Mindo Vanjaran Gaddian wali // ਮਿੰਦੋ ਵਣਜਾਰਨ ਗੱਡੀਆਂ ਵਾਲੀ,Harmeet jassi, Shinda Dhaliwal punjabi movie

แชร์
ฝัง
  • เผยแพร่เมื่อ 27 ต.ค. 2024

ความคิดเห็น • 658

  • @kesarnews754
    @kesarnews754 ปีที่แล้ว +20

    ਬਹੁਤ ਫ਼ਿਲਮਾਂ,ਨਾਟਕ ,ਕਹਾਣੀਆਂ, ਸਕਿਟਾਂ ਦੇਖੀਆਂ, ਨੇ
    ਪਰ ਇਹੋ ਜਹੀ ਫਿਲਮ ਕਦੇ ਨੀ ਦੇਖੀ ਬਹੁਤ ਵਧੀਆ

  • @chuharsingh6259
    @chuharsingh6259 7 หลายเดือนก่อน +8

    ਬਹੁਤ ਵਧੀਆ ਹੈ ਜੀ ਵਿਡੀਉ ਦੇਖਣ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ

  • @satbirbissyer8585
    @satbirbissyer8585 ปีที่แล้ว +14

    क्या बात है। कितना बढिया संदेश लोगों तक पहुंचाया। आपका बहुत बहुत धन्यवाद जी। सच कभी छुपता नहीं एक न एक दिन सामने आ जाता है मगर दुख इस बात का होता है की तब तक बहुत देर हो जाती है। धन्यवाद जी।

  • @بےوفالوگ-ض4ث
    @بےوفالوگ-ض4ث ปีที่แล้ว +5

    واہ جی واہ زبردست جناب

  • @KOHINOORKHALSA
    @KOHINOORKHALSA ปีที่แล้ว +2

    Beautiful 🌹 Movie all team members congratulations &Bai Chhinda Crahiwala ji

  • @hargopalbangar1000
    @hargopalbangar1000 ปีที่แล้ว +1

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ ਵਾਕਿਆ ਹੀ ਦੁਨੀਆਂ ਵਿੱਚ ਸਾਰੇ ਇੱਕ ਸਾਰ ਨਹੀਂ ਹੁੰਦੇ

  • @surjeetsingh2955
    @surjeetsingh2955 ปีที่แล้ว +6

    Harmeet jassi tahanoo v congratulations 🎉🎉🎉🎉🎉bhai love you sari team nu

  • @desifilma5932
    @desifilma5932  ปีที่แล้ว +13

    ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਸਾਡੀ ਇਸ ਫਿਲਮ ਨੂੰ ਐਨਾ ਪਿਆਰ ਬਖਸ਼ਿਆ।
    ਛਿੰਦਾ ਧਾਲੀਵਾਲ ਕੁਰਾਈ ਵਾਲਾ 75082-54006

    • @narinder0159
      @narinder0159 ปีที่แล้ว

      Veerji mnu te Chachi Chand kur v bhut sohna lggya c.....ehh v osm

  • @sukhwinderhans7737
    @sukhwinderhans7737 ปีที่แล้ว +8

    ਆਪ ਜੀ ਦੀ ਕਹਾਣੀ ਸਟੋਰੀ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ/

  • @SantoshKumari-gh6vw
    @SantoshKumari-gh6vw ปีที่แล้ว +3

    Congratulations veer ji
    ਬਹੁਤ ਵਧੀਆ ਫਿਲਮ

  • @maloutrecords9499
    @maloutrecords9499 ปีที่แล้ว +6

    ਬਹੁਤ ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣਾ ਲਈ
    ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏🙏

  • @Satwantbhullar14444
    @Satwantbhullar14444 ปีที่แล้ว +11

    Congratulations my team 👏👏👏👏 tuhda apna film director:satwant Singh bhullar

  • @ksbadian1664
    @ksbadian1664 ปีที่แล้ว +4

    ਬਹੁਤ ਵਧੀਆ ਜੀ

  • @ranibaath8002
    @ranibaath8002 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਵੈਰੀ ਗੁੱਡ

  • @harpreetaulakh9713
    @harpreetaulakh9713 ปีที่แล้ว

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਜੀ

  • @jaskaranbervalvlog2109
    @jaskaranbervalvlog2109 9 หลายเดือนก่อน

    ਬਹੁਤ ਵਧੀਆ ਮੇਸਿਜ ਜੀ ਦੁਨੀਆਂ ਵਾਸਤੇ ਦਿੱਤਾ ਜੀ good. Luk ji

  • @iqbalsran7866
    @iqbalsran7866 ปีที่แล้ว +5

    Very Very nice video but Mindo vanjaran you are too good acting God bless you all teams ❤

    • @harmeetjassi7491
      @harmeetjassi7491 ปีที่แล้ว

      ਬਹੁਤ ਬਹੁਤ ਸ਼ੁਕਰੀਆ ਜੀ ਜਿਉਂਦੇ ਵੱਸਦੇ ਰਹੋ

  • @boharsingh7725
    @boharsingh7725 ปีที่แล้ว +6

    ਬਹੁਤ ਹੀ ਵਧੀਆ ਬਾਈ
    👍👍👍👍👍
    👌👌👌👌👌

  • @baljitsingh8394
    @baljitsingh8394 ปีที่แล้ว +13

    ਬਹੁਤ ਹੀ ਸੋਹਣੀ film ਬਣਾਉਣ ਵਾਲੀ ਪੂਰੀ team ਦਾ ਬਹੁਤ ਬਹੁਤ ਧੰਨਵਾਦ ਜੀ 👍🙏❤️🙏 ⭐️⭐️⭐️⭐️⭐️

  • @jaskaranbrar1697
    @jaskaranbrar1697 ปีที่แล้ว +37

    ਇਸ ਮੂਵੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਜੀ। ਵਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ

  • @guarjitsingh6520
    @guarjitsingh6520 ปีที่แล้ว +7

    ਬਹੁਤ ਸੋਹਣੀ ਮੂਵੀ ਹੈ ਮੇਰੇ ਵੱਲੋਂ ਸਾਰੇ ਕਲਾਕਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @madanmohan1314
    @madanmohan1314 ปีที่แล้ว +1

    Bhut bhut ziada vadiya suneha ji nojwan piri lyi

  • @varondevi290
    @varondevi290 ปีที่แล้ว

    ਸ਼ਾਰੀ ਟੀਮ ਵਹੁਤ ਵਧੀਆ Story Yery nice Lal Germany mindo Yery Good

  • @amriktalwandi
    @amriktalwandi ปีที่แล้ว +5

    ਵਾਹ ਜੀ ਵਾਹ ਬਹੁਤ ਖੂਬ ਖੁਸ਼ ਕੀਤੇ।

  • @jaggaram520
    @jaggaram520 11 หลายเดือนก่อน +1

    Bhot vdiyaa massage aa ji

  • @jassbatth5190
    @jassbatth5190 3 หลายเดือนก่อน +1

    ਬਹੁਤ ਵਦੀਆ ਜੀ

  • @SukhdevkaurRao
    @SukhdevkaurRao ปีที่แล้ว +1

    ਬਹੁਤ ਵਧੀਆ ਮੂਵੀ ਆਪਣੇ ਬਹੁਤ ਵਧੀਆ ਸਿਖਿਆ ਦਿੱਤੀ

  • @JaswinderSingh-dc9uq
    @JaswinderSingh-dc9uq ปีที่แล้ว +31

    ਵਧੀਆ ਕਹਾਣੀ ਜੀ ਕੋਈ ਵੀ ਕਦਮ ਪੁੱਟਣ ਤੋਂ ਪਹਿਲਾਂ ਅਤੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ

    • @jaspalsingh-uk7jc
      @jaspalsingh-uk7jc ปีที่แล้ว +1

      Very nice

    • @GurdeepSingh-qx8xl
      @GurdeepSingh-qx8xl ปีที่แล้ว +3

      😂😂

    • @tanveerkaur1282
      @tanveerkaur1282 ปีที่แล้ว

      ​@@GurdeepSingh-qx8xl6

    • @kirpalsingh1009
      @kirpalsingh1009 ปีที่แล้ว

      ​@@jaspalsingh-uk7jcji 000

    • @amitrawat6393
      @amitrawat6393 ปีที่แล้ว

      ​@@jaspalsingh-uk7jc😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮q😮😮 Kawasaki question bu hu

  • @gurchatsingh6264
    @gurchatsingh6264 ปีที่แล้ว

    ਬਾਈ ਜੀ ਤੁਹਾਡੀ ਪਹਿਲੀ ਫਿਲਮ ਦੇਖੀ ਆ ਉਹ ਵੀ ਪੁਰਾਣੇ ਅੰਦਾਜ ਚ ਬਹੁਤ ਵਧੀਆਂ ਬਾਈ ਜੀ

  • @ramandhariwal6594
    @ramandhariwal6594 6 หลายเดือนก่อน +1

    Very nice story

  • @NaharSingh-kh7ch
    @NaharSingh-kh7ch 7 หลายเดือนก่อน +1

    Bai ji bahut Sohna masage a hai god bless you 🙌 Bai Mehro da cacter roll is vv nice❤❤

  • @JaswantSingh-sw9qi
    @JaswantSingh-sw9qi ปีที่แล้ว +9

    ਸਾਰੇ ਜਨੇ ਵਧਾਈ ਦੇ ਪਾਤਰ ਹਨ। ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ।ਛਿੰਦਾ ਧਾਲੀਵਾਲ ਨੇ ਪੂਰਾ ਪੂਰਾ ਨਿਆਂ ਕੀਤਾ ਗਿਆ ਹੈ ਆਪਣੇ ਕਿਰਦਾਰ ਨਿਭਾਉਣ ਵਿਚ। ਜਸਵੰਤ ਸਿੰਘ ਮਾਨ ਪਿੰਡ ਦੌਲਾ।

  • @BaljeetKaur-r8j
    @BaljeetKaur-r8j 7 หลายเดือนก่อน +1

    ਬਹੁਤ ਵਧੀਆ ਜੀ ❤

  • @amrindersinghdandiwal8135
    @amrindersinghdandiwal8135 ปีที่แล้ว +5

    ਬਹੁਤ ਵਧੀਆ

  • @balwindergill5986
    @balwindergill5986 ปีที่แล้ว +3

    Very nice movie congratulations. God bless you

  • @sukha3360
    @sukha3360 ปีที่แล้ว +1

    good massage ਬਹੁਤ ਵਧੀਆ ਹੈ ਜੀ

  • @sukhwinderbajwa1456
    @sukhwinderbajwa1456 ปีที่แล้ว +3

    ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ,ਬਚਿਆ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ

  • @jkaudio7960
    @jkaudio7960 ปีที่แล้ว +7

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @ਬਰਾੜਫਿਲਮਪ੍ਰਡੱਕਸ਼ਨ

    ਘੈਂਟ ਆ ਕਡਿਆਰਾ ਸਾਹਬ

    • @maloutrecords9499
      @maloutrecords9499 ปีที่แล้ว

      ਬਹੁਤ ਬਹੁਤ ਧੰਨਵਾਦ ਵੀਰ ਜੀ

  • @GurpreetSingh-jb5oy
    @GurpreetSingh-jb5oy ปีที่แล้ว +5

    ਬਹੁਤ ਹੀ ਜਿਆਦਾ ਵਧੀਆ ਵੀਡੀਓ

  • @inderbrar550
    @inderbrar550 ปีที่แล้ว +3

    ਬਹੁਤ ਵਧੀਆ ਫਿਲਮ 👍👍

  • @balwantkaurchahal8382
    @balwantkaurchahal8382 9 หลายเดือนก่อน

    ਬਹੁਤ ਵਧੀਆ ਕਹਾਣੀ ਲੱਗੀ ਹੈ। ਬਹੁਤ ਵਧੀਆ ਸਿੱਖਿਆ ਦੇਣ ਵਾਲੀ ਹੈ।

  • @lovepreetsingh8881
    @lovepreetsingh8881 ปีที่แล้ว +3

    Bahut badhiya message Manmohan Sidhu ji Jalandhar Singh Banjo master

  • @veerpalkaur2557
    @veerpalkaur2557 ปีที่แล้ว +1

    ਬਹੁਤ ਬਹੁਤ ਧੰਨਵਾਦ ਸਟੋਰੀ ਬਹੁਤ ਵਧੀਆ ਸੀ

  • @ramtejsingh130
    @ramtejsingh130 ปีที่แล้ว +6

    ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਨੇ

  • @amandeepkaur9868
    @amandeepkaur9868 ปีที่แล้ว +6

    Bhut sona msg ❤❤

    • @yousafsardar8411
      @yousafsardar8411 9 หลายเดือนก่อน

      beautiful name kari jagaa da ho 🌹

  • @kulvirkaur9510
    @kulvirkaur9510 ปีที่แล้ว +12

    ਇਸ ਮੋਵੀਜ ਤੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਜੀ ਭੱਲਾ ਕਰਨ,,❤

  • @harjinderkaur3869
    @harjinderkaur3869 ปีที่แล้ว +16

    ਬਹੁਤ ਹੀ ਵਧੀਆ ਸਿੱਖਿਆਦਾਇਕ ਕਹਾਣੀ।ਬਹੁਤ ਹੀ ਵਧੀਆ ਐਕਟਿੰਗ।

    • @yousafsardar8411
      @yousafsardar8411 9 หลายเดือนก่อน

      beautiful name kari jagaa da ho 🌹

    • @RamKumar-qd9ep
      @RamKumar-qd9ep 7 หลายเดือนก่อน

      😢😮😢😅😅😅😅😮😮😮😮😮😮😮😮😮😮😮😮😮😮😮😮😮😮😮😮😮😮😮😮😮😅😅😅😅😅😮

  • @yousafbintashffen
    @yousafbintashffen 11 หลายเดือนก่อน +5

    Very nice and very beautiful story. Thanks sir. (From Canada 🇨🇦).

  • @rachhpalsingh6091
    @rachhpalsingh6091 ปีที่แล้ว +2

    ਬਹੁਤ ਚੰਗੀ ਲੱਗੀ ਵੀਡਿਓ

  • @ekonkarnavreet9977
    @ekonkarnavreet9977 ปีที่แล้ว +2

    Very nice vdiyo bhut kuch sikhya h es vdiyo 🎉

  • @angrejsingh686
    @angrejsingh686 ปีที่แล้ว +1

    wah....jindgi ch pahli var inni emotional story dekhia

  • @sarbjeetkaurlitt360
    @sarbjeetkaurlitt360 ปีที่แล้ว +5

    ਬਹੁਤ ਸੋਹਣੀ ਫਿਲਮ ਆ ਜੀ❤❤❤

    • @yousafsardar8411
      @yousafsardar8411 9 หลายเดือนก่อน

      beautiful name kari jagaa da ho 🌹

  • @JaspreetSingh-wo4xr
    @JaspreetSingh-wo4xr ปีที่แล้ว +1

    ਬਹੁਤ ਵਦੀਆਂ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏🙏🙏

  • @sukhwindersingh-wy9bt
    @sukhwindersingh-wy9bt 11 หลายเดือนก่อน +1

    Very very good god bless you ay you liv long❤

  • @dildiyasadran2582
    @dildiyasadran2582 ปีที่แล้ว +5

    ਬਹੁਤ ਵਧੀਆ ਸਟੋਰੀ ਹੈ ਅਜੇ ਵੀ ਲੋਕਾਂ ਨੂੰ ਸਮਝ ਨਾ ਆਈ ਤਾਂ ਬੜੀ ਵੱਡੀ ਬਦਕਿਸਮਤੀ ਹੈ ਜੀ

  • @romeogill3599
    @romeogill3599 ปีที่แล้ว +1

    Wah ji wah so beautiful video very nice msg 😊 ❤❤❤

  • @tirathsingh6539
    @tirathsingh6539 ปีที่แล้ว +3

    ਜਬਰਦਸਤ 🔥🔥❤️❤️

  • @sukhsukh6205
    @sukhsukh6205 9 หลายเดือนก่อน +2

    Very emotional story aa

    • @desifilma5932
      @desifilma5932  9 หลายเดือนก่อน

      Bahut bahut dhanwad veer ji, Jug jug jio

  • @kamaljitkaurchana3090
    @kamaljitkaurchana3090 ปีที่แล้ว +3

    Super se upar 👌👍

  • @jagsirsinghseeraartist2336
    @jagsirsinghseeraartist2336 ปีที่แล้ว +1

    ਬਹੁਤ ਵਧੀਆ ਕਹਾਣੀ ਐ ਬਾੲਈ।

  • @baljinderkaur3676
    @baljinderkaur3676 11 หลายเดือนก่อน +2

    ਵਧੀਆ ਸੁਨੇਹਾ

    • @yousafsardar8411
      @yousafsardar8411 9 หลายเดือนก่อน

      beautiful name kari jagaa da ho 🌹

  • @GurjantSingh-om2mn
    @GurjantSingh-om2mn ปีที่แล้ว +1

    ਬਹੁਤ ਸਹੌਣੀ ਫਿਲਮ ਆ

  • @ManpreetSingh-wi2pl
    @ManpreetSingh-wi2pl ปีที่แล้ว +1

    ਬਹੁਤ ਸੋਹਣੀ ਫ਼ਿਲਮ ਹੈ ਅਤੇ ਕਹਾਣੀ ਹੈ ਜੀ ਤੁਹਾਨੂੰ ਪ੍ਰਮਾਤਮਾ ਤਰੱਕੀ ਬਖਸ਼ੇ

  • @jagdevbhunder9877
    @jagdevbhunder9877 ปีที่แล้ว +12

    ਬਹੁਤ ਬਹੁਤ ਮੁਬਾਰਕਾਂ ਜੀ
    ਸਾਰੀ ਸਮੁਚੀ ਟੀਮ ਨੂੰ
    ਬਹੁਤ ਹੀ ਵਧੀਆ ਜੀ
    ਜਗਦੇਵ ਭੂੰਦ ਚੰਡੀਗਰ❤❤

  • @HarpreetSingh-u1v5m
    @HarpreetSingh-u1v5m 8 หลายเดือนก่อน +1

    ਜੱਸੀ ਘੈਟ ਕਲਾਕਾਰ

  • @sehbajcheema8157
    @sehbajcheema8157 ปีที่แล้ว +3

    bahut ghaint story c bai je eda e har kise de chehre to parda hat jawe ta kina changa houga 😊😊❤❤❤

  • @balwindergill5986
    @balwindergill5986 ปีที่แล้ว +1

    Very nice. Muvi. Congratulations. God bless you

  • @sukhrajsingh3316
    @sukhrajsingh3316 11 หลายเดือนก่อน +1

    ਗੁਡ

  • @shivshaktigaushalasansthan7723
    @shivshaktigaushalasansthan7723 ปีที่แล้ว +1

    Sukoon aa gaya ji

  • @harjindersingh-hd3mo
    @harjindersingh-hd3mo ปีที่แล้ว

    ਵੀਰ ਜੀ ਇਸ ਨੂੰ ਕਹਿੰਦੇ ਆ ਲੱਖ ਨੂੰ ਸਵਾ ਲੱਖ,,ਮਿਦੋ ਵਣਜਾਰਨ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਬਹੁਤ ਖੂਬ ਜੈਲਦਾਰ ਲਫੰਗਾ,, ਡੀ ਸੀ ਨਾਗੋਕੇ,,

    • @harmeetjassi7491
      @harmeetjassi7491 ปีที่แล้ว

      ਬਹੁਤ ਬਹੁਤ ਧੰਨਵਾਦ ਜੀ।

  • @santoshgarg1436
    @santoshgarg1436 ปีที่แล้ว +1

    So beautiful video very nice msg gbu 👌🏻👌🏻

  • @narenderdhaliwal3195
    @narenderdhaliwal3195 ปีที่แล้ว +1

    Bahut badia Dhaliwal saab

  • @BaljinderSingh-bl8zb
    @BaljinderSingh-bl8zb ปีที่แล้ว +21

    ਚੜਦੇ ਸੂਰਜ ਨੂੰ ਸਲਾਮਾਂ ਵਾਲੀ ਕਹਾਵਤ ਸਹੀ ਆ ਅਮੀਰ ਵੱਲ ਇੱਕ ਉਂਗਲ ਗਰੀਬ ਵੱਲ ਅਣਗਿਣਤ ਉਂਗਲਾਂ
    ਬਹੁਤ ਵਧੀਆ ਸਟੋਰੀ 👌👌👌👌🙏

  • @muhammadumaryameen3014
    @muhammadumaryameen3014 10 หลายเดือนก่อน +1

    Yaar kmaal di acting khas tor te vanjran da kirdar kmaal ay

    • @desifilma5932
      @desifilma5932  10 หลายเดือนก่อน

      Bahut bahut dhanwad veer ji

  • @PargatSinghSidhu-z6e
    @PargatSinghSidhu-z6e ปีที่แล้ว +1

    Bahut hi vadia Bai ji swaad aa gya

  • @MandeepSingh-gw1yg
    @MandeepSingh-gw1yg ปีที่แล้ว +1

    Bhaut sohni movie a ji

  • @JasveerSingh-nm4ov
    @JasveerSingh-nm4ov 10 หลายเดือนก่อน +1

    ਬਹੁਤ ਸੋਹਣੀ ਕਹਣੀ

  •  7 หลายเดือนก่อน

    vadhia kahani hai te sarean ne knm bhut vadhia kita hai

  • @shalindersingh4048
    @shalindersingh4048 9 หลายเดือนก่อน +2

    ਬਹੁਤ ਵਧੀਆ ਕਹਾਣੀ ਕੰਮ ਵੀ ਸਾਰਿਆਂ ਦਾ ਸ਼ਲਾਘਾਯੋਗ ਹੈ
    ਧੰਨਵਾਦ ਸਹਿਤ ਜੀ।❤

    • @desifilma5932
      @desifilma5932  9 หลายเดือนก่อน

      Bahut bahut dhanwad veer ji, Jug jug jio

  • @nandinisharma3090
    @nandinisharma3090 ปีที่แล้ว

    Bahut piari kahani .likhan vale noon ashirvad

  • @HarbhajanSingh-eg4qw
    @HarbhajanSingh-eg4qw ปีที่แล้ว

    ਬਹੁਤ ਖੂਬ ਜਿਉਂਦੇ ਰਹੋ

  • @SatnamSingh-q4l
    @SatnamSingh-q4l หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਜੀ ❤❤

  • @gulzarsingh1498
    @gulzarsingh1498 9 หลายเดือนก่อน

    ❤❤❤❤❤Bundle of Thanks very nice information 👌

  • @KOHINOORKHALSA
    @KOHINOORKHALSA ปีที่แล้ว +2

    Very nice ji

  • @mandersidhu1415
    @mandersidhu1415 ปีที่แล้ว +4

    ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @paigamemohabbat2155
    @paigamemohabbat2155 ปีที่แล้ว +1

    ਬਹੁਤ ਉਮਦਾ ਤੇ ਮਾਰਗਦਰਸ਼ਕ ਕਹਾਣੀ

  • @MMumtaz-g5y
    @MMumtaz-g5y 11 หลายเดือนก่อน +1

    Wah Wah zabrdst ❤

  • @NirmalSingh-fj1hv
    @NirmalSingh-fj1hv ปีที่แล้ว +2

    ਉਸਾਰੂ ਸੰਦੇਸ਼

  • @AkashDeep-dn5zr
    @AkashDeep-dn5zr ปีที่แล้ว

    ਬੁਹਤ ਵਧੀਆ ਮੇਸਜ

  • @avitaj74
    @avitaj74 8 หลายเดือนก่อน

    Boht boht boht vadya movie bnai dill nu lag gi ❤❤

  • @skaur3507
    @skaur3507 3 หลายเดือนก่อน +1

    ❤❤❤❤❤❤❤❤❤❤

  • @balkaransingh2327
    @balkaransingh2327 ปีที่แล้ว

    ਬਹੁਤ ਵਧੀਆ ਜੀ ਬਹੁਤ ਸੋਹਣਾ ਮੈਸੇਜ

  • @NishanSingh-zm7ex
    @NishanSingh-zm7ex 9 หลายเดือนก่อน

    👌👌👌

  • @lakhveergill536
    @lakhveergill536 9 หลายเดือนก่อน +1

    ਬਹੁਤ ਵਧੀਆ ਜੀ।

    • @desifilma5932
      @desifilma5932  9 หลายเดือนก่อน

      Bahut bahut dhanwad veer ji, Jug jug jio

  • @palidetwalia1916
    @palidetwalia1916 ปีที่แล้ว +1

    Jeo khush raho

  • @jagroopsingh5335
    @jagroopsingh5335 ปีที่แล้ว +2

    ਬਹੁਤ ਵਧੀਆ ਕਹਾਣੀ ਲੱਗੀ ਹੈ

  • @Aeknoor
    @Aeknoor ปีที่แล้ว +20

    ਬਹੁਤ ਈ ਖੂਬਸੂਰਤ ਕਹਾਣੀ ਪੂਰੀ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਾਂ

    • @yousafsardar8411
      @yousafsardar8411 9 หลายเดือนก่อน

      So beautiful wanna know u 😘

  • @rubalkabaddi3401
    @rubalkabaddi3401 9 หลายเดือนก่อน

    Bahut sohni story c🙏🙏🙏

  • @ਲਿਖਾਰੀਮਨਪ੍ਰੀਤਬੁੱਟਰ
    @ਲਿਖਾਰੀਮਨਪ੍ਰੀਤਬੁੱਟਰ 9 หลายเดือนก่อน +2

    ਬਹੁਤ ਪਿਆਰੀ ਸਟੋਰੀ,ਜੀ❤❤❤❤ ਦਿਲ ਜਿੱਤ ਲਿਆ 🎉🎉

    • @desifilma5932
      @desifilma5932  9 หลายเดือนก่อน

      Bahut bahut dhanwad veer ji, Jug jug jio

    • @MohanChahal-c3j
      @MohanChahal-c3j 9 หลายเดือนก่อน

      Ji​@@desifilma5932