Mujhe lottery lagi h 1250000 ki lekin abhi 5850 rs dene ko bol rhe h jabki 500 ki ticket li thi ab lottery lag gyi h to bol rhe h 5850 rbi charge ka payment karna hoga kya such h ya zoot mujhe aaj lottery lagi h ya nhi vijay kumar gandhi kon h aapke staff me
Sir me lottery winners ke bahot video dekhe lekin all winners west bengal ya punjab se hi kharide huye tickets se he. Baki other state me tickets milate he lekin 1st winner nhi. Dear lottery kya pehele se lottery numbers soch samaz kar sell karte he. Abhi recently ek aadmi jeeta dear lottery maharashtra ka he lekin lottery usne jirakpur me jiti same other bhi baki result dekhati hu west bengal se winners hote he. Aisa kyu.
Veer colony, bathinda and near panchkula lights, opp. Hotel mandrin square ,zirakpur...for more details you can contact on the numbers given in description box
Uttarakhand udam Singh Nagar to Sadi sat sri Akal ji, a daso Gurpreet Singh asi Kashipur to ya kothon a ticket khareed sak de Han ya nhi kaiwal Punjab Wale hi lai sakde aa । Ok
ਪੂਰੇ ਸਾਲ ਵਿੱਚ ਸਿਰਫ ਇੱਕ ਇਨਾਮ। ਕੱਢਦੇ ਆ ਅਸੀ ਬੇਵਕੂਫ ਬਣ ਕੇ ਖਰੀਦੀ ਜਾਂਦੇ ਰਹਿੰਦੇ ਆ। ਵੀਰੋ ਭਰਾਵੋ। ਬੱਸ ਆਪਣੀ। ਮਿਹਨਤ ਤੇ। ਯਕੀਨ ਰੱਖੋ ਬੱਸ। ਵਾਹਿਗੁਰੂ ਜੀ
Bilkul sahi bhut vaar paeya kdi ni nikleya
Uttarakhand Mela lottery ki Dam milegi
😂 😂 thik baat h dhakke nal vechde aw
Diwali rakhi lohri aur bahut kuch ek kyu
Good luck 😉 ppl
ਪੁੱਛਣਾਂ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਗਲੀ ਮੁਹੱਲਿਆਂ ਵਿੱਚ ਲਾਟਰੀ ਵੇਚਣ ਵਾਲੇ ਬੈਠੇ ਨੇ ਕੀ ਉਹ ਤੁਹਾਡੀ ਖ਼ਰੀਦੀ ਹੋਈ ਲਾਟਰੀ ਦਾ ਨੰਬਰ ਸਰਕਾਰ ਤੱਕ ਪਹੁੰਚਾ ਵੀ ਦਿੰਦੇ ਹਨ ਜਾਂ ਨਹੀਂ???........ ਜਿਹੜੀ 6 ਰੁਪਏ ਵਾਲੀ ਲਾਟਰੀ ਦਾ ਡਰਾਅ ਇਹ ਕਹਿੰਦੇ ਨੇ ਦਿਨ ਵਿੱਚ ਤਿੰਨ-ਤਿੰਨ ਵਾਰ ਨਿਕਲਦਾ ਹੈ... ਇੰਨੀ ਜਲਦੀ ਪੂਰੇ ਪੰਜਾਬ ਵਿੱਚ ਵਿਕੀਆਂ ਹੋਈਆਂ ਟਿਕਟਾਂ ਦੇ ਨੰਬਰ ਸਰਕਾਰ ਦੇ ਡਰਾਅ ਲਿਸਟ ਵਿੱਚ ਪਵਾ ਦਿੰਦੇ ਹਨ..??? ਜਾਂ ਫਿਰ ਲੋਕਾਂ ਦਾ ਪੈਸਾ ਖੂਹ -ਖਾਤੇ ਜਾ ਰਿਹਾ ਹੈ ????.....
Sab pai jande aa
Jehdi vik gyi aa ticket
🎉@@ManpreetDhillon-n6p
AZKL 2 ZA 5 CR NAL KUSH NHI BNDA
ਬਹੁਤ ਹੀ ਸਹੀ ਜਾਣਕਾਰੀ ਦਿੱਤੀ, ਆਪਾ ਨੂ ਆਪਣੀ ਕਿਸਮਤ ਅਜਮਾਉਣਈ ਚਾਹੀਦੀ ਹੈ
ਬਾਈ ਜੀ, ਜੇ ਕਿਸੇ ਨੂੰ ਕਰੋੜ ਦੀ ਲਾਟਰੀ ਨਿਕਲੇ ਉਸ ਨੂੰ ਟੈਕਸ ਕੱਟ ਕੇ ਪਝੱਤਰ ਲੱਖ ਮਿਲਦਾ ਹੈ। ਹਾਲਾਂ ਕਿ ਦਸ ਲੱਖ ਟਿਕਟ ਵਿਕਦੀ ਹੈ।ਜਿਸ ਦਾ ਫਾਇਦਾ ਸਰਕਾਰ ਨੂੰ ਹੁੰਦਾ ਹੈ। ਲਾਟਰੀ ਖਰੀਦਣ ਵਾਲੇ ਨੂੰ ਐਵੇਂ ਟੈਕਸ ਲਾ ਦਿੱਤਾ ਜਾਂਦਾ ਹੈ। ਭਾਵ ਪੂਰਾ ਪੈਸਾ ਮਿਲਣਾ ਚਾਹੀਦਾ ਹੈ।
ਕੋਟਲੀ ਜੀ ਥੋੜਾ ਬਹੁਤਾ ਟਾਈਮ ਅਗਲੇ ਬੰਦੇ ਨੂੰ ਵੀ ਬੋਲਣ ਲਈ ਦਿਆਂ ਕਰੋ ਤਾਂ ਜੋਂ ਕੁਝ ਸਵਾਲ ਜੋਂ ਤੁਹਾਡੇ ਤੋਂ ਰਹਿ ਗਏ ਹਨ ਉਹ ਦੱਸ ਸਕੇ। ਇਕ ਬੇਨਤੀ ਹੈ ਕਿ ਕੲੀ ਵਾਰ ਤੁਸੀਂ ਅਗਲੇ ਦਾ ਜਵਾਬ ਪੂਰਾ ਹੋਣ ਤੋਂ ਪਹਿਲਾਂ ਅਗਲਾ ਸਵਾਲ ਕਰ ਦਿੰਦੇ ਹੋ ਇਸ ਗੱਲ ਦਾ ਕ੍ਰਿਪਾ ਕਰਕੇ ਧਿਆਨ ਰੱਖਿਆ ਕਰੋ
agly nu ta bolan da time hi nhi dinda
ਇਹ ਵੀ ਭੁਕੀ ਦਾ ਕਾਢ ਲਾਕੈ ਏਟਰਵੀਓ ਕਰਨ ਜਾਂਦਾ ਮੋਸਮ ਜਦੋ ਬਣਿਆ ਹੋਵੈ ਫਿਰ ਦੂਜੈ ਨੂੰ ਕਿਥੋ ਬੋਲਣ ਦੇਦੈ ਏਸੈ ਬੰਦੈ
@@Sukhvindersingh1313-i2b hahahaha
Eh v vechara ki kre, jeeb wali goli jeeb nu khadan ni dindi
. ਉਰੀਜਨਲ ਲਾਟਹੀ ਬਾਰੇ ਸਵਾਲ ਬਹੁਤ ਹੀ ਵਧੀਆ ਲੱਗਾ ਰਿਪੋਟਰ ਸਾਹਿਬ ਜੀ
ਵੱਡਾ ਇਨਾਮ ਇੱਕ ਰੱਖਿਆ ਜਾਵੇ ਦੂਸਰੇ ਵੱਡੇ ਇਨਾਮ ਨੂੰ 50000/1 ਤੇ 2 ਲੱਖ ਵਿੱਚ ਵੰਡਿਆਂ ਜਾਵੇ ਸਾਰੇ ਹੀ ਇਨਾਮਾਂ ਦੀ ਗਰੰਟੀ ਦਿੱਤੀ ਜਾਵੇ ਜੀ ਧੰਨਵਾਦ ਜੀ
ਆਪਣੇ ਆਪਨੇ Area de MLA ਨੂੰ ਮੰਗ ਪੱਤਰ ਦੇਣਾ ਪੈਣਾ ਏਸ ਬਾਬਤ ਤਾਂ
Fe tu na khrid tanu kon khanda khridan no
Kaise milegi batao hamen video mein uska phone number bhi
6 rupees wali pani a kewe peni a ver
Sai gal a
ਬਹੁਤ ਖੁਬ ਕੋਕਾ ਜਾਨਕਾਰੀ ਆ ਇਸ ਵਾਰ ਮੈਂ ਵੀ ਲਾਟਰੀ ਪਾਵਾਂਗਾ ਵਾਹਿਗੁਰੂ ਜੀ ਮੇਹਰ ਕਰਣ 🙏🙏🙇🏻♂️🙇🏻♂️
Lottery kaha se milti h bhai Punjab m
ਬਹੁਤ ਬਹੁਤ ਧੰਨਵਾਦ ਸਰ ਜੀ ਜਾਨਕਾਰੀ ਲਈ
ਮੈਂ ਪਹਿਲੀ ਵਾਰ ਖਰੀਦੀ ਸੀ 2003ਚ ਤੇ ਮੇਰਾ ਦੂਸਰਾ ਇਨਾਮ ਨਿਕਲਿਆ ਸੀਸ਼ਪੰਜ ਲੱਖ ਦਾ ਪਰ ਮਿਲਿਆ ਦੋ ਲੱਖ ਪਝੱਤਰ ਹਜਾਰ ਹੀ ਦਿੱਤਾ
ਇਹ ਤਾਂ ਥੋਡੀ ਗ਼ਲਤੀ ਹੈਂ ਜੀ ਤੁਸੀਂ ਪਹਿਲਾਂ ਪੈਸਾਂ ਲੈ ਕਿ ਸੋਸ਼ਲ ਮੀਡੀਆ ਤੇ ਰੋਲਾਂ ਪਾਉਂਣਾ ਸੀ।ਬਾਕੀ ਪੈਸੇ ਵੀ ਮਿਲ ਜਾਣੇ ਸੀ
ਜਿਹੜੀ ਟਿੱਕਟ ਨਹੀਂ ਵਿਕੀ ਉਸ ਟਿੱਕਟ ਬਾਰੇ ਮਸ਼ੀਨ ਨੂੰ ਕੀ ਪਤਾ ਲੱਗਦਾ ਹੈ ਕਿ ਇਹ ਟਿਕਟਾਂ ਨਹੀਂ ਵਿਕੀਆ ਆ nomber ਦੀਆਂ ਟਿਕਟਾਂ ਵੀਕੀਆ ਹਨ ਫਿਰ ਇਸਦਾ ਮਤਲਬ ਹੈ ਕਿ ਆਪਰੇਟਰ ਆਪਣੀ ਮਰਜੀ ਨਾਲ ਮਸ਼ੀਨ ਰੋਕ ਦਿੰਦਾ ਬਾਕੀ 5/10 ਲੱਖ ਦੇ ਇਨਾਮ ਤਾਂ ਕਿਸੇ ਨੂੰ ਨਿਕਲਦੇ ਹੀ ਨਹੀਂ ਕਿਉਕਿ ਓਹਨਾਂ ਦੀ ਗਰੰਟੀ ਹੈ ਹੀ ਨਹੀਂ ਕੇ ਵਿਕਿਆ ਹੋਇਆ no ਤੇ ਹੀ ਇਨਾਮ ਨਿਕਲਣਾ ਹੈ 2/3 ਕਰੋੜ ਦੇ ਇਨਾਮ ਪਿੱਛੇ ਬਾਕੀ ਸਾਰਿਆ ਨਾਲ਼ ਤਾਂ ਠੱਗੀ ਹੀ ਵਜਦੀ ਹੈ 2 ਜਾਂ 3 ਕਰੋੜ ਦਾ ਇਨਾਮ ਤਾਂ ਇੱਕ ਬੰਦੇ ਨੂੰ ਹੀ ਨਿਕਲਣਾ ਹੈ ਸਾਡੀ ਬੇਨਤੀ ਹੈ ਕੇ ਸਰਕਾਰ 50000/- ਤੇ 1/2 ਲੱਖ ਦੇ ਛੋਟੇ ਇਨਾਮ ਰੱਖਿਆ ਕਰੇ ਜੋਂ ਵਿਕਿਆ ਹੋਇਆ no ਵਿੱਚੋ ਕੱਡੇ ਇਸਦੀ ਗਰੰਟੀ ਦੇਵੇ ਜਿਹਨਾਂ ਲੋਕਾਂ ਨੂੰ ਇਨਾਮ ਨਿਕਲਣ ਓਹਨਾਂ ਦੇ ਨਾਮ ਵੀ ਸੋਸ਼ਲ ਮੀਡੀਆ ਤੇ ਸ਼ੋ ਕਰੇ ਸਾਡੀ ਗਰੰਟੀ ਹੈ ਕੇ ਫਿਰ ਏਸ ਹਿਸਾਬ ਨਾਲ ਤੁਹਾਡੀਆਂ ਸਾਰੀਆਂ ਟਿਕਟਾਂ ਹੀ ਵਿਕਣ ਗੀਆ ਪਹਿਲਾਂ ਵਾਲੀਆ ਸਰਕਾਰਾਂ ਦੇ ਲਾਟਰੀ ਫਰਾਡ ਮਾਨ ਸਰਕਾਰ ਨੂੰ ਛੱਡਣੇ ਚਾਹੀਦੇ ਹਨ ਧੰਨਵਾਦ ਜੀ
Sanu 3k niklya ccc
@@JaswinderSingh-wl5ms sachi
@@JaswinderSingh-wl5ms sach veer.... Kithe pai c lotery tusi...
Start 4:19
Thx bai Gurpreet kotli jankari lai Manu v 9 sall ho gai lotry paunde nu chote iname lagge aa from moga
thx gurpreet Bhai ,, bhut vdia knowledge
Bhut vadia jankari veere
Aj tak mana kia baar lottery dali par nhai laghi 45000rupees barbad kr dya aj tak nhai laghi seller /Deller govt ko hi profit haa
ਏਸ Video ਦਾ ਕਰਕੇ
ਜਿਆਦਾ ਲੋਕ ਇੰਨਾ ਕੋਲ ਹੀ ਲਾਟਰੀ ਪਾਉਣਗੇ
Kotli wala v bina ticket,bina risk pese bna geya 😂😂
ਰਤਨ ਲਾਟਰੀ ਵਾਲੇ ਭਰਾਵੋ ਹੋਲੀ ਤੇ ਸਾਡੇ ਉਪਰ ਵੀ ਕਿਰਪਾ ਕਰ ਦਿਓ ਜੀ ਹਰਦੇਵ ਸਿੰਘ ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਟਿਕਟ ਲੈਣੀ ਹੈ ਨੰਬਰ ਕਿਹੜਾ ਲਵਾ ਜੀ
ਲਾਟਰੀ ਲਾਈਵ ਕਿਉਂ ਨਹੀਂ ਕੱਢਦੇ
God job
ਬਠਿੰਡਾ ਸ਼ਹਿਰ ਬਹੁਤ ਵੱਡਾ ਕੋਈ ਅਤਾ ਪਤਾ ਤਾਂ ਦੱਸਿਆ ਨੀ
ਭਾਜੀ ਇਹ ਗਾਹਕ ਨੂੰ ਡੁਪਲੀਕੇਟ ਲਾਟਰੀ ਦਿੱਤੀ ਜਾਂਦੀ ਹੈ ਕਿ ਉਹ ਕੀ ਕਰੇ ਗਾਹਕ ਨੇ ਲਾਟਰੀ ਖਰੀਦ ਤੇ ਜਿਸ ਨੇ ਲਾਟਰੀ ਵੇਚੀ
ਹੈ ਉਹ ਇਮਾਨਦਾਰ ਨਹੀਂ ਹੈ
Sir main gujrat ka hu main hamesha Ratan se hi lottery khridta hu kya dusre state walo ko lottery lag sakti hain?
Mujhe lottery lagi h 1250000 ki lekin abhi 5850 rs dene ko bol rhe h jabki 500 ki ticket li thi ab lottery lag gyi h to bol rhe h 5850 rbi charge ka payment karna hoga kya such h ya zoot mujhe aaj lottery lagi h ya nhi vijay kumar gandhi kon h aapke staff me
ਇਕ ਧਿਆਨ ਹੋਰ ਰਖੋ ਜਦੋਂ ਟਿਕਟ ਖਰੀਦ ਦੇ ਹੋ ਵੇਚਣ ਵਾਲੇ ਧਾਨੂੰ ਕਹਿਣ ਗੇ ਲੇਆਉ ਲਫਾਫੇ ਵਿਚ ਪਾ ਦੀਏ ਉਦੋਂ ਟਿਕਟ ਬਦਲਦੇ ਵਾ
ਸਾਡੇ ਸਾਰੀ ਜਿੰਦਗੀ ਲੰਘ ਗਈ ਜਲਾਲਾਬਾਦ ਪੱਛਮੀ ਚ 1 ਨੂੰ ਨਿਕਲੀ ਸੀ 1.5 ਕਰੋੜ ਦੀ ਓਹ ਵੀ ਅਮੀਰ ਬੰਦਾ ਸੀ ਡਾਕਟਰ ਸੀ ਓਸ ਦਿਨ ਤੋ ਓਹ ਚੰਡੀਗੜ੍ਹ ਚਲਾ ਗੇਆ
Vry good jankari sir ji
ਬਹੁਤ ਵਧੀਆ ਵੀਰ
Waheguru kripa Karo
Rajan suryakant
Bahut bdiya lgi ji jankari sir ji🙏
👍👍👍👍👍👍👍
Me Haryana me sirsa distik se hu ji latari lag jayagi Keya ji
Nice information bai g❤❤
ਬੱਚੀਆਂ ਟਿਕਟਾਂ ਗੋਰਮਿੰਟ ਨੂੰ ਕਿਵੇਂ ਪਤਾ ਲੱਗਦਾ
Vistar naal dasan vaste very very thanks bro
Hanji Bhai g please location ve dasdo bahtinda h bhai g please...🙏🏻
धन्यवाद 🌿वीर जी 🙏💐
Good information in video . 😀🙏🏼🙏🏼👍🎉🎉 .
Jankari den lyi dhanbaad bhai ji
Yes..lottery dalni chiyea..lekin bs..saal mai 3/4 baar..luck ajmane k lea.
ਜੂਆ............
ਕਿਸੀ ਕਾ ਨਾ ਹੂਆ ।
ਲੋਕੇਸ਼ਨ ਤਾਂ ਦੱਸ ਦਿੰਦਾ ਭਰਾਵਾ ਬਠਿੰਡੇ ਵਿੱਚ
142, Veer Colony, Amrik Singh Road, Bathinda
Good job veer ji♥️♥️
Maha laxhmi namastumbey namastumbey .sureshwari Hari priyea.namastumbey.namastumbey DHayaan DE....
Sir ki prroses e sir eda ki krna pau ji kine pese Pharrell pende ne sir dasoge ji
ਵੀਰ ਜੀ ਕੀ ਨਿਕਲੀ ਟਿਕਟ ਵੀ ਵਿਕੇ ਰਹੀ ਹੈ। ਜਾਰੂਰ ਦੱਸਣਾ
Sir kya retailer aapna pass bhi rakh Lata hai ticket acha acha no
👍👍👍👍👍👌👌👌👌
Think u
A draw kis tra kadya janda k heraferi nahi hundi k aapne aap he a kadde va number
Keep Playing. You Will Win no matter how difficult your time is now.Dreams come true just believe 👍🤗💷💷
Bathinda ch address kithe aa ehna da ASI bathinda to hi aa
Sir me lottery winners ke bahot video dekhe lekin all winners west bengal ya punjab se hi kharide huye tickets se he.
Baki other state me tickets milate he lekin 1st winner nhi.
Dear lottery kya pehele se lottery numbers soch samaz kar sell karte he.
Abhi recently ek aadmi jeeta dear lottery maharashtra ka he lekin lottery usne jirakpur me jiti same other bhi baki result dekhati hu west bengal se winners hote he. Aisa kyu.
Maha shiv rathri ki lottery ticket aya gyee haa market ma punjab dear ki
Nice bro good speech
Thanks good niec
14:18
Punjab ch hr jgah ni mildi Mukerian Hajipur Talwara ch te bilkul nhi
Address kithe da hai ji
Veer colony, bathinda and near panchkula lights, opp. Hotel mandrin square ,zirakpur...for more details you can contact on the numbers given in description box
Bathinda vich kithe hai...rattan lottery?
142,Veer Colony, Amrik Singh Road, Bathinda
Sir ratan lottery se ho to plz reply kro
Je koi tuhada saler banna chahe ta ki perceiver a ji
Very good news veer g
Uttarakhand udam Singh Nagar to Sadi sat sri Akal ji, a daso Gurpreet Singh asi Kashipur to ya kothon a ticket khareed sak de Han ya nhi kaiwal Punjab Wale hi lai sakde aa । Ok
Address ki hai ji ?
I M FUTURE CRROREpati 💯% SURE
Wmk 📿🙏🏻
Sir sanu ta bahot sal hoga lottery poday kadi v 1rupay nahi niklaya daso kitho tickat kharidia
Bhanot Enterprises ludhiana se lo
ਮੈਨੂੰ ਇਹ ਗੱਲ ਕੋਈ ਦੱਸ ਸਕਦਾ ਕਿ ਇਹਨਾਂ ਲਾਟਰੀ ਵਿਕਰੇਤਾ ਨੂੰ ਕਦੇ ਕੋਈ ਇਨਾਮ kyo ਨੀ ਨਿਕਲਿਆ ਜਦ ਕਿ ਇਹਨਾਂ ਕੋਲ Chance ਆਮ ਪਬਲਿਕ ਨਾਲੋਂ ਕਿਤੇ ਜਾਦਾ ਹੁੰਦੇ ਨੇ....ਪੂਰੇ ਪੰਜਾਬ ਦੇ ਲਾਟਰੀ ਵਿਕਰੇਤਾ ਕਿਸੇ ਨੂੰ ਨਿਕਲੀ ਹੋਵੇ ਦਸੋ....
ਬਾਈ ਅਗਲੇ ਲਾਟਰੀ ਪਾਓਣਗੇ ਤਾ िਨਕਲੂ,,,िਸਰਫ ਵੇਚਣ ਨਾਲ ਤਾ ਕिਮਸ਼ਨ ਹੀ िਮਲੂ
ਇੰਨਾ ਨੂੰ ਹਰੇਕ ਬੰਮਪਰ ਪਿੱਛੇ 5-ਲੱਖ ਮਿਲਦਾ ਹੈ,
ਉਹ ਵੀ ਹਰ ਸਾਲ ਅਤੇ ਹਰੇਕ ਬੰਮਪਰ ਪਿੱਛੇ
@@sukhvirsinghmaan4928 bai jo last te ehna kol ਖੁੱਲ੍ਹੇ ਪੈਕੇਟ ਚੋ tickets balance ਬਚਦਿਆਂ ਨੇਂ..... ਉਹ ਇਹਨਾਂ ਦੀਆਂ ਹੀ ਹੁੰਦੀਆਂ ਨੇ ਸਿਰਫ ਬੰਦ ਪੈਕੇਟ ਵਾਪਿਸ govt ਵਾਪਿਸ ਜਮਾ ਕਰਵਾ ਲੈਂਦੀ ਹੈ.... ਪੂਰੇ ਪੰਜਾਬ ਚ ਤਕਰੀਬਨ ਹੀ ਲਾਟਰੀ ਵਿਕਰੇਤਾ ਨੇ ਹਰ ਇਕ ਕੋਲ normal 20 ਤੋ 30 ਟਿਕਟ ਵੀ ਬਚੀਆ ਤਾਂ ਕਿੰਨੇ ਚਾਂਸ ਹੋ ਗਏ ਇਹਨਾਂ ਸਾਰੇ ਵਿਕਰੇਤਾ ਨੂੰ ਪੂਰੇ ਪੰਜਾਬ ਚ ਫੇਰ ਵੀ ਕਦੇ ਇਨਾਮ ਨੀ ਨਿਕਲਿਆ ਗੱਲ ਸੋਚਣ ਵਾਲੀ ਹੈ
@@KingHunter3597 veer 10% hunda
@@LalitKumar-jv7ii10% ki ? per ticket ਪਿੱਛੇ margin ya Prize ਪਿੱਛੇ commission
❤❤❤❤❤❤
website name?
Ma punj saal to lottery pie par punjab sate da ik ve inam nhi niklia
Very nice video
ਕੁ ਜਾਲੀ ਡੁਪਲੀਕੇਟ ਵੀ ਹੁੰਦੀ ਹੈ ਕੀ ਸਾਨੂੰ ਸੱਕ ਹੈ।
ਤੁਸੀਂ ਕਿਹੜੇ ਕਿਹੜੇ ਬਂਮਪਰ ਲਾਟਰੀ ਕੱਢ ਦੇ ਹੋ ਮੈ ਵੀ ਲਾਟਰੀ ਖਰੀਦਣੀ ਚਾਹੁੰਦੀ ਹਾਂ
Good information
Waheguru ji 🙏
Ehna da address ki a...... Plz tell me... Je kise nu kuch pata ehna de address bare
Mari aj tak nhai laghi kia peasia barbad kr dya aj tak nhai laghi abi Durga bumber ma 2000rupees ki 17ticker 3400 rupees barbad kr dya
this is very knowledgeable content✌️
Agar lottery nikal gai kaise pata kare
ਬਹੁਤ ਖੂਬ
Waheguru kripa Karo is Diwali aapki Sharan mein hai
Waheguru ji
ਕੀ ਕੋਈ ਤਲਵੰਡੀ ਸਾਬੋ ਜਾਰਾਮਾ ਮੰਡੀ ਤੁਹਾਡੀ ਲਾਟਰੀ ਟਿਕਟ ਵੇਚਦੇ ਹਨ ਦੱਸਣ ਦੀ ਕਿਰਪਾਲਤਾ ਕਰੋ ਜੀ
Sanu b ds dsdo
🙏🙏🙏🙏🙏🙏🙏👌👌👌
Bahut vadhiea ji
👍👍👍👍👍👍👍❤❤❤
Ok
Kotli sahib ek gal ena nu pushni c j kar jis da enam nikliea hai ja kar koi tickel kho k la java enam us nu melaga ji
ਪਤਰਕਾਰ ਵੀਰ ਨੂੰ ਸਵਾਲ ਨੀ ਸਹੀ ਪੁਛਣੇ ਆਉਦੇ
Sir barnala ma mil jaugi asli titk
ਗੱਲਾਂ ਦਾ ਕੜਾਹ ਨਾ ਬਣਾਇਆ ਕਰ bro , adhain ਗੱਲ੍ਹਾਂ ਤਾਂ ਜਮ੍ਹਾ ਹੀ fadhu ਕਰੀ ਜਾਣਾ bro , bakwaas ਗੱਲ੍ਹਾਂ ਨੇ ਵਿੱਚ ਵਿੱਚ ਤਾਂ
Shi gal a veri
Veer jo Enam 3cor da sunu inam nu 50 50 lukh da huna chida hai
Alah tala hamari murad puri kre
Waheguru kripa Karo is Diwali
Very, good
Sanu ve ik lottery puchha deo Khanpuri patiala lohri bumpr
ਤੁਸੀਂ ਇਹ ਨੀ ਪੁਛਿਆ ਅਗਰ ਕੋਈ ਇਹ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਕਿੰਝ ਕਰੇ ਕੀ ਕੀ ਉਸਨੂੰ ਕਰਨਾ ਚਾਹੀਦਾ ਹੈ।
ਸੇਲਰ ਲਈ ਵੀ ਤੇ ਸਬ ਏਜੰਟ ਬਣਨ ਲਈ ਵੀ ।
ਅਗਲੀ ਵੀਡੀਓ ਇੱਕ ਹੋਰ ਬੇਸ਼ੱਕ ਥੋੜੇ ਸਮੇਂ ਲਈ ਬਣਾਓ।
Contact agency.
ਸਰ ਦਿੱਲੀ ਵਿੱਚ ਮਿਲਜਾਵੈ ਗੀ
ਢਾਈ ਕਰੋੜ ਵਾਲੀ ਲਾਟਰੀ ਦੀ ਕਿੰਨੀ ਟਿਕਟ ਹੈ ਜੀ ₹
500
ਲੱਗੂ ਲੱਗੂ ਪੱਕੀ ਲੈਲਾ ਭਰਾਵਾ
@@rajuphotographymahmadpur2231 Thanks 👍🏻
@@inderpalmadahar3313 ਮੈਂ ਤਾਂ ਫਿਰ ਓਸ 'ਚੋਂ 5-ਲੱਖ ਤੈਨੂੰ ਵੀ ਦੇ ਦੇਵਾਂਗਾ, ਜੇਕਰ ਪੱਕੀ ਗੱਲ ਹੈ ਤਾਂ, ਪਰ ਮਜ਼ਾਕ ਨੂੰ ਛੱਡਕੇ ਕਹਿੰਦਾ ਹਾਂ ਭਰਾਵਾ ਜੇਕਰ ਤੂੰ ਸੱਚੀਂ ਮੇਰੇ ਲਈ ਕਿਹਾ ਹੈ ਤਾਂ ਇਨਸ਼ਾ-ਅੱਲਾ, ਪ੍ਰਮਾਤਮਾ ਤੈਨੂੰ ਵੀ ਤਰੱਕੀ ਬਖਸ਼ੇ 🙏🏻