ਸਾਇਕਲਾਂ ਆਲੇ ਬੇਲੀ ਅਫਰੀਕਾ ਦੇ ਰਾਹਾਂ ਤੇ। Rwanda last day cycling । Day-108

แชร์
ฝัง
  • เผยแพร่เมื่อ 5 ก.พ. 2025
  • #ghudda #travel #vlogs #travelvlogs #cycling #ghuddasingh #punjabitravel
    Instagram- amritpalsinghghudda

ความคิดเห็น • 581

  • @PreetKaurBrar777
    @PreetKaurBrar777 8 วันที่ผ่านมา +17

    ਸਾਈਕਲ ਦੀ ਸਵਾਰੀ
    ਨਾ ਕੋਈ ਦੁੱਖ ਨਾ ਬੀਮਾਰੀ॥
    ਬਿਨਾਂ ਤੇਲ ਤੋਂ ਜੋ ਭੱਜੇ
    ਇਹ ਕਿੱਡੀ ਸੋਹਣੀ ਲਾਰੀ॥
    ਦੁਨੀਆਂ ਦੇ ਵੱਖ ਵੱਖ ਰੰਗ ਤੇ ਹਸੂ ਹਸੂ ਕਰਦੇ ਸੋਹਣੇ ਵੱਖੋ ਵੱਖਰੇ ਚਿਹਰੇ ਨਾਲ ਨਾਲ ਸਾਈਕਲ ਦੇ ਭੱਜਦੇ ਕਿੰਨਾ ਕੁੱਝ ਵੱਖਰਾਂ ਵੇਖਣ ਨੂੰ ਮਿਲ ਰਿਹਾ। ਪੂਰੀਆਂ ਰੌਣਕਾਂ ਤੇ ਹੱਸਮੁਖ ਚਿਹਰੇ। ਵੀਰ ਜੀ ਤੁਹਾਡਾ ਹਰ ਸਫਰ ਸੁੱਖਦਾਈ ਬਣਿਆ ਰਹੇ। ਵਾਹਿਗੁਰ ਜੀ ਅੰਗ ਸੰਗ ਸਹਾਈ ਰਹਿਣ ਹਮੇਸ਼ਾਂ ।ਬਹੁਤ ਸਾਰੀਆਂ ਸ਼ੁਭਕਾਮਨਾਵਾਂ।🙏🏻🙏🏻

  • @gurcharansinghpabbarali
    @gurcharansinghpabbarali 8 วันที่ผ่านมา +10

    ਪਿਆਰੇ ਛੋਟੇ ਵੀਰ ਤੈਨੂੰ ਮਿਲਣ ਦੀ ਬੜੀ ਤਾਂਘ ਹੈ , ਜਦੋਂ ਵਾਪਸੀ ਹੋਈ , ਤੁਹਾਡੀ ਬੇਟੀ ਹਰਮਨ ਤੇ ਪਰਿਵਾਰ ਨਾਲ ਪਟਿਆਲੇ ਤੋਂ ਸਾਈਕਲ ‘ਤੇ ਆ ਕੇ ਇਕ ਦਿਨ ਆਨੰਦ ਮਾਣਨ ਦੀ ਚਾਹਤ ਹੈ ❤❤❤❤❤।

  • @darapawar2484
    @darapawar2484 8 วันที่ผ่านมา +8

    ਬਹੁਤ ਵਧੀਆ ਹੈ ਸਾਰਾ ਨਜ਼ਾਰਾ ਕਿਸੇ ਜੰਨਤ ਤੋਂ ਘਟ ਨਹੀ ਕਾਸ਼ ਅਸ਼ੀ ਪੰਜਾਬ ਬਾਰੇ ਵੀ ਕੁੱਝ ਸੋਚ ਸਕੀਏ ।
    ਸਾਡੇ ਕੋਲ ਤਾਂ ਵਾਹਿਗੁਰੂ ਦਾ ਦਿੱਤਾ ਸਭ ਕੁਝ ਮੌਜੂਦ ਹੈ।
    ਦਾਰਾ ਸਿੰਘ ਪਵਾਰ ਝੰਡੂਵਾਲਾ ਗੁਰੁਹਰਸਹਾਏ, ਫਿਰੋਜ਼ਪੁਰ

  • @SantoshSingh-xp8cl
    @SantoshSingh-xp8cl 8 วันที่ผ่านมา +6

    ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ ਬਹੁਤ ਬਹੁਤ ਮੇਹਰ ਬਾਨੀ ਦੁਨੀਆ ਦਿਖਾਉਣ ਤੇ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @gurbindersinghbajwahukumki3948
    @gurbindersinghbajwahukumki3948 8 วันที่ผ่านมา +15

    ਬੰਦੇ ਕਾਲੇ
    ਪਰ ਭੋਲੇ ਭਾਲ਼ੇ
    ਚੰਗੇ ਦਿਲਾਂ ਵਾਲੇ ❤️❤️

  • @asbhullar6418
    @asbhullar6418 8 วันที่ผ่านมา +5

    ਅਫਰੀਕਨ ਦੋਸ਼ਾਂ ਵਿੱਚ ਬਿਜਨਸ ਬਾਰੇ ਸਲਾਹ ਮੰਗਣ ਤੇ ਤੁਹਾਡੇ ਵੱਲੋਂ ਦਿੱਤਾ ਕੋਰਾ ਜੁਆਬ ਸੁਣ ਕੇ ਚੰਗਾ ਲੱਗਾ । ਸਖੀ ਨਾਲੋਂ ਸੂਮ ਭਲਾ ਜੋ ਤੁਰੰਤ ਦੇਵੇ ਜੁਆਬ । ਤੁਹਾਡੀ ਇਮੇਜ ਸਰੋਤਿਆਂ ਵਿੱਚ ਬੜੀ ਸਾਫ ਤੇ ਸਪੱਸ਼ਟ ਹੈ । ਰੱਬ ਕਰੇ ਵੀਰ ਦਾ ਦਾਮਨ ਏਦਾਂ ਹੀ ਪਾਕ ਸਾਫ ਰਹੇ ।

  • @InderjitSingh-hl6qk
    @InderjitSingh-hl6qk 8 วันที่ผ่านมา +7

    ਸਫ਼ਰ ਕਰਦੇ ਸਮੇਂ ਸਕੂਲੀ ਨਿਆਣੇ ਨਾਲ ਨਾਲ ਭੱਜਦੇ ਬਹੁਤ ਮੋਹ ਦਿਖਾਉਂਦੇ ਹਨ,, ਕੋਂਗੋ ਦੇਸ਼ ਦੇ ਹਲਾਤ ਕੱਲ੍ਹ ਖਰਾਬ ਹੋਣ ਕਰਕੇ ਬਾਰਡਰਾਂ ਤੇ ਕੁੱਛ ਸਖ਼ਤਾਈ ਹੋ ਸਕਦੀ ਹੈ, ਮੱਠੇ ਮੱਠੇ ਦੱਬੀ ਚੱਲ ਮਿੱਤਰਾ,❤❤ ਅਫ਼ਰੀਕਾ ਤੋਂ,

  • @harpreetgrewal9177
    @harpreetgrewal9177 7 วันที่ผ่านมา +1

    ਮੈ ਅਮਰਿਤ ਲੱਗਭੱਗ ਸਾਰੇ ਹਿੰਦੀ ਪੰਜਾਬੀ ਟਰੈਵਲ ਬਲੌਗਰ ਦੇਖਦਾੰ ਕਈ ਤਾਂ ਬੱਸ ਹਰੇਕ ਦੇਸ਼ ਚ ਪੈਰ ਪਾਉਣ ਈ ਜਾਂਦੇ ਦਿਖਾਵਾ ਕਰਨ ਲਈ ਬਈ ਅਸੀਂ 100 ਦੇਸ਼ ਘੁੰਮ ਲਏ 150 ਦੇਸ਼ ਘੁੰਮ ਲਏ
    ਸਾਇਕਲ ਬਾਬਾ ਵੀ ਬਹੁੱਤ ਵੱਧੀਆ ਘੁੰਮ ਰਿਹਾ
    ਪਰ ਜੋ ਸਵਾਦ ਤੇਰੇ ਬਲੌਗਾਂ ਚ ਆਪਣਿਆਂ ਲੋਕਾਂ ਤੇ ਪਰਾਇਆ ਨਾਲ ਘੁਮੰਣ ਤੇ ਓਥੋੰ ਦਾ ਮਹੌਲ ਦਿਖਾਉਣ ਦਾ ਇਹ ਸਵਾਦ ਵੱਖਰਾ ਈ ਐ much love and respect veer🙏🏻

  • @baljitsingh6957
    @baljitsingh6957 8 วันที่ผ่านมา +24

    ਕਿੰਨੀ ਹੈਰਾਨੀ ਦੀ ਗੱਲ ਹੈ ਇੰਡਸਟਰੀਜ਼ ਨਾ ਹੋਣ ਕਾਰਨ ਵੀ ਇਹ ਦੇਸ਼ ਬਹੁਤ ਤਰੱਕੀਆਂ ਤੇ ਹੈ। ਲੋਕ ਵੀ ਬਹੁਤ ਮਿਲਣਸਾਰ ਹਨ। ਬਹੁਤ ਵਧੀਆ ਉਪਰਾਲਾ ਹੈ ਛੋਟੇ ਵੀਰ।

    • @sahibjitsingh4496
      @sahibjitsingh4496 8 วันที่ผ่านมา +1

      Ikalla Saaf safayi hon nu Taraki ni kiha janda

    • @baljitsingh6957
      @baljitsingh6957 8 วันที่ผ่านมา +7

      @sahibjitsingh4496 ਤਰੱਕੀ ਦਾ ਹੋਰ ਕੀ ਪੈਮਾਨਾ ਹੈ ਜੀ। ਜਿਵੇਂ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਵੱਡੀਆਂ ਕਾਰਾਂ ਜਾਂ ਕੂੜੇ ਦੇ ਢੇਰਾਂ ਵਾਲਾ।

    • @sukh_brar0001
      @sukh_brar0001 8 วันที่ผ่านมา

      ਵੀਰ ਗੱਲ ਸਹੀ ਆ ਤੁਹਾਡੀ ਪਰ ਇਹ ਦੇਖੋ ਇਕੋਨੇਮੀ ਕਿੰਨੀ ਥੱਲੇ ਆ ਸਿਰਫ ਆਵਦਾ ਗੁਜ਼ਾਰਾ ਕਰਦੇ ਆ, ਤਰੱਕੀ ਹੋ ਰਹੀ ਪਰ ਬਹੁਤ ਹੌਲੀ ਦੇਖੋ 97-25 ਤੱਕ ਇਹੋ ਹੋਇਆ ਕੇ 17- 60 ਤੱਕ ਆਏ ਆ

    • @AmritPalSinghGhudda
      @AmritPalSinghGhudda  8 วันที่ผ่านมา +4

      ਸੈਰ ਸਪਾਟਾ ਉੱਤੇ ਚੱਕ ਰਹੇ ਨੇ

  • @GurdeepSingh-h4d
    @GurdeepSingh-h4d 8 วันที่ผ่านมา +9

    ਜਿਉਂਦਾ ਵਸਦਾ ਰਹਿ ਛੋਟੇ ਭਰਾ ਤੈਨੂੰ ਤੱਤੀ ਵਾਅ ਨਾ ਲੱਗੇ ❤❤❤❤❤❤❤❤❤

  • @hgill4072
    @hgill4072 8 วันที่ผ่านมา +1

    Pure ਅਸਲੀ ਨਾਨਕ ਜੀ ਦੀ ਸੋਚ Rawanda ਦੀ ਧਰਤੀ ਸਾਫ ਸੁਥਰੀ chemical free pure ਖੇਤੀ ❤❤❤❤❤❤❤❤❤❤❤

  • @JshnVirkz-y9b
    @JshnVirkz-y9b 8 วันที่ผ่านมา +4

    ਬਹੁਤ ਵਧੀਆ ਸਫਰ ਚਲ ਰਿਹਾ ਹੈ ਗੁੱਡ ਵੀਡੀਓ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ❤❤❤❤

  • @madhomalli7321
    @madhomalli7321 8 วันที่ผ่านมา +8

    ਸਤਿ ਸ੍ਰੀ ਅਕਾਲ ਬਾਈ ਜੀ । ਤੁਹਾਡੇ ਵਲੋਗ ਦੀ ਸਿਫਤ ਹੁੰਦੀ ਇੱਕ ਇੱਕ ਸ਼ਬਦ ਦੀ ਚੋਣ ਵਧੀਆ ਕੀਤੀ ਹੁੰਦੀ । ਸਾਰੇ ਟੱਬਰ ਵਿੱਚ ਬੈਠ ਕੇ ਦੇਖ ਸਕਦੇ ਹਾਂ । ਜਿਉਂਦਾ ਰਿਹ ❤️❤️❤️❤️❤️🌹🌹🌹

  • @satinderboxer8337
    @satinderboxer8337 6 วันที่ผ่านมา +2

    ਬਰੂੰਡੀ ਦੁਨੀਆ ਦਾ ਸਭ ਤੋ ਗਰੀਬ ਦੇਸ਼ ਹੈ

  • @balkarsingh-tw2mm
    @balkarsingh-tw2mm 8 วันที่ผ่านมา +7

    ਅਸਲ ਵਿੱਚ ਧਰਤੀ ਤੇ ਜੇਕਰ ਸਵਰਗ ਹੈ ਤਾਂ ਉਹ ਇਸ ਜਗ੍ਹਾ ਤੇ ਹੈ,ਪੰਜਾਬ ਤਾਂ ਅਸੀਂ ਨਰਕ ਬਣਾ ਲਿਆ ਸਾਡੀਆਂ ਆਵਦੀਆ ਮਨਮਾਨੀਆਂ ਕਰਕੇ।

  • @JagdevSinghSamra
    @JagdevSinghSamra 8 วันที่ผ่านมา +5

    ਬਹੁਤ ਵਧੀਆ ਦੇਸ, ਉਸ ਤੋਂ ਵੀ ਵਧੀਆ ਇੱਥੋਂ ਦੇ ਲੋਕ ਆ 👌👌।

  • @sukhdebgill4016
    @sukhdebgill4016 8 วันที่ผ่านมา +2

    ❤ ਬਹੁਤ ਸੋਹਣਾ ਦੇਸਾ ਰਵਾਂਡਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੈਨੂੰ ਵੀਰੇ❤❤

  • @SantoshSingh-xp8cl
    @SantoshSingh-xp8cl 8 วันที่ผ่านมา +3

    ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ
    ਘੁੱਦਾ ਸਾਬ ਜੀ ਬਹੁਤ ਵਧੀਆ ਦੁਨੀਆ ਦੇਖਣ ਤੇ ਜੀ

    • @malikahmad8170
      @malikahmad8170 8 วันที่ผ่านมา

      @@SantoshSingh-xp8cl I regret that I cannot read this script. Please write in English only.

  • @bhindajand3960
    @bhindajand3960 8 วันที่ผ่านมา +2

    ਸਾਨਦਾਰ ਸਫ਼ਰ ਵੀਰੇ ਹਰ ਦੂਜਾ ਇਨਸਾਨ ਘੁੰਮਣਾਂ ਚਾਹੀਦਾ ਪਰ ਹਰੇਕ ਬੰਦੇ ਦੇ ਵੱਸੋਂ ਬਾਹਰ ਦੀਆਂ ਗੱਲਾਂ ਨੇ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦੀਆਂ ਸੈਰਾਂ ਕਰਵਾ ਰਹੇ ਹੋ ਇਹਦੇ ਲਈ ਤੁਹਾਡਾ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @rupindersinghbinepal3173
    @rupindersinghbinepal3173 8 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾ ਰਿਹਾ ਆਪਦਾ ਸਫ਼ਰ
    ਹਰ ਰੋਜ਼ ਉਡੀਕਦੇ ਰਹੀਦਾ ਆਪਦਾ ਬਲੋਗ ‘ਵਾਹਿਗੁਰੂ ਤੰਦਰੁਸਤੀ ਬਖਸ਼ਣ 🎉🙏🙏

  • @rajindersingh8536
    @rajindersingh8536 8 วันที่ผ่านมา +3

    ਕਾਸ ਬੇਟਾ ਅਜਿਹੀ ਸੋਚ ਸਫਾਈ ਦੀ ਆਪਣੇ ਲੋਕਾਂ ਦੇ ਦਿਮਾਗ ਚ ਵੀ ਪਵੇ ਦੇਖਕੇ ਮੰਨ ਖੁਸ਼ ਹੋਇਆ love uuuuu❤❤❤🎉🎉🎉

  • @jagsirsran7403
    @jagsirsran7403 8 วันที่ผ่านมา +3

    ਸਤਿ ਸ੍ਰੀ ਆਕਾਲ ਵੀਰ ਜੀ 🙏, ਵੀਰਾ ਤੇ ਵੀਰੇ ਦਾ ਸਾਈਕਲ, ਤੁਸੀਂ ਓਧਰ ਜਾਣਾ ਸੀ ਤੇ ਅਸੀਂ ਤੁਹਾਨੂੰ ਦੇਖਣਾ ਸੀ ਤੇ ਤੁਹਾਡੇ ਜ਼ਰੀਏ ਸਾਡੇ ਬਾਬਾ ਜੀ ਮਿਲਣੇ ਸੀ, ਬਾਬਾ ਜੀ ਨਾਲ ਗੱਲ ਹੋ ਗਈ ਹੈ ਜੀ, ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ 🙏, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @banipreet7992
    @banipreet7992 8 วันที่ผ่านมา +1

    ਘੁੱਦੇ ਵੀਰੇ ਬਹੁਤ ਸੋਹਣੀ ਵੀਡੀਓ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ArjunSingh-100
    @ArjunSingh-100 7 วันที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਬੋਹੁਤ ਸੋਹਣੇ ਲਗਦੇ ਆ ਅਫਰੀਕਨ ਬੱਚੇ ਸਾਈਕਲ ਦੇ ਮਗਰ ਭੱਜਦੇ 😊 ਸ਼ਾਨਦਾਰ ਸਫ਼ਰ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @DrHarbeesingh5122
    @DrHarbeesingh5122 6 วันที่ผ่านมา

    ਸਕੂਲ ਵਾਲੇ ਬੱਚਿਆਂ ਨਾਲ ਵੀਡੀਓ ਵਾਲੇ ਪਲ- memorable moments ❤
    ਬਿਊਟੀਫੁੱਲ ਸਫਰ
    ਨਾਈਸ ਵੀਡੀਓ- ਗਰੇਟ

  • @bhupinderkaur8236
    @bhupinderkaur8236 8 วันที่ผ่านมา +1

    ਬਹੁਤ ਵਧੀਆ ਇਹ ਸ਼ਹਿਰ ਤੇ ਪਿੰਡ ਦਿਖਾਉਣ ਲਈਧੰਨਵਾਦ ਪੁੱਤਰ ਬਹੁਤ ਸੋਹਣਾ ਨਜਾਰਾ ਹੈ ਪੁੱਤਰ ਮਨ ਖੁਸ਼ ਹੋ ਗਿਆ ਜਿਉਦੇ ਰਹੋ ❤❤❤❤❤

  • @Lovenature-nt8zm
    @Lovenature-nt8zm 8 วันที่ผ่านมา +3

    ਬਹੁਤ ਵਧੀਆ ਜੀ 🙏

  • @pachitarsingh9580
    @pachitarsingh9580 7 วันที่ผ่านมา

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਾਈ ਜੀਉ 💐💐💐

  • @chananvaltoha1536
    @chananvaltoha1536 8 วันที่ผ่านมา +1

    ਬਹੁਤ ਹੀ ਵਧੀਆ ਇਲਾਕਾ ਦਿਖਾਉਂਦੇ ਹੋ ਜਿਉਂਦੇ ਵਸਦੇ ਰਹੋ

  • @khokharvlogs4732
    @khokharvlogs4732 8 วันที่ผ่านมา +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @parmsahota3696
    @parmsahota3696 7 วันที่ผ่านมา +2

    SSA Amrit.
    Cycle on calm, clear and clean roads looks very beautiful in the video.
    But, it can be imagined that riding through up and down hills for 8-10 hours a day is a challenge bai. Continue paddling for hours in windy and rainy weather not easy veer ji. Tons of hard work behind the scene. Good passion and you are doing an honest and hard work. Positive talk and sensible answers to the questions of your viewers.
    Take care and all the best

  • @ਚੰਗੀ_ਸੋਚ
    @ਚੰਗੀ_ਸੋਚ 8 วันที่ผ่านมา +2

    ਅੰਮ੍ਰਿਤਪਾਲ ਸਿੰਘ ਸਤਿ ਸ੍ਰੀ ਅਕਾਲ ।ਸਫ਼ਰ ਦੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ।👍

  • @sukhpaldarya6306
    @sukhpaldarya6306 7 วันที่ผ่านมา

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @BalkarSingh-dc1oq
    @BalkarSingh-dc1oq 8 วันที่ผ่านมา +1

    ਬਹੁਤ ਹੀ ਵਧੀਆ ਰੂਵਾਡਾ ਦਾ ਸਫਰ ਹੋ ਰਿਹਾ ਘੁਦਾ ਸਿੰਘ ਜਿੰਦਾ ਬਾਦ ਵਾਹਿਗੁਰੂ ਕਿਰਪਾ ਹੈ

  • @GurpreetSingh-kp1xf
    @GurpreetSingh-kp1xf 7 วันที่ผ่านมา

    ਬਹੁਤ ਅੱਛੇ ਘੁੱਦੇ ਵੀਰ 👍👌 ਚੜ੍ਹਦੀ ਕਲਾ 🙏

  • @kuldipsingh5787
    @kuldipsingh5787 8 วันที่ผ่านมา +1

    ਬਾ ਓ ਬਾਈ ਨਜਾਰਾ ਲਿਆ ਦਿਨਾ
    🎉🎉🎉🎉🎉

  • @KAKRA3446
    @KAKRA3446 8 วันที่ผ่านมา +3

    ਅੰਮ੍ਰਿਤ ਬਾਈ ਸਤਿ-ਸ਼ਰੀ ਅਕਾਲ ❤❤ਭਵਾਨੀਗੜ੍ਹ ਕਾਕੜੇ ਤੋ

  • @hundalharinder8975
    @hundalharinder8975 8 วันที่ผ่านมา +1

    ਚੜ੍ਹਦੀ ਕਲਾ 🎉🎉🎉

  • @punjabitec7977
    @punjabitec7977 8 วันที่ผ่านมา +7

    ਜੁਗ ਜੁਗ ਜੀਓ ਪੁੱਤਰ ਜੀ ਸਾਨੂੰ ਇਹਨੇ ਵਧੀਆ ਨਜ਼ਾਰੇ ਦਿਖਾਉਣ ਲਈ

  • @TarsemSingh-cn6cn
    @TarsemSingh-cn6cn 5 วันที่ผ่านมา

    👍👍👍👍ਖੂਬਸੂਰਤ ਸਫ਼ਰ

  • @Preetchahal08
    @Preetchahal08 6 วันที่ผ่านมา

    ਇੱਥੋਂ ਦੇ ਨਿਆਣੇ ਵੀ ਸੋਹਣੇ ਲੱਗਦੇ ਆ ਸਕੂਲ ਜਾਂਦੇ ਵਧੀਆ ਜਾਣਕਾਰੀ ਮਿਲ ਰਹੀ ਹੈ ਤੁਹਾਡੇ ਕੋਲੋਂ

  • @harrydhesi7388
    @harrydhesi7388 8 วันที่ผ่านมา

    ਰਵਾਂਡਾ ਵਿੱਚ ਸਫ਼ਾਈ ਦੇਖ ਕੇ ਬਹੁਤ ਵਧੀਆ ਲੱਗਾ ।ਕਾਸ਼ ਇੰਡੀਆ ਦੇ ਲੋਕ ਵੀ ਇਸ ਤਰ੍ਹਾਂ ਦੇ ਹੁੰਦੇ ।ਪਰ ਉਹ ਤਾਂ ਆਪਣੀ ਆਕੜ ਵਿੱਚ ਹੀ ਰਹਿੰਦੇ ਹਨ ।ਅੰਮ੍ਰਿਤ ਵੀਰੇ ਅਸੀ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਵੀਜ਼ਾ ਮਿਲ ਜਾਵੇ ।

  • @gpsingh740
    @gpsingh740 8 วันที่ผ่านมา +3

    Mr.gudda your pernonsation is so good and impressive

  • @manderjassal4890
    @manderjassal4890 8 วันที่ผ่านมา +1

    ਅਪਣੇ ਪੰਜਾਬ ਚ ਕੋਈ ਵੀ ਫੈਕਟਰੀ ਚ ਨਹੀਂ ਜਾਣ ਦੇਂਦਾ ਬਿਲਕੁਲ ਸਹੀ ਕਿਹਾ ਜੀ।

  • @ਵਾਹਿਗੁਰੂਵਾਹਿਗੁਰੂਜੀ-ਵ
    @ਵਾਹਿਗੁਰੂਵਾਹਿਗੁਰੂਜੀ-ਵ 21 ชั่วโมงที่ผ่านมา

    ਬਹੁਹਹਹਹਤ ਸੋਹਣਾ ਦੇਸ਼🎉🎉👌

  • @Gurdev-e7f
    @Gurdev-e7f 7 วันที่ผ่านมา

    Waheguru sukh rakhe .I am from another. But I live in deli from 60 years. My name is Gurdev Singh Behl.i watch your all vedio africa. I am very happy from your journey.Daily morning I watch your morning app near 9 am. So I hope u always happy. Waheguru tohanu chadhde kla witch rakhe.

  • @jagroopsingh5686
    @jagroopsingh5686 8 วันที่ผ่านมา +2

    ਬਹੁਤ ਵਧੀਅਾ ਵੀਰ

  • @sanjayfaridian6742
    @sanjayfaridian6742 7 วันที่ผ่านมา +1

    Bahut hi sohni galbaat veere best of luck

  • @GursahibSingh-kx9bd
    @GursahibSingh-kx9bd 8 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਭਾ

  • @HarneetKaur-uu4rb
    @HarneetKaur-uu4rb 7 วันที่ผ่านมา

    ਵੀਰੇ ਬੋਤਲ ਦੇ ਥੱਲੇ ਹਰਨਵ ਨੇ ਆਪਣਾ ਨਾਮ ਲਿਖਿਆ ਹੋਇਆ harnav 😊❤

  • @JasbirSingh-y8p
    @JasbirSingh-y8p 3 วันที่ผ่านมา +1

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏❤❤❤❤❤

  • @satnamsinghpurba9584
    @satnamsinghpurba9584 8 วันที่ผ่านมา +1

    Exlant video keep it up 👌🙏

  • @MalkitSingh-od3nu
    @MalkitSingh-od3nu 8 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @mahindersingh7136
    @mahindersingh7136 8 วันที่ผ่านมา

    ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਅਫਰੀਕਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਹੈ ਜੀ ਧੰਨਵਾਦ ਵਹਿਗੁਰੂ ਜੀ

  • @bhavneetbhangu1248
    @bhavneetbhangu1248 8 วันที่ผ่านมา

    ਬਹੁਤ ਵਧੀਆ ਭਾਈ। ਰਵਾਂਡਾ ਅਤੇ ਉੱਥੋਂ ਦੀ ਸੁੰਦਰ ਕੁਦਰਤ ਬਾਰੇ ਜਾਣ ਕੇ ਬਹੁਤ ਵਧੀਆ ਲੱਗਾ। ਬਹੁਤ ਸਾਰਾ ਪਿਆਰ ਭਰਾ

  • @GurpreetSingh-pm3oy
    @GurpreetSingh-pm3oy 8 วันที่ผ่านมา +1

    ਬਹੁਤ ਵਧੀਆ ❤❤

  • @nirmalnijjer4905
    @nirmalnijjer4905 8 วันที่ผ่านมา +1

    Thank you for sharing your journey experience with us. God bless you 👍

  • @BalwinderSingh-xl1hy
    @BalwinderSingh-xl1hy 7 วันที่ผ่านมา

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜਦੀਆ ਕਲਾ ਵਿੱਚ ਰੱਖਣ ਜੀ👍👍

  • @SukhwantSingh-f3o
    @SukhwantSingh-f3o 8 วันที่ผ่านมา +3

    ਸਵਰਗ ਨਾਲੋਂ ਵੀ ਸੋਹਣਾ ਦੇਸ਼ ਹੈ ਪਰ ਮੈਂ ਸਵਰਗ ਵੇਖੇ ਨਹੀਂ ਸੁਣੇ ਹਨ ਬਹੁਤ ਸਾਰੇ ਰੱਬ ਲੰਮੀ ਉਮਰ ਹੋਵੇ ਤੇਰੀ ਪੁਤਰ ਜੀ ਵਾਹਿਗੁਰੂ ਭਲੀ ਕਰੇ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤ 34:43

  • @SukhwinderKaur-oy9lz
    @SukhwinderKaur-oy9lz 8 วันที่ผ่านมา

    ਸਤਿ ਸ੍ਰੀ ਅਕਾਲ ਬੇਟਾ ਜੀ ਜਿਓਂਦਾ ਵਸਦਾ ਰਹਿ ਪ੍ਰਮਾਤਮਾ ਭਲੀ ਕਰੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਨੂੰ ਘਰੇ ਬੈਠੇ ਆਂ ਦੁਨੀਆ ਵਿਖਾ ਰਹੇ ਓਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ 🙏🙏🩷♥️👌

  • @Traveller_Singhs
    @Traveller_Singhs 7 วันที่ผ่านมา

    🙌🙌🙌ਚੜਦੀਕਲਾ 💝💝

  • @mandeepkaurgilljharsahib3543
    @mandeepkaurgilljharsahib3543 8 วันที่ผ่านมา

    ਇਹ ਵਧੀਆ ਗੱਲ ਆ ਕਿ ਕਿਸੇ ਦਾ ਵਿਚੋਲਾ ਨਾ ਬਣੋ ਖਾਸ ਬਿਜ਼ਨਸ ਜਾਂ ਪੈਸੇ ਦੇ ਮਾਮਲੇ ਵਿੱਚ ,
    ਜਵਾਕ ਕਿੰਨੇ ਖੁਸ਼ ਹੁੰਦੇ ਨੇ ਵਿਡੀਓ ਬਣਦੀ ਦੇਖ ਕੇ ❤❤
    ਸਾਡੀ ਦੁਆ ਤੁਹਾਨੂੰ ਤਨਜ਼ਾਨੀਆ ਦਾ ਵੀਜ਼ਾ ਮਿਲਜੇ 🙏🏻🙏🏻

  • @SinghRanjit-l9y
    @SinghRanjit-l9y 8 วันที่ผ่านมา +1

    ਵਾਹਿਗੁਰੂ ਜੀ 🙏🙏🙏🙏

  • @GagandeepSingh-oz7lj
    @GagandeepSingh-oz7lj 4 วันที่ผ่านมา

    ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @AdityaMoun
    @AdityaMoun 6 วันที่ผ่านมา

    Ye Bhai one of the best TH-camr hai. I can watch his videos all day. Love from Haryana Chote Bhai❤❤❤❤. Keep up the good work.

  • @ranjitsingh_
    @ranjitsingh_ 8 วันที่ผ่านมา +1

    ਧੰਨਵਾਦ ਜੀ 🌹❤️🙏👌🙏ਪਿਆਰ ਸਤਿਕਾਰ 🙏❤️🌹👌

  • @ArjunSingh-pm1jj
    @ArjunSingh-pm1jj 8 วันที่ผ่านมา

    ❤❤ ਸਤਸਿ੍ਅਕਾਲ ਬਾਈ ਘੁਦਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਹੁਤ ਸਾਫ਼ ਸੁਥਰਾ ਦੇਸ਼ ਐ ❤❤

  • @zarkocambier2124
    @zarkocambier2124 8 วันที่ผ่านมา +1

    MR GHUDDA SINGH, AVEC TOUTES MES AMITIES. FELICITATIONS ET BON COURAGE POUR LE REPPORTAGE DE LA DECOUVERTE DE TOUT TON ITINIRAIRE A TRAVERS L'AFRIQUE ET POUR LE RWANDA. VIVE LE PANJAB.

    • @AmritPalSinghGhudda
      @AmritPalSinghGhudda  8 วันที่ผ่านมา +1

      Thanks a lot brother

    • @zarkocambier2124
      @zarkocambier2124 8 วันที่ผ่านมา +1

      @@AmritPalSinghGhudda JE TE SOUHAITE UNE BONNE CONTINUATION. TU PRESENTES BIEN LE PANJAB. TRES SOCIAL.

  • @tarsemdhaliwal4088
    @tarsemdhaliwal4088 7 วันที่ผ่านมา

    ਬਹੁਤ ਵਧੀਆ ਵੀਡੀਓ ਵੀਰ ।।

  • @KulwinderSingh-fm5hu
    @KulwinderSingh-fm5hu 7 วันที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @jaswindersinghsodhi1851
    @jaswindersinghsodhi1851 7 วันที่ผ่านมา

    ਬਹੁਤ ਖੂਬ, ਵੀਰਿਆ

  • @kanwarjeetsingh3495
    @kanwarjeetsingh3495 8 วันที่ผ่านมา

    ਸੋਹਣਾ ਨਜ਼ਾਰਾ ਹੈ । ਵਾਹਿਗੁਰੂ ਮੇਹਰ ਬਣਾਈ ਰੱਖਣ ।

  • @Aman-br3hc
    @Aman-br3hc 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ

  • @simarsandhu4657
    @simarsandhu4657 8 วันที่ผ่านมา

    ਘੁੱਦੇ ਬਾਈ ਦੇ ਬਲੋਗ 💯 ਕੁਦਰਤ ਦੇ ਰੰਗ ❤️👌

  • @RanjitSingh-jf6nv
    @RanjitSingh-jf6nv 8 วันที่ผ่านมา

    ਬਹੁਤ ਬਹੁਤ ਹੀ ਸੋਹਣਾ ਦੇਸ਼, ਬਹੁਤ ਹੀ ਪਿਆਰੇ ਲੋਕ ਹਨ,,, ਸਤਿ ਸ੍ਰੀ ਅਕਾਲ ਵੀਰ ਜੀ

  • @sukhjitsinghdhaliwal7730
    @sukhjitsinghdhaliwal7730 7 วันที่ผ่านมา

    ਵਧੀਆ ਜੀ 👍

  • @SatnamSingh-fe3tg
    @SatnamSingh-fe3tg 8 วันที่ผ่านมา +2

    Dhan Guru Nanak Dev g Chadikala Rakhna 🙏

  • @user-sb4yo6hr7j
    @user-sb4yo6hr7j 8 วันที่ผ่านมา +1

    ਖੀਰਾਂ ਨਾਲ ਭਰੇ ਕਿਸ ਕਾਰੇ ਮੁਖੜੇ ਦਿਲ ਦਿਲਗੀਰਾਂ ਦੇ ਕਰਨ ਗੁਜ਼ਰਾਨ ਸੁਤੰਤਰਤਾ ਵਿੱਚ ਪਹਿਨ ਗੋਦੜੇ ਲੀਰਾਂ ਦੇ

  • @IqbalSingh-x6k
    @IqbalSingh-x6k 8 วันที่ผ่านมา

    ਬਹੁਤ ਹੀ ਵਧੀਆ ਸਫ਼ਾਈ ਬਹੁਤ ❤

  • @rajivbhanot2268
    @rajivbhanot2268 7 วันที่ผ่านมา +2

    Sorry I forgot to do the comment on yesterday vlog keep it up 👍 love to see you may gos give you strength

  • @AmarjitDhaliwal-e6n
    @AmarjitDhaliwal-e6n 8 วันที่ผ่านมา

    ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ

  • @GurpreetSingh-os4gn
    @GurpreetSingh-os4gn 7 วันที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @ranagurbindersingh9447
    @ranagurbindersingh9447 8 วันที่ผ่านมา

    ਚੜਦੀ ਕਲਾ ਲਈ ਦੁਆਵਾਂ ਛੋਟੇ ਵੀਰ ਲਈ,,,,

  • @darasran556
    @darasran556 8 วันที่ผ่านมา

    ਬਹੁਤ। ਵਧੀਆ। ਵਲੋਗ। ਵੀਰ। ਜੀ।❤❤❤❤

  • @m.goodengumman3941
    @m.goodengumman3941 8 วันที่ผ่านมา +1

    Thanks for sharing this video Paji Amritpal Singh Ji, hope your journey goes well as planned, 🙏🪯🧡🇬🇧

  • @BalwantSingh-wm6zy
    @BalwantSingh-wm6zy 8 วันที่ผ่านมา

    ਰਵਾਂਡਾ ਰਵਾਂਡਾ ਹੀ ਏ ਬਹੁਤ ਸੋਹਣਾ ਦੇਸ ਬਾਈ 24:42

  • @amitthakur8569
    @amitthakur8569 8 วันที่ผ่านมา +2

    ਸਤਿ ਸ੍ਰੀ ਆਕਾਲ ਜੀ 🙏

  • @GurwinderSingh-le8xw
    @GurwinderSingh-le8xw 8 วันที่ผ่านมา +1

    ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਵਲੋਗ ਆ ਆਪਾ ਫਿਰੋਜਪੁਰ ਤੋ

  • @OnkarSingh-zw2lv
    @OnkarSingh-zw2lv 8 วันที่ผ่านมา

    ਜਿਉਂਦਾ ਰਹਿ ਪੁੱਤਰਾ ਵਾਹੇਗੁਰੂ ਮੇਹਰ ਕਰਯੋ ਅਪਣੇ ਇਸ ਬੱਚੇ ਤੇ ਪਰਦੇਸਾ ਚ

  • @KirpalSingh-zj7et
    @KirpalSingh-zj7et 8 วันที่ผ่านมา

    ਸਤਿ ਸ੍ਰੀ ਆਕਾਲ ਜੀ ਖ਼ੁਸ਼ ਰਹੋ ਚੜ੍ਹਦੀ ਕਲਾ ਵਿਚ ਰਹੋ ਪੰਜਾਬ ਦੀਆਂ ਸਾਂਝਾ ਅਤੇ ਪਿਆਰ ਪਾਉਂਦੇ ਹੋਏ ਮੰਜਲਾ ਸਰ ਕਰਦੇ ਜਾਓ

  • @SatpalSharma-y5q
    @SatpalSharma-y5q 8 วันที่ผ่านมา

    ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @KuldeepSingh-zq8zn
    @KuldeepSingh-zq8zn 7 วันที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️👍🏼👍🏼👍🏼👍🏼👍🏼👍🏼👍🏼👍🏼👍🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @AkaalOldCycle
    @AkaalOldCycle 7 วันที่ผ่านมา

    ਸੋਹਣੀ ਗੱਲ ਬਾਤ ਵੱਡੇ ਵੀਰ ❤️❤️❤️❤️

  • @HarpeetKaur-we2qd
    @HarpeetKaur-we2qd 7 วันที่ผ่านมา

    ਬਹੁਤ ਵਧੀਆ

  • @GurmeetSingh-rt6or
    @GurmeetSingh-rt6or 8 วันที่ผ่านมา

    ਸਤਿ ਸ੍ਰੀ ਅਕਾਲ ਅਮਿੰਤ ਪਾਲ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚੋ ਰੁੱਖੇ ਜੀ❤❤❤

  • @AmarjitSingh-io8hq
    @AmarjitSingh-io8hq 8 วันที่ผ่านมา

    ਵਾਹ ਜੀ ਵਾਹ ਬਹੁਤ ਹਿੰਮਤ ਵਾਲੀ ਗੱਲ ਹੈ ਜੀ।

  • @ranjeetsinghsingh9248
    @ranjeetsinghsingh9248 7 วันที่ผ่านมา

    ਜਿਉਂਦਾ ਰਹਿ ਵੀਰ ❤❤❤

  • @AmarjitSingh-z4x
    @AmarjitSingh-z4x 8 วันที่ผ่านมา

    ਬਹੁਤ ਵਧਾਈਆਂ ਵਾਈ ਜੀ ਬਹੁਤ ਹੀ ਸੋਹਣਾ

  • @harjeetpanjdhera8877
    @harjeetpanjdhera8877 8 วันที่ผ่านมา

    I always get positive vibes from you whenever i saw your blogs.
    ਖਿਚ ਕੇ ਰੱਖ ਭਰਾ

  • @paramjitdhamrait5185
    @paramjitdhamrait5185 8 วันที่ผ่านมา +1

    Waheguru ji bless you Sardaar Ghudda Singh ji. Love from Holland.