ਯੁਗਾਂਡੇ ਦੇ ਲੋਕਾਂ ਨਾਲ ਗੱਪ ਸ਼ੱਪ। Night on Island । ਟਰੱਕ ਲੱਦਕੇ ਖਿੱਚਤੀ ਬੇੜੀ। Ghudda in UGANDA 🇺🇬

แชร์
ฝัง
  • เผยแพร่เมื่อ 30 ม.ค. 2025

ความคิดเห็น • 509

  • @bsbeantsharma
    @bsbeantsharma 12 วันที่ผ่านมา +19

    ❤ਇੱਕ ਗੱਲ ਮਹਿਸੂਸ ਕੀਤੀ ਹੈ ਕਿ ਸਫ਼ਰ ਦੌਰਾਨ ਨਵੇਂ-ਨਵੇਂ ਦੋਸਤ ਬਣਦੇ ਹਨ, ਬਹੁਤ ਹੀ ਪਿਆਰ ਅਤੇ ਸਤਿਕਾਰ ਕਰਨ ਵਾਲੇ ਮਿਲਦੇ ਹਨ, ਪਰ ਸਾਥ ਬਹੁਤ ਥੋੜਾ ਜਿਹਾ ਹੀ ਹੁੰਦਾ, ਅਗਾਂਹ ਤੁਰਨ ਵੇਲੇ ਮਹਿਸੂਸ ਤਾਂ ਜਰੂਰ ਹੁੰਦਾ ਹੈ ਅਤੇ ਤੋਰਨ ਵਾਲੇ ਵੀ ਮਹਿਸੂਸ........

  • @OfficialJasSingh
    @OfficialJasSingh 12 วันที่ผ่านมา +10

    ਅੰਮ੍ਰਿਤਪਾਲ ਸਿੰਘ ਪੰਜਾਬੀਆਂ ਦੀ ਅਫ਼ਰੀਕਾ ਵਿੱਚ ਖੁਸ਼ਹਾਲ ਜ਼ਿੰਦਗੀ ਨੂੰ ਵੇਖ ਕੇ ਮਨ ਬਾਗ਼ ਬਾਗ਼ ਹੋ ਗਿਆ। ਵਾਹਿਗੁਰੂ ਇਹਨਾਂ ਦੇ ਕਾਰੋਬਾਰਾਂ ਵਿੱਚ ਵਾਧਾ ਕਰਦਾ ਰਹੇ। ਤੁਹਾਡਾ ਦਿਲੋਂ ਧੰਨਵਾਦ ਇਹ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ। ਇਹ ਮੇਰੇ ਲਈ ਨਵੀਂ ਜਾਣਕਾਰੀ ਸੀ।

  • @mandeepkaurgilljharsahib3543
    @mandeepkaurgilljharsahib3543 12 วันที่ผ่านมา +9

    ਚੰਨੀ ਤਾਂ ਰੋਣ ਨੂੰ ਤਿਆਰ ਲੱਗਦਾ ਸੀ , ਬਹੁਤ ਵਧੀਆ ਸਫ਼ਰ+ ਯਾਦਾਂ 🎉🎉
    ਲਾਹੌਰ ਤੋਂ ਮੇਰੇ ਦੀਪ ਸਿੱਧੂ ਦਾ ਯਾਦ ਆ ਗਿਆ ਜੇ ਅਸੀਂ ਲਾਹੌਰ ਪੜਦੇ ਹੁੰਦੇ 🎉
    ਵੰਡਣ ਵਾਲਿਆਂ ਨੇ ਮੁਲਕ ਅੱਡ ਅੱਡ ਕਰਤੇ ਪਰ ਦਿਲਾਂ ਨੂੰ ਅੱਡ ਕਰਨਾ ਭੁੱਲ ਗਏ 😢

  • @warisbenipal4902
    @warisbenipal4902 12 วันที่ผ่านมา +18

    ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਆਂ।
    ਵਿਕਟੋਰੀਆ ਝੀਲ ਦੇ ਝਾਕੇ- ਬਾਕੇ ਕਰਵਾਉਣ ਲਈ ਸ਼ੁਕਰੀਆ।
    ਉਹਨਾਂ ਪੰਜਾਬੀ ਪਰਿਵਾਰਾਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਵੀਰ ਠੰਢੀਆਂ ਛਾਵਾਂ ਕੀਤੀਆਂ। ਬਹੁਤ ਵਧੀਆ ਬਲੌਗ।

  • @GurmukhSingh-t1s
    @GurmukhSingh-t1s 12 วันที่ผ่านมา +13

    ਅਮ੍ਰਿਤਪਾਲ ਵੀਰੇ ਬਹੁਤ ਪਿਆਰ ਕਰਦੇ ਆ ਚੰਨੀ ਵੀਰੇ ਹੋਣੀ ਤੁਹਾਨੂੰ ਹਾਵ ਭਾਵ ਤੋਂ ਪਤਾ ਲਗਦਾ,,,, ਢਿੱਡੋਂ,,, ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਜਿੰਨਾ ਨੇ ਡਰਾਈ ਭੋਜਨ ਦਾ ਇੰਤਜ਼ਾਮ ਕੀਤਾ❤❤❤❤❤ਦਿਲੋਂ ਪਿਆਰ ਵੀਰਾਂ ਨੂੰ❤❤❤

  • @charanjeetsingh1934
    @charanjeetsingh1934 12 วันที่ผ่านมา +15

    ਸਤਿ ਸ੍ਰੀ ਅਕਾਲ ਕਾਕਾ ਅਮ੍ਰਿਤਪਾਲ ਜੀ ਬਹੁਤ ਸੁਦਰ ਸ਼ਹਿਰ ਹੈ ਯੂਗਾਂਡਾ ਦੀ ਰਾਜਧਾਨੀ ਧੰਨਵਾਦ ਤੇਰਾ ਭਾਈ ਜਿਸ ਨੇ ਸਾਰਾ ਅਫਰੀਕਾ ਘੁਮਾ ਦਿਤਾ

  • @gurmelsingh8065
    @gurmelsingh8065 12 วันที่ผ่านมา +8

    ਨਾਮ ਬਣਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਵਾਹਿਗੁਰੂ ਤਰੱਕੀ ਦੇਵੇ।

  • @paramjitdhamrait5185
    @paramjitdhamrait5185 7 วันที่ผ่านมา +1

    Waheguru ji bless you Dear. Love from Holland.

  • @paramjitbhullar9919
    @paramjitbhullar9919 12 วันที่ผ่านมา +6

    ਧੰਨਵਾਦ ਬੇਟੇ ਸਾਨੂੰ ਘਰ ਬੈਠਿਆ ਨੂੰ ਅਫਰੀਕਾ ਦੇ ਦੇਸ਼ ਵਿਖਾਉਣ ਦਾ ਚੜਦੀ ਕਲਾ ਵਿਚ ਰਹੋ😊

  • @GURWINDERSINGH-bt1tf
    @GURWINDERSINGH-bt1tf 12 วันที่ผ่านมา +11

    ਛੋਟੇ ਵੀਰ ਅੰਮ੍ਰਿਤਪਾਲ ਸਿੰਘ ਬਾਈ ਕੱਲ ਨਹੀ ਆਇਆ ਤੇ ਸਾਡਾ ਦਿਲ ਨੀ ਲੱਗਿਆ ਇਹ ਹਨ ਵੀਰੇ ਪੰਜਾਬ ਦੇ ਲੋਕਾਂ ਦਾ ਪਿਆਰ ਜੋ ਆਪਣਿਆਂ ਨੂੰ ਬਹੁਤ ਪਿਆਰ ਦਿੰਦੇ ਨੇ ਬਾਬੇ ਨਾਨਕ ਦੇ ਬੋਲ ਨੇ ਘਾਲ ਖਾਏ ਕੁਛ ਹੱਥੋ ਦੇ ਨਾਨਕ ਰਾਹ ਪਛਾਣੇ ਸੇ

  • @daljitcheema838
    @daljitcheema838 12 วันที่ผ่านมา +7

    ਸ਼ਾਬਾਸ਼ ਪੁੱਤ। ਚੰਨੀ ਧਮੋਟ ਦਾ ਵੀ ਸ਼ੁਕਰੀਆ। ❤

  • @GurmeetSingh-ue8md
    @GurmeetSingh-ue8md 12 วันที่ผ่านมา +9

    ਯੁਗਾਂਡਾ ਵਾਲੇ ਪੰਜਾਬੀਆਂ ਨੇ ਅੰਮ੍ਰਿਤਪਾਲ ਸਿਆਂ ਆਉਣ ਲੱਗੇ ਟਾਪੂ ਵੱਲ ਨੂੰ ਪੰਜੀਰੀ, ਪਿੰਨੀਆਂ, ਵਗੈਰਾ ਦੇ ਡੱਬੇ ਭਰਕੇ ਰੱਖ ਦਿੱਤੇ ਬੀ ਲੈ ਜਾਓ ਤੇ ਰਸਤੇ ਚ ਵੇਲੇ ਕੁਵੇਲੇ ਖਾਓ,,,,,,,, ਬਹੁਤ ਜ਼ਿਆਦਾ ਸਤਿਕਾਰ ਕੀਤਾ ਹੈ, ਧੰਨਵਾਦ ਜੀ

  • @SantoshSingh-xp8cl
    @SantoshSingh-xp8cl 9 วันที่ผ่านมา +1

    ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @harindersinghdeep6971
    @harindersinghdeep6971 11 วันที่ผ่านมา +1

    ਛੋਟੇ ਵੀਰ ਅਮ੍ਰਿਤਪਾਲ ਸਿੰਘ, ਚਿੱਤ ਬਹੁਤ ਖੁਸ਼ ਹੁੰਦਾ ਤੁਹਾਡੀਆਂ ਵੀਡੀਓਜ਼ ਦੇਖਕੇ, ਪੰਜਾਬੀਆਂ ਦੇ ਕਾਰੋਬਾਰ ਬਹੁਤ ਚੜ੍ਹਦੀ ਕਲਾ ਵਿੱਚ ਹਨ ਵਾਹਿਗੁਰੂ ਇਹਨਾਂ ਵੀਰਾਂ ਨੂੰ ਹੋਰ ਤਰੱਕੀਆਂ ਬਖਸ਼ੇ ਤੁਹਾਡੇ ਉੱਤੇ ਵੀ ਮੇਹਰਾਂ ਭਰਿਆ ਹੱਥ ਰੱਖੇ ਦਾਤਾ ਸਫ਼ਰ ਸਫ਼ਲਤਾ ਨਾਲ ਪੂਰਨ ਹੋਵੇ, ਧੰਨਵਾਦ ਬਾਈ ❤

  • @Manjinder.Singh.Seehra
    @Manjinder.Singh.Seehra 12 วันที่ผ่านมา +1

    ਸਤਿ ਸ਼੍ਰੀ ਅਕਾਲ ਬਾਈ ਜੀ,,,,,,,,,, ਇਹਨਾਂ ਦਾ ਬੱਸ ਚੱਲਦਾ ਤਾਂ ਬਾਈ ਤੇਰੇ ਨਾਲ ਹੀ ਤੁਰ ਪੈਂਦੇ ,,,,, ਬਹੁਤ ਪਿਆਰ ਸਤਿਕਾਰ ਕਰਦੇ ਆ ,,,,,ਰੱਬ ਹਮੇਸ਼ਾਂ ਚੜ੍ਹਦੀ ਕਲ੍ਹਾ 'ਚ ਰੱਖੇ,,,, 🙏🙏🙏🙏🙏

  • @diljeetkaur5858
    @diljeetkaur5858 11 วันที่ผ่านมา +1

    ♥️🙏👌 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰਾ ਬਲੋਗ ਬਹੁਤ ਹੀ ਚੰਗਾ ਲੱਗਿਆ ਧੰਨਵਾਦ ਜੀ ❤🙏

  • @SukhwinderKaur-oy9lz
    @SukhwinderKaur-oy9lz 12 วันที่ผ่านมา +6

    ਚੰਨੀ ਬਾਈ ਤੇ ਗੰਗਾਨਗਰੀਆ ਵਿਚਾਰੇ ਰੋਣ ਨਾ ਲੱਗ ਜਾਣ ਬਾਈ ਨੂੰ ਵਿਦਾ ਕਰਕੇ ਮੇਰਾ ਤਾਂ ਮਨ ਭਰ ਆਇਆ ਜਦੋਂ ਤਿੰਨੋਂ ਬਾਈ ਵਿਛੜੇ 😭😭

  • @bhavneetbhangu1248
    @bhavneetbhangu1248 10 วันที่ผ่านมา

    ਵਾਹ ਭਾਈ ਯੂਗਾਂਡਾ ਦੇ ਸ਼ਾਨਦਾਰ ਦ੍ਰਿਸ਼। ਕਿੰਨੀ ਸ਼ਾਂਤ ਜਗ੍ਹਾ ਅਤੇ ਸੁੰਦਰ ਕੁਦਰਤ। ਬਹੁਤ ਸਾਰਾ ਪਿਆਰ ਭਰਾ

  • @SinghRanjit-l9y
    @SinghRanjit-l9y 12 วันที่ผ่านมา +3

    ਵਾਹਿਗੁਰੂ ਜੀ 🙏🙏

  • @HarpreetSingh-ux1ex
    @HarpreetSingh-ux1ex 12 วันที่ผ่านมา +33

    ਕੱਲ ਤੇਰੀ ਵੀਰ ਲੋਕੇਸ਼ਨ ਤੇ ਚੈਕ ਕੀਤਾ ਸੀ ਕੀ ਵੀਰ ਸਾਡਾ ਕਰੂਜ਼ ਰਾਹੀਂ ਸਫਰ ਤੈਅ ਕਰ ਰਿਹਾ ਉਸ ਕਰਕੇ ਹੀ ਕੱਲ ਵਲੋਗ ਨਹੀਂ ਆਇਆ ਸੀ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @Balwinder-w9o
    @Balwinder-w9o 11 วันที่ผ่านมา

    ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ

  • @SukhwantSingh-f3o
    @SukhwantSingh-f3o 12 วันที่ผ่านมา +3

    ਬੇਟਾ ਤੈਨੂੰ ਕੰਪਾਲਾ ਵਾਲੇ ਵੀਰਾਂ ਨੇਂ ਬਹੁਤ ਪਿਆਰ ਦਿੱਤਾ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤ 38:28

  • @GurpreetSingh-ui7vq
    @GurpreetSingh-ui7vq 12 วันที่ผ่านมา +1

    ਬਹੁਤ ਵਧੀਆ ਜੀ ਅੰਮ੍ਰਿਤਪਾਲ ਸਿੰਘ ਘੂੱਦੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,,,

  • @AmarjitDhaliwal-e6n
    @AmarjitDhaliwal-e6n 12 วันที่ผ่านมา +2

    ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ

  • @PreetKaurBrar777
    @PreetKaurBrar777 12 วันที่ผ่านมา +5

    ਮਿਲਣ ਜਦ ਵੀ ਹਮੇਸ਼ਾਂ ਖੁਸ਼ੀਆਂ ਖੇੜੇ ਦੀ ਦੁਆ ਦੇਵਣ,
    ਖੁਆਇਸ਼ ਜੀਣ ਦੀ ਇੱਕ ਹੋਰ ਫਿਰ ਅੰਦਰ ਜਗਾ ਦੇਵਣ ॥
    ਵੀਰ ਜੀ ਹਰ ਥਾਂ ,ਹਰ ਜਗਾ ,ਹਰ ਦੇਸ਼ ਚ ਆਪ ਜੀ ਨੂੰ ਬਹਤ ਪਿਆਰ ਮਿਲ ਰਿਹਾ,ਆਪ ਜੀ ਸਾਡੇ ਪੰਜਾਬ ਦਾ ਮਾਣ ਹੋ,ਵਾਹਿਗੁਰ ਆਪ ਜੀ ਦੇ ਸਫਰਾਂ ਨੂੰ ਸਹਾਇਕ ਬਣਾਉਦੇ ਰਹਿਣ ਤੇ ਨਿੱਘੀਆਂ ਗੱਲਵੱਕੜੀਆਂ ਹਰ ਥਾਂ ਆਪ ਜੀ ਦਾ ਸੁਆਗਤ ਕਰਦੀਆਂ ਰਹਿਣ। ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਕੇ ਅਸੀਂ ਵੀ ਵਡਭਾਗੀ ਬਣੇ ਰਹੀਏ।ਗੁਰ ਨਾਨਕ ਅੰਗ ਸੰਗ ਸਹਾਈ ਰਹਿਣ ਸਦਾ🙏🏻🙏🏻

  • @jaswindersinghsodhi1851
    @jaswindersinghsodhi1851 11 วันที่ผ่านมา

    ਬਹੁਤ ਖੂਬ, ਵੀਰਿਆ

  • @jagirsandhu6356
    @jagirsandhu6356 12 วันที่ผ่านมา +12

    ਵਾਹ ਬੇਟਾ ਵਾਹ ਜੋ ਤੱਸੀ ਯੋਗਾਡਾ ਦੀ ਸੈਰ ਕਰਾਉਣ ਲਈ ਧੰਨਵਾਦ ਜੀ ਪੰਜਾਬੀ ਟਰੈਵਲ ਕੰਪਲ ਨੇ ਸਾਨੂੰ ਬਹੁਤ ਗਲਤ ਵਿਖਾਇਆ ਸੀ ਖੁੱਸੀ ਨੋ ਪ੍ਰਮੋਟਰ ਕੰਰਦਾ ਰਹਿ ਕੋਈ ਕੰਮ ਦੀ ਜਾਣਕਾਰੀ ਨਹੀਂ ਦਿੱਤੀ ਪਰ ਜੋਹਾ ਤੋਸੀਦੀਖੲਆ ਮੰਨ ਖੋਸ ਹੋ ਗਿਆ ਜੀ ❤❤❤

    • @h.s.gill.4341
      @h.s.gill.4341 12 วันที่ผ่านมา +2

      ਉ ਵੀਰ ਜੀ ਪੰਜਾਬੀ ਟਰੈਵਲ ਕਪਿਲ ( #PunjabiTravelCouple ) ਨੇ ਆਪਣੇ ਤਰੀਕੇ ਨਾਲ ਦਿਖਾਇਆ ਸੀ

    • @jagirsandhu6356
      @jagirsandhu6356 12 วันที่ผ่านมา

      ਜੀਓ ਬੇਟਾ ਖੋਸ ਰਹੋ

    • @GurmukhSingh-t1s
      @GurmukhSingh-t1s 12 วันที่ผ่านมา

      @@jagirsandhu6356 ਅੰਕਲ ਦੀ ਜੋ ਰਿਪਨ ਖੁਸ਼ੀ ਦੇ ਹਿੱਸੇ ਆਇਆ ਉਹਨਾਂ ਨੇ ਉਹ ਵਿਖਾਇਆ,,, ਉਹਨਾਂ ਦੋਵਾਂ ਦੀ ਵੀ ਬਹੁਤ ਵੱਡੀ ਘਾਲਣਾ ਜੀ,,, ਨਹੀਂ ਤਾਂ ਕੌਣ ਆਪਣੀ ਜ਼ਿੰਦਗੀ ਵਿੱਚੋਂ ਅਨਮੋਲ ਟਾਇਮ ਰੂਪੀ ਖਜ਼ਾਨਾ ਖਰਚ ਕੇ ਇੰਟਰਟੇਨਮੈਂਟ ਕਰਦਾ,,,,, 🙏🙏🙏❤

    • @DavinderSingh-sj4kc
      @DavinderSingh-sj4kc 12 วันที่ผ่านมา

      ਭਾਈ ਜੀ ਸ਼ਬਦਾ ਦੇ ਸਪੈਲਿੰਗ ਬਹੁਤ ਗਲਤ ਹੈ, ਪੰਜਾਬੀ ਨੂੰ ਗ੍ਰਾਮਰ ਸਮੇਤ ਅੱਛੀ ਤਰਾਂ ਸਿਖੋ l

  • @GurpreetSingh96-b7g
    @GurpreetSingh96-b7g 12 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JagdevSinghSamra
    @JagdevSinghSamra 11 วันที่ผ่านมา

    ਟਰੈਫਿਕ ਤਾਂ ਇੰਡੀਆ ਵਾਲਾ ਹਿਸਾਬ ਕਿਤਾਬ ਆ। ਧੱਕੇ ਨਾਲ ਆਰ ਪਾਰ 😄😄।

  • @jawaharsinghgrewal8147
    @jawaharsinghgrewal8147 12 วันที่ผ่านมา

    ਚੜਦੀ ਕਲਾ ਚ ਰਹੇ ਛੋਟੇ ਵੀਰ 🌹🌹🌹🌹

  • @SukhwinderSingh-qn4rj
    @SukhwinderSingh-qn4rj 12 วันที่ผ่านมา +1

    Very nice veer ji

  • @SukhwinderKaur-oy9lz
    @SukhwinderKaur-oy9lz 12 วันที่ผ่านมา +2

    ਚੰਨੀ ਬਾਈ ਦਾ ਤਾਂ ਬਹੁਤ ਪਿਆਰ ਆਉਂਦਾ ਵਿਚਾਰਾ ਸਰੀਫ ਜਾ ਲੱਗਦੈ ਮੈਨੂੰ ਤਾਂ ਆਂਏ ਫ਼ਿਕਰ ਹੋ ਗਿਆ ਕਿਤੇ ਰੋਣ ਹੀ ਨਾ ਲੱਗ ਜਾਵੇ 😂😂❤❤

  • @NeetuNavkaransandhu
    @NeetuNavkaransandhu 12 วันที่ผ่านมา +9

    ਘੁੱਦੇ ਵੀਰੇ ਇੰਨ੍ਹਾਂ ਦੇਸ਼ਾਂ ਦੀ ਫਿਲਮ ਇੰਡਸਟਰੀ ਬਾਰੇ ਵੀ ਕੁੱਝ ਨਾ ਕੁੱਝ ਜ਼ਰੂਰ ਦੱਸਣਾ ਵੀਰੇ, ਮੈਂ ਪੰਜਾਬੀ ਫਿਲਮ ਇੰਡਸਟਰੀ ਨਾਲ ਸਬੰਧਤ ਹਾਂ ਵੀਰੇ, ਤੁਹਾਡੀਆਂ ਵੀਡੀਓ ਵੇਖ ਕੇ ਮਨ ਕਰਦਾ ਇੰਨ੍ਹਾਂ ਦੇਸ਼ਾਂ ਵਿਚ ਵੀ ਪੰਜਾਬੀ ਫਿਲਮ ਜਾਂ ਵੈਬ ਸੀਰੀਜ਼ ਦੀ ਸ਼ੂਟਿੰਗ ਕੀਤੀ ਜਾਵੇ 🙏🎥👍

  • @amarjitgill5848
    @amarjitgill5848 12 วันที่ผ่านมา

    ਬਹੁਤ ਵਧੀਆ ਬਾਈ ਜੀ 👍

  • @ManiSingh-or9ly
    @ManiSingh-or9ly 11 วันที่ผ่านมา

    ਘੁੱਦੇ ਬਾਈ ਚੱਕੀ ਚੱਲ ਫੱਟੇ 🙏

  • @amarjeetsingh8721
    @amarjeetsingh8721 12 วันที่ผ่านมา

    Ghudda veer ji tusi dhan ho
    Tuhadi seva vi dhan hai waheguru ji sada tuhade ang sang sahai hovan

  • @mohanjitsingh2409
    @mohanjitsingh2409 12 วันที่ผ่านมา +5

    ਅਮ੍ਰਿਤਪਾਲ ਸਿੰਘ ਘੁੱਦੇ ਵੀਰ ਜੀ ਕੱਲ ਕਿ ਗੱਲ ਹੋਗੀ ਸੀ ਤਹੁਡੀ ਵੀਡੀਓ ਨਹੀਂ ਆਈ ਮੈਂ ਬਹੁਤ ਉਡੀਕਦਾ ਰਿਹਾ ਜੀ ❤❤❤❤❤❤❤❤

  • @anmolssidhu8626
    @anmolssidhu8626 12 วันที่ผ่านมา +2

    ਲਹਿੰਦੇ ਪੰਜਾਬ ਦੇ ਭਰਵਾਂ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤

  • @balrajsingh4182
    @balrajsingh4182 12 วันที่ผ่านมา

    ਬਹੁਤ ਵਧੀਆ ਜੀ

  • @GurpreetSingh-os4gn
    @GurpreetSingh-os4gn 10 วันที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @MohinderSingh-y4g
    @MohinderSingh-y4g 11 วันที่ผ่านมา

    ਸਫ਼ਰ ਬਹੁਤ ਵਧੀਆ ਲੱਗਿਆ

  • @gurparwindersingh6511
    @gurparwindersingh6511 12 วันที่ผ่านมา

    ਕਰੂਜ ਦਾ ਸਫ਼ਰ ਬਹੁਤ ਖੂਬਸੂਰਤ ਰਿਹਾ ਦੇਖ ਕੇ ਬਹੁਤ ਖੁਸ਼ੀ ਹੋਈ

  • @KulwinderSingh-fm5hu
    @KulwinderSingh-fm5hu 11 วันที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤

  • @RanjitSingh-jf6nv
    @RanjitSingh-jf6nv 12 วันที่ผ่านมา +1

    ਧੰਨਵਾਦ ਕਰਦਾ ਹਾਂ ਵੀਰ ਜੀ ਅਫਰੀਕਾ ਦੇ ਰੰਗ ਦਿਖਾਉਣ ਲਈ,,,, ਸਤਿ ਸ੍ਰੀ ਅਕਾਲ ਵੀਰ ਜੀ❤❤❤❤❤

  • @gurindersingh3073
    @gurindersingh3073 12 วันที่ผ่านมา +1

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @mannagra9825
    @mannagra9825 12 วันที่ผ่านมา +1

    Love u Bhra 🙏🏾🙏🏾❤️❤️❤️❤️👌👌👌

  • @SatnamSingh-fe3tg
    @SatnamSingh-fe3tg 12 วันที่ผ่านมา +2

    Dhan Guru Nanak Dev g Chadikala Rakhna 🙏

  • @manjindersinghsidhu1275
    @manjindersinghsidhu1275 12 วันที่ผ่านมา +1

    ਚੜਦੀ ਕਲਾ ਵਿੱਚ ਰਹੋ

  • @sidh_u
    @sidh_u 12 วันที่ผ่านมา +1

    ਬਹੁਤ ਸੋਹਣਾ ਦੇਸ਼ ਤੇ ਬਹੁਤ ਸੋਹਣੇ ਲੋਕ ਤੇ ਉਹਨਾਂ ਤੋ ਵੀ ਜਿਆਦਾ ਸੋਹਣੇ ਸਾਡੇ ਪੰਜਾਬੀ ਵੀਰ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤ Love you bro

  • @amitthakur8569
    @amitthakur8569 12 วันที่ผ่านมา +1

    ਸਤਿ ਸ੍ਰੀ ਆਕਾਲ ਜੀ 🙏

  • @ranvirsingh9037
    @ranvirsingh9037 11 วันที่ผ่านมา

    ਚੜਦੀ ਕਲਾ

  • @JaswinderSingh-h5e3i
    @JaswinderSingh-h5e3i 12 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿਤੀ ਬਾਈ ਜੀ ਰਬ ਧੋਨੂ ਤਰਕੀਆ ਦੇਵੇ❤ ਸਲਾਮ ਆ ਬਾਈ

  • @nirmalcheema2191
    @nirmalcheema2191 12 วันที่ผ่านมา +1

    ਵਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ ਸਦਾ ਹੀ ❤

  • @Brar-l4k
    @Brar-l4k 12 วันที่ผ่านมา +1

    ਜੁੱਗ ਜੁੱਗ ਜੀਅ ਓ ਜਵਾਨਾਂ... ❤️❤️❤️👏👏👏🙏🙏🙏❤️❤️❤️👍👍👍👍👍👍👍

  • @FatehSidhu3876
    @FatehSidhu3876 12 วันที่ผ่านมา

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @GurmeetSingh-ue8md
    @GurmeetSingh-ue8md 12 วันที่ผ่านมา +4

    ਸਿੰਘ ਇਜ਼ ਕਿੰਗ ਸਰਦਾਰ ਅੰਮ੍ਰਿਤਪਾਲ ਸਿਆਂ ਬਾਈ ਦੇਖ ਲੈ ਛੋਟੇ ਵੀਰ ਤੇਰਾ ਸਤਿਕਾਰ ਦਸਤਾਰ ਕਰਕੇ ਸਾਰੇ ਦੇਸ਼ਾਂ ਚ ਹੋ ਰਿਹਾ, ਹਰ ਇਨਸਾਨ ਦਸਤਾਰ ਨੂੰ ਸਤਿਕਾਰ ਨਾਲ ਦੇਖਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਬਣਾਈ ਰੱਖਣ ਜੀ,

  • @ranjeetsinghsingh9248
    @ranjeetsinghsingh9248 12 วันที่ผ่านมา

    ਜਿਉਂਦਾ ਰਹਿ ਵੀਰ ❤❤❤

  • @Daljitsingh-u8q
    @Daljitsingh-u8q 12 วันที่ผ่านมา +2

    ਬਾਈ ਅੰਮ੍ਰਿਤ ਸਿੰਘ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ 🙏🙏

  • @DarshanSingh-rw3kg
    @DarshanSingh-rw3kg 12 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @jagroopsingh5686
    @jagroopsingh5686 12 วันที่ผ่านมา +1

    ਬਹੁਤ ਵਧੀਅਾ ਵੀਰ

  • @inderjitkaur6690
    @inderjitkaur6690 12 วันที่ผ่านมา

    ਵਾਹ ਕਿੰਨੇ ਵਧੀਆ ਸੀਨ ਦਿਖਾਤੇ 🎉🎉🎉🎉👍👍👍👍👍👍👍👍👍

  • @BalkarSingh-dc1oq
    @BalkarSingh-dc1oq 12 วันที่ผ่านมา +1

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ

  • @karanjit2010
    @karanjit2010 12 วันที่ผ่านมา

    ਚੜ੍ਹਦੀਕਲਾ ਵੀਰ ❤

  • @GagandeepSingh-oz7lj
    @GagandeepSingh-oz7lj 7 วันที่ผ่านมา

    ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @gursingh-hm3wu
    @gursingh-hm3wu 12 วันที่ผ่านมา +1

    ਸਤਿ‌ ਸ੍ਰੀ ਆਕਾਲ ਵੀਰ ਜੀ ਬਹੁਤ ਸੋਹਣੀ ਵੀਡੀਓ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਚੜਦੀਕਲਾ ਵਿੱਚ ਰੱਖਣ ਜੀ ਲਵ ਯੂ ਵੀਰ ਜੀ ❤️🥰 ਅੰਮ੍ਰਿਤਪਲ ਸਿੰਘ
    ਵੱਲੋਂ -- ਗੁਰਕੀਰਤ ਸਿੰਘ ਦੁਬਈ ਤੋਂ

  • @lakhy727
    @lakhy727 12 วันที่ผ่านมา +1

    Veer ji Aaj ta pura njara aa gaya Sade pinda Wale ne tuhade nal rahe

  • @sarbjitkaur5162
    @sarbjitkaur5162 12 วันที่ผ่านมา

    ਸ਼ਹਿਰ ਸ਼ੀ ਅਕਾਲ ਪੁੱਤਰ ਵਾਹਿਗੂਰ ਚੜਦੀ ਕਲਾ ਰੱਖੇ🎉

  • @sukhchainsinghsukh9480
    @sukhchainsinghsukh9480 12 วันที่ผ่านมา +1

    Comment's ਪੜਕੇ ਵੀ ਬਹੁਤ ਵਧੀਆ ਤੇ ਖੁਸ਼ੀ ਮਿਲਦੀ ਹੈ ਵੀਰ ਜੀ ❤😊

  • @staycool9049
    @staycool9049 12 วันที่ผ่านมา

    ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ 🙏

  • @pritamtatlasingh7305
    @pritamtatlasingh7305 11 วันที่ผ่านมา

    ਘੈਂਟ ❤❤❤

  • @GurmukhSingh-t1s
    @GurmukhSingh-t1s 12 วันที่ผ่านมา +3

    ਸਰਦਾਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਸਤਿ ਸ੍ਰੀ ਅਕਾਲ ਜੀ,,,, ਵੀਰ ਜੀ ਕੱਲ ਦੀ ਗੈਰਹਾਜ਼ਿਰੀ ਹੋ ਗਈ,,,, ਸੁੱਖ ਸਾਂਦ ਆ ਵੀਰੇ,,,, ਖਿਆਲ ਰੱਖਿਆ ਕਰੋ ਯਾਰ,,, ਬੀ ਕੇਅਰਫੁਲ

    • @AmritPalSinghGhudda
      @AmritPalSinghGhudda  12 วันที่ผ่านมา +2

      ਚੜ੍ਹਦੀ ਕਲਾ ਬਾਈ

    • @GurmukhSingh-t1s
      @GurmukhSingh-t1s 12 วันที่ผ่านมา +1

      @AmritPalSinghGhudda ਸ਼ੁਕਰ ਆ ਅਕਾਲਪੁਰਖ ਜੀ ਦਾ ਵੀਰੇ🙏🙏🙏

    • @GurmukhSingh-t1s
      @GurmukhSingh-t1s 12 วันที่ผ่านมา +1

      @@AmritPalSinghGhudda ਵੀਰੇ ਮੈਂ ਤੁਹਾਡੇ ਬੇਲੀ ਦੇ ਪਿੰਡ ਤੋਂ ਹਾਂ,,,,,,, ਢੁੱਡੀਕਿਆਂ ਤੋਂ

  • @ArjunSingh-pm1jj
    @ArjunSingh-pm1jj 12 วันที่ผ่านมา

    ❤ ਸਤਸਿ੍ਅਕਾਲ ਬਾਈ ਘੁਦਾ ਜੀ ਵਾਹਿਗੁਰੂ ਜੀ ਚੰਗੀ ਸਹੇਤ ਤੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਅਗ ਸਗ ਸਹਾਇ ਹੋਂਣ ਜੀ ❤❤

  • @JshnVirkz-y9b
    @JshnVirkz-y9b 12 วันที่ผ่านมา +1

    ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ

  • @KarmSingh-o9y
    @KarmSingh-o9y 12 วันที่ผ่านมา

    Ghude..veerji. pak.veer.bahut.piar.karde..ne.punjabian.nu.verry..nice.ji

  • @GurpreetSingh-kp1xf
    @GurpreetSingh-kp1xf 12 วันที่ผ่านมา

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤ ਚੜ੍ਹਦੀ ਕਲਾ 🙏

  • @GurwinderSingh-kx3zi
    @GurwinderSingh-kx3zi 12 วันที่ผ่านมา

    Cahanni veer da subhaa bahut wadiaa lgaa

  • @WisekingTrades
    @WisekingTrades 12 วันที่ผ่านมา

    ਆਪਣੀ ਉਮਰ ਤੋਂ ਬਹੁਤ ਸਿਆਣਾ ਹੋਇਆ ਕਾਕਾ ਅੰਮ੍ਰਿਤਪਾਲ , ਏਨੀ ਕੁ ਉਮਰ ਵਿੱਚ ਇੰਨੇ ਦੂਰ ਦੇਸ਼ਾਂ ਵਿੱਚ ਘੁੰਮਣਾ, ਐਨੇ ਲੋਕਾਂ ਨਾਲ਼ ਪਿਆਰੇ ਸੰਬੰਧ ਬਣਾ ਕੇ ਰੱਖਣਾ, ਤੇ ਫੇਰ ਮੋਹ ਤੋੜ ਕੇ ਅੱਗੇ ਵੱਧ ਜਾਣਾ ...… ਇੱਕ ਸਿਆਣੇ ਬੰਦੇ ਦੇ ਵੱਸ ਦੀ ਹੀ ਗੱਲ ਹੈ । ਮੁਬਾਰਕਾਂ ਘੁੱਦੇ ਵੀਰ .....

    • @WisekingTrades
      @WisekingTrades 10 วันที่ผ่านมา

      Respect Nikke Veer 👍🎉🎉❤️❤️

  • @LakhwinderSingh-tp8oy
    @LakhwinderSingh-tp8oy 12 วันที่ผ่านมา +2

    ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿਆਂ 🌴🙏🙏🌴 ਦਲਮੀਰ ਖੇੜਾ ਅਬੋਹਰ ਤੋਂ।

  • @mickytoor799
    @mickytoor799 12 วันที่ผ่านมา

    ਬਹੁਤ ਵਧੀਆ ਘੁੱਦੇ ਵੀਰ ❤❤

  • @mahindersingh3662
    @mahindersingh3662 12 วันที่ผ่านมา

    Safer zindgi da tera is Tarah Chalda rahe my sweet son love you❤❤❤❤❤❤❤❤❤❤❤waiting canada barre Ontario

  • @KAKRA3446
    @KAKRA3446 12 วันที่ผ่านมา +4

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤❤❤ਭਵਾਨੀਗੜ੍ਹ ਸੰਗਰੂਰ ਪਿੰਡ ਕਾਕੜੇ ਤੋ ਪੀ,-,ਪੀ

  • @manjitsingh132
    @manjitsingh132 12 วันที่ผ่านมา

    ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਬਹੁਤ ਵਧੀਆ ਲੱਗਾ ਖਾਸ ਕਰਕੇ ਜੋ ਸਫ਼ਰ ਸਮੁੰਦਰੀ ਜਹਾਜ਼ ਰਾਹੀਂ ਕੀਤਾ ਗਿਆ ਬਹੁਤ ਵਧੀਆ ਸੀ ਲੋਕ ਵੀ ਬਹੁਤ ਚੰਗੇ ਹਨ ਕੱਲ ਤੁਹਾਡਾ ਬਲੋਗ ਉਡੀਕਦਿਆਂ ਆ ਰਿਹਾ ਪਰ ਨਹੀਂ ਆਇਆ ਜਿੰਨਾ ਭਰਾਵਾਂ ਨੇ ਜੋਗਾਂਡਾਂ ਵਿੱਚ ਮਦਦ ਕੀਤੀ ਉਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਪਰਮਾਤਮਾ ਤੇਰੀ ਮਦਦ ਕਰਦਾ ਰਹੇ

  • @jasdeepdhanoa8507
    @jasdeepdhanoa8507 12 วันที่ผ่านมา

    Bahut wadia episode ji

  • @balvindersingh5011
    @balvindersingh5011 12 วันที่ผ่านมา +1

    ਸਤਿ ਸ਼੍ਰੀ ਅਕਾਲ ਜੀ ❤❤❤

  • @parmindersingh-pe8fb
    @parmindersingh-pe8fb 12 วันที่ผ่านมา +1

    ਵਾਹਿਗੁਰੂ ਜੀ ❤

  • @chananvaltoha1536
    @chananvaltoha1536 12 วันที่ผ่านมา

    ਬੰਦੇ ਦੀ ਟੋਹਰ ਦਸਤਾਰ ਨਾਲ ਹੀ ਹੁੰਦੀ ਹੈ ਵੀਰੇ

  • @jaigurudev-qc7lg
    @jaigurudev-qc7lg 12 วันที่ผ่านมา +1

    Very Good ji 🙏

  • @baljitsingh6957
    @baljitsingh6957 12 วันที่ผ่านมา

    ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਛੋਟੇ ਵੀਰ।

  • @harbansharbans9979
    @harbansharbans9979 12 วันที่ผ่านมา

    Good.. ਸਿੰਘ.. ਜੀ ❤❤❤❤❤

  • @jaswantsingh8629
    @jaswantsingh8629 12 วันที่ผ่านมา

    ਵੀਰ ਅੰਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਦਰਸ਼ਨ ਕਰਵਾ ਰਹੇ ਹੋ ਧੰਨਵਾਦ ਜੀ ਪੱਟੀ ਤਰਨਤਾਰਨ ਤੋਂ ਜੀ

  • @Seerat1213
    @Seerat1213 12 วันที่ผ่านมา +1

    ਬਹੁਤ ਸੰਵਾਦ ਆਉਂਦਾ ਵੀਰੇ ਆਪਜੀ ਦਾ ਵਿਲੋਗ ਵੇਖਣ ਦਾ ਯਾਰ ਮੈ ਤਾਂ ਸੋਚ ਸੋਚਕੇ ਹੈਰਾਨ ਹੋ ਜਾਦਾ ਕਿ ਤੁਸੀ ਯਾਰ ਕਿਵੇਂ ਦਿੱਲ ਕੱਢਕੇ ਸਾਇਕਲ ਉੱਪਰ ਚੱਲ ਪਏ ਵਿਦੇਸ਼ਾ ਦੀ ਯਾਤਰਾ ਉੱਪਰ ਆਪਦੇ ਬੱਚੇ ਵੀ ਸੋਚਕੇ ਹੈਰਾਨ ਹੋਇਆ ਕਰਨਗੇ ਕਿ ਸਾਡੇ ਬਾਪ ਨੇਕਿਹੜਾ ਦੇਸ਼ ਹੈ ਜਿੱਥੇ ਸਾਇਕਲ ਨਹੀ ਚਲਾਇਆ ❤❤😂 🙏

  • @sukhpaldarya6306
    @sukhpaldarya6306 12 วันที่ผ่านมา

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @bhupinder..........1503
    @bhupinder..........1503 11 วันที่ผ่านมา

    ਅੰਗਰੇਜ਼ੀ ਦੇ ਲ੍ਹਪਰੇ ਲੌਹਣ ਲੱਗ ਪਿਆ ਬਾਈ ਹੁਣ ਤੂੰ ਵੀ

  • @AffectionatePanda-yh6kq
    @AffectionatePanda-yh6kq 12 วันที่ผ่านมา

    Great baiji

  • @sandhugjatt
    @sandhugjatt 12 วันที่ผ่านมา

    ਬਹੁਤ ਵਧੀਆ ਵੀਡੀਓ ਬਾਈ

  • @GurmeetSingh-rt6or
    @GurmeetSingh-rt6or 12 วันที่ผ่านมา

    ਸਤਿ ਸੀ ਅਕਾਲ ਬਾਈ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਿਹੇ ਹੋ ਜੁੳਦੇ ਵਸਦੇ ਰਹੋ ਰੱਬ ਹੋਰ ਤੁਰਕੀਆ ਦੇਵੇ ਜੀ❤❤❤

  • @sukhmandersingh8034
    @sukhmandersingh8034 12 วันที่ผ่านมา +1

    ਸਤਿ ਸ੍ਰੀ ਆਕਾਲ ਵੀਰ ਜੀ

  • @ranjitsingh_
    @ranjitsingh_ 12 วันที่ผ่านมา

    ਪਿਆਰ ਸਤਿਕਾਰ 🙏❤️🌹👌

  • @gsewaksidhu50
    @gsewaksidhu50 12 วันที่ผ่านมา

    ❤❤❤❤❤bhut beautiful y ji

  • @KarampreetSandhuਕੀਤੋ
    @KarampreetSandhuਕੀਤੋ 4 วันที่ผ่านมา

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ🙏🙏👑