Moga | ਸ਼ਿਵ ਸੈਨਾ ਆਗੂ ਨੇ ਭਰਾ ਤੇ ਸਾਥੀਆਂ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕXਤXਲ, ਮੋਗਾ 'ਚ ਵੱਡੀ ਵਾਰਦਾਤ

แชร์
ฝัง
  • เผยแพร่เมื่อ 8 ก.พ. 2025
  • Moga | ਸ਼ਿਵ ਸੈਨਾ ਆਗੂ ਨੇ ਭਰਾ ਤੇ ਸਾਥੀਆਂ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕXਤXਲ
    #Crime #Moga #Shivsena #abplive
    ਮੋਗਾ 'ਚ ਵੱਡੀ ਵਾਰਦਾਤ
    ਸ਼ਿਵ ਸੈਨਾ ਆਗੂ ਨੇ ਕੀਤਾ ਨੌਜਵਾਨ ਦਾ ਕਤਲ
    ਮੁਲਜ਼ਮ ਸ਼ਿਵ ਸੈਨਾ ਆਗੂ ਪੰਕਜ ਚੋਪੜਾ ਸਮੇਤ 6 'ਤੇ ਮਾਮਲਾ ਦਰਜ਼
    ਨਿੱਜੀ ਰੰਜਿਸ਼ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ
    ਮੋਗਾ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
    ਕਾਤਲਾਂ 'ਚੋਂ ਇਕ ਸ਼ਿਵ ਸੈਨਾ ਪੰਜਾਬ ਦਾ ਯੂਥ ਆਗੂ ਦੱਸਿਆ ਜਾ ਰਿਹਾ ਹੈ।
    ਮਾਮਲਾ ਪੁਰਾਣੀ ਰੰਜਿਸ਼ ਦਾ ਹੈ |
    ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ 21 ਸਾਲਾ ਹਰਵਿੰਦਰ ਸਿੰਘ ਬੁੱਕਣਵਾਲਾ ਰੋਡ ਮੋਗਾ ਚ
    ਰਾਤ ਕਰੀਬ 10 ਵਜੇ ਆਪਣਾ ਸੈਲੂਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ
    ਇਸ ਦੌਰਾਨ ਕੁਝ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ
    ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜ ਕੇ ਕਿਸੇ ਦੇ ਘਰ ਵੜ ਗਿਆ
    ਪਰ ਹਮਲਾਵਰਾਂ ਨੇ ਘਰ 'ਚ ਜਾ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਮੌਤ ਦੇ ਘਾਟ ਉਤਾਰ ਦਿੱਤਾ |
    ਪੁਲਸ ਨੇ ਇਸ ਮਾਮਲੇ 'ਚ ਸ਼ਿਵ ਸੈਨਾ ਪੰਜਾਬ ਉੱਤਰੀ ਭਾਰਤ ਦੇ ਯੂਥ ਆਗੂ ਪੰਕਜ ਚੋਪੜਾ ਸਮੇਤ
    6 ਲੋਕਾਂ ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 103

  • @gagansingh4969
    @gagansingh4969 7 หลายเดือนก่อน +32

    ਹੋਰ ਦਿਉ ਸਕਿੳਉਟੀ

  • @gavymaan2417
    @gavymaan2417 7 หลายเดือนก่อน +22

    ਹੁਣ ਕਿੱਧਰ ਗਏ ਸਿਵ ਸੈਨਾ ਵਾਲੇ ਬਾਈਕਾਟ ਕਰੋ ਇਹਨਾਂ ਦਾ ਸਕਿਉਰਟੀਆਂ ਦੇਣੀਆਂ ਬੰਦ ਕਰੋ ਇਹ ਮਾਹੌਲ ਖਰਾਬ ਕਰ ਰਿਹਾ ਪੰਜਾਬ ਦਾ ਸਿਵ ਸੈਨਾ ਵਾਲੇ

  • @gagansingh4969
    @gagansingh4969 7 หลายเดือนก่อน +56

    ਸਿਵ ਸੈਨਾ ਨੂੰ ਖੰਡਾ ਕਿਰਪਾਨ ਰੱਖਣ ਦੀ ਇਜਾਜ਼ਤ ਕਿਸ ਨੇ ਦਿਤੀ ਡਿਬਰੂਗਡ ਭੇਜੋ ਇਹਨਾ ਨੂੰ

    • @Humanity0101
      @Humanity0101 7 หลายเดือนก่อน +2

      76 saal galam reh k Sikh aj v ni samje ki ho raha.

    • @MohanSingh-w8u9t
      @MohanSingh-w8u9t 7 หลายเดือนก่อน

      Yenu hi kirpan rakhan di azadi hai.hun thuhada dimag theek karna paina.aik inchi di kirpan rakhya karoga.samja

  • @ragipartapsinghji
    @ragipartapsinghji 7 หลายเดือนก่อน +8

    ਹੁਣ ਸ਼ਿਵ ਸੈਣਾ ਵਾਲਿਆਂਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਿੱਟੂ ਤੇ ਜਾਖੜ ਨੂੰ ਇਨਾ ਸ਼ਿਵ ਸੈਨਿਕ ਆਗੂਆਂ ਜਿਹੜੇ ਅੱਤਵਾਦੀ ਹਨ ਇਨਾ ਨੂੰ ਸਜ਼ਾ ਦਵਾਉ

  • @KartarSingh-es8mo
    @KartarSingh-es8mo 7 หลายเดือนก่อน +77

    ਇਹ ਚਵਲ ਸਿਵ ਸੈਨਾ ਵਾਲੇ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਨੇ ਇਹਨਾਂ ਨੂੰ ਡਿਬਰੂਗੜ ਭੇਜੋ

    • @krmjt
      @krmjt 7 หลายเดือนก่อน +4

      Bhagwant maan ch eni himmat nahi hun, oh ta sikha nu bhej sakda

    • @gulshanchandi2860
      @gulshanchandi2860 7 หลายเดือนก่อน +1

      ਇਹਨਾ ਚਵਲਾ ਦੀਆ , ਵੱਡ ਦਿਓ

    • @freetime187
      @freetime187 7 หลายเดือนก่อน

      Amritpal kol😂

    • @SukhwinderSinghSukhwinde-tj6ij
      @SukhwinderSinghSukhwinde-tj6ij 7 หลายเดือนก่อน +2

      ​@@freetime187ਹਰ ਗੱਲ ਤੇ ਆਪਣੀ ਭੈਣ ਨਾ ਤੋਰਿਆ ਕਰ ।
      ਗਸਤੀ ਦੇ ਆਡਿਆ ।

    • @freetime187
      @freetime187 7 หลายเดือนก่อน

      @@SukhwinderSinghSukhwinde-tj6ij ok chal Teri bhen tor dinde fer je meri nahi torni ta gandeya aandeya😂😂💩😂😂

  • @jasbirsingh-wi9mx
    @jasbirsingh-wi9mx 7 หลายเดือนก่อน +19

    ਹੁਣ ਮੀਡੀਆ ਦੇ ਬਾਕੀ ਚੈਨਲ ਕਿੱਥੇ ਆ, ਹੁਣ ਤੱਕ ਕਾਤਲ ਕਿਉਂ ਨਹੀਂ ਫੜੇ ਗਏ।

  • @kamalsingh-dc1vs
    @kamalsingh-dc1vs 7 หลายเดือนก่อน +37

    ਮੋਗੇ ਵਾਲੇਉ ਮਰੇ ਹੋਏ ਹੋ। ?? ਸ਼ਿਵ ਸੈਨਾ ਵਾਲੇਆ ਨੂੰ ਵੀ ਬਰਾਬਰ ਲਟਾ ਦੇਵੋ

  • @GurjantsinghChahal-zq3il
    @GurjantsinghChahal-zq3il 7 หลายเดือนก่อน +18

    ਸਿਵ,ਸੈਨਾ, ਵਾਲੇ, ਗੈਂਗਸਟਰ, ਹਨ,

  • @usman3819
    @usman3819 7 หลายเดือนก่อน +6

    ਬਹੋਜਨ ਸਮਾਜ ਨੂੰ ਜਾਤ ਹਂਕਾਰੀਆਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ

  • @sanjogtarani3997
    @sanjogtarani3997 7 หลายเดือนก่อน +32

    ਫਾਂਸੀ ਦਿਉਂ

  • @DeepGill-wg2ur
    @DeepGill-wg2ur 7 หลายเดือนก่อน +9

    ਇਹ ਬੰਦਾ ਬਚਣਾ ਨੀਂ ਚਾਹੀਦਾ

  • @Surinder7980
    @Surinder7980 7 หลายเดือนก่อน +2

    ਪੰਜਾਬ ਚ ਇਹਨਾਂ ਅੱਤਵਾਦੀਆਂ ਨੂੰ ਖੁੱਲ੍ਹੀ ਛੋਟ ਮਿਲੀ ਹੋਈ ਏ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ।

  • @atulmahajan4854
    @atulmahajan4854 7 หลายเดือนก่อน +26

    Hun shiv sena bare ki kaho ge

    • @hanishjaspal7807
      @hanishjaspal7807 7 หลายเดือนก่อน +2

      😂😂 j kattal hi krta ta mamala kyu darj kitta. ,
      remand te lawo

  • @MohanSingh-gt9ks
    @MohanSingh-gt9ks 7 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurleenKaur-bg6jo
    @GurleenKaur-bg6jo 7 หลายเดือนก่อน +3

    ਹੁਣ ਅਮਿਤ ਅਰੋੜਾ ਕਿਉ ਨਹੀ ਬੋਲਿਆ

  • @Gill-i9o
    @Gill-i9o 6 หลายเดือนก่อน

    ਸ਼ਿਵ ਸੈਨਾ ਆਗੂ ਨੂੰ ਤਾ ਤਾਮਿਲਨਾਡੂ ਦੀ ਜੇਲ ਵਿੱਚ ਭੇਜੋ

  • @sunnyguru7006
    @sunnyguru7006 7 หลายเดือนก่อน +12

    Shiv sena Security Radh karo !

  • @GurmeetSingh-ud1dv
    @GurmeetSingh-ud1dv 7 หลายเดือนก่อน +2

    ਚੰਗਾ ਹੋਇਆ ਫੜਿਆ ਗਿਆ ਨਹੀ ਬਿਕਾਉ ਮੀਡੀਆ ਖਾਲਿਸਤਾਨੀ ਨੇ ਸ਼ਿਵ ਸੈਨਾ ਆਗੂ ਮਾਰਤਾ ਪਾਕਿਸਤਾਨ ਇੰਗਲੈਂਡ ਅਮਰੀਕਾ ਆਸਟਰੇਲੀਆ ਤੋਂ ਪੈਸੇ ਆਏ ਤਾਰਾ ਗੇੰਗਸਟਾਰ ਨਾਲ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਵੀ ਏਨਾ ਏਹੀ ਕਹਿਣਾ ਸੀ

  • @freetime187
    @freetime187 7 หลายเดือนก่อน +1

    ਸਲੂਣਾ ਵਾਲੇ ਨਾਈ ਵੀ ਘੱਟ ਨੀ ਯਾਰ ਪੈਸੇ ਦੀ ਹਵਾ ਕਰਦੇ

  • @ShamsherSingh-i6d
    @ShamsherSingh-i6d 7 หลายเดือนก่อน

    ਪੰਜਾਬ ਸਰਕਾਰ ਸ਼ਿਵਸੈਨਾ ਨੂੰ ‌ਗੰਨਮੈਨ ਦੇ ਦੇ ਸਿਰ ਉਤੇ ਬੈਠਿਆ ਆ ਇੱਕ ਨਜਾਇਜ਼ ਬੱਚਾ ਮਰ ਦਿੱਤਾ ਗਿਆ ਆ ,, ਪੰਜਾਬ ਦੇ ਲੋਕਾਂ ਨੂੰ ਇੱਕ ਹੋਣਦੀ ਲੋੜ

  • @rangkarmitv24
    @rangkarmitv24 7 หลายเดือนก่อน

    ਪੰਜਾਬ ਸਰਕਾਰ ਸਖਤ ਕਾਰਵਾਈ ਕਰੇ, ਪਰ ਸ਼ਿਵ ਸੈਨਿਕ ਸਰਕਾਰ ਨੇ ਆਪ ਹੀ ਪਾਲੇ ਨੇ।

  • @KulwantSingh-c5v
    @KulwantSingh-c5v 7 หลายเดือนก่อน +1

    ਹੁਣ ਬਾਂਦਰ ਸੇਨਾ ਤੇ bjp ਆਗੂ ਚੁੱਪ ਕਿਓਂ ਹਨ

  • @Kavvu-r2g
    @Kavvu-r2g 7 หลายเดือนก่อน

    ਜੇਹੜੇ ਜੇਹੜੇ ਸ਼ਿਵ ਸੈਨਾ ਦੇ ਲੀਡਰ ਥਾਪਰ ਗੋਰੇ ਲਈ ਪੰਜਾਬ ਤੇ ਸਿੱਖ ਨੂੰ ਮਾੜੇ ਕਹਿੰਦੇ ਸੀ ਹੁਣ ਸੁਨੀਲ ਜਾਖੜ ਸਾਬ ਮੋਗੇ ਵਾਲੇ ਮੁੰਡੇ ਲਈ ਕੋਈ ਮੁੱਦਾ ਚੁੱਕਣ ਗਏ ਜਾ ਫਿਰ ਬੀਜੇਪੀ ਸਿਰਫ ਸਿੱਖਾਂ ਖਿਲਾਫ ਹੀ ਬੋਲਦੀ ਜਦੋਂ ਥਾਪਰ ਦੇ ਕਿਪਨਾ ਵੱਜਿਆ ਤਾਂ ਐ ਲੋਕ ਕਹਿੰਦੇ ਸੀ ਪੰਜਾਬ ਚ ਹਿੰਦੂ ਸਵੇ ਨਹੀਂ ਤੇ ਹੁਣ ਤੁਸੀ ਇਕ ਜੌ ਕੀਤਾ ਹੂ n

  • @ranjitsinghbains2476
    @ranjitsinghbains2476 7 หลายเดือนก่อน +11

    Shiv sena gunda gardi kardi aa

  • @ranjeetkaur680
    @ranjeetkaur680 7 หลายเดือนก่อน +11

    Sunil.jahkar.hun.kitha.margia

    • @lakheeaulakh2475
      @lakheeaulakh2475 7 หลายเดือนก่อน +2

      Marr gya Sunil jakhar, usdi jubaan vich keere pai gye ne, hunn NAHI bolda

    • @manmohansingh2809
      @manmohansingh2809 7 หลายเดือนก่อน +2

      Oh di boli lagi c . Vick chukaya. Ih nahin. Ohde varge bahut hindu sikh. Sabdi atma mar chuki hai.

  • @LovelySingh-sl6fs
    @LovelySingh-sl6fs 7 หลายเดือนก่อน +1

    Shri waheguru Sahay maharaj ji

  • @kamalsingh-dc1vs
    @kamalsingh-dc1vs 7 หลายเดือนก่อน +8

    Shiv sena vale Punjab da mahaul kharab kar rahe ne

  • @jobansandhuverka
    @jobansandhuverka 7 หลายเดือนก่อน +9

    hun kithe mar gye baki shiv sena wala jado koi ena kuj khenda te odho bakwas karn a jande o

  • @Sukhvir_kaur120
    @Sukhvir_kaur120 7 หลายเดือนก่อน +8

    Eh aukthi shiv sena valia mgr vaddi power khadi hai tan hi loka bara galat bolda hai

  • @baljeetsingh2534
    @baljeetsingh2534 7 หลายเดือนก่อน +7

    Sab BJP di seh te ho riha h jo ki punjab da mahol khrab karna chahundi h

  • @Jagjitsingh001Hundal-gs9ey
    @Jagjitsingh001Hundal-gs9ey 7 หลายเดือนก่อน

    Insaf morcha nikalna chahida

  • @JaspalSingh-xf8ys
    @JaspalSingh-xf8ys 7 หลายเดือนก่อน +6

    Hun na buta cylce chor na bitta cycle chor nabitu buchar na jakhar .ihna di nu hun lakes ho gya .sikh koi karda ta sare media te saye hona c.godi media v dalla hai .ih v nhi dikhayega.

  • @asismogaofficial5764
    @asismogaofficial5764 7 หลายเดือนก่อน

    Hathyaar rkhna maadi gll ni
    Self defence hona jaroori aa ehna Dina ch

  • @amanmahal7082
    @amanmahal7082 7 หลายเดือนก่อน +1

    😢

  • @kulwantsingh3687
    @kulwantsingh3687 7 หลายเดือนก่อน +1

    Aap sarkar ne amritpal nu bina kise crime to dibrugarh bhejia, per shivsena wale sikhan bare galat bolde han ta C. M nu sunai nahi dinda.

  • @munishverma1668
    @munishverma1668 6 หลายเดือนก่อน

    Thik hai shiv Sena Wale v age aa rhe ne nhi ta nihanga di news sunn nu mildi si

  • @gursharansingh3033
    @gursharansingh3033 7 หลายเดือนก่อน +1

    Bhagwa ਆਤੰਕ ਪੰਜਾਬ wich bahut hai

  • @JatinderSingh-e4d
    @JatinderSingh-e4d 7 หลายเดือนก่อน

    Sive Sena Wale Gangster Ne

  • @MandeepKaur-ke4gr
    @MandeepKaur-ke4gr 7 หลายเดือนก่อน

    अब शिवसेना का आगू अमित अरोड़ा कहां गया शिवसेना मुर्दाबाद

  • @Jagtar-t6s
    @Jagtar-t6s 7 หลายเดือนก่อน

    Ena. Tai. Sakht. Karvae.hone.chahede.a

  • @Official.maan5649
    @Official.maan5649 7 หลายเดือนก่อน +3

    Hun bol lo hindu khatara vich a
    Hun ta apne ap he mar reha a
    Jdo kdo sikh bolda odo bolda hindu khatara vich a
    Jo shi hindu sikh muslim a bhaichara vich rhnda a
    Aa amrtilordda warge bolda a😊

  • @mittiputtmajhail2960
    @mittiputtmajhail2960 7 หลายเดือนก่อน +1

    Shiv Sena in PB means, Urban gundas. All be arrested and send to Dibrugarh.

  • @GurshineSharma-s7p
    @GurshineSharma-s7p 7 หลายเดือนก่อน

    😭😭😭😭😭😭😭😭😭😭😭😭

  • @MalkitSingh-gz6zb
    @MalkitSingh-gz6zb 7 หลายเดือนก่อน

    Shiv Saina Wale Tai Shitar Khande Khoon Da Badla Khoon Daro Nahi Ina Bandran Ton

  • @sunnyguru7006
    @sunnyguru7006 7 หลายเดือนก่อน +1

    Shiv sena 🚫

  • @gurcharansinghkanwar6805
    @gurcharansinghkanwar6805 7 หลายเดือนก่อน +2

    Shiv sena wale attwadia nu nathh pauni bahut zaruri hai.Par Sarkar ta khassi hoyee pyee ai.

  • @gurpreetctu7717
    @gurpreetctu7717 7 หลายเดือนก่อน

    Nahigh jadha Jan hun

  • @AshokkumarGagat-d6r
    @AshokkumarGagat-d6r 7 หลายเดือนก่อน

    Greeb mazdoor daa koi nahi

  • @satnamsingh8988
    @satnamsingh8988 7 หลายเดือนก่อน

    🤔🤔🤔🤔🤔😭😭😭😭

  • @lakheeaulakh2475
    @lakheeaulakh2475 7 หลายเดือนก่อน +2

    Sure in this case eh aapsi ranjish daa bann gya kyoke eh shiv Sena daa Banda Katal hai.

  • @MalkitSingh-gz6zb
    @MalkitSingh-gz6zb 7 หลายเดือนก่อน

    Shiv Saina Wale Nu Jinda Jalado Duro Nahi Khoon Da Badla Khoon

  • @manmohansingh2809
    @manmohansingh2809 7 หลายเดือนก่อน +2

    Bhagwanteya NSA sirf sikhan vaaste.

  • @thepunjabtimes29
    @thepunjabtimes29 7 หลายเดือนก่อน +2

    Bacheyaan kol v raatnu hatheyaar hone chaahide ne

  • @thepunjabtimes29
    @thepunjabtimes29 7 หลายเดือนก่อน +2

    Kirchaan maariyaan khandaa ni maareyaa

  • @samsungedgeplus3588
    @samsungedgeplus3588 6 หลายเดือนก่อน

    Tize din niahng banda maar dindeaa ethe hai e gunda raaz...

  • @krmjt
    @krmjt 7 หลายเดือนก่อน

    Hun juttian fero ehde

  • @harishdhawan9519
    @harishdhawan9519 6 หลายเดือนก่อน

    you first investigate than speek

  • @GurjinderSingh-p6g
    @GurjinderSingh-p6g 7 หลายเดือนก่อน

    Hum Mera Sala koyi shiv sena wala Ni boliya

  • @harishdhawan9519
    @harishdhawan9519 6 หลายเดือนก่อน

    is
    than why are you barking

  • @rajgoyal526
    @rajgoyal526 6 หลายเดือนก่อน

    Do din pehla ek nihg ne ac thik kaarn wale garib ladka nu jaan to mar ditha talwaar marke ho khabr nahi chalaai

  • @rajgoyal526
    @rajgoyal526 6 หลายเดือนก่อน

    ek hor khabr suni 5 din pehla kuch nihga ne garib dalit kaam raha c jo majdor us dhiya lata todiya sab ne milke hon bolo koy aake daso kine boliya gundagardi kaarn nu

  • @yuvrajsingh650
    @yuvrajsingh650 7 หลายเดือนก่อน

    Hun boloo bandro .ande shive sean ni hamala krdi kise tea hun dso

  • @gurpreetctu7717
    @gurpreetctu7717 7 หลายเดือนก่อน

    Hun Sikh jadbaidya kitha na

  • @g_aahi15798
    @g_aahi15798 7 หลายเดือนก่อน

    Punjabio apna desh khalistan bna lo aithe aun wala time sikh konn ni rehna sarpanch,mamber to le k poora punjab bhaiye ne kbja kr lena