Dallewal ਮਰਨ ਵਰਤ - ਬੰਦਾ ਆਖਿਰ ਕਦੋਂ ਤੱਕ ਜ਼ਿੰਦਾ ਰਹਿ ਸਕਦੈ ? Hunger Strike Dr Pyara Lal Grag Arbide World

แชร์
ฝัง
  • เผยแพร่เมื่อ 7 ม.ค. 2025

ความคิดเห็น •

  • @BalwinderSingh-mq6xq
    @BalwinderSingh-mq6xq วันที่ผ่านมา +12

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ ਜੀ ਦਵਿੰਦਰ ਜੀ

  • @gurlalsingh7085
    @gurlalsingh7085 20 ชั่วโมงที่ผ่านมา +5

    ਬਹੁਤ ਵਧੀਆ ਜਾਂਨ ਜਾਨਕਾਰੀ ਜੀ 🙏🙏🙏

  • @KalaSerron
    @KalaSerron วันที่ผ่านมา +9

    ਉਏ ਪੰਜਾਬੀਉ ਨਾ ਅਕਾਲ ਤਖ਼ਤ ਨਾ ਪੰਥ ਨਾ ਕੋਮ ਨਾ ਪਾਣੀ ਨਾ ਕਿਸਾਨੀ ਨਾ ਜਵਾਈ ਨਾ ਗ੍ਰੰਥ ਨਾ ਸਰਕਾਰਾਂ ਰਿਹਾਈਆਂ ਪੰਜਾਬ ਖੱਸੀ ਹੋ ਗਿਆ ਹੈ ਪੱਤਰਕਾਰ ਸਾਬ ਲਵ ਯੂ

  • @gur9213
    @gur9213 11 ชั่วโมงที่ผ่านมา +3

    ਡਾਕਟਰ ਸਹਿਬ ਨੇ ਬੜਾ ਵਿਸਥਾਰ ਨਾਲ ਦੱਸਿਆ ਧੰਨਵਾਦ ਡਾਕਟਰ ਸਹਿਬ

  • @SanjeevSharma.72
    @SanjeevSharma.72 วันที่ผ่านมา +4

    Agar hunn v lokka dia 👀 Aakhha na khuliaa fir ta lokka de fittelahnaat hi hai. Bahut hi wadhia jaankaari mildi hai ess CHANNEL to 🙏🙏🙏

  • @jassar100
    @jassar100 22 ชั่วโมงที่ผ่านมา +5

    Salute to pyara Lal Garg Saab , most intelligent person.

  • @JarnailSingh-ud5kg
    @JarnailSingh-ud5kg วันที่ผ่านมา +7

    ਵਧੀਆ ਜਾਣਕਾਰੀ ਗਰਗ ਜੀ ਵੱਲੋਂ ❤

  • @gurwinderlally1551
    @gurwinderlally1551 วันที่ผ่านมา +3

    Davinder pal ji you program is always good & knowledgeable thanks ❤

  • @ManmohanSingh-li8tr
    @ManmohanSingh-li8tr วันที่ผ่านมา +5

    Very good Analysis Doctor saab👍

  • @yadwindersingh8989
    @yadwindersingh8989 18 ชั่วโมงที่ผ่านมา +4

    Bahut vadia dr.saab

  • @shallysingh829
    @shallysingh829 วันที่ผ่านมา +8

    ਦਵਿੰਦਰਪਾਲ ਜੀ,,ਮੈ ਅਲੱਗ ਅਲੱਗ ਜਗ੍ਹਾ ਤੋਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਤਾਂ ਪਤਾ ਲੱਗਿਆ ਕਿ 74 ਦਿਨਾਂ ਤੱਕ ਮਿਲੀ ਹੈ, ਡੱਲੇਵਾਲ ਸਾਹਿਬ ਜੀ ਦੀ ਜਾਨ ਕੀਮਤੀ ਹੈ ਉਨ੍ਹਾਂ ਦੀ ਜਾਨ ਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ, ਅਫ਼ਸੋਸ ਕਿ ਸਮਝਣ ਨੂੰ ਕੋਈ ਤਿਆਰ ਹੀ ਨਹੀਂ,ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ|

    • @chhajusingh9591
      @chhajusingh9591 18 ชั่วโมงที่ผ่านมา +1

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @shallysingh829
      @shallysingh829 16 ชั่วโมงที่ผ่านมา +1

      @chhajusingh9591 ਕੋਈ ਮਾੜੀ ਗੱਲ ਨਹੀ ਅੰਗਰੇਜ਼ੀ ਵਿੱਚ ਲਿਖਣਾ,ਜੇਕਰ ਇਹੀ ਪੰਜਾਬੀ ਵਿੱਚ ਲਿਖਿਆ ਹੋਵੇ ਤਾਂ ਹੋਰ ਹੀ ਗੱਲ ਹੋਣੀ ਸੀ ਕਿਉਂਕਿ ਇਸ ਨੂੰ ਸਾਰੇ ਹੀ ਪੜ੍ਹ ਸਕਦੇ ਸੀ,,ਮੇਰਾ ਮੰਨਣਾ

    • @jugrajsinghsidhu1551
      @jugrajsinghsidhu1551 8 ชั่วโมงที่ผ่านมา

      ​@@chhajusingh9591ਸੱਜੂ ਬਾਈ ਤੁਸੀ ਹੋਰ ਜਥੇਬੰਦੀ ਕੋਲ ਗੱਲ ਕਿਉ ਨਹੀ ਕੀਤੀ ਕਾਕੇ ਕੋਟੜੇ ਵਾਰੇ ਤਾ ਪਤਾ ਨਹੀ 20 ਸਾਲ ਪਹਿਲਾ ਡੱਲੇਵਾਲ ਦਾ ਭਰਾ ਜਥੇਬੰਦੀ ਵਿੱਚ ਕੰਮ ਕਰਦਾ ਸੀ ਡੱਲੇਵਾਲ ਨੂੰ ਤਾ 19 ਸਾਲ ਹੋਏ ਨੇ ਇਸ ਜਥੇਬੰਦੀ ਵਿੱਚ ਕੰਮ ਕਰਦੇ ਨੂੰ ਉਸ ਸਮੇ ਤਾ ਇਹ ਇਸ ਜਥੇਬੰਦੀ ਦੇ ਆਮ ਮੈਂਬਰ ਸੀ ਉਸ ਤੋ ਬਾਅਦ ਫਰੀਦਕੋਟ ਜਿਲੇ ਦੇ ਪ੍ਰਧਾਨ ਬਣੇ ਥੋੜਾ ਟਾਇਮ ਪਹਿਲਾ ਇਸ ਜਥੇਬੰਦੀ ਪ੍ਰਧਾਨ ਪਿਸ਼ੋਰਾ ਸਿੰਘ ਸਿੱਧੂਪੁਰ ਸੀ ਉਹਨਾ ਦੀ ਮੌਤ ਪਿੱਛੇ ਜਿਹੇ ਹੋਈ ਉਸ ਤੋ ਪੰਜਾਬ ਦੇ ਪ੍ਰਧਾਨ ਡੱਲੇਵਾਲ ਬਣੇ ਨੇ ਮੈ ਬਾਈ ਇਹ ਨਹੀ ਕਹਿੰਦਾ ਤੇਰੇ ਨਾਲ ਕੋਈ ਧੱਕਾ ਨਹੀ ਹੋਈਆ ਹੋਣਾ ਜਿਸ ਬੰਦੇ ਨੇ ਤੇਰੀ ਜਮੀਨ ਦੱਬੀ ਉਸ ਦਾ ਕੀ ਕਾਰਨ ਹੈ ਅਦਾਲਤਾ ਨੇ ਠਾਣੇ ਕਚਹਿਰੀਆ ਨੇ ਇਹ ਕਿਸ ਲਈ ਨੇ ਤੁਸੀ ਵਿਸਥਾਰ ਨਾਲ ਦੱਸੋ ਕਿਸ ਚੀਜ ਦੇ ਅਧਾਰਿਤ ਤੇਰੀ ਜਮੀਨ ਉਸ ਬੰਦੇ ਨੇ ਦੱਬ ਲਈ ਹੈ

  • @narindersingh2387
    @narindersingh2387 วันที่ผ่านมา +6

    ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਵੇਲੇ 74ਦਿਨ ਬਾਅਦ ਸ਼ਹੀਦ ਹੋਇਆ ਸੀ

  • @malkitsidhu8098
    @malkitsidhu8098 16 ชั่วโมงที่ผ่านมา +1

    ਬਹੁਤ ਵਧੀਆ ਪੇਸ਼ਕਾਰੀ ਜੀ

  • @PritamSingh-wt7jx
    @PritamSingh-wt7jx 20 ชั่วโมงที่ผ่านมา +9

    ਜੇ ਪ੍ਰਮਾਤਮਾ ਦਾ ਨਾਮ ਜੱਪਦਾ ਹੈ ਤਾਂ ਵੱਧ ਸਮਾਂ ਜਿਉਂਦਾ ਰਹਿ ਸਕਦਾ ਹੈ ਜੀ ।

    • @PawanKumar-wx2ml
      @PawanKumar-wx2ml 19 ชั่วโมงที่ผ่านมา +2

      Paise ke bina koi naam to birla hi leta hai.

    • @horrorgaming8119
      @horrorgaming8119 18 ชั่วโมงที่ผ่านมา

      😂

    • @igs4510
      @igs4510 11 ชั่วโมงที่ผ่านมา

      @@PritamSingh-wt7jx ਸਿਰੇ ਦਾ ਠੱਗ ਏਜੰਟ dalewal

  • @tarsemwalia9599
    @tarsemwalia9599 วันที่ผ่านมา +4

    महान विद्वान् बुद्धिजीवी तर्कवादी डॉक्टर प्यारे लाल गर्ग जी को मेरा कोटि कोटि प्रणाम 🙏🕉️🙏

  • @HarmeetKaur-bq9ig
    @HarmeetKaur-bq9ig 15 ชั่วโมงที่ผ่านมา +2

    ਦੇਸ਼ ਦਾ ਹੁਕਮਰਾਨ ਤਾਂ ਅਨਪੜ੍ਹ ਡਫਰ ਜਾਅਲੀ ਡਿਗਰੀ ਵਾਲਾ ਪੂਰਬੀਆਂ ਤੇ ਡਿਗਰੀ ਵਾਲਿਆਂ ਚੰਗੇ ਏਨਟੈਲੀਜੈਡ ਨੇ ਚੁਣਿਆਂ ਹੋਇਆਂ ਹੈ ਫਿਰ ਦੇਸ਼ ਸਵਾਹ ਤਰੁੱਕੀ ਕਰੂਗਾ ਉਲਟਾ ਦੇਸ਼ ਵੇਚ ਰਿਹਾ ਹੈ ਤੇ ਕਈ ਗੁਜਰਾਤੀ ਦੇਸ਼ ਨੂੰ ਚੁਨਾ ਲਗਾ ਕੇ ਵਿਦੇਸਾਂ ਵਿੱਚ ਰਫੂ ਚੱਕਰ ਹੋ ਗਏ ਅੱਧੀ ਨਾਲੋਂ ਵੱਧ ਜਨਤਾ ਨੂੰ ਬਸ ਰਾਮ ਦਾ ਘੰਟਾ ਵਜਾਉਣਾ ਜਿਆਦਾ ਜਰੂਰੀ ਜਾਪਦਾ...... ਮੋਦੀ ਅਡਾਨੀ ਅਬਾਨੀ ਭਾਈ ਭਾਈ ਡਫਰ ਜਨਤਾ ਕਰੇ ਜੈ ਸੵੀ ਰਾਮ ਜੈ ਸੵੀ ਰਾਮ ਕੀ ਦੁਹਾਈ 😮

  • @RajwinderSinghSandhu-yb8vu
    @RajwinderSinghSandhu-yb8vu 13 ชั่วโมงที่ผ่านมา +1

    ❤❤dr ਪਿਆਰੇ ਲਾਲ ਜੀ

  • @balrajsinghgill2412
    @balrajsinghgill2412 วันที่ผ่านมา +16

    ਜਿਨਾ ਧੱਕਾ ਕਿਸਾਨਾਂ ਨਾਲ ਬੀਜੇਪੀ ਸਰਕਾਰ ਕਰ ਰਹੀ ਹੈ ਪਹਿਲਾਂ ਇਨਾਂ ਧੱਕਾ ਸਰਕਾਰਾਂ ਨੇ ਨਹੀਂ ਕੀਤਾ ਸਰਕਾਰਾਂ ਕੁਝ ਨਾ ਕੁਝ ਜਰੂਰ ਮੰਨ ਜਾਂ ਜਾਂਦੀਆਂ ਸਨ ਕਿ ਇਹ ਫੈਸਲਾ ਅਸੀਂ ਤੁਹਾਡਾ ਮੰਨਦੇ ਹਾਂ ਡਾਕਟਰ ਸਾਬ ਗੱਲ ਡੱਲੇਵਾਲ ਦੀ ਭੁੱਖ ਹੜਤਾਲ ਦੀ ਆ ਤੁਸੀਂ ਆਮ ਲੋਕਾਂ ਦੀ ਭੁੱਖ ਹੜਤਾਲ ਨੂੰ ਲੈ ਕੇ ਬਹਿ ਗਏ ਮਸਲਾ ਕੋਈ ਆ ਤਾਂ ਹੀ ਕਹਿੰਦੇ ਕਿ ਜਦੋਂ ਬੰਦਾ 70 ਦੀ ਉਮਰ ਤੋਂ ਲੰਘ ਜੇ ਉਹਦੇ ਵਸ ਦੀ ਗੱਲ ਨਹੀਂ ਰਹਿ ਜਾਂਦੀ ਸਾਡਾ ਦੇਸ਼ ਹੀ 80 90 ਸਾਲ ਦੀ ਉਮਰ ਵਾਲੇ ਚਲਾ ਰਹੇ ਨੇ ਪ੍ਰਧਾਨ ਮੰਤਰੀ 75 ਸਾਲਾਂ ਦਾ ਹੋ ਗਿਆ ਹੁਣ ਲੋਕਾਂ ਨੂੰ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਜੇ ਦੇਸ਼ ਨੂੰ ਬਚਾਉਣਾ ਮਰਨ ਵਰਤ ਤੇ ਬਹਿਣ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਸਾਡੀਆਂ ਮੰਗਾਂ ਨਹੀਂ ਮੰਨਦਾ ਹੋਰ ਕੋਈ ਹੀਲਾ ਨਹੀਂ ਰਹਿ ਜਾਂਦਾ ਆਮ ਜਨਤਾ ਕੋਲੋਂ ਇਹੀ ਮਰੋੜਾਂ ਮਾਰਨਾ ਹੁੰਦਾ

    • @chhajusingh9591
      @chhajusingh9591 18 ชั่วโมงที่ผ่านมา +2

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Main With Family Dalewal and Kaka kotra De Ghar Gaya c ji, Meri koi Baat Nahin Suni hai ji, Eah Thaggan Da Tolla hai ji Waheguru ji

    • @RajeshSharma-d6n
      @RajeshSharma-d6n 16 ชั่วโมงที่ผ่านมา

      Zina dhaka kissan andoln

    • @RajeshSharma-d6n
      @RajeshSharma-d6n 15 ชั่วโมงที่ผ่านมา

      Kita age kade nhi eh party wazi hai piltics bi hai mushkla ta Sare loka no ne uhuh koi dhsrne nhi laaonde eda de lok. Tang aa gye eh sab rale hoye😮

    • @RajeshSharma-d6n
      @RajeshSharma-d6n 15 ชั่วโมงที่ผ่านมา

      Nale kissana di koi ekta nhi Sare alag alag rah chal rahe ji

    • @jattz3023
      @jattz3023 12 ชั่วโมงที่ผ่านมา

      @@chhajusingh9591ਗੱਲ ਸੁਣ ਓਏ ਤੂੰ ਹਰੇਕ ਵੀਡੀਓ ਪੋਸਟ ਤੇ ਇੱਕੋ ਕਮੈਂਟ ਕਾਪੀ ਕਰਕੇ ਚਿਪਕਾ ਦਿੰਨਾ ਤਕਲੀਫ਼ ਕੀ ਆ ਤੇਨੂ ਥਾਣੇ ਜਾ ਕੋਰਟ ਕਚਹਿਰੀ ਜਾ kuj ethe youtube te comment krke ta hun na tnu kabja shudvade koi

  • @Tangovlog_CHD
    @Tangovlog_CHD วันที่ผ่านมา +3

    Waheguru ji aap Ji nu hamisha charde kala vich rakhey 🙏🌹🙏😊

  • @sandeepmasih5143
    @sandeepmasih5143 วันที่ผ่านมา +2

    Keep it up bro you’re doing great job 🇺🇸🇺🇸🇺🇸🇺🇸🇺🇸🇺🇸🦁🦁🙏🙏

  • @drnirmalmaakhewala1497
    @drnirmalmaakhewala1497 วันที่ผ่านมา +4

    ਸਤਿਕਾਰ ਗਰਗ ਸਾਬ

  • @TARUBALETIAUK
    @TARUBALETIAUK 17 ชั่วโมงที่ผ่านมา +2

    Good. Advice

  • @mommata7773
    @mommata7773 วันที่ผ่านมา +1

    Thankuuu bai Davinder

  • @s.k.haridas6726
    @s.k.haridas6726 17 ชั่วโมงที่ผ่านมา +1

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ

  • @BKK1521
    @BKK1521 วันที่ผ่านมา +2

    Very well explained

  • @NidhanSingh-y4u
    @NidhanSingh-y4u 19 ชั่วโมงที่ผ่านมา +2

    ਡਾਕਟਰ ਸਾਹਿਬ ਦੇ ਮੁਤਾਬਿਕ ਤਾਂ ਡੱਲੇਵਾਲ ਲੋਕਾਂ ਨੂੰ ਮੂਰਖ ਹੀ ਬਣਾ ਰਿਹਾ

    • @Arshgifthouse
      @Arshgifthouse 18 ชั่วโมงที่ผ่านมา +1

      ਬਿਲਕੁਲ

    • @chhajusingh9591
      @chhajusingh9591 18 ชั่วโมงที่ผ่านมา

      Ok Right ji Bilkul Sahi Thanks ji Waheguru ji

    • @chhajusingh9591
      @chhajusingh9591 18 ชั่วโมงที่ผ่านมา +2

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @Singhyadwinder5911
      @Singhyadwinder5911 16 ชั่วโมงที่ผ่านมา

      ​@@chhajusingh9591tuhada phn no deo Saab ji tuhanu insaaf dwayie ji

    • @Singhyadwinder5911
      @Singhyadwinder5911 16 ชั่วโมงที่ผ่านมา

      Veer ji ਦਰਸ਼ਨ ਸਿੰਘ ਫੇਰੂਮਾਨ 74 ਦਿਨ ਮਰਨ ਵਰਤ ਰੱਖਣ ਤੋਂ ਬਾਅਦ ਸ਼ਹੀਦ ਹੋਏ c

  • @Raj00073
    @Raj00073 วันที่ผ่านมา +4

    Saag naal makhan pa ke Makki di roti kha ke koi ni marda Devinder veer ji
    Dry fruits time to time

    • @chhajusingh9591
      @chhajusingh9591 18 ชั่วโมงที่ผ่านมา

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji,Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @Singhyadwinder5911
      @Singhyadwinder5911 16 ชั่วโมงที่ผ่านมา

      ​@@chhajusingh9591phn no deo tuhanu insaf dwaiye ji

    • @Singhyadwinder5911
      @Singhyadwinder5911 16 ชั่วโมงที่ผ่านมา

      ​@@chhajusingh9591phn no deo feku ji tuhada insaaf ਕਰਵਾਉਣੇ ਆ

  • @sukhjitsingh6668
    @sukhjitsingh6668 21 ชั่วโมงที่ผ่านมา +1

    Sardar jagjeet singh dallewal zindabad waheguru ji hamesha chrhdi kla vich rakhe

  • @gurmeetsingh-db9sn
    @gurmeetsingh-db9sn วันที่ผ่านมา +3

    ਸ਼ੂਗਰ ਦਾ ਮਰੀਜ਼,,,,,, ਸ਼ੂਗਰ ਘਟਣ ਕਾਰਨ ਇੱਕ ਹਫ਼ਤੇ ਵਿੱਚ ਮਰ ਜਾਂਦਾ ਹੈ।

    • @chhajusingh9591
      @chhajusingh9591 18 ชั่วโมงที่ผ่านมา +2

      Waheguru ji - Meri 30 Kanala Jameen Pichhle 19 Salan Ton Nappi hai ji BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @devinderpuri1830
    @devinderpuri1830 วันที่ผ่านมา +1

    Informative and useful

  • @chhindasinghaulakh6815
    @chhindasinghaulakh6815 วันที่ผ่านมา +1

    Bhai Ji second like te First comment kita Hai Mai, kiyonki Tohada podcast Bohat Badhiya lagda Hai

  • @gsdakha3763
    @gsdakha3763 11 ชั่วโมงที่ผ่านมา +1

    ਡਾਕਟਰ ਗਰਗ ਸਾਬ ਬਹੁਤ ਵਧੀਆ ਇਨਸਾਨ ਹੈ 🫡

  • @Sister_Reactions
    @Sister_Reactions วันที่ผ่านมา +2

    Gud evening uncle ji 🙏🏻😊

  • @BittuChambal-vl4hr
    @BittuChambal-vl4hr วันที่ผ่านมา +1

    Good job sir ji 👍👍👍👍

  • @gurlalsingh7085
    @gurlalsingh7085 20 ชั่วโมงที่ผ่านมา +2

    👍👍👍

  • @sarbjitsingh6984
    @sarbjitsingh6984 ชั่วโมงที่ผ่านมา

    ਡਾਕਟਰ ਸਾਹਿਬ ਤੁਸੀ ਜਾ ਕੇ ਦੇਖ ਲਓ ਜੀ ਟੀ ਵੀ ਤੇ ਬੈਠ ਕੇ ਚਿੰਤਾ ਨਾਲ ਕੀ ਹੁੰਦਾ ਜੀ

  • @sharmatenthouse1848
    @sharmatenthouse1848 17 ชั่วโมงที่ผ่านมา

    Dr pyara LaL devinder pal g sat shri akal

  • @gsdakha3763
    @gsdakha3763 11 ชั่วโมงที่ผ่านมา

    ਡਾਕਟਰ ਸਾਬ ਜੀ ਸਤਿ ਸ੍ਰੀ ਅਕਾਲ ਜੀ

  • @kulbhushanphaudhary
    @kulbhushanphaudhary 20 ชั่วโมงที่ผ่านมา +1

    Great insight into the Medical Perspective of Fasting Science.,and the history of fasting by the prominent personalities.Fake or true.The intelligence agencies know whether it is drama or true😅😅😅.Love Dr Garg ❤❤❤❤the simplified Panjabi version of Medical Science for a common to understand .

  • @jaspreetsekhon6241
    @jaspreetsekhon6241 17 ชั่วโมงที่ผ่านมา

    Very Informative 👍🏻

  • @jarnailsingh9949
    @jarnailsingh9949 วันที่ผ่านมา +1

    218th like Jarnail Singh Khaihira Retired C H T Seechewaal Pannjab ❤

  • @TARUBALETIAUK
    @TARUBALETIAUK 16 ชั่วโมงที่ผ่านมา

    Thankfully

  • @Harmanpreet-ml2jl
    @Harmanpreet-ml2jl 16 ชั่วโมงที่ผ่านมา

    Waheguru ji waheguru ji waheguru ji

  • @ranjitsingh-gq3gc
    @ranjitsingh-gq3gc วันที่ผ่านมา +1

    ਵੀਰ ਦਵਿੰਦਰ ਪਾਲ ਜੀ
    ਤੁਸੀਂ ਡਾਕਟਰ ਸਾਹਿਬ ਤੋਂ ਸਾਰਾ ਕੁਝ ਕਹਾ ਲਿਆ

  • @mayanksingla4672
    @mayanksingla4672 16 ชั่วโมงที่ผ่านมา

    Excellent

  • @mommata7773
    @mommata7773 วันที่ผ่านมา +1

    Very good information

  • @NSINGH-j6x
    @NSINGH-j6x 8 ชั่วโมงที่ผ่านมา

    D garg bhaut shatan banda.tere mutabik.kush.na.kush.ohla hia.rub.ji.jande sach

  • @anwarchiragh1664
    @anwarchiragh1664 วันที่ผ่านมา +1

    Very nice

  • @PrinceKumar-cf7ek
    @PrinceKumar-cf7ek วันที่ผ่านมา +1

    🙏🏻💐💐💐💐💐💐

  • @JARNAILSINGH-vc2mt
    @JARNAILSINGH-vc2mt วันที่ผ่านมา +2

    Dlewal ਨੂੰ ਕੁੱਝ ਨਾ ਕੁੱਝ ਖਵਾਇਆ ਜਾ ਰਿਹਾ ਹੈ

    • @igs4510
      @igs4510 วันที่ผ่านมา +1

      ਕੁਸ਼ ਨਹੀਂ ਸਾਰਾ ਕੁਸ਼ ਖਾਂਦਾ

    • @sukhdevbrar965
      @sukhdevbrar965 20 ชั่วโมงที่ผ่านมา

      ਕਿਸਾਨ ਜਥੇਬੰਦੀਆਂ ਚ ਫੁੱਟ ਪਾਉਣ ਲਈ ਮੋਦੀ ਦੀ ਚਾਲ ਸਫਲ ਹੋ ਗਈ ,ਮੋਦੀ ਕਾਰਪੋਰੇਟ ਘਰਾਣਿਆਂ ਦੀ ਮੱਦਦ ਕਰ ਰਿਹਾ ਹੈ ਜੀ

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

    • @Singhyadwinder5911
      @Singhyadwinder5911 16 ชั่วโมงที่ผ่านมา

      ​@@chhajusingh9591oh waheguru ji tuhada phn no deo asi tuhanu insaaf dwaiye

  • @shallysingh829
    @shallysingh829 วันที่ผ่านมา +1

    🙏👍

  • @dimpychhabra01635
    @dimpychhabra01635 วันที่ผ่านมา +4

    Dr sahib a daso ke ik insaan nu cancer suger hove oh insaan 42 dina tak jeewat reh sakda hai suger wala patient agar 2 ghante kujh na khave ta ke oh jeewat reh sakda hai

    • @gurkiratsinghmaan2990
      @gurkiratsinghmaan2990 วันที่ผ่านมา

      Walle tere tarkwaadia de shrm ni aundi comment Krn tym, banda apna parivaar laike border te baitha naal thand ch apne aap nu khtm kr reha te thode wrge rajayian ch baithe syane bni jaande aa. Sat bigaane v eho ja comment Krn lyi sochda tu ta punjabi lgda

    • @BootaLalllyan-no6bu
      @BootaLalllyan-no6bu วันที่ผ่านมา

      ਐਵੇਂ ਗੱਲ ਤੇ ਨੀ ਆਉਂਦਾ ਜਿਹੜੀ ਗੱਲ ਪੁਸ਼ੀ ਆ

    • @gurkiratsinghmaan2990
      @gurkiratsinghmaan2990 วันที่ผ่านมา

      @@dimpychhabra01635 Bnda ehni thand ch apne lokan naal te family naal sadak te baitha, apni body khatm kr reha thonu shrm ni ayi eho ji gal krdya nu so called vidhvan, Lokan lyi aj de tym koi apna aap daa te laa reha bhut vddi gal aa bhut vddi mehr aa Guru sahib di Punjab te Nhi aj kal vidvaan rajai ch baithke klla defame e krde aa sache bnde nu.

    • @gksamra229
      @gksamra229 วันที่ผ่านมา +1

      ਸ਼ੂਗਰ ਕੈਂਸਰ ਵਾਲਾ ਮਰੀਜ਼ ਇੰਨੇ ਦਿਨ ਖੁਰਾਕ ਬਿਨਾਂ ਨਹੀਂ ਜਿਉਦਾ ਰਹਿ ਸਕਦਾ

    • @MIKE2225JJJ
      @MIKE2225JJJ วันที่ผ่านมา

      ​@gurkiratsinghmaan2990 Kha pike anshan karda Vya hai . Mauja karda vya

  • @jasvirkaur5028
    @jasvirkaur5028 วันที่ผ่านมา +2

    Sir dalewal ta suger. Te cencer da marij vi hega Suger wala ta 2 hour bhukh kt nhi skda fir dalewal kive jiunda hai

    • @chhajusingh9591
      @chhajusingh9591 17 ชั่วโมงที่ผ่านมา

      Waheguru ji - Suppliments and Minerals le Raha hai ji, With Water ji Waheguru ji

  • @Sister_Reactions
    @Sister_Reactions วันที่ผ่านมา +2

    Center sarkar vich koi Ve aye ush Sarkar Ney Punjab anti hee chalna hai Kuch Ve Kar Lo 😊

  • @Sister_Reactions
    @Sister_Reactions วันที่ผ่านมา +3

    47 Dey wand tho La Kay hun tak Da etehas dekho Punjab Da Nash hee Kar rahey ney oh age Ve jare rahey gha

  • @Arshdeep_virk
    @Arshdeep_virk 9 ชั่วโมงที่ผ่านมา

    Satpal Sehgal 1980 vich sadda parivar da Vakeel ce vasa assi Haryana to aa case patiala district da ce

  • @gurdipsingh153
    @gurdipsingh153 20 ชั่วโมงที่ผ่านมา +1

    Understand. Meanwhile he is taking something

  • @SukhdevVirk-p8m
    @SukhdevVirk-p8m วันที่ผ่านมา +2

    ਫ਼ਿਕਰ ਨਾ ਕਰੋ
    ਡੱਲੇਵਾਲ ਟਰੇਡ ਹੈ
    ਵਰਤ ਰੱਖਣ ਵਿੱਚ
    ਕਈ ਵਾਰ ਪਹਿਲਾ
    ਵੀ ਜੂਸ ਪੀ ਚੁੱਕਿਆ
    ਸਰਕਾਰੀ ਮਾਲ ਹੈ

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

  • @Swaran041
    @Swaran041 12 ชั่วโมงที่ผ่านมา

    Punjab de sardar darshan singh feruman 72 din tak bhukh hartaal te zionde rahe 😊

  • @HarpalSingh-yk8wy
    @HarpalSingh-yk8wy 15 ชั่วโมงที่ผ่านมา

    Dr garg is god man

  • @davindermohan9443
    @davindermohan9443 22 ชั่วโมงที่ผ่านมา

    😮

  • @Sukhwindersingh-f3k5f
    @Sukhwindersingh-f3k5f วันที่ผ่านมา +1

    ਪੱਤਰਕਾਰ ਜੀ ਮੈਂ ਹਜੇ ਪਿਆਰਾ ਲਾਲ ਗਰਗ ਸਾਹਿਬ ਦੇ ਵਿਚਾਰ ਨਹੀਂ ਸੁਣੇ ਉਹ ਵਧੀਆ ਵਿਚਾਰ ਦਿੰਦੇ ਰਚੀ ਗੱਲ ਕਰਦੇ ਆ ਪਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਰੂਬਰੂ ਹੋਏ ਜੇ ਸਾਨੂੰ ਕੋਈ ਡੱਲੇਵਾਲ ਸਾਹਿਬ ਨੂੰ ਹਮਦਰਦੀ ਨਹੀਂ ਕਿਉਂਕਿ ਉਹ ਆਪਣੇ ਵਾਸਤੇ ਲੜਨ ਰਹੇ ਆ ਕੋਈ ਮਤਲਬ ਇਹ ਨਾ ਕਹੋ ਕਿ ਸਾਰੇ ਅਰਦਾਸਾਂ ਸਾਰੇ ਜਿਹੜੇ ਗਰੀਬ ਮਜ਼ਦੂਰ ਨੂੰ ਕਦੀ ਉਹਨਾਂ 20 ਕਿਲੋ ਕਣਕ ਨਹੀਂ ਦਿੱਤੀ ਉਹ ਕਿਉਂ ਅਰਦਾਸ ਕਰੂ

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @chhindasinghaulakh6815
    @chhindasinghaulakh6815 วันที่ผ่านมา +1

    Second Gal Veer Asi Panjab te Haryana De Border Te Haryana Bich Rehnde Ha.Tehsil Rattia,Jilla Fatehabad Hai Mera, Sade pinda Bal 1995,96 Bich ik Mukabla Hoyea Si.jis Bich Balvinder Bullet Name Da khadku police Ne maarta si, Je Ho sake Tusi eh story To jaanu karbayo.ehde Bare pehle kite Bi gal Nahi hoyi jadhke eh ik Bohat takda mukabla Si Bohat police Wale Bi mare Gaye si

    • @jassar100
      @jassar100 23 ชั่วโมงที่ผ่านมา

      कौनसा गांव भाई साब।

  • @jasvirkaur5028
    @jasvirkaur5028 วันที่ผ่านมา +2

    Sir ae vi pta nhi ke dalewal ander khate rajae vich baitha pinya khanda hona

    • @navdeepkang5162
      @navdeepkang5162 22 ชั่วโมงที่ผ่านมา

      Salam aa tohadi soch nu @jasvirkaur5028 tusi kihdi rajai vich baith k eda de ghtia comment krde o

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

    • @chhajusingh9591
      @chhajusingh9591 17 ชั่วโมงที่ผ่านมา

      ​@@navdeepkang5162Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @ButtaKang-b7b
    @ButtaKang-b7b วันที่ผ่านมา +1

    Dr. Sab. Satkar. Yog. Par. Sharti. Ancer

  • @ManjitSingh-eh6ym
    @ManjitSingh-eh6ym 23 ชั่วโมงที่ผ่านมา +1

    It's very difficult to survive without any food for more than 30 days !!!!!

    • @chhajusingh9591
      @chhajusingh9591 17 ชั่วโมงที่ผ่านมา +1

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @NirmalSingh-os3lt
    @NirmalSingh-os3lt 19 ชั่วโมงที่ผ่านมา +1

    ਡੱਲੇਵਾਲ ਦੇ ਇਰਾਦੇ ਵੀ ਦੇਖ ਲਈਏ ਕੀ ਨੇ ਕਿਸਾਨਾਂ ਨੂੰ ਮੂਰਖ ਤਾਂ ਨਹੀਂ ਬਣਾ ਰਹਿਆ

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @NSINGH-j6x
    @NSINGH-j6x 8 ชั่วโมงที่ผ่านมา

    Samajh.nhi a rehi ki ho riha

  • @088surjit
    @088surjit 16 ชั่วโมงที่ผ่านมา

    Wartwala andolan jiada ter RSS jundli rakhdi hundi hai eh hun pta nhi kis ne slah diti

  • @madanlal2022
    @madanlal2022 วันที่ผ่านมา +1

    Dallewal.sab.kuchh.kha.reha.he.eh.mar.nahi
    Sakda.drama.ho
    Reha.he

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

  • @NSINGH-j6x
    @NSINGH-j6x 8 ชั่วโมงที่ผ่านมา

    Jar tusi.dacter.ho.per😂😂😂😂😂😂

  • @BhagwaansingnChahal
    @BhagwaansingnChahal 10 ชั่วโมงที่ผ่านมา

    AAH HUNDI AA GALLBAAT YAAR NAHI TAA JIUN MARAN LAGDE NE YABLIAN PATAA HUNDA NI KISE GALL DA, KEHINGE BASS AAHI HAI SACH EHADA HOR NI PATAA AJE KISE. SAARA 2 DIN GALAAN KHAYI JANDE NE GALLA CHOR WARGE, HOR VI BAHUT NE

  • @LashmanSingh-t5z
    @LashmanSingh-t5z ชั่วโมงที่ผ่านมา

    Darshan singh Feroman nu bhi Sugre Censer etc bivariate c ki koe hor leader marn Bert nehi crash sakda Jagjit singh Dallewal hi Q

  • @ravinandan245
    @ravinandan245 วันที่ผ่านมา

    Davinderpal ji menu garg sab di soch wadia ni lagdi eh vadia such de ni lagde

    • @ParamjitKaur-lv8tw
      @ParamjitKaur-lv8tw 23 ชั่วโมงที่ผ่านมา +2

      Are you doctor,how you can say he is not good, what is your Parameter,you now what is true.

  • @NirmalSingh-by3dp
    @NirmalSingh-by3dp 13 ชั่วโมงที่ผ่านมา

    Punjabian da nuksan ho riha h

  • @BootaLalllyan-no6bu
    @BootaLalllyan-no6bu วันที่ผ่านมา +1

    ਤੂੰ ਡਾਕਟਰ ਸਾਹਿਬ ਇਹ ਦਸ ਭੁੱਖਾ ਕੀਨੇ ਦਿਨ ਰਹਿ ਸਕਦਾ ਬਾਈ

    • @Aayajot
      @Aayajot วันที่ผ่านมา

      Healthy person 84 days end
      Bapu ਸੂਰਤ ਸਿੰਘ ਜੀ ਰਹੇ ਸੀ

  • @NSINGH-j6x
    @NSINGH-j6x 8 ชั่วโมงที่ผ่านมา

    Akalpurkh.pita.ji ah ki ho.riha hai

  • @NSINGH-j6x
    @NSINGH-j6x 8 ชั่วโมงที่ผ่านมา

    Je sacha hoa dallewall.fir docter.ki.bolega

  • @NSINGH-j6x
    @NSINGH-j6x 8 ชั่วโมงที่ผ่านมา

    Dimag kom nhi kar riha

  • @TARUBALETIAUK
    @TARUBALETIAUK 17 ชั่วโมงที่ผ่านมา

    Caio

  • @NSINGH-j6x
    @NSINGH-j6x 8 ชั่วโมงที่ผ่านมา

    Tere mud mud muskan.bian.kar rehe.dacter.bada shatan hia.

  • @NSINGH-j6x
    @NSINGH-j6x 8 ชั่วโมงที่ผ่านมา

    Tu docter hia bhagwan.nhi

  • @James-Prinsep
    @James-Prinsep วันที่ผ่านมา +1

    Thanks

  • @DarshanSingh-l2d
    @DarshanSingh-l2d วันที่ผ่านมา +1

    Overall. Drama

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

  • @saddu.111
    @saddu.111 9 ชั่วโมงที่ผ่านมา

    Garg sahib feruman kolon dar lagda hai. Delewal nu suspect kar rahe ho. Tusin real ch baniya intelligent ho

  • @Gurukul-o3g
    @Gurukul-o3g 19 ชั่วโมงที่ผ่านมา +1

    Glucose drip pr varat, nhi mrega 9 months

    • @chhajusingh9591
      @chhajusingh9591 17 ชั่วโมงที่ผ่านมา

      Ok Right ji Bilkul Sahi Thanks ji Waheguru ji

  • @saddu.111
    @saddu.111 9 ชั่วโมงที่ผ่านมา

    Garg sahib , tusin subject taun bhatak ke apni tarif Karan lag paye ho . Tuhadi addat hai apne muh miyan mittu

  • @gurjantbrar9150
    @gurjantbrar9150 วันที่ผ่านมา +1

    Very well explained