Meri gall bani si 2005 vich jad vichri si ta aa song zindgi da hissa ban gya si ..ki din si 😔😔 hanju album sabor koti,tera na changa lagge album by madan maddi.nachaater gill de sad songs Sara din chlde si haye rabba...
Koi Jo marji kaway ke .a singer ustad aa ja o singer ustad aa..but sach tai a hai ke sabar koti ji toi surela singer nai koi c tai na Ajay koi hai Punjab vich ke pure duniyan vich nh aa...Best singer in the world I have seen in my life...miss u baba ji
Bas Iko ee dukh rihna sari umer jado is dunia to gay na mud k Punjab ch Janam lyna na saber koti sunan nu milna na oh 1995 vala time Raba Kider gya oh time
ਸਾਬਰਕੋਟੀ ਸਾਹਿਬ ਲਾਮਿਸਾਲ ਗਾਇਕ ਸੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਈ ਨਹੀਂ
ਪਰ......
ਚਰਨਜੀਤ ਆਹੂਜਾ ਸਾਹਿਬ ਦੇ ਮਿਊਜ਼ਿਕ ਦਾ ਵੀ ਕੋਈ ਤੋੜ ਨਹੀਂ ❤️❤️❤️❤️❤️
Very nice very good 👉 🙏🙏🙏🙏👋🏼👋🏼👐👌👌👌👌👌💓💓💓💓💓💓🌹🌹🌹🌹🌹🌹💓🌹🌹💓💋💓💋💋❤❤❤❤❤
ਲਵਯੁ
Absolutely accurate
Excellent
@@avinashmusafir2936 z
ਗਾਇਕ ਹੁਨ ਕੋਈ ਕੋਈ ਹੀ ਬਨਦਾ ਗਧੇ ਬਥੇਰੇ ਹਿਨਕਦੇ ਫਿਰਦੇ ਨੇ
ਪੁਰਾਣੇ ਸਾਰੇ ਤੁਰਗੇ ਜਿਨਾ ਵਿੱਚ ਕੋਈ ਕਲਾ ਸੀ ਸਾਬਰ ਕੋਟੀ ਸਰਦੂਲ ਵਰਗੇ
paji durga rangila hai ji
right bro
ਬਹੁਤ ਵਧੀਆ ਗਾਇਕ ਸਾਂਬਰ ਕੋਟੀ
ਵਾਹ ਜੀ ਵਾਹ ਚਰਨਜੀਤ ਅਹੂਜਾ ਧੁਰ ਅੰਦਰੋਂ ਸਲਾਮ ਸਾਬਹ ਦੀ ਬਹੁਤ ਯਾਦ ਆਈ ਜੀ
ਪਈਲਾਂ ਵਾਲ਼ੇ ਗੀਤਾਂ ਵਿਚ ਜਜ਼ਬਾਤ ਹੁੰਦੇ ਸੀ ਹੁੰਣ ਵਾਲ਼ੇ ਗੀਤਾ ਵਿਚ ਸ਼ੋਰ ਸ਼ਰਾਬਾ ਹੁੰਦਾ ਵਾ ਜੀ
ਜਬਰਜਸਤ ❤️❤️
ਸੱਚੀ ਦਿਲ ਨਹੀ ਭਰਦਾ ਇਸ ਗੀਤ ਨੂੰ ਸੁਣ ਸੁਣ ਕੇ
ਬੁਹਤ ਸੁਣਿਆ y ਇਹ ਗਾਣਾ
Ik ਕਿੱਕਰੇ ਅਤੇ ਤੈਨੂੰ ਕੀ ਦੱਸੀਏ, ਅੱਜ ਵੀ ਸੁਣਦੇ ਆ!
ਵਹ ਜੀ ਮੇਰਾ ਜਨਮ ਉੱਨੀ ਸੌ ਅੱਸੀ ਦਾ ਹੈ ਮੈਂ ਇਸ ਗਾਣੇ ਨੂੰ ਕਦੇ ਨਹੀਂ ਸੁਣਿਆ ਪਰ ਅੱਜ ਦੋ ਹਜ਼ਾਰ ਇੱਕੀ ਵਿੱਚ ਸੁਣੇਆ ਹੈ ਵਹ ਬੜੀ ਦੇਰ ਰਾਤ ਤੱਕ ਸੁਣਦੀ ਰਹੀ ਹਾਂ ਬਹੁਤ ਵਧੀਆ ਲੱਗਾ ।।ਕੰਵਲਜੀਤ ਕੌਰ ਗੁਰਮੇਜ ਸਿੰਘ ਦੀ ਪਤਨੀ ।।ਬਹੁਤ ਵਧੀਆ ਲੱਗਾ
ਬਹੁਤ ਸੋਹਣਾ ਸੁਰੀਲਾ ਅਵਾਜ਼ ਦਾ ਮਾਲਕ ਸੀ
asi ta ajj de song like krde ha 😏 my age 24 y
Halo
ਆਹੂਜਾ ਸਾਹਿਬ ਦਾ ਪੰਜਾਬੀ ਸੰਗੀਤ ਜਗਤ ਸੁਰੀਲੇ ਫ਼ਨਕਾਰ ਦੇਣ ਲੲੀ ਸਦਾ ਰਿਣੀ ਰਹੂਗਾ
ਉਸਤਾਦ ਜੀ ਇੰਨੇ ਟਾਇਮ ਬਾਦ ਆਹ ਗਾਣਾ ਸੁਣਿਆ ਅੱਜ ਵੀ ਅੱਖਾਂ ਚੋ ਪਾਣੀ ਆ ਗਿਆ ।
ਓਹ ਟਾਇਮ ਯਾਦ ਆ ਗਿਆ
School time suneya si Sade pind de Happy ne gaeya si
ਅੱਤ ਗਾਣਾ ਸੀ ਆਪਣੇ ਟਾਈਮ ਵਿੱਚ।
😭te appna time v boht yad aunda
@@savbhangal9904 ਹੁਣ ਉਹ ਟਾਈਮ ਮੁੜ ਕਦੇ ਨਹੀਂ ਆਉਣਾ😔😔😔😔
ਜਿਹੜਾ ਵਕਤ ਨਿਕਲ ਜਾਏ ਓਹ ਵਾਪਿਸ ਨਹੀਂ ਆਂਦਾ
Good song ਕਿਆ ਅਵਾਜ ਹੈ ਸਬਰ ਕੋਟੀ ਜੀ ਦੀ ਤੇ ਅਹੂਜਾ ਜੀ ਦਾ ਸੰਗੀਤ
Bohot khub
ਪਿਆਰਾ ਗੀਤ
ਮਾਣਯੋਗ ਸਾਬਰ ਕੋਟੀ ਸਾਬ ਜੀ❤️👍🙏🙏
ਮੇਰੀਆਂ ਅੱਖਾਂ ਵਿੱਚ ਹੰਜੂ ਆ ਗਏ
ਜਜਬਾਤੀ ਗੀਤ
ਦਰਦ ਭਰਿਆ ਗੀਤ
ਬਹੁਤ ਖੂਬ
Sabar koti ji Di awaaz Rehndi dunian tak Goonz di rehni h ,miss you Sabar bhaji)
Meri gall bani si 2005 vich jad vichri si ta aa song zindgi da hissa ban gya si ..ki din si 😔😔 hanju album sabor koti,tera na changa lagge album by madan maddi.nachaater gill de sad songs Sara din chlde si haye rabba...
Old jada
@@beantsekhonbeant1245 ਹਾਂ ਇਹ ਗਾਣਾ ਸ਼ਾਇਦ 2002 ਵਿੱਚ ਆਇਆ ਸੀ.. ਐਲਬਮ ਦਾ ਨਾਂ ਸ਼ੌਕ ਅਮੀਰਾਂ ਦਾ ਸੀ ਸ਼ਾਇਦ ਪੱਕਾ ਨਹੀਂ ਯਾਦ
ਜਦੋਂ ਗਲ਼ ਬਨੀ ੇਅਰਮੈਨ fir ki ਧੋਖਾ ਹੋ ਗਿਆ
@@surinderkaur4955 ਨਹੀਂ ਅਜ ਵੀ ਯਾਦ ਆ ਜਾਂਦੀ ਪੁਰਾਣੇ ਸਮੇਂ ਦੀ
Ustad ji. Sabar koti saab ji. Bachpan de sade star singer ajj v sade dil ch ny.
ਪਹਿਲਾਂ ਵਾਲੇ ਗਾਣਿਆਂ ਦੇ ਵਿੱਚ ਜਜ਼ਬਾਤ ਹੁੰਦੇ ਸੀ
Hanji bilkul
Te odo keda ena Jazbata d kadar hundi c...
@@lsmotivational9586 hun keda hagi mama 😜 age naalo v beda garak geya
Hun alea ch bandooka shraab aa 😜😜
@@Tequilaxbgmi O taya tahin ta 22 gurdas maan likhda,,
Ki banu duniya da ...
ਬਹੁਤ ਸੁਣਿਆਂ ਸੀ ਕਦੇ ਇਹ ਗੀਤ
ਵਾਹ ਜੀ ਵਾਹ ਕਿਆਂ ਬਾਤਾਂ ਇਸ ਗੀਤ ਦੀਆਂ
ਰੂਹ ਨੂੰ ਬਹੁਤ ਖੁਸ਼ੀ ਹੋਈ ਜਦੋਂ ਗੀਤ ਸੁਣਿਆਂ
ਸਾਬਰਕੋਟੀ ਵੀ ਅਮਰ ਗਾਇਕ ਸੀ
ਇਸ ਤਰ੍ਹਾਂ ਲੱਗਦਾ ਜੀਵੇ ਅੱਜ ਵੀ ਸਾਡੇ ਵਿੱਚ ਹੀ ਹੈ
ਸਲੂਟ ਹੈ ਆਪ ਨੂੰ ਵੀਰ ਜੀ
Koi Jo marji kaway ke
.a singer ustad aa ja o singer ustad aa..but sach tai a hai ke sabar koti ji toi surela singer nai koi c tai na Ajay koi hai Punjab vich ke pure duniyan
vich nh aa...Best singer in the world I have seen in my life...miss u baba ji
ਦਰਦ ਭਰਿਆ ਗੀਤ
Good song
ਉਸਤਾਦ ਦੀ ਤਾਲੀਮ ਗਾ ਰਹੀ ਹੈ ਸਾਬਰ ਕੋਟੀ ਜੀ ਦੇ ਗਲੇ ਚੋ ਜੀ
ਕਾਲੇ ਕਾਨੂੰਨ ਰੱਦ ਕਰੋ,
ਅੱਜ ਤੁਹਾਡੇ ਟਾਵਰ ਹਨ ਨੈਟ ਬੰਦ ਕਰ ਦਿੱਦੇ ਹੋ,
ਜੇਕਰ ਤੁਹਾਡੇ ਕੋਲ ਖੇਤ ਆ ਗਏ ਤਾਂ ਰੋਟੀ ਬੰਦ ਕਰ ਦਿਓਗੇ।
🙏🙏ਕਿਸਾਨ ਅੰਦੋਲਨ ਜਿੰਦਾਬਾਦ🙏🙏
#Gurpreet_Singh_Shimlapuri
ਜਿਦੋ ਮਰਜ਼ੀ ਸੁਣ ਲਓ ਜੀ , ਮਜ਼ਾ ਆ। ਜਾਂਦਾ , ਨਾਲੇ। ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ , 🙏🙏🙏👍👍👍👍
ਜਜ਼ਬਾਤਾਂ ਭਰਿਆ ਗੀਤ
ਦਰਦ ਭਰਿਆ ਗੀਤ
Wah g wah,sabar is a legend singer . Baaa-kamaal song
2021 vich kon kon sun reha old song
Mein gg
All tm sr OLD IS 🏆GOLD
Bai aapa fan aa
Bai Mai sun reha j tenu koi purane sings yaad aa ta list bhej pls . Mai download krne aa . My conect numbr whatspp v . 9646433882
BINDER arniwaliea
Wah kya bat a babbe
OLD IS GOLD SIRAAA GALBAAT C KISSE TYM AJJ V HAI CHADAI
Wah ustad ji
Buht nyc song 🥰🥰 woww👌 i love old punjabi songs
2021 ch kon 2 sunda eh song 🥰🥰
Super song evergreen ever
Tuhi sun
9 June 2022
4:58 pm
Urban Estate Patiala...
Sira la ta bai sabar koti sab na🙏🙏🙏🙏🙏🙏
ਸਦਾਬਹਾਰ ਸੋਂਗ
ਸੁਰੀਲਾ ਗਾਇਕ ਸਾਬਰ ਕੋਟੀ
ਦੁਰਗਾ ਰੰਗੀਲਾ ਜੀ
22g att ho tusi minu mera life day 15 sal purani life jad karwaa ditty 👍👍👌👌👌👌👌
Jinee nahi sunna na sunee Sadi tan jann aa sabarkoti ji di awaz
Very nice voice
ਪਹਿਲਾ ਹੀ ਸਾਡੇ ਦੁੱਖ ਗਾ ਕੇ ਸੁਣਾ ਗਿਆ 😢😢😢😢😭😭😭😭😭
rytt brotger
Very nice ji
No doubt great singer sober koti village Court ❤️🌾🙏
Bahut vadia song ji
ਬੁਹਤਵਧੀਆਸਾਫਰਕੋਟਵੀਰਜੀਧਨਵਾਦਾਆਪਦਾ
Sachin g da music te mahrom saber koti g di magical voice ne attt kr ditti g ..
Sachin nahi veer charanjeet ahuja
Miss you saber ustad ji, love you so much always
Wa ji wa love you aa Ustaad Saabar saab
Very nice song..........bhut vdiya awazzzz c sabar koti g di🙏🙏🙏🙏🙏🙏🙏🙏🙏
ਅਣਗਿਣਤ ਸੁਣਿਐ ਗੀਤ ਨੂੰ ।ਬਿਰਹੋ ਦਾ ਗੀਤ 😥😥
Wah ji wah kyaa baat h
nice waje
ਵਹ ਬੜੀ ਦੁੱਖ ਦੀ ਘੜੀ ਵਿੱਚ ਸਾਂ ਗਾਣੇ ਨੂੰ ਸੁਣਨ ਤੋਂ ਬਾਅਦ ਚੁੱਪ ਹੋ ਗਈ
बहुत सुन्दर खूबसूरत गीत है जी
बहुत धन्यवाद है जी
Nice ji
ਹਾਏ ਓਏ ਮੇਰਿਆ ਰੱਬਾ
ਹਾਈ ਉਇ ਕਿਹਡ਼ਾ ਪਿੰਡ ਹੈ
Wahhh kmaal 🌹💐
Old is gold 💘💘Amar saabar koti sahab💘💘
ਆ ਤਾਂ ਸਦਾ ਬਹਾਰ ਆ ਗਣੇ ਆ
ਵਾਹ ਜੀ ਵਾਹ
The golden era of punjabi music industry. just play it and enjoy.
Sahi gal aa
Sabar koti saab Salam tahanu👌🏻👌🏻👌🏻👌🏻
Us Time sikhe hoye singer hunde san jihna sangeet ch ustaad dhare hunde San mihnat kiti hundi c
Att koka sirra song
Sabar koti Sahab bemisal c.
Missing you sabar koti Saab 😌😌
Bas Iko ee dukh rihna sari umer jado is dunia to gay na mud k Punjab ch Janam lyna na saber koti sunan nu milna na oh 1995 vala time Raba Kider gya oh time
Wah collage time yaad karwa dita 22g
Bilkul shi aa ji song
Vary nice song brother ji 👌👌
2020 kon kon sun rahe ne
Menu daso ji
Sukha gosal
Sarvjit Sohal
Lockdown date 28.4.2020
Mai v sunn rahi aa
I miss you koti sahab💞💞💞💞
Right aa ji
ਇਹੋ ਜਿਹਾ ਸਿੰਗਰ ਕਿਥੋ ਸੁਣਾ ਗੇ
Miss you ਸਾਬਰਕੋਟੀ
Very nice song sabar koti ji
ਉਸਤਾਦ ਜੀ♥️🥰
Nice 👍 ❤️❤️❤️👌👌👌
Sabar koti paji koi jawaab nahi c tuhada🙏🙏👌👌👌
MISS YOU SABAR KOTI SAR
❤❤❤❤
Miss u 😘😘😘😘😘
Sabar koti sahb ji
Rab diaa Kheda aabro tutde rehde tare.,..,
Bohat vadia
Vry nyccc jii
ਗਾਇਕ ਸਾਬਰ ਕੋਟੀ ਵਰਗੇ ਨਾ ਹੀ ਉਹਨੇ ਲਾਇਆ ਸਕਦੇ
Sabar koti very nice singer
V nice song ajj v rooh tazi kar dinda sabar g ne dilo gaya
SABAR PAJI AJO WAPAS TUHADE BINA SADA PUNJAB ADHURA A PAJI 😢😢😢😢😢😢🙏🙏🙏🙏🙏🙏
Super dupper
ਅੱਤ ਸੀ
Nice song ji
Old is gold ❤️
ਜਵਾਨੀ ਚੇਤੇ ਆ ਗਈ
Bilkul shi song aa
Nice
Siraa
Right Bai g
Ajo ajo 2020 wale ❤❤❤❤miss you sabar koti saaaab❤❤❤❤❤
NYC song
Awesome 👌