ਕੈਲੇ ਬੁੜੇ ਨੇ ਪਟਵਾਰੀ ਦੀ ਕੁੜੀ ਨਾਲ ਪੰਗਾ ਪਾ ਰੱਖਿਆ !! ਹੁਣ ਪਤਾ ਨੀ ਕੀ ਬਣੂ EP-253😳Latest Comedy Video 2024

แชร์
ฝัง
  • เผยแพร่เมื่อ 31 ธ.ค. 2024

ความคิดเห็น • 82

  • @sarvansinghgill4702
    @sarvansinghgill4702 วันที่ผ่านมา +2

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਮੱਘਰ ਤੇ ਮੰਗਾ ਬਾਪੂ ਨੰਬਰਦਾਰ ਰੂਪਾ ਦੀ ਜੋੜੀ ਬਹੁਤ ਹੀ ਵਧੀਆ

  • @kulmindersingh80
    @kulmindersingh80 3 วันที่ผ่านมา +6

    ਵਾਹਿਗੁਰੂ 🌹🌹 ਵਾਹਿਗੁਰੂਜੀਕਾਖ਼ਾਲਸਾ 🌹 ਵਾਹਿਗੁਰੂਜੀਕੀਫ਼ਤਹਿ 🌹

  • @jagdevsingh8335
    @jagdevsingh8335 2 วันที่ผ่านมา +28

    ਬੇਬੇ ਜੀ ਭੁੱਲ ਜਾਓ ਜੇਕਰ ਮੱਘਰ ਸਿੰਘ ਨੂੰ ਪਤਾ ਲੱਗ ਗਿਆ ਤੁਸੀਂ ਪਿੰਨੀਆਂ ਨੂੰ ਲੁਕਾ ਕੇ ਜਿਥੇ ਮਰਜ਼ੀ ਰੱਖ ਲਵੋ ਮੱਘਰ ਤੋਂ ਨਹੀਂ ਬਚਾ ਸਕਦੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🙏🏻

  • @AmandeepKaurhundal-hc7dd
    @AmandeepKaurhundal-hc7dd 3 วันที่ผ่านมา +5

    Babu ji di acting bohut vadiya ha Tuci sare chardikala Ch raho👌👌🙏🙏❤️👍👍💐💐

  • @naibsingh5273
    @naibsingh5273 2 วันที่ผ่านมา +5

    ਪਿਆਰੋ ਤਾਂ ਇੰਜ ਲੰਗਦਾ ਜਿਵੇਂ ਅਫੀਮ ਖਾ ਕੇ ਸੁੰਤੀ ਹੋਵੇ ਪੂਰੇ ਪੰਦਰਾਂ ਦਿਨਾਂ ਬਾਅਦ ਸੁੰਤੀ ਉੱਠੀ ਐਨਾ ਨਾ ਸੌਆ ਕਰ ਪਿਆਰੋ ਸਾਨੂ ਤੇਰੇ ਬਿਨਾ ਮੂਵੀ ਚੰਗੀ ਨਹੀਂ ਲੰਗਦੀ ਮਾੜਾ ਜੇਹਾ ਸੀਬੋ ਨਾਲ ਜਾਂ ਪ੍ਰੀਤੋ ਨਾਲ ਪਿਆਰੋ ਨੂੰ ਲੜਾ ਦੇਣਾ ਸੀ ਹੋਰ ਵੀ ਵਧੀਆ ਹੁੰਦਾ ਬਹੁਤ ਵਧੀਆ ਵੀਡੀਓ ਧੰਨਵਾਦ ਜਿਲਾ ਮੋਗਾ ਪਿਡ ਕੋਰੇ ਵਾਲਾ

  • @VipinKumar-xh6yj
    @VipinKumar-xh6yj 2 วันที่ผ่านมา +3

    Bapuge satesrieakalje nice balog nicefamle nice❤❤❤❤❤🎉🎉🎉🎉

  • @MayaDevi-ow2ur
    @MayaDevi-ow2ur 2 วันที่ผ่านมา +3

    Bapu ji ne te rupe ne ta aaj kamaal hi kar ti bapu ji tusi hasde hue bahut badiya lag de ho 👌👌👌👌👌👌👌👌👌👌👌👌👌👌👌👌👌👌

  • @a_s2801
    @a_s2801 2 วันที่ผ่านมา +2

    Bahut vadie video wahaguru ji all team members ji

  • @KabalChattha-mj8ne
    @KabalChattha-mj8ne วันที่ผ่านมา +1

    Bhut vdiya ji 🎉

  • @sukhdhillonpb4671
    @sukhdhillonpb4671 2 วันที่ผ่านมา +2

    ਬਾਪੂ ਸੀਬੋ ਤੋ ਡਰਦਾ ਸੀਬੋ ਕਹਿਦੀ ਆਵਾ ਬਾਪੂ ਨਿੱਕਲ ਗਿਆ ਬਾਪੂ ਕਹਿਦਾ ਮੈ ਖੜਕਾਈ ਪ੍ਰੀਤੋ ਸਾਲ ਬਾਅਦ ਆਈ ਵਾਪਿਸ ਮੰਗਾ ਰੂਪੇ ਦਾ ਰਾਖਾ ਬੈਠਾ ਕਿਤੇ ਚਰਨੋ ਨੂੰ ਲੈ ਨਾ ਆਵੇ ਚਰਨੋ ਆਓ ਤਾ ਇਥੇ ਅੱਧ ਦੀ ਮਾਲਕ ਪਿਆਰੋ ਦੀ ਨੀਦ ਪੂਰੀ ਨੀ ਹੋਈ ਲੱਗਦੀ ਵਧੀਆ ਵੀਡੀਓ ਨੰਬਰਦਾਰ ਜੀ

  • @rachhpalsingh78466
    @rachhpalsingh78466 2 วันที่ผ่านมา +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagdevsingh8335
    @jagdevsingh8335 3 วันที่ผ่านมา +9

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 👋🏻 ਤੁਸੀਂ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੇ ਹੋ ਹਰ ਇੱਕ ਵੀਡੀਓ ਪੂਰੀ ਦੁਨੀਆਂ ਵਿੱਚ ਸਿਰਾ ਕਰਾਉਂਦੀ ਹੈ ਸਭ ਨੇ ਆਪਣੇ ਰੋਲ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਠੰਡ ਤੋਂ ਬਚਾ ਕੇ ਰੱਖਣਾ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🙏🏻

  • @naibsingh5273
    @naibsingh5273 2 วันที่ผ่านมา +2

    ਨਾਲ ਜਾਂ ਪ੍ਰੀਤੋ ਨਾਲ ਪਿਆਰੋ ਨੂੰ ਲੜਾ ਦੇਣਾ ਸੀ ਹੋਰ ਵੀ ਵਧੀਆ ਲੰਗਣਾ ਸੀ ਫਿਰ ਵੀ ਬਹੁਤ ਵਧੀਆ ਵੀਡੀਓ ਧੰਨਵਾਦ ਜਿਲਾ ਮੋਗਾਪਿੰਡ ਕੋਰੇ ਵਾਲਾ

  • @GurpreetSingh-mi8jj
    @GurpreetSingh-mi8jj 2 วันที่ผ่านมา +2

    Vry Good job veer ji 👍👍♥️♥️♥️🔥🔥🔥🔥

  • @mashrafsaqi8360
    @mashrafsaqi8360 2 วันที่ผ่านมา +2

    Very good
    Love you all team
    Chichawatni
    Pakistan ❤

  • @navjotbal6904
    @navjotbal6904 2 วันที่ผ่านมา +2

    Fabulous acting uncle ji and the team. Thank you for sharing always. 👌👌👍👍👏👏

  • @muhammadtariquekahlon
    @muhammadtariquekahlon 2 วันที่ผ่านมา +1

    Very very good episode ❤ Muhammad Tarique Kahlon jatt Pakistan

  • @AmritSingh-w9s
    @AmritSingh-w9s 2 วันที่ผ่านมา +3

    ਅੰਮ੍ਰਿਤ ਪਾਲ ਸਿੰਘ ਹੈ ਨੈਸ ਗੁੱਡ ਵੀਡੀਓ ਮੱਗਰ ਬਾਈ ਪਹਿਲਾ ਭਾਗ ਦਿਖਾਓ

  • @rachhpalsingh78466
    @rachhpalsingh78466 2 วันที่ผ่านมา +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @satpalsingh6820
    @satpalsingh6820 22 ชั่วโมงที่ผ่านมา

    ਬਹੁਤ ਵਧੀਆ ਵੀਡਿਓ ਜੀ
    ਸਤਪਾਲ ਸਿੰਘ ਲਾਲਪੁਰਾ ਸਿੱਖਾਂਵਾਲਾ ਸੂਰਤਗੜ੍ਹ ਰਾਜਸਥਾਨ ਤੋ ਜੀ

  • @AmritPal-cl9dh
    @AmritPal-cl9dh 2 วันที่ผ่านมา +1

    Very good thank you gurdip singh canada

  • @shahidchohan-u1f
    @shahidchohan-u1f 2 วันที่ผ่านมา +3

    اپکے ڈرامے بہت بہت اچھے لگتے ہیںں شاھدچوھان پاکستان پنجاب

    • @gurtejmann1147
      @gurtejmann1147 2 วันที่ผ่านมา

      ਕੀ ਹਾਲ ਆ ਪਾਕਿਸਤਾਨੀ ਓ

    • @kulwinder169
      @kulwinder169 2 วันที่ผ่านมา

      Ki haal hai pakistan waliyo ​@@gurtejmann1147

  • @AmritSingh-w9s
    @AmritSingh-w9s 2 วันที่ผ่านมา +2

    ਬਾਈ ਮੈਂ ਦੇਖੇ ਨਹੀਂ ਯਾਰ ਪਹਿਲੇ ਭਾਗ ਤੋਂ ਸ਼ੁਰੂ ਕਰੋ

  • @abhayjit3847
    @abhayjit3847 2 วันที่ผ่านมา +3

    ❤❤❤❤❤ਨੰਬਰਦਾਰ ਸਾਹਿਬ very nice ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab tu ❤❤❤❤❤

  • @AvtarSingh-nc4hg
    @AvtarSingh-nc4hg 2 วันที่ผ่านมา +2

    ਬਹੁਤ ਵਧੀਆ

  • @muhammadtariquekahlon
    @muhammadtariquekahlon 2 วันที่ผ่านมา +1

    Mr Photographer Close ups of Actors and actresses please 🙏 Muhammad Tarique Kahlon jatt Pakistan

  • @majorsinghinsan1133
    @majorsinghinsan1133 2 วันที่ผ่านมา +1

    Very nice video May you live long 👍

  • @tehalsingh8075
    @tehalsingh8075 3 วันที่ผ่านมา +2

    🙏🙏Tehal singh jallan pur

  • @loveleencheema1746
    @loveleencheema1746 วันที่ผ่านมา

    😂😂😂😂😂😂😂bapu is very angry

  • @inderkadyan8095
    @inderkadyan8095 2 วันที่ผ่านมา +1

    Very nice video 📹 👍 👌 👏

  • @parminderbhullar998
    @parminderbhullar998 2 วันที่ผ่านมา

    Nice 👌 👌 👌 ❤❤🎉🎉😮😮😊😊

  • @meldarabbi2759
    @meldarabbi2759 2 วันที่ผ่านมา +1

    Bapu ji very nice video ji

  • @gillranjeet2181
    @gillranjeet2181 2 วันที่ผ่านมา +1

    Very good video ji ❤

  • @AvtarSingh-nc4hg
    @AvtarSingh-nc4hg 2 วันที่ผ่านมา +1

    Bahut badhiya videos y

  • @AvtarSingh-nc4hg
    @AvtarSingh-nc4hg 2 วันที่ผ่านมา +1

    Very good video ji

  • @jaskarandhindsa6818
    @jaskarandhindsa6818 2 วันที่ผ่านมา

    Very very nice video ❤❤

  • @farooqhashmi4919
    @farooqhashmi4919 2 วันที่ผ่านมา

    Roopa bhai Eik shadi aur kro -Roopa zindabad ❤❤❤❤❤

  • @GurdasSingh-mb8sn
    @GurdasSingh-mb8sn 2 วันที่ผ่านมา +1

    Bapu,ji,beautiful,video,

  • @darshansinghcheema6383
    @darshansinghcheema6383 2 วันที่ผ่านมา

    Very nice video

  • @NagarSingh-u8h
    @NagarSingh-u8h 2 วันที่ผ่านมา

    ❤❤😂😂🎉🎉

  • @amarjitkaur3694
    @amarjitkaur3694 2 วันที่ผ่านมา

    ਮਘਰ ਦੇ ਗਿਟਿਅਆਂ ਵਿਚ ਸਰਾਬ ਵੜ ਗਈ ਤਾਂ ਹੀ ਖੁਰਚੀ ਜਾਂਦਾ

  • @harmindersingh142
    @harmindersingh142 2 วันที่ผ่านมา

  • @AvtarSingh-nc4hg
    @AvtarSingh-nc4hg 2 วันที่ผ่านมา +1

    Episode 254 send kar

  • @JatinderKaur-k7c
    @JatinderKaur-k7c วันที่ผ่านมา

    Nice video

  • @IqbalSandhu-pb5cv
    @IqbalSandhu-pb5cv 2 วันที่ผ่านมา +2

    ਨੰਬਰਦਾਰਾ ਪੀ੍ਤੋ ਨੂੰ ਨਾਂ ਝਿੜਕਿਆ ਕਰ

  • @gulabsinghgs9852
    @gulabsinghgs9852 2 วันที่ผ่านมา

    Nice video y ji

  • @pardeephundal2668
    @pardeephundal2668 2 วันที่ผ่านมา

    Yeary. Good

  • @Angelpari100-b7o
    @Angelpari100-b7o 2 วันที่ผ่านมา

    26:11 te bapu g kahabat ulat bol gye, kehnde boule nu mare ohdi maa nu nhi

  • @manjitvirk8548
    @manjitvirk8548 2 วันที่ผ่านมา

    Very nice video ji 😂😂😂❤❤

  • @SatpalSharma-y5q
    @SatpalSharma-y5q 3 วันที่ผ่านมา

    VERY GOOD VIDEO JI❤SATPAL SHARMA ALISHER LEHRAGAGA (SANGRUR) AND SAT SHREE AKAL NUMBERDAR UBHIA JI❤❤

  • @amandeep5578
    @amandeep5578 2 วันที่ผ่านมา

    ❤❤❤❤❤❤❤❤❤😂

  • @KulwantSingh-dd4nc
    @KulwantSingh-dd4nc 2 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤

  • @GurbhejsinghSingh-m6r
    @GurbhejsinghSingh-m6r 2 วันที่ผ่านมา

    😂😂😂😂😂😂😂❤❤❤❤❤❤❤❤😂😂😂.very.nice 😅😅😅😅❤❤❤🎉🎉🎉🎉🎉

  • @mandeepgosalmandeepgosal4839
    @mandeepgosalmandeepgosal4839 2 วันที่ผ่านมา

    Very nice vdo a uncle ji

  • @Naira_kartik85
    @Naira_kartik85 3 วันที่ผ่านมา

    Sarbjeet.kaur.❤❤❤❤good❤❤❤❤

  • @arshadali5874
    @arshadali5874 2 วันที่ผ่านมา

    😊😊😊😊😊

  • @SatgurunattSatgurunatt
    @SatgurunattSatgurunatt 2 วันที่ผ่านมา

    ❤❤

  • @HarjinderBhullar-l4e
    @HarjinderBhullar-l4e 2 วันที่ผ่านมา

    ਮੰਗੇ ਬਾਈ ਇਹ ਗੱਲ ਸਹੀ ਆ ਰੂਪੇ ਦੀ ਰਾਜ ਬਿੱਲੇ ਰਾਮ ਦੀ ਸੁਨੀਤਾ ਬੈਚਰ ਨੀਲੀ ਰਾਵੀ ਨਸਲ ਦੀ ਨਾਲ ਬੰਦਾ ਮਸਾ ਕੱਟਦਾ, ਮਾੜੇ ਟਰੈਕਟਰ ਦੀਆਂ ਨੋਜ਼ਲਾਂ ਜ਼ਾਮ ਕਰ ਦਿੰਦੀ ਆ ਰਾਜ ਬੈਚਰ, ਮਾੜੇ ਘਰਵਾਲੇ ਨੂੰ ਸਿੰਗਾਂ ਤੇ ਚੱਕਦੀ ਆ ਤਕੜੇ ਜੱਟ ਨੂੰ ਜੀ ਜੀ ਜੀ ਜੀ ਜੀ ਕਰਦੀ ਆ,ਮੰਗੇ ਬਾਈ ਰਾਜ ਬਿੱਲੇ ਰਾਮ ਦੀ ਸੁਨੀਤਾ ਬੈਚਰ ਨੀਲੀ ਰਾਵੀ ਦੇ ਵਿੱਚ ਲੋਕਾਂ ਦੀਆਂ ਤੀਵੀਂਆਂ ਚ ਯ365 ਰਾਜ ਬੈਚਰ ਵਿਚ 730 ਦੁੱਗਣੇ ਚਲਿੱਤਰ ਆ

  • @babbujasveer.7893
    @babbujasveer.7893 2 วันที่ผ่านมา +1

    Bahut badhiya video y
    G😂

  • @ilyasbuttkashmiri3577
    @ilyasbuttkashmiri3577 3 วันที่ผ่านมา

    Beautiful ji❤❤❤❤

  • @navneetkaurkaler5507
    @navneetkaurkaler5507 2 วันที่ผ่านมา

    Mangay nu ta dukhi kar lay aa vecharay nu

  • @GurpreetSingh-st6qm
    @GurpreetSingh-st6qm 3 วันที่ผ่านมา

    Good Numberdar G ❤

  • @charanjitkaur4551
    @charanjitkaur4551 2 วันที่ผ่านมา

    💕❤️🌹🌹🌹🙏🙏

  • @PrabhjotBasota-b8c
    @PrabhjotBasota-b8c 3 วันที่ผ่านมา

    Nice 🎉

  • @indersohal8017
    @indersohal8017 3 วันที่ผ่านมา

    VAh ji vah

  • @GurjantSingh-q2t2v
    @GurjantSingh-q2t2v 2 วันที่ผ่านมา

    ❤😂🎉😢😮😅❤😂🎉😢😮😅❤😂🎉❤😂🎉

  • @muhmmadismail
    @muhmmadismail 3 วันที่ผ่านมา +1

    Nice🥸🥸🥸🥸🥸🥸❤❤

  • @navneetkaurkaler5507
    @navneetkaurkaler5507 2 วันที่ผ่านมา

    Boot vadiaa

  • @mallmann8309
    @mallmann8309 2 วันที่ผ่านมา

    ਬਾਈ ਜੀ ਚੁਗਲੋ ਪਰੀਤੋ ਛਿਤਰਾ ਤੋ ਵਗੈਰ ਠੀਕ ਨਹੀ ਹੋਵੇਗੀ। ਇਹ ਛਿਤਰ ਭਾਲਦੀ ਹੈ।

  • @SatgurunattSatgurunatt
    @SatgurunattSatgurunatt 2 วันที่ผ่านมา

    ❤❤

  • @harmindersingh142
    @harmindersingh142 2 วันที่ผ่านมา

  • @AvtarSingh-nc4hg
    @AvtarSingh-nc4hg 2 วันที่ผ่านมา +1

    ਬਾਈ ਮੈਂ ਦੇਖੇ ਨਹੀਂ ਯਾਰ ਪਹਿਲੇ ਭਾਗ ਤੋਂ ਸ਼ੁਰੂ ਕਰੋ

  • @bhawanhans-dg8lc
    @bhawanhans-dg8lc 2 วันที่ผ่านมา

    👍👍👍👍👍👍