ਦਰਦ ਵੀ ਅੱਤ ਹੀ ਕਰ ਦਿੰਦਾ ਹੈ | DARD VI ATT HI KAR DENDA HAI | CHARANJIT CHANNI | SAD HITS MUSIC PEARLS

แชร์
ฝัง
  • เผยแพร่เมื่อ 10 ม.ค. 2025

ความคิดเห็น •

  • @Raj-deep37
    @Raj-deep37 2 ปีที่แล้ว +150

    ਦਿਨ ਵਿੱਚ ਦੋ ਜਾ ਤਿੰਨ ਵਾਰ ਸੁਣ ਲਈਦਾ ❤️ ਗੀਤ ਬਹੁਤ ਘੈਂਟ ਆ 👌✍️

  • @missionpunjabda
    @missionpunjabda 5 หลายเดือนก่อน +14

    ਇਹ ਗਾਣਾ ਮੈਂ ਉਦੋ ਸੁਣਦਾ ਸੀ। ਜਦੋ ਮੈਂ ਰਾਤ ਨੂੰ ਕੋਠੇ ਤੇ ਪਿਆ ਹੁੰਦਾ ਸੀ। ਤੇ ਰਾਤ ਨੂੰ ਖੇਤਾਂ ਚ ਇਕ ਟਰੈਕਟਰ ਵਾਲਾ ਵੀਰ ਟਰੈਕਟਰ ਤੇ ਇਹ ਗਾਣਾ ਉੱਚੀ ਅਵਾਜ ਚੱਕ ਕੇ ਲਗਾ ਕੇ ਫਿਰ ਚਲਾਉਂਦਾ ਸੀ। ਅਸੀ ਛੱਤ ਤੇ ਸੁਣ ਦੇ ਕੱਚੇ ਜਹੇ ਘਰ ਸੀ। ਬੜਾ ਸੋਹਣਾ ਸੀ ਇਹ ਗੀਤ ਅੱਜ ਵੀ ਊਨਾ ਹੀ ਸੋਹਣਾ ਲਗਦਾ ਇਹ ਗੀਤ

  • @sattu20813
    @sattu20813 2 ปีที่แล้ว +41

    ਇਸ਼ਕ ਤੇ ਮੁਹੱਬਤ ਪਿਆਰ ਹਰ ਕੋਈ ਨਿ ਜਿੱਤ ਸਕਦਾ

  • @mehakdeeprg4264
    @mehakdeeprg4264 2 ปีที่แล้ว +71

    ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ,
    ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ।
    😔😔

  • @PB-28
    @PB-28 ปีที่แล้ว +10

    Ajj de sare Singra nallo eh song bahut Vdiya aa es layi ta ajj apna father and grandfather eda de song sunde

  • @dhillonguri5668
    @dhillonguri5668 3 ปีที่แล้ว +102

    ਬਹੁਤ ਵਧੀਆ ਹੈ ਇਹ ਤਾਂ ਗੀਤ ਮੈਂ ਪੇਪਰ ਮਿੱਲ ਵਿੱਚ ਨੌਕਰੀ ਕਰਦਾ ਸੀ ਉਦੋਂ ਬਹੁਤ ਸੁਣਦਾ ਹੂੰਦਾ ਸੀ

  • @nirmaljatana782
    @nirmaljatana782 3 ปีที่แล้ว +56

    ਮੇਰਾ ਸਭ ਤੋਂ ਵੱਧ ਫੇਵਰਟ ਰਿਹਾ ਇਹ ਗੀਤ । ਸਾਡੇ ਹਰਮਨ ਪਿਆਰੇ (ਸੀ ਐਮ) ਚੰਨੀ ਬਾਈ ਦਾ।
    🌹💗💓 💞🌹

    • @baljeetsharma6203
      @baljeetsharma6203 2 ปีที่แล้ว +4

      Nice. Song. Sundersong.

    • @jindasarkaria4137
      @jindasarkaria4137 2 ปีที่แล้ว +4

      Ih chani hor e
      Kde search Mar ke dekh lio

    • @bholamahla69
      @bholamahla69 7 หลายเดือนก่อน

      ਕਾਲਜ ਦੇ ਦਿਨ ਯਾਦ ਕਰਵਾ ਦਿੱਤੇ

  • @ranjitdullat7883
    @ranjitdullat7883 2 ปีที่แล้ว +8

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @HarjitSingh-by5gr
    @HarjitSingh-by5gr ปีที่แล้ว +6

    ਬਹੁਤ ਹੀਵਧੀਆ ਜੀ

  • @Singhtechnical90819
    @Singhtechnical90819 ปีที่แล้ว +7

    ਕਿਸੇ ਕੋਲ ਇਹ ਗਾਣਾ ਹੈ, ...ਉਦੀ ਯਾਦ ਆਉਂਦੀ ਐ, ਓਦੀ ਯਾਦ ਆਉਂਦੀ ਐ,ਪੁਰਾਣਾ ਗੀਤ ਹੈ,।ਨਾ ਪੁੱਛੋ ਤੇ ਚੰਗਾ ਏ ਮੇਰੀ ਦਰਦ ਕਹਾਣੀ.... please help

    • @pardeepsandhu1722
      @pardeepsandhu1722 8 หลายเดือนก่อน

      ver tare v gal shi a munda daru pe k sar lu ga but kude nu v sabd pta huna

    • @baazsinghsher300
      @baazsinghsher300 5 หลายเดือนก่อน +1

      ਬਾਈ ਅੱਗ ਲਗਦੀ ਹੈ ਦਿਲ ਵਿੱਚ ਦਿਲ ਕਰਦਾ ਕੀਤੇ ਕਲੇ ਬੈਠ ਕੇ ਰੱਜ ਕੇ ਰੋ ਲੀਏ

  • @rashpalsingh2075
    @rashpalsingh2075 3 ปีที่แล้ว +3

    Wah cm sahib🌺ਅੱਤ ਕਰਾਈ ਹੋਈ ਆ 🙏🏻🙏🏻🙏🏻🙏🏻🙏🏻

  • @shekhar.Rathore7
    @shekhar.Rathore7 9 หลายเดือนก่อน +54

    ਭਾਈ ਜੀ ਪਿਆਰ ਮੈਂ ਵੀ ਕੀਤਾ ਸੀ ਮੇਰਾ ਵੀ ਦਿਲ ਟੁੱਟਿਆ ਹੋਇਆ ਮੈਨੂੰ ਵੀ ਧੋਖਾ ਮਿਲਿਆ ਮੇਰੇ ਨਾਲ ਕੁੜੀ ਨੇ 14 ਸਾਲ ਕੱਟੇ ਸੀ ਅਸੀਂ ਇੱਕ ਦੂਜੇ ਦੇ ਹੋ ਕੇ ਇੱਕ ਦੂਜੇ ਤੋਂ ਦੂਰ ਹੋਗੇ ਪਰ ਅੱਜ ਤੱਕ ਮੈਂ ਕਦੇ ਵੀ ਦਾਰੂ ਨੂੰ ਮੂੰਹ ਨਹੀਂ ਲਾਇਆ ਮੈਨੂੰ ਗਰੀਬ ਜਾਣ ਕੇ ਛੱਡ ਗਈ ਵੀ ਇਹ ਬਹੁਤ ਗਰੀਬ ਹੈ ਪਰ ਵਾਹਿਗੁਰੂ ਜੀ ਦੀ ਇਨੀ ਕੁ ਕਿਰਪਾ ਹੈ ਹੁਣ ਮੇਰੇ ਕੋਲ ਬਹੁਤ ਸਾਰਾ ਪੈਸਾ ਵੀ ਹੈ ਕੰਮਕਾਰ ਵੀ ਆਪਣੀਆਂ ਗੱਡੀਆਂ ਵੀ ਨੇ ਆਪਣੀਆਂ ਕੋਠੀਆਂ ਵੀ ਨੇ ਤੇ ਉਹ ਕਿਥੇ ਨੌਕਰੀ ਕਰਦੀ ਹੈ ਤੇ ਹੁਣ ਲੋਕੀ ਮੇਰੇ ਕੋਲ ਨੌਕਰੀਆਂ ਕਰਦੇ ਨੇ

    • @mdstorytv649
      @mdstorytv649 9 หลายเดือนก่อน +7

      jeonda reh yarra vaise ik gall aa seyane sach kehnde aa v jehde bande nu pura takda tokha milea hove na jata banda hauli hauli jma khatam ho janda te ja fer pura kamjaab ho janda karna v eho hi chahida khas karke jehde nu garibi karke tokha milea hove

    • @GurpeetGopi-v4i
      @GurpeetGopi-v4i 5 หลายเดือนก่อน +2

      Bai ji menu v kam de dao driveri da havye driver a

    • @RAVIBDERKUMAR
      @RAVIBDERKUMAR 4 หลายเดือนก่อน +2

      Sama bhut balwan hunda veer

    • @harpreetgrewal4226
      @harpreetgrewal4226 3 หลายเดือนก่อน +1

      @@shekhar.Rathore7 bai ji bahut lokan naal eve hoiea mere naal ve eho hoiea bai ji .24 saal hoge bai eve he jindgi nikal jani a

    • @lavjeetsingh3883
      @lavjeetsingh3883 หลายเดือนก่อน +2

      @@shekhar.Rathore7 rabb khushiyan naal nitt teri jolli bharke rakhe vire.
      Ae teri mehnat ae.
      Kine bande tere naal kaam karke asvdi roti kamaunde ne. Lakh khushiyan.❣❣😊😊👌

  • @RajKumar-sj9rn
    @RajKumar-sj9rn 2 ปีที่แล้ว +12

    Meri jindagi di hakikar das diti Bai ne good bless you bahot vadhia a gana tohada mere barge hor vi bathere a pata lag gya bahot sunda a me gana

  • @jagserrsingh3636
    @jagserrsingh3636 2 ปีที่แล้ว +16

    Mera dil tutt giya te aehe mere dil nu lg giya geet bhut jada💔💔💔

  • @gurkiratsingh7571
    @gurkiratsingh7571 2 ปีที่แล้ว +14

    ਇਹ ਗੀਤ ਮੈਂ ਬਹੁਤ ਬਹੁਤ ਸੁਣਦਾ ਹੁੰਦਾ ਸੀ ਜਦੋ ਮੈਂ ਇੰਗਲੈਂਡ ਹੁੰਦਾ ਸੀ

    • @RajinderSingh-b5p
      @RajinderSingh-b5p ปีที่แล้ว +1

      England England which Tera Dil Laga ni

    • @indian-d8f
      @indian-d8f 10 หลายเดือนก่อน

      ਹੁਣ ਕਿੱਥੇ ਹੁੰਦੇ ਹੋ ਪਾਜੀ

  • @AnuSingh-ck7zd
    @AnuSingh-ck7zd 2 ปีที่แล้ว +19

    ਬਹੁਤ ਵਧਿਅਾ ਗੀਤ

    • @RanjitCarnot
      @RanjitCarnot 11 วันที่ผ่านมา +1

      Ne veerr chain nakodar da near village eeda

    • @RanjitCarnot
      @RanjitCarnot 11 วันที่ผ่านมา

      Asi claass faloo ccc❤❤❤❤❤ cm chin Mohali da AAA EE chin nakodar daa aaaa veeer

  • @garryfatehgarhia8017
    @garryfatehgarhia8017 3 ปีที่แล้ว +13

    Bhot vdhiaa charanjit channi da song lok sharabi kehn kude bhot vdhiaa

  • @dilshadnirala345
    @dilshadnirala345 8 วันที่ผ่านมา +1

    Very nice bhai

  • @GurjantSingh-v2t
    @GurjantSingh-v2t 28 วันที่ผ่านมา

    ਬਾਈ ਜੀ ਬਹੁਤ ਹੀ ਵਧੀਆ ਏ

  • @gurjeetkaurgurpreetsingh2839
    @gurjeetkaurgurpreetsingh2839 2 ปีที่แล้ว +170

    ਕੀ ਪਤਾ ਛੱਡ ਜਾਣ ਵਾਲੀ ਮਜਬੂਰ ਹੋਵੇ ਉਸ ਦਾ ਦਰਦ ਕੋਈ ਨਹੀ ਸਮਝ ਸਕਦਾ ਬੰਦਾ ਤਾ ਸਰਾਬ ਪੀ ਲੈਂਦਾ ਕੁੜੀ ਕੀ ਕਰੇ,,,😭😭😭

    • @khalsaajaz4088
      @khalsaajaz4088 2 ปีที่แล้ว +9

      ਸਹੀ ਗੱਲ ਆਹ ਥੋੜੀ ਵੀ

    • @santyderabassi3353
      @santyderabassi3353 2 ปีที่แล้ว +20

      ਜਦੋਂ ਬਾਜ਼ਾਰ ਚ ਮਿਲੀ ਮਿਲੀ ਮੈਨੂੰ ਨਾਲ 2 ਸਾਲ ਦੀ ਕੁੜੀ ਸੀ ਉਹਦੀ ਮੈਨੂੰ ਪਤਾ ਮੈ ਕਿਵੇਂ ਦਿਨ ਕਟੇ ਨੇ ਅੱਜ ਤੱਕ ਸ਼ਰਾਬ ਨੀ ਪੀਤੀ ਸੀ ਕਦੇ 3 ਸਾਲ ਤੋਂ ਡੇਲੀ ਪਈ ਰਿਹਾ ਪਰ ਓਹਦੇ ਆਲੀ ਗੱਲ ਨੀ ਬਨੀ ਮੈ ਹੁਣ ਵੀ ਪੀਤੀ ਹੋਈ ਆ ਫੁਦੂ ਬਣਾ ਗਈ ਮੇਰਾ ਰਾਜ ਕੇ ਬਰਬਾਦ ਕਰਗੀ ਮੈਨੂੰ

    • @jagirsingh2005
      @jagirsingh2005 2 ปีที่แล้ว +2

      Shi a yrr 😒😒

    • @Anushka_Chaudhar
      @Anushka_Chaudhar 2 ปีที่แล้ว +1

      Tare Bhan the choice ta nahi

    • @786-kaim
      @786-kaim 2 ปีที่แล้ว

      ASI DONO MAJBOOR SU SADA RISHTA TUT GYA ME TA RONDA HUN OH VI RONDI HUNI AA 😭😭😭PAR ME DARU NU MUH NI LAYA NA LAUNA

  • @HusanSingh-rp8sl
    @HusanSingh-rp8sl ปีที่แล้ว +5

    ਘੈਟ 💔😔

  • @happysharma4064
    @happysharma4064 2 ปีที่แล้ว +11

    ਬਹੁਤ ਸੋਹਣਾ ਗੀਤ

  • @SukhdevSingh-fu3pd
    @SukhdevSingh-fu3pd 26 วันที่ผ่านมา +1

    ❤ Tera warga koi hoor nhi se ❤❤❤❤❤❤❤❤❤❤

  • @Mangalsingh-rj2ls
    @Mangalsingh-rj2ls หลายเดือนก่อน

    ਰੱਬ ਕਰੇ ਉਹ ਸਦਾ ਖੁਸ ਰਵੇ😢😢😢😢😢😢

  • @TarshemsinghMattu
    @TarshemsinghMattu 14 วันที่ผ่านมา

    Buhat vdia ji purene gane Aaj vi chge lagde ne

  • @deepmalesiya3877
    @deepmalesiya3877 3 ปีที่แล้ว +4

    Kya baat aa cm saab

  • @baazsinghsher300
    @baazsinghsher300 5 หลายเดือนก่อน +1

    ਬਾਈ ਇਕ ਹੋਰ ਗੀਤ ਹੈ ਹੱਸਣਾ ਵੀ ਪੁੱਲ ਗਏ ਹਾਂ ਕਖਾ ਵਾਗੂੰ ਰੂਲ ਗਏ ਹਾਂ ਜਦੋਦੀਆ ਟੁੱਟੀ ਆ ਯਾਰੀਆ

  • @shanky9869
    @shanky9869 ปีที่แล้ว +8

    Siraa song aa ❤️❤️❤️

  • @KPSingh-fw9fw
    @KPSingh-fw9fw 3 ปีที่แล้ว +25

    Wah chief minister saab 👍

  • @RajKumar-tw3ls
    @RajKumar-tw3ls 3 ปีที่แล้ว +18

    Very nice song 👍👌👌🌹🌹❤️🎶🎶💖💖

  • @Backward_pb61
    @Backward_pb61 ปีที่แล้ว +8

    ਕਿਸੇ ਨੂੰ ਕੀ ਪਤਾ ਸੀ ਯਾਰ ਇੰਨੀ ਸੋਹਣੀ ਆਵਾਜ਼ ਦਾ ਮਾਲਕ ਇੱਕ ਦਿਨ ਪੰਜਾਬ ਦਾ cm ਵੀ ਬਣੇਗਾ ❤❤

    • @gurpreet4876
      @gurpreet4876 10 หลายเดือนก่อน +2

      bai eh chani hor aa eh daa pind ਈਦਾ aa nakodar kol

  • @Dalerjatt_44
    @Dalerjatt_44 3 ปีที่แล้ว +15

    Chrnjeet channi aa Top de geet c y de

  • @Gurpreetsingh-dr2rw
    @Gurpreetsingh-dr2rw 3 ปีที่แล้ว +4

    ਬਹੁਤ ਵੀਰ

  • @harmalsingh6091
    @harmalsingh6091 11 หลายเดือนก่อน +2

    Good ch ani sahib

  • @gurdassingh808
    @gurdassingh808 ปีที่แล้ว +11

    2023 Always played song

  • @SandeepSandeep-rx5zd
    @SandeepSandeep-rx5zd 3 ปีที่แล้ว +14

    ਅੱਤ ਕਰਵਾਈ ਜਾਨਾ ਭਾਊ

  • @garjeetsingh5241
    @garjeetsingh5241 3 ปีที่แล้ว +5

    Very nice song purane din 🌺🌺🌷🌷🌹🌹

  • @ramgill3380
    @ramgill3380 3 ปีที่แล้ว +9

    ਸ਼ਹੀ,ਗੱਲ,ਵੀਰੇ

  • @akashdeepsingh9144
    @akashdeepsingh9144 4 หลายเดือนก่อน +1

    Bakt se pehle kismat se jiyada na kise ko Mila na milegaa❤❤❤

  • @lakhwindersekhon8474
    @lakhwindersekhon8474 3 ปีที่แล้ว +10

    ਸੱਚੀ ਵੀਰ ਸਹੀ ਆ

  • @officialdilpreet3430
    @officialdilpreet3430 ปีที่แล้ว +2

    Kine vadua song hunde c pahla 😢

  • @jindersingh8943
    @jindersingh8943 3 ปีที่แล้ว +13

    Very nice song old gold

  • @mohdjameelthind9601
    @mohdjameelthind9601 11 หลายเดือนก่อน +4

    Very nice song

  • @dalbirbrar4813
    @dalbirbrar4813 3 ปีที่แล้ว +6

    Very nice song g

  • @paramjitkaur3970
    @paramjitkaur3970 5 หลายเดือนก่อน +2

    Ji 1993 da sada adhura pyar yaad aagya

  • @gursharansingh1336
    @gursharansingh1336 ปีที่แล้ว +4

    Cm saab att krvaunde ne

  • @NinderPall-v2u
    @NinderPall-v2u 2 หลายเดือนก่อน +1

    Bhut time bad koi dil nu lgn wala song milya

  • @Sapnagill.pb.m
    @Sapnagill.pb.m 3 หลายเดือนก่อน +1

    C.m.charanjeet.chani.jindabad🎉🎉🎉🎉

  • @rommymaan5954
    @rommymaan5954 3 ปีที่แล้ว +11

    Very nic song

  • @JaswantSingh-re9vo
    @JaswantSingh-re9vo 2 หลายเดือนก่อน +1

    Nice.brro

  • @Mohdnadeem-u6v
    @Mohdnadeem-u6v 5 วันที่ผ่านมา

    Sahi gal a waqt e kahrb c sada😢😢😢

  • @InderjitKumar-pc9nz
    @InderjitKumar-pc9nz ปีที่แล้ว +3

    Mein b bahut suneya a a song but jado viah ho janda bacche ho jande fir responsibility eny ho jandi aa banda pishli jindgi bhul hi janda a

  • @sukhjindersingh6153
    @sukhjindersingh6153 5 ปีที่แล้ว +12

    Att song ji charanjit channi

    • @sabibarmuta3931
      @sabibarmuta3931 3 ปีที่แล้ว +2

      💞💞💞💞💞💞💞💞💞💞💞💞💞💞💞💞💞💞💞💞

    • @KulwantSingh-eo4ek
      @KulwantSingh-eo4ek 3 ปีที่แล้ว

      @@sabibarmuta3931 yh

  • @PadamjeetSharma
    @PadamjeetSharma 27 วันที่ผ่านมา

    Dashing !

  • @surjeetsurgerysambakumar5326
    @surjeetsurgerysambakumar5326 6 หลายเดือนก่อน +1

    Super❤❤

  • @kulwinderdiljaan4153
    @kulwinderdiljaan4153 3 ปีที่แล้ว +3

    ਆਈ ਲਵ ਮਾਈ ਸੋਗ

  • @PindiJawandha
    @PindiJawandha ปีที่แล้ว +3

    Mere kol bus vich ajj v eho chlde aa new bache kehnge bro ki sunda rehna

  • @gurbakahssingh6855
    @gurbakahssingh6855 2 หลายเดือนก่อน +1

    ❤❤

  • @karankaranbir3574
    @karankaranbir3574 4 หลายเดือนก่อน +1

    Nice song ❤

  • @ManjeetKaur-bw2pz
    @ManjeetKaur-bw2pz 3 ปีที่แล้ว +3

    Balle channi saab

    • @GuriMann-p4l
      @GuriMann-p4l ปีที่แล้ว

      Yaro bachke reho ena dhokebaaz aa toh

    • @GuriMann-p4l
      @GuriMann-p4l ปีที่แล้ว

      Ehna no tah pisa chida

  • @soniajohny156
    @soniajohny156 3 ปีที่แล้ว +3

    Ajj v bhout set a sacchi

    • @soniajohny156
      @soniajohny156 3 ปีที่แล้ว +1

      Only pe ke ayi song chalda

  • @mkrajputmkrajput7467
    @mkrajputmkrajput7467 3 ปีที่แล้ว +4

    Super duper song

  • @satwindermehmi2843
    @satwindermehmi2843 ปีที่แล้ว +3

    Very nyc song

  • @RajKumar-nk8uw
    @RajKumar-nk8uw 3 ปีที่แล้ว +6

    Nice song 😻🙂

  • @devendersingh4953
    @devendersingh4953 2 ปีที่แล้ว +3

    Suuper 👌 👌 song 👌 🎵 ♥ 🎶 ❤ 💕 👌

  • @vinodrana-ws8kf
    @vinodrana-ws8kf ปีที่แล้ว +3

    Miss you Sonia mari jana love you put 😘

  • @SukhjeetSingh-f3u
    @SukhjeetSingh-f3u 2 หลายเดือนก่อน

    Very nice ❤

  • @jaswantjassa5888
    @jaswantjassa5888 2 ปีที่แล้ว +2

    Mare jaan mandeep tu 34 saal baad bahut yaad aaian

  • @jasvirbrar6903
    @jasvirbrar6903 3 ปีที่แล้ว +10

    Nice song 25 9 21

  • @rangpunjabde5650
    @rangpunjabde5650 3 ปีที่แล้ว +8

    ਚੰਨੀ ਨਹੀਂ ਬਣਿਆਂ ਜਾਣਾ ਕਿਸੇ ਤੋਂ

    • @buntysekhon1
      @buntysekhon1 3 ปีที่แล้ว

      Tuci lady singer charnjeet chani de song sun ke dekhna ,sajjan mil lein de album vich

  • @meenusandhu4773
    @meenusandhu4773 2 ปีที่แล้ว +2

    Super .sog. and music 👍👍👍👍😘

  • @nirmalkhan6024
    @nirmalkhan6024 2 ปีที่แล้ว +7

    I miss you jaan 😭😭

  • @bishandbishand5742
    @bishandbishand5742 3 ปีที่แล้ว +1

    Very nice song bro chai sab app ta Malan chala gia

  • @sukhdevsingh5150
    @sukhdevsingh5150 3 ปีที่แล้ว +11

    Very nice song 🥰🥰🥰🥰🥰

    • @LovePreet-ix8nk
      @LovePreet-ix8nk 3 ปีที่แล้ว

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftBfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @LovePreet-ix8nk
      @LovePreet-ix8nk 3 ปีที่แล้ว

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @LovePreet-ix8nk
      @LovePreet-ix8nk 3 ปีที่แล้ว

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @RaviKumar-kp7ty
      @RaviKumar-kp7ty 2 ปีที่แล้ว

      @@LovePreet-ix8nk eeeee

  • @majersinghmajersingh
    @majersinghmajersingh 8 หลายเดือนก่อน +1

    Very Nice song 😢

  • @darkdevil6
    @darkdevil6 ปีที่แล้ว +2

    Miss you mom😢😢

  • @GurpreetSingh-lo9mv
    @GurpreetSingh-lo9mv 3 ปีที่แล้ว +7

    30.12.2021 nu kon kon sun rha Mera yar

  • @butaram5432
    @butaram5432 ปีที่แล้ว +3

    Sad Nice. Song. G

  • @RAVIBDERKUMAR
    @RAVIBDERKUMAR 4 หลายเดือนก่อน

    Veer jado me army ch hunda si 1995 si gall e bhut suniya ih geet

  • @davindersinghsikh3436
    @davindersinghsikh3436 3 ปีที่แล้ว +8

    Neic sog🎤🎤👌👌🎤👌🎤👌🎤

  • @SiratKaur-x7e
    @SiratKaur-x7e 5 หลายเดือนก่อน +1

    Very nice song

  • @lakshwale
    @lakshwale 2 ปีที่แล้ว +2

    Dil ta hun nai tutda

  • @HarrykhehraKhehra
    @HarrykhehraKhehra ปีที่แล้ว +3

    14.1.2024 sun rha yr sabe kuj kita os li fir v sade gei yr ku rab n onj kita

  • @lovelylovely3424
    @lovelylovely3424 3 ปีที่แล้ว +3

    very nice song

  • @AneesKhokharMusic
    @AneesKhokharMusic 3 ปีที่แล้ว +11

    Power Poetry Kamal Endless

  • @gurpreetsingh09696
    @gurpreetsingh09696 10 หลายเดือนก่อน

    Old is gold ❤❤❤

  • @ragbir
    @ragbir ปีที่แล้ว +1

    Very nice song my favorate song in my old lifejourney ❤❤

  • @SandeepSingh-ld4cm
    @SandeepSingh-ld4cm ปีที่แล้ว +1

    nice,ji

  • @ParminderSingh-dx2oy
    @ParminderSingh-dx2oy 3 ปีที่แล้ว +2

    Sira laa taa

  • @manjitkaur6762
    @manjitkaur6762 ปีที่แล้ว +2

    My favourite song😢😅

  • @ManpreetSingh-t3b
    @ManpreetSingh-t3b หลายเดือนก่อน

    Waheguru ji

  • @mandeepkhaira6567
    @mandeepkhaira6567 7 หลายเดือนก่อน

    Sirrrrrrrra lata yaar 😢😢😢

  • @bheemsingh3209
    @bheemsingh3209 3 ปีที่แล้ว +5

    JAY SHRI KISMAT&BHAGYAJI

  • @ranjeetsaini1545
    @ranjeetsaini1545 3 ปีที่แล้ว +3

    Att song cm sahab

  • @sukhsandhu198
    @sukhsandhu198 2 ปีที่แล้ว +8

    Such a nice song

  • @nirmalsingh-wd6wu
    @nirmalsingh-wd6wu 2 หลายเดือนก่อน

    Hir song❤❤❤

  • @SonuSonu-st3ku
    @SonuSonu-st3ku 10 หลายเดือนก่อน +2

    SUPΣR HIT SΩΠG

  • @sewaksinghspeaksingh4204
    @sewaksinghspeaksingh4204 3 ปีที่แล้ว +4

    Very good

  • @balversingh920
    @balversingh920 3 ปีที่แล้ว +3

    Music Pearls 😢😢😢😭😭👌👌💗💗💗💗💗💗💗💖💖💖

    • @amricksingh4676
      @amricksingh4676 3 ปีที่แล้ว

      ਇਹ ਐ ਉਈਈਈਉਉਉ ਦੀ ਮੌਤ ਉਉ

    • @amricksingh4676
      @amricksingh4676 3 ปีที่แล้ว

      ਕੀ ਅਸੀਂ ਆਪਣੇ ਹੀ ਓ ਊਉਉਉਉਉੁ ੁਉੁਉੁੁੁਉੁ

  • @satishsingh2261
    @satishsingh2261 ปีที่แล้ว +1

    Aatt ji