Bhagwant Mann on Farmers Protest | ਕਿਸਾਨਾਂ ਦੇ ਧਰਨੇ 'ਤੇ CM ਮਾਨ ਦਾ ਤਿੱਖਾ ਨਿਸ਼ਾਨਾ | Jalandhar Protest

แชร์
ฝัง
  • เผยแพร่เมื่อ 10 ก.พ. 2025
  • ਕਿਸਾਨਾਂ ਦੇ ਧਰਨੇ 'ਤੇ CM ਮਾਨ ਦਾ ਤਿੱਖਾ ਨਿਸ਼ਾਨਾ । ਹਰ ਗੱਲ 'ਤੇ ਸੜਕਾਂ ਰੋਕ ਕੇ ਲੋਕਾਂ ਨੂੰ ਆਪਣੇ ਖਿਲਾਫ਼ ਨਾ ਕਰੋ- CM। ਸਰਕਾਰ ਨਾਲ ਗੱਲ ਕਰਨ ਲਈ ਮੇਰਾ ਦਫ਼ਤਰ ਤੇ ਘਰ ਹੈ- CM। ਸਰਕਾਰ ਨਾਲ ਗੱਲ ਕਰਨ ਲਈ ਥਾਂ 'ਸੜਕ' ਨਹੀਂ ਹੈ- CM
    #BhagwantMann #Kisandharna #FarmersProtest #News18Punjab #PunjabFarmers #Jalandhar #PakkaMorcha #farmersprotest #punjabfarmerprotest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 159

  • @bspblli
    @bspblli ปีที่แล้ว +19

    ਦੇਖੋ ਮੈਂ ਵੀ ਕਿਸਾਨ ਆ ਜ਼ਿਮੀਦਾਰ ਦਾ ਪੁੱਤ ਪਰ ਇਹ ਰਾਸਤਾ ਨਹੀਂ ਕਿ ਅਸੀਂ ਹਰ ਇੱਕ ਦਿਨ ਹਰ ਇੱਕ ਸੜਕ ਕਿਸੇ ਵੀ ਗੱਲੋਂ ਬੰਦ ਕਰ ਦਈਏ ਇਹਦੇ ਵਿੱਚ ਸਾਡੇ ਬੱਚਿਆਂ ਦਾ ਸਾਡੇ ਦੇਸ਼ ਦਾ ਸਾਡੀ ਬੱਚਿਆਂ ਦਾ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ

    • @dharmindersingh6169
      @dharmindersingh6169 ปีที่แล้ว

      ਪੜਾਈ ਕਰ ਕੇ ਕੀ ਕਰੋਗੇ ਨੌਕਰੀ ਤਾ ਕੋਈ ਹੈ ਨੀ ਬਾਹਰ ਭੇਜੋਗੇ।ਸਿੱਖਾ ਨੂੰ ਕੋਈ ਜੱਜ ਨੀ ਬਣਾਉਦੀ ਹਕੂਮਤ।ਸੜਕਾ ਕੱਡ ਕੱਡ ਥਾਂ ਥੋਦਤੀ ਪੰਜਾਬ ਦੀ ਕੱਲੀਆ ਸੜਕਾ ਕੀ ਕਰਣੀਆ ਸਾਰਾ ਦੇਸ ਖੁੰਮ ਲਿਆ ਸਾਰਿਆ ਨਾਲੋ ਵੱਧ ਹਾਈਵੇ ਪੰਜਾਬ ਚ ਆ

  • @SwaranSinghsoni
    @SwaranSinghsoni ปีที่แล้ว +14

    ਬਹੁਤ ਵਧੀਆ ਭਗਵੰਤ ਮਾਨ ਇਨਾਂ ਤੇ ਸਖ਼ਤੀ ਕਰਨੀ ਚਾਹੀਦੀ ਹੈ ਇਨਾਂ ਕਿਸਾਨਾਂ ਦਾ ਤਾਂ ਰੱਬ ਹੀ ਰਾਖਾ ਬਹਡੇ ਨਾਲੋਂ ਗਰੀਬ ਲੱਖ ਗੁਣਾਂ ਚੰਗੇ ਵਾਹਿਗੁਰੂ ਮੇਹਰ ਕਰੇ ਜੀ

  • @SandeepSinghSonu-eh1yz
    @SandeepSinghSonu-eh1yz ปีที่แล้ว +22

    ਮੈ ਵੀ ਕਿਸਾਨ ਹਾ ਪਰ ਕਿਸਾਨ ਗਲਤ ਪਾਸੇ ਜਾ ਰਹੇ ਹਨ ਧਰਨੇ ਤੋਂ ਜਨਤਾ ਬੜੀ ਪਰੇਸ਼ਾਨ ਹੈ

  • @RAVINDERSINGH-fh9pi
    @RAVINDERSINGH-fh9pi ปีที่แล้ว +3

    Good ਸੀ ਐਮ ਸਾਹਿਬ। ਜਨਤਾ ਬੜੀ ਪਰੇਸ਼ਾਨ ਹੈ ਧਰਨੇ ਕਰਕੇ।

  • @desasingh7038
    @desasingh7038 ปีที่แล้ว +5

    ਕਿਸਾਨਾ ਦੀ ਭੁੱਖ ਕਦੇ ਨਹੀ ਦੂਰ ਹੋ ਸਕਦੀ
    ਹਰ ਵਕਤ ਧਰਨੇ ਪ੍ਰਦਰਸ਼ਨ ਗਲਤ ਹੈ

    • @harpreetshahi8054
      @harpreetshahi8054 ปีที่แล้ว

      Wah bai kya batt aa
      You think farmers are greedy ? Don’t generalize everyone like this.

  • @HarjinderSingh-eu9le
    @HarjinderSingh-eu9le ปีที่แล้ว +7

    ਗਰੀਬ ਮਜਦੂਰ ਨਾਲ.ਗੱਲ ਕਰਨ ਤਿਆਰ ਹਨੀ.ਕਿਸਾਨ ਯੂਨੀਅਨ. ਜਿੰਦਬਾਦ ਜੀ.ਜਿੰਦਬਾਦ ਜਿੰਦਬਾਦ ❤❤❤❤❤

  • @AmandeepSingh-fe8wd
    @AmandeepSingh-fe8wd ปีที่แล้ว +13

    Good

  • @kuldeepSekhon-z8p
    @kuldeepSekhon-z8p ปีที่แล้ว +7

    CM ਸਾਹਿਬ ਤੁਸੀਂ ਵੀ ਭੁਲੇਖੇ ਚ ਨਾ ਰਿਹੋ ਲੋਕਾਂ ਨੇ ਤੁਹਾਨੂੰ ਅਤੇ ਤੁਹਾਡੇ 92 ਹੀਰਿਆਂ ਨੂੰ ਸੜਕ ਤੇ ਨਹੀਂ ਨਿਕਲਣ ਦੇਣਾ ਦੇਖਣਾ ਤਾ ਤਮਾਸ਼ਾ ਲੈ ਲਯੋ ਪੰਗਾ

  • @AvtarSingh-gs1si
    @AvtarSingh-gs1si ปีที่แล้ว +8

    ਕਿਸਾਨਾ ਦਾ ਧਰਨੇ ਬਗੈਰ ਨਹੀ ਸਕਦਾ ਸਹੂਲਤ ਜਿਨੀ ਮਰਜੀ ਦੇ ਦਿਓ ਧਰਨੇ ਕਿਸਾਨ ਬੰਦ ਨਹੀ ਕਰ ਸਕਦੇ ਬਾਕੀ ਸਾਰੇ ਜਾਣਦੇ ਹਨ ਕਿਊ

  • @kuldeepsingh-zz6kb
    @kuldeepsingh-zz6kb ปีที่แล้ว +12

    ਜਦੋਂ ਇਹ ਧਾਰਨਾ ਲਾਉਂਦਾ ਸੀ

  • @coeur5abisingh540
    @coeur5abisingh540 ปีที่แล้ว +9

    Good CM 👍💪

  • @BalveerSingh-yx5pj
    @BalveerSingh-yx5pj ปีที่แล้ว +5

    ਬਾਈ ਜੀ ਕਣਕਾ ਬੀਜ ਲੱਈਆ ਹੂਣ ਅੱਸੀ ਵੇਹਲੇ ਧੱਰਨੇ ਲਾਊਨ ਲਾਈ ਤਿਆਰ ਲੋਕ ਦੂੰਖੀ ਹੁਦੇ ਤਾ ਹੋਣ

  • @nirmalghuman6077
    @nirmalghuman6077 ปีที่แล้ว +13

    2024 ਹੁਣ ਕੋਈ ਬਹੁਤਾ ਦੂਰ ਨਹੀਂ ਝੰਡਿਆ
    ਜਿਹੜੇ ਲੱਛਣ ਥੋਡੇ ਚੱਲ ਰਹੇ ਨੇ ਨਾ
    ਇਸ ਵਾਰ ਥੋਨੂੰ ਭਾਲ਼ਿਆਂ ਵੀ ਵੋਟਰ ਨਹੀਂ ਥਿਆਉਣੇ ਅਖੌਤੀ ਇਨਕਲਾਬੀਓ
    2019 ਵਾਲਾ ਇਤਿਹਾਸ ਦੁਹਰਾਇਆ ਜਾਊਗਾ ਇਸ ਵਾਰ 👍👍👍👍👍👍

    • @PalwinderKaur-bp9kr
      @PalwinderKaur-bp9kr ปีที่แล้ว

      Vehlar mangte kisan nhi kute ne sarak shap

    • @NirmalSingh-bz3si
      @NirmalSingh-bz3si ปีที่แล้ว

      ਇਨਾ ਕੰਜਰਾ ਤੋਂ ਜਮੀਨਾ ਖੋਹ ਕੇ ਇਨਾ ਨੂੰ ਰੋਟੀ ਦਿਓ ਦਿਹਾੜੀ ਦਿਓ ਨਾ ਇਹ ਮਰਨ ਸਾਰੇ ਮਸਲੇ ਹੱਲ ਜਾਂ ਇਨਾ ਕੁਤਿਆ ਤੇ ਲਾਠੀਚਾਰਜ ਕਰੋ

    • @sidhu4605
      @sidhu4605 ปีที่แล้ว

      ​@@NirmalSingh-bz3siteri chdaa m niki bhain te gsti dya bchya teri bdi bund dukhi aa

  • @harbanssingh8816
    @harbanssingh8816 ปีที่แล้ว +4

    ਮਾਨ ਸਾਹਿਬ ਦਿੱਲੀ ਪੁਲਿਸ ਵਾਂਗ ਡੰਡਾ ਚਾਰਜ ਕਰੋ ਇਹ ਕਿਸਾਨ ਨਹੀ ਹੈ ਇਹ ਹੁਣ ਹਰਾਮ ਪਣੇ ਤੇ ਆ ਗੲਏ ਇਨਾਂ ਨੂੰ ਘਰ ਬੈਠੀਆ ਨੁੰ। ਤੁਸੀ ਪੰਜਾਹ ਪੰਜਾਹ ਹਜਾਰ ਰੁਪੲਏ ਭੇਜੀ ਜਾਉ ਖਰਾਬਾ ਦੇ ਦਿਉ ਬੋਨਸ ਦੇ ਦਿਉ ਇਨਾਂ ਦੇ ਕਰਜੇ ਮਾਫ ਕਰ ਦਿਉ ਫੇਰ ਖੁਸ ਹੈ ਮਾਨ ਸਾਹਿਬ ਡਰਨਾਂ ਪੂਰਾ ਪੰਜਾਬ ਤੁਹਾਡੇ ਨਾਲ ਹੈ ਇਹ ਮੁੱਠੀ ਭਰ ਕਿਸਾਨ ਕੀ ਕਰ ਲੈਣਗੇ ਸਖਤ ਸਟੈਂਡ ਲੳਉ ਪਿੱਛੇ ਨੀ ਹੱਟਣਾ ਰੱਜ ਕੇ ਡੰਡਾ ਫੇਰ ਦਿਉ

  • @gillpassanger
    @gillpassanger ปีที่แล้ว +1

    ਝੰਡਾ ਵੀ ਕਾਗਰਸ ਅਕਾਲੀ ਦਲ ਵਾਗੂ ਹੀ ਹੈ ,ਕੋਈ ਫਰਕ ਨਹੀ ਏਸ ਵਿੱਚ ,

  • @harjitsingh-x8t
    @harjitsingh-x8t ปีที่แล้ว +4

    ਕਿਸਾਨਾ ਕੋਲ ਤਾ ਸਿਰ ਖੁਰਕਣ ਦਾ ਟਾਈਮ ਨਹੀ ਉਹਨਾ ਨੇ ਤਾ ਸਾਉਣੀ ਸਾਭਣੀ ਅਤੇ ਹਾੜੀ ਪੋਰਨੀ ਹੁੰਦੀ ਆ

    • @sudeshkumari7260
      @sudeshkumari7260 ปีที่แล้ว +1

      ਕੋਣ ਕਹਿੰਦਾ ਸਿਰ ਖੁਰਕਣ ਦਾ ਟਾਈਮ ਨਹੀਂ ਹਾੜ੍ਹੀ ਸਾਉਣੀ ਤੇ ਭਈਏ ਕੰਮ ਕਰਦੇ ਇਹ ਵੇਹਲੜ ਸੜਕਾਂ ਤੇ ਬੈਠ ਜਾਂਦੇ ਨਾਲੇ ਜੇਕਰ ਇਹ ਵੀ ਭੁੱਖੇ ਮਰਨ ਤੇ ਇਹ ਵੀ ਸੋਚ ਕੇ ਧਰਨਾ ਲਾਉਣ। ਲੋਕਾ ਦੀਆ ਤੇ ਪੰਜ ਉਂਗਲਾ ਘਿਓ ਵਿਚ ਹੁੰਦਿਆ ਅਜਕਲ ਕਿਸਾਨ ਤਾਂ ਪੂਰਾ ਹੀ ਘਿਓ ਵਿਚ ਹੈ। ਸਰਕਾਰ ਨੇ ਸਿਰ ਚੜਾਏ ਨੇ ਆ ਲੋਕ। ਤਾਂ ਕੋਈ ਟੈਕਸ ਦੇਣਾ ਨਾ ਬਿਜਲੀ ਦਾ ਬਿਲ ਖਾਦ ਸਸਤੀ ਹਰ ਚੀਜ ਤੇ ਸਬਸਿਡੀ। ਇਹਨਾ ਦਾ ਕਿ ਖਰਚਾ ਆਮਦਨ ਦਸ ਗੁਣਾ

    • @dharmindersingh6169
      @dharmindersingh6169 ปีที่แล้ว

      ਭਰਾਵਾ ਵਿਹਲੇ ਹੋਗੇ ਸਾਭਲੀ ਬੀਜ ਵੀ ਲਈ ਇਹਦੀ ਭੰਡ ਦੀ ਮਕਾਨ ਜਾਂਦੇ ਆ ਗੰਦ ਪਾਤਾ ਕੂਚੀ ਨੇ

  • @balvirsingh5810
    @balvirsingh5810 ปีที่แล้ว +9

    ਭੰਡ ਨੂੰ ਤਰਲਿਆ ਨਾਲ ਕੁਰਸੀ ਵੀ ਨੀ ਲੱਭਣੀ

  • @amarjeeetsingh5692
    @amarjeeetsingh5692 ปีที่แล้ว +6

    ਜਿਸ ਦਿਨ ਕਿਸੇ ਟੀਪਰ ਵਾਲੇ ਨੇ ਅੱਕ ਕੇ ਇਨ੍ਹਾਂ ਦੇ ਉਪਰ ਦੀ ਲੰਗਾਇਆ ਉਸ ਦਿਨ ਹੱਟਣਗੇ

  • @user-sb4yo6hr7j
    @user-sb4yo6hr7j ปีที่แล้ว +20

    ਆਪ ਵਾਲਿਆਂ ਨੂੰ ਖਾਣ ਪੀਣ ਨੂੰ ਵੀ ਕੁੱਝ ਨਹੀਂ ਲਭਣਾ
    ਜੇਕਰ ਕਿਸਾਨਾਂ ਨੇ ਖੇਤੀਬਾੜੀ ਦਾ ਕੰਮ ਛੱਡ ਦਿੱਤੀ

    • @narindersingla5018
      @narindersingla5018 ปีที่แล้ว

      Jdo jhona vikda ne odo kyo thode sungg ch tatte aa jande aw

    • @GurnoorGill-rz2mn
      @GurnoorGill-rz2mn ปีที่แล้ว +1

      ​@@narindersingla5018jdo tohade business band hunde ne ja shop te GST laga c tohada sab kuch sangh aia c

    • @narindersingla5018
      @narindersingla5018 ปีที่แล้ว

      @@GurnoorGill-rz2mn Asi kde dharna nahi laiya putt, na Sanu sarkar tangg kre, na asi sarkar nu tangg kriye

    • @narindersingla5018
      @narindersingla5018 ปีที่แล้ว

      @@GurnoorGill-rz2mn Tusi pendua ne gandd pa rakhiya Punjab ch

    • @GurnoorGill-rz2mn
      @GurnoorGill-rz2mn ปีที่แล้ว

      @@narindersingla5018 I agree with you uncle bt tohanu hindu raj hon karke koi problem ni sikha di koi sunva e ni

  • @user-sb4yo6hr7j
    @user-sb4yo6hr7j ปีที่แล้ว +19

    ਤੈਨੂੰ ਵੀ ਵੋਟਾਂ ਲਈ ਵੀ ਬੰਦੇ ਨਹੀਂ ਲਭਣੇ
    ਆਪਣੀ ਹੀ ਵੋਟ ਆਪ ਨੂੰ ਹੀ ਪਾ ਲਿਆ ਕਰੀਂ

    • @IMNOTHINGGG
      @IMNOTHINGGG ปีที่แล้ว +1

      Tnu pta v ae aam lok kina preshan ho rhe jnania ro rhiya loka de dhee putt ghr nhi phunch rhe time te

    • @kirnveer5292
      @kirnveer5292 ปีที่แล้ว +2

      😂😂

    • @kirnveer5292
      @kirnveer5292 ปีที่แล้ว +2

      😂😂

    • @Eknoor_singh_dhanoa
      @Eknoor_singh_dhanoa ปีที่แล้ว +3

      Ek vote osdi ma di v honi. Wife da pta nahi k kina time rehna wife ne. Kio k oane ta bhagwant Maan nal marriage nahi kiti. Osne cm nal kiti

    • @HarvinderSingh-ct9rp
      @HarvinderSingh-ct9rp ปีที่แล้ว +1

      आप जैसे खटिया को की ऐसा काम करते

  • @karamjitsingh8427
    @karamjitsingh8427 ปีที่แล้ว +3

    ਕਾਮਰੇਡ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਤਾ ਪਾਈਆਂ ਨੀ ਕਾਮਰੇਡਾਂ ਨੇ ਭੇਸ ਬਦਲ ਲਿਆ ਕਿਸਾਨ ਯੂਨੀਅਨ ਬਣਾ ਲਈ

  • @lakhveersingh9114
    @lakhveersingh9114 ปีที่แล้ว +2

    ਸਰਕਾਰ ਮਜ਼ਦੂਰਾਂ ਦੀ ਬਾਹ ਫ਼ੱੜ ਲਵੇ ਮਜ਼ਦੂਰ ਕੋਈ ਧਰਨਾ ਨਹੀਂ ਲਾਉਂਦੇ ਪਰ ਸਰਕਾਰ ਨੂੰ ਕਦੇ ਵੀ ਹਾਰਨ ਨਹੀਂ ਦੇਣ ਗੇ

  • @jattkahlon7390
    @jattkahlon7390 ปีที่แล้ว +2

    I support CM Bhagwant maan fully

  • @jaspalsinghlamba8578
    @jaspalsinghlamba8578 ปีที่แล้ว +3

    ਸੀ ਐਮ ਸਾਹਿਬ ਸਹੀ ਬੋਲ ਰਹੇ ਹੈ
    ਆਮ ਜਨਤਾ ਦਾ ਕਿ ਕਸੂਰ ਹੈ

  • @jaswantsingh5715
    @jaswantsingh5715 ปีที่แล้ว +9

    Jdo aap dharne laondi c ,

  • @balvirsingh5810
    @balvirsingh5810 ปีที่แล้ว +5

    ਭੰਡ ਨੂੰ ਅੰਮ੍ਰਿਤ ਪਾਲ ਸਿੰਘ ਖਾਲਸਾ ਦਾ ਸਰਾਪ ਆਪ ਪਾਰਟੀ ਦਾ ਅੰਤ ਹੀ ਕਰਵਾਊ

  • @chetsinghazee5809
    @chetsinghazee5809 ปีที่แล้ว +14

    ਕਿਸੇ ਦਿਨ ਲੋਕਾਂ ਨੂੰ ਉਠਣਾ ਹੀ ਪਵੇਗਾ ਧਰਨਾ ਨਹੀਂ ਧੰਦਾ ਬਣ ਗਿਆ

    • @chetanbhandari9234
      @chetanbhandari9234 ปีที่แล้ว

      ਦਿੱਲੀ ਵੇਲੇ ਤਾਂ ਨਹੀਂ ਉੱਠੇ ਸੀ ਲੋਕ। ਉਦੋਂ ਤਾਂ ਸਰੇਆਮ ਕਿਸਾਨਾਂ ਦਾ ਸਾਥ ਦਿੰਦੇ ਸੀ ਜਦੋਂ ਉਹਨਾਂ ਨੇ ਦਿੱਲੀ ਵਾਲਿਆਂ ਦੀ ਜਿੰਦਗੀ ਹਰਾਮ ਕੀਤੀ ਹੋਈ ਸੀ। ਹੁਣ ਸਾਨੂੰ ਰੋਣ ਪਿੱਟਣ ਦਾ ਕੋਈ ਹੱਕ ਨਹੀਂ। ਆਪਣੀ ਹੀ ਖੇਤੀ ਹੈ। ਸੱਪ ਪਾਲਾਂਗੇ ਤਾਂ ਇੱਕ ਨਾ ਇੱਕ ਦਿਨ ਸਾਨੂੰ ਵੱਡੇਗਾ ਸੀ ਵੱਡੇਗਾ।

  • @chetanbhandari9234
    @chetanbhandari9234 ปีที่แล้ว

    ਇਹ ਤਾਂ ਵਧੀਆ ਹੋ ਗਿਆ ਜੋ ਸਾਰਾ ਗੰਦ ਪੰਜਾਬ ਚ ਆ ਗਿਆ। ਜਦ ਇਹ ਦਿੱਲੀ ਵਾਲਿਆਂ ਦਾ ਖੂਨ ਚੂਸ ਰਹੇ ਸੀ ਤਾਂ ਅਸੀਂ ਬਹੁਤ ਖੁਸ਼ ਹੁੰਦੇ ਸੀ। ਹੁਣ ਸੱਪ ਨੇ ਪੁੱਠਾ ਸਾਨੂੰ ਹੀ ਵੱਡ ਛਡਿਆ। ਹੁਣ ਸਾਨੂੰ ਇਹਨਾਂ ਦਾ ਤਮਾਸ਼ਾ ਝੇਲਣਾ ਹੀ ਪੈਣਾ ਹੈ।

  • @gurtejsingh5383
    @gurtejsingh5383 ปีที่แล้ว +1

    92 ਤੌ 0 ਤੇ ਆਉਣ ਨੂੰ ਵੀ ਟਾਈਮ ਨਹੀਂ ਲੱਗਦਾ ਕਲਾਕਾਰ ਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ

    • @navdeepvicky2796
      @navdeepvicky2796 ปีที่แล้ว

      Teri ikk vote naal kush nahi hona

    • @sarbjitsingh2033
      @sarbjitsingh2033 ปีที่แล้ว

      @@navdeepvicky2796 teri naal vi jhadu ni bachna

    • @prince9572
      @prince9572 ปีที่แล้ว

      Bilkul sahi eh sali cyber team ne vote ni pauni eh sirf gumrah krn aunde ne

  • @NirmalSingh-yf5uu
    @NirmalSingh-yf5uu ปีที่แล้ว +7

    ਕਿਸਾਨ ਤਾਂ ਆਨਾ ਬਹਾਨਾ ਭਾਲਦੇ ਨੇ। ਸਰਕਾਰ ਸਖ਼ਤ ਕਾਰਵਾਈ ਕਰੇ ਕਿਉਕਿ ਲੋਕ ਥਹੁਤ ਔਖੇ ਨੇ ਇਹ ਨਾਂ ਤੋਂ

  • @AmandeepSingh-wy4kq
    @AmandeepSingh-wy4kq ปีที่แล้ว +6

    Highway ਬੰਦ ਨਹੀਂ ਕਰਨੇ ਚਾਹੀਦੇ।
    Highway ਬੰਦ ਕਰਨ ਤੇ ਇਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ। ਜਿਹੜੇ ਜਾਮ ਵਿੱਚ ਫਸਦੇ ਆ ਓਹਨਾ ਨੂੰ ਪੁੱਛ ਕੇ ਵੇਖੋ।

  • @Rajwinder_999
    @Rajwinder_999 ปีที่แล้ว +2

    ਇਹ ਲੋਕ ਬੇਸ਼ਰਮ ਹੋ ਚੁੱਕੇ ਨੇ।

    • @SainiDeep-p7j
      @SainiDeep-p7j ปีที่แล้ว

      Tusi saleoo besharm ho jo bagwant mann da sath de rahe ho

  • @DavinderSingh-po4or
    @DavinderSingh-po4or ปีที่แล้ว +7

    Bhut vadia kissan akita zindabaad

  • @rajwindersingh-ov3tc
    @rajwindersingh-ov3tc ปีที่แล้ว +2

    ਭੰਡ ਨੇ ਆਪਣੀ ਉਕਾਤ ਵਖਾਤੀ

  • @jacksparrow-k4x
    @jacksparrow-k4x ปีที่แล้ว +13

    ਆਮ ਲੋਕਾਂ ਦਾ ਕੀ ਕਸੂਰ ਇਹ ਤਾ ਬੇਲੜ ਲੋਕ ਆ

  • @BhupinderSingh-xb4hl
    @BhupinderSingh-xb4hl ปีที่แล้ว +1

    True statement CM Punjab bhagwat man 👍✍️👍👍👍👍

  • @VirpalKaur-k3s
    @VirpalKaur-k3s ปีที่แล้ว +1

    Very gud cm saab

  • @jagsirsingh487
    @jagsirsingh487 ปีที่แล้ว

    िੲਹ ਫੈਸਲਾ ਬਹੁਤ ਵਧੀਅਾ

  • @phootphath4851
    @phootphath4851 ปีที่แล้ว +5

    ਲੋਕਾਂ ਨੇਂ ਵੋਟਾਂ ਵਿੱਚ ਇਹਨਾਂ ਨੂੰ ਔਕਾਤ ਦਿਖਾਤੀ ਲੋਕਾਂ ਨੇਂ ਵੱਡੇ ਕਿਸਾਨ ਬਣੇ ਫ਼ਿਰਦੇ ਨੇਂ ਆਮ ਪਿੰਡਾਂ ਤੇ ਸ਼ਹਿਰਾਂ ਦੇ ਲ਼ੋਕ ਸਰਕਾਰ ਤੋਂ ਖੁਸ਼ ਨੇਂ ਆਮ ਕਿਸਾਨ ਵੀ, ਪ੍ਰਧਾਨਾਂ ਦੇ ਡਾਂਗ ਫ਼ੇਰੇ ਸਰਕਾਰ

  • @gurmeetrai459
    @gurmeetrai459 ปีที่แล้ว +7

    ਪਰਾਲੀ ਸਾੜਕੇ ਲੋਕਾ ਨੂੰ ਬਿਮਾਰ ਕਰ ਰਹੇ ਹਨ ਅਤੇ ਸੜਕਾ ਜਾਮ ਕਰਕੇ ਲੋਕਾ ਨੂੰ ਖੱਜਲ ਖੁਆਰ ਕਰਦੇ ਹਨ । ਆਮ ਲੋਕ ਇਹਨਾ ਖਿਲਾਫ ਹੋ ਜਾਣਗੇ।

  • @Inderfarmersvlogs
    @Inderfarmersvlogs ปีที่แล้ว +1

    Tusi ditta ki a kissana nu. Kissana ne dharna la ke. Delhi toh kanoon vapis karvaye si

  • @jkink7556
    @jkink7556 ปีที่แล้ว

    ਇਹ ਲੋਕ ਜੁੱਤੀ ਦੇ ਯਾਰ ਨੇ ਚੰਗੀ ਸਰਕਾਰ ਇਹ ਲੋਕਾਂ ਨੂੰ ਪਸੰਦ ਨਹੀਂ ਇਹਨਾਂ ਨੂੰ ਅਕਾਲੀ ਕਾਂਗਰਸ ਦੀਆਂ ਜੁੱਤੀਆਂ ਖਾਣ ਦੀ ਆਦਤ ਪੇ ਚੁੱਕੀ ਆ ਹੁਣ ਇਹਨਾਂ ਲੋਕਾਂ ਦੇ ਲਕਤੇ ਖਾਜ ਹੋਣ ਖਾਜ ਹੋਣ ਲਗ ਪਈ ਮਾਨ ਸਾਹਬ ਜਿਹੋ ਜਿਹੇ ਲੋਕ ਉਹੋ ਜਿਹੇ ਸਲੋਕ

  • @amarjeetsinghsidhusaab1707
    @amarjeetsinghsidhusaab1707 ปีที่แล้ว +2

    Kissan akta zindabaad🙏

  • @InderpalSingh-sk8lg
    @InderpalSingh-sk8lg ปีที่แล้ว +1

    Good job cm sahib

  • @CharanjithKumar-h5u
    @CharanjithKumar-h5u ปีที่แล้ว +2

    CM Mann good

  • @AmandeepSingh-fe8wd
    @AmandeepSingh-fe8wd ปีที่แล้ว +4

    Loka nu parshaan kita hoya ha

    • @chetanbhandari9234
      @chetanbhandari9234 ปีที่แล้ว

      ਜਦੋਂ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਉਦੋਂ ਤਾਂ ਅਸੀਂ ਬੜਾ ਖੁਸ਼ ਹੁੰਦੇ ਸੀ। ਤਾਂ ਹੁਣ ਕਿਉਂ ਪਰੇਸ਼ਾਨ ਹੁੰਦੇ ਹੋ। ਇਹ ਤਾਂ ਆਪਣੇ ਹੀ ਬੰਦੇ ਨੇ। ਇਹ ਚਾਹੇ ਜੋ ਮਰਜ਼ੀ ਕਰਨ। ਇਹਨਾਂ ਨੂੰ ਪੂਰੀ ਖੁੱਲ ਦਿੱਤੀ ਜਾਵੇ ਜਿਵੇਂ ਦਿੱਲੀ ਵੇਲੇ ਦਿੱਤੀ ਗਈ ਸੀ। ਜਦ ਇਹ ਪੰਜਾਬ ਦੇ ਬਾਰਡਰ ਬੰਦ ਕਰਨਗੇ ਤਾਂ ਸਰਕਾਰ ਨੂੰ ਸਮਝ ਆਏਗਾ ਕਿ ਅਸੀਂ ਆਪਣੇ ਘਰ ਚ ਹੀ ਸੱਪ ਪਾਲ ਰਹੇ ਸੀ।

    • @AmandeepSingh-fe8wd
      @AmandeepSingh-fe8wd ปีที่แล้ว

      @@chetanbhandari9234 Sat shri Akaal bhaji.Bhaji hak lee larna chida but apna hak lain le kise dosrai dai hak marna tai parshan nahi karna chida.j har koi apni niki niki gall lee road band karo.kiniya Ambulance rah vich hondiya aa kina loka ne jarori kam honda.jina kam ohna life ban tai bigar sakdi aa.baki jo greeb ek dang de roti v ni kma pondai oh tai road ni block karda.baki apni soch samj g.

    • @chetanbhandari9234
      @chetanbhandari9234 ปีที่แล้ว

      @@AmandeepSingh-fe8wd Veere main vee tan ehi keh reha ki pehle te Jhadu aaleyan ne hee enna ne khul ditti si Delhi vele, te hun eh kisan ehne te hee bhari pae gaye ne. Eh hun Jhadu aaleyan di hee ni sunde. Hun bhugte Bhagwant Mann ehna da kalesh. Delhi vehle tan bada raula paanda si ki ehna nu police kujh na kawe. Hun saale di hath ch aayi payi. Eh kisan haige hee ni. Ehna nu tan bahron funding aaundi hai te eh jaloos kadande ni aapna te saadi zindagi haram kiti payi ehna saaleyan ne

  • @harrySandhu76
    @harrySandhu76 ปีที่แล้ว +3

    Galt kr rhe ne farmer ......I m also farmer .....if I also go on road mere li v raste bandh hone hun ......normal insaan Dukhi hunde....rule hona chaida k koi v road block na kr ske ..

  • @martinamorgenstern4002
    @martinamorgenstern4002 ปีที่แล้ว +3

    Aap ਵਾਲੇ khud dharneia cho nikli parti a.aaj ena dharne change nhi lagde.

  • @harjitkalsi1367
    @harjitkalsi1367 ปีที่แล้ว

    ਕਿਸਾਨ ਮਜ਼ਦੂਰ ਤੋਂ ਵੀ ਥਲੇ

  • @khushsinghvlog
    @khushsinghvlog ปีที่แล้ว +1

    Kisaan veero na preshaan kro aam public nu,,,maan de MLA ,MP CM da ghar ghero maan sahb aap keh rahe ne,,aam lokan nu tang kerke kuj nhu milna

    • @dharmindersingh6169
      @dharmindersingh6169 ปีที่แล้ว

      ਮਾਸਟਰ ਗਏ ਤਾ ਸੀ ਕੁੱਟ ਖਾ ਕੇ ਆਗੇ ਸਾਰੀ ਪੁਲਿਸ ਆਵਦੇ ਘਰ ਮੁਹਰੇ ਲਾਈ ਬੈਠਾ ਇਹ ਬੋਲਦਾ ਈ ਆ ਕਰਦਾ ਕੁੱਝ ਨੀ ਗੱਪੀ

    • @khushsinghvlog
      @khushsinghvlog ปีที่แล้ว

      @@dharmindersingh6169 ਕਰਨਾ ਕੁਝ ਨਹੀਂ ਵੀਰ ਕਿਉਕਿ ਪੰਜਾਬ ਦੇ ਪੱਲੇ ਪੈਸੇ ਨਹੀਂ ਹੁਣ ਤੇ ਇਹ ਕੁਝ ਜਿਆਦਾ ਬੋਲ ਕੇ ਆ ਗਿਆ ਸਰਕਾਰ ਵਿਚ,,ਏਹਨੂੰ ਲਗਦਾ ਸੀ ਕਿ ਸ਼ਾਇਦ ਕੋਈ ਹੱਲ ਕਰਲੋ ਪਰ ਹੁਣ ਬਿਜਲੀ ਫਰੀ, ਬੱਸ ਕਿਰਾਇਆ ਫਰੀ,medicn ਫਰੀ,ਉਪਰੋਂ ਖੁਦ ਦੇ ਫਾਲਤੂ ਖਰਚੇ,,,ਸੋ punjb ਡਾਂਗਾਂ ਨਾਲ ਹੀ ਚਲਾਓ ਹੁਣ,,,

  • @gurpiarsingh839
    @gurpiarsingh839 ปีที่แล้ว

    ਮੈਂ ਬਲਵਿੰਦਰ ਸਿੰਘ ਆ ਉਹ ਦਿਨ ਮਾਸਕ ਲਾ ਕੇ ਬੈਠੇ ਸੀ

  • @RajKumar-ti9tv
    @RajKumar-ti9tv ปีที่แล้ว +1

    CM Bhagwant man jindabad jindabad

  • @PardeepKumar-kx3lj
    @PardeepKumar-kx3lj ปีที่แล้ว +1

    Aam public Zinda bad

  • @arjansingh3767
    @arjansingh3767 ปีที่แล้ว +2

    Kisana dia manga Maan lave mhukh mantri

    • @chetanbhandari9234
      @chetanbhandari9234 ปีที่แล้ว

      ਸਹੀ ਗੱਲ ਹੈ। ਕਿਸਾਨਾਂ ਦੀ ਸਾਰੀ ਮੰਗਾਂ ਪੂਰੀ ਹੋਣੀ ਚਾਹੀਦੀਆਂ ਨੇ।

  • @jasmergiri6058
    @jasmergiri6058 ปีที่แล้ว +1

    ਕਿਸਾਨ ਜਥੇਬੰਦੀਆਂ ਨੂੰ ਡਿਵਰੋ ਜੇਲ੍ਹ ਵਿੱਚ ਬੰਦ ਕਰੋ ਕਿਸਾਨ ਜਥੇਬੰਦੀਆਂ ਨੂੰ ਫਡਈਗ ਆਦਿ ਹੈ

    • @kuldeepSekhon-z8p
      @kuldeepSekhon-z8p ปีที่แล้ว

      ਤੂੰ ਕੀਨੇ ਦਿਤੇ ਨੇ ਬਾਈ

  • @singhsidhu4648
    @singhsidhu4648 ปีที่แล้ว

    Right..

  • @AshokKumar-jg5ds
    @AshokKumar-jg5ds ปีที่แล้ว

    Veery good eh kissan nahi Sacha kissan am loka nu pareshan nahi karda

  • @boharsingh7725
    @boharsingh7725 ปีที่แล้ว

    ✅✅✅ 🙏🙏🙏🙏🙏

  • @Muktar-cf3no
    @Muktar-cf3no ปีที่แล้ว

    ਗੋਆ ਜ਼ਮੀਨ ਦਾ ਦੋਸ਼ੀ ਫੋੜ

  • @JasbirSingh-xs1tn
    @JasbirSingh-xs1tn ปีที่แล้ว

    Maan saab good

  • @aonemobile3174
    @aonemobile3174 ปีที่แล้ว

    Bilkul keha maan saab ne

  • @btl3938
    @btl3938 ปีที่แล้ว

    MAAN GUD BOY

  • @jagwantsinghdeol3086
    @jagwantsinghdeol3086 ปีที่แล้ว

    ਇਹ ਭੰਡ ਨੂੰ ਕਿਸਾਨਾ ਵਾਰੈ ਕੀ ਪਤਾ ਇਹ ਮੁੱਖ ਮੰਤਰੀ ਕਹਿ ਰਿਹਾ ਮੈਂ ਕਿਸਾਨ ਹਾਂ ਪਰ ਸਾਨੂੰ ਤਾਂ ਇਹ ਕਿਸਾਨ ਦਾ ਬੀਜ ਹੀ ਨਹੀ ਜਾਪਦਾ ਜਿਹੜਾ ਕਿਸਾਨਾ ਨਾਲ ਧੱਕਾ ਕਰ ਰਿਹਾ।

  • @sewasingh510
    @sewasingh510 ปีที่แล้ว +1

    24 v dor ne

  • @GuraSingh-r8b
    @GuraSingh-r8b ปีที่แล้ว +1

    Bahgvant maan ge hur kina ku gooth boliya ghooa mareya hen hun murge farm kholne chaide han ga security guard vaps karo jaker loka nu sach karke vekhao loka nu jail vich dak dena hai is karke lok nahi labne han loka nu dra rahe hai garu wale

  • @kamleshkaur2919
    @kamleshkaur2919 ปีที่แล้ว

    Respcted CM Saab ji
    Good Evening ji
    Kisana Da Hak Davoo Te Tusi gal Karo ji Dharne Bilkul Band karne Chede Han ji

  • @balvirsingh5810
    @balvirsingh5810 ปีที่แล้ว

    😢😢😢😢😢

  • @ajaykashyap3822
    @ajaykashyap3822 ปีที่แล้ว

    3 ghnte to train khdi aa....lok preshan ho rhe ne

  • @gurmailSingh-ig5kd
    @gurmailSingh-ig5kd ปีที่แล้ว

    Aeho jiha cm nahi milna

  • @SALMAN_KHANasli
    @SALMAN_KHANasli ปีที่แล้ว +1

    Shitar fero ihna dai ik var

  • @lalchand6968
    @lalchand6968 ปีที่แล้ว +3

    Vehle log aa jadi dil karda bistra chak lende aa

  • @yuvi-j9o
    @yuvi-j9o ปีที่แล้ว

    Maana thonu thonu kisan hi chalda karnge.

  • @sarbjitsingh2033
    @sarbjitsingh2033 ปีที่แล้ว +1

    jadon kisan modi khilaaf dharne launde si taan change si hun jhande khilaaf launde taan maade

    • @chetanbhandari9234
      @chetanbhandari9234 ปีที่แล้ว

      ਇਹੀ ਤਾਂ ਗੱਲ ਹੈ। ਜਦ ਇਹ ਮੋਦੀ ਖਿਲਾਫ ਧਰਨਾ ਲਾਉਂਦੇ ਸੀ ਤਾਂ ਭਗਵੰਤ ਮਾਨ ਪੂਰਾ ਨਾਲ ਖੜਾ ਸੀ ਇਹਨਾਂ ਦੇ, ਫਿਰ ਹੁਣ ਕਿਉਂ ਟੱਪਦਾ ਪਿਆ। ਹੁਣ ਲਵੇ ਸਵਾਦ। ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ।

  • @paramjitsingh7491
    @paramjitsingh7491 ปีที่แล้ว +1

    Kissana de chittar phero ihna nu lok muh nahi launde ihna nu loka ne election vich ihna di aukat dika diti c ganna na bijo

  • @Inderfarmersvlogs
    @Inderfarmersvlogs ปีที่แล้ว

    Tuhadi party vi dharne cho niklia A

  • @amriksinghmaan-pj4yx
    @amriksinghmaan-pj4yx ปีที่แล้ว +11

    ਤੈਨੂੰ ਵੀ ਭੰਡਾ ਜੁੱਤੀਆ ਪੈਣ ਗੀਆ ਉਹ ਦਿਨ ਤੇਰਾ ਵੀ ਦੂਰ ਨੀ

    • @darasinghpolice5014
      @darasinghpolice5014 ปีที่แล้ว

      Good cm Punjab bhagwat man

    • @kirnveer5292
      @kirnveer5292 ปีที่แล้ว

      😂😂

    • @kirnveer5292
      @kirnveer5292 ปีที่แล้ว +2

      ਤੇਰੇ ਵੀ ਜੁਤੀਆ ਪੈਨਗੀਆ ਦਿਨ ਦੂਰ ਨਹੀ

    • @nirmalghuman6077
      @nirmalghuman6077 ปีที่แล้ว +1

      2024 ਹੁਣ ਕੋਈ ਬਹੁਤਾ ਦੂਰ ਨਹੀਂ ਮਿੱਤਰਾ
      ਅਸੀਂ ਤਾਂ ਤਿੰਨਾਂ ਮਹੀਨਿਆਂ ਬਾਅਦ ਹੀ ਇਹਨਾਂ ਅਖੌਤੀ ਇਨਕਲਾਬੀਆਂ ਨੂੰ ਇਹਨਾਂ ਦੀ ਔਕਾਤ ਦਿਖਾਤੀ ਸੀ
      ਹੁਣ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਨੂੰ ਇੱਕ ਸੁਨਹਿਰੀ ਮੌਕਾ ਮਿਲੂਗਾ
      ਰਗੜ ਕੇ ਰੱਖ ਦਿਓ ਠੱਗਾਂ ਨੂੰ

  • @SatnamSingh-zk4ce
    @SatnamSingh-zk4ce ปีที่แล้ว

    Kisana adit PE ge dharne lane ki

  • @BhupinderSingh-hl9ee
    @BhupinderSingh-hl9ee ปีที่แล้ว

    Sab janta kisaan de naal aa, par es tarah road na band karo, koi service line sokhe tarike naal kholo dono passe toh....
    Sarkar nu vi benti aa k ehna kisaan diya mehnata da mull morho.....

  • @navdeepvicky2796
    @navdeepvicky2796 ปีที่แล้ว

    CM Saheb ehnna di pith kutto Dangaan naal

  • @BalwinderKaur-nx4kv
    @BalwinderKaur-nx4kv ปีที่แล้ว

    Samsiawan da hall kdo Kisaan nu badnam na kro

  • @KamalChhina-l5d
    @KamalChhina-l5d ปีที่แล้ว

    cm di maa di lam

  • @bahadarsingh4425
    @bahadarsingh4425 ปีที่แล้ว

    Guuud. CM. Maan.
    Kisano. Ko. Greebon. Ka. B. to. Sochna. Chahiea

  • @gurmailSingh-ig5kd
    @gurmailSingh-ig5kd ปีที่แล้ว

    Kissna no chahida guda cm

  • @channiji894
    @channiji894 ปีที่แล้ว

    Shareaam Gundagai, Road block karma bandya aala km nahi,Is baar also is da Samaritan nahin karna

  • @hardeosingh3215
    @hardeosingh3215 ปีที่แล้ว

    Hun virodhi nkli kisana through pb govt nu bdnam kr rhe ne.dehli jn andoln tha not kisan andoln yaad rkho.

  • @pardeepsingh-vo7td
    @pardeepsingh-vo7td ปีที่แล้ว

    CM sahib ehna dia saria subsidy band kr do apne AAP ban kr den gay dharne laune

  • @harpreetkaur6337
    @harpreetkaur6337 ปีที่แล้ว

    dharna laun lyi logh milan ge ya nhii eh ta pta nhii but tu c sadkan da bandobsat kar lwo sode kam auna hai kyu k sadkaan ghat peh jaan giyaan

  • @baldevsingh3568
    @baldevsingh3568 ปีที่แล้ว

    Kisan unions v kise na kise political parties naal attach ne ehna ne khush ta hona nahi kujh v de deo eh loka de mooho leh chuke ne sarkar road jaam Karan nu crime krar deve Pani di varto kro

  • @GurmakhSingh-xo1kt
    @GurmakhSingh-xo1kt ปีที่แล้ว

    Cm last rajnet hea

  • @tarsemsinghrandhawa5083
    @tarsemsinghrandhawa5083 ปีที่แล้ว

    Oh dinn dur nahi jado durian party vanguard tahanu v lok sabak sikhi denge,tusi kisaana naal vadhia ki kar rahe ho

  • @gurmailSingh-ig5kd
    @gurmailSingh-ig5kd ปีที่แล้ว

    Fasl biji ha roti guruduare to najare lende ha dhrne lade ha bahr se peesa aata ha

  • @InderpalSingh-sk8lg
    @InderpalSingh-sk8lg ปีที่แล้ว

    Jive patvareya nal keta ove he enha nal sakhi varto

  • @nirwailsingh1877
    @nirwailsingh1877 ปีที่แล้ว

    Eh te aiwaa bolendi ki lodh aac m saab tohade kihri kanna te ju sarkdi aa kihra tusy kissana nu mavja ditta us time te bolen lagya vekhya nahi bolda c kukri mari fa mavja v ditaajaveha fir aajay tak kyo nahi ditaa tohanu vota poun nu banda mil jange maan saab

  • @GurmakhSingh-xo1kt
    @GurmakhSingh-xo1kt ปีที่แล้ว

    Etha be cm gLt hea

  • @dalbarasingh1025
    @dalbarasingh1025 ปีที่แล้ว

    Bakwass Karda Amli

  • @ashishsoni3062
    @ashishsoni3062 ปีที่แล้ว

    Ehe koi kisaan nhi ne enna de pichvade te dande pene chahide ne chitdda lall krdo enna de marr marr k

  • @darasinghpolice5014
    @darasinghpolice5014 ปีที่แล้ว

    Kisana nu jutyan maro sir ji

  • @PalwinderKaur-bp9kr
    @PalwinderKaur-bp9kr ปีที่แล้ว

    Eh kisan nhi mangte hn Vehlar lok kuteo koi kem ker lo te loka nu jin du haramio

  • @lakhveersingh9114
    @lakhveersingh9114 ปีที่แล้ว

    Very good 👌 cm Saab

  • @LakhwinderSingh-gn7pf
    @LakhwinderSingh-gn7pf ปีที่แล้ว

    Good