harek insaan ajj kal swaad lain lagg pye pehalwani de saidupune da pehalwano sharm karo badnaam na karo pehalwani nu bewkoof saidhupune wale pehalwan name roshan karde saidhu pehlwana da
Truk nu tall mar ke rumali Dikha ke lift lande c hun har mal kol gadi nahi ta bike ta ha phalwan kol koonda badam gee sara saman mal ne nal hi chuckya hunda c baki mali karnde a
Paji dukh lagdah jis Punjab nu pehle India di shaan c aaj oh desh ch picche reah gayah ya Nashe karke yaa politics karke aaj koi pehlawan Punjab da nahi hain Olympic yaa mat di kushti vaste Government da koi plan nahi sports but still i love my Punjab
ਗੋਲੂ ਚੀਮਾ। ਬਹੁਤ ਵਧੀਆ ਭਲਵਾਨ। ਖੁਸ਼ ਦਿਲ ਹੈ ਸੱਚ ਬੋਲਦੇ ਸੱਚ ਬੋਲਣ ਵਾਲੇ ਇਸ ਦੁਨੀਆ ਦੇ ਬਹੁਤ ਘੱਟ ਆ। ਮਨ ਖੁਸ਼ ਹੋ ਗਿਆ। ਮੇਰਾ ਗੁਤੀ ਗੁਰੂ ਚੀਮਾ ਵੀਰ
ਬਹੁਤ ਹੀ ਸਿਆਣਾ ਤੇ ਸੁਲਜਿਆ ਗੋਲੂ ਪਹਿਲਵਾਨ ਆ ਗੱਲ ਬਾਤ ਆ ਪਹਿਲਵਾਨ ਵਿੱਚ।।
ਬਹੁਤ ਖੁਸ਼ ਦਿਲ ਆ ਬਾੲੀ ਗੋਲੂ ਭਲਵਾਨ ਜੀ
ਕੱਲ ਹੀ ਪਰਸਨਲ ਤੇ ਪਹਿਲੀ ਵਾਰ ਮਿਲ ਕੇ ਆਏ ਭਲਵਾਨ ਜੀ ਨੂੰ,,ਬਹੁਤ ਹੀ ਵਧੀਆ ਇਨਸਾਨ ਹਨ, ਮਨ ਖੁਸ਼ ਹੋ ਗਿਆ ਸੀ ਮਿਲ ਕੇ,,ਪਰਮਾਰਥ ਹੀ ਕਰ ਰਹੇ ਨੇ ਬਾਈ ਜੀ
ਬਹੁਤ ਵਧੀਅਾ ਗੱਲਾਂ ਕਹੀਅਾਂ ਗੋਲੂ ਭਲਵਾਨ ਨੇ ਜੇ ਪੰਚਾੲਿਤਾਂ ਤੇ ਦੰਗਲ ਕਮੇਟੀਅਾਂ ੲੇਕਾ ਕਰ ਲੈਣ ਤਾਂ ਦਲਾਲਾਂ ਤੋ ਬਚਿਅਾ ਜਾ ਸਕਦਾ ਹੈ
ਗੱਲਾ ਵਿਚ ਦਮ ਆ ਜੀ❤
ਬਹੁਤ ਵਧੀਆ ਗੱਲਾਂ ਬਾਤਾਂ ਬਾਈ ਜੀ ਸੱਚ ਬੋਲਣ ਲਈ ਜਿਗਰਾ ਚਾਹੀਦਾ ਜੋ ਤੁਹਾਡੇ ਕੋਲ ਹੈ ਪਰ ਸੱਚ ਇਹ ਆ ਕਿ ਇੱਕ ਦਿਨ ਮੈਂ ਵੀ ਦਲਾਲਾਂ ਬਾਰੇ ਪੋਸਟ ਪਾਈ ਸੀ ਪਰ ਉਸ ਤੋਂ ਬਾਅਦ ਮੈਂ ਘਾਟਾ ਹੀ ਖਾਦਾ ਨਫਾ ਨਹੀਂ ਹੋਇਆ ਤੁਹਾਡੀ ਗੱਲ ਨਾਲ ਸਹਿਮਤ ਆਂ ਪਰ ਬਾਈ ਇੱਕ ਮੰਚ ਤੇ ਆਉਣਾਂ ਪੈਣਾਂ ਨਹੀਂ ਪਹਿਲਵਾਨੀ ਨੂੰ ਇਹ ਦਲਾਲ ਇੱਕ ਦਿਨ ਅੈਸੀ ਦਲਦਲ ਵਿੱਚ ਧਕੇਲ ਦੇਣਗੇ ਕਿ ਅਸੀਂ ਪਸ਼ਤਾਵਾਂਗੇ ਜਰੂਰ !!
Great wrestler, true man
Hlo
Good sonu veer
ਗੁਰਦੇਵ ਪਹਲਵਾਨ ਦੀ ਵੀ ਇੰਟਰਵਿਊ ਕਰੋ 🙏🙏
ਬਾਈ ਸੱਚੀ ਵਾਲ਼ਾ ਖ਼ੁਸ਼ ਰਹਿੰਦਾ ਵਾਂ
ਵਧੀਆ ਐਟਰਵੀਉ ਦਿੱਤਾ
ਮੇਜਰ ਪਹਿਲਵਾਨ ਘੁੰਗਰਾਣੇ ਦੀ ਵੀ ਇੰਟਰਵਿਊ ਕਰੋ
ਜਿਸ ਕੋਲ ਜਗਦੀਸ ਭੋਲਾ ਜੋਰ ਕਰਦਾ ਸੀ
ਗੋਲੂ ਭਲਵਾਨ ਜੀ ਸੱਤਸੀਰੀ ਅਕਾਲ ਮੈਂ ਸੋਡਾ ਬਹੁਤ ਵੱਡਾ ਫੈਨ ਹਾਂ ਤੇ ਇੱਕ ਸੋਡੇ ਅਖਾੜੇ ਦਾ ਮੱਲ ਕਰੇਬੀ ਬਹੁਤ ਵਧੀਆ ਕੁਸ਼ਤੀ ਲੜਦਾ ਸੀ
ਬਹੁਤ ਵਧੀਆ ਗੁਰੂ ਜੀ 🙏🙏
bhut he vadia gallan dsiea bhlwan g ne ....waheguru chardikala ch rakhn hamesha
Ustad ji
Bai gollu cheema siraa bnda te saahn jatt cheeme da
harek insaan ajj kal swaad lain lagg pye pehalwani de saidupune da pehalwano sharm karo badnaam na karo pehalwani nu bewkoof saidhupune wale pehalwan name roshan karde saidhu pehlwana da
ਕਬੱਡੀ ਦੀ ਖੇਡ ਨੂੰ ਵੀ ਮਾੜੇ ਪ੍ਰਮੋਟਰ ਤੇ ਸਪੌਂਸਰ ਖ਼ਰਾਬ ਕਰ ਰਹੇ ਨੇ ਕਬੱਡੀ ਦੀ ਖੇਡ ਤੇ ਨਸ਼ੇ ਦਾ ਬਹੁਤ ਵੱਡਾ ਧੱਬਾ ਲਗਾ ਦਿੱਤਾ ਏ ਏਸੇ ਤਰਾਂ ਪਹਿਲਵਾਨਾਂ ਨੂੰ ਵੀ ਦਲਾਲ ਗਿਰੀ ਵਾਲੇ ਖਾ ਰਹੇ ਨੇ
Vvv good bai tusi sahi kaheya
1 no gall baat bahut vadiya
Bahut wadiya Tips dete pehlwan je nai , sir perminder pehlwan je de ve interview labo
Keep it up, proud to b phlwaan
Parnaaam Golu bhaji👏👏👏👏👏👏👏👏👏
Sannu parminder doomchehri Da interview bhi chahida. Like please for parminder
ਪੱਤਰਕਾਰ ਵੀਰ ਜੀ ਬੇਨਤੀ ਆ ਕਰੇਬੀ ਪਹਿਲਵਾਨ ਨਾਲ ਇਟਰਬਿਊ ਕਰੋ ਅਖਾੜਾ ਖਨੋਰੀ
Parminder doomchedi di interview jaroor karu
sira gallo
Bhai ji please Parmindar doomchedi ji da interview zarur lo please
Bai g sirra.. god bless u.. sachian gallan 22 dian
16 ਅਾਨੇ ਸੰਚ ਪिਹਲਵਾਨ ਬੜਾ ਪੈ िਗਅਾ ਮੇਰਾ िਪੰਙ ਖੂੰਨੀ ਮਾਜਰਾ ਭਰਾ ਗਮਦੂਰ िਸੰਘ ਮੌਤ ਤੋ ਬਾਦ 3 ਬਰਸੀਅਾ ਤੇ ਕੁਸਤੀਅਾ ਕਰਾਈਅਾ ਪਰ ਬਸ ਅਾ
Sabh ton best interview aw ji
vadiya phalvan golu cheema achi gala dasiyan
Salute cheema saab
Bai parminder doomcheri di interview kro
Very nice thought,
22g satsriakl g up to Amandeep Saroa da frand hinda cheema
Bai Parminder Doomchhedi di interview karo
Buht vdia interview ji a
Craa bhalwan ji honest bnda😎💯cheema
Very nice Palwan ji🙏🙏
Sahi kaheya tusi bai g
ਅਜਮੇਰ ਦੇ ਘਰ ਦਾ ਪਤਾ ਤਾਂ ਲੈ ਲੋ ਜਾ ਕੇ ਹੁਣ ਕਿੰਨੀ ਗਰੀਬੀ ਚਾ ਗੋਲੋ ਬਾਈ ਕਾਲਾ ਨੰਗਲ ਕਲਾ ਪਲਵਾਨ 🙏🙏🙏
ਕਾਲਾ ਪਲਵਾਨ ਨੰਗਲ ਕਲਾ 💪💪💪
Bhut vdia pehalwan ji
Sachiyan gllan golu y diyan
Bilkul bai g
Bad tu bad le ke ao ji❤
Bhai laddu domechari phelwan ajkl kha ha
Bahoot badiya pahalwan g
ustad g🙏🏻🙏🏻
Seraaaaaaa Palhwan ji
Nyc ustad ji
Gollu bhai phlwan k sath sath ensan bi sacha h 🙏🙏
Bhai ji Parmindar Doomshedi ji da interview lawo
Ek ek gall sahe ha
Very good ji
pahlwan g sikh v bot vdde ne❤
Good job PEHLWAN g
Bhaji gaurav Rana una wale interview vi kariyo
Parminder doomcgedi declined interview kro
Man Singh sher v kdi decline hoya krde bai jine tym kedh lya bai ney onno umarri ch janta dholle on lag jndey aa
Parminder ustaad di interval kro
Haryana k pehlwano k upr b banao video .....jarur
Very nice
Golu pahalvan nice
Right PahlwN ji
Parminder doomchedi ki interview
Nice sir
Vadia insan ne plwan g
👌👌👌🙏🏻
Nice phelwan ji
🙏🙏🙏
rabb roop sikh nd pahlwan
golo ta ghaint banda y
Truk nu tall mar ke rumali Dikha ke lift lande c hun har mal kol gadi nahi ta bike ta ha phalwan kol koonda badam gee sara saman mal ne nal hi chuckya hunda c baki mali karnde a
Paji dukh lagdah jis Punjab nu pehle India di shaan c aaj oh desh ch picche reah gayah ya Nashe karke yaa politics karke aaj koi pehlawan Punjab da nahi hain Olympic yaa mat di kushti vaste Government da koi plan nahi sports but still i love my Punjab
Baki golu bai tare gal tare sahi jihre koi ap mal ni hoe apne akhre bana comatey nal ral ke sab sadupura Kare jande a
Joginder delhi da interview karo
meherdin pehalwan
Joginder Delhi ka interview karo plz
Pls parminder ducheri intrvie kar
Nhi Reesa Bai Diya......
Saido kushti is time dehli wale saido he karde
ਬੇਸ ਕੀਮਤੀ ਵਿਚਾਰ ,
Mungi masri khake kitho golu cheeme tahine
y faam li
Apna mobile number dena pahalwan ji