ਸਿੱਖ ਸਰਦਾਰਾਂ ਦਾ ਉਜੜਿਆ ਹੋਇਆ ਪੁਰਾਣਾ ਪਿੰਡ Pakistan Border Villages | Punjabi Travel Couple Ripan Khushi

แชร์
ฝัง
  • เผยแพร่เมื่อ 8 ม.ค. 2025

ความคิดเห็น • 440

  • @harbhajansingh8872
    @harbhajansingh8872 หลายเดือนก่อน +60

    ਪਾਕਿਸਤਾਨ ਵਿੱਚ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

    • @usmankhaki
      @usmankhaki หลายเดือนก่อน +3

      Ameen

    • @AamirToor-vo9ot
      @AamirToor-vo9ot หลายเดือนก่อน +1

      Both Punjab zindabad ❤❤

    • @IqraAnwaar5551
      @IqraAnwaar5551 หลายเดือนก่อน +4

      ​Pakistani Punjabi hone ki haisiyat se main aapse yah kahana chahti hun agar aapko Pyar karna hota hai na Punjabi hote to pure Pakistan ke logon se Kya Karen vah bhi aapse bahut pyar karte hain hamare Pakistan mein vah kami bhi awaaz hai Ham sab ek kam hai Sindhi balochi Punjabi pathani I love this Pakistani different culture😊😊😊😊😊❤

    • @ONENESS-ONLYNESS
      @ONENESS-ONLYNESS 22 วันที่ผ่านมา

      Te jehde Indian punjab che rehnde ne ohna nu??

  • @MajorSingh-po6xd
    @MajorSingh-po6xd หลายเดือนก่อน +16

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ

  • @DilbagSingh-xh8sd
    @DilbagSingh-xh8sd หลายเดือนก่อน +11

    ਧੰਨਵਾਦ ਬਾਈ ਜੀ ਪਾਕਿਸਤਾਨ ਦੇ ਪਿੰਡਾਂ ਦੀਦਾਰ ਦਿਖਾਉਣ ਲਈ ਆਪਦਾ ਬਹੁਤ ਧੰਨਵਾਦ ਜੁਗ ਜੁਗ ਜੀਓ ਬਹੁਤ ਖੁਸ਼ੀਆਂ ਦੇਵੇ❤ ਧਾਲੀਵਾਲ ਭੈਣੀ ਜੱਸਾ ❤❤❤❤

  • @abjindersingh6488
    @abjindersingh6488 หลายเดือนก่อน +4

    ਪੰਜਾਬੀ ਕੰਪਲ ਜੋੜੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੁਰਖਿਆਂ ਦੇ ਪਿੰਡਾਂ ਦੇ ਯਾਦ ਨਾਲ਼ ਜੌੜੀਆ

  • @Raamgill
    @Raamgill หลายเดือนก่อน +27

    ਰਿਪਨ ਬਾਈ ਜੀ ਬਾਬਾ ਫਰੀਦ ਜਗਾ ਦੇ ਦਰਸ਼ਨ ਕਰਾ ਦੋ

    • @Life.With.Sargana
      @Life.With.Sargana หลายเดือนก่อน

      @lifewithsargana channel ty hai video main gya c recently

  • @MOR.BHULLAR-PB05
    @MOR.BHULLAR-PB05 หลายเดือนก่อน +5

    ਪੁਰਾਣੇ ਸਮਿਆਂ ਵਾਲਾਂ ਸਾਰਾਂ ਟਾਇਮ ਯਾਦ ਕਰਵਾਇਆ

  • @KaranveerSingh-y5j
    @KaranveerSingh-y5j หลายเดือนก่อน +3

    ਵੀਰ ਜੀ ਸਾਡੇ ਵੀ ਬਹੁਤ ਦਿਲ ਕਰਦਾ ਪਾਕਿਸਤਾਨ ਜਾਣ ਨੂੰ ਅਸੀ ਫਤਿਹਗੜ੍ਹ ਸਾਹਿਬ ਜਿਲਾ ਵਿੱਚ

  • @kahansingh-1313
    @kahansingh-1313 29 วันที่ผ่านมา +3

    ਪਾਕਿਸਤਾਨ ਦੀ ਨੀਲੀ ਰਾਵੀ ਮੱਝ ਮਸ਼ਹੂਰ ਵੀਰ ਜੀ ਤਰਨ ਤਾਰਨ

  • @SukhwinderSingh-wq5ip
    @SukhwinderSingh-wq5ip 27 วันที่ผ่านมา +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉

  • @VishalJattana
    @VishalJattana หลายเดือนก่อน +32

    lehnde punjab vich wasde punjabiyan nu sat shri akaal❤

  • @manjindersinghbhullar8221
    @manjindersinghbhullar8221 27 วันที่ผ่านมา +3

    ਰਿਪਨ ਬਾਈ ਤੁਹਾਡੇ ਸਾਰੇ ਬਲੌਗ ਲੜੀਵਾਰ ਵੇਖਦੇ ਹਾਂ ਖਾਸ ਕਰਕੇ ਲਹਿੰਦੇ ਪੰਜਾਬ ਦੇ ਬਲੌਗ ਵੇਖਣ ਦਾ ਵੱਖਰਾ ਨਜ਼ਾਰਾ ਆਉਂਦਾ ਹੈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @skvlogpunjabi1806
    @skvlogpunjabi1806 หลายเดือนก่อน +2

    ਲਹਿੰਦੇ ਪੰਜਾਬ ਵਾਲਿਉ ਹਮੇਸਾ਼ ਜਿਉਂਦੇ ਵਸਦੇ ਰਹੋ ❤❤

  • @HardeepSingh-h5v
    @HardeepSingh-h5v หลายเดือนก่อน +4

    ਸਤਿ ਸ੍ਰੀ ਅਕਾਲ ਵੀਰ ਜੀ ਕੱਚੀਆਂ ਨਹਿਰਾਂ ਨਾਲ ਜਮੀਨਾਂ ਦਾ ਹੇਠਲਾ ਪਾਣੀ ਵੀ ਬਹੁਤ ਵਧੀਆ ਰਹਿੰਦਾ ਜੀ

  • @kanwarjeetsingh3495
    @kanwarjeetsingh3495 หลายเดือนก่อน +5

    ਸਾਰੇ ਪੰਜਾਬੀ ਹੱਸਦੇ ਵੱਸਦੇ ਰਹਿਣ ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +6

    ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ

  • @JaswinderSingh-uy3ju
    @JaswinderSingh-uy3ju หลายเดือนก่อน +2

    ਰਿਪਨ ਵੀਰ ਜੀ ਸਾਡਾ ਪਿੰਡ ਵੀ ਈਚੋਗਿਲ ਹੈ ਜੋ ਬਾਰਡਰ ਦੇ ਬਿਲਕੁਲ ਲਾਗੇ ਹੈ। ਸਾਡਾ ਪਿੰਡ ਇਚੋਗਿਲ ਪਾਕਿਸਤਾਨ ਵਿੱਚ ਚਲਾ ਗਿਆ ਹੈ ਅਤੇ ਰਾਣੀਆ ਇੰਡੀਆ ਵਿੱਚ ਰਹਿ ਗਿਆ। ਹੋ ਸਕੇ ਤਾਂ ਕਿਤੇ ਸਾਨੂੰ ਦਿਖਾ ਦਿਊ ਜੀ।

  • @kulwindersingh-id6xj
    @kulwindersingh-id6xj หลายเดือนก่อน +8

    ਬਹੁਤ ਵਧੀਆ ਜੀ ਇਹ ਲੋਕ ਤੁਹਾਡੇ ਕੋਲ ਇਸਲਈ ਜ਼ਿਆਦਾ ਆਉਂਦੇ ਨੇ ਕਿਉਂਕਿ ਇਹਨਾਂ ਨੇ ਅਸਲ ਜਿ਼ੰਦਗੀ ਵਿੱਚ ਕਿਸੇ ਮੁਸਲਮਾਨ ਤੋ ਇਲਾਵਾ ਕਿਸੇ ਨੂੰ ਦੇਖਿਆ ਹੀ ਨਹੀਂ ਜੀ

    • @asghargujjar8323
      @asghargujjar8323 หลายเดือนก่อน +1

      Sardar sahib log mohbbat karatay hae sardar bhaio ko

  • @nareshdeepika9420
    @nareshdeepika9420 29 วันที่ผ่านมา +2

    ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ ❤❤❤

  • @BalvirSingh-kz3uf
    @BalvirSingh-kz3uf หลายเดือนก่อน +1

    ਵਾਹਿਗੁਰੂ ਜੀ ਮੇਰੇ ਪੰਜਾਬੀ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ

  • @phulkaristudiomk1908
    @phulkaristudiomk1908 20 วันที่ผ่านมา

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @JagtarSingh-wg1wy
    @JagtarSingh-wg1wy หลายเดือนก่อน +4

    ਰਿਪਨ ਜੀ ਤੁਸੀਂ ਸਾਨੂੰ ਪੰਜਾਬੀ ਪਿੰਡਾਂ ਦੀਆਂ ਰੌਣਕਾਂ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਹੀ ਵਧੀਆ ਮਹੌਲ ਵੇਖਣ ਨੂੰ ਮਿਲਿਆ ਹੈ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @GurdevDeol-sr2cn
    @GurdevDeol-sr2cn หลายเดือนก่อน +18

    ਪੁਰਾਣਾ ਪੰਜਾਬ ਵੀਡੀਓ ਵਿੱਚ ਹੀ ਚੰਗਾ ਲੱਗਦਾ
    ਉਨ੍ਹਾਂ ਨੂੰ ਪੁਛੋ ਜਿਹੜੇ ਇਹੋ ਜਿਹੀ ਜਿੰਦਗੀ ਜੀ ਰਹੇ ਨੇ

    • @asghargujjar8323
      @asghargujjar8323 หลายเดือนก่อน +5

      Log Khush rahtay hae apni Matti k Saath

    • @IqraAnwaar5551
      @IqraAnwaar5551 หลายเดือนก่อน +3

      ​@@asghargujjar8323you are right Ham apni jindagi mein bahut khush hai hamen paise ka lalach Nahin hai😊

    • @farooqkhankhanfarooq6872
      @farooqkhankhanfarooq6872 หลายเดือนก่อน +1

      Sardar shb Dilli aur Rohani sakoon Pindon mn he Millta h Mera Tauluq pind sy h aur City mn Rehta hon thanks

    • @GurdevDeol-sr2cn
      @GurdevDeol-sr2cn หลายเดือนก่อน +1

      @@asghargujjar8323 Aap ne jo smjha mera kehne ka mtlb vo bilkul bhi nhi tha
      me to jeh bol rha tha ke Greeb or gareebi sirf video me hi acchi lgti hai
      haqeeqt me nhi
      Agr kisi mere dost ko burra lga to me haath jor kr muafi mangta hu

    • @IqraAnwaar5551
      @IqraAnwaar5551 หลายเดือนก่อน +1

      @@GurdevDeol-sr2cn koi baat nahin

  • @ranjitkaur5756
    @ranjitkaur5756 หลายเดือนก่อน +4

    ਤੂੰ ਵੀ ਦੱਸ ਦੇ ਆਪਣਾ ਇਤਿਹਾਸ ਮੈ ਚਾਹਲ ਹਾਂ ਧੰਨ ਧੰਨ ਬਾਬਾ ਜੋਗੀ ਪੀਰ ਜੀ ਦਾ ਪੁਤਰ ਹਾਂ ਆਪਣਾ ਇਤਿਹਾਸ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਉਹ ਵੀ ਲੱਭ ਲੀ

    • @HARJITKAUR32
      @HARJITKAUR32 หลายเดือนก่อน

      👍nice. Meet up

    • @yousafsardar8411
      @yousafsardar8411 หลายเดือนก่อน +1

      which history you want to know

  • @amitpaulsgill
    @amitpaulsgill 28 วันที่ผ่านมา +1

    Bauth sohna laga, 80's de time wala Panjab yaad agiya. Bandey bauth change piyar kar dey, par ik gal note kiti hai ke ladies bauth ghat nazar aundiyan so thora society da farak lagiya menu. Love Panjab

    • @AbuBakkar-l7u
      @AbuBakkar-l7u 19 วันที่ผ่านมา

      muaf krna apka jo bi nazrya hai lekan ham muslam hain hamari urten prdy main rehna pasand krti hain lekan is ka hrgz mtlb ye nhi k ham diqyanos hain hamari urten bi kam krti hain lekan bazar waghyra wala kam nhi krti

  • @lakhbirsingh1135
    @lakhbirsingh1135 29 วันที่ผ่านมา +1

    ਵਿ ਪ ਨ ਦੋ ਵੇ ਪੰਜਾਬ ਇਕ ਹੋ ਜਾਣ ਅਰਦਾਸ ਹੈ

  • @sonurai869
    @sonurai869 หลายเดือนก่อน +3

    Lehnde punjab de lok bhut muhabat wale han veer ji 2008 ch dubai ch mere nal rehnde the h us time di dil ch h ek war jrur lehnde punjab jrur jana h

  • @b_n_hgaming9568
    @b_n_hgaming9568 หลายเดือนก่อน +4

    ਰਿਪਨ ਬਾਈ ਆਪਣੇ ਮਾਨਸਾ ਜ਼ਿਲੇ ਦਾ ਪਿੰਡ ਅੱਕਾਵਾਲੀ ਸਾਡਾ ਪਿੰਡ ਅੱਕਾਵਾਲੀ ਪਾਕਿਸਤਾਨ ਵਾਲੇ ਅੱਕਾਵਾਲੀ ਦੇ ਸਾਰੇ ਵੀਰਾਂ ਨੂੰ ਸਤਿਕਾਰ ਬਹੁਤ ਮਹੁੱਬਤ

    • @ramsidhu7103
      @ramsidhu7103 28 วันที่ผ่านมา

      Haji y nede hi aa pind

  • @bakhshinderpadda2804
    @bakhshinderpadda2804 หลายเดือนก่อน +5

    Pakistan de lok bohut vadia lage nice vlog 👌🏻 👌🏻👌🏻👌🏻👌🏻

  • @kulwinder169
    @kulwinder169 หลายเดือนก่อน +2

    ਅੱਜ ਦਾ ਵਲੋਗ ਬਹੁਤ ਸੋਹਣਾ ਸੀ

  • @manikatron4278
    @manikatron4278 หลายเดือนก่อน +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਵੇਂ ਪੰਜਾਬ ਪੰਜਾਬ ਜ਼ਿੰਦਾਬਾਦ

  • @PreetDhaliwal-xh6dm
    @PreetDhaliwal-xh6dm หลายเดือนก่อน +5

    Mr Johia shaib very nice and good man great job thanks 💕😊🌸🙏

  • @ranjitsinghgoria3816
    @ranjitsinghgoria3816 หลายเดือนก่อน +3

    Shehzad Joyia Sahib . Sammi Jatt . Waqas Haider lahinde punjab de brothers and Ripan Khushi sareia nu salamander ekam Salam sat sri akal ji . Khush raho Aabad raho .

  • @bhagsingh5831
    @bhagsingh5831 หลายเดือนก่อน +7

    ਜਾਈਆ ਸਾਹਬ ਨਾਸਿਰ ਨਾਲੋ ਵੱਧ ਸਮਝਾਦੇ ਨੇ

  • @narsiram8316
    @narsiram8316 หลายเดือนก่อน +8

    I Love Shehzaad Joyia from the core of my heart by God 🎉🎉🎉

  • @RamanDeep-t2j
    @RamanDeep-t2j 28 วันที่ผ่านมา

    Punjabi travel couple da dilo dhanwaad ❤ sanu inna sohna lehnda Punjab dikha rhe ho chrde Punjab to bhut sara pyar lehde Punjab che wasde punjabiya nu ❤❤❤❤❤❤❤

  • @RajeshSukhija-k4e
    @RajeshSukhija-k4e หลายเดือนก่อน +1

    ਸਾਡੇ ਨਾਲ ਹੀ ਹੈ ਹਿੰਦੁਮਲਕੋਟ। ਅਬੋਹਰ ਤੋਂ ਹਾਂ ਜੀ।

  • @GurpreetKaur-ko7vm
    @GurpreetKaur-ko7vm 27 วันที่ผ่านมา

    ਵੀਰੇ ਲਹਿੰਦੇ ਪੰਜਾਬ ਦੇ ਬਲੌਗ ਮੈਂ ਕੋਈ ਵੀ ਮਿਸ ਨਹੀਂ ਕੀਤਾ ਬਹੁਤ ਵਧੀਆ ਲਗਦਾ ਹੈ thank you so much

  • @shawindersingh6931
    @shawindersingh6931 หลายเดือนก่อน +1

    🌹ਬਹੁਤ ਵਧੀਆ ਵਲੋਗ🌹ਜੋਈਆਂ ਬਾਈ ਜੀ ਤਾਂ ਵਕਾਰ ਭਿੰਡਰ ਦੋਨੋ ਸਕੇ ਭਾਈ ਲਗਦੇ ਨੇ🌹

  • @harvinderbrar8787
    @harvinderbrar8787 หลายเดือนก่อน +8

    Thanku ripan asi ganganagar Dr nivasi

    • @TrojanX16
      @TrojanX16 หลายเดือนก่อน

      Hnji me vi 😊

  • @BalkarSingh-dc1oq
    @BalkarSingh-dc1oq หลายเดือนก่อน +1

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @chitvantsingh7476
    @chitvantsingh7476 หลายเดือนก่อน +3

    बडे 2 अमीरो के डाइनिग टेबल से लेकर गरीब की झोपडी तक| वाह किस्मत So lucky you are.........

  • @sajjadaslam1515
    @sajjadaslam1515 หลายเดือนก่อน +5

    Mandi Sadiq Ganj my city punjab Pakistan❤❤ love from Pakistan

    • @nav28s
      @nav28s หลายเดือนก่อน

      Ki tuhanu pind taab wazir ke baare pta ...eh pind pak pattan station de laage aa

    • @baljeetbrar6645
      @baljeetbrar6645 16 วันที่ผ่านมา

      Purane Punjabi log mandi sadiqganj ko bhole Wali mandi ke name se aaj bhi yaad karte hain.

  • @TalwinderLaddi
    @TalwinderLaddi หลายเดือนก่อน +5

    Ripan tuhde hr valog. Nu dekhda te like v krda te vdhiya lgda pr ik gal c jo main kehni aaa jdon hath milo kise naal te right hand naal milya kro eh benti aaa tuhnu te gussa na kryo please and love you both 🥰👏

  • @Neelamballi
    @Neelamballi 26 วันที่ผ่านมา

    ਅਸੀ ਫਾਜ਼ਿਲਕਾ ਤੋਂ ਹਾਂ

  • @KeharSingh-h9e
    @KeharSingh-h9e 29 วันที่ผ่านมา +1

    ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਜਿੰਦਾਬਾਦ

  • @KulwinderSingh-oz2vm
    @KulwinderSingh-oz2vm 4 วันที่ผ่านมา

    ❤❤❤❤ਫਿਰੋਜ਼ਪੁਰ ਵਾਲੇ

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna 🙏

  • @abhayjit3847
    @abhayjit3847 หลายเดือนก่อน +1

    ਰਿਪਨਦੀਪ ਸਿੰਘ ਖੂਸੀ ਸੰਮੀ ਜੱਟ ਨਾਸਿਰ ਢਿਲੋਂ joeya ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran tu ❤❤❤❤❤❤❤❤❤❤❤❤❤

  • @mohanjitsingh2409
    @mohanjitsingh2409 16 วันที่ผ่านมา +1

    ਬਾਈ ਜੀ ਸਾਡਾ ਵੀ ਪਿੰਡ ਅੱਕਵਾਲੀ ਆ ਮਾਨਸਾ ਜ਼ਿਲ੍ਹੇ ਵਿੱਚ ਆ ਇਹ ਚੜਦੇ ਪੰਜਾਬ ਵਿੱਚ ਆ

  • @shahidgoraya2089
    @shahidgoraya2089 หลายเดือนก่อน +1

    Dil khush kar deta ji

  • @RavinderkaurDhiman-vl9jd
    @RavinderkaurDhiman-vl9jd หลายเดือนก่อน +1

    Veere Mai taa emotional 😢 ho gyi starting ch hi 😊

  • @KrishanlalChhabara
    @KrishanlalChhabara หลายเดือนก่อน +3

    love from anoopgarh rajasthan along with fort abbas bhawalnagar

  • @sukhindersingh8793
    @sukhindersingh8793 หลายเดือนก่อน +1

    Veer ji bilkul border ganganagar city te sada pind hai

  • @GagandeepSingh-sj9mm
    @GagandeepSingh-sj9mm หลายเดือนก่อน

    Waheguru Ji Khalsa Ripan and Khushi Waheguru Ji Fateh

  • @puranpasricha1220
    @puranpasricha1220 หลายเดือนก่อน +3

    Ripan ji. Mein Tuhade Vlog roz dekhda han. Badi achhi tarah present karde ho. Mein khud pakistan to aaya han. Aur Pakistan de Muridke Mandi t de rehan han. Meri umar 85 saal di hai. Meri khuaish hai aap Murideke Mandi dikhao. Mera ghar othe rice sheller de nede c. Sadia dukan vi 8 to 10 dukana di market which c. Aap age request hai ki Muridke ka daura karo. Muridke Lahore to 20.mile te hai. Sat Sri Akal beta te Khushi nu pyar.

  • @ButaSingh-o7j
    @ButaSingh-o7j 28 วันที่ผ่านมา

    Bahut wadiya lageya Ji ❤
    HMK to dekh rahe hai ji 🙏 waheguru ji waheguru ji 🙏🙏

  • @paramjitsinghsingh251
    @paramjitsinghsingh251 หลายเดือนก่อน

    ਫੁੱਲ ਕਾਮੇਡੀ ਵਲੌਗ 😊❤😊❤😊 ਪੈਸੇ ਵਸੂਲ ❤❤❤ ਬਾਕੀ ਰੱਬ ਰਾਖਾ

  • @gurdevgill1114
    @gurdevgill1114 22 วันที่ผ่านมา

    ਮੰਡੀ ਚਿਸਤੀਆਂ ਪਿੰਡਚੱਕ ੫ ਦਾ ਵਲੋਗ ਵੀ ਪਾਵੋ ਵੀਰ ਜੀ

  • @1984_chahal
    @1984_chahal หลายเดือนก่อน +6

    Love from sriganganagar

  • @sukhrajsinghraj2974
    @sukhrajsinghraj2974 หลายเดือนก่อน +1

    Sade pinda kol vi aa akawali mansa kol❤❤❤

  • @punjabisongwriterbazida6269
    @punjabisongwriterbazida6269 27 วันที่ผ่านมา

    Love you too from India panjab fazilka ❤❤❤❤

  • @darasran556
    @darasran556 หลายเดือนก่อน +2

    ਸਤਿ ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।ਜੀ।❤❤❤❤🙏🙏🙏🙏🙏🙏

  • @baljindersingh7802
    @baljindersingh7802 หลายเดือนก่อน +3

    I love you beta and bati

  • @sunnykvlog9532
    @sunnykvlog9532 หลายเดือนก่อน +3

    Very NYC video ❤❤love from nangla teh lehra dist sangrur ❤❤

  • @chamkaur_sher_gill
    @chamkaur_sher_gill หลายเดือนก่อน +1

    ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @amitthakur8569
    @amitthakur8569 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏

  • @GursanjhsinghKhosa
    @GursanjhsinghKhosa 28 วันที่ผ่านมา

    Akkavali pind rajsthan ch ganganagar kol v h mnu hun pta lga k oh lok pakistan to edr aye c❤❤

  • @BalKaur123
    @BalKaur123 หลายเดือนก่อน

    ਬਹੁਤ ਵਧਿਆ ਬਲੋਗ

  • @jasvirsingh1361
    @jasvirsingh1361 หลายเดือนก่อน +1

    Waheguru Sukh Rkhe

  • @therebel6451
    @therebel6451 28 วันที่ผ่านมา

    ਸ੍ਰੀ ਗੰਗਾਨਗਰ ਤੋਂ ❤❤

  • @shoaibmaitla23
    @shoaibmaitla23 หลายเดือนก่อน +6

    tussii sady city Chishtian Vich ay bout Khushi hoii Sanu bs mil nii saky twady naal Manu bout dukh hoya.

    • @nav28s
      @nav28s หลายเดือนก่อน +1

      Ki tuhanu pind taab wazir ke baare pta ...eh pind pak pattan station de laage aa

  • @ParamjitSingh-i1h
    @ParamjitSingh-i1h หลายเดือนก่อน +1

    ਹਾਂਜੀ ਮੇਰੇ ਛੋਟੇ ਵੀਰ ਪੁੱਤਰ ਜੀ ਔਰੰਗਜੇਬ ਦੀ ਜਗਹਾ ਉਹਦਾ ਪਿੰਡ ਜਾ ਉਹਦੀ ਜਗ੍ਹਾ ਦਿਖਾਲ ਕੋਈ ਗਿਆ ਤਾਂ ਹੈਗਾ ਔਰੰਗਜ਼ੇਬ ਦੀ ਨਿਰੰਗੇ ਦੀ

  • @Raamgill
    @Raamgill หลายเดือนก่อน +4

    ਬਾਈ ਜੀ ਬਾਬਾ ਫਰੀਦ ਜਗ੍ਹਾ ਦੇ ਦਰਸ਼ਨ ਕਰਾ ਦੋ

  • @pindawalejutt8526
    @pindawalejutt8526 หลายเดือนก่อน

    Mera Pyara city meclodgunj

  • @bahiabelt3402
    @bahiabelt3402 หลายเดือนก่อน

    ਪਰਮਾਤਮਾ ਤੁਹਾਨੂੰ ਤੰਦਰੁਸਤ ਬੱਚੇ ਦੀ ਦਾਤ ਬਖਸ਼ੇ ਬਾਈ ਜੀ

  • @sonypatwaliaofficial3577
    @sonypatwaliaofficial3577 หลายเดือนก่อน +1

    ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੋਟ ਪਿੰਡੀ ਦਾਸ ਵੀ ਜਾ ਕੇ ਆਣਾ ਉਹ ਸਾਡੇ ਬਜ਼ੁਰਗਾਂ ਦਾ ਪਿੰਡ ਹ ਮੈਂ ਦੇਖਣਾ ਚਾਹੁੰਦਾ,

  • @Harpreetsingh-jk7vl
    @Harpreetsingh-jk7vl หลายเดือนก่อน +1

    ਪੁਰਾਣਾ ਵਿਰਸਾ ਹੈ ਹੀ ਪਾਕਿਸਤਾਨ ਚ ਬਾਈ ਜੀ

  • @alishakaur1341
    @alishakaur1341 หลายเดือนก่อน +2

    Pakistan soo nice 🎉🎉🎉🎉❤❤❤❤❤

  • @ishmeetbedi
    @ishmeetbedi หลายเดือนก่อน +1

    Ma jad da appji da vlog dekhna suru kita ha. Ma raat nu 2 ya 3 baje tak dekda hi raida ha. Man hi nhai barda dekh dekh ke. Is tara lagda da ke ma app ji de nal he gum ria ha. Ek var app ji nu milan da man ha
    Sachi majha aa janda ha. Dekh ke. Ma delhi to ha.

  • @gurjinderdhillon3302
    @gurjinderdhillon3302 หลายเดือนก่อน +2

    ਸਤਿ ਸੀ੍ ਅਕਾਲ ਪੰਜਾਬੀਉ

  • @RealYouTuber-u2t
    @RealYouTuber-u2t หลายเดือนก่อน +2

    Ghawind pind pakistan vlog❤

    • @Beautyandbeyond13
      @Beautyandbeyond13 29 วันที่ผ่านมา

      Saada v pind ghawind c Uppal got jatt grandparents Otho de c

    • @RealYouTuber-u2t
      @RealYouTuber-u2t 29 วันที่ผ่านมา

      @ kehra pind hon punjab ch

    • @Beautyandbeyond13
      @Beautyandbeyond13 29 วันที่ผ่านมา

      @ ferozepur district

  • @nabilmalik6764
    @nabilmalik6764 หลายเดือนก่อน +3

    بہت خوب رپن اینڈ خوشی

  • @AbhijotGill-f3w
    @AbhijotGill-f3w หลายเดือนก่อน

    ਬਹੁਤ ਮਜਾ ਆਇਆ

  • @JagtarSingh-ed9qp
    @JagtarSingh-ed9qp 29 วันที่ผ่านมา

    Waheguru ji mehar Karen ji

  • @bogasidhutalwandi576
    @bogasidhutalwandi576 หลายเดือนก่อน +4

    Mansa Punjab India

  • @AmriksinghRalh-ug7nn
    @AmriksinghRalh-ug7nn หลายเดือนก่อน

    ਸਤਿ ਸ਼੍ਰੀ ਅਕਾਲ ਰਿਪਨ ਬਾਈ ਜੀ 🙏🙏 ਅੱਜ ਆਲਾ ਵੱਲੋਗ ਵੀ ਬਹੁਤ ਵਧੀਆ ਸੀ ਬਹੁਤ ਮਜਾ ਆਇਆ ਵਲੋਗ਼ ਵੇਖ ਕੇ

  • @GAMINGking-wu5wv
    @GAMINGking-wu5wv 13 วันที่ผ่านมา

    ਬਾਈ ਚੱਕਛੈਤੀ ਪਿੰਡ ਦਿਖਾਓ

  • @ParwinderSmagh
    @ParwinderSmagh หลายเดือนก่อน

    Thanks g Sadi abohar mandi da vi jikar kita tusi❤

  • @funnyvedochannel185
    @funnyvedochannel185 23 วันที่ผ่านมา

    Mashallah mashallah ❤

  • @premkhatana3591
    @premkhatana3591 29 วันที่ผ่านมา

    Haryana ke सिरसा जिला में भी है akawali pind

  • @AliNawaz-bk8hv
    @AliNawaz-bk8hv 29 วันที่ผ่านมา

    Ni ni sirf panjabi bolny waly ni ap ko sindhi bolny waly be dekhty hn ❤❤

  • @sodhisingh4817
    @sodhisingh4817 หลายเดือนก่อน +1

    ❤❤ love you all so much great video sodhi Singh malhi v p o argowal diestik hosarpur

  • @avtarcheema3253
    @avtarcheema3253 หลายเดือนก่อน

    ਬਹੁਤ ਵਧੀਆ ਜੀ 👍👍

  • @manjeetoberoi7074
    @manjeetoberoi7074 หลายเดือนก่อน +4

    ਇਸ ਵੀਲੌਗ ਵਿੱਚ ਤੁਹਾਡੀ ਪਤਨੀ ਖੁਸ਼ੀ ਕਿੱਥੇ ਹੈ

  • @gurwindersamra5197
    @gurwindersamra5197 หลายเดือนก่อน

    ਬਾਈ ਜੀ ਇਹ ਮੇਰੇ ਦਾਦਾ ਜੀ ਦਾ ਪਿੰਡ ਸੀ ਅੱਕਾਆਲੀ ਅਸੀਂ ਮੋਗਾ ਜ਼ਿਲ੍ਹੇ ਵਿੱਚੋਂ।

  • @gurpreetsinghjassal2135
    @gurpreetsinghjassal2135 29 วันที่ผ่านมา

    Love you Joea sahib ❤❤❤❤

  • @sushilgarggarg1478
    @sushilgarggarg1478 หลายเดือนก่อน +1

    THANKS FOR SEE OLD PUNJABI PEOPLE BOARDER VILLAGE IN PAKISTAN 🇵🇰 😀 👍 👏 😊 👌

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @HardeepSingh-tr5qb
    @HardeepSingh-tr5qb หลายเดือนก่อน

    Ripan najara aa gia aaj da vlog vekh ki bdia ronka lgia ne parmatma age dua h ese tra ronka lgia rihin ji.❤deepa bathinda to.❤❤❤

  • @chanderlal1918
    @chanderlal1918 หลายเดือนก่อน +1

    Joiya sajb sat Shri akal asi v India de joiya privar sirsa haryana to