Putt Jattan De

แชร์
ฝัง
  • เผยแพร่เมื่อ 30 ม.ค. 2025

ความคิดเห็น • 488

  • @bepositive5803
    @bepositive5803 ปีที่แล้ว +99

    ਜਦੋਂ ਵੀ ਵੀ ਸੀ ਆਰ ਲਿਆਉਣਾ , ਪੁੱਤ ਜੱਟਾਂ ਦੇ ਫਿਲਮ ਹਰ ਵਾਰ ਨਾਲ ਹੁੰਦੀ ਸੀ,,ਤੇ ਸਭ ਤੋਂ ਪਹਿਲਾਂ ਇਹੀ ਦੇਖੀ ਜਾਂਦੀ ਸੀ,,ਉਹ ਵੀ ਕਿਆ ਦਿਨ ਸਨ ਤੇ ਵੇਲੇ ਬੜੇ ਚੰਗੇ ਸੀ,,😢😢,ਦਿਲ ਚੋਂ ਹੂਕ਼ ਨਿਕਲ਼ਦੀ ਉਹ ਵਕਤ ਯਾਦ ਕਰਕੇ ਯਾਰੋ,,😢😢😢

    • @sukhdevraj2367
      @sukhdevraj2367 ปีที่แล้ว +1

      Jado kuch v nhi hunda c, odo RAMLILA VEKHAN jande hunde c, 76-78 vich

    • @GopiGopi-go4km
      @GopiGopi-go4km ปีที่แล้ว +1

      Sahi gal brother bahut vdiya time se ❤❤

    • @Singh19844
      @Singh19844 ปีที่แล้ว +1

      Sahi gal a veer

    • @parmindersingh9448
      @parmindersingh9448 ปีที่แล้ว +1

      ਬਿਲਕੁਲ ਸਹੀ

    • @dilpreetsingh2853
      @dilpreetsingh2853 ปีที่แล้ว +1

      ਬਿਲਕੁਲ ਬਾਈ ਜੀ

  • @karamkanthofficial4380
    @karamkanthofficial4380 2 ปีที่แล้ว +53

    ਇਸ ਫਿਲਮ ਜਿਹੀ ਕੋਈ ਫਿਲਮ ਨਈ ਬਣੀ ਨਾ ਹੀ ਬਣੇਗੀ ਕਦੇ ਕੋਈ ਹੋਰ ❤️ਬੈਸਟ ਪੰਜਾਬੀ ਫਿਲਮ 👌👌

  • @ranbirrandhawa1865
    @ranbirrandhawa1865 ปีที่แล้ว +51

    ਇਹ ਗਾਣਾ ਸੁਣਕੇ ਅੱਜ ਵੀ ਵੱਖਰੀ ਫੀਲ ਆਉਦੀਂ ਐੇ।

  • @sukhdevsingh5197
    @sukhdevsingh5197 ปีที่แล้ว +5

    ਪੁੱਤ ਜੱਟਾਂ ਦੇ ਫਿਲਮ ਦਾ ਹੀਰੋ ਬਲਦੇਵ ਖੋਸ਼ਾ ਸੀ ਪਤਾ ਨਹੀਂ ਕਿ ਹੁਣ ਹੈ ਜਾਂ ਨਹੀਂ ਫਿਲਮ ਵੇਖੀ ਸੀ ਹੁਣ ਵੀ ਸਭ ਕੁਝ ਅੱਖਾਂ ਅਗੇ ਘੁੰਮਦਾ ਹੈ ਦੇਵ ਥਰੀਕੇ ਵਾਲਾ ਵੀ ਇਸ ਜਹਾਨ ਤੋਂ ਚਲਾ ਗਿਆ ਹੈ ਸੁਰਿੰਦਰ ਸ਼ਿੰਦਾ ਵੀ ਹੁਣ ਤਾਂ ਯਾਦਾਂ ਰਹਿ ਗਈਆਂ ਧੰਨਵਾਦ ਵੀਰ ਜੀ

    • @ashokgarg3519
      @ashokgarg3519 ปีที่แล้ว +1

      ਖੋਸਾ ਸਾਹਿਬ ਜਿਊਦੇ ਹਨ

    • @kashmirsingh8572
      @kashmirsingh8572 ปีที่แล้ว

      ਐਮ ਐਲ ਏ ਮਹਾਰਾਸ਼ਟਰ ਵਿਚ

    • @gurpindersingh206
      @gurpindersingh206 5 หลายเดือนก่อน

      ਝੰਡੇ ਵਾਲਾ ਪਿੰਡ ਸੀ ਬਲਦੇਵ ਖੋਸਾ ਜੀ ਦਾ ਜਿਲ੍ਹਾ ਮੋਗਾ ਪਤਾ ਨੀ ਹੈ ਵੀ ਜਾਂ ਨਹੀਂ।।।।

  • @n.5845
    @n.5845 ปีที่แล้ว +22

    ਜਦੋਂ ਤੀਜੀ-ਚੌਥੀ ਚ' ਪੜਦਾ ਹੁੰਦਾ ਸੀ ਓਦੋਂ ਜੇ ਮੈਂ ਇਹ ਗੀਤ ਸੁਣਦਾ ਹੁੰਦਾ ਸੀ। ਇਹਨਾਂ ਸਮਿਆਂ ਵਿੱਚ ਹੀ ਇੰਡੀਆ ਵਾਲਿਆਂ ਨੇ ਫੌਜੀ ਹਮਲਾ ਕਰਕੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ। ਯਾਦ ਤਾਜੀ ਕਰਾ ਦਿੰਦਾ ਹੈ ਕਿ ਭਾਰਤ ਦੇ ਅਸੀਂ ਕੁਛ ਨਹੀਂ ਲਗਦੇ।

    • @sachinsahota5391
      @sachinsahota5391 ปีที่แล้ว

      Sahi bilkul keha sir tusin.ajj je kujh karna chahiye v. Ta sada panha ni.jina kol panha a.ohna nu jindgi naal peyar vadh a

    • @lovepunjab2738
      @lovepunjab2738 9 หลายเดือนก่อน

      ਭਿੰਡਰਾਂਵਾਲ਼ਾ ਨੂੰ ਬਾਹਰ ਆਕੇ ਲੜਨਾ ਚਾਹੀਦਾ ਸੀ, ਇੰਡੀਆ ਪਾਕਿਸਤਾਨ ਚ ਕਦੇ ਜੰਗ ਨਾ ਹੁੰਦੀ, ਕਿਉਂਕਿ ਕਸ਼ਮੀਰ ਚ ਬਹੁਤ ਮਸਜਿਦਾਂ ਨੇ, ਕਦੇ ਢਹਿ ਢੇਰੀ ਨਾ ਹੋ ਜਾਣ.ਧਾਰਮਿਕ ਅਸਥਾਨ ਇਬਾਦਤ ਲਈ ਹੁੰਦੇ ਆ, ਪਰ ਖਾਲਿਸਤਾਨੀ ਗੁੰਡਿਆਂ ਨੇ ਗੁੰਡਾਗਰਦੀ ਦੇ ਅੱਡੇ ਬਣਾ ਦਿੱਤੇ ਸੀ. ਗੁਰੂ ਘਰ ਤਾ ਦਿੱਲੀ ਚ ਵੀ ਆ, ਪਟਨਾ ਚ ਆ, ਨਾਂਦੇੜ ਚ ਆ. ਸਿਰਫ਼ ਹਰਿਮੰਦਰ ਚ ਹੀ ਫੋਜ ਕਿਉਂ ਗਈ. ਜਦੋ ਦੇਸ਼ ਦੀ ਅਖੰਡਤਾ ਦੀ ਗੱਲ ਆਉਂਦੀ ਆ, ਤਾ ਸਰਕਾਰ ਕਾਰਵਾਈ ਕਰਦੀ ਆ,1971 ਚ 30 ਲੱਖ ਬੰਗਾਲੀ ਦੀ ਨਸਲਕੁਸ਼ੀ ਕੀਤੀ ਪਾਕਿਸਤਾਨ ਦੀ ਆਰਮੀ ਨੇ. ਦੋਨੋ ਮੁਸਲਿਮ ਸੀ.

    • @ajay_1977
      @ajay_1977 9 หลายเดือนก่อน

      ਰੱਜ ਖਾਦੇ ਦੀ ਮਾਰਾਂ 22, ਕੁਛ ਫੁਦੂ ਦੋਗਲੇ ਮੁਗਲ ਬੀਜ ਲੋਕਾਂ ਨੂੰ ਲਗਦਾ ਭੀ ਕਾਂਗਰਸ ਦਾ ਕੀਤਾ ਕਾਰਾ ਭਾਰਤ ਦੇਸ਼ ਦਾ ਕਾਰਾ ਸੀ, ਪਰ ਫੇਰ ਇਹੀ ਫੁਦੂ ਲੋਕ ਪਿੰਆਂਬ ਚ ਕਾਂਗਰਸ ਦੀਆਂ ਸਰਕਾਰਾਂ ਬਣਾਉਂਦੇ ਆ, ਤੇ ਦੋਗਲੇ ਇੰਨੇ ਆ ਸਾਲ਼ੇ ਫੁਦੂ ਭੀ ਅੱਜ ਵੀ ਇੰਦਿਰਾ ਦੀ ਕਾਂਗਰਸ ਚੰਗੀ ਲਗਦੀ ਇੰਨਾ ਨੂੰ
      ਥੂ ਆ ਓਏ ਦੋਗਲਿਓ

    • @harmanjot1242
      @harmanjot1242 9 หลายเดือนก่อน

      Me v oh time bhut vadhiya se

  • @kijadukarta4206
    @kijadukarta4206 2 ปีที่แล้ว +32

    ਕਿਸੇ ਟਾਈਮ ਇਸ ਫਿਲਮ ਨੂੰ ਲੋਕ ਬਾਰ ਬਾਰ ਦੇਖਣਾ ਬਹੁਤ
    ਪਸੰਦ ਕਰਦੇ ਸੀ, ਇਸ ਫਿਲਮ ਨੂੰ ਮੈਵੀ ਬਹੁਤ ਬਾਰ ਦੇਖਿਆ ਹੈ

  • @surinderpal3152
    @surinderpal3152 ปีที่แล้ว +33

    ਇਹ ਪੁਰਾਣੇ ਗੀਤਾਂ ਵਿੱਚ ਦਮ ਏ ਬਾਈ ਜੀ

  • @avtarsingh2531
    @avtarsingh2531 2 ปีที่แล้ว +51

    ਪੰਜਾਬੀ ਦੀ ਸੋ਼ਅਲੇ ਫਿਲਮ ਸੀ ਪੁੱਤ ਜੱਟਾਂ ਦੇ ਫਿਲਮ
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @butasinghchatamla5978
    @butasinghchatamla5978 2 ปีที่แล้ว +42

    ਪੁਰਾਣੀਆਂ ਪੰਜਾਬੀ ਫ਼ਿਲਮਾਂ ਕਹਾਣੀ ਤੇ ਗੀਤ ਸੰਗੀਤ ਪੱਖੋਂ ਸੁਪਰ ਹਿੱਟ ਸੀ ਅੱਜ ਵੀ ਦੇਖਣ ਵਿੱਚ ਨਵੀਆਂ ਲੱਗਦੀਆਂ ਹਨ

  • @chanichauhan5155
    @chanichauhan5155 ปีที่แล้ว +27

    ਬਚਪਨ ਤੋਂ ਸੁਣਦੇ ਆ ਰਿਹੈ ਹਾਂ ਇਹ ਗੀਤ ਉਹ ਹੀ ਆਨੰਦ ਆਉਂਦਾ ੨੦ ਸਾਲ ਪਿੱਛੇ ਚੱਲ ਜਾਂਦੇ ਹਾਂ 😊😮

  • @gurmukhgurirupana2833
    @gurmukhgurirupana2833 2 ปีที่แล้ว +399

    2023 ਵਿੱਚ ਅੱਜ ਕੋਣ ਕੋਣ ਇਹ ਗੀਤ ਸੁਣ ਰਿਹਾ

  • @mastkalander1065
    @mastkalander1065 ปีที่แล้ว +61

    ਦੇਵ ਥਰੀਕੇ ਵਾਲੇ ਦੀ ਕਲਮ ਤੇ ਸੁਰਿੰਦਰ ਛਿੰਦੇ ਦਾ ਬਾ ਕਮਾਲ ਸੰਗੀਤ ਤੇ ਸਹਦ ਨਾਲੋਂ ਮਿੱਠੀ ਤੇ ਬੇਸਦਾਰ ਅਵਾਜ਼ ਇਸ ਫਿਲਮ ਨੂੰ ਸੁਪਰ ਹਿੱਟ ਕਰਨ ਵਿੱਚ ਵੱਡਾ ਯੋਗਦਾਨ ਪਾ ਗੇ

  • @Chokegod8
    @Chokegod8 ปีที่แล้ว +1

    ਵਿੱਚ ਜਗਰਾਵਾਂ ਦੇ ਕਹਿੰਦੇ ਲੱਗਦੀ ਰੋਸ਼ਨੀ ਭਾਰੀ proud to be from jagraon

  • @sunnybumrah626
    @sunnybumrah626 ปีที่แล้ว +9

    ਚੜ੍ਹਦੀ ਜਵਾਨੀ ਦੀਆਂ ਯਾਦਾਂ ਨੇ।

  • @gagansidhu3985
    @gagansidhu3985 ปีที่แล้ว +11

    ਇਹ ਗੀਤ ਸਦਾ ਬਹਾਰ ਹਨ ।ਬਾਰ ਬਾਰ ਸੁਣਨ ਨੂੰ ਜੀਅ ਕਰਦਾ ਹੈ ।

  • @Punjab-x01
    @Punjab-x01 ปีที่แล้ว +5

    ਅੱਜ ਦੇ ਜਮਾਨੇ ਚ ਇਹ ਗਲਾ ਲਿਖਣ ਲਈ ਕਰੋੜਾਂ ਰੁਪਏ ਲੈਂਦਾ ਗੀਤਕਾਰ

    • @Rabb_mehar_kre
      @Rabb_mehar_kre 4 หลายเดือนก่อน

      Sahi gal aa. But oh lok sirf music lyi jeonde c. Dev Thareeke Walyan da likhya hoya song aa... Babbar Sher lyricist Punjab da.

  • @gotasingh3500
    @gotasingh3500 ปีที่แล้ว +5

    ਪੰਜਾਬੀ ਫਿਲਮਾਂ ਵਿਚੋਂ ਸੁਪਰ ਹਿੱਟ ਫਿਲਮ ਪੁੱਤ ਜੱਟਾਂ ਦੇ

  • @Rabb_mehar_kre
    @Rabb_mehar_kre ปีที่แล้ว +3

    Iss geet nu gaun wale singer Surinder Shinda ji es dunia ton chle gye... But ohna di awaz hmesha sade dilan ch jeondi rahugi.....

  • @gursewaksingh-uc3nd
    @gursewaksingh-uc3nd ปีที่แล้ว +3

    ਆਈ ਮਿਸ ਸੁਰਿੰਦਰ ਛਿੰਦਾ
    ਉਹ ਇੱਕ ਬਹੁਤ ਵਧੀਆ ਗਾਇਕ ਸਨ

  • @Exdarbarasingh-xh9xz
    @Exdarbarasingh-xh9xz ปีที่แล้ว +1

    ਓਲਡ ਇਜ ਗੋਲਡ ਸ਼ੁਪਰ ਹਿਟ ਚੇਪੀਅਨ ਸੋਨਗ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ

  • @lovepret9471
    @lovepret9471 ปีที่แล้ว +21

    ਏ ਗੀਤ ਸੁਣ ਦਿੱਲ ਸੋਕਨ ਮਿਲਦਾ ਆ

  • @hakamsingh3101
    @hakamsingh3101 2 ปีที่แล้ว +79

    ਵੀ ਸੀ ਆਰ ਲਿਆਕੇ, ਦੋ ਦੋ ਰੁਪਏ ਇਕੱਠੇ ਕਰਕੇ ਦੇਖਿਆ ਕਰਦੇ ਸੀ 84-85

    • @Harpreetbhullar5563
      @Harpreetbhullar5563 ปีที่แล้ว +4

      BAI SAYI GAL AA JI HUN O MZA NAI JO VCR TE FILMA DEKHN DA AUUDA C

    • @NarinderSingh-ft1sy
      @NarinderSingh-ft1sy ปีที่แล้ว

      ਪੁਰਾਣੀਆਂ ਯਾਦਾਂ 👍

    • @dilpreetsingh2853
      @dilpreetsingh2853 ปีที่แล้ว +1

      ਮੇਰੀ ਮੰਮੀ ਦਾ ਦਾਦਾ ਸੀ, ਅਰਜਨ ਵੈਲੀ

  • @MANPREETSINGH-fh5lh
    @MANPREETSINGH-fh5lh ปีที่แล้ว +3

    ਮੈਂ ਪੰਜਵੀਂ ਜਮਾਤ ਵਿੱਚ ਪੜਦੇ ਸਮੇਂ ਇਹ ਫਿਲਮ ਵੇਖੀ ਸੀ ❤

  • @amolaksingh1065
    @amolaksingh1065 ปีที่แล้ว +1

    ਹੁਣ ਤਾਂ ਇਹ ਪੁਰਾਣੀਆਂ ਫਿਲਮਾਂ ਤੇ ਗੀਤ ਜਿਗਰ ਦਾ ਖੂਨ ਚੂਸਦੇ ਉਹ ਸਭ ਕੁਝ ਨਹੀਂ ਦਿਸਦਾ

  • @VinayKumar-547
    @VinayKumar-547 2 ปีที่แล้ว +23

    Purane geetan di gal hi vakhraii aa 🙏🙏🙏🙏❤️❤️❤️❤️❤️

  • @sumanlata537
    @sumanlata537 ปีที่แล้ว +5

    Ktni saadgi us waqt k Punjabi songs me❤😊

  • @Exdarbarasingh-xh9xz
    @Exdarbarasingh-xh9xz ปีที่แล้ว +2

    ਸਚੀਆ ਕਥਾਵਾਂ ਵਾਹਿਗੁਰੂ ਜੀ ਊਤਮ ਰਚਨਾ ਜੀ ਸੁਪਰ ਸ਼ਰ

  • @TarsemSingh-ec9qo
    @TarsemSingh-ec9qo 7 หลายเดือนก่อน

    ਦੋਸ਼ਤੋ ਅॅਜ ਤੋਂ 30/35 ਸਾਲ ਪिਹਲਾਂ िੲਹ ਗਾਣਾ ਵੀ ਸ਼ੀ ਅਾਰ ਜਾਂ ਟੇਪ record ਤੇ ਸ਼ੁਣਦੇ ਸੀ ਬਹੁਤ ਅॅਛਾ ਲॅਗਦਾ ਸੀ िਫਲ਼ਮ ਬਣਾੳੁਣ ਵਾਲੇ ਸਾਰੇ ਕਲਾਕਰਾਂ ਨੂੰ िਦਲ ਦੀਅਾਂ ਗिਹਰਾੲੀਅਾਂ ਤੋਂ
    ਸ਼िਲਓਟ ਹੈ िਜਹਨਾਂ ਪੰਜਾਬ ਦੇ ਕਲਚ਼ਰ ਅਤੇ ਨੌਜ਼ਵਾਨ ਪੀੜੀ ਨੂੰ ਸ਼ੁਨिਹਰੀ ਅॅਖਰਾਂ िਵॅਚ िਬਅਾਨ ਕੀਤਾ ਹੈ ,"

  • @ChannSahi
    @ChannSahi 11 หลายเดือนก่อน +1

    Ma 2024 sunda pea ❤

  • @pagwantvirk4301
    @pagwantvirk4301 ปีที่แล้ว +1

    Bhut badiya git nA AJ vi nva lag day na❤

  • @Yaar-jd1zd
    @Yaar-jd1zd 2 ปีที่แล้ว +44

    ਅੱਜ 2022ਵਿੱਚ ਕੌਣ ਕੋਣ ਐ ਗੀਤ ਸੁਣ ਰਿਹਾ ਹੈ

  • @sidsharma5441
    @sidsharma5441 ปีที่แล้ว +7

    I am from pind soosa, hoshiyarpur, living in new delhi, I love this song

  • @Exdarbarasingh-xh9xz
    @Exdarbarasingh-xh9xz ปีที่แล้ว

    ਅਨਮੋਲ ਸੁਪਰ ਹਿਟ ਚੇਪੀਅਨ ਸੋਨਗ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ

  • @shindagillgillshinda4370
    @shindagillgillshinda4370 ปีที่แล้ว +1

    Main buhat Sun da aa Song Putt jatta de film vi buhat sohni a yarr

  • @harrygsd7561
    @harrygsd7561 ปีที่แล้ว +6

    Wah o veer bachpan yaad agia dhahwad veer ji 🙏

  • @preetmsingh2839
    @preetmsingh2839 ปีที่แล้ว +19

    Daljit Kaur....one the most beautiful women of Punjabi film industry.
    RIP

  • @KULWANTSINGH-dc6qo
    @KULWANTSINGH-dc6qo 2 ปีที่แล้ว +6

    ਫਿਲਮ ਨੂੰ ਇੱਕ ਪਾਸੇ ਰੱਖ ਕੇ, ਫਿਲਮ ਵਿੱਚ ਪੇਸ਼ ਕੀਤਾ ਗਿਆ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਨੂੰ ਸਮ੍ਝੋ।

  • @maradona1789
    @maradona1789 ปีที่แล้ว +9

    National Anthem of punjabi Jat Community.

  • @PardeepSingh-zs3hc
    @PardeepSingh-zs3hc ปีที่แล้ว

    ਕਿਆ ਬਾਤ ਸੀ ਪਿੰਡ ਦੀ ਜੂ ਤੇ....ਵੀ ਸੀ ਆਰ... ਲਾ ਸਾਰਾ ਲਾਣਾ ਦੇਖਦਾ ਹੁੰਦਾ ਸੀ ਫ਼ਿਲਮਾਂ

  • @buntybuttar3189
    @buntybuttar3189 ปีที่แล้ว +3

    ਗੋਰਾ ਬੁੱਟਰ ਤੁੰਗਵਾਲੀ PB 03 👍👍👍👍👍👍👍👍👍👍👍👍👍👍👍👍👍❤️❤️❤️❤️❤️👍❤️❤️❤️❤️❤️❤️❤️❤️❤️👍👍👍 ਜੱਟ ਤਾਂ ਜੱਟ ਨੇ

  • @darshanchahal5911
    @darshanchahal5911 ปีที่แล้ว

    ਜਾਖਲ ਸਨੀਮੇ ਵਿੱਚ ਇਹ ਫਿਲਮ ਪੂਰੇ 5ਸਾਲ ਚੱਲੀ ਸੀ ਪੰਜਾਬ ਦੀ ਸੋਅਲੇ ਫਿਲਮ ਸੀ ਬਹੁਤ ਵਾਰ ਫਿਲਮ ਦੇਖੀ

  • @manjisingh9967
    @manjisingh9967 ปีที่แล้ว +9

    All time hit.asli jat di jiwan ਤੇ geet.

  • @sachinsahota5391
    @sachinsahota5391 ปีที่แล้ว +13

    No word for song.inna wadhia song a yaar

  • @palgill9220
    @palgill9220 6 ปีที่แล้ว +45

    ਆਪਣੇ ਸਮੇ ਦੀ ਹਿੱਟ ਫਿਲਮ ਸੀ

  • @niranjansinghjhinjer1370
    @niranjansinghjhinjer1370 2 ปีที่แล้ว +5

    Jabardast Film apne time ⌚ di Patiala, Cheeka and Kaithal Cinema House Full

  • @amarjitsinghji2533
    @amarjitsinghji2533 ปีที่แล้ว

    Best Song ha ji, Putt Jatt da, Nice Film, First Punjabi Movie Release in Delhi, 1980

  • @SatishKumar-bs9gy
    @SatishKumar-bs9gy ปีที่แล้ว +1

    Meri mummy ka favourite song nd movie..boht sohna time c .old Punjab ❤❤

  • @atarveersingh4158
    @atarveersingh4158 ปีที่แล้ว +1

    Dil..nachda..eh song sun ke

  • @taramattu1640
    @taramattu1640 ปีที่แล้ว +21

    Long live punjabi music

  • @salonygoyal5231
    @salonygoyal5231 ปีที่แล้ว +8

    Great Song Ji

  • @Baba_1313
    @Baba_1313 6 หลายเดือนก่อน

    ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਕੰਬੋਜ ਗੋਤ ਜੰਮੂ ਸੁਨਾਮ

  • @Exdarbarasingh-xh9xz
    @Exdarbarasingh-xh9xz ปีที่แล้ว

    ਅਨਮੋਲ ਸੁਪਰ ਹਿਟ ਚੇਪੀਅਨ ਸੋਨਗ ਪਿਆਰੀ ਯਾਦੇ ਦੇਸ਼ ਪਿਆਰ ਦਾ ਗੀਤ

  • @AjeetKumar-kf1js
    @AjeetKumar-kf1js ปีที่แล้ว +3

    Kya bachpan ki yaadein itni shandaar thi jiski jaan kari hum tab nahi thi but abb to proud hota hai yeh dour hum logon ne dekha tha 😊😊😊❤❤❤❤❤

  • @HarnekSingh-rg4xm
    @HarnekSingh-rg4xm หลายเดือนก่อน +1

    2025❤❤❤miss you

  • @Kalirana_00
    @Kalirana_00 ปีที่แล้ว +5

    Jatt anthem 🖖

  • @kirpalsingh-rj6ne
    @kirpalsingh-rj6ne ปีที่แล้ว +1

    OS time in film via super hit si team sab geet vi ajj vi vadia lagde

  • @husndhaliwal140
    @husndhaliwal140 ปีที่แล้ว +12

    Rest in peace shinda sahb ji 💔💔

  • @Ninjadeepgaming
    @Ninjadeepgaming 2 ปีที่แล้ว +23

    All,who loves their pure and honest Panjab 🌹🌹🌹🌹🌹🌹🌹🌹👍😀🌼🌼🌼🌼

  • @balrajsingh7528
    @balrajsingh7528 2 ปีที่แล้ว +6

    Very nice ਸਦਾ ਬਹਾਰ ਗੀਤ
    26.1.2023

  • @sachinsahota5391
    @sachinsahota5391 ปีที่แล้ว

    Pure Punjabi culture song.keya daur c 22 oh.mai thodha thodha dekheya.kiunke mai 39 saal Da han .Chhota c OS wele

  • @NareshSharma-ve6gt
    @NareshSharma-ve6gt 2 ปีที่แล้ว +7

    Shatrugan sinha di entry jabardast.

  • @ravindersaini8772
    @ravindersaini8772 ปีที่แล้ว +1

    ਮੈਂ ਅੱਜ ਵੀ ਇਸ ਗੀਤ ਨੂੰ ਸੁਣਦਾ ਹਾਂ

  • @karamjeetsingh9918
    @karamjeetsingh9918 ปีที่แล้ว +1

    ਉਦੋਂ ਸਿਨੇਮਾ ਦੀ ਟਿਕਟ 4 ਰੁਪਏ ਦੀ ਹੁੰਦੀ ਸੀ

  • @rameshKumar-ml9te
    @rameshKumar-ml9te ปีที่แล้ว +4

    Guzra hua zamana aata nahi dobara ❤ I love you my bachpan 😅

  • @jaspindergilluboke5010
    @jaspindergilluboke5010 ปีที่แล้ว

    ਪੰਜਾਬੀ ਫਿਲਮਾਂ ਲਈ ਇਹ ਫਿਲਮ ਮੀਲ ਪੱਥਰ ਸਾਬਤ ਹੋਈ ਸੀ

  • @BalvirSingh-zg9dk
    @BalvirSingh-zg9dk ปีที่แล้ว

    ਸਦਾ ਬਹਾਰ ਗਾਣੇ ਨੇ ਇਹ ਤਾਂ ਚੱਲਦੇ ਰਹਿਣਗੇ

  • @sarbjitsraw1428
    @sarbjitsraw1428 10 หลายเดือนก่อน

    This song never gets old ,sra jatt.

  • @palsingh9272
    @palsingh9272 ปีที่แล้ว +1

    Shinda Saab the great, love you forever ❤❤

  • @jaswinderrai7484
    @jaswinderrai7484 ปีที่แล้ว +2

    I seen this movie I think around 1983 at surrey I was 25unmarried wow long time ago and was cry I think at this movie😢

  • @VisitPunjab
    @VisitPunjab ปีที่แล้ว +4

    Golden time of punjab

  • @jaihindbharat5690
    @jaihindbharat5690 ปีที่แล้ว +5

    Our Punjab Zindabaad forever

  • @akashdeepsingh3391
    @akashdeepsingh3391 ปีที่แล้ว +9

    Beautiful song 💖

  • @sangheraharmelsingh1357
    @sangheraharmelsingh1357 ปีที่แล้ว +4

    ਪੰਜਾਬੀ। ਜਿੰਦਾਬਾਦ

  • @singhissingh3559
    @singhissingh3559 ปีที่แล้ว

    ਸ਼ੱਤਰੂ ਬਾਈ

  • @UdaySingh-vr9lq
    @UdaySingh-vr9lq 4 หลายเดือนก่อน +1

    19.9.2024 ❤

  • @MandeepSingh-hj7vq
    @MandeepSingh-hj7vq ปีที่แล้ว +1

    Hun ta 2023 vich v sun rhe aa

  • @guriranjeetdhillon6350
    @guriranjeetdhillon6350 2 ปีที่แล้ว +10

    I love putt Punjab de

  • @KuldeepSingh-kv6hd
    @KuldeepSingh-kv6hd ปีที่แล้ว

    2023 vich ni y 2047 tak chalne aa...koki y meri life last ayni ki aa😊😊😊😊

  • @geetmp6936
    @geetmp6936 ปีที่แล้ว +1

    ਗੁਰਪ੍ਰੀਤ ਸਿੰਘ ਕੰਬੋਜ ਬਾਰਡਰ ਪੱਟੀ ਮਾਝੇ ਵਾਲੇ ਭਾਓ

  • @RavinderKumar-zr3wp
    @RavinderKumar-zr3wp ปีที่แล้ว +1

    भाई जन्म हिमाचल,रूह पंजाब

  • @gagansidhu3985
    @gagansidhu3985 8 หลายเดือนก่อน

    ਪੰਜਾਬੀ ਫਿਲਮਾਂ ਦੀ ਸ਼ਾਨ

  • @GurpreetSingh-js6qh
    @GurpreetSingh-js6qh ปีที่แล้ว

    ਪੁਰਾਣੇ ਗੀਤ ਪੰਜਾਬੀ ਆ ਦੀ ਖੁਰਾਕ

  • @preetsarpanch7768
    @preetsarpanch7768 ปีที่แล้ว +1

    nice song sun lau ji❤

  • @Pooja-pz2vm
    @Pooja-pz2vm ปีที่แล้ว

    Mainu bhut pasand a eh sb song

  • @Waraichgamingoffical
    @Waraichgamingoffical ปีที่แล้ว

    Har saal sunida bhai

  • @SukhwinderSingh-te4pl
    @SukhwinderSingh-te4pl 2 ปีที่แล้ว +4

    Sade nerhe pind da hero baldev khosa

  • @rupindersingh7070
    @rupindersingh7070 ปีที่แล้ว +4

    ਸਦਾਬਹਾਰ ਗੀਤ

  • @jasbirsandhu1998
    @jasbirsandhu1998 ปีที่แล้ว +7

    Great song

  • @Exdarbarasingh-xh9xz
    @Exdarbarasingh-xh9xz ปีที่แล้ว

    OLD ES GOLD SUPER HIT CHEPION SONG PYARY JHADEH KHOOB LOVELY ANDAJ CERIOS JOB WAHE GURO JI UTTAM JI SUPER SIR

  • @gurpindersingh206
    @gurpindersingh206 4 หลายเดือนก่อน

    1988 ਮਾਘੀ ਮੇਲੇ ਤੇ ਰਿਲੀਜ ਹੋਈ ਸੀ

  • @بےوفالوگ-ض4ث
    @بےوفالوگ-ض4ث ปีที่แล้ว +1

    جی او جٹا جی

  • @Pooja-pz2vm
    @Pooja-pz2vm ปีที่แล้ว

    Bilkul sahi gl a vcr vich pehla ehi movie lgani

  • @satwindersinghchattha7507
    @satwindersinghchattha7507 ปีที่แล้ว

    2024 ch kon kon sunda ❤

  • @sonusingh-tv1lt
    @sonusingh-tv1lt ปีที่แล้ว

    Great voice mera apna virsa

  • @vfyhhhhj7594
    @vfyhhhhj7594 ปีที่แล้ว

    Aja vi song hit aa

  • @ranairfan1158
    @ranairfan1158 8 หลายเดือนก่อน

    i am pakistani......MY childhod SONG

  • @dharmjitsingh3457
    @dharmjitsingh3457 ปีที่แล้ว

    ਇਸ ਫਿਲਮ ਵਿੱਚ ਗੱਗੂ ਗਿੱਲ ਪਿਹਲੀ ਵਾਰ ਆਇਆ ਸੀ

  • @chardapunjab8475
    @chardapunjab8475 ปีที่แล้ว

    Buraahhhhhh 2023 ajj vi sunyee , ta new lagda 👌

  • @ajay_1977
    @ajay_1977 11 หลายเดือนก่อน

    2024 विच कौन कौन आ गीत सुन रिहा ❤❤

  • @kulwantsamra5654
    @kulwantsamra5654 ปีที่แล้ว +2

    My favorite movie nd song