Khabar SawerOSD :- ਰਾਜਵੀਰ ਨੇ ਫਸਾਏ ਭਗਵੰਤ ਮਾਨ ! ਲੱਗੇ ਗਏ ਵੱਡੇ ਤੇ ਗੰਭੀਰ ਇਲਜ਼ਾਮ
ฝัง
- เผยแพร่เมื่อ 5 ต.ค. 2024
- Khabar SawerOSD :- OSD ਰਾਜਵੀਰ ਨੇ ਫਸਾਏ ਭਗਵੰਤ ਮਾਨ !
ਲੱਗੇ ਗਏ ਵੱਡੇ ਤੇ ਗੰਭੀਰ ਇਲਜ਼ਾਮ
ਕਿੱਧਰ ਕਰਤਾ ਪੰਜਾਬ ਦਾ 11 ਹਜ਼ਾਰ ਕਰੋੜ ?
ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਕੌਣ ?
ਮਨਪ੍ਰੀਤ ਬਾਦਲ ਮੁੜ ਆਏ 'ਮੁੱਖ ਧਾਰਾ' 'ਚ !
#RozanaLokNaadTv #LatestPunjabiNews #LatestNews2024
For Advertising queries, please call on +91 7087641702
ਅਕਾਲੀ ਦਲ ਪੰਜਾਹ ਸਾਲ ਬਾਅਦ ਲੋਕਾਂ ਨੇ ਮਨੋ ਭੁਲਾਇਐ ਪਰ ਆਮ ਆਦਮੀ ਪਾਰਟੀ ਢਾਈ ਸਾਲ ਚ ਭੁਲਾਤੀ ਲੋਕਾਂ ਨੇ
ਇਸ ਭੰਡ ਨੇ ਪੰਜਾਬ ਵਿੱਚ ਢਾਈ ਸਾਲ ਵਿਚ ਐਨੀ। ਅੰਨੀ ਪਾਤੀ ਜਿਨੀਂ ਪੰਜਾਹ ਸਾਲ ਵਿਚ ਨੀਂ ਪਈ ।ਜਿਨਾ ਕਰਜਾਈ ਪੰਜਾਬ ਸਤਰ ਸਾਲ ਵਿਚ ਨਹੀਂ ਹੋਇਆ ਜਿਨਾਂ ਕੇਜਰੀਵਾਲ ਤੇ ਇਸ ਭੰਡ ਨੇ ਕਰਤਾ।
Eh report 100 percent sahi aa ji
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
Good job 👍
SSA ji 🙏 Sukhwinder Sidhu ji 🙏 aap ki baat Super 👌
ਵੇਚਿਆ ਜਾ ਰਿਹਾ ਦਾ ਕੀ ਮਤਲਬ ਵੀਰ ?? ਵੇਚ ਦਿੱਤਾ ਪੰਜਾਬ ਤੇ ਕਦੋਂ ਦਾ ਵੇਚ ਦਿੱਤਾ, ਐਨਾ ਕਰਜ ਉਤਰ ਨ੍ਹੀਂ ਸਕਦਾ ਕਿਸੇ ਵੀ ਤਰੀਕੇ
Rajvir should be arrested
AKAKLI DAL PUNJAB DEE PARTY HAI APP PARTY DELHI DEE
Panjab. Vich. Bai. Ji. All. Chor
Raghav chadda kyo nahi bolda hun kuz punjab govt .bare
🎉🎉🎉🎉🎉🎉🎉
Good ji
Carry on ji
Good ❤🎉🎉🎉
ਭਗਵੰਤ ਦੇ ਪੱਲੇ ਨਹੀਂ ਧੇਲਾ ਕਰੀ ਜਾਂਦਾ ਮੇਲਾ ਮੇਲਾ ਏਨਾ ਪੰਜਾਬ ਨੂੰ ਡੋਬਕੇ ਰੱਖ ਦਿੱਤਾ
2 years vich kinne hi ghapley ho gaye ne Punjab vich , ohna di CBI , ED enquiry honi chahidi aa Punjab bich
Bhagwnt maan nu odon taan delhi waale skke lgde c.. Punjabia naal khdhn di bjaaye delhi naal khdhda Reha.. Kejriwal nu prdhanmntri te aap home minister bnn de chkkar ch saare desh ch punjabian de paise naal hwaai jahaj ch ghumaanda reha.. Punjab nu krjai kita. Kejriwal nu nedhe kar leya te punjabian nu door kar leya. Hun bhaalda punjabai dia votan.. Hun taan bas bhgwant di vidhai honi ae
Please sir sadi gal v chuko ji
1158 professor Bharti poori karwao
Brave ਪੱਤਰਕਾਰ ਸਿੱਧੂ ਸਾਹਿਬ ਜੀ
F
ਡਲਾ ਫੀਮ ਦਾ ਖਾ ਕੇ, ਪੱਤਰਕਾਰਾਂ ਵਾਂਗੂੰ ਆਪਣੇ- ਆਪਣੇ ਵਿਚਾਰ ਪੇਸ਼ ਕਰੋ।
ਦੇਖਣ ਨੂੰ ਤੁਸੀ ਕਿਹੜੇ ਅਮਿਤ ਸ਼ਾਹ ਹੋ
ਜ਼ਿੰਦਾਬਾਦ ਪੰਜਾਬ ਦਾ ਹੀਰਾ ਮੁੱਖ ਮੰਤਰੀ
@@harbansbrar1946ਚੋਰ ਮੁੱਖ ਮੰਤਰੀ
App sarkar ne punjab da beragark karta jhoothi nakami dramebaj failer sarkar
Cm Bhagwant maan nu badnam karke delhi wale bahege punjab ch raj karna chonde ne punjab walia ne eda nahe hon dena
Where. Is. Proof
Kugh. Ne. Hona
jis hisaab nal sarkar karja chuk rahi a menu lagda sidha raah enter karn layi bjp nu day rahi a.. es karja hall ki hou ga no idea
Sidhu Saab .. ajj kal uncle type de u-tuber jhandde de hakk ch paise lae k bolan lgge hoye ne.. kejjrri de khilaf punjab de lokan nu bhadkaun da kam kr rahe . Apdi 🪑 di ladai nu.. kejjrri te punjab de laokn di ladai bnaun di koshish ho rahi . Ehde te v Karo khabar 🙏
11000 ਹਜ਼ਾਰ ਕਰੋੜ ਕਿੱਧਰੋ ਕਿੱਧਰ ਕਰਤਾ ਇਹ ਤਾਂ ਦੱਸ ਦਿਓ, ਜੋ ਲਿਖਿਆ ਐ।
Ena di aahi bas maadhi gal ae.. K jo thumbnail ch likhde ae.. Analise usde ult krde ae
@@bharpursingh8385 ਇਹ ਸਾਰੇ ਵੀਰ ਜੀ ਸ਼ੋਸਲ ਮੀਡੀਆ ਵਾਲੇ ਟੁਕੜਬੋਚ ਹਨ । ਦੱਸਣ ਕੀ । 11000ਕਰੋੜ ਪਿੱਛੇ ਕਿੰਨੀਆਂ ਸਿਫ਼ਰਾਂ ਹੁੰਦੀਆਂ ਹਨ ਇਹ ਪੁੱਛਣਾ ਬਣਦਾ ਜੀ
ਮਾਨ ਸਾਬ ਹੁਣ ਤਾਂ ਜਾਗ ਜਾੳ
@@Jagdish-ob6gt ਉਹ ਸਭ ਕੁਛ ਜਾਣਦਾ ਹੈ ਉਹਨੂੰ ਸਭ ਪਤਾ ਹੈ ,
ਇਸਦੀ ਰਸੀ ਕਦੋਂ ਵਾਡ ਹੋਏਗੀ❤😂🎉😢😊😊😅😅😮😢😂
Aankhi sab ik gall jaroor dasso.eh karja chhakde kittho a.kaun defalter state nu bar bar karja denda a
RBI dinda aa
Quota hunda har state da..
Limited Quota hunda har state da..
6 ਮਹੀਨੇ ਬਾਅਦ ਏਹ ਲਿਮਿਟ ਵੀ ਟੱਪ ਜਾਏਗੀ, ਫਿਰ ਦੇਖਦੇ ਹਾਂ ਕਿਵੇਂ ਹੋਰ ਕਰਜਾ ਚੁੱਕਦੇ ਹਨ,,,
Punjab di AAP sarkar vich sarey hi chor ne
Sir phone no
AAP sarkar bilkul fail ho gayi Punjab vich , 2027 vich harugi pakka punjab vich .Sirf 35 seats aungiya AAP nu
Manpreet ਲੈ ਆਉ 😂😂ਡੋਬਦੁ
Sidhu sahab tunnel ke rakheyo 😅ji
Cm maan d reehd d haddi kadh diti gai aa ji kuz nai Kar sakda hun cm maan punjab da paisa lutt ke dehli nu jau hun
Kursi cm sahab d Hawa ch latak rahi aa sidhu sahab ji 🙏