aaega mujhe❤❤

  • @Harpreertkaur129
    @Harpreertkaur129 6 วันที่ผ่านมา +1

    Waheguru g thanu sabb nu always Khush rakhn 😊

  • @ManDeep-w4j
    @ManDeep-w4j 5 วันที่ผ่านมา

    Veer ji schi Ghar bona buhat akha aa

  • @SanjanaTeji-ys1kw
    @SanjanaTeji-ys1kw 6 วันที่ผ่านมา +1

    ❤❤

  • @KewalKhiva-tq9ti
    @KewalKhiva-tq9ti 5 วันที่ผ่านมา +1

    Veer g tension na Lao nikkia to e vadde hoi da a ajj nikkia chija khrid de ha kal nu vddi v khrid lavage matlzb k ghar