Area Goriwala, Sirsa, Haryana. 14 Nov.2023 ki bijaai, Seed ka Chintta 53 kg, DAP 1bag,Urea1 & half bag only,1st paani 18 ve din,total paani 6, kattai 20 April 2024, production 72 mann /acre Verify 303, 15 acre ka seed h ab bijenge Jai Hind
@@organicfarming1842 ok sir tnx , but I from gurdaspur punjab , sade te ajj tak 23 kunatal ton uper ni niklya , kehra beej bijiye jida vadia result hove
ਪਿਛਲੇ ਸਾਲ ਦੀਆਂ ਚੰਗੀਆਂ ਕਿਸਮਾਂ ਦੇ ਚੰਗੇ ਝਾੜ ਦੇ ਡਾਟੇ ਤੁਸੀਂ ਏਰੀਆ ਵੀ ਨਾਲ ਜਰੂਰ ਲਿਖਿਓ ਕਿਸਮ ਵੀ ਜਰੂਰ ਦੱਸਿਓ
Veer g 187 super seedar naal digdi aa, je Vidya vaah ke biji jaave ta thik raho
@@mandeepbrar3968 veere 187 ch dop khat pao lagpag 50 kg bohat a
1270
70 mn +
3/11 di bijai c
Thale bi dig gay c
ਪਿਛਲੇ ਸਾਲ 2967 ਨੇ ਉੱਤਰਾਖੰਡ ਚ 72 ਮਣ ਝਾੜ ਆਇਆ ਪਰ ਕੁਝ ਖੇਤਾਂ ਚ ਹਵਾ ਚਲਨ ਕਰਕੇ ਡਿੱਗਣ ਦੀ ਸੱਮਸਿਆ ਵੀ ਆਈ
ਸੰਗਰੂਰ ਜ਼ਿਲ੍ਹੇ ਭਵਾਨੀਗੜ੍ਹ ਸ਼ਹਿਰ ਲੲੀ ਜ਼ਰੂਰ ਦੱਸੋ ਜੀ ਕਿਹੜੀ ਵਰੇਟੀ ਬੈਸਟ ਹੈ ਤੇ ਕਮੈਟ ਜ਼ਰੂਰ ਕਰਨਾ ਵੀ ਪਿਛਲੀ ਵਾਰ ਸੰਗਰੂਰ ਜ਼ਿਲ੍ਹੇ ਵਿੱਚ ਕਿਹੜੀ ਕਿਸਮ ਬੈਸਟ ਰਹੀ ਹੈ ਤੇ ਕਿਹੜੀ ਬੀਜੀ ਤੇ ਇਸ ਵਾਰ ਕਿਹੜੀ ਕਿਸਮ ਬੀਜ ਰਿਹਾ ਹੈ ਸੰਗਰੂਰ ਜਿਲਾ
दिसंबर में बीजने के लिए 327 कैसे है या 303 या 187
Area Goriwala, Sirsa, Haryana.
14 Nov.2023 ki bijaai,
Seed ka Chintta
53 kg, DAP 1bag,Urea1 & half bag only,1st paani 18 ve din,total paani 6, kattai 20 April 2024, production 72 mann /acre
Verify 303,
15 acre ka seed h ab bijenge
Jai Hind
60 killo beez ponde ne veer ji muktsar vich
ਵੀਰ ਜੀ ਪਿਛਲੇ ਸਾਲ ਕਰਨਾਲ ਯੂਨੀਵਰਸਿਟੀ ਤੋਂ DBW 372,303 ਦਾ ਬੀਜ ਲਿਆਂਦਾ ਸੀ। DBW 372 , (26+65 quintal) ਨਿਕਲਿਆ ਸੀ। DBW 303 (27 quintal) ਨਿਕਲਿਆ ਸੀ ਪਰ 303 ਲੰਬੀ ਹੋ ਗਈ ਸੀ ਤੇ ਡਿੱਗ ਪਈ ਸੀ। DBW 372 ਹਨੇਰੀ ਨਾਲ ਬਿਲਕੁਲ ਨਹੀਂ ਡਿੱਗੀ। ਆਪਣੇ ਇਲਾਕੇ ਦੇ ਕਿਸਾਨਾਂ ਨੂੰ ਸਾਫ ਕਰਕੇ ਇਸ ਦਾ ਬੀਜ ਵੰਡਿਆ ਹੈ।
327 keni nikhli cc Ji
@@rajpreetchahal4183khra aera ver tuhda
Tran taran aera bai khre beej bst sadiya zmeena ch
SSA ji
Good information
Good information
2967 ਹਜੇ ਤੱਕ ਵਦੀਆ ਝਾੜ ਦੇ ਰਹੀ ਆ
Popular wale kheta ch kehriya veraties sahi ne.
Iste video banayo veere
Bai g gware wali jgah kehdi kanak bijiye ageti bijai lyi
22october nu panni lawage
187
Dr sahib Neno DAP bare Dasna
ਰਾਜਸਥਾਨ ਵਿਚ ਰੇਤਲੀ ਜਮੀਨ ਵਾਸਤੇ ਕੇੜੀ ਵਰਾਇਟੀ ਲਾਈਏ ?
Wh1270 mere 70 mann hoyi c sari niche dig gyi c fer v bohut hoi es vaar lihocin di spray krra ga ek
ਬਿਲਕੁਲ ਸਹੀ ਬੀਜ 30 ਕਿੱਲੋ ਵੀ ਬਹੁਤ ਹੁੰਦਾ ਪਿਛਲੇ ਸਾਲ 303 ਕਣਕ ਬੀਜੀ ਸੀ 40 ਕਿੱਲੋ ਬੀਜ ਪਾਂ ਕੇ ਸੁਪਰ ਸੀਡਰ ਦਾ ਦਬਾ ਜਿਆਦਾ ਆਉਣ ਕਰਕੇ ਮਸਾ 20 ਕਿਲੋ ਬੀਜ ਉਗ੍ਰੀਆ 2 2 ਗਿੱਠ ਤੇ ਬੂਟੇ ਸੀ ਸੁੰਡੀ ਵੀ ਬਹੁਤ ਪੈ ਗਈ ਸੀ ਤਾ ਵੀ ਪੂਰਾ 65 ਮਨ ਝਾੜ ਦੀ ਐਵਰੇਜ ਪਈ ਸੀ ਯੂਰੀਆ 4.5 ਗੱਟੇ ਪਾਏ ਸੀ
Ks date nu beeji c pra
Das gatte paune c
Dbw 327,adha ekad 39 man ,panipat haryana
ਸਾਡੇ ਅੰਮ੍ਰਿਤਸਰ ਜ਼ਿਲ੍ਹੇ ਚ 20+ ਕਣਕ ਦੇ ਝਾੜ ਨੂੰ ਵੀ ਚੰਗਾ ਝਾੜ ਸਮਝਿਆ ਜਾਂਦਾ
ਪਰ ਪਿਛਲੇ ਸਾਲ ਮੇਰੇ 303 ਵਰਾਇਟੀ ਕਣਕ ਦਾ 24 ਕੁਇੰਟਲ ਝਾੜ ਐਵਰਜ ਮਿਲਿਆ,
ਇਕ ਬਰਸੀਮ ਵਾਲੀ ਪੈਲ਼ੀ ਚ ਚਾਰ ਸਾਲ ਬਾਅਦ ਕਣਕ ਬੀਜੀ 6 ਕਨਾਲ਼ ਚੋਂ 21 ਕੁਇੰਟਲ ਕਣਕ ਨਿਕਲੀ ਜੋ 28 ਕੁਇੰਟਲ ਬਣਦਾ ਏਨਾ ਝਾੜ ਪਹਿਲੀ ਵਾਰ ਮੇਰੀ ਹੋਸ਼ ਚ
Dbw 303 ya shri ram 303
@@karanthakur313 Dbw 303 ਬੀਜੀ ਸੀ ਤੇ ਐਤਕੀਂ ਵੀ ਇਹੋ ਬੀਜਾਂਗੇ ਖਾਦ ਵੀ ਵੱਧ ਪਾਈ ਸੀ ,2 ਬੋਰੀ ਸੁਪਰ ਅਤੇ 1 ਬੋਰੀ Dap ਪਾਈ ਸੀ
@@prabhjitsinghbal acha g. Apa n is war wekhde aa ji lake
Sade area de vich v 20 plus nu bdia average mni jandi
Jila ambala
Ks date te beeji c
Bhai koi short term variety ni haigi, jinnu kt ke march wich mungi di bijai ho ske
Pwb 826 13 November nu zero drill kiti c 63-64 mann district fazilka daryai area
❤ good 👍
222 ALL Roundr
Bai ji mp ch bijai layi koi vadiya beej dsao
Dbw 327 the best... पिछली बार 68•5 मन झाड़
Bai ji ratlyii jameen lyyy khiri variety best aa doaba area aa ji deso jrur ji
327 ਪਿੰਡ ਜਤਾਲਾ ਫਿਰੋਜ਼ਪੁਰ ਤੋਂ 28 kun
327 ਬਹੁਤ ਵਧੀਆ 70 ਮਣ ਹੋਈ ਸੀ
Beej hai
Kini date nu bejai kiti c vai
@@guraya4093 hnji hega bht markit vich bhut milega
@@GurvinderSingh-cw3hx 4 ਨਵੰਬਰ
@@NishanbrarDeep kitho a y tsi seed rskhia
222 187 ka bej ketna dale
ਅਮਰੀਕਾ ਦੀ ਸਟੇਟ IOWA ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਝੋਨੇ ਨਾਲੋਂ ਵੀ ਦੁੱਗਣਾ ਝਾੜ ਦੇ ਸਕਦੀਆਂ ਹਨ। ਅਜਿਹੀਆਂ ਕਿਸਮਾਂ ਦੇ ਬੀਜ ਅਮਰੀਕਾ ਦੀ ਸਟੇਟ IOWA ਤੋਂ ਪੰਜਾਬ ਵਿਖੇ ਲਿਆਂਦੇ ਜਾਣੇ ਚਾਹੀਦੇ ਹਨ।
Sir HD 3406 or HD3386 ks seed lya hamne in dono ka showing ka time kya h or dono variety k baren m full jankari de pls reply Krna bhai
Sirsa 222 good luck
Jnab eeh bi dsaa karo kehdi variety kina temperature sahdi a 826 35 degree ch bi murjondi ni mera according oh best a
Eh core pricipal scientist ds skde a
Parget bro pbw826 te ACM9 di light dose spray kr sakde a topic ch mix krke es variety nu dkha te ni mardi plz reply
Good evening
826 and 327 nabha area
Smart seeder bare dso bai ..water level 10-12 ft te h sade
ਸਾਡੇ ਬਰਨਾਲਾ village ਫਰਵਾਹੀ ਵਿਚ ਅਸੀਂ dbw 327 6 nov ਨੂੰ 30 kg ਬੀਜ ਪਾਕੇ normal ਡਰਿੱਲ ਨਾਲ਼ ਬਿਜਾਈ ਕੀਤੀ ਤੇ ਉਪਰੋਂ karand ਵੀ ਹੋਈ but ਝਾੜ ਦੋ acer ਦਾ 61.80 kg ਆਈਆ same ਝਾੜ 9 nuv ਨੂੰ ਬਿਜਾਈ ਕੀਤੀ dbw 303 45 kg ਬੀਜ superseeder nal. ਕੋਈ problem ਨਹੀਂ ਆਈ normal ਖਾਦ ਪਾਈ. ਧੰਨਵਾਦ ji
ਇੱਕ ਵਡੇ ਖੇਤਰ ਦਾ ਝਾੜ ਘੱਟ ਵੱਧ ਹੋ ਸਕਦਾ. ਅਸੀਂ ਏਸ ਵਾਰ dbw 327 ਨੂੰ pehl ਦੇ reh ਆ ਅਪਣੇ ਖੇਤਾਂ ਵਿਚ
3086 ਵਧੀਆ
Right
Sir m Hanumangarh se hu koi variety suggest karo wheat 🌾 ki.🙏🏻
Light soil 187
All 222
272
@@cropsinformation 🙏🏻🙇🏻
Dbw 303 71 man,panipat haryana
ਬਾਈ ਰੇਤਲੀ ਜ਼ਮੀਨ ਵਿਚ ਕਿਹੜੀ ਵਰਾਇਟੀ ਠੀਕ ਰਹੁ
Veer ji pdf file pa dea kro sare smg Jan ke thode boln nal nahe smj aude
Saade hanumangrah 5knala cho 50 man 2851 lagbag 8,10 sala to
Seed kinna use krde ho or kis date nu beej de ho
187 da jhad 62 mn Near Talwandi sabo bijai 14 November
Beej kinna Paya, digi ta ni
@@inderjitsinghjawanda6396 hmm digi c 50 percent and beej 40 kg
222 ਪਿਛਲੇ ਸਾਲ ਅਗੈਤੀ ਬਿਜਾਈ 50 ਮਣ ਪਸੈਤੀ 60 ਮਣ ਦਾ ਝਾੜ ਰਿਹਾ ਏਰੀਆ ਬਰਨਾਲਾ ਧਨੌਲਾ
ਬੀਜ kina paia
42 kg
ਪਿਛੇਤੀ ਕਿਸ ਤਰੀਕ ਨੂੰ ਬੀਜੀ ਸੀ ਬਾਈ ਇਸ ਵਾਰ ਬੀਜਣੀ ਆ ਆਪਾ ੨੨੨
@@Panjab-k2o15 November
ਖਾਣ ਲਈ v vdia kism dasso y g
2967
Hd 3086 sabto vest ai shot virati ai
Time ki aa bijan da y
187 54 man hoye c sade ghade a gae c bahut jyada
327 ਬਹੁਤ ਵਧੀਆ 71 ਮਨ
Kini date bejai kiti c dap kini diti c
327 best
Dakar jameen lyi 2967 to utte koi nhi aje ve
Ver ji 826 da sahi time kehda a
1November to 15
🎉🎉🎉🎉🎉🎉❤❤❤❤
Sir personal choice top 3 variety name
327 ferozepur 30 quntal
Mobile number send karo
187 ਜੇ ਵਾਹ ਕੇ ਬਿਜਾਈ ਕਰੇ ਡਿਗਦੀ ਐ ਇਸ ਨੂ ਕਿਵੇ ਬਿਜੀਏ ਰਲਾ ਕੇ ਕਿਸ ਨਾਲ ਬਿਜੀਏ
187,222 mix krke biji c ,,Jma ni digi ,, u 187 zero dril ja happy seader nal biji jaave yada vdhia
Dbw 222 best v
303 24q area maler kotla
Bai ji Asi DBW 372 dea bridar karnal to lya c sade kol per acre 28 Quintl rhi c
Apna area
@@SonuKahlon-oq7tr ambala (HR)
@@organicfarming1842 ok sir tnx , but I from gurdaspur punjab , sade te ajj tak 23 kunatal ton uper ni niklya , kehra beej bijiye jida vadia result hove
🎉🎉🎉🎉🎉🎉
826 seed available area Dabwali (Singhewala)
DBW 187 25kg
DBW 303 25kg
22 quntl .......area Malout
Super seeder naal
15 nov toh baad biji c
Prali ch biji c ya agg lai c
@@sukhrajpadda3601 prali ch bai ....agg nhi lyonde 4 saal hoge
@@indermaan8750 bohat vadia bai te khada kinni ponde va kanak te jhonne nu
@@sukhrajpadda3601 basmati nu 2 ghate ....+ Janter
Kanak ch 3 ghate urea + 1 bag DAP
826 25kwtal
1620
303 ਪਿਛਲੇ 2 ਸਾਲ ਤੋਂ 45 50 ਝਾੜ ਆ ਰਿਹਾਂ
ਕਿੰਨੀ ਤਰੀਕ ਨੁ ਬਿਜਾਈ ਕੀਤੀ ਸ਼ੀ 303
Very 325 full video
Sri ram 272 , 4 saal to laa rahe 25 to 27 tak nikal aundi aaa
Aera tuhda khra
ਵੀਰੇ ਡੱਬਵਾਲੀ ਦੇ ਏਰੀਏ ਵਿੱਚ ਕਣਕ ਦੀ ਕਿਹੜੀ ਵਰਾਇਟੀ ਚੰਗਾ ਝਾੜ ਦੇ ਸਕਦੀ
303
187 dakar jamin vich bijae kar skde aa
Bilkul nhi bijni
ਵੀਰ 222 ਕਿੰਨੇ ਦਿਨ ਵਿੱਚ ਪਕਦੀ ਆ
150-52
272 kida hai ji
331 nhi 332 aa bro
ਪਾਪੂਲਰ ਦੇ ਬੂਟਿਆਂ ਚ ਕਿਹੜੀ ਕਿਸਮ ਠੀਕ ਰਹਿੰਦੀ ਹੈ
Dbw 303
Pbw677
Hallo veer g best rahi aa wh 1270 71 man ik kile cho district sirsa aa
Good
222 ok 3 year to
Good
332 kida hai ji
Fail a bhai last year 4acre biji c 20 to 22 quntal
Bai subsidy aauu gi beez te
Dbw seed 327 dbw370and dbw 372 seed best yeild seed available
Phone nmbr share kro g
272 ਵੀ ਠੀਕ ਹੈ ਵੀਰੇ ਦੱਸੋ ਜੀ
Beej hai Thode kol
Theek thak hi aa 20 quantal
DBW 222 28 quintal 29 October 2023 Abohar area.
ਵੀਰ 222 ਕਿੰਨੇ ਦਿਨ ਵਿੱਚ ਪਕਦੀ ਆ
1270 top ha
326 kanak 15 kwatal jhad. Area jagraon
Vere 725 lode a 4 sal ho gae vdia rahde a 22quaitl rah jda
Phone
DBW 826 bast
Soing time or ariya
Veer dbw ni hai pbw hai
PBW 826 ਵਧੀਆ ਰਹੀ ਪਿੰਡ ਕੰਗਣ ਖੇੜਾ ਨੇੜੇ ਮਲੋਟ ਬੀਜੀ ਸੀ 12 ਨਵੰਬਰ ਨੂੰ
Beej dedo veer
@@guraya4093 ਕਿਹੜਾ ਪਿੰਡ ਹੈ
@@bhupindersingh-qv7gj patiala Paji
कोई भी अगेती किस्म होवे तो वी 26oct पहले ना बीजे और 3,5 NOV पहले खत्म करे
327 64 mn
Pone
Phone no send kro
Good information