Nanak Wala Desh (Official Video) Amar Sehmbi | Singhjeet | Latesh Punjabi Songs 2023

แชร์
ฝัง
  • เผยแพร่เมื่อ 27 ต.ค. 2024

ความคิดเห็น • 710

  • @ManpreetKaur-pp9kf
    @ManpreetKaur-pp9kf 9 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @shamsher0046
    @shamsher0046 10 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepdaya213
    @kuldeepdaya213 7 หลายเดือนก่อน +3

    सतनाम वाहेगुरु जी

  • @sandhu1689
    @sandhu1689 11 หลายเดือนก่อน +3

    ਧੰਨ ਗੁਰੂ ਨਾਨਕ ਪਾਤਸ਼ਾਹ ਜੀ 🙏🏻🙏🏻🙏🏻🙏🏻🌹🌹🌹🌹

  • @GrinderSingh-sn5vz
    @GrinderSingh-sn5vz 11 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RavinderSingh-de3vs
    @RavinderSingh-de3vs 11 หลายเดือนก่อน +3

    ਸਤਿਨਾਮ ਵਾਹਿਗੁਰੂ ਜੀ 🙏🙏🙏🙏 ਸਤਿਨਾਮ ਵਾਹਿਗੁਰੂ ਜੀ 🙏🙏🙏🙏

  • @sonukaur248
    @sonukaur248 9 หลายเดือนก่อน +2

    ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ptandarbadhniwala8551
    @ptandarbadhniwala8551 11 หลายเดือนก่อน +2

    ਵਾਹਿਗੁਰੂ ਜੀ 🙏🙏

  • @unknownhuman7919
    @unknownhuman7919 11 หลายเดือนก่อน +3

    Excellent lyrics ....Nanak wala Desh Punjab

  • @tarlochanmehear8754
    @tarlochanmehear8754 11 หลายเดือนก่อน +2

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @rickyseerha5668
    @rickyseerha5668 11 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @DhanguruNanakDevJi-i9h
    @DhanguruNanakDevJi-i9h 7 หลายเดือนก่อน +1

    Oh ahh ji mere guru Nanak wala desh

  • @ballisidhu1998
    @ballisidhu1998 9 หลายเดือนก่อน +1

    ਬਹੁਤ ਵਧੀਆ 🙏

  • @MandeepKaur-nw6lc
    @MandeepKaur-nw6lc 2 หลายเดือนก่อน +1

    Dhan dhan mere baba Nanak ji 🙏❤️♥️👏🤲👏

  • @TarsemSingh-sq1lh
    @TarsemSingh-sq1lh 11 หลายเดือนก่อน +6

    ( ਤਸਵੀਰ ਮੇਰੇ ਪਾਤਸ਼ਾਹ ਦੀ )
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
    ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ................
    ਜੰਗਲਾਂ ਵਿਚ ਨੀ ਉਹ ਤਾਂ ਵਸਦਾ ਬੰਦਿਆਂ ਤੇਰੇ ਅੰਦਰ ਜੀ
    20 ਰੁਪਏ ਦਾ ਲਾਇਆ ਨਹੀਓ ਮੁਕਣਾ ਤੇਰਾ ਲੰਗਰ ਜੀ
    ਰੂਹਾਨੀ ਤੇਰਾ ਪ੍ਰਤਾਪ ਜਦੋ ਪੰਗਤ ਚ ਰੋਟੀ ਸਭ ਦੇ ਹੱਥ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ .................
    ਵਸਦੇ ਰਹੋ ਉਜੜ ਜਾਓ ਸੀ ਵੱਖਰਾ ਹੀ ਬਾਬਾ ਆਲਾਪ ਤੇਰਾ
    ਬਾਬਰ ਵੀ ਸੱਜਦਾ ਕਰਦਾ ਕੈਸਾ ਅਲਾਹੀ ਸੀ ਪ੍ਰਤਾਪ ਤੇਰਾ
    ਮਜਲੁਮਾਂ ਨੂੰ ਗਲ ਲਾਉਦਾ ਤੂੰ ਲਾਲੋ ਦਾ ਲੈਦਾ ਪੱਖ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ .................
    ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਵੱਖਰਾ ਹੀ ਉਪਦੇਸ਼
    ਜਨਮ ਭੋਇ ਤੇਰੀ ਬਾਬਾ ਸਾਡੇ ਲਈ ਹੁਣ ਬਣ ਗਈ ਪ੍ਰਦੇਸ਼
    ਮਿਟਜੇ ਵਾਹਗਾ ਨਨਕਾਣੇ ਤਰਸੇਮ ਨਮਸਤਕ ਧਰ ਮੱਥਾ ਟੇਕਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ .....................
    ਮਾਨਵਤਾ ਦੇ ਭਲੇ ਲਈ ਬਾਬਾ ਕੀਤੀਆਂ ਤੂੰ ਉਦਾਸੀਆਂ
    ਮਿਹਰ ਤੇਰੀ ਦੇ ਸਦਕੇ ਮਿਟ ਗਈਆਂ ਸਭ ਉਦਾਸੀਆਂ
    ਅਰਦਾਸ ਕਰੀਏ ਗੁਰਪੁਰਬ ਤੇ ਹਿੰਦੂ ਮੁਸਲਿਮ ਹੱਸ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ .................
    ਤੇਰਾ ਤੇਰਾ ਤੋਲ ਕੇ ਤੂੰ ਕਰ ਗਿਆ ਬਰਾਬਰ ਦਾ ਹਿਸਾਬ
    ਪਿੰਡ ਪਿੰਡ ਇਕ ਗੁਰੂਘਰ ਚੋ ਹੋਵੇ ਬਾਣੀ ਦਾ ਆਗਾਜ
    ਹਰ ਸਿਰ ਤੇਰੇ ਸਿੱਖ ਦਾ ਦਸਤਾਰ ਚੁੰਨੀ ਸੰਗ ਢੱਕ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ .................
    ਸਫਰ ਤੇਰਾ ਨਨਕਾਣੇ ਤੋ ਆਨੰਦਪੁਰ ਤੱਕ ਚਲ ਆਇਆ
    ਪੰਜ ਕਰਾਰ ਸਾਜ ਦਸ਼ਮੇਸ ਜੀ ਖਾਲਸਾ ਸੀ ਸਜਾਇਆ
    ਮਿਹਰ ਦਸਾਂ ਗੁਰੂਆਂ ਦੀ ਲੜਦਾ ਨਾਲ ਸਵਾ ਲੱਖ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
    ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ
    ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
    ਰਹਿਮਤ ਤੇਰੀ ਦੇ ਸਦਕੇ ਬਾਬਾ................
    ਤਰਸੇਮ ( 9878014471 )

  • @Gurmukh-channel
    @Gurmukh-channel 11 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤
    ਵੈਰੀ ਗੁੱਡ ਬਾਈ ਜੀ

  • @HussandeepRai
    @HussandeepRai 5 หลายเดือนก่อน

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੀਰ ਜੀ।। ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @nihangsinghwarriors
    @nihangsinghwarriors 11 หลายเดือนก่อน +2

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasssohii4577
    @jasssohii4577 11 หลายเดือนก่อน +61

    ਬਹੁਤ ਹੀ ਕਮਾਲ ਲਿਖਿਆ ਤੇ ਗਾਇਆ ❤️❤️🙏🙏 ਧੰਨ ਧੰਨ ਬਾਬਾ ਨਾਨਕ

  • @rekhadhiman-hr9ek
    @rekhadhiman-hr9ek 10 หลายเดือนก่อน +1

    Dhan. Guru. Nanak. Ji❤🎉❤

  • @PalwinderSingh-wp2fk
    @PalwinderSingh-wp2fk 11 หลายเดือนก่อน +7

    🎉 ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ 🎉

  • @NPB9513
    @NPB9513 11 หลายเดือนก่อน +2

    ਵਾਹਿਗੁਰੂ 🙏

  • @malkitsingh3476
    @malkitsingh3476 11 หลายเดือนก่อน +1

    Bhut vadhiya 🎉🎉🎉

  • @ArvindKumar-dr3ry
    @ArvindKumar-dr3ry 11 หลายเดือนก่อน +8

    ਬਾਬਾ ਨਾਨਕ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ!🙏🙏🙏

  • @dalbirsingh9019
    @dalbirsingh9019 11 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ArshdeepKaur-ik3tb
    @ArshdeepKaur-ik3tb 11 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏💫🇨🇦

  • @prof.kuldeepsinghhappydhad5939
    @prof.kuldeepsinghhappydhad5939 11 หลายเดือนก่อน +2

    Weheguru ji

  • @Preet62-uo5xb
    @Preet62-uo5xb 5 หลายเดือนก่อน

    ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਗਾਇਆ ਹੈ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ

  • @hsbrar1313
    @hsbrar1313 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @harafangle9473
    @harafangle9473 11 หลายเดือนก่อน +3

    ਵਾਹਿਗੁਰੂ ਜੀ ਸਿੱਖ ਸਿੱਖੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਜਿੱਥੇ ਜਿੱਥੇ ਤੁਸੀਂ ਪੈਰ ਧਰੇ ਉੱਥੇ ਉੱਥੇ ਤੇਰੀ ਗੁਰਮੁਖੀ ਦਾ ਪਸਾਰਾ ਹੋਵੇ 🙏🙏🙏🙏🙏🙏💐💐💐💐💐💐

  • @rajrani2119
    @rajrani2119 10 หลายเดือนก่อน

    ,ਰੂਹ ਖੁਸ਼ ਹੋ ਗਈ 😊😊😊

  • @softworkcode8022
    @softworkcode8022 11 หลายเดือนก่อน +36

    ਬਹੁਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਸਾਰਿਆ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @GurjeetSingh-kg9mr
    @GurjeetSingh-kg9mr 11 หลายเดือนก่อน

    ਬੜੀ ਹੀ ਸੋਣੀ ਲਿਖਤ ਤੇ ਉਨ੍ਹਾਂ ਸੁਰੀਲੀ ਆਵਾਜ਼ ਅਮਰ ਬਾਈ

  • @paramghuman4390
    @paramghuman4390 11 หลายเดือนก่อน +5

    ਬਹੁਤ ਸੋਹਣਾ ਲਿਖਿਆ ਗਾਇਆ.... 🙏🙏 keep it up

  • @baljeetbk6245
    @baljeetbk6245 11 หลายเดือนก่อน +16

    ਸਿੰਘਜੀਤ ਨੇ ਲਿਖਿਆ ਵੀ ਬਾ-ਕਮਾਲ,ਅਮਰ ਨੇ ਗਾਇਆ ਵੀ ਬਾ-ਕਮਾਲ, ਸਾਰੀ ਟੀਮ ਨੂੰ ਪੁਰਬ ਮੁਬਾਰਕ

  • @simrandeep5916
    @simrandeep5916 11 หลายเดือนก่อน +1

    Kamaal likhat te kamaal gayaki🙏🏼

  • @AmanDeep-uo6vg
    @AmanDeep-uo6vg 10 หลายเดือนก่อน

    🎉🎉ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ 🙏 ਵਾਹਿਗੁਰੂ ਜੀ 🙏 ❤ ❤❤❤❤

  • @harmandeep6578
    @harmandeep6578 11 หลายเดือนก่อน +2

    ਵਾਹ ਮੇਰੇ ਮਾਲਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @kirankaur3999
    @kirankaur3999 11 หลายเดือนก่อน +55

    ਰੂਹ ਨੂੰ ਸ਼ਾਂਤੀ ਆ ਗਈ ਵੀਰ ਜੀ 🙏🙏

  • @babbudhiman1247
    @babbudhiman1247 7 หลายเดือนก่อน

    ਮੇਰਾ ਨਾਨਕ ਵਾਲਾ ਦੇਸ਼, ਮੇਰਾ ਪੰਜਾਬ, ਮੇਰਾ ਅਨੰਦਪੁਰ ਸਾਹਿਬ 🙏 ਖੁਸ਼ ਰਹੋ ਸਾਰੇ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ
    ਵਾਹਿਗੁਰੂ ਜੀ ਆਪਣਾ ਕ੍ਰਿਪਾ ਬਣਾਈ ਰੱਖਣ ਆਪ ਸਭ ਤੇ 🙏

  • @karanbazidwala
    @karanbazidwala 11 หลายเดือนก่อน +8

    ਯਾਰ ਕਿੰਨਾ ਸਕੂਨ ਮਿਲਦਾ ਇਹ ਗੀਤ ਨੂੰ ਸੁਣ ਕੇ 🥺🙏❤️❤️🌸🫶🫶

  • @rachsaysvainday9872
    @rachsaysvainday9872 11 หลายเดือนก่อน +16

    ਮਨ ਨੂੰ ਸਕੂਨ ਮਿਲਿਆ । ਬਹੁਤ ਹੀ ਵਧੀਆਂ ਹੈ ਜੀ ।🙏ਧੰਨ ਨਾਨਕ ਤੇਰੀ ਵੱਡੀ ਕਮਾਈ ।
    ਜਸਵੀਰ ਕੌਰ NZ

  • @SachinSingh-je4xj
    @SachinSingh-je4xj 10 หลายเดือนก่อน

    ਮੇਰਾ ਨਾਨਕ ਵਾਲਾ ਦੇਸ਼ ਮੇਰਾ ਚੜ੍ਹਦਾ ਤੇ ਲਹਿੰਦਾ ਪੰਜਾਬ ਮੇਰਾ ਨਾਮ ਵਾਲਾ ਦੇਸ਼ ਮੇਰਾ ਨਾਨਕ ਵਾਲਾ ਦੇਸ਼।।

  • @arvinderkhalsa42
    @arvinderkhalsa42 11 หลายเดือนก่อน +4

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

  • @harpalsingh9160
    @harpalsingh9160 11 หลายเดือนก่อน +1

    Bahut Sohna Song a Veere.

  • @Creativemind...
    @Creativemind... 11 หลายเดือนก่อน +2

    "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

  • @CharnjitSingh-b9o
    @CharnjitSingh-b9o 10 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਧੰਨ ਧੰਨ ਧੰਨ ਧੰਨ ਧੰਨ ਬਾਬਾ ਨਾਨਕ ਜੀ

  • @gurjindersingh8891
    @gurjindersingh8891 11 หลายเดือนก่อน +12

    ਧੰਨਵਾਦ ਸਟਾਲਿਨ ਬਾਈ ਦਾ ਮਸਤੂਆਣਾ ਸਾਹਿਬ ਵਿਖੇ video ਕਰਨ ਲਈ। ਬਹੁਤ ਸੋਹਣਾ ਉਪਰਾਲਾ। ਮੁਬਾਰਕਾਂ ਸਾਰੀ ਟੀਮ ਨੂੰ।

  • @75AvtarSingh
    @75AvtarSingh 11 หลายเดือนก่อน

    ਬਹੁਤ ਵਧੀਆ

  • @NewsGuruPunjab
    @NewsGuruPunjab 11 หลายเดือนก่อน +1

    ਬਹੁਤ ਵਧੀਆ ਵੀਰੇ
    ❤❤❤❤❤❤❤❤❤❤❤❤❤❤❤❤❤❤❤❤❤

  • @Harbans_electronic
    @Harbans_electronic 11 หลายเดือนก่อน +8

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @jaggibamal8012
    @jaggibamal8012 10 หลายเดือนก่อน

    ੧੩.੧੩.DhanGuruNanakdevji

  • @meenagill338
    @meenagill338 11 หลายเดือนก่อน +1

    ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ

  • @karandon5950
    @karandon5950 11 หลายเดือนก่อน +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ 💐🌹

  • @Ammy_231
    @Ammy_231 5 หลายเดือนก่อน +1

    Mnu lgda e mstuana sahib wala guru ghr e...😘♥️🙏

  • @nattrajoana
    @nattrajoana 11 หลายเดือนก่อน +43

    ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ.

  • @sambenipal7123
    @sambenipal7123 11 หลายเดือนก่อน +1

    Gurpurab Diya sari sagata nu bht bht mubrka jii

  • @gurjindersingh8891
    @gurjindersingh8891 11 หลายเดือนก่อน

    ਵਾਹ ਜੀ ਵਾਹ।

  • @GurbaniBaniye
    @GurbaniBaniye 10 หลายเดือนก่อน

    ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੱਖੀਂ ਨਿਮਾਣਿਆਂ ਦੀ ਲਾਜ ਕਰੀਂ ਨਾ ਕਿਸੇ ਦਾ ਮੁਥਾਜ 🙏

  • @jasvirsinghsingh4735
    @jasvirsinghsingh4735 11 หลายเดือนก่อน +1

    NANAK NAAM Chardi kla tere bhane Sarbat da bhlaa 🙏

  • @HarpreetsinghHappysandhu-oi2uc
    @HarpreetsinghHappysandhu-oi2uc 11 หลายเดือนก่อน

    Dhan shri guru Nanak dev maharajah ji gurmukhi gurmukhi bolde ji mera nanak vala des

  • @JarnailSingh-ey8ig
    @JarnailSingh-ey8ig 10 หลายเดือนก่อน

    ਰੂਹ ਨੂੰ ਸਕੂਨ ਦੇਣ ਵਾਲਾ ਬਹੁਤ ਵਧੀਆ ਗੀਤ

  • @amanjotnirmaan2924
    @amanjotnirmaan2924 11 หลายเดือนก่อน +8

    ਵਾਹਿਗੁਰੂ ਜੀ ❤❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤❤ ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏

  • @gurnamsingh7
    @gurnamsingh7 10 หลายเดือนก่อน

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਤੇ ਬਹੁਤ ਸੋਹਣੀ ਆਵਾਜ਼ ਆਜੀ ਰੂਹ ਨੂੰ ਸਕੂਨ ਮਿਲਦਾ ਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ ਵੀਰ ਨੂੰ🙏🙏🙏🙏🙏

  • @SukhwinderSingh-wq5ip
    @SukhwinderSingh-wq5ip 10 หลายเดือนก่อน +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @sandhujagraon
    @sandhujagraon 11 หลายเดือนก่อน +3

    ਰੂਹ ਦੀ ਅਵਾਜ ਆ ਇਹ ਗੀਤ❤

  • @GurjeetSingh-kg9mr
    @GurjeetSingh-kg9mr 11 หลายเดือนก่อน +1

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @satgursingh1285
    @satgursingh1285 11 หลายเดือนก่อน +1

    Bahut shone song he ji rabb thunu hur v tarkiy bakhse🙏🙏

  • @ShaganjotKaur-y3y
    @ShaganjotKaur-y3y 11 หลายเดือนก่อน

    ਬਹੁਤ ਸੋਹਣਾ ਸੁਮੇਲ ਲਿਖਤ ਤੇ ਗਾਇਕੀ ਦਾ, ਮਹਾਰਾਜ ਕਿਰਪਾ ਕਰਨ

  • @gursangamsingh11
    @gursangamsingh11 11 หลายเดือนก่อน +13

    ਬਹੁਤ ਖੂਬ ਵੀਰ ਜੀ 🙏🏻😊😇

  • @gurpreetkaur3024
    @gurpreetkaur3024 11 หลายเดือนก่อน +4

    ਬਹੁਤ ਵਧੀਆ ਗਾਇਆ 🙏👌👌

  • @lwwlovelywoodwork7326
    @lwwlovelywoodwork7326 11 หลายเดือนก่อน +18

    ❤ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤
    ❤ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤ਬਹੁਤ ਸੋਹਣੀ ਕਲਮ ਹੈ ਵੀਰ ਜੀ ਬਹੁਤ ਸੋਹਣਾ ਗਾਇਆ ਹੈ ਜੀ ❤

  • @Gagan12152
    @Gagan12152 11 หลายเดือนก่อน +87

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏

    • @harminderdeol3175
      @harminderdeol3175 10 หลายเดือนก่อน +1

      ⁸⁸

    • @jasveerkaur8098
      @jasveerkaur8098 9 หลายเดือนก่อน

      👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼👩🏻‍🍼

    • @SarogKore
      @SarogKore 9 หลายเดือนก่อน

      ❤ tere goriya de Singh jitne gana

    • @RoshanMalhi351
      @RoshanMalhi351 8 หลายเดือนก่อน

      Waheguru ji ❤️🙏

    • @jass_gaming_95
      @jass_gaming_95 5 หลายเดือนก่อน

      Waheguru

  • @DavinderKumar-yv2jn
    @DavinderKumar-yv2jn 5 หลายเดือนก่อน +1

    🙏🏻🙇🏻‍♂️ਵਾਹਿਗੁਰੂ ਜੀ 🙏🏻🙇🏻‍♂️ਵਾਹਿਗੁਰੂ ਜੀ 🙏🏻🙇🏻‍♂️ਵਾਹਿਗੁਰੂ ਜੀ 🙇🏻‍♂️🙏🏻

  • @paramdhillon-bk5de
    @paramdhillon-bk5de 11 หลายเดือนก่อน +1

    Ji mera nanak wala des 🙏❤️🙏Satnam siri Waheguru g🙏❤️🙏🎂🎂

  • @bangerrecord883
    @bangerrecord883 11 หลายเดือนก่อน

    ਜੋ ਬੋਲੇ ਸੋ ਨਿਰਵੈਰ ਸ੍ਰੀ ਗੁਰੂ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆ ਜੀ 2023

  • @gursewaksingh6087
    @gursewaksingh6087 11 หลายเดือนก่อน +15

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏💯

  • @Maansaab155
    @Maansaab155 10 หลายเดือนก่อน

    ਸਟਾਲਿਨਵੀਰ👌👌👌👌

  • @harjeevansinghturka7893
    @harjeevansinghturka7893 11 หลายเดือนก่อน

    Satnam Shiri Waheguru Sahib ji 🙏🏼🙏🏼
    Dhan Dhan Shiri Guru Nanak Dev Sahib jib🙏🏼

  • @arjubutte
    @arjubutte 11 หลายเดือนก่อน +1

    Waheguru ji 🙏 de naam te geet banaya ya ji te super hit geet ya ji bohot jyada vadiya ji ❣️🥰🥰🙏🙏🙌🙏🙏♥️🥰

  • @vickayvirk814
    @vickayvirk814 11 หลายเดือนก่อน +14

    ਧੰਨ ਗੁਰੂ ਨਾਨਕ ਦੇਵ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜੋ ਵੀ #ਵਾਹਿਗੁਰੂ ਲਿਖੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣਾ 🙏🙏🙏 happy gurpurab lakh lakh vadhaiyan 🙏

    • @JSpresident
      @JSpresident 11 หลายเดือนก่อน +1

      #ਵਾਹਿਗੁਰੂ

    • @Creativemind...
      @Creativemind... 11 หลายเดือนก่อน

      Waheguru ji 🙏

  • @beimaansukh
    @beimaansukh 11 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤❤

  • @sukhmandersukh8616
    @sukhmandersukh8616 11 หลายเดือนก่อน

    waheguru ji waheguru ji waheguru ji waheguru ji waheguru ji waheguru ji

  • @ManroopKaurwarr
    @ManroopKaurwarr 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @sukhpalsingh5196
    @sukhpalsingh5196 11 หลายเดือนก่อน +2

    ਵਾਹਿਗੁਰੂ ਜੀ ਬੁਹਤ ਵਧੀਆ ਸ਼ਬਦ ਚੜ੍ਹਦੀ ਕਲਾ ਬਖਸ਼ੇ 🙏🙏

  • @rajrani2119
    @rajrani2119 10 หลายเดือนก่อน

    ਵਾਹਿਗੁਰੂ ਜੀ

  • @GURMEETSINGH-zn1zm
    @GURMEETSINGH-zn1zm 10 หลายเดือนก่อน

    ਹਾਏ! ਜਿਨੀ ਵਾਰੀ ਇਹ ਗੀਤ ਸੁਣਦਾ ਉਨੀ ਵਾਰੀ ਅੱਖਾਂ ਚ ਹੰਝੂ ਆ ਜਾਂਦੇ

  • @amarjitkaur7968
    @amarjitkaur7968 11 หลายเดือนก่อน

    Bhut vdeya hai ji bro...wahaghuru❤❤

  • @SantokhSingh-t4t
    @SantokhSingh-t4t 10 หลายเดือนก่อน

    Wah g wah paji ruh khush ho gyi waheguru ji

  • @varindersekhon2146
    @varindersekhon2146 7 หลายเดือนก่อน

    ਬਹੁਤ ਵਧੀਆ ਸ਼ਬਦ ਆ ਵੀਰ ਜੀ

  • @GaganSingh-ye9gb
    @GaganSingh-ye9gb 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏❤️❤️❤️❤️❤️

  • @SandeepKumar-ml3dm
    @SandeepKumar-ml3dm 11 หลายเดือนก่อน +3

    Bhot sohna veer likhya te bhot sohni voice God bless u

  • @arshdeepsinghjammu7004
    @arshdeepsinghjammu7004 6 หลายเดือนก่อน +1

    ❤ 🌹 waheguru ji ❤ ❤ 🌹

  • @lakhvindersingh3140
    @lakhvindersingh3140 11 หลายเดือนก่อน +2

    ਧੰਨ ਗੁਰੂ ਨਾਨਕ ਦੇਵ ਜੀ

  • @SubhdeepSingh-cr3ix
    @SubhdeepSingh-cr3ix 11 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @rajindersinghsandhu7163
    @rajindersinghsandhu7163 11 หลายเดือนก่อน +5

    ਬਹੁਤ ਬਹੁਤ ਸੋਹਣਾ ਜੀ 🙏🏻🙏🏻🙏🏻🙏🏻

    • @JagroopSandhu-sn9bw
      @JagroopSandhu-sn9bw 6 หลายเดือนก่อน +1

      Waheguru ji blessing for family and me to be happy life

    • @JagroopSandhu-sn9bw
      @JagroopSandhu-sn9bw 6 หลายเดือนก่อน +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arshdeepsinghjammu7004
    @arshdeepsinghjammu7004 6 หลายเดือนก่อน +1

    ❤ 🌹 Satnam Shri Waheguru Ji ❤ 🌹

  • @paramjitsingh8012
    @paramjitsingh8012 11 หลายเดือนก่อน +1

    ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @parwindersinghnaglian4887
    @parwindersinghnaglian4887 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Imsandeeppardhan
    @Imsandeeppardhan 11 หลายเดือนก่อน

    ਧੰਨ ਸਾਡੀ ਪੰਜਾਬ ਦੀ ਧਰਤੀ ਜਿਸ ਤੇ ਸਾਡੇ ਗੁਰੂਆਂ ਸੰਤਾਂ ਫਕੀਰਾਂ ਨੇ ਜਨਮ ਲਿਆ ਹੈ। ਤੇ ਦੂਜੇ ਪਾਸੇ ਇਸ ਹੀ ਮਿੱਟੀ ਨੇ ਲੱਖਾਂ ਫ਼ਨਕਾਰ ਹੋਰ ਵੀ ਸਾਡੇ ਪੰਜਾਬ ਨੂੰ ਦਿੱਤੇ ਨੇ ਜਿੱਦਾ ਬਾਈ ਸੈਂਬੀ ਜਿਹੇ ਗਾਇਕ ਅਤੇ ਇੰਨੇ ਸੋਹਣੇ ਲੇਖਕ ਧੰਨ ਧੰਨ ਸਾਡਾ ਨਾਨਕ ਵਾਲ਼ਾ ਦੇਸ਼ 🙏🙏🙏🙏🙏🙏