ਮਾਂ ਪਿਓ ਵੀ ਮ/ਰ ਗਏ ਨਾ ਭੈਣ ਨਾ ਭਰਾ ਕੋਈ ਲੋਕਾਂ ਦੀਆ ਨਜ਼ਰਾ ਮਾੜੀਆਂ ਸੀ ਮੈ ਅੱਕ ਕੇ ਮੁੰਡਾ ਹੀ ਬਣ ਗਈ,
ฝัง
- เผยแพร่เมื่อ 6 พ.ย. 2024
- ਮਾਂ ਪਿਓ ਵੀ ਮ/ਰ ਗਏ ਨਾ ਭੈਣ ਨਾ ਭਰਾ ਕੋਈ
ਲੋਕਾਂ ਦੀਆ ਨਜ਼ਰਾ ਮਾੜੀਆਂ ਸੀ
ਮੈ ਅੱਕ ਕੇ ਮੁੰਡਾ ਹੀ ਬਣ ਗਈ, ਸਰੀਰਕ ਤੌਰ ਤੇ ਵੀ ਬਦਲ ਲੈਣਾ
#story #lifestyle #change #gander #girl
#SafarTelevision #Safar #Television #viral,#best
ਬਹੁਤ ਵਧੀਆ ਸੋਚ ਮੈਂ ਵੀ ਇੱਕ ਕੁੜੀ ਹਾਂ ਪਰ ਮੇਰੇ ਘਰ ਭੈਣਾਂ ਦੀਆ ਜੀਮੇਵਾਰੀਆ ਨੇ ਮੈਨੂੰ ਇਕ ਲੜਕੀ ਦੇ ਰੁਪ ਵਿੱਚ ਹੀ ਬੰਨ੍ਹ ਦਿੱਤਾ ਜਦੋਂ ਕੋਈ ਨਾ ਹੈਵੇ ਤਾਂ ਲੜਕੀਆਂ ਨੂੰ ਜ਼ਿੰਦਗੀ ਲਗਾਉਣੀ ਬਹੁਤ ਔਖੀ ਹੈ ਮੈਂ ਇਹ ਸਭ ਹੰਡਾਇਆ ਏGood beta 🎉🎉
ਮੁੰਡਾ ਬਣ ਕੇ ਸੋਹਣੀ ਲੱਗਦੀ ਹੈ ਮਜਬੂਰੀ ਬੰਦੇ ਤੋਂ ਬਹੁਤ ਕੁੱਝ ਕਰਵਾ ਦਿੰਦੀ ਹੈ ਵਧੀਆ ਸੋਚਿਆ ਮੁੰਡਾ ਬਣ ਕੇ ਰਹਿ ਰਹੀ ਹੈ ਨਹੀਂ ਤਾਂ ਲੋਕ ਓੰਜ ਹੀ ਜਿਉਂਦੇ ਜੀ ਮਾਰ ਦਿੰਦੇ
❤👏
ਕੁਦਰਤ ਦਾ ਹੀ ਖੇਡ ਹੈ ਇਹ ❤❤❤❤❤ ਡਰਨਾ ਨਹੀ ਪੁੱਤਰ ਜੀ❤❤❤❤❤
ਵਾਹਿਗੁਰੂ ਮਿਹਰ ਕਰੇ ਬੇਟੀ ਤੇ ਚੜ੍ਹਦੀ ਕਲਾ ਵਿਚ ਰੱਖੋ
ਪੁੱਤ ਬਹੁਤ ਵਧੀਆ ਵਿਚਾਰ ਹਨ। ਲੋਕਾਂ ਨੂੰ ਕੀ ਕਹਿਣਾ ਹੈ।
❤👏
ਬਾਈ ਜੀ ਪੰਜੇ ਉਂਗਲਾਂ ਇਕੋਂ ਜਿਹੇ ਨਹੀਂ ਹੁੰਦੇ ਅਸੀਂ ਆਪਣੇ ਭਤੀਜੇ ਨੂੰ ਸਹਾਰਾ ਦਿੱਤਾ ਹੈ
ਮੇਰੇ ਵੀ ਮਾ ਪਿਉ ਦੀ ਮੋਤ ਮੇਰੇ 3 ਸਾਲ ਚ ਹੋਗੀ ਸੀ.. ਕੋਈ ਭੈਣ ਜਾ ਭਾਈ ਨੀ ਸੀ। ਦਿਹਾਂੜੀ ਲਾ ਕੇ ਵੀ ਟਾਂਈਮ ਕੱਡੀਆ। ਪਰ ਅੱਜ ਕੋਠੀ ਕਾਰ ਪੈਸਾ ਸਭ ਆ,,ਇੱਕ ਬੇਟਾ ਤੇ ਇੱਕ ਪਿਆਰੀ ਪਤਨੀ ਆ!❤ਦਿਲ ਨਾ ਸੁਟਿਉ ਜੀ ਬਾਬਾ ਨਾਨਕ ਮਿਹਰ ਕਰੇ 🫶
❤👏
🎉🎉ਜੁਗਜੁਗ ਜੀਉ
@@prabhjotkaur629 thank you ji 🙏 ☺️
Waheguru Ji bless you 💐💐🌹🌹
Waheguru ji
ਪੁਤਰ ਇਥੇ 5 ਭੈਣਾਂ 4 ਭਾਈ ਕੋਈ ਨੇਕੀ ਬਣਦਾ ਸੱਭ ਮਰ ਗ੍ਹੇਏ ਹੁਣ 070 ਦੀ ਮੇਰੀ ਵੀ ਉਮਰ ਹੋ ਗਿਆ ਰੱਬ ਆ ਉਸ ਦਾ ਆਸਰਾ ਤੱਕ
Good bata khush raho
ਬਾਰਾ ਸਾਲਾ ਬਾਅਦ ਰੂੜੀ ਦੀ ਸੁਣੀ ਜਾਂਦੀ ❤❤❤❤❤ ਖੁਸ਼ ਰਹੋ👍👍
ਸਿਰ ਮੰਗਵਾ ਲਏ ਫਿਰ ਰੱਬ ਸੁਣੇਗਾ ਤੇਰੀ ਪਹਿਲਾਂ ਰੱਬ ਦੇ ਰਸਤੇ ਵਾਲੇ ਲੱਛਣ ਕਰੋ
ਸਾਡੇ ਨਾਲ ਵੀ ਹੋਇਆ ਇਸ ਤਰ੍ਹਾਂ ਹੀ ਅਸੀਂ ਵੀ ਹੁਣ ਸਭ ਨੂੰ ਛੱਡ ਦਿੱਤਾ
@@omkarsingh3054 hanji ki Hoya ji tuhade nal veer
U are brave
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਨਾ ਤੁ ਮੁੰਡਾ ਬਣਿਆ ਨਾ ਕੁੜੀਆਂ ਚ ਤੁ ਆਪਣੇ ਕੇਸ ਤਾਂ ਰਖ ਲੈਂਦਾਂ ਤੇ ਪਗ ਬਨਦਾ ਫੇਰ ਵੇਖਦੀ ਅਪਣੇ ਆਪ ਨੁ ਸ਼ੀਸ਼ੇ ਬਿਚ ਜੇ ਮੁੰਡਾ ਬਣ ਹੀ ਗਿਆ ਤਾਂ ਹੁਣ ਸਿਰ ਤੇ ਬਾਲ ਰਖ ਤੇ ਪਗ ਬਨ ।
Putt pag bnn k bnn munda dumala sja le❤ bahut sohna lge ga Amrit shkk le putt
Ithe koi ska ni Jo aukhe vele kmm Ave ohi appna putt
Nice 👍👍❤
ਬੇਟਾ ਚੰਗਾ ਲੜਕਾ ਵੇਖ ਕੇ ਵਿਆਹ ਕਰਵਾ ਲੈਣਾ ਚਾਹੀਦਾ ਹੈ। ਬਾਕੀ ਬੇਟਾ ਤੇਰੀ ਆਪਣੀ ਮਰਜ਼ੀ ਹੈ।
🏝🏝🏕🏕🏖 Waheguru Waheguru Ji Waheguru Ji Waheguru Ji Waheguru
Nice👍👍
Betta g Bahut vadhiya vichar han a v kudrat de aadhin ho reha hai
Good putt vkat sab kush skha denda
ਬਹੁਤ ਵਧੀਆ ,
Very Nice bro ji👌
Yes very good nice ji
ਜੇ ਪੰਜਾਬ ਨੂੰ 🎉 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਨ ਬਣਾਂ ਸਕੇ।।ਲਖ ਦੀ ਲਾਣਤਾ ਨੇ 😢😢😢😢ਕਾਛ ਪੰਜਾਬ ਨੂੰ ਬਾਬੇ ਨਾਨਕ ਵਾਲਾ ਗੁਰੂ ਆਂ ਭਗਤਾਂ ਦੀ ਬਾਣੀ ਵਾਲਾ ਪੰਜਾਬ ਅਸੀਂ ਬਣਾ ਲੈਂਦੇ।।।ਫਿਰ ਇੱਥੇ ਕੋਈ ਕਿਸੀ ਨੂੰ ਖ਼ਤਰਾ ਨਹੀਂ ਸੀ ਹੋਣਾ।।।ਖਤਰਾ ਪਾਪੀਆਂ ਦੁਸ਼ਟਾ ਨੂੰ ਹੋਣਾ ਸੀ ਔਨਾ ਆਪੈ ਹੀ ਪੰਜਾਬ ਛੱਡ ਕੇ ਭਜ ਜਾਣਾਂ ਸੀ 😮😮😮😮
❤👏
Very good bate
👍👍👍👍
Love you putt may you live long
Shabash bete ❤ sher varga jigra edan hi rakhin merian duavan tere nal eh na keha kar ke meinn rab te vishwas nahi ki pata oh kehdhia ranga vich razi hai kade nahi sochna rera koi nahi kehnde ne jiska koi nahi uska khuda hota hai tu bete nere bachian vargi hain es karke salah diti hai tu dekh tenu bahut badhi kami den de nal nal tenu Europe da P R card diva dita lok tenu tan pata hi hai ke ki kuch karde ne par tere upar malak ne eh bahut badhi mehar kiti hai bete koi gall nahi musibatan jindgi da hissa ne tera honsla ke man bahut khush hoya parmatma nu hamesha yaad rakhna bete oh tere nal hai aur raheg ❤ Dil ton duavan tere nal ne. Vijay Sharma
ਵਾਹਿਗੁਰੂ ਜੀ 🙏🏻🙏
12 ਸਾਲਾਂ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ
ਮੈਂ ਬਾਹਰ ਹਾ ਇੰਡਿਆ ਤੌ ਕੁੜੀ ਮੈਨੂੰ ਬਹੁਤ ਸੋਹਣੀ ਲਗੀ ਹੈ phone no ਦਿਉ 😊❤😊
Rishte de video ni bna ke pai ehh dhyean nal sunla pehla 😐
WAHEGURU MEHR KRE
Very good sister 🙏🤲🤲🤲🤲
God bless you
Saadi society kini ghtya aa....soch k dekho...ek kuri nu munda banan lai majboor kr dita.....apne aap nu mjboot kri baithi aa...es bhdin di madad honi chahidi...
Batee. Ap. Mahan. Ho
Waheguru ji mehar kre
Medeya Samne ni Dsna c K tu kudi A hun Sare Jaangye
Theek kha ha bata love you bata
Jaito, distt faridkot
Right 😂
Putt honsla rakh sab teek ho javega
Eh kha ki h video munda ketho da h
Bhai ji jruer dse de kha ki video hai m es munda nu milna h
❤
Bete je munde de feeling he fir munda ban ke sari jindgi kat
👍👍👍👍👍👌👌👌👌👌
👌👌👌👌
This is lisbean she said se like girls
❤❤❤❤❤❤❤❤❤❤❤🎉🎉🎉🎉🎉🎉🎉🎉
ਹਾਲਾਤ ਬੰਦੇ ਨੂੰ ਕੁਝ ਵੀ ਕਰਵਾ ਸਕਦੇ
Bhut change vichar Batta ji Gbu
Coments,toon,patta,lagda,a,k,ninety,parcent,toon,jiada,nu,samaj,hi,nhi,aai,,viloger,ne,kis,cheej,nu,touch,Karan,di,kosiss,kiti,a,,
eh duniya bhut gndi hai khas karke kudia li
Khud te depend a 👏😐
😢😢
😢😢😢😢😢
😮😮😮😢😢😢
Veer ji lagda thade ghar c dhee,bhanh haini,j hundi ta kise di dhee nu a lafj na bolde,maa baap na mare kise da, kula ta rokh v dol janda,a ta fer v kurhi a,chahey muda banh k randi,ek den wadi ho k ,weyaah ta kurhi banh k ,kise munde nal hi karwaunha painha,na k kurhi nal
Bhain me Tera Bhra Bnaga Reply me Please Bhain g K Moge Wala ❤🎉❤
❤👏
Oh,Loko,pehllan,samaj,Lia,kro,sari,gal,,,v,eh,ki, meter,a,coments,dabh,Dene,o,,,
Put sada putt bnn ja
@@KuljeetKaursandhu-so1iy kehra pind a ji thoda?
@JagdeepKaur-p7p kulgarhi fzr
@JagdeepKaur-p7p kulgarhi fzr
@JagdeepKaur-p7p putt kulgarhi fzr
@@KuljeetKaursandhu-so1iy apna number send krdo
Sikhi bane ch aa k koi himat nahi krda galt bare
Bhot karde a bai sare iko je nhi hunde 😐
Bhan himt kar sikhi sroop darn kar
ਹੇਠਲੇ ਸਮਾਨ ਦਾ ਕੀ ਬਣਾਇਆ? ਉਹ ਤਾਂ ਓਵੇਂ ਈ ਐ,,, 🤪😂😂
ਟੰਗਾਂ ਚੱਕੀਆਂ ਤੋਂ ਪਤਾ ਲੱਗਜੂ 😂😂😂😂
Eh special tere wargiya lai hi video a tere v maa dhii bhen hou ohna nu check krke dsi ki a fer gal kri mere nal ohna diya lata chak ke check krke dsi ohna kol ki a tere warge lokk hi kudiya nu jeoun ni dende baki tere warge lokka de parwahhh kete hundi ta ajj takk etho takk phunchiya ni jna c 😐
@@JagdeepKaur-p7p ❤
🦍🦍🦍
ਸ਼ਰਮ ਆਉਣੀ ਚਾਹੀਦੀ ਜਿਸ ਨਾਲ ਬੀਤ ਦੀ ਉਹੀ ਜਾਣਦਾ
Pehla aabdi msa bhan dia chkali.. tannnga....okkkkjk
❤❤