'ਕੋਈ ਗੋ/ਲੀ ਦਾ ਨਿਸ਼ਾਨ ਤਾਂ ਦਿਖਾ ਦਿਓ', ਪੁੱਤ ਦੇ ਸ/ਸਕਾਰ ਤੋਂ ਪਹਿਲਾਂ ਪਿਓ ਨੇ ਘੇਰੇ ਪੁਲਿਸ ਵਾਲੇ | Pilibhit

แชร์
ฝัง
  • เผยแพร่เมื่อ 12 ม.ค. 2025

ความคิดเห็น • 568

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 18 วันที่ผ่านมา +349

    1989,90 ਵਾਲਾ ਕੰਮ ਸ਼ੁਰੂ ਫਿਰ ਤੋਂ ਫੇਕ ਮੁਕਾਬਲੇ ਬਣਾਏ ਜਾਣ ਲੱਗੇ ਰੱਬ ਤੋ ਡਰੋ

  • @saroversingh9379
    @saroversingh9379 18 วันที่ผ่านมา +165

    ਰੱਬ ੲਿਨਸਾਫ ਕਰੂ ਵੀਰ ਗਰੀਬ ਮਾਂ ਬਾਪ ਦੀ ਹਾਅ ਲੱਗਣੀ ਹੈ , ਓਹਨਾ ਦੇ ਪੁੱਤ ਧੀਅ ਦੇ ਅੱਗੇ ਅਾੳੂ ,ਬੁੱਚੜਾ ਦੇ

    • @bhupinderjitsingh6987
      @bhupinderjitsingh6987 16 วันที่ผ่านมา

      @@saroversingh9379 ਵਾਹਿਗੁਰੂ ਕਰੇ ਇਨ੍ਹਾਂ ਬੇਈਮਾਨਾਂ ਦੇ ਪੁੱਤ ਮਰਨ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਪਰ ਗੁੱਸੇ ਵਿੱਚ

  • @Jassineverforget1984
    @Jassineverforget1984 18 วันที่ผ่านมา +121

    ਸਾਰੇ ਪੰਜਾਬ ਦੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਪੁਲਸ ਵਾਲੇ ਨੂੰ ਮਿਲਣਾ ਵਰਤਣਾ ਬੰਦ ਕਰ ਦਿਓ ਅਤੇ ਕੋਈ ਵੀ ਚੀਜ਼ ਇਹਨਾਂ ਨੂੰ ਦੇਣਾ ਬੰਦ ਕਰ ਦਿਓ ਜਿਵੇਂ ਕਿ ਦੁੱਧ, ਫਲ, ਸਬਜੀ, ਰਾਸ਼ਨ, ਪਾਣੀ, ਹੋਰ ਕੋਈ ਵੀ ਚੀਜ਼ ਇਹਨਾਂ ਦੇ ਪਰਿਵਾਰਾਂ ਨੂੰ ਦੇਣਾ ਬੰਦ ਕਰ ਦਿੱਤਾ ਜਾਵੇ।

    • @Cute_queen21
      @Cute_queen21 18 วันที่ผ่านมา +5

      Veer mera yaar dost da brother ta bhabhi police vich aa mai kadi glt nhi sunya na dekhya onna bara pher mai sari police nu glt nhi bol skda 🙏🙏

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 18 วันที่ผ่านมา +5

      ​@@Cute_queen21ਬੜੀ ਦੂਰ ਦੀ ਗੱਲ ਬਾਤ ਐ ਉਹਨਾਂ ਨੇ ਜੋ ਕਰਨਾ ਉਹ ਤੁਆਨੂੰ ਦੱਸ ਕੇ ਕਰਨਗੇ ? ਪੁਲ਼ਸ ਆਲ਼ੇ ਤਾਂ ਸਕੇ ਭਰਾ ਨੂੰ ਨੀ ਦੱਸਦੇ ਅੰਦਰ ਦੀ ਗੱਲ।

    • @hemant1772
      @hemant1772 17 วันที่ผ่านมา

      bhen di la.. police walya di

    • @ShivJi-ee4cx
      @ShivJi-ee4cx 17 วันที่ผ่านมา

      ਪੰਜਾਬ ਦੀ ਫੌਜ ਤੇ ਪੁਲਿਸ ਨਿਹੰਗ ਸਿੰਘ ਆ ਖਾਖੀ ਕਤੀੜ ਹਿੰਦੋਸਤਾਨ ਦਾ ਖਰੀਦਿਆ ਹੋਇਆ ਭ੍ਰਿਸ਼ਟ ਮਾਲ ਆ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੇ ਬਲਾਤਕਾਰੀ ਗੁੰਡੇ

    • @ManpreetSingh-pn3vv
      @ManpreetSingh-pn3vv 13 วันที่ผ่านมา

      ​@@Cute_queen21panjab police murdered kide pene chide ena kutya nu

  • @KalaJk-m8b
    @KalaJk-m8b 18 วันที่ผ่านมา +156

    ਬਾਈ ਜੀ ਗੋਲੀ ਦਾ ਨਿਸ਼ਾਨ ਵੀ ਨਹੀਂ ਪਿਉਂ ਦੀ ਪੁਕਾਰ ਹੈ ਇਹ ਸਾਰੇ ਅਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਅਤੇ ਮਹਿਸੂਸ ਕਰੋ ਬਾਈ ਜੀ ਭਾਣਾ ਮੰਨਣ ਦੀ ਗੱਲ ਕਹਨੀ ਸ਼ੋਖ਼ੀ ਏ ਬਿਨਾ ਕਸੁਰ ਨੋਜ਼ਵਾਨ ਪੁੱਤ ਦੀ ਲਾਸ਼ ਸਾਹਮਣੇ ਪਈ ਹੋਵੇ ਫੇਰ ਭਾਣਾ ਮੰਨਣਾ ਬਹੁਤ ਔਖਾਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਇਸ ਮਾੜੇ ਸਮੇਂ ਚੋਂ ਕੱਢ ਲੇ ਵਾਹਿਗੁਰੂ ਕਿਸੇ ਤੇ ਕੋਈ ਜ਼ੋਰ ਨਹੀਂ ਚੱਲਦਾ

    • @Cute_queen21
      @Cute_queen21 18 วันที่ผ่านมา +9

      84 wala mahool tayar kita ja raha pher to 😢😢

    • @DALBIR-dw7cx
      @DALBIR-dw7cx 18 วันที่ผ่านมา +2

      गोली का निशान है या नहीं , ये पोस्टमार्टम करने वाले डॉक्टर बताएंगे, जिसकी वीडियो ग्राफी भी होती है , किसी अनपढ़ आदमी के कहने से अफवाह मत फैलाओ

    • @Grewal5911.
      @Grewal5911. 8 วันที่ผ่านมา

      Tere parivar ke sath v ho jaye acha hoga​@@DALBIR-dw7cx

  • @proline6411
    @proline6411 18 วันที่ผ่านมา +122

    ਤਾਹੀ ਤਾ ਪੁਲਿਸ ਵਾਲਿਆਂ ਦੇ ਬੱਚੇ ਪਾਗਲ ਮਦਬੁੱਧੀ ਜੰਮ ਦੇ ਆ

  • @sidhusaabh2130
    @sidhusaabh2130 18 วันที่ผ่านมา +77

    ਇਸ ਕੇਸ ਦੀ ਜਾਚ Cbi ਨੂੰ ਦੇਣੀ ਚਾਹੀਦੀ ਹੈ

    • @sportsskillshighlights8952
      @sportsskillshighlights8952 18 วันที่ผ่านมา +8

      ਕੋਈ ਉਮੀਦ ਨਹੀਂ CBI ਕੋਲੋ ਵੀ

    • @rippyji2658
      @rippyji2658 18 วันที่ผ่านมา

      Fudu aaa indiaa da system 22 koi ummed nhi

    • @atheist849
      @atheist849 15 วันที่ผ่านมา +2

      CBI ਵੀ ਵਿਕਾਊ ਹੈ, ਆਪਣਾਂ ਦੇਸ਼ ਹੀ ਹੱਲ ਹੈ

  • @SukhjinderSingh-wu6sc
    @SukhjinderSingh-wu6sc 18 วันที่ผ่านมา +155

    ਹੁਣ ਤੱਕ ਤਾਂ ਪੁਲਸ ਕਹਿੰਦੀ ਰਹੀ ਕਿ ਕੋਈ ਠਾਣੇ / ਚੌਕੀ ਤੇ ਹਮਲਾ ਨਹੀਂ ਹੋਇਆ। ਕੀ ਇਹ ਪਹਿਲਾਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲ ਰਹੇ ਹਨ। ਗਰੀਬਾਂ ਦੇ ਬੱਚੇ. ਮਾਰੇ ਗਏ।

  • @RanjitBoparai-i9z
    @RanjitBoparai-i9z 18 วันที่ผ่านมา +53

    ਕੋਈ ਗੱਲ ਨੀ ਰੱਬ ਸਬ ਦੇਖ ਦਾ ਸਾਬ ਕਿਤਾਬ ਦੇਣਾ ਪੈਣਾ ਕਰਲੋ ਜਿਨ੍ਹਾਂ ਧੱਕਾ ਹੁੰਦਾ

  • @veersingh7113
    @veersingh7113 18 วันที่ผ่านมา +120

    ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਬੇੜਾ ਡੁੱਬ ਰਿਹਾ ਹੈ ।ਮਾਣਯੋਗ ਅਦਾਲਤ ਨੇ ਕਾਫੀ ਸਮੇਂ ਪਹਿਲਾਂ fake ancounter ਮਾਰੇ
    ਗਏ ਨੂੰ ਕਈ ਸਾਲਾਂ ਬਾਅਦ ਪੰਜਾਬ ਪੁਲਿਸ ਦੇ ਅਫ਼ਸਰਾਂ ,ਮੁਲਾਜਮਾਂ ਨੂੰ ਕੈਦ ਹੋਈ ।

  • @billavirk1127
    @billavirk1127 18 วันที่ผ่านมา +52

    ਆਪਣਾ ਮਰੇ ਤੇ ਫਿਰ ਦਰਦ ਹੁੰਦਾ ਹੈ। ਜੀ

  • @AmarjeetKaurSandhu174
    @AmarjeetKaurSandhu174 18 วันที่ผ่านมา +89

    ਸੰਸਕਾਰ ਕਿਉਂ ਕੀਤਾ ਤੁਸੀਂ ਵੀਡੀਓ ਬਣਾਉਂਦੇ ਪੂਰੇ ਸਰੀਰ ਦੀ ਇਹ ਧੱਕਾ ਪੁਲਿਸ ਪਰਿਵਾਰ ਨੂੰ ਲਾਸ਼ ਕਿਉਂ ਨਹੀਂ ਦਿੰਦੀ ਸੀ

    • @Truckdriverusa1234
      @Truckdriverusa1234 18 วันที่ผ่านมา

      Eh haram dia Satta sikha da kheda ni chad de Saale butcher

  • @pb13wala42
    @pb13wala42 18 วันที่ผ่านมา +65

    1984 ਚ ਵੀ ਬਹੁਤ ਪੰਜਾਬ ਦੇ ਨੌਜਵਾਨ ਮਾਰੇ ਝੂੱਠੇ ਮੁਕੱਦਮੇ ਓ ਸਮਾ ਦੁਵਾਰਾ ਲਿਆ ਦਿੱਤਾ ਪੰਜਾਬ ਪੁਲਿਸ ਨੇ 😢

    • @SinghHarcharn-dg8ys
      @SinghHarcharn-dg8ys 18 วันที่ผ่านมา +6

      ਭਗਵੰਤ ਤੇ ਬੇਅੰਤ ਚ ਬਹੁਤਾ ਜ਼ਿਆਦਾ ਫਰਕ ਨਹੀਂ

    • @ravneeshsingh2276
      @ravneeshsingh2276 18 วันที่ผ่านมา

      ਹੁਣ ਫੇਰ ਹਥਿਆਰ ਚੁੱਕਣੇ ਪੈਣੇ

    • @DALBIR-dw7cx
      @DALBIR-dw7cx 18 วันที่ผ่านมา

      भग का अंतर है 😂​@@SinghHarcharn-dg8ys

  • @BakshishSingh-i8f
    @BakshishSingh-i8f 18 วันที่ผ่านมา +9

    Waheguru ji ਜਿਨ੍ਹਾਂ ਨੇ ਮਾਰਿਆ ਵਾਹਿਗੁਰੂ ਜੀ ਇਨਸਾਫ਼ ਕਰਨਾ ਜੀ ਇਨ੍ਹਾ ਜਿਨਾ ਏ ਕੰਮ ਕੀਤਾ ਬਹੁਤ ਵੱਡੀ ਸਜਾ ਇਨ੍ਹਾ ਅਤੈ ਇਨ੍ਹਾ ਦੇ ਪਰਿਵਾਰ ਨੁੰ ਦੇਣ ਅਕਾਲ ਪੁਰਖੁ ਜੀ ਅਰਦਾਸਿ ਪ੍ਰਵਾਨ ਕਰੋ ਜਲਦੀ ਇਨ੍ਹਾ ਦੈ ਅੱਗੇ ਆਵੇ

  • @djsingh-kr9wd
    @djsingh-kr9wd 18 วันที่ผ่านมา +8

    ਤੁਸੀਂ ਸੰਸਕਾਰ ਨਹੀਂ ਸੀ ਕਰਨਾ 👏

  • @DarshanSingh-jk8sv
    @DarshanSingh-jk8sv 18 วันที่ผ่านมา +39

    ਪਹਿਲਾ ਤਾਂ ਕੈਦੇ ਸੀ ਹਮਲਾ ਹੋਇਆ ਨੀ

  • @gurbindersingh7173
    @gurbindersingh7173 18 วันที่ผ่านมา +58

    ਇਹ 1984 ਵਾਲਾ ਮੁਕਾਬਲਾ ਸ਼ੁਰੂ ਹੋ ਗਿਆ ਵੀਰਿਓ ਬਚਓ ਜੇ ਬਚਿਆ ਜਾਂਦਾ

  • @AmanjotSinghgrewal-y9l
    @AmanjotSinghgrewal-y9l 18 วันที่ผ่านมา +24

    ਵੀਰ ਅਸੀਂ ਪੀਲੀਭੀਤ ਵਿਚ ਹੀ ਰਹਿੰਦੇ ਆ ਜੇਹੜੇ ਉਥੇ ਥੋੜ੍ਹੀ ਦੂਰ ਪਿੰਡ ਨੇ ਉਥੇ ਦੇ ਪਈਆਂ ਦਾ ਕਹਿਣਾ ਹੈ ਸਵੇਰੇ ੩ ਵਜੇ ਗੋਲੀਆਂ ਦੀ ਆਵਾਜ਼ ਆਈ ਸੀ ਓਵੀ ਤਿੰਨ ਚਾਰ ਬਸ ਬਿਲਕੁਲ ਸੁਨਸਾਨ ਇਲਾਕੇ ਵਿੱਚ ਮਾਰੇਂ ਨੇ

  • @sardarsaab1007
    @sardarsaab1007 18 วันที่ผ่านมา +86

    ਇਹ ਬੇਈਮਾਨ ਭੰਡ ਬਿਅੰਤ ਵਾਲੇ ਕੰਮ ਕਰਨ ਲੱਗ ਪਿਆ

  • @dalersingh5082
    @dalersingh5082 18 วันที่ผ่านมา +37

    ਸਭ ਕੁੱਝ ਝੂਠ ਵਰਤਾਰਾ ਲਗ ਰਿਹਾ ਏ ਜੀ

  • @MalkeetSingh-kf8ke
    @MalkeetSingh-kf8ke 18 วันที่ผ่านมา +32

    ਜਿਹੜੇ ਮੁਲਾਜਮ ਫੰਟੜ ਹੋਏ ਹੈ ਉਹ ਤਾ ਵਿਖਾ ਦੇਵੋ ਕਿ ਸਾਰਾ ਝੂਠ ਬੋਲਿਆ ਜੇ

  • @armylover5546
    @armylover5546 18 วันที่ผ่านมา +62

    ਨੌਜਵਾਨਾਂ ਨੂੰ ਡਰਾਉਣ ਲਈ ਕਿ ਕੋਈ ਖਾਲਿਸਤਾਨੀ ਸਮਰਥਕ ਆ.... ਤਾਂ ਕੇ ਕੋਈ ਖਾਲਿਸਤਾਨ ਦੀ ਮੰਗ ਨਾ ਕਰੇ.... ਬਹੁਤ ਆਏ ਬੁੱਚੜ ਤੇਰਾ ਵੀ ਨਾਮ ਕਾਲੇ ਅੱਖਰਾਂ ਵਿੱਚ ਹੀ ਲਿਖਿਆ ਜਾਣਾ ਹਾਅ ਲੱਗਣੀ ਮਾਵਾਂ ਦੀ 🥺🥺

    • @gurveg6487
      @gurveg6487 18 วันที่ผ่านมา +2

      Satluj tv dekho Khalistan di tiyari ho chuki tahi India govt bhukhla chuki assi Punjab vich Khalistan ni bana sakde eh baharo hi banuga ithe ta tusi bol v ni sakde but bahrale veer hora countries tak Pahuch kar rahe with proofs to make Khalistan especially USA naal

    • @armylover5546
      @armylover5546 18 วันที่ผ่านมา

      @gurveg6487 ਬਿਲਕੁੱਲ ਜੀ 🙏🏻🙏🏻 i have already watched this channel

  • @narindermasoun1339
    @narindermasoun1339 18 วันที่ผ่านมา +6

    ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਬਖਸ਼ੇ

  • @bhupinderjitsingh6987
    @bhupinderjitsingh6987 18 วันที่ผ่านมา +26

    ਜਿਸ ਦਿਨ ਦਾ ਇਹ ਕਮੇਡੀ ਆਇਆ ਉਸ ਦਿਨ ਤੋਂ ਪੰਜਾਬ ਦਾ 84ਵਾਲਾ ਹਾਲ ਹੋ ਗਿਆ ਇਹ ਦੁੱਜਾ ਬੁੱਚੜ ਐ

  • @narindersingh4750
    @narindersingh4750 18 วันที่ผ่านมา +24

    Punjab da rab he raakha

  • @gurbindersingh7173
    @gurbindersingh7173 18 วันที่ผ่านมา +44

    ਇਹ ਪੁਲਿਸ ਪ੍ਰਸ਼ਾਸਨ ਨਾ ਕੱਲੇ ਕੱਲੇ ਘੇਰ ਕੇ ਠੋਕਣੇ ਚਾਹੀਦੇ ਆ

    • @Cute_queen21
      @Cute_queen21 18 วันที่ผ่านมา +2

      Fouji jinda hai jarur badala lawaga 🙏

    • @BallySingh-w3x
      @BallySingh-w3x 18 วันที่ผ่านมา

      Bilkul eh sale kutte a ehna nu chownk ch khad la k goli mare ,eh dalle paga ban k eho jehe kam krde a

    • @RandhirSingh-td9bh
      @RandhirSingh-td9bh 17 วันที่ผ่านมา

      State eh chahundi hai tan ki punjab da mahoul kharab kita ja.sake

  • @vijaybhullamusic7634
    @vijaybhullamusic7634 18 วันที่ผ่านมา +6

    ਵਾਹੇਗੁਰੂ ਜੀ,,ਇਹ ਸਿਲਸਲਾ ਕਦੋਂ ਖਤਮ ਹੋਵੇਗਾ ਜੀ,,ਮਾਪਿਆ ਨੁ ਵੀ ਬੱਚਿਆ ਤੇ ਨਜ਼ਰ ਰਖਣੀ ਚਾਹਦੀ ਏ,

  • @amanriar4747
    @amanriar4747 18 วันที่ผ่านมา +6

    ਪਿਉ ਚੰਗਾ ਹੋਵੇ ਆ ਜਿਹੜੇ ਚਾਰ ਆਏ ਛੱਡਣ ਏ ਤਾ ਰੈੜੈ ਬਾਕੀ ਬਾਦ ਦੀ ਗੱਲ

  • @sukhjindersingh3605
    @sukhjindersingh3605 18 วันที่ผ่านมา +7

    ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਇੱਕ ਦਿਨ ਬੇਅੰਤਾ ਬੁਚੜ ਬਣੇਗਾ ਉਸ ਦਿਆਂ ਗੱਲਾਂ ਸੱਚੀਆਂ ਹੋਰਿਹਇਆ

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 18 วันที่ผ่านมา +5

    ਇਹਨਾਂ ਗਰੀਬਾਂ ਨਾਲ ਜਾਤੀ ਵਿਤਕਰਾ ਹੋਈਆਂ ਏ ਵਾਹਿਗੁਰੂ ਜੀ ਉਹਨਾਂ ਪਾਪੀਆ ਸੱਤੇਆ ਨਾਸ ਕਰਨਾ ਜਿੰਨਾ ਨੇ ਗਰੀਬਾ ਦੀ ਬਲੀ ਦਿੱਤੀ

  • @SahilpreetSingh-q5v
    @SahilpreetSingh-q5v 18 วันที่ผ่านมา +4

    ਇਹਦੇ ਵਿੱਚ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਗਲਤੀ ਹੈ

  • @RaghvirSingh-k3s
    @RaghvirSingh-k3s 18 วันที่ผ่านมา +9

    ਜਾਲਮ ਸਰਕਾਰ ਜਾਲਮ ਪੁਲਿਸ ਬਹੁਤ ਗਲਤ ਕੀਤਾ ਬਾਈ ਬਹੁਤ ਮਾੜਾ ਹੋਇਆ ਪਰਮਾਤਮਾ

  • @gurmukhsingh4863
    @gurmukhsingh4863 12 วันที่ผ่านมา +1

    ਤੁਹਾਡਾ ਕਖ ਨਾ ਰਹੇ ਜਾਲਮੋ ਤੁਸੀ ਪੰਜਾਬ ਫੇਰ kps ਗਿੱਲ ਤੇ ਬੇਅੰਤੇ ਬੁੱਚੜ ਵਾਲੇ ਕੰਮ ਫ਼ੜ ਲਏ😢😢😢😢😢

  • @kirandeepsingh4705
    @kirandeepsingh4705 18 วันที่ผ่านมา +10

    ਬਚਾ ਲਵੋ ਪੰਜਾਬ ਵਾਲਿਓ ਜੁਆਕ ਆਵਦੇ ਚੱਲ ਪਾਈ ਪੁਲਿਸ ਪੁਰਾਣੇ ਕੰਮ ਤੇ ਜੋ ਇਹਨਾਂ ਨੇ 1984 ਤੋਂ 1992 ਤੱਕ ਕੀਤਾ

  • @sukhdevsinghsidhu2782
    @sukhdevsinghsidhu2782 18 วันที่ผ่านมา +4

    ਜੇਕਰ ਪੁਲਸ ਨੂੰ ਪਤਾ ਸੀ ਕੇ ਗ੍ਰਨੇਡ ਹਮਲਾ ਚੋਕੀ ਤੇ ਇੰਨਾ ਨੋਜਵਾਨਾ ਕੀਤਾ ਫਿਰ ਰਿਪੋਰਟ ਵਿਚ ਅਣਪਛਾਤੇ ਨੋਜਵਾਨ ਕਿਉ ਲਿਖਿਆ ਸੀ ।

  • @SinghGill7878
    @SinghGill7878 18 วันที่ผ่านมา +5

    ਦੀਪ ਸਿੱਧੂ ਵੀਰ ਸਹੀ ਕਹਿੰਦਾ ਸੀ ਭਗਵੰਤ ਨੇ ਦੂਜਾ ਬੇਅੰਤਾ ਬੁੱਚੜ ਬਣ ਜਾਣਾ ਉਹ ਗੱਲਾਂ ਹੁਣ ਸੱਚ ਹੋਣ ਲੱਗ ਗਈਆਂ 🥲🥲

  • @AS-pu7gj
    @AS-pu7gj 18 วันที่ผ่านมา +7

    ਪਹਿਲਾਂ ਤਾਂ ਕੈਮਰੇ ਅੱਗੇ ਉਹ ਪੁਲਿਸ ਵਾਲੇ ਲੈ ਕੇ ਆਓ ਜਿਹੜੇ ਜਖਮੀ ਹੋਏ ਨੇ , ਬਾਕੀ ਗੱਲ ਬਾਅਦ ਵਿੱਚ ਕਰਾਂਗੇ

  • @AvtarSingh-yx4um
    @AvtarSingh-yx4um 18 วันที่ผ่านมา +4

    ਵਾਹਿਗੁਰੂ ਜੀ

  • @SameerKhan-ps7yq
    @SameerKhan-ps7yq 18 วันที่ผ่านมา +19

    ਬਾਈ ਹੁਣ ਵੀ ਮੌਕਾ ਹੈਗਾ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਵੋ ਖਾਲਿਸਤਾਨ ਦਾ ਇਕਰਾਰ ਕਰ ਲਵੋ

  • @lucky_657
    @lucky_657 17 วันที่ผ่านมา +3

    ਸਾਰੀ ਸੋਚੀ ਸਮਝੀ ਗੇਮ ਆ ਐਨਕਾਊਂਟਰ ਹੋਇਆ ਵੀ ਓਥੇ ਜਿਥੇ BJP ਦੀ ਸਰਕਾਰ ਆ

  • @rajwindersingh-ov3tc
    @rajwindersingh-ov3tc 18 วันที่ผ่านมา +4

    ਆਮ ਆਦਮੀ ਪਾਰਟੀ ਦੀ ਬਰਬਾਦੀ ਸੁਰੂ ਹੋ ਗਈ

  • @Rangbirangizindgi
    @Rangbirangizindgi 16 วันที่ผ่านมา

    ਬਹੁਤ ਧੱਕਾ ਹੋਇਆ ਹੈ। ਵਾਹਿਗੁਰੂ ਜੀ, ਇਨਸਾਫ਼ ਦੇਵੇ

  • @kulwantkaur1126
    @kulwantkaur1126 18 วันที่ผ่านมา +16

    ਕੋਈ ਸੁਣਵਾਈ ਨਹੀਂ ਰੱਬ ਰਾਖਾ

  • @SurinderPal-m9z
    @SurinderPal-m9z 18 วันที่ผ่านมา +2

    ਦੁਆਰੇ ਮੈਡੀਕਲ ਮੋਸਟ ਮਿਟਮ ਕਰਵਾਉਣਾ ਚਾਹੀਦਾ

  • @SahilpreetSingh-q5v
    @SahilpreetSingh-q5v 18 วันที่ผ่านมา +1

    ਬਹੁਤ ਗਲਤ ਹੋਇਆ ਹੈ

  • @souljourneywithpaws
    @souljourneywithpaws 18 วันที่ผ่านมา +11

    Kise greeb de putt marte bina gall toh Hye meriya rabba insaaf kri meriya rabba 😢😢😢😢😢😢

    • @DALBIR-dw7cx
      @DALBIR-dw7cx 18 วันที่ผ่านมา

      इन वारदातों में गरीब ही इस्तेमाल किए जाते हैं, पैसा देकर,

    • @DALBIR-dw7cx
      @DALBIR-dw7cx 18 วันที่ผ่านมา

      इन वारदातों में गरीब के लड़के ही इस्तेमाल किए जाते हैं, पैसे के लालच से

    • @DeepuRamgarhia-el3gw
      @DeepuRamgarhia-el3gw 17 วันที่ผ่านมา

      ​@@DALBIR-dw7cxtenu jada pta

    • @DALBIR-dw7cx
      @DALBIR-dw7cx 17 วันที่ผ่านมา

      @@DeepuRamgarhia-el3gw lagda tenu bhi koi istemal kar reha hai 😂😂😂😂

    • @DeepuRamgarhia-el3gw
      @DeepuRamgarhia-el3gw 16 วันที่ผ่านมา

      @@DALBIR-dw7cx tu bach ke rhe koi tenu na kr lve

  • @ParwantSekhon
    @ParwantSekhon 18 วันที่ผ่านมา +3

    ਹਾਈ ਕੋਰਟ ਖਿੱਚੋ ਇਹਨਾ ਨੂੰ ਐਨਾ ਜ਼ੁਲਮ ਤੁਹਾਡੇ ਵੀ ਬੱਚੇ ਨੇ

  • @jashpalsingh1875
    @jashpalsingh1875 18 วันที่ผ่านมา +2

    ਪਾਪੀਆਂ ਦੀ ghavhi ਭਰਨ ਵਾਲੇ ਪੁਲਸ ਵਾਲਿਓ ਬੱਚੇ ਤੁਹਾਡੇ ਵੀ ਨਹੀਂ ਬਚਨੇ।
    ਦਿੱਲੀ ਦੇ ਹਾਕਮ ਨੇ ਤੁਹਾਡਾ ਵੀ ਕੁਝ ਨਹੀਂ ਰਹਿਣ ਦੇਣਾ ਯਾਦ ਰੱਖਿਓ

  • @BalwinderSingh-iz7ru
    @BalwinderSingh-iz7ru 18 วันที่ผ่านมา +7

    ਜੀਵਨ ਫੌਜੀ ਸਹੀ ਕਰ ਰਿਹਾ ਜੋ ਕੁਸ਼ ਕਰ ਰਿਹਾਂ।। ਪੁਲਸ ਆਲੀਆ ਦਾ ਹਾਲ ਏਹੀ ਹੋਣਾ

    • @Amitojplayz
      @Amitojplayz 18 วันที่ผ่านมา

      ਜੀਵਨ ਫੌਜੀ ਵੀ ਏਦਾਂ ਹੀ ਠੋਕਣਾ

    • @indersidhu0003
      @indersidhu0003 17 วันที่ผ่านมา

      ​@Amitojplayz apni aukat dss aunde tere kol je tera number mangiye teri tatti vich ee nikal jani je ik peo da putt aaa number de

    • @BalwinderSingh-iz7ru
      @BalwinderSingh-iz7ru 14 วันที่ผ่านมา

      @Amitojplayz je boond ch dmm aa tere ch mill.la...meri.unit da e aaa .salii.kteed

    • @BalwinderSingh-iz7ru
      @BalwinderSingh-iz7ru 12 วันที่ผ่านมา

      @Amitojplayz je gandd ch dmmm aa pehla frr ta lo.jije nu 🤣🤣🤣🤣

  • @Raju-b9d
    @Raju-b9d 18 วันที่ผ่านมา +2

    ਵਾਹਿਗੁਰੂ ਜੀ 🙏🙏🙏🙏😭😭😭😭😭😭😭

  • @RajveerSingh-yy5xp
    @RajveerSingh-yy5xp 18 วันที่ผ่านมา +1

    Waheguru Ji Maher Karo Sab Te 🙏🙏

  • @MandipSangha
    @MandipSangha 15 วันที่ผ่านมา

    ਸੁਪਰੀਮ ਕੋਰਟ ਵਿੱਚ ਕੇਸ ਲੇਕੈ ਜਾਉ

  • @manpreetsingh-ih1cy
    @manpreetsingh-ih1cy 18 วันที่ผ่านมา +20

    bhaji fake encounter hai , photo vich jo kapde paaye ne ohi same kapde encouter wele paaye hoye si , how this can be possible , ya to pehla ohna ne police nu pose dite hone hai , ki enconter to pehla meri photo khich lvo , WE SHOULD NOT FORGET THAT PUNJAB DGP IS HINDU and bhagwant maan de time ch sikh bhut kuch jhel rahe ne , NOW LEAVE SAD PARTY , WE NEED NEW REGIONAL PARTY WHO CAN STAND FOR SIKHS , AMRITPAL SINGH DI PARTY BNNANI CHAIYEDI HAI 2027 CH

  • @SukhjinderKaur-vq6mi
    @SukhjinderKaur-vq6mi 18 วันที่ผ่านมา +7

    Postmortem dubara krna chahida c

  • @rbrar3859
    @rbrar3859 17 วันที่ผ่านมา

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @mannusidhu4670
    @mannusidhu4670 18 วันที่ผ่านมา +20

    Greeb marte vichare

  • @BalkarSingh-st1ov
    @BalkarSingh-st1ov 18 วันที่ผ่านมา +2

    ਜਾਂਚ ਸੀਬੀਆਈ ਨੂੰ ਹੋਣੀ ਚਾਹੀਦੀ ਆ 😢😢😢

  • @TSBADESHA
    @TSBADESHA 18 วันที่ผ่านมา +1

    ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪਣੀ ਚਾਹੀਦੀ ਹੈ

  • @shubsooch7866
    @shubsooch7866 18 วันที่ผ่านมา +4

    Fake ਐਨਕਾਊਂਟਰ

  • @IcY_47
    @IcY_47 18 วันที่ผ่านมา +2

    ਇਹ ਜੋ ਕੁਝ ਹੋ ਰਿਹਾ ਪੰਜਾਬੀਆਂ ਨਾਲ ਕਿਉਂ ਹੋ ਰਿਹਾ

  • @DalbirSingh-mx9kz
    @DalbirSingh-mx9kz 11 วันที่ผ่านมา

    ਸਰਕਾਰਾਂ ਲੋਕਾਂ ਨੂੰ ਰੱਖਿਆ ਵਾਸਤੇ ਹੁਦੀਆ ਨਾ ਕੇ ਜ਼ੁਲਮ ਕਰਨ ਵਾਸਤੇ

  • @MohanSingh-gt9ks
    @MohanSingh-gt9ks 17 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhaulakh5900
    @sukhaulakh5900 16 วันที่ผ่านมา

    ਗੱਲ ਕੌੜੀ ਏ ਪਰ ਸੱਚ ਏ,ਅੱਜ ਕੱਲ ਬੱਚਿਆ ਦਾ ਰੁਝਾਣ ਗੈਗਸਟਰਾ ਵਿੱਚ ਜਿਆਦਾ ਹੋਣ ਲੱਗ ਪਿਆ, ਪੜ੍ਹਾਈ ਵਿੱਚ ਘੱਟ

  • @Busbodybuilder
    @Busbodybuilder 18 วันที่ผ่านมา +3

    ਭੰਡ ਬੁੱਚੜ ਦੀ ਸਰਕਾਰ ਡੇਗ ਦਿਓ ਜਿਵੇਂ ਬਾਹਰ ਦੇਸ਼ਾਂ ਚ ਹੁੰਦਾ ... ਪੰਜਾਬ ਲਈ ਆਪਣੀ ਅਲੱਗ ਪਾਰਟੀ ਖੜੀ ਕਰੋ ... ਸਾਰੇ ਪਿੰਡਾਂ ਚ ਮਤੇ ਪਾਸ ਕਰ ਕੇ .. ਹੁਣ ਹੀ ਮੌਕਾ ਏ ਬਾਅਦ ਚ ਲੋਕਾਂ ਤੋ ਸਮਾਂ ਨੀ ਸੰਭਾਲਿਆ ਜਾਣਾ

  • @smartphonedoctor1242
    @smartphonedoctor1242 18 วันที่ผ่านมา +3

    Waheguru ji 😢😢😢

  • @DalbirSingh-mx9kz
    @DalbirSingh-mx9kz 11 วันที่ผ่านมา

    ਗ਼ਲਤ ਬਿਆਨਬਾਜ਼ੀਆਂ ਕਰਨ ਵਾਲਿਓ ਰੱਬ ਤੋਂ ਜ਼ਰੂਰ ਖ਼ੌਫ਼ ਖਾਵੋ

  • @jasbirsingh291
    @jasbirsingh291 18 วันที่ผ่านมา +2

    Waheguru ji Maher kro ji

  • @karamjeetsinghsahu
    @karamjeetsinghsahu 14 วันที่ผ่านมา +2

    Fake encounters hai

  • @pamajawadha5325
    @pamajawadha5325 18 วันที่ผ่านมา +1

    Shi gal

  • @ravigrewal9369
    @ravigrewal9369 18 วันที่ผ่านมา +2

    ਬੁੱਚੜ ਨੇ ਇਹ ਪੁਲਸੀਏ ਇਨਸਾਨ ਨੀ ॥ 🙏🙏

  • @vickyvicky5657
    @vickyvicky5657 18 วันที่ผ่านมา

    ਮਾਂ ਦਾ ਹਾਲ ਦੇਖੋ😢😢

  • @Eklavya0007
    @Eklavya0007 16 วันที่ผ่านมา

    ਇਸ ਮਾਮਲੇ ਦੀ CBI ਜਾਂਚ ਦੀ ਲੋੜ ਹੈ।
    ਇਹਨਾਂ ਭੇਡਾਂ ਨੇ ਉਹੀ ਕੰਮ ਕੀਤਾ ਹੈ ਜੋ ਉਹਨਾਂ ਨੇ 90 ਦੇ ਦਹਾਕੇ ਵਿੱਚ ਤਰੱਕੀ, ਮੈਡਲ ਪ੍ਰਾਪਤ ਕਰਨ ਜਾਂ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਕੀਤਾ ਸੀ।

  • @AvtarsinghDhanoa
    @AvtarsinghDhanoa 17 วันที่ผ่านมา

    ਪੋਸਟਮਾਰਟਮ ਕਰਵਾਓ

  • @amarbirsingh7986
    @amarbirsingh7986 18 วันที่ผ่านมา +4

    ਇਹ ਤਾਂ ਪਤਾ ਹੀ ਆ ਝੂਠਾ ਪੁਲਸ ਮੁਕਬਾਲਾ ਬਣਾਈਆ।

  • @harjit3185
    @harjit3185 18 วันที่ผ่านมา +1

    Cbi janch honi cahidi hai ehna moka vardat te pulish mulajma di

  • @ShivJi-ee4cx
    @ShivJi-ee4cx 17 วันที่ผ่านมา

    ਵੋਟਾਂ ਪਾਉ ਛਿੱਤਰ ਖਾਉ ਬੇਸ਼ਰਮ ਲੋਕ ਪੰਜਾਬ ਦੇਸ਼ ਦੇ

  • @varindersinghbihla7718
    @varindersinghbihla7718 18 วันที่ผ่านมา

    ਇਹਨਾਂ ਦੇ ਆਪਣੇ ਪੁੱਤ ਹੁੰਦੇ ਸਾਰਾ ਪਰੂਫ਼ ਹੋ ਜਾਣਾਂ ਸੀ,,,,

  • @BaldeepDhaliwal-
    @BaldeepDhaliwal- 18 วันที่ผ่านมา +1

    ਸਸਕਾਰ ਨਹੀ ਕਰਨਾ ਚਾਹੀਦਾ ਸੀ

  • @jagtarsingh6256
    @jagtarsingh6256 18 วันที่ผ่านมา +8

    Fake Mukabla😂😂,Police Nia Jhanch honi chaiyea

  • @sukhdhillon9005
    @sukhdhillon9005 14 วันที่ผ่านมา

    Waheguru ji insaf karan ge

  • @gurdialsingh6769
    @gurdialsingh6769 17 วันที่ผ่านมา

    Satnam Waheguru ji

  • @ajitsingh8953
    @ajitsingh8953 18 วันที่ผ่านมา +1

    ਧੋਖਾ

  • @GurlalSingh-bn8xz
    @GurlalSingh-bn8xz 18 วันที่ผ่านมา

    Waheguru ji 🙏🙏🙏🙏🙏

  • @saroversingh9379
    @saroversingh9379 18 วันที่ผ่านมา +9

    ਜਿਸ ਦਿਨ ਪੁਲੀਸ ਨੇ ਪਰਮੋਸਨ ਲੈਣੇ ਹੁੰਦੇ ਨੇ ਤਾਂ ਹੀਰੋ ਗਿਰੀ ਲੲੀ ਵਾਡਿਓ ਵਾੲੀਰਲ ਕਰਦੇ ਨੇ , ਹੁਣ ਸਭ ਕੋਲ ਮੋਬਾੲਿਲ ਸੀ ਕਿਓ ਨੀ ਵੀਡਿਓ ਬਣੀ ਦੇਵੇ ਸਬੂਤ ਵੀਡਿਓ ਦੇ ਮਾਂ ਬਾਪ ਤੇ ਜੰਨਤਾ ਨੂੰ ,

    • @Busbodybuilder
      @Busbodybuilder 18 วันที่ผ่านมา

      ਜਨਤਾ ਏਕਾ ਨੀ ਰੱਖ ਰਹੀ... ਕੋਈ ਜੱਟਪੁਣੇ ਦੀ ਆਕੜ ਚ ਮਰਿਆ ਹੋਇਆ.. ਕੋਈ ਕਹਿੰਦਾ ਅਸੀਂ ਮਜ਼ਬੀ ਸਿੱਖ ਹੁੰਨੇ ਆਂ ਸਾਡੇ ਚ ਆਕੜ ਜਿਆਦਾ ... ਕੋਈ ਚਮਾਰ , ਰਮਦਾਸੀਆ ... ਪਰ ਜਦੋਂ ਸੋਨੂੰ ਮਾਰਨਾ ਓਦੋਂ ਓਹਨਾ ਨੇ ਤੁਹਾਡੀ ਜਾਤ ਨੀ ਦੇਖਣੀ ਨਾ ਸੋਡੀ ਆਕੜ ਦੇਖਣੀ ਏ... ਸਰਕਾਰ ਦੇ ਚਮਚਿਆ ਨੇ ਸੋਨੂੰ ਆਪਣਾ ਨਿਸ਼ਾਨਾ ਬਣਾ ਹੀ ਦੇਣਾ

  • @harwindersingh1657
    @harwindersingh1657 18 วันที่ผ่านมา

    Wahaguru ji 🙏🏼🙏🏼🙏🏼🙏🏼🙏🏼

  • @sweetymalhotra4070
    @sweetymalhotra4070 18 วันที่ผ่านมา

    ਸਿੱਖ ਹੀ ਸਿੱਖ ਦਾ ਦੁਸ਼ਮਣ ਨਾਂ ਹੋਵੇ ਤੇ ਕਿਸੇ ਦੀ ਹਿੰਮਤ ਨਾ ਹੋਵੇ ❤

  • @kamaljeetsingh-vu1rr
    @kamaljeetsingh-vu1rr 18 วันที่ผ่านมา

    Waheguruji

  • @indianshersingh7790
    @indianshersingh7790 18 วันที่ผ่านมา

    Get united, don't let this happen again in punjab...

  • @RajuDhaliwal-s2i
    @RajuDhaliwal-s2i 17 วันที่ผ่านมา

    ਸੰਸਕਾਰ ਕਰਨਾ ਨੀ ਸੀ ਵੀਰ ਹੁਣ ਕੁਝ ਨੀ ਕਰ ਨਾ ਪੁਲਿਸ ਨੇ

  • @jassidhaliwaldhaliwal9627
    @jassidhaliwaldhaliwal9627 18 วันที่ผ่านมา +8

    Fack 1990 wala kam fer

  • @ManiderSingh-op1uk
    @ManiderSingh-op1uk 17 วันที่ผ่านมา

    Cbi janch honi chahidi aa

  • @amargurdaspuri616
    @amargurdaspuri616 18 วันที่ผ่านมา

    ਪਿਆਰ ਨਾਲ ਨਹੀ ਮੰਨਦੇ ਏ ਸੰਸਕਾਰ ਨਹੀਂ ਸੀ ਕਰਨਾ ਹੁਣ ਕੀ ਫਾਇਦਾ ਬੋਲਣ ਦਾ

  • @jasveerjagdeep3152
    @jasveerjagdeep3152 18 วันที่ผ่านมา +1

    So so sad😢😢😢😢

  • @KulveerSingh-v3p
    @KulveerSingh-v3p 20 ชั่วโมงที่ผ่านมา +1

    Chota, mukabla, kita, pulis, nay

  • @jagbirsingh6039
    @jagbirsingh6039 18 วันที่ผ่านมา +1

    Fake encounter
    Pls give justice

  • @vikramjeetsingh4651
    @vikramjeetsingh4651 18 วันที่ผ่านมา

    Guru g sab dikhdeaa aa ... wait nd watch

  • @bittubajwa9785
    @bittubajwa9785 18 วันที่ผ่านมา +4

    Fake Encounter

  • @ManoharLal-ol8ot
    @ManoharLal-ol8ot 17 วันที่ผ่านมา

    God is seeing and he will do justice and he will do u see

  • @gurmailsingh8758
    @gurmailsingh8758 18 วันที่ผ่านมา

    Satnam shiri waheguru ji

  • @SurjitSingh-ss1hw
    @SurjitSingh-ss1hw 18 วันที่ผ่านมา

    0:010:01

  • @baldevdhaliwal8865
    @baldevdhaliwal8865 18 วันที่ผ่านมา +1

    What police says is not true.