ਕੈਨੇਡਾ ਵਾਲਿਓ ਖਾਲਸਤਾਨੀਆਂ ਦਾ ਵਿਰੋਧ ਕਰੋ ਡਟ ਕੇ, ਗਿਆਨੀ ਬੂਟਾ ਸਿੰਘ

แชร์
ฝัง
  • เผยแพร่เมื่อ 26 ต.ค. 2024

ความคิดเห็น • 186

  • @GurnamSingh-hu5fq
    @GurnamSingh-hu5fq 2 หลายเดือนก่อน +3

    ਗਿਆਨੀ ਬੂਟਾ ਸਿੰਘ ਜੀ ਨੂੰ ਸਿੱਖਾ ਦਾ ਪੑਧਾਨ ਜੰਥੇਦਾਰ ਬਣਾਉਣਾ ਚਾਹੀਦਾ ਹੈ ਜੀ।ਬਾਹਰ ਵੀ ਸ਼ਾਂਤੀ ਬਣ ਜਾਇਗੀ ਜੀ।

  • @jagwantsingh7921
    @jagwantsingh7921 2 หลายเดือนก่อน +3

    ਅਸਲ ਬਾਬੇ ਨਾਨਕ ਦਾ ਸਿਖ ਹੈੈ ਬੂਟਾ ਸਿਘ

  • @Gurmit.dhaliwal007
    @Gurmit.dhaliwal007 2 หลายเดือนก่อน +8

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।

  • @HUMANITY_SUPREME
    @HUMANITY_SUPREME 2 หลายเดือนก่อน +35

    ਇਤਿਹਾਸ ਤੇ ਨਜਰ ਮਾਰੀਏ ਤਾਂ ਮੱਸੇ ਰੰਘੜ ਤੋਂ ਬਾਅਦ ਸਭ ਤੋਂ ਵੱਡੀ ਬੇਅਦਬੀ ਦਰਬਾਰ ਸਾਹਿਬ ਦੀ ਜ਼ਰਨੈਲ ਸਿੰਘ ਭਿੰਡਰਵਾਲੇ ਨੇ ਸਿੱਖੀ ਸਰੂਪ ਚ ਕੀਤੀ। ਅੰਤ ਵੀ ਦੋਨਾਂ ਦਾ ਇਕੋ ਜਿਹਾ ਹੋਇਆ।

  • @Maakali-mantra
    @Maakali-mantra 2 หลายเดือนก่อน +15

    ਤੁਸੀਂ ਸਾਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਬਾਬਾ ਜੀ

  • @RR-oc5iq
    @RR-oc5iq 2 หลายเดือนก่อน +35

    ਬੁੱਟਾ ਸਿੰਘ ਜੀ ਜੋ ਮਰਜੀ ਵਾ ਬੰਦੇ ਤੁਸੀਂ ਦਲੇਰ ਹੋ ਨਹੀਂ ਤਾ ਇਥੇ ਕੋਈ ਮਾੜਾ ਜੇਹਾ ਕੁਸ਼ ਬੋਲੇ ਤਾ ਓਹਨੂੰ ਡਰਾਉਂਦੇ ਨੇ ਪਰ ਤੁਹਾਡੀ ਹਿੰਮਤ ਦੀ ਦਾਤ ਦੇਂਦਾ ਵਾ ਜੀ ਸਲੂਟ ਕਰਦਾ ਜੀ ਤੁਹਾਨੂੰ ਤੁਹਾਡੀ ਦਲੇਰੀ ਕਰ ਕੇ

  • @sultansingh7138
    @sultansingh7138 2 หลายเดือนก่อน +37

    ਬਿਲਕੁਲ ਸਹੀ ਇਹ ਦੇਸ ਦੇ ਗਰਦਾਰ ਹਨ

  • @Harpreetsingh-nz5sx
    @Harpreetsingh-nz5sx 2 หลายเดือนก่อน +3

    thinkyou buuta singh jindabad

  • @satpalparjapatisatpal5453
    @satpalparjapatisatpal5453 2 หลายเดือนก่อน +97

    ਇਨਾ ਖਾਲਸਤਾਨੀਆਂ ਨੇ ਆਪਣੇ ਲੁਕਣ ਵਾਸਤੇ ਦਰਬਾਰ ਸਾਹਿਬ ਨੂੰ ਢਾਲ ਬਣਾਇਆ ਤੇ ਉਸ ਤੇ ਹਮਲਾ ਕਰਵਾਇਆ ਨਾ ਇਹ ਕਰਤੂਤਾਂ ਕਰਕੇ ਉੱਥੇ ਲੁਕ ਦੇ ਤੇ ਨਾ ਹੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਨਜ਼ਰਾਂ ਵਿੱਚ ਦਰਬਾਰ ਸਾਹਿਬ ਜਾ ਧਰਮ ਦੀ ਕੋਈ ਵੀ ਸਤਿਕਾਰ ਨਹੀਂ ਹੈ

    • @AvtarDeep
      @AvtarDeep 2 หลายเดือนก่อน +10

      100%agree

    • @Kuldeep-wb3uq
      @Kuldeep-wb3uq 2 หลายเดือนก่อน +9

      💯💯💯👌
      ਧੰਨਵਾਦ ਵੀਰ ਜੀ ਸੱਚ ਨੂੰ ਸੱਚ ਆਖਣ ਲਈ

    • @dhruvkaushal1635
      @dhruvkaushal1635 2 หลายเดือนก่อน +9

      agree 👍🏻

    • @ShonkiSardar-x6y
      @ShonkiSardar-x6y 2 หลายเดือนก่อน +3

      Ph no bhej

    • @ShonkiSardar-x6y
      @ShonkiSardar-x6y 2 หลายเดือนก่อน +2

      Jehre golak cho doller chakde ne guru nanak dev ji nal kine gunman si

  • @HarcharanSingh-iz4cw
    @HarcharanSingh-iz4cw 2 หลายเดือนก่อน +40

    ਭਾਰਤ ਸਰਕਾਰ ਨੇ ਖੁਲ ਦਿੱਤੀ ਨਹੀਂ ਤਾਂ ਪੰਜਾਬ ਵਿਚ ਇਹਨਾਂ ਦਿਆਂ ਜ਼ਮੀਨਾ ਕਿਉਂ ਨਹੀਂ ਜ਼ਬਤ ਕਰਦੀ ਸਰਕਾਰ

  • @mohinderbhumbla1334
    @mohinderbhumbla1334 2 หลายเดือนก่อน +3

    Rightly & very well said Giani ji.Waheguru bless you.Ameen

  • @narinderkumar969
    @narinderkumar969 2 หลายเดือนก่อน +41

    ਜਿਹੜਾ ਆਪਣੇ ਦੇਸ਼ ਦਾ ਨਹੀ ਬਣਿਆ ੳਹ ਦੂਜੇ ਦੇਸ਼ ਦਾ ਕੀ ਬਣੇਗਾ।ਕੌੜਾ ਸੱਚ। ਭਾਰਤ ਸਾਡੀ ਮਾਤਰ ਭੂਮੀ ਹੈ।

  • @varinderkumar863
    @varinderkumar863 2 หลายเดือนก่อน +17

    ਬਹੁਤ ਵੱਡੀ ਗੱਲ

  • @narindersingh3140
    @narindersingh3140 2 หลายเดือนก่อน +53

    ਗਿਆਨੀ ਜੀ ਤੁਸੀਂ ਬਹੁਤ ਵੱਡੀ ਗੱਲ ਕੀਤੀ ਕਿ ਪਹਿਲਾਂ ਆਪਾਂ ਚੰਗੇ ਇਨਸਾਨ ਬਣੀਏ ਸਭ ਤੋਂ ਵੱਡਾ ਧਰਮੀ ਇਹ ਆ ਕਿ ਆਪਾਂ ਹਰ ਇਨਸਾਨ ਦੀ ਕਦਰ ਕਰੀਏ ਪਿਆਰ ਨਾਲ ਰਹੀਏ ਆਪਦੇ ਅੰਦਰੋਂ ਸਾੜਾ ਖਤਮ ਕਰੀਏ ਫਿਰ ਸਰਕਾਰਾਂ ਵੀ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ ਚੰਗਾ ਸਿਆਣਾ ਸਮਾਜ ਹੋਏਗਾ ਤੇ ਤਰੱਕੀ ਹੋ ਜਾਏਗੀ ਜੇ ਆਪਾਂ ਬੇਈਮਾਨੀਆਂ ਝੂਠ ਨਫਰਤ ਕਰਾਂਗੇ ਤੇ ਫਿਰ ਇਨਸਾਨ ਕਦੀ ਤਰੱਕੀ ਨਹੀਂ ਕਰਨਗੇ ਜੈ ਹਿੰਦ

    • @BootaLalllyan-no6bu
      @BootaLalllyan-no6bu 2 หลายเดือนก่อน +3

      ਰਿਸਰਚ ਵਿੱਚ ਅਪਣਾ ਧਰਮ ਦਾ ਆਂਕੜਾ ਦੇਖਿਓ ਬਾਈ ਜੀ ਧਰਮੀ ਦਿੱਸਦੇ ਨੇ ਅੰਦਰੋ ਬਹੁਤ ਘਟ ਮਿਲਣਗੇ ਧੰਨਵਾਦ ਜੀ ❤

    • @hagd13
      @hagd13 2 หลายเดือนก่อน

      Jidan a samne aa geya jutiyan te ede vajangiyan😂😂🤣🤣

  • @JaswinderSingh-js7ri
    @JaswinderSingh-js7ri 2 หลายเดือนก่อน +3

    ਬਹੁਤ ਵਧੀਆ ਭਾਈ ਬੂਟਾ ਸਿੰਘ ਜੀ

  • @HUMANITY_SUPREME
    @HUMANITY_SUPREME 2 หลายเดือนก่อน +11

    ਗਿਅਨੀ ਜੀ ,ਬਹੁਤ ਸਹੀ ਸੰਦੇਸ਼ ਦਿੱਤਾ

  • @JagpalsinghBal-cf9tv
    @JagpalsinghBal-cf9tv 2 หลายเดือนก่อน +21

    ਬੂਟਾ ਸਿੰਘ ਖਿੱਚੀ ਚਲ ਕੰਮ ਨੂੰ ਜੇ ਤੂੰ ਮਰ। ਵੀ ਗਿਆ ਤਾਂ ਵੀ ਜਿਉਂਦਾ ਰਹੇਗਾ ਸਾਡੇ ਬੱਚਿਆਂ ਨੂੰ ਕਨੈਡਾ ਨੇ ਰੋਟੀ ਦਿੱਤੀ ਮਸਾਂ ਮਸਾਂ ਰੋਟੀ ਪੲਏ ਆ ਇਹ ਖਾਲਿਸਤਾਨੀ ਨੁਕਸਾਨ ਵਾਸਤੇ ਇਹ ਕਿਸੇ ਸਵਾਰ ਕੁਝ ਨਹੀਂ ਸਕਦੇ ਸਾਨੂੰ ਨਹੀਂ ਚਾਹੀਦੀ ਖਾਲਸਤਾਨ ਅਸੀਂ ਭਾਰਤ ਮਾਤਾ ਦੇ ਬਾਸ਼ਿੰਦੇ ਹਾਂ ਅਤੇ ਭਾਰਤ ਮਾਤਾ ਦੀ ਜੈ ਚਹੁੰਦੇ ਹਾਂ ਕਨੈਡਾ ਦੇ ਪੰਜਾਬੀ ਇਹਨਾਂ ਨੂੰ ਸਖ਼ਤ ਨਫ਼ਰਤ ਕਰਦੇ ਹਨ ਅਤੇ ਗਾਲਾਂ ਕੱਢਦੇ ਹਨ ਪਰ ਇਹ ਬੇਸ਼ਰਮ ਅਤੇ ਠੀਠ ਲੋਕ ਹਨ ਇਸ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ

  • @balwindersinghbrar5963
    @balwindersinghbrar5963 2 หลายเดือนก่อน +40

    ਗਿਆਨੀ ਬੂਟਾ ਸਿੰਘ ਜ਼ਿੰਦਾਬਾਦ। ਸਿਧਾਂਤਹੀਣ ਕਥਿੱਤ ਖਾਲਸਤਾਨੀਆਂ ਨੇ ਮਨੁੱਖਤਾ ਵਿਰੋਧੀ ਸਰਗਰਮੀਆਂ ਕਰਕੇ ਸਾਡੇ ਗੁਰੂ ਸਾਹਿਬਾਨਾਂ ਦੇ ਫ਼ਲਸਫ਼ੇ ਅਤੇ ਸਿਧਾਂਤਾਂ ਨੂੰ ਲੋਹੜੇ ਦਾ ਹਰਜਾ ਪਹੁੰਚਾਇਆ ਹੈ। ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪਹਿਰਾਵਾ ਨਾ ਦੇਖਣ, ਸਗੋਂ ਇਹਨਾਂ ਦਾ ਕਿਰਦਾਰ ਦੇਖਣ। ਸਿੱਖ ਸੰਗਤ ਦੀ ਸ਼ਰਧਾ ਦਾ ਇਹ ਘੋਰ ਅਪਮਾਨ ਕਰਨ ਲੱਗੇ ਹੋਏ ਹਨ। ਇਹ ਸਿਰਫ ਗੋਲਕਾਂ ‘ਤੇ ਨਜ਼ਰ ਰੱਖਣ ਵਾਲ਼ੇ ਅਤੇ ਗੋਲਕਾਂ ਲੁੱਟਣ ਵਾਲ਼ੇ ਸ਼ਰੇਆਮ ਧੱਕਾ ਕਰਨ ਵਾਲ਼ੇ ਗਰੋਹ ਹੀ ਹਨ। ਸਿੱਖ ਸੰਗਤ ਨੂੰ ਇਹਨਾਂ ਦੀ ਅਸਲੀਅਤ ਜਾਣਕੇ ਆਪਣਾ ਹਮਦਰਦੀ ਵਾਲ਼ਾ ਜਜ਼ਬਾਤੀ ਹੱਥ ਪਿਛਾਂਹ ਖਿੱਚਣ ਦੀ ਜ਼ਰੂਰਤ ਹੈ।

  • @gurdialchand8068
    @gurdialchand8068 2 หลายเดือนก่อน +3

    ਕੁਝ। ਲੁਟੇਰੇ। ਲੋਕ। ਦੂਜਿਆਂ ਦੇ। ਘਰਾਂ ਤੇ। ਕਬਜ਼ਾ। ਕਰਨ ਲਈ। ਰੈਲੀਆਂ ਕਰਦੈ

  • @SonuSingh-mx2dy
    @SonuSingh-mx2dy 2 หลายเดือนก่อน +44

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਦੇ ਵੀ ਨਹੀਂ ਚਾਹੁਣਗੇ ਕਿ ਮੇਰੇ ਸਿੱਖ ਭਾਰਤ ਦੇਸ਼ ਸਾਡੇ ਦੇਸ਼ ਦਾ ਝੰਡਾ ਆਪਣੇ ਪੈਰਾਂ ਥੱਲੇ ਰੋਲਣ ਅੱਜ ਦੇ ਲਗੋੜਾ ਨੂੰ ਸ਼ਰਮ ਚਾਹੀਦੀ ਹ ਠੀਕ ਆ ਮਨਦੇ ਅਸੀਂ ਸਿੱਖ ਹਾਂ ਪਰ ਇਹਦਾ ਮਤਲਬ ਇਹ ਨੇ ਕਿ ਅਸੀਂ ਆਪਣੇ ਦੇਸ਼ ਦੇ ਝੰਡੇ ਨੂੰ ਪੈਰਾਂ ਥੱਲੇ ਲਤਾੜੀਏ ਆਪਣੀ ਮਾਂ ਦੀ ਚੁੰਨੀ ਤੇ ਆਪਣੇ ਦੇਸ਼ ਦਾ ਝੰਡਾ ਇੱਕ ਬਰਾਬਰ ਹੈ ਸਾਨੂੰ ਸ਼ਰਮ ਚਾਹੀਦੀ ਹੈ ਸਾਡੇ ਲੋਕਾਂ ਨੂੰ ਸ਼ਰਮ ਚਾਹੀਦੀ ਆ। ਕਤੀੜ ਨੂੰ ਸ਼ਰਮ ਚਾਹੀਦੀ ਹ

    • @JaspalSingh-ul6ys
      @JaspalSingh-ul6ys 2 หลายเดือนก่อน +10

      ਵਾਹ ਵੀਰ ਜੀ ਬਹੁਤ ਸੁੰਦਰ

    • @parvinkumar5171
      @parvinkumar5171 2 หลายเดือนก่อน +7

      Bohat vadhia veer ji​@@JaspalSingh-ul6ys

    • @hpsingh3736
      @hpsingh3736 2 หลายเดือนก่อน +5

      ❤❤❤❤

  • @narinderpalsingh5349
    @narinderpalsingh5349 2 หลายเดือนก่อน +3

    ❤❤ ਗਿਆਨੀ ਜੀ ❤❤

  • @Maakali-mantra
    @Maakali-mantra 2 หลายเดือนก่อน +4

    ਬਹੁਤ ਵਧੀਆ

  • @Nishantsibgh
    @Nishantsibgh 2 หลายเดือนก่อน +3

    ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਧਰਤੀ ਤੇ ਭੇਜਿਆ ਕਿ ਖਾਲਸਾ ਪੰਥ ਸਾਜੋ ਜੋ ਸਾਡਾ ਪੰਥ ਹੋਵੇਗਾ ਤੇ ਇਹ ਸੋਟਕਟ ਰਸਤਾ ਹੈ ਮੁਕਤ ਹੋਣ ਦਾ 84 ਲੱਖ ਜੂਨਾਂ ਨੂੰ ਕੱਟਣ ਦਾ

  • @rameshbajaj6500
    @rameshbajaj6500 2 หลายเดือนก่อน +2

    🙏🙏🙏

  • @sarjivankumar7720
    @sarjivankumar7720 2 หลายเดือนก่อน +2

    Yes sir g

  • @darbarasingh9145
    @darbarasingh9145 หลายเดือนก่อน +2

    ਲੋਕਾਂ ਦੇ ਘਰ ਉਜਾੜਨ ਵਾਲਿਓ ਤੁਹਾਡੇ ਘਰ ਵੀ ਉਜੜ ਗਏ ।

  • @GurnamSingh-hu5fq
    @GurnamSingh-hu5fq 2 หลายเดือนก่อน +2

    ਗਿਆਨੀ ਬੂਟਾ ਸਿੰਘ ਜੀ ਬਹੁਦਰ ਤੇ ਦਲੇਰ ਸਿੱਖੀ ਦਾ ਪਹਿਰੇਦਾਰ ਨੇ ਜੀ ਭਿੰਡਰਾਂ ਵਾਲੇ ਤੇ ਅੑਮਰਿਤਪਾਲ ਦੀ ਕਾਰਜ ਕੁਜਾਰੀ ਵਾਰੇ ਖੁਲ ਕੇ ਬੋਲੇ ਨੇ। ਪੰਜਾਬ ਚੁਪ ਬੈਠਾ ਸੀ ਜਾਣਦੇ ਸਭ ਨੇ ਛੱਡੋ ਜੀ ਕਿਹ ਕੇ ਜਬਾਬ ਦੇ ਛੱਡਦੇ ਨੇ ਧੰਨਵਾਦ ਜੀ

  • @VeerDeer-iz6vk
    @VeerDeer-iz6vk 2 หลายเดือนก่อน +19

    ਨਾ ਹੀ ਖਾਲਿਸਤਾਨ ਕੰਮ ਤਾਂ ਗੁੰਡਿਆਂ ਨਾਲੋਂ ਵੀ ਉੱਪਰ ਦੀ ਕਰਦੇ ਆ ਕਿਸੇ ਨੂੰ ਬੋਲਣ ਨਹੀਂ ਦੇਣਾ ਇਹ ਇਹਨਾਂ ਦੀ ਅਸਲੀਅਤ ਸੱਚ ਇਹਨਾਂ ਨੂੰ ਜ਼ਹਿਰ ਦਿਖਾਈ ਦਿੰਦਾ

  • @animenews9482
    @animenews9482 2 หลายเดือนก่อน +3

    ਗਿਆਨੀ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ

  • @BootaLalllyan-no6bu
    @BootaLalllyan-no6bu 2 หลายเดือนก่อน +2

    ਬਾਣੀ ਦਾ ਸਿੱਧਾਂਤ ਹੈ ਕਿ ਜੀਉ aur ਜੀਨੇ ਦੋ ਜੀ 🙏♥️

  • @jarnailsinghjarnailsingh8626
    @jarnailsinghjarnailsingh8626 2 หลายเดือนก่อน +3

    Bilkul sahi hai

  • @lalsingh4914
    @lalsingh4914 2 หลายเดือนก่อน +17

    Absolutely right sir Giani Buta Singh ji

  • @russelwiper3112
    @russelwiper3112 2 หลายเดือนก่อน +7

    ਗਿਆਨੀ ਬੂਟਾ ਸਿੰਘ ਜੀ ਤੁਸੀਂ ਅਸਲੀ ਸਿੱਖ ਹੋ ਤੁਹਾਡਾ ਸਤਿਕਾਰ ਕਰਦੇ ਤਹਿ ਦਿਲੋਂ ਖਾਲਿਸਤਾਨੀਆਂ ਨੂੰ 👞👞👞👞👞

  • @hardipsingh7691
    @hardipsingh7691 2 หลายเดือนก่อน +1

    🙏

  • @narayandass9068
    @narayandass9068 2 หลายเดือนก่อน +6

    Sat siri akaal jio1000 saal

  • @amandeepkaruaman1052
    @amandeepkaruaman1052 2 หลายเดือนก่อน +30

    बाबा बूटा सिंह। जी बिलकुल सही कहा आपने बोहोत धन्यवाद आपका

  • @panditsanju8483
    @panditsanju8483 2 หลายเดือนก่อน +2

    Good ji

  • @BootaLalllyan-no6bu
    @BootaLalllyan-no6bu 2 หลายเดือนก่อน +2

    ਗਿਆਨੀ ਜੀ ਤੁਸੀਂ ਬਹੁਤ ਵਧੀਆ ਸੋਚ ਵਾਲਿਆ ਗੱਲਾਂ ਕਰਦੇ ਸਹੀ ਗੱਲ ਆ ਜੀ ਪਹਿਲਾ ਵਧੀਆ ਇਨਸਾਨ ਬਨੋ ਧਰਮੀ ਆਪੇ ਹੋ ਜਾਵਾਂਗੇ ਜੀ ਚੰਗਾ ਇਨਸਾਨ ਮਾੜਾ ਕੰਮ ਨਹੀ ਕਰੇਗਾ ਜੀ 🙏♥️

  • @GauravSharma-vj1mg
    @GauravSharma-vj1mg 2 หลายเดือนก่อน +2

    Jai Hind Khalsa ji

  • @sandeepvansh1470
    @sandeepvansh1470 2 หลายเดือนก่อน +22

    Sch keha buta Singh ji waheguru ji

  • @KRISHNAPATEL-x1w
    @KRISHNAPATEL-x1w 2 หลายเดือนก่อน +5

    सच्चे सिख बंधु और सच्चे सनातनी हिंदु इनके हाथों ही भारत सुरक्षित रह सकता।

  • @SatpalSingh-cg3iv
    @SatpalSingh-cg3iv 2 หลายเดือนก่อน +4

    Bilkul sahi keeta una loka ne e hankaar chuke aa,bande nu banda ne samjde

  • @User-k2g-z7h
    @User-k2g-z7h 2 หลายเดือนก่อน +2

    Ikk ikk gal sachi h

  • @humanbody580
    @humanbody580 2 หลายเดือนก่อน +17

    Giani butta Singh ji bilkul sahi kaha aapne

  • @neena-bs4bu
    @neena-bs4bu 2 หลายเดือนก่อน +13

    Shukar hai koi tan aya is kom nu jgaun wala🙏

  • @sanjeevmalhotra8770
    @sanjeevmalhotra8770 2 หลายเดือนก่อน +15

    Bilkul sahi giani ji❤

  • @parvinkumar5171
    @parvinkumar5171 2 หลายเดือนก่อน +10

    Gyani boota singh ji jindabad

  • @RanjitSingh-q7j
    @RanjitSingh-q7j 2 หลายเดือนก่อน +2

    🎉🎉🎉🎉🎉

  • @ShayamPal-g4y
    @ShayamPal-g4y 2 หลายเดือนก่อน +12

    Giani ji ne bilkul sach kiha।

  • @MandeepSingh-gn4cw
    @MandeepSingh-gn4cw 2 หลายเดือนก่อน +4

    Om

  • @ritasharma4439
    @ritasharma4439 2 หลายเดือนก่อน +3

    Satnam ji

  • @charanjitrandhawa6067
    @charanjitrandhawa6067 2 หลายเดือนก่อน +4

    Absolutely right ✅️ baba ji

  • @surindersingh9808
    @surindersingh9808 2 หลายเดือนก่อน +2

    Giani Ji you are right , go ahead .🇨🇦

  • @rajinderkumar-lg4vf
    @rajinderkumar-lg4vf 2 หลายเดือนก่อน +3

    Baba ji 100 persent theek bhol rahe hai ji very nice satnam Shri waheguru ji

  • @rakeshabrol3121
    @rakeshabrol3121 2 หลายเดือนก่อน +2

    ❤ good

  • @amardeepverma9957
    @amardeepverma9957 2 หลายเดือนก่อน +14

    🙏🇮🇳🙏

  • @SwarnSingh-wv7et
    @SwarnSingh-wv7et 2 หลายเดือนก่อน +7

    Right 👍

  • @Rahul_gaur_369
    @Rahul_gaur_369 2 หลายเดือนก่อน +3

    I love you sir Wahagaru ji your great ho

  • @UshaRani-rr1yl
    @UshaRani-rr1yl 2 หลายเดือนก่อน +9

    Absolutely right Sir 👍 🙏

  • @RohitChopra-on4ly
    @RohitChopra-on4ly 2 หลายเดือนก่อน +3

    Yoga se darne wale kya khalisatan lege.jai Sanatan Jai guru govind singh ji.

  • @kuljindersingh3128
    @kuljindersingh3128 2 หลายเดือนก่อน +3

    ਬਹੁਤ ਵਧੀਆ ਭਾਈ ਸਾਹਿਬ

  • @Jasstanda
    @Jasstanda 2 หลายเดือนก่อน +4

    101% right

  • @dewarkanath2853
    @dewarkanath2853 2 หลายเดือนก่อน +8

    Satnaam Shri Waheguru ji.

  • @hardeepsingh4326
    @hardeepsingh4326 2 หลายเดือนก่อน +3

    ਮੇ ਪਹਿਲਾ ਤੋ ਹੀ ਇਹ ਕਹਿੰਦਾ ਹਾ ਕਿ ਇਹਨਾ ਦੇ ਚਿਹਰੇ ਤੇ ਚੋਲੇ ਨਾ ਦੇਖੋ ਕਰਤੁਤਾ ਦੇਖੋ ਕਰਤੁਤਾ ਦੇ ਬਹੁਤ ਮਾੜੇ ਹਨ ਮੇ ਪੁਛਣਾ ਚਾਹੁਂਦਾ ਇਹਨਾ ਅਖੋਤੀ ਸਿੱਖਾਤੋ ਕਿ ਸ਼ਿਵ ਜੀ ਦੇ ਭਗਤ ਉਸਦੇ ਵਰਗੇ ਬਸਤਰ ਜਾ ਤਿਰਸ਼ੁਲ ਨਹੀ ਲਈ ਫਿਰਦੇ ਨਾ ਰਾਮ ਚੰਦਰ ਦੇ ਭਗਤ ਤੀਰ ਲਈ ਫਿਰਦੇ ਹਨ ਨਾ ਕਿ੍ਰਸ਼ਨ ਜੀ ਦੇ ਭਗਤ ਉਗਲ ਵਿੱਚ ਸੁਦਰਸ਼ਨ ਚਕਰ ਪਾਈ ਫਿਰਦੇ ਹਨ ਇਹ ਸਿੱਖ ਕਿਉ ਗੁਰੁ ਦੀ ਨਕਲ ਕਰਦੇ ਹਨ ਇਹ ਲੋਕਾ ਨੂਂ ਮੁਰਖ ਬਣਾਉਦੇ ਹਨ ਤੇ ਵਹਿਲੇ ਖਾਦੇ ਹਨ ਗੁਰੁ ਨਾਨਕ ਨੇ ਧਰਮਾ ਵਿੱਚੋ ਕਢਿਆ ਸੀ ਤੇ ਜਾਤਾ ਪਾਤਾ ਵਿੱਚੋ ਕਢਿਆ ਸੀ ਸਾਰਿਆ ਨੂੰ ਇੱਕ ਨਾ ਦਿੱਤਾ ਕੌਰ ਤੇ ਸਿੰਘ ਕਿ ਪਤਾ ਲਗੇ ਇੱਕੋ ਹੀ ਪਿਉ ਦੀ ਸਨਤਾਨ ਹੈ ਫਿਰ ਕਿਸ ਤਰਾ ਸਿੱਖ ਧਰਮ ਬਣਾ ਸਕਦੇ ਹਨ ਕਿਤੇ ਵੀ ਸਬੁਤ ਨਹੀ ਮਿਲਦਾ ਗੁਰੁਆ ਵਲੋ ਇਹਨਾ ਨੇ ਝੂਠੀਆ ਕਹਾਣੀਆ ਬਣਾ ਕੇ ਲੋਕਾ ਨੂੰ ਗੁੰਮਰਾਹ ਕਰਦੇ ਹਨ ਫਿਰ ਇਹ ਸਿੱਖ ਆਪਣੇ ਗੌਤ ਨਾਲ ਲਾਉਦੇ ਹਨ ਇਹਨਾ ਨੇ ਤਾ ਗੁਰੁ ਦੀ ਗੱਲ ਵੀ ਨਹੀ ਮੰਨੀ ਇਹ ਧਰਮ ਸਿਆਸੀ ਲੋਕਾ ਦੀ ਕਾਢ ਹੈ ਲੋਕਾ ਨੂਂ ਵੱਡ ਕੇ ਵੋਟਾ ਲੇਣ ਲਈ ਇਸੇ ਲੋਕਾ ਕਰਕੇ ਪਾਕਿਸਤਾਨ ਬਣਿਆ ਹੈ ਮਾਨਸ ਕੀ ਜਾਤ ਸਭੇ ਏਕ ਪਹਿਚਾਣ ਕਿਉ ਕਿਹਾ ਗੁਰ ਜੀ ਨੇ ਧਰਮ ਬੰਦੇ ਦੇ ਬਣਾਏ ਹਨ ਨਾ ਕਿ ਰੱਬ ਨੇ ਚੰਗੇ ਇਨਸਾਨ ਤਾ ਬਣ ਨਹੀ ਸਕੇ ਧਰਮੀ ਬਣਗੇ ਜਿੰਨਾ ਬੇੜਾ ਗਰਕ ਭਿਂਡਰਾ ਵਾਲੇ ਤੇ ਖਾਲਿਸਤਾਨੀਆ ਕੀਤਾ ਪੰਜਾਬ ਦਾ ਉਹਨਾ ਕਿਸੇ ਸਰਕਾਰ ਨੇ ਨਹੀ ਕੀਤਾ ਬਚ ਲੋ ਭਰਾਵੋ ਹੋਰ ਨੁਕਸਾਨ ਨਾ ਕਰਾ ਲਿਉ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਦੀ ਹੈ ਨਾ ਕਿ ਮੱਥਾ ਟੇਕਣਾ ਇਸਨੂੰ ਜੀਵਨ ਵਿੱਚ ਧਾਰਨ ਕਰੁਗੇ ਤਾ ਹੀ ਫਰਕ ਪੇਣਾ ਨਾ ਕਿ ਮੱਥਾ ਟੇਕਣਨਾਲ ਜਿਵੇਕੋਈ ਡਾਕਟਰ ਬਨਣ ਵਾਲਾ ਬੰਦਾ ਕਿਤਾਬਾ ਲਿਆ ਕੇ ਮੱਥਾ ਟੇਕੀ ਜਾਵੇ ਅਮਲ ਕਰੇ ਨਾ ਤਾ ਡਿਗਰੀ ਲੇ ਲਉ ਇਸੇ ਤਰਾ ਸਿੱਖ ਹਨ ਇਹ ਸਭ ਫੇਲ ਹਨ ਪਾਸ ਨਹੀ ਹੋਏ ਪਾਸ ਹੋਇਆ ਮੁੜਕੇ ਸਕੁਲੇ ਨਹੀ ਜਾਦਾ ਫਿਰ ਵਾਰ ਵਾਰ ਗੁਰ ਘਰ ਕਿਉ ਜਾਦੇ ਹਾ ਉਹ ਜਾਣ ਜੋ ਨਵੇ ਬੱਚੇ ਹਨ ਜਿਹਨਾ ਨੇਕੁਝ ਸਿੱਖਣਾ ਹੈ ਅਸੀ ਅਛੀ ਸਾਲ ਤੱਕ ਜਾਈ ਜਾਦੇ ਹਾ ਸਿਖਿਆ ਕੁਝ ਨਹੀ ਮੇ ਮੱਥੇ ਨਹੀ ਟੇਕਦਾ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ ਮੇ ਕਦੇ ਗੁਰੁ ਘਰ ਨਹੀ ਜਾਦਾ ਮੇਨੂਂ ਤਾ ਹਰ ਥਾ ਗੁਰੁਘਰ ਲਗਦਾ ਹੈ

  • @swarnsingh5072
    @swarnsingh5072 2 หลายเดือนก่อน +4

    Sahi gal

  • @CharnjitSingh-h2s
    @CharnjitSingh-h2s 2 หลายเดือนก่อน +3

    Very nice baba Buta Ji god bless you ❤❤❤❤❤❤❤❤❤❤❤❤❤❤❤❤❤❤❤❤❤❤

  • @ravichaudhary3603
    @ravichaudhary3603 2 หลายเดือนก่อน +5

    You are doing great sir ji. You are the real Khalsa not them who killed people

  • @bkaur5485
    @bkaur5485 2 หลายเดือนก่อน +4

    Butta g gud job

  • @raijs7842
    @raijs7842 2 หลายเดือนก่อน +5

    It's very true, when dharm Jud morcha start 1980.... activities of. goonda raj started... after that government, political and police and bad elements........ looting to Punjabi, public...till continue.. losses of humanity and prosperity....to much damage..In Europe these elements collected funds and misused.... When you work, God never demanded money... helps needful person ✍️👍🙏 good media coverage.

  • @jasbersingh4991
    @jasbersingh4991 2 หลายเดือนก่อน +4

    Waheguru ji Mehar Rakhe ji Good job Veer jio

  • @arjungossian8477
    @arjungossian8477 2 หลายเดือนก่อน +5

    Well Said

  • @gurmukhsingh6021
    @gurmukhsingh6021 2 หลายเดือนก่อน +2

    Giani Boota Singh Ji
    General public like you.

  • @amarjeet3447
    @amarjeet3447 2 หลายเดือนก่อน +2

    Khalistani force 🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕🐕

  • @GaganboxQadian
    @GaganboxQadian 2 หลายเดือนก่อน +3

    Bahut Vadhia Suruat Hai _-------------------SUKH PAL NAG

  • @JoginderpalattriAttri-iq6br
    @JoginderpalattriAttri-iq6br 2 หลายเดือนก่อน +7

    Thode bolan Nal kafi kush houga ji, Te ho v riha ji👍👍

  • @ankitsingh-wy8vy
    @ankitsingh-wy8vy 2 หลายเดือนก่อน +3

    Keep speaking the truth Giani ji 🙏

  • @gurmeetsingh-zl1vt
    @gurmeetsingh-zl1vt 2 หลายเดือนก่อน +7

    Zabardast Giani Ji....❤❤

  • @Pardeepkumar-u3x
    @Pardeepkumar-u3x 2 หลายเดือนก่อน +5

    Bilkul shi gal hai

  • @ManojKumar-em7ni
    @ManojKumar-em7ni 2 หลายเดือนก่อน +7

    Sir ji तुसी
    Punjab दे B R अंबेडकर साहब जेसे हो

  • @kulvindersingh1324
    @kulvindersingh1324 2 หลายเดือนก่อน

    Good

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 2 หลายเดือนก่อน +5

    👍🏻👍🏻

  • @chamanprakash8869
    @chamanprakash8869 2 หลายเดือนก่อน +3

    Right

  • @MandeepSingh-ug9hi
    @MandeepSingh-ug9hi 2 หลายเดือนก่อน +5

    🙏🙏🙏🙏🙏😘🙏🙏🙏

  • @mahindersingh9464
    @mahindersingh9464 2 หลายเดือนก่อน +6

    Very Very good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good good baba ji

  • @jagrajsinghpirkot6708
    @jagrajsinghpirkot6708 2 หลายเดือนก่อน +1

    ਬੂਟਾ ਸਿਆਂ ਇੱਕ ਵਾਰ ਈਰਖਾ ਛੱਡਕੇ ਵੇਖ, ਸਾਰੀ ਦੁਨੀਆਂ ਤੇਰੀ ਐ ਯਾਰ

  • @rajeevsharma5287
    @rajeevsharma5287 2 หลายเดือนก่อน +4

    I do not consider the anti national person as Sikh because a real sikh always prepares to sacrifice his life for the sake of our country and respect of Tiranga.

  • @tanbirsinghlifestyle
    @tanbirsinghlifestyle 2 หลายเดือนก่อน +5

    G Buta si very good

  • @SkKhanna-hb8jk
    @SkKhanna-hb8jk 2 หลายเดือนก่อน

    GIANI JI SCH DI AWAAZ TUSI BOLDE HO. VERY GOOD

  • @JaspalSingh-rf7sl
    @JaspalSingh-rf7sl 2 หลายเดือนก่อน +6

    Good❤

  • @sanjukashyap8247
    @sanjukashyap8247 2 หลายเดือนก่อน +6

    ❤❤❤❤❤

  • @kulwinderkumar9478
    @kulwinderkumar9478 2 หลายเดือนก่อน +4

    Buta Singh ji rab tuhadi aardas poori kare ....pehlan vi jhoot kha ke 30-35 saal saukhe langh ghaiye si...

  • @advocatejagmohansinghbhatt6707
    @advocatejagmohansinghbhatt6707 2 หลายเดือนก่อน +2

    Gyni Buta Singh g zryam pesha walee chitthe sikhan bare bharat sarkar ne kyde 1949 vich te v apne vidvta bhrayee vichar dena g.

  • @User-k2g-z7h
    @User-k2g-z7h 2 หลายเดือนก่อน +2

    Punjab vich beadbiya vi ehi lok karwaunde ne hor koi ni.

  • @JaspalSingh-rf7sl
    @JaspalSingh-rf7sl 2 หลายเดือนก่อน +8

    Amritpal---Khaistania-di-Bond-te-LAT-Mar-Bharat-Svidhan-Man-K-Hindostan-da-Mantri-Ban-gia----ghar---Bhar-Lae

    • @talwindersingh463
      @talwindersingh463 2 หลายเดือนก่อน

      Khalistani. Haram. De. Pakistani. Tattu. 🥾🥾Khalitani🥾🥾🦥🥾🦥🥾🦥

  • @vickysahota5169
    @vickysahota5169 2 หลายเดือนก่อน +3

    America tay Canada day kuttayan nu bhonkan dayo . Giani Ji thuhaada kita asi saray hee day nahi sakday. Asli Sant tay tuci hee hoo. Thuhaaday charna vickh koti koti parnaam ji.

  • @humanbody580
    @humanbody580 2 หลายเดือนก่อน +7

    Canada nu barbad kar Dana eah loga ne

    • @g_aahi15798
      @g_aahi15798 2 หลายเดือนก่อน

      India kehrda california bna ditta punjab nu paani o khtm hon wala ,nsa,berujgari,parwas,jail ,prche, NSA,10 lakh katl watwara hoyea punjab ain nuksaan kra liya ki kita punjab da aina sarkara ne

  • @lakhwinderheer4048
    @lakhwinderheer4048 2 หลายเดือนก่อน +6

    Ehna de juttiyaan penddiyaan hi rehndiyaan ne par sharm ni aundi ehna nu
    Lakh laahntaan khaali shaitaaniyaan de 😉👍

  • @darbarasingh9145
    @darbarasingh9145 หลายเดือนก่อน

    ਚਮਕੀਲੇ ਦੇ ਗਾਣੇ ਸੁਣਨ ਵਾਲਿਆਂ ਦੀ (ਰੇਟਿੰਗ) ਗਿਣਤੀ ਅਗੇ ਨਾਲੋ ਵਧ ਰਹੀ । ਹੁਣ ਚਮਕੀਲੇ ਦੇ ਗਾਣੇ ਬੰਦ ਹੋਗੇ ।

  • @Bachittar-j7f
    @Bachittar-j7f หลายเดือนก่อน

    Giani Buta Singh Zindabad
    Baldev Singh Babbar

  • @rajeevsharma5287
    @rajeevsharma5287 2 หลายเดือนก่อน +3

    Bharat se bahar doosre deshon mein rehne wale bhartiyon ko aise gunda tatvon aur inko support karne wali sarkaron ka bhi virodh karen.