ਵਿਆਹ ਦੇ ਅਗਲੇ ਦਿਨ ਪਤੀ ਨੂੰ ਸੈਂਟਰ ਭੇਜਤਾ, ਨਾ ਬੱਚਾ ਹੋਇਆ ਨਾ ਘਰਵਾਲਾ ਬਚਿਆ , ਭਰੀ ਜਵਾਨੀ 'ਚ ਉਜੜ ਰਹੀਆਂ ਪੰਜਾਬਣਾਂ

แชร์
ฝัง
  • เผยแพร่เมื่อ 17 พ.ค. 2024
  • ਵਿਆਹ ਦੇ ਅਗਲੇ ਦਿਨ ਪਤੀ ਨੂੰ ਸੈਂਟਰ ਭੇਜਤਾ, ਨਾ ਬੱਚਾ ਹੋਇਆ ਨਾ ਘਰਵਾਲਾ ਬਚਿਆ , ਭਰੀ ਜਵਾਨੀ 'ਚ ਉਜੜ ਰਹੀਆਂ ਪੰਜਾਬਣਾਂ #Mitti #punjabi #loksabhaelection2024
    ----
    ਵਿਆਹ ਦੇ ਅਗਲੇ ਦਿਨ ਪਤੀ ਨੂੰ ਸੈਂਟਰ ਭੇਜਤਾ
    ਨਾ ਬੱਚਾ ਹੋਇਆ ਨਾ ਹੀ ਘਰਵਾਲਾ ਬਚਿਆ
    ਭਰੀ ਜਵਾਨੀ ਚ ਉਜੜ ਰਹੀਆਂ ਪੰਜਾਬਣਾਂ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 169

  • @japveer733
    @japveer733 15 วันที่ผ่านมา +72

    ਏਦਾਂ ਲੋਕਾਂ ਦੀਆ ਧੀਆ ਦੀ ਜ਼ਿੰਦਗੀ ਖਰਾਬ ਕਿਊ ਕਰਦੇ ਆ ਜਦੋ ਆਪਣੇ ਪੁੱਤ ਅਮਲੀ ਆ ਅਗਲੀ ਵੀ ਵਿਆਹ ਕਰਵਾ ਕੇ ਸਾਰੀ ਉਮਰ ਦੁੱਖ ਭੋਗੇ ਤੁਸੀਂ ਮਾਪੇ ਹੌ ਕੇ ਤੇ ਭੋਗਣਾ ਆ

    • @BalwinderKaur-mu9zb
      @BalwinderKaur-mu9zb 14 วันที่ผ่านมา +3

      ਸਹੀ ਗੱਲ ਐ ਵੀਰੇ

    • @jaswinderuppal4852
      @jaswinderuppal4852 13 วันที่ผ่านมา +2

      I agree, why parents don’t think girls has feelings too

    • @jashanpreetsinghlotus1885
      @jashanpreetsinghlotus1885 11 วันที่ผ่านมา +2

      Mere nal eda hi hoya

    • @parminderkumar1384
      @parminderkumar1384 9 วันที่ผ่านมา

      Iekha dena paina a ek din yaad rakheo jis te beetdi a ohi janda a

  • @daljitsingh7980
    @daljitsingh7980 15 วันที่ผ่านมา +86

    ਨਸ਼ਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ

  • @user-hb8jq6zi9q
    @user-hb8jq6zi9q 15 วันที่ผ่านมา +48

    ਭੈਣ ਬਣਾਉਣਾ ਤੇ ਭੈਣ ਦਾ ਫਰਜ ਨਿਭਾਉਣਾ ਬਹੁਤ ਅੋਖਾ ਹੈ ਇਹ ਭਈਆ ਕੀ ਜਾਣਦਾ ਹੈ ਭੈਣ ਦੇ ਦਰਦ ਨੂੰ

  • @daljitsingh7980
    @daljitsingh7980 15 วันที่ผ่านมา +77

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @user-yq8dd9wu1y
    @user-yq8dd9wu1y 15 วันที่ผ่านมา +46

    ਪੰਜਾਬ ਦੇ ਸੂਝਵਾਨ ਲੋਕੋ ਜੇਕਰ ਪੰਜਾਬ ਦੇਸ਼ ਨੂੰ ਨਸ਼ਾ (ਚਿਟਾ) ਮੁਕਤ ਕਰਨਾ ਹੈ ਤਾਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਦਿਲੀ ਦੇ ਦੱਲਿਆਂ ਨੂੰ ਵੋਟ ਨਾ ਪਾਉ । ਬਾਦਲ ਦਲ ਵਾਲੇ ਵੀ ਦਿਲੀ ਦੇ ਦੱਲੇ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੰਗਤ ਜੀ ਵੋਟਾਂ ਪਾਓ।

    • @harshkaur2286
      @harshkaur2286 15 วันที่ผ่านมา +6

      Behan ji honsla na harnav. Tere mohre jindgi pai hai himat na chadd. Waheguru ji meher kare chardi kala bakse.

  • @RanjitSingh-kh4cm
    @RanjitSingh-kh4cm 15 วันที่ผ่านมา +135

    ਬਾਈ ਜੀ ਜੇ ਹੋਰ ਘਰ ਉਜੜਣ ਤੋਂ ਬਚਾਉਣੇ ਹਨ ਤਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਵੋਟਾਂ ਪਾਕੇ ਆਪਣਾ ਕਾਮਯਾਬ ਆਗੂ ਬਣਾਈਏ

    • @jasvindersingh4813
      @jasvindersingh4813 15 วันที่ผ่านมา +11

      Oho Taa Ap Amli Aa Hoshiarpur 2 Night vich Dala 70 Nashe Dia Tablet Kha Gya Gul Marda

    • @jazzchouhan2167
      @jazzchouhan2167 14 วันที่ผ่านมา

      Pruf hega tere kol asi apne chanle Tera intrviu krde a bol​@@jasvindersingh4813

    • @user-xf5qw3kg3t
      @user-xf5qw3kg3t 14 วันที่ผ่านมา +1

      ​@@jasvindersingh4813ਅੱਛਾ ਜੀ chal jhootha

    • @deepsandhu4322
      @deepsandhu4322 14 วันที่ผ่านมา

      Tu de k aya c​@@jasvindersingh4813

    • @mantajtaj-df9lm
      @mantajtaj-df9lm 14 วันที่ผ่านมา

      Veer tusi dekhia plz reply me​@@jasvindersingh4813

  • @jasjit615
    @jasjit615 14 วันที่ผ่านมา +16

    ਕੋਈ ਚਿੰਤਾ ਨਾ ਕਰੋ ਤੁਸੀ।ਕਿਸੇ ਨੇ ਵੀ ਤੁਹਾਡੇ ਬਾਰੇ ਕੁਝ ਨਹੀ ਸੋਚਣਾ।ਜੇਕਰ ਤੁਸੀ ਵਿਆਹ ਕਰਾਕੇ ਵਿਧਵਾ ਹੋਗੇ ਤੇ ਬੱਚੇ ਦੀ ਔਲਾਦ ਤੋ ਦੁਖੀ ਹੋ ਤੇ ਤੁਸੀ ਮੇਰੇ ਨਾਲ ਆਪਣਾ ਵਿਆਹ ਕਰਵਾ ਲਵੋ।ਕਿਉ ਕਿ ਮੇਰੀ ਸ਼ਾਦੀ ਵੀ ਨਹੀ ਹੋਈ।ਜੇਕਰ ਆਪਾਂ ਆਪਸ ਵਿਚ ਰਲ ਮਿਲ ਕੇ ਵਿਆਹ ਕਰਵਾ ਲਈਏ ਤਾਂ ਤੁਸੀ ਮੇਰੇ ਨਾਲ ਬਹੁਤ ਵਧੀਆ ਜਿੰਦਗੀ ਬਤੀਤ ਕਰ ਸਕਦੇ ਹੋ।ਕਿਉ ਕਿ ਮੈਨੂੰ ਕੋਈ ਵੀ ਨਸ਼ੇ ਦਾ ਦਲਦਲ ਨਹੀ ਹੈ।ਮੇਰਾ ਜਿਲਾ ਅੰਮ੍ਰਿਤਸਰ ਹੈ।ਆਪ ਤੁਸੀ ਕਿੱਥੋਂ ਦੇ ਰਹਿਣ ਵਾਲੇ ਵਸਨੀਕ ਹੋ।

  • @charansinghsangha8765
    @charansinghsangha8765 22 ชั่วโมงที่ผ่านมา

    A wonderful talk with Madam Sippi Sharma! Very resalistic and true! Sippi Sharma, Never give up! Hold up your integerity, as you have hold, and holding! Trust yourself! You need support and help! Please write your daily diary or thoughts! It will help thousands of people! You are like my granddaughter!

  • @JaggiSingh-gy5cf
    @JaggiSingh-gy5cf 14 วันที่ผ่านมา +6

    ਵਹਿਗੁਰੂ ਜੀ ਠੰਡੀ ਨਜ਼ਰ ਰੱਖੋ ਪੰਜਾਬ ਅਤੇ ਪੰਜਾਬੀਆਂ ਤੇ

  • @balvirsingh5810
    @balvirsingh5810 14 วันที่ผ่านมา +13

    ਕੀਤੇ ਕਰਮ ਭੁਗਤਣੇ ਹੀ ਪੈਂਦੇ ਨੇ ਭੈਣ ਜੀ ਇਹੀ ਤਾਂ ਪਰਮਾਤਮਾ ਨੂੰ ਮੰਨਣਾ ਹੈ ਐਵੇਂ ਕਿਹੜਾ ਮੰਨੇ ਰੱਬ ਨੂੰ ਉਹ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਠੀਕ ਹੈ ਲੋਕਾਂ ਗ੍ਰੰਥੀਆਂ ਨੂੰ ਵਪਾਰ ਬਣਾ ਲਿਆ,

  • @championgamemap6485
    @championgamemap6485 15 วันที่ผ่านมา +13

    ਵਾਹਿਗੁਰੂ ਜੀ

  • @Kaler-hr4ws
    @Kaler-hr4ws 15 วันที่ผ่านมา +18

    ਸਿੱਪੀ ਸ਼ਰਮਾ ਜੀ ਮੂੰਹ ਬੋਲ਼ੇ ਸ਼ਬਦ ਦੀ ਲੱਜ ਤਾ ਗੁਰੂ ਦਾ ਸਿੱਖ ਹੀ ਰੱਖ ਸਕਦਾ ਜੇ ਭਰਾ ਬਣਾਉਣਾ ਤਾਂ ਗੁਰੂ ਦੇ ਸਿੱਖ ਨੂੰ ਬਣਾਉ ਇਹ ਭਈਆਂ ਕੀ ਜਾਣੇ ਭੈਣ ਭਰਾ ਦਾ ਦਰਦ

  • @krish-sz9sx
    @krish-sz9sx 14 วันที่ผ่านมา +11

    ਭੈਣ ਤੇਰੇ ਜਿੰਨਾ ਦੁਖੀ ਸ਼ਾਇਦ ਹੋਰ ਕੋਈ ਨਾ ਹੋਵੇ ਪਰ ਇਸ ਦੀਆਂ ਜ਼ਿੰਮੇਵਾਰੀ ਸਰਕਾਰਾਂ ਦੀ ਸੀ । ਭੈਣ ਤੇਰੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਪਰ ਤੇ ਤੇਰਾ ਸਤਿਕਾਰ ਵੀ ਕਰਦੇ ਹਾਂ ਪਰ ਤੁਹਾਨੂੰ ਇੱਥੇ ਇੱਕ ਸੁਝਾਅ ਹੈ ਕਿ ਜਿਸ ਇਨਸਾਨ ਦੇ ਪੱਖ ਵਿੱਚ ਤੁਸੀਂ ਖੜੇ ਹੋ ਡੀਐਸਪੀ ਸੇਖੋਂ ਸਾਹਿਬ ਇੱਕ ਚੰਗੇ ਬੰਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਭੈਣ ਜਦੋਂ ਕਿਸੇ ਬੰਦੇ ਦੀ ਸੰਭਾਵਨਾ ਜਿੱਤਣ ਦੀ ਨਾ ਹੋਵੇ ਤਾਂ ਦੂਸਰਾ ਜਿਹੜਾ ਜ਼ਿਆਦਾ ਜਿੱਤ ਦੇ ਨਜ਼ਦੀਕ ਹੋਵੇ ਉਸਦੀ ਸਪੋਰਟ ਕਰੋ ਜੋ ਬਾਕੀ ਚੋਰ ਪਾਰਟੀਆਂ ਲਈ ਸਿਰਦਰਦ ਬਣ ਸਕਦਾ ਹੋਵੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋ ਇੱਕ ਜੇਤੂ ਉਮੀਦਵਾਰ ਹੈ ਤੇ ਉਹ ਇਹਨਾਂ ਚੋਰ ਪਾਰਟੀਆਂ ਨੂੰ ਟੱਕਰ ਦੇ ਰਿਹਾ ਰਹੀ ਗੱਲ ਸੇਖੋਂ ਸਾਹਿਬ ਨੂੰ ਵਿਧਾਨਸਭਾ ਵਿੱਚ ਵੀ ਮੌਕਾ ਦਿੱਤਾ ਜਾ ਸਕਦਾ ਹੈ ।ਇਸ ਕਰਕੇ ਤੁਹਾਨੂੰ ਝੋਟੇ ਵੀਰ ਨਾਲ ਮਿਲਕੇ ਝਾੜੂ ਨੂੰ ਤੀਲਾ ਤੀਲਾ ਕਰਨ ਲਈ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਨੀ ਚਾਹੀਦੀ ਹੈ

  • @Rajdeep333
    @Rajdeep333 15 วันที่ผ่านมา +36

    ਪੰਜਾਬ ਬਚਾਉਣਾ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿੱਤਾਓ 🙏

  • @AmandeepSingh-bu4wn
    @AmandeepSingh-bu4wn 15 วันที่ผ่านมา +13

    ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ

  • @RanjitSingh-kh4cm
    @RanjitSingh-kh4cm 15 วันที่ผ่านมา +40

    ਇਨ੍ਹਾਂ ਸਰਕਾਰਾਂ ਨੇ ਸਾਨੂੰ ਨਸ਼ੇ ਤੇ ਮਹਿਗਾਈ ਤੋਂ ਇਲਾਵਾ ਹੋਰ ਕੁਝ ਨਹੀਂ ਦੇਣਾ ਇਸ ਲਈ ਭਾਈ ਸਾਬ੍ਹ ਨੂੰ ਵੋਟਾਂ ਪਾਉ ਨਹੀਂ ਤਾਂ ਆਪਾਂ ਪੰਜਾਬੀ ਕਹਾਉਣ ਦੇ ਹੱਕਦਾਰ ਨਹੀਂ

  • @harindersinghgarcha3287
    @harindersinghgarcha3287 15 วันที่ผ่านมา +7

    Waheguru ji parmatma sab da bla kre ji 🙏🏼 Waheguru

  • @MOHINDER-PAL-KAUR-CHAHAL
    @MOHINDER-PAL-KAUR-CHAHAL 14 วันที่ผ่านมา +13

    ਨਸ਼ਿਆਂ ਤੋਂ ਆਪਣੇ ਬੱਚੇ ਬਚਾਉਣੇਂਆਂ ਤਾਂ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਲੈ ਕੇ ਆਓ

  • @harpreetdhaliwal246
    @harpreetdhaliwal246 15 วันที่ผ่านมา +12

    ਖਾਲਸੇ ਦਾ ਰਾਜ ਲਿਉਗੇ ਸੁੱਖ ਪਾਉਗੇ

  • @gillvikramjitsingh427
    @gillvikramjitsingh427 15 วันที่ผ่านมา +13

    ਨਸ਼ਿਆਂ ਨੇ ਜੀਵਨ ਤਬਾਹ ਕਰਕੇ ਰੱਖ ਦਿੱਤੇ ਹਨ

  • @RajinderBrar-lg2qf
    @RajinderBrar-lg2qf 14 วันที่ผ่านมา +7

    ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹੈ
    ਇਕੋ ਹੱਲ ਸੰਘਰਸ਼

  • @Guru_bani1313
    @Guru_bani1313 15 วันที่ผ่านมา +5

    ❤ ਵਾਹਿਗੁਰੂ ਜੀ ❤ ਮੇਹਰ ਕਰੋ ❤

  • @harjindersingh9138
    @harjindersingh9138 14 วันที่ผ่านมา +5

    ਬਹੁਤ ਦੁੱਖ ਹੋਇਆ ਭੈਣ ਜੀ

  • @GurpalSingh-qo9qc
    @GurpalSingh-qo9qc 14 วันที่ผ่านมา +10

    ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਵਿੱਚੋ ਨਸ਼ਿਆਂ ਨੂੰ ਬੰਦ ਨਹੀਂ ਕਰਦੇ ਸਗੋਂ ਹਰ ਚੋਕ ਚੁਰਾਹੇ ਦੇ ਬੱਸ ਅੱਡਿਆਂ ਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ ਦਿੱਤਾ ਹੈ
    🙏 ਜੇਕਰ ਔਰਤਾਂ ਵੀ ਏਕਤਾ ਕਾਇਮ ਕਰ ਲੈਣ ਕਿ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਅਸੀ ਆਪਣੇ ਪਿੰਡਾਂ ਦੇ ਵਿੱਚੋ ਅਜ਼ਾਦ ਉਮੀਦਵਾਰਾਂ ਨੂੰ ਲੱਭਕੇ ਵੋਟਾਂ ਪਾਵਾਗੀਆ ਜਿਹੜੇ ਨਸ਼ਿਆਂ ਨੂੰ ਬੰਦ ਕਰਵਾਉਣ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪਾਈਏ ਤਾਂ ਆਪਣਾ ਪੰਜਾਬ ਬਚੇਗਾ

  • @user-qm9mw7eq6t
    @user-qm9mw7eq6t 14 วันที่ผ่านมา +6

    ਇਹਨਾ ਨੇ ਨਾ ਪੰਜਾਬੀ ਤੇ ਨਾ ਪੰਜਾਬ ਛੱਡਣਾ ਪਤਾ ਨੀ ਕੀ ਬਣੇਗਾ ਇਸ ਧਰਤ ਤੇ ਇਸ ਨਸਲ ਦਾ ।

  • @ramansidhuramansdeep3373
    @ramansidhuramansdeep3373 15 วันที่ผ่านมา +6

    Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji 🙏😢

  • @indirad1876
    @indirad1876 15 วันที่ผ่านมา +9

    Intelligent woman.

  • @tejindersinghbains6811
    @tejindersinghbains6811 15 วันที่ผ่านมา +5

    So sad 😢😢 waheguru ji waheguru ji

  • @sukhmanjotsingh7427
    @sukhmanjotsingh7427 15 วันที่ผ่านมา +6

    Wàheguru ji 🙏🏻

  • @user-qm9mw7eq6t
    @user-qm9mw7eq6t 14 วันที่ผ่านมา +5

    ਭਗਤਾ ਮਾਮੂ ਤਾ ਕਹਿੰਦਾ 44 ਹਜਾਰ ਨੌਕਰੀਆ ਦਿੱਤੀਆ ਸਨ

  • @hardeepdharni8697
    @hardeepdharni8697 11 วันที่ผ่านมา +1

    ਤੇਰੇ ਮਾ ਪਿਉ ਨੇ ਨਹੀ ਦੇਖੀਆਂ ਵੀ ਨੱਸੇ ਨੰਗੇ ਆਦੀ ਨੂੰ ਵਿਆਹੀ ਦੇਖਣਾ ਸੀ ਬੇਟਾ ਪਰ ਇਹ ਤਾਂ ਕਿਸਮਤ ਦੇ ਸੌਦੇ ਨੇ ਪੁੱਤਰ ਜੀ ਸਰਕਾਰਾਂ ਕੋਈ ਵੀ ਨਹੀ ਕਰ ਸਕਦੇ ਸੁਧਾਰ ਪਰ ਕੀ ਕਰੀਏ😢😢😢😢😢😢

  • @darshankang6310
    @darshankang6310 15 วันที่ผ่านมา +6

    Bete ro na himat kar tu mishaal ban God bless you

  • @user-vc6dx9gk3v
    @user-vc6dx9gk3v 15 วันที่ผ่านมา +6

    Waheguru

  • @zaildarcheema106
    @zaildarcheema106 14 วันที่ผ่านมา +10

    ਪੰਜਾਬ ਨੂੰ ਉਜੜਨ ਤੋਂ ਬਚਾਉਣਾ ਹੈ ਤਾਂ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰਾਂ ਨੂੰ ਵੋਟਾਂ ਪਾਓ

  • @user-to4oh1dh7o
    @user-to4oh1dh7o 15 วันที่ผ่านมา +8

    Waheguru ji

  • @KuldeepSingh-wn9ll
    @KuldeepSingh-wn9ll 12 วันที่ผ่านมา

    ਬਹੁਤ ਵਧੀਆ ਸੋਂਚ ਆ ਭੈਣ ਦੀ 🙏

  • @ManpreetKaur-cm6qy
    @ManpreetKaur-cm6qy 9 วันที่ผ่านมา +1

    ਚਿੱਟੇ ਵੇਚਣ ਵਾਲਿਉ ਤੁਹਾਡਾ ਕੁਸ ਨਾ ਰਹੇ ਤੁਹਾਡੇ ਘਰ ਵੀ ਉਜੜ ਇੱਕ ਦਿਨ ਜਿਨਾ ਦਾ ਹੱਥ ਹੈ ਭਾਵੇ ਹੋਣ ਮੰਤਰੀ ਭਾਵੇ ਹੋਣ ਵੇਚਣ ਵਾਲੇ ਕੰਜਰੀ ਵਾਲ ਤੇ ਵੱਡਾ ਠੱਗ ਤੇ ਚੋਰ ਹੈ ਪੰਜਾਬ ਡੋਬ ਦਿੱਤਾ ਭੰਡ ਮਾਨ ਨੇ ਚੁਟਕਲੇ ਸੁਣਾ ਕੇ ਸਰਕਾਰ ਬਣਾ ਲਈ ਲੋਕ ਬਦਲਾ ਲੈਣਗੇ ਇਨਾ ਕੋਲੋ ਲੈਕਸਣ ਜਿੱਤ ਕੇ ਦਿਸਦੇ ਨਹੀ ਜਾਲਮ ਸਰਕਾਰ ਆਮ ਪਾਲਟੀ ਨਾ ਨਸਾ ਬੱਦ ਹੋਇਆ ਨਾ ਬੇਅਦਬੀਆ ਬਾਦਲਾ ਨੁੱ ਤੇ ਬਦਨਾਮ ਕਰਦੇ ਸੱਬ ਤੋ ਵੱਧ ਸਿਕੳਿਟੀ ਹੈ ਭੰਡ ਮਾਨ ਕੋਲ ਇਹ ਖਾਸ ਪਾਲਟੀ ਜੈ ਆਮ ਨਹੀ ਸਾਰੇ ਜੁਲਮ ਕਰ ਰਹੇ ਨੇ ਮਹਾਰਜੇ ਰਣਜੀਤ ਸਿੱਘ ਦੇ ਰਜ ਵਰਗੇ ਰਾਜ ਦੀ ਲੋੜ ਹੈ

  • @tarsemmannp5499
    @tarsemmannp5499 14 วันที่ผ่านมา +1

    Waheguru ji 🙏 mehar kri sab te ❤❤❤❤❤

  • @SukhwinderSingh-wq5ip
    @SukhwinderSingh-wq5ip 14 วันที่ผ่านมา

    ਵਾਹਿਗੁਰੂ ਜੀ ❤

  • @Harpreetsingh-H
    @Harpreetsingh-H 14 วันที่ผ่านมา +1

    Waheguru ji sabh dheaa behna nu rajji khushi rakhe ji 🙏

  • @sahilbaisal7374
    @sahilbaisal7374 12 วันที่ผ่านมา

    ਸਰਕਾਰਾਂ ਦਾ ਰੋਣਾਂ ਦਾ ਰੋ ਨਸ਼ਿਆਂ ਤੋਂ ਆਪ ਦੂਰ ਰਹੋਂ ਕੋਈ ਵੀ ਸਰਕਾਰ ਹੈ ਆਪਣੇਆ ਦਾ ਸੋਚਦੀ ਅਸੀਂ ਤਾਂ ਵੋਟਾਂ ਪਾਕੇ ਪਛਤਾਉਣ ਤੋਂ ਬਿਨਾਂ ਕੁੱਝ ਨਹੀਂ

  • @bhupinderkaur8679
    @bhupinderkaur8679 8 วันที่ผ่านมา

    Rona aa geaa bety

  • @bobbysekhon6106
    @bobbysekhon6106 14 วันที่ผ่านมา +1

    WAHEGURU JI

  • @aulakhaulakh8872
    @aulakhaulakh8872 14 วันที่ผ่านมา +1

    God bless you sister

  • @user-uh6uz4lh3p
    @user-uh6uz4lh3p 13 วันที่ผ่านมา

    Waheguru ji Waheguru ji Waheguru ji Waheguru ji Waheguru ji Waheguru

  • @sukhdevsinghsohi1951
    @sukhdevsinghsohi1951 11 วันที่ผ่านมา

    Hey wahagur so sad

  • @user-bx7ns1dr8s
    @user-bx7ns1dr8s 13 วันที่ผ่านมา

    god bless you

  • @kewalsekhon8206
    @kewalsekhon8206 15 วันที่ผ่านมา +1

    🙏🙏

  • @pushpinderkaurtv
    @pushpinderkaurtv 14 วันที่ผ่านมา +4

    Bhai Amrit pal singh nu le k auo punjab vichon 101%nasha khatam ho javega. Punjab di jwani bach jawegi te police walian walon jhoothe mukable te jhoothe parche hono bilkul band ho jande.

  • @rimpydhalio9595
    @rimpydhalio9595 11 วันที่ผ่านมา

    Sippy tnsn na lia kr sbb thek ho jana

  • @parminderkumar1384
    @parminderkumar1384 9 วันที่ผ่านมา

    Vaih ton agle din centre bhej dita likhea a
    View vadh len da vdia tareeka a
    Mehr kr maalka kisi b bhen beti nal es trah na howe

  • @paramjitsingh5432
    @paramjitsingh5432 12 วันที่ผ่านมา +1

    Bhi amratpal Singh khalsa zandabaad

  • @HargunToor-Bs
    @HargunToor-Bs 14 วันที่ผ่านมา +5

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੳਰਦਾਬਾਦ

    • @HardeepSingh-xg2bc
      @HardeepSingh-xg2bc 8 วันที่ผ่านมา

      Police ki kre sarkar ne jo kihna oh ta ohi krn ge .

  • @sethimanjeet8104
    @sethimanjeet8104 14 วันที่ผ่านมา

    "sat name waha guru ji" mhare karo "waha guru ji" Punjab utte

  • @RajwinderKaur-fw9jk
    @RajwinderKaur-fw9jk 9 วันที่ผ่านมา

    Same meri v condition thude wargi

  • @GopiGill-km9rk
    @GopiGill-km9rk 14 วันที่ผ่านมา

    So Sad sister

  • @kisankaur4459
    @kisankaur4459 15 วันที่ผ่านมา +4

    Good... Hor Vota Pao, Chora Sharbia Nu, Please Don't Cry Now, too late, only 3 more years to go,

  • @JasvirKaur-ge8xk
    @JasvirKaur-ge8xk 13 วันที่ผ่านมา

    Sahi gal aa sister thuadi mere nal same eda hi hoya fir glti lok jnani di kad dinde aa har ek kudi da supna hunda ki osda husband usnu pyar kre nse to door rhe 😢

  • @KulwinderSingh-uz7fl
    @KulwinderSingh-uz7fl 14 วันที่ผ่านมา +1

    Hope you merry another young man hope commuintee leders help you resettled again god bless you

  • @lakhi9862
    @lakhi9862 15 วันที่ผ่านมา

    💔😭

  • @RajwinderKaur-fw9jk
    @RajwinderKaur-fw9jk 9 วันที่ผ่านมา

    Dii mere husband bhut Nasha krde mai ki kra mnu guide kro mere ko bchaa v nhi. 6yrs ho gye Sadi marriage nu mai ki kra mnu smj ni lgdi mere husband mere samne Nasha krda

  • @hunterhappy0073
    @hunterhappy0073 15 วันที่ผ่านมา +1

    Akha Tensions Karke Kalliya Hoyiya Han Ess Sister Diya,Dukh Zalleyq Ni,Dekhya ni Jaanda 😢😢

  • @sukhdevsinghsohi1951
    @sukhdevsinghsohi1951 11 วันที่ผ่านมา

    Sab ek ho

  • @ranghakumar1648
    @ranghakumar1648 13 วันที่ผ่านมา

    😢😢😢😢😢

  • @jaswantsidhu7735
    @jaswantsidhu7735 14 วันที่ผ่านมา

    Punjab government should help the widows

  • @sanjeevattri1514
    @sanjeevattri1514 14 วันที่ผ่านมา +1

    Afeem, bhuki naal koi mrda nhi dekhia pr aah chitta taan sarkar jan buj k Punjabian nu khtm krn lyi bikwa rhi hai.
    Punjabi veero, puttro chitta nshey to door hi rho kiyonki ih nsha insan nu viah dey layk nhi rehn dinda, ki hun Pynjabna bhaiya naal viah krva k bachey jmngia.

  • @jasvirgill3622
    @jasvirgill3622 14 วันที่ผ่านมา +1

    Fite mooh ehojihe loktanter de jive es bhain ne dasiya..

  • @narinderkaur7900
    @narinderkaur7900 14 วันที่ผ่านมา +2

    Veer ji nasa ta akali and badala na suru kita hoa Tara sas sohra ap he tari life. Nassa vala putter nal karke Galt kita he

  • @nishangill3115
    @nishangill3115 14 วันที่ผ่านมา +1

    By eh buchad srkar aa kehda inqlab

  • @shamlal6539
    @shamlal6539 15 วันที่ผ่านมา +2

    VERY SAD STORY
    AAP........HUN EH AAM ADMI PARTI NAHI RAHI
    EH AAP........AURANGJEB DE AULAD WALI PARTY BN GYE
    ENA NE KOI BDLA NAHI KITA
    PUREY GAPPI HN
    LOKA NU GUMRAH
    KRN WALE HN

  • @geedee4403
    @geedee4403 14 วันที่ผ่านมา +1

    Lakha sidhana win

  • @KuldeepSingh-qv2tp
    @KuldeepSingh-qv2tp 12 วันที่ผ่านมา

    Punjabio es sister da socho bhain bahut dukhi hai per bhain de knowledge bahut per dukh ne sab kuch khatam karta

  • @DaljitSingh-hf3sc
    @DaljitSingh-hf3sc 14 วันที่ผ่านมา +1

    Bhaie kyon nahi Nasha karde
    Ki tusi munde di inquiry nahi kiti c

  • @harpalSingh-rh3rc
    @harpalSingh-rh3rc 6 วันที่ผ่านมา

    ਸਹੀ ਕੁੜੀ ਕਹਿੰਦੀ ਆ

  • @KulwinderSingh-uz7fl
    @KulwinderSingh-uz7fl 14 วันที่ผ่านมา

    Human d n a is one onkar akar kar satnam dai mater sunia

  • @sublalsingh6317
    @sublalsingh6317 14 วันที่ผ่านมา +1

    Bhai amritpal singh ji nu sport hai.

  • @atamasingh6020
    @atamasingh6020 15 วันที่ผ่านมา

    Koi nhi bcha sakda rehna leader na ta lianda

  • @Pug_love18
    @Pug_love18 12 วันที่ผ่านมา

    ਅਸਲੀ ਦੋਸ਼ੀ ਮੁੰਡੇ ਦੇ ਮਾ ਬਾਪ ਨੇ ਜਿਹੜੇ ਨਸੇੜੀ ਦਾ ਵਿਆਹ ਕਰਕੇ ਕਿਸੇ ਦੀ ਧੀ ਦੀ ਜਿਦਗੀ ਬਰਬਾਦ ਕਰਦੇ ਨੇ

  • @kamaldev854
    @kamaldev854 15 วันที่ผ่านมา +2

    Bera bah gia sade desh de leedran da

  • @RitaRani-jy6te
    @RitaRani-jy6te 11 วันที่ผ่านมา

    Mava de putt marde sarkara nu ki ohna nu vota nal hai so tusi sochke leader lyana jo sahi ker sake

  • @user-ph1jd1xz8h
    @user-ph1jd1xz8h 14 วันที่ผ่านมา

    Koi leader ae je kise nhi bachauna parents di duty he bache nu theek rah te pauna kine azeeb gal he parents apni responsibilty nu pada vat lea te govt te take rakhi bilkul galat he koi kise de muh vich nasha nhi pauda ja young doshi han ja parents apni responsibility samjea

  • @SitalSingh-dk3pd
    @SitalSingh-dk3pd 11 วันที่ผ่านมา

    Bate.tari.soch.bahut.changi.ha.tu.marige.kar.la.malak.tanu.khushian.davaga.tari.har.murad.puri.hovage

  • @surjitsingh9809
    @surjitsingh9809 14 วันที่ผ่านมา

    Behrupia CM Punjab de masle hal kar sakda?

  • @amandeepsinghkalsi
    @amandeepsinghkalsi 14 วันที่ผ่านมา

    Dekhio.sarkaroo.khida.des.kidha.punjab.khalistani.banno.punjab.de.khilafha.ih.politician.ikko.hi.rah.ha.sade.lui

  • @prabhnoortiwana1482
    @prabhnoortiwana1482 12 วันที่ผ่านมา

    ਸਰਕਾਰਾ ਭਾਈ ਮੂੰਹ ਵਿੱਚ ਨਹੀਂ ਪਾਉਦੀਆਂ ਨਸ਼ਾ ਐਵੇਂ ਬਦਨਾਮ ਕਰੀ ਜਾਂਦੇ ਹਨ

  • @ashokmoudgill9381
    @ashokmoudgill9381 15 วันที่ผ่านมา +1

    KISE NE KUJ NAHI KARNA
    BABE NANAK DA UPDESH MANO KIRAT KARO NAM JAPO VAND KE CHHAKO VOTA MAGN WALEA TO BACHO JI

  • @JagjitSinghhh
    @JagjitSinghhh 14 วันที่ผ่านมา +1

    Je Sarkar Ne Pb Nu Chitte Di Barbadi To Bachauna Ta Pb Vich Afeem Te Khaskhas Di Kheti Suru Kiti Jave Tahi Pb Di Naujwani Bach Sakdi Hai

  • @tripancheema2544
    @tripancheema2544 15 วันที่ผ่านมา +2

    Waheguru ji sipi Sharma jindabad ❤❤❤❤

  • @satinderkaur6950
    @satinderkaur6950 14 วันที่ผ่านมา

    Nasha Badal la gya Punjab nu aena time raaj kita pehlia sarkara ne ta kisi ne nhi puchya 2saal hi hoye bhagwant maan time lagda kam te ho hi rahe ne

  • @Harpalsingh-ee6ju
    @Harpalsingh-ee6ju 14 วันที่ผ่านมา

    Tasu vi ena nu rasty liya Raji Huna aa.

  • @beparwah9177
    @beparwah9177 14 วันที่ผ่านมา

    ਨਸਾਂ krn walea nu kudi mil jndi,,,Mai ajj tk nsa ni kita age 28 saal kudi nhi mil rhi ,,,

    • @PANJAB-nx8gy
      @PANJAB-nx8gy 14 วันที่ผ่านมา +1

      ਉਹ ਭਰਵਾ ਵਿਆਹ ਵੀ ਹੋ ਜੂ ਗਾ ਕਿਸੇ ਮਾਗਰ ਲੱਗ ਕੇ ਨਸ਼ੇ ਦੇ ਪੰਗੇ ਚਾ ਨਾ ਪੈ ਜੀ

    • @beparwah9177
      @beparwah9177 14 วันที่ผ่านมา

      ​@@PANJAB-nx8gy 22 tu gl ni samjea meri mere kehan da matlb c ,nasediya nu kudia mil jndia jehra munda nsa nhi krda ohnu ni mildi kudi

    • @PANJAB-nx8gy
      @PANJAB-nx8gy 14 วันที่ผ่านมา +1

      @@beparwah9177 ਪਤਾ ਲੱਗ ਗਿਆ ਬਾਈ ਨਸ਼ੇ ਆਲੇ ਮੁੰਡੇ ਰਿਸ਼ਤਾ ਹੋ ਜਾਂਦਾ ਤੂੰ ਕੂਸ ਖਾਂਦਾ ਪੀਂਦਾ ਨੀ ਰਿਸ਼ਤਾ ਨੀ ਹੋਈਆਂ ਵਿਸ਼ਵਾਸ ਰੱਖ ਸੇਵਾ ਕਰਿਆ ਕਰ ਵਿਆਹ ਵੀ ਹੋ ਜੂ ਗਾ ,,

  • @malkiatchahal116
    @malkiatchahal116 14 วันที่ผ่านมา

    Choti chnni nu lok v hate karde hai

  • @kdeepsinghdeep887
    @kdeepsinghdeep887 15 วันที่ผ่านมา

    🙏🙏😔😔🥲

  • @tavleenrichu5112
    @tavleenrichu5112 12 วันที่ผ่านมา

    Bahut bura haal

  • @ShindoDevi-uo9qe
    @ShindoDevi-uo9qe 12 วันที่ผ่านมา

    Oeta de surka ne nasa katam ne hoa nokre ne lota khoa horei

  • @manisingh88888
    @manisingh88888 14 วันที่ผ่านมา

    nassa jwa band hona chienda

  • @user-ph1jd1xz8h
    @user-ph1jd1xz8h 14 วันที่ผ่านมา

    Nasha asi app khade ae koi sarkar muh vich nhi paudi tea asi app pea da ae koi kehda peo kadur sada apna he parents da he jehna da apne bachia val koi dhian nhi

  • @user-iz7hs9ih6q
    @user-iz7hs9ih6q 14 วันที่ผ่านมา

    Lacharan di sarkar a pb. Di siasat da khun hi gandha a ji ehe sarkar chalaunda hi nashamafia a ji

  • @manjinderbhullar8235
    @manjinderbhullar8235 14 วันที่ผ่านมา

    Divorce de dena c jdo pta lag gya c munda nasha krda

  • @kdeepsinghdeep887
    @kdeepsinghdeep887 15 วันที่ผ่านมา +1

    Karan veer please help me