ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਕਲ ਯੁਗ ਕਰਮ ਧਰਮ ਨਹੀ ਕੋਏ ਬਿਨ ਨਾਮ ਆਧਾਰ ਨਾ ਹੋਏ, ਕਲਯੁਗ ਕਾ ਧਰਮ ਪੜੋ ਤੁਮ ਭਾਈ ਇਥੈ ਊਥੈ ਨਾਮ ਸਖਾਈ, ਜਿਸ ਨਾਮ ਕੋ ਲੈਣ ਤੂ ਆਇਆ ਰਾਮ ਨਾਮ ਸੰਤਨ ਘਰ ਪਾਇਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ।
ਬਿਨਾਂ ਸ਼ੱਕ ਤੁਸੀਂ ਸਿੱਖੀ ਲਈ ਬਹੁਤ ਕੁਝ ਕੀਤਾ। ਪਰ ਮੋਦੀ ਨੇ ਸਾਡੇ ਬਾਬੇ ਤੁਹਾਡੇ ਸਾਹਮਣੇ ਬਾਲ ਬਣਾਤੇ, ਤੁਸੀਂ ਦਿੱਲੀ ਵਾਲੇ ਸਿੱਖ ਚੁੱਪ ਰਹੇ।
ਕਲ ਯੁਗ ਕਰਮ ਧਰਮ ਨਹੀ ਕੋਏ ਬਿਨ ਨਾਮ ਆਧਾਰ ਨਾ ਹੋਏ, ਕਲਯੁਗ ਕਾ ਧਰਮ ਪੜੋ ਤੁਮ ਭਾਈ ਇਥੈ ਊਥੈ ਨਾਮ ਸਖਾਈ, ਜਿਸ ਨਾਮ ਕੋ ਲੈਣ ਤੂ ਆਇਆ ਰਾਮ ਨਾਮ ਸੰਤਨ ਘਰ ਪਾਇਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ।
ਬਿਨਾਂ ਸ਼ੱਕ ਤੁਸੀਂ ਸਿੱਖੀ ਲਈ ਬਹੁਤ ਕੁਝ ਕੀਤਾ।
ਪਰ ਮੋਦੀ ਨੇ ਸਾਡੇ ਬਾਬੇ ਤੁਹਾਡੇ ਸਾਹਮਣੇ ਬਾਲ ਬਣਾਤੇ, ਤੁਸੀਂ ਦਿੱਲੀ ਵਾਲੇ ਸਿੱਖ ਚੁੱਪ ਰਹੇ।