Khabar Sawer :- Out ਕਰਤੇ ਭਗਵੰਤ ਮਾਨ ! ਦਿੱਲੀਓ ਕੇਜ਼ਰੀਵਾਲ ਨੇ ਭੇਜਿਆ ਹੁਕਮ ! ਬਦਲੇ ਜਾਣਗੇ ਗ੍ਰਹਿ ਮੰਤਰੀ ਤੇ DGP !

แชร์
ฝัง
  • เผยแพร่เมื่อ 10 ต.ค. 2024
  • Khabar Sawer :- Out ਕਰਤੇ ਭਗਵੰਤ ਮਾਨ!
    ਦਿੱਲੀਓ ਕੇਜ਼ਰੀਵਾਲ ਨੇ ਭੇਜਿਆ ਹੁਕਮ!
    ਬਦਲੇ ਜਾਣਗੇ ਗ੍ਰਹਿ ਮੰਤਰੀ ਤੇ DGP!
    ਨਾਲ਼ ਹੀ ਲੱਗਣ ਜਾ ਰਿਹੈ ਉੱਪ ਮੁੱਖ ਮੰਤਰੀ?
    ਰੱਦ ਹੋਈਆਂ ਪੰਚਾਇਤੀ ਚੋਣਾਂ ਪੰਜਾਬ 'ਚ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 55

  • @madanlalsharma2
    @madanlalsharma2 23 ชั่วโมงที่ผ่านมา +10

    ਭਗਵੰਤ ਮਾਨ, ਇਸ ਸਮੇਂ ਜ਼ੀਰੋ ਹਨ, ਦਿੱਲੀ ਵਾਲੇ ਸਭ ਕੁਝ ਆਪਨੀ ਮਰਜ਼ੀ ਨਾਲ ਕਰਦੇ ਹਨ, ਅੱਜ ਤਕ ਕਿਸੇ ਵੀ CM ਨਾਲ ਇਹਨੀ ਬੁਰੀ ਨਹੀਂ ਹੋਈ,ਜਿੰਨੀ ਝੰਡੇ ਨਾਲ ਬੁਰੀ ਹੋਈ ਹੈ lਭਗਵੰਤ ਮਾਨ ਨੂੰ ਜਾਂ ਤਾਂ ਖੁਦ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਆਪਨੇ 60/65 MLA ਲੈਕੇ ਭਗਵੰਤ ਮਾਨ ਦਿੱਲੀ ਵਾਲਿਆਂ ਨੂੰ ਪਾਸੇ ਕਰ ਸਕਦਾ ਹੈ, ਇਸਤੋਂ ਬਿਨਾਂ ਭਗਵੰਤ ਮਾਨ ਦੀ ਸਿਆਸਤ ਬਿਲਕੁਲ ਖ਼ਤਮ ਹੋ ਜਾਵੇਗੀ l ਡੱਮੀ ਮੁੱਖ ਮੰਤਰੀ ਦੀ ਪਾਵਰ ਤਾਂ ਜ਼ੀਰੋ ਹੋ ਜਾਵੇਗੀ, ਕੇਵਲ ਕਾਗਜ਼ਾਂ ਵਿੱਚ ਹੀ ਮੁੱਖ ਮੰਤਰੀ ਰਹੇਗਾ l ਇਸ ਤਰਾਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ, ਅਫਸਰਾਂ ਤੇ ਲੋਕਾਂ ਨੂੰ ਇਹ ਵੀ ਪਤਾ ਹੀ ਹੈ, ਪੰਜਾਬ ਨੂੰ ਕੌਣ ਚਲਾ ਰਿਹਾ ਹੈ l

  • @kanwalpreets1181
    @kanwalpreets1181 วันที่ผ่านมา +32

    ਝੰਡਾ ਲੰਡਾ ਹੋ ਗਿਆ ਜੋ ਮੈ ਬਹੁਤ ਦਿਨਾਂ ਤੋ ਕਹਿ ਰਿਹਾ ਸੀ ਰੱਬ ਨੇ ਸੁਣ ਲਈ ਮੇਰੀ
    ਝੰਡਾ ਲੰਮਾ ਪੈ ਗਿਆ ਲਾਲੇ ਅੱਗੇ ਬੱਸ ਮੁੱਖ ਮੰਤਰੀ ਬਣੇ ਰਹਿਣ ਲਈ

    • @arshdeep7181
      @arshdeep7181 23 ชั่วโมงที่ผ่านมา +1

      😂😂😂😂😂

  • @HarbansSingh-zs7vz
    @HarbansSingh-zs7vz วันที่ผ่านมา +8

    Good ji

  • @ParamveerSinghvartia
    @ParamveerSinghvartia 23 ชั่วโมงที่ผ่านมา +4

    ਸਿੱਧ ਸਾਬ ਜੀ ਮੈ ਤਾ ਅਧਿਆਤਮਿਕਤਾ ਦੇ ਤੌਰ ਤੇ ਦੇਖ਼ਦਾ ਹਾ ਜਦੋ ਜੁਲਮ ਦਾ ਅੰਤ ਹੋਵੇ ਜਾਵੇ ਫ਼ਿਰ ਪਰਮਾਤਮਾ ਆਪ ਜੁਲਮ ਕਰਨ ਵਾਲੇ ਦਾ ਅੰਤ ਕਰਦਾ ਹੈ ਇਤਿਹਾਸ ਗਵਾਹ ਹੈ ਜਿਸ ਨੇ ਵੀ ਸਿੱਖਾਂ ਤੇ ਜੁਲਮ ਕੀਤਾ ਪਰ ਅੰਤ ਮਾੜਾ ਹੋਇਆ ਦੇਖ਼ਦੇ ਰਹੋ

  • @gagasmalsar9404
    @gagasmalsar9404 21 ชั่วโมงที่ผ่านมา +3

    ਭੰਡ ਖਤਮ

  • @teacher3279
    @teacher3279 วันที่ผ่านมา +5

    Who is Kanjariwal to look after our Punjab ? Kanjariwal go back from Punjab.

  • @BaldevSingh-gj6ex
    @BaldevSingh-gj6ex 11 ชั่วโมงที่ผ่านมา +1

    🙏🙏🙏🙏🙏

  • @GulbaharSingh-Bat
    @GulbaharSingh-Bat 19 ชั่วโมงที่ผ่านมา

    Good ❤❤🎉🎉

  • @baldevkrishansharma1975
    @baldevkrishansharma1975 19 ชั่วโมงที่ผ่านมา +1

    ਭਗਵੰਤ ਮਾਨ ਨੇ ਚੂੜੀਆਂ ਪਾਈਆਂ ਹੋਈਆਂ ਨੇ ? ਮੁੱਖ ਮੰਤਰੀ ਸਾਹਿਬ ਠੋਕ ਕੇ ਜਵਾਬ ਦੇ ਦੇਣ ਪੰਜਾਬੀ ਉਨ੍ਹਾਂ ਦੇ ਨਾਲ ਹਨ

  • @jaspreetsingh6302
    @jaspreetsingh6302 19 ชั่วโมงที่ผ่านมา

    Nice

  • @jagdishsingh-uc7ud
    @jagdishsingh-uc7ud วันที่ผ่านมา +2

    92 MLA gunge te behre kiu ho gai oh meeting kr stand kiu nhi lainde

  • @partapvirk5898
    @partapvirk5898 22 ชั่วโมงที่ผ่านมา +1

    Why are Punjab independent lawyers gone to sleep? Why are they not lodging a petition in the Supreme Court, that the constitution of India is being violating by the CM of Punjab, Kejriwal, and all Cabinet Ministers, by disclosing information and Punjab Government files to a Public member such as Kejriwal and his coterie of his gang members? Is there no Punjabi knows how to bring these Mafia gang to their knees? Lear from the Kisaan Morcha.

  • @gurbhejsingh5703
    @gurbhejsingh5703 วันที่ผ่านมา

    Good news

  • @BaljitSingh-tx6ih
    @BaljitSingh-tx6ih วันที่ผ่านมา +1

    How can a chief secretary can change without the signature of CM?

    • @SurjitSingh-k8v
      @SurjitSingh-k8v 23 ชั่วโมงที่ผ่านมา

      Absolutely right.

  • @ShamsherSingh-yr8sx
    @ShamsherSingh-yr8sx วันที่ผ่านมา +2

    MANN APNE MULLAZM NOO PARSHAN KIT A HUN N ITTAJA DEKH O

  • @sandeepbhatti999
    @sandeepbhatti999 วันที่ผ่านมา +3

    Very good. He deserves no sympathy

  • @Jattfarmerr78
    @Jattfarmerr78 20 ชั่วโมงที่ผ่านมา

    ਭੰਡ ਵਾਲਾ ਤਾਂ ਲੋਕਾਂ ਨੂੰ ਭਲੇਖਾ ਨਿਕਲ ਗਿਆ ਹੈ ਵੀ ਕਿੰਨੇ ਕੁ ਪਾਣੀ ਵਿੱਚ ਹੈ ਹੁਣ ਤਾਂ ਲੋਕਾਂ ਨੂੰ ਸਿਰਫ ਕੰਵਰ ਵਿਜੇ ਪ੍ਰਤਾਪ ਸਿੰਘ ਤੋ ਹੀ ਆਸਾਂ ਹੈ ਜੇ ਗ੍ਰਹਿ ਮੰਤਰੀ ਬਣਦੇ ਹੈ ਤਾਂ ਪੰਜਾਬ ਵਿੱਚ ਕੁੱਝ ਸੁਧਾਰ ਹੋ ਸਕੇ ਭੰਡ ਤਾਂ ਝੰਡਾ ਹੀ ਰਹਿ ਗਿਆ ਹੈ ਝੰਡੇ ਨੇ ਤਾਂ ਢਾਈ ਸਾਲਾਂ ਵਿੱਚ ਲੋਕਾਂ ਤੇ ਨਜਾਇਜ ਪਰਚੇ ਕਰਨ ਤੋ ਅਤੇ ਪੰਜਾਬ ਕੰਗਾਲ ਕਰਨ ਇਲਾਵਾ ਕੁੱਝ ਨਹੀ ਕੀਤਾ ਹੀ

  • @hallysingh6051
    @hallysingh6051 18 ชั่วโมงที่ผ่านมา

    Khel khatam ji Lagta

  • @amrikathwal7134
    @amrikathwal7134 วันที่ผ่านมา +1

    🙏

  • @KarmjeetSingh-nb1tu
    @KarmjeetSingh-nb1tu 18 ชั่วโมงที่ผ่านมา

    ਭੱਤਾ ਪਹਿਲੇ ਦਿਨ ਤੋਂ ਹੀ ਜ਼ੀਰੋ ਹੈ ॥ਪੰਜਾਬ ਦੀ ਕੋਈ ਚਰਚਾ ਨਹੀ ਵਾਲਿਆਂ ਦੀ ਕੋਈ ਗੱਲ ਨਹੀਂ ਝੋਨੇ ਦੀ ਕੋਈ ਗਲ ਨਹੱਿ ਬੇਆਬਦੀ ਦੀ ਕੋਈ ਗੱਲ ਨਹੀਂ 1000 ਰੁਪੈ ਦੀ ਕੋਈ ਗੱਲ ਨਹੀਂ ਗੈਗਸਟਰਾ ਦੀ ਕੋਈ ਗੱਲ ਨਹੀਂ ॥ਬੱਸ ਗੱਲ ਇੱਕੋ ਕੇਜਰੀਵਾਲ ਤੇ ਭੰਤੇ ਦੀ ਲੜਾਈ ਦੀ ॥ ਲੋਕਾ ਕੀ ਲੈਣਾ ਫੁਦੂ ਗੱਲਾਂ ਤੋ

  • @mohindersingh4906
    @mohindersingh4906 วันที่ผ่านมา +3

    Main handing galt na likhia kero benti ha aap nu

    • @jassthelegend8810
      @jassthelegend8810 วันที่ผ่านมา +1

      Ehna da ghar hi Galti caption naal chaldea....😂😂😂😂😂😂😂

    • @kanwaljitsingh5734
      @kanwaljitsingh5734 วันที่ผ่านมา

      ਇਨ੍ਹਾਂ ਦਾ ਕੰਮ ਹੀ ਇਹ ,

  • @ipsdhaliwal324
    @ipsdhaliwal324 วันที่ผ่านมา +1

    Bhagwant shrabi badyea cham diyea chlayea .20 gadyea da kafla apni ghar wali nu, 10 gadyea da kafla apni ma nu, 40 gadyea tu apne naal rakhda si. Tu ta Rabb nu bhi bhul gyea si. Hun sarak te a jayenge. Tenu juttyea bahut panyea shrabia

  • @jagtarsingh1134
    @jagtarsingh1134 23 ชั่วโมงที่ผ่านมา +3

    Punjab de Itihas ch sabhton Nikamma CM Bhagwant Maan hi Sabat hoya hai

  • @tarsemsingh5903
    @tarsemsingh5903 วันที่ผ่านมา +1

    😅😅😅😅😅😅😅😂😂😂

  • @jagdishkumar6182
    @jagdishkumar6182 วันที่ผ่านมา

    1:03 gareh,mantri, kunwar Vijay Partap

  • @jaswantsingh9903
    @jaswantsingh9903 23 ชั่วโมงที่ผ่านมา +1

    ਕੁਮਰ ਵਿਜੇਪ੍ਤਾਪ ਨੂ ਲਾਓ CM ਤੇ ਗ੍ਰਹਿ ਮੰਤਰੀ। ਨਜ਼ਾਰਾ ਆਜੂ ਪੂਰਾ

  • @JasvirSingh-nf7ge
    @JasvirSingh-nf7ge 23 ชั่วโมงที่ผ่านมา

    Bhagwat ni ha cm de like
    Sb toh nikama nikleya
    Vadiya bhagwat nu ghar send kr dita
    Punjab da bera garkh kr k rakh dita nikami sarkar nikame mla nikama cm ne

  • @jagdishsingh-uc7ud
    @jagdishsingh-uc7ud วันที่ผ่านมา

    Asal vich kisan Andolan da labh aap vale chuk gai

  • @ravinderkumarjoshi2716
    @ravinderkumarjoshi2716 20 ชั่วโมงที่ผ่านมา

    Kafi dina to eh sun rahe ke B Mann cm to hataye ja rahe hn te panchayti election vi radd ho rahe na
    Sab kuch osi trah chal reha ha,bs jhuthiya news dena band karo.

  • @jagtarsingh1134
    @jagtarsingh1134 23 ชั่วโมงที่ผ่านมา

    Bhagwant Maan tan hun v Dummi CN hi hai Punjab de haq da ek v kamm nahin kar sakye Haan Chutkale Zaroor suna suna ke time poora keeta hai

  • @savindersingh4724
    @savindersingh4724 วันที่ผ่านมา

    Jewey.man.dusrea.mntrea.nal.vtera.krda.c.khera.chotypur.dremveer.gande.oh.apney.arhea.hn

  • @GurpreetSingh-b6d
    @GurpreetSingh-b6d วันที่ผ่านมา +1

    Amazon ਤੇ ਫੈਸਟੀਵਲ ਸੇਲ ਲੱਗੀ ਹੋਈ ਆ ਪੱਤਰਕਾਰਾ, ਹੁਣ ਤਾਂ ਮਾਈਕ ਆਰਡਰ ਕਰ ਦੇ, ਤਾਂ ਜੋ ਤੇਰੇ ਗੱਪ ਬਿਨਾਂ ਹੈਡਫੋਨਾਂ ਤੋਂ ਸਮਝ ਆ ਸਕਣ,---ਸ੍ਰ. ਭਗਵੰਤ ਸਿੰਘ ਮਾਨ ਜ਼ਿੰਦਾਬਾਦ,ਜ਼ਿੰਦਾਬਾਦ,ਜ਼ਿੰਦਾਬਾਦ,ਜ਼ਿੰਦਾਬਾਦ--🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ajitsingh-cz1uc
    @ajitsingh-cz1uc วันที่ผ่านมา

    Punjab de janta te opposition ne delhi lobi da verodh karna chahida.

  • @JasvirSingh-nf7ge
    @JasvirSingh-nf7ge 23 ชั่วโมงที่ผ่านมา

    Good news

  • @hakamskngh7223
    @hakamskngh7223 วันที่ผ่านมา

    Good ji

  • @partapvirk5898
    @partapvirk5898 22 ชั่วโมงที่ผ่านมา