FEROZ KHAN | TERA TERA TOLEYA |NEW Devotional Full HD Song 2019

แชร์
ฝัง
  • เผยแพร่เมื่อ 2 ก.พ. 2025

ความคิดเห็น • 880

  • @satveerghuriana1909
    @satveerghuriana1909 2 หลายเดือนก่อน +15

    ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਫਿਰੋਜ਼ ਖਾਨ ਜੀ
    ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਆਪਣੀ ਕਿਰਪਾ ਬਣਾਈ ਰੱਖਣ ਜੀ ਸਾਰਿਆਂ ਤੇ

  • @BaljitPandori-o1k
    @BaljitPandori-o1k 22 วันที่ผ่านมา +3

    ਧੰਨਵਾਦ ਉਸ ਮਾਂ ਦਾ ਜਿਸ ਨੇ ਫਿਰੋਜ਼ ਪਾਜੀ ਨੂੰ ਜਨਮ ਦਿਤਾ ਤੇ ਬਹੁਤ ਹੀ ਬਾ ਕਮਾਲ ਆਵਾਜ਼ ਦੇ ਮਾਲਿਕ ਪਾਜੀ ਰਬ ਆਪਨੂੰ ਤੇ ਆਪਦੀ ਫੈਮਿਲੀ ਨੂੰ ਹਮੇਸ਼ਾ ਖੁਸ਼ ਰੱਖੇ ਏਦਾਂ ਹੀ ਆਪਣੀ ਸੁਰੇਲੀ ਆਵਾਜ਼ ਨਾਲ ਦੁਨੀਆ ਚ ਰੰਗ ਭਰਦੇ ਰਹੋ 🙏🙏🙏🙏❤️❤️❤️

  • @royalmusicpunjab8033
    @royalmusicpunjab8033 6 หลายเดือนก่อน +9

    Feroz Khan bai bahut sohna song aaa ਵਾਹਿਗੁਰੂ ji mehar kar tuhade te

  • @BaljinderSingh-tl5ws
    @BaljinderSingh-tl5ws 2 ปีที่แล้ว +18

    ਸਰਦੂਲ ਸਾਹਿਬ ਦੇ ਜਾਣ ਦਾ ਬਹੁਤ ਦੁੱਖ ਹੈ, ਪਰ ਸ਼ੁਕਰ ਹੈ ਫ਼ਿਰੋਜ਼ ਸਾਡੇ ਕੋਲ ਹੈ।

  • @AdmiringHikingTrail-pd2st
    @AdmiringHikingTrail-pd2st ปีที่แล้ว +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pargatsingh5286
    @pargatsingh5286 4 ปีที่แล้ว +15

    ਵਾਹਿਗੁਰੂ ਜੀ ਵੀਰ ਨੂੰ ਤਰੱਕੀ ਬਖਸ਼ੀ

  • @harmeshsingh8268
    @harmeshsingh8268 ปีที่แล้ว +13

    ੳੁਸਤਾਦ ਜ਼ੀ ਜ਼ਿਨੀ ਵਾਰ ਵੀ ਿੲਹ ਗੀਤ ਸੁਣਦੇ ਹਰ ਵਾਰ ਨਵਾ ਲਗਦਾ....ਜ਼ਿੳੁਦੇ ਰਹੋ ਗੁਰੂ ਜ਼ੀ...i love you

  • @monuranarana3795
    @monuranarana3795 14 วันที่ผ่านมา +1

    Ustaad feroj Khan saab ji...tuhanu jina v suna mein ohna hee ghaat hai mere lai .......

  • @Parveenkumar-qp3pv
    @Parveenkumar-qp3pv 2 หลายเดือนก่อน +5

    ❤❤❤❤ Dhan guru nanak sahib ji de dar pe gulab ke pholo ki varsha sai ❤❤❤❤❤❤

  • @amrit2470
    @amrit2470 2 หลายเดือนก่อน +7

    Dhan guru nanak ji Happy gurpurab 🎉🎉aj kon kon sun rha

  • @gudhiansingh8208
    @gudhiansingh8208 3 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਵੇਂ ਸਾਲ ਦੇ ਸਭ ਤੇ ਮਿਹਰ ਭਰਿਆ ਹੱਥ ਰੱਖੋ ਸਭ ਦੀ ਮਨੋਕਾਮਨਾ ਪੂਰੀਆਂ ਕਰੋ ਸਭ ਨੂੰ ਬਹੁਤ ਬਹੁਤ ਖੁਸ਼ੀਆ ਬਖ਼ਸ਼ੋ ਮੇਰੇ ਮਹਾਰਾਜ ਕਿਰਪਾ ਕਰੋ

  • @Bittukumar-np7op
    @Bittukumar-np7op 2 ปีที่แล้ว +6

    Krishana tere murle konn ne nachda music saim hai waheguru ji

  • @singg1313
    @singg1313 5 ปีที่แล้ว +110

    ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣ ਕੇ ਕਿਸ ਕਿਸ ਦੀ ਰੂਹ ਖੁਸ਼ ਹੋਈ ਆ like ਕਰੋ ਕੈਮਟ.

    • @gurcharansingh873
      @gurcharansingh873 4 ปีที่แล้ว +2

      Good voice and good shabad

    • @Princeemire1
      @Princeemire1 4 ปีที่แล้ว +2

      Anand aa gya g sun ke

    • @vaneetjuneja8971
      @vaneetjuneja8971 4 ปีที่แล้ว +1

      Sabhi ki

    • @simranjitsinghwadala9184
      @simranjitsinghwadala9184 4 ปีที่แล้ว +2

      🙏🙏🙏

    • @tonybenipal3873
      @tonybenipal3873 4 ปีที่แล้ว +1

      ਅਸੀਂ ਤਾਂ ਪਾਸਵਡ ਵੀ 13 13 ਹੀ ਲਾਇਆ ਹੋਇਆ ਹੈ ਵਹਿਗੁਰੂ ਜੀ

  • @mandeepsingh8803
    @mandeepsingh8803 2 ปีที่แล้ว +15

    ਸਭ ਤੇ ਵਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ

    • @GurpreetSingh-gw2zv
      @GurpreetSingh-gw2zv 5 หลายเดือนก่อน

      😂😂😂😂😂😂😂😂😂😂😂😂😂😂😂😂😂😂😂😂

    • @Shivuu_0742
      @Shivuu_0742 4 หลายเดือนก่อน

      Kar ..!

  • @tirathsingh6539
    @tirathsingh6539 3 ปีที่แล้ว +38

    ਕਿੰਨੀ ਪਿਆਰੀ ਮਖਮਲੀ ਆਵਾਜ🙏🙏
    ਸੱਚੀ ਰੂਹ ਨੂੰ ਸਕੂਨ ਆ ਗਿਆ❤️❤️❤️❤️

    • @santokhsingh3022
      @santokhsingh3022 ปีที่แล้ว +2

      9

    • @GurpreetSingh-gw2zv
      @GurpreetSingh-gw2zv 6 หลายเดือนก่อน +1

      🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻❤♥️❤♥️❤♥️❤♥️❤♥️❤♥️❤♥️❤♥️❤❤♥️♥️

    • @GurpreetSingh-gw2zv
      @GurpreetSingh-gw2zv 6 หลายเดือนก่อน +1

      🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔😭😭😭😭😭😭😭😭😭😭😭😭😭😭😭😭😭😭😭😭

    • @GurpreetSingh-gw2zv
      @GurpreetSingh-gw2zv 6 หลายเดือนก่อน

      🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🎇🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🏻🙏🏻🤭🙏🙏🏻🙏🏻🙏🙏🙏🏻🙏🏻🙏🙏🙏🏻🙏🙏🙏🏻🙏🏻🙏🙏🙏🏻🙏🏻🙏🙏🙏🙏🏻🙏🏻🙏🙏🙏🏻🙏🏻🙏🙏🙏🏻🫵🙏🏻🙏🙏🫵🙏

    • @GurpreetSingh-gw2zv
      @GurpreetSingh-gw2zv 6 หลายเดือนก่อน +1

      🖕🌹👍😘🐍😡😡👍💪🌹🙏🏿🙏🏿🌺🫅🥀👍🤟👽🪅🌱🙏🏽🫅💐🙏🏿🌱👍💐🙏🏿💪💪👍🙏🏿🌹🤟🥀🙏🏿🌺😆😅😂😘🥳😍🙃😘🤣🤣😂😁😙😭😭😭😭😭😆😗😘😭🤣🥲😭😭😘🙂🥳😭🥲🤩🤣😚😘😉😍🤤😜😝😬😶😶🤭🫥😑😬😑🥱😟☹️😕🙁😮‍💨😥🙁😕☹️😕🙁🧐☹️😠😓🙄😢🥶😮😨😫😳😠😷🤖🌜🌝🎃😯🤓🤡💩😼💛❤️😿💙💞😿⭐💦💫💥🥸😈🤞🤏🫵👌👈🤏🧖🏃🏋️🤹🧗🤹

  • @MajersinghHarpuria-pr8pl
    @MajersinghHarpuria-pr8pl 4 หลายเดือนก่อน +5

    ਬਹੁਤ ਸੋਹਣੇ ਵੀਰ ਨੇ ਅਲਫਾਜ਼ ਬੋਲੇ ਵਾਹਿਗੁਰੂ ਵਾਹਿਗੁਰੂ 💕💕💕💕💕💕

  • @ranjeetsinghsonu8771
    @ranjeetsinghsonu8771 2 ปีที่แล้ว +7

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏🙏

  • @sukhicheema7196
    @sukhicheema7196 ปีที่แล้ว +14

    ਵਾਹਿਗੁਰੂ ਜੀ 🙏🏻❤️ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਿਓ ਜੀ ਸਰਬੱਤ ਦਾ ਭਲਾ ਕਰਿਓ ਜੀ 🙏🏻❤️ ਵਾਹਿਗੁਰੂ ਜੀ ❤️🙏🏻

  • @HarpreetSingh-xv4eq
    @HarpreetSingh-xv4eq 2 ปีที่แล้ว +1

    Pta ni kini var sun lya fr v man ni bahrda opero ajv v Eni sohni te bol v Kya kaml de waheguru ji baba nanaka sache patsh tu hi nirkar hai sab kus karn vala waheguru ji

  • @JaspreetKaur-l3j
    @JaspreetKaur-l3j ปีที่แล้ว +6

    Waheguru ji waheguru ji 🙏🙏🙏🙏

  • @KaranLahoria280
    @KaranLahoria280 ปีที่แล้ว +3

    ਬਹੁਤ ਸੋਹਣਾ ਗਾਣਾ ਲਿਖਿਆ ਬਾਈ ਵਾਰ ਵਾਰ ਸੁਣਨ ਨੂੰ ਮਿਲ ਕਰਦਾ 💓🙏🏻

  • @SaiJotAliShahSarkar
    @SaiJotAliShahSarkar 5 ปีที่แล้ว +23

    Bhut namoshi di gall hai jo assal Kalakaar ne, Assal likhat hai, ohna nu sunann wale bhut ghat ne....par haan eh vi gal vi zarur hai ke Sache Raste rush ghat hi hunda....bhut vdia Feroz Khan ji....bhut vdia sifat Guru Nanak Sahab di 💕🙏🏻🙏🏻🙏🏻

  • @surindersingh2129
    @surindersingh2129 ปีที่แล้ว +3

    ❤Waheguru ji 🙏 1000 waar sun leya fer vi ji karda sara 2 din suni jawa bhut hi sunder voice and song Waheguru ji ❤

  • @KHUSH__-jb5mh
    @KHUSH__-jb5mh 2 ปีที่แล้ว +6

    ਸਭ ਤੋਂ ਵਧੀਆ song ❤️❤️ ਫਿਰੋਜ਼ ਖਾਨ ਦੀ ਅਵਾਜ਼ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਸੋਹਣਾਂ ਬਣਾਉਂਦੀ ਹੈ! ❤️

  • @robin263271
    @robin263271 2 ปีที่แล้ว +15

    आप एक गायक से ज़्यादा भक्त हो 🙏🏼 निष्पक्ष भक्ति भाव आपको सबका प्रिय बनाता है । ईश्वर करे आप के नेक भाव भटके हुए लोगों का मार्ग दर्शन करें । 🙏🏼

  • @ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀ

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @garrygill1177
    @garrygill1177 2 ปีที่แล้ว +4

    Wahe guru ji kerpa karo family ta waheguru ji

  • @kakagill507
    @kakagill507 5 ปีที่แล้ว +11

    ਜੀਉਂਦਾ ਰਹਿ ਖਾਨ ਵੀਰੇ

  • @satnamkalsi7264
    @satnamkalsi7264 5 ปีที่แล้ว +7

    Waheguru Ji
    Baba Nanak Dev Ji Di Mehma Da Bahut Hi Wadhia Geet Hai

  • @majanarinks
    @majanarinks 4 ปีที่แล้ว +18

    Firoz ji de name piche khaan lagda,par es shabd nu sun k wah wah karn wale mere punjabi singh(sikh )ne etho pata lagda,aaj v azadi ton pehla wali soch wale mere guru ji de singh te mere muslim veer sab ek ne,baba nanak g kirpa kro

  • @Ravidholbeats
    @Ravidholbeats 2 หลายเดือนก่อน +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GurdeepSingh-mp7ep
    @GurdeepSingh-mp7ep 4 ปีที่แล้ว +4

    ਫਰੋਜ ਭਾਜੀ ਬਹੁਤ ਮੁਬਾਰਕਾਂ ਭਰਾ ਨੂੰ ਇਸ ਤਰ੍ਹਾਂ ਗਾਇਕੀ ਗਾਉਣ ਲਈ ਤੁਹਾਨੂੰ ਸਲਿਉਟ ਹੈ ਗੁਰੂ ਸਾਹਿਬ ਜੀ ਤੁਹਾਨੂੰ ਖੁਸ਼ੀਆ ਤੇ ਚੜ੍ਹਦੀ ਕਲਾ ਵਿਚ ਰੱਖਣ 🙏

  • @navmattu2765
    @navmattu2765 ปีที่แล้ว +10

    Satnam Shri waheguru ji ❤❤❤

  • @MandeepSingh-ry6ps
    @MandeepSingh-ry6ps 6 หลายเดือนก่อน

    ਧੰਨ ਧੰਨ ਗੁਰੁ ਨਾਨਕ ਦੇਵ ਜੀ ਦੀ ਮਿਹਨਤ ਦਾ ਅੱਜ ਵੀ ਮੁੱਲ ਪੈ ਰਿਹਾ 🙏ਵਾਹਿਗੁਰੂ ਜੀ

  • @sanamdeepsingh4492
    @sanamdeepsingh4492 4 ปีที่แล้ว +1

    Bahut bahut vdia song schi ruh kush karti 😍😍😍😍😍😍😍😍😍😍

  • @ranjabatthranjabatth8818
    @ranjabatthranjabatth8818 3 ปีที่แล้ว +45

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GurpreetSingh-gw2zv
      @GurpreetSingh-gw2zv 6 หลายเดือนก่อน +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @GurpreetSingh-gw2zv
      @GurpreetSingh-gw2zv 6 หลายเดือนก่อน

      💐💐💐💐💐💐💐💐💐💐🌹🌹🌹🌹🌹🌹🌹🌹🌹🌹🥀🥀🥀🥀🥀🥀🥀🥀🥀🥀

    • @JashanMehra-f5m
      @JashanMehra-f5m 2 หลายเดือนก่อน +4

      82🕶❤

  • @satnamsinghmahalam1300
    @satnamsinghmahalam1300 2 ปีที่แล้ว

    ਵਾਹਿਗੁਰੂ ਤੁਹਾਨੂੰ ਲੰਬੀ ਤੇ ਨਿਰੋਗ ਜਿੰਦਗੀ ਬਖਸ਼ੇ ਵੀਰੇ ਫਿਰੋਜ਼ਖਾਨ ਜੀ ਵੀਰ ਸੱਤੇ ਕਲਮਕਾਰ ਜੀ.....ਬਹੁਤ ਹੀ ਮਿਠੀ ਤੇ ਸੁਰੀਲੀ ਅਵਾਜ਼ ਵਿੱਚ ਕੁੱਲ ਲੁਕਾਈ ਦੇ ਮਾਲਕ ਬਾਬੇ ਨਾਨਕ ਦਾ ਗੁਣਗਾਣ ਵਾਲਾ ਪਿਆਰਾ ਸ਼ਬਦ ਸਾਡੀ ਝੋਲੀ ਪਾਉਣ ਲਈ ਤੁਹਾਡਾ ਅਤੇ ਸੱਤੇ ਜਸਪਾਲ ਵੀਰ ਦੀ ਕਲਮ ਦਾ ਬਹੁਤ ਬਹੁਤ ਧੰਨਵਾਦ ...ਬਾਬਾ ਨਾਨਕ ਸੱਭ ਪਾਸੇ ਮੇਲ ਇਤਫ਼ਾਕ ਏਕਤਾ ਸ਼ਾਂਤੀ ਭਾਈਚਾਰਾ ਬਣਾਈ ਰੱਖੇ...ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 553ਵੇਂ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ ਕੋਟਿ ਮੁਬਾਰਕਾਂ ਹੋਵਣ ਜੀ..

  • @Malkit.Gill13
    @Malkit.Gill13 3 หลายเดือนก่อน +1

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਿਉ

  • @mandeep_bbn1000
    @mandeep_bbn1000 3 ปีที่แล้ว +3

    ਬਹੁਤ ਹੀ ਵਦਿਆ ਹੈ ❤❤❤❤

  • @amarjitkaur6111
    @amarjitkaur6111 3 ปีที่แล้ว +16

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🥰🥰🥰🥰🥰🌹🌹🌹🌹🌹🌹🌹🌹

  • @manindersingh3195
    @manindersingh3195 5 ปีที่แล้ว +26

    Waheguru ji 🙏. Bhut hi mithi awaz de malik sade vade veer Feroz Khan ji nu parmatma tarakian deve 🙏🙏

  • @sansandhu497
    @sansandhu497 5 ปีที่แล้ว +10

    Dhan Dhan Shri Guru Nanak Dev Ji Parmatama Ji Satnam Waheguru

  • @btl3938
    @btl3938 ปีที่แล้ว +1

    ਕੋਈ ਹੋਵੇਗਾ ਮੇਰੇ ਸਤਿਗੁਰੂ ਨਾਨਕ ਸਾਹਿਬ ਵਰਗਾ ਤਾਈ ਤੋਲੋ ਗਾ🌹🌷🌷ਧੰਨ ਗੁਰੂ ਨਾਨਕ ਸਾਹਿਬ🙏 ਜੀ

  • @maanrackets_4017
    @maanrackets_4017 3 ปีที่แล้ว +3

    ਬਹੁਤ ਪਿਆਰਾ ਗੀਤ ਹੈ ਜੀ

  • @ButaSingh-we1oi
    @ButaSingh-we1oi 2 หลายเดือนก่อน

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰ ਪੂਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ

  • @sidhumoosewala7314
    @sidhumoosewala7314 2 ปีที่แล้ว +5

    ਧੰਨ ਨਾਨਕ ਤੇਰੀ ਵੱਡੀ ਕਮਾਈ ❤️

  • @officialkaran5583
    @officialkaran5583 3 ปีที่แล้ว +3

    Vaheguru Ji mehr rkheyo sb te ....jehde dukhi ne ohna de dukh dur kro Ji ..tuhada E asra Hai Ji ,🙏🙏🙇

  • @baazveer3787
    @baazveer3787 2 ปีที่แล้ว +8

    Very nice song hai 22j tusi great ho🙏🙏🙏🙏🙏 waheguru Ji

  • @Lovesadiqmusic
    @Lovesadiqmusic ปีที่แล้ว +1

    Feroz Khan +Jatinder Jeetu =❤🙏🏻

  • @amritpalsinghsingh1387
    @amritpalsinghsingh1387 5 ปีที่แล้ว +42

    ਬਹੁਤ ਵਧੀਆ ਜੀ ਫਰੋਜ ਭਾਜੀ

  • @gurdialsingh6301
    @gurdialsingh6301 5 ปีที่แล้ว +3

    Geet gaun wale sab de sanje hunde ne veer Firoj khan waheguru aap nu chadikala vich rakhe

  • @amitgill5446
    @amitgill5446 ปีที่แล้ว

    Wah Ji Wah Ustad Ji Waheguru Ji ka Khalsa WaheGuru Ji ki Fateh Bahut Khoob song Baba Nanak Kripa Kare to hath De De

  • @nirvailsingh6742
    @nirvailsingh6742 5 ปีที่แล้ว +16

    Dhan dhan guru nanak dev ji

  • @satnamsatta2958
    @satnamsatta2958 2 ปีที่แล้ว +6

    Butiful song waheguru ji 🙏👌

  • @maniboparai3189
    @maniboparai3189 4 ปีที่แล้ว +3

    Firoz khan ji thudi awaz vich bhut rass aa waheguru ji mehar krn

  • @Amrit-up9gy
    @Amrit-up9gy 6 หลายเดือนก่อน

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @jasvirkooner9697
    @jasvirkooner9697 10 หลายเดือนก่อน +1

    ਵਾਹਿਗੁਰੂ ਸਦਾ ਚੜ੍ਹਦੀਕਲਾ ਰੱਖੇ ਜੀ. ਜੀਓ ਜੀ ਜੀਓ

  • @harpalkiampuriaofficial756
    @harpalkiampuriaofficial756 5 ปีที่แล้ว +9

    🙏Waheguru ji🙏❤❤Kya baat a ustad ji rooh khush ho gyi a sunn k❤❤

  • @gudhiansingh8208
    @gudhiansingh8208 3 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੀ ਗਰੀਬੀ ਕਟੋਨਵੇਂ ਸਾਲ ਤੇ

  • @inderjeetsinghchak9175
    @inderjeetsinghchak9175 ปีที่แล้ว

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਫਿਰੋਜ਼ ਖਾਨ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @gursewaksingh5728
    @gursewaksingh5728 2 ปีที่แล้ว

    ਰੂਹ ਨੂੰ ਸਕੂਨ ਦੇਣ ਵਾਲਾ ਸਬਦ ਤੇ ਅਵਾਜ਼

  • @jatinderpal1987
    @jatinderpal1987 3 ปีที่แล้ว +9

    Dhan dhan Sri Guru Nanak Dev Ji 🙏🙏

  • @jagtarsingh1186
    @jagtarsingh1186 5 ปีที่แล้ว +2

    bhut hi sohna g sung

  • @prabhjotkaur9233
    @prabhjotkaur9233 3 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🌹🌹🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @chamkaursingh7709
      @chamkaursingh7709 ปีที่แล้ว

      Waheguru ji waheguru ji waheguru ji waheguru ji waheguru ji waheguru ji waheguru ji

  • @diljaancheda5091
    @diljaancheda5091 4 ปีที่แล้ว +5

    ਇਸ ਸਬਦ ਨੇ ਮੇਰਾ ਦਿਲ ਖੁਸ਼ ਕਰ ਦਿੱਤਾ 🙏🙏🙏🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰🥰🥰

  • @jagbirsinghjagbirsingh9884
    @jagbirsinghjagbirsingh9884 2 ปีที่แล้ว +4

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ❤️🙏

  • @swarnsinghsingh8471
    @swarnsinghsingh8471 2 ปีที่แล้ว

    ਬਹੁਤ ਹੀ ਵਧੀਆ ਗਾਇਆ ਫਿਰੋਜ਼ ਖਾਨ ਨੇ ਜਿਉਂਦੇ ਵਸਦੇ ਰਹੋ ਖੁਸ਼ੀਆਂ ਮਾਣੋ

  • @premmusic5923
    @premmusic5923 5 ปีที่แล้ว +4

    Ahha bhut kmal baba nanak bhali kre ♥️🌹

  • @HarpreetSingh-xv4eq
    @HarpreetSingh-xv4eq 2 ปีที่แล้ว

    Guru Nanak shib ji jihra v Thoda sahbd gyonda pta ni kiyo Eni jaan pe jandi sahbd ch mtlb baba nanak Nanak aa ji waheguru kro krpa SB te sadi Sikh Kom te 🙏🙏

  • @dhaliwal5015
    @dhaliwal5015 5 ปีที่แล้ว +1

    ਬਹੁਤ ਸੋਹਣਾ ਸ਼ਬਦ ਫਿਰੋਜ ਖਾਨ ji

  • @KuldeepSingh-ev1ym
    @KuldeepSingh-ev1ym 5 ปีที่แล้ว +1

    Kia bat vir ji wahe guru kirpa kre

  • @Princeemire1
    @Princeemire1 4 ปีที่แล้ว +9

    ਰੂਹ ਖੁਸ਼ ਕਰਤੀ ਫਿਰੋਜ਼ ਭਰਾ ਵਾਹਿਗੁਰੂ ਮੇਹਰ ਕਰੇ🌹🌹

    • @golden_476
      @golden_476 2 ปีที่แล้ว +1

      wahguru Ji

  • @SukhjinderSingh-n6m
    @SukhjinderSingh-n6m 2 หลายเดือนก่อน

    Firoz khan bahut vdiya sabad dhan guru nanak dev ji ❤ tuhanu hor tarakki bkshe 🙏

  • @NitinSharmaOfficial96
    @NitinSharmaOfficial96 5 ปีที่แล้ว +30

    Bahut Sohna Song Guru Ji.
    Awesome

  • @SukhdevSingh-fk5jj
    @SukhdevSingh-fk5jj 4 หลายเดือนก่อน

    ਬਹੁਤ ਵਧੀਆ ਧਾਰਮਿਕ ਗੀਤ ਅਤੇ ਪੇਸ਼ਕਾਰੀ ਵੀ ਬਹੁਤ ਵਧੀਆ ਜੀ

  • @ranjitsingh4291
    @ranjitsingh4291 5 ปีที่แล้ว +2

    Khan saab tuhade lai sade kol words nai.alwyas kamaal hi Karde o tuc❤️❤️😍🤗😊

  • @lovepreetmangalove684
    @lovepreetmangalove684 2 ปีที่แล้ว

    🌹ਜਿਨ੍ਹੇ ਵਾਰ ਸੁਣ ਕੇ ਦੇਖੋ ਉਨਾਂ ਵਖਰਾ ਸਕੂਨ ਮਿਲਦਾ🙏🌹ਵਾਹਿਗੁਰੂ ਜੀ

  • @LovepreetSingh-fv8lr
    @LovepreetSingh-fv8lr 2 ปีที่แล้ว +1

    Waheguru ji ki Khalsa waheguru ji fatah 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ravikalyan8217
    @ravikalyan8217 2 ปีที่แล้ว

    👍👍👍👍👍ਬੋਹਤ ਸੋਨਾ ਸ਼ਬਦ ਸਰ ਜੀ

  • @patriciajones5729
    @patriciajones5729 5 ปีที่แล้ว +31

    WELL DONE FEROZ SAAB.
    THIS IS THE REASON ALL PUNJABI LOVE YOU.
    GREAT VOICE AND GOOD HEARTED PERSON.
    GOD BLESS YOU FEROZ KHAN SAAB

  • @dilbagphelwan6556
    @dilbagphelwan6556 4 ปีที่แล้ว +4

    Dhan guru Nanak Dev Ji 🙏🙏🙏🙏🙏🙏

  • @kamabhinder3414
    @kamabhinder3414 5 ปีที่แล้ว +34

    ਰੱਸ ਤੋ ਮਿੱਠੇ ਬੋਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏❤🌹🌹🌹❤🌷🌷🌷🌷

  • @rakeshkhanpuriam1098
    @rakeshkhanpuriam1098 4 ปีที่แล้ว +13

    Waheguru ji,💖

  • @SukhdevSingh-r7y
    @SukhdevSingh-r7y ปีที่แล้ว

    Waheguru❤

  • @RajeshKumar-ih4jt
    @RajeshKumar-ih4jt 3 ปีที่แล้ว

    Satnam shri waheguru ji🙏💖🙏bhout sohna shabad ji and bhout he sohna gaya bhaji

  • @harjeetkamboj2096
    @harjeetkamboj2096 ปีที่แล้ว +1

    ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ 🌹🙏🌹🙏🌹🙏🌹🙏🌹🙏🌹

  • @SarbjitSingh-m6o7p
    @SarbjitSingh-m6o7p 2 หลายเดือนก่อน

    App ji te baba Nanak Dev Ji Mahar karn firoj Khan paji🙏🙏🙏

  • @hitagezig5965
    @hitagezig5965 3 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ 🙏🙏🙏

  • @satnamrandhawasaab4363
    @satnamrandhawasaab4363 5 ชั่วโมงที่ผ่านมา

    🙏 Waheguru 🙏 ji 🙏 sab 🙏 ty 🙏 kirpa 🙏 kro 🙏 APNI 🙏 waheguru 🙏 ji 🙏

  • @lavansingersofficial1818
    @lavansingersofficial1818 5 ปีที่แล้ว +2

    Kya bat aa guru ji

  • @manmeetkaur8166
    @manmeetkaur8166 4 ปีที่แล้ว +4

    Waheguru jii.. 🙏🙏😍😍😊

  • @vijaynahar1967
    @vijaynahar1967 ปีที่แล้ว

    ਬਹੁਤ ਵਧੀਆ ਹੈ ਜੀ ਵਾਹਿਗੁਰੂ ਮਿਹਰ ਕਰੇ ਜੀ 🚩🚩🚩🚩🚩🚩🚩🚩🚩🙏🏻♥️🌹

  • @officialpdrecords
    @officialpdrecords 5 ปีที่แล้ว +2

    Majja aaa gya.....

  • @SonySingh-uc1so
    @SonySingh-uc1so 3 ปีที่แล้ว +11

    ਸਤਿਨਾਮ ਵਾਹਿਗੁਰੂ ਜੀ ❤🙏🙏🙏🙏🙏

  • @sandeepgill8197
    @sandeepgill8197 ปีที่แล้ว

    ਤਹੋਡੇ ਤੋਂ ਬਿਨਾਂ ਕੋਈ ਅਵਾਜ਼ ਬੈਟਰ ਨਹੀਂ very nice 22 g

  • @parvindermudhal9009
    @parvindermudhal9009 11 หลายเดือนก่อน +1

    ਬਹੁਤ ਸੁੰਦਰ ਕਲਮ ਸੱਤਾ ਭਾਜੀ ਸਲੂਟ ਆਪ ਜੀ ਨੂੰ

  • @balwinderkumar5100
    @balwinderkumar5100 3 ปีที่แล้ว

    ਬਹੁਤ ਵਧੀਆ ਫਿਰੋਜ਼ ਸਾਬ ਜੀ

  • @nareshchotu4946
    @nareshchotu4946 4 ปีที่แล้ว +3

    Wahe guru wahe guru wahe guru wahe guru wahe guru wahe guru wahe guru wahe guru ji🙏🙏❤️❤️❤️❤️❤️

  • @rs08_doaba_07
    @rs08_doaba_07 2 ปีที่แล้ว

    ਫਿਰੋਜ਼ ਪਾਜੀ ਦੀ ਗਾਇਕੀ ਹਮੇਸ਼ਾ ਪੁਰਾਤਨ ਪ੍ਰਚਲਿਤ ਹੁੰਦੀ ਹੈ

  • @ajaybhullar3637
    @ajaybhullar3637 4 ปีที่แล้ว

    👋👋👋👋👋👋Maher kra baba nanak bhut vadia