Veer ji jini marji lokka nu samjali ina ne nahi manna pedda ne sade lokk meri retli jamen ha me sirf 50 kilo 4kaneil nu lai na rurri khad pai theke par ha top di kank ha kali da pani mengneg jink di 2saprey keti ik 13045 di keti sade lokka ikk duje nu bekhke jurria sithhi jande
ਮੈਂ ਪੰਜ ਕਿੱਲੇ ਦੀ ਖੇਤੀ ਕਰਦਾ ਹਾਂ ਅਤੇ ਚਾਰ ਪੰਜ ਹੀ ਪਸ਼ੂ ਹਨ ਹਰ ਸਾਲ ਇੱਕ ਕਿੱਲਾ ਦੇਸੀ ਰੂੜੀ ਨਾਲ ਫੁੱਲ ਹੋ ਜਾਂਦਾ ਪਿਛਲੇ ਦਸ ਸਾਲਾਂ ਵਿੱਚ ਹਰ ਕਿੱਲੇ ਨੂੰ ਦੋ ਵਾਰ ਰੂੜੀ ਪੈ ਚੁੱਕੀ ਹੈ ਕਣਕ ਅਤੇ ਝੋਨੇ ਨੂੰ 30kg ਦੀਆਂ 3 ਕਿਸ਼ਤਾਂ ਯੂਰੀਆ ਦੀਆਂ ਪਾਉਂਦਾ ਹਾਂ ਜਬਰਦਸਤ ਝਾੜ ਮਿਲਦਾ ਮੇਰੇ ਗਵਾਂਢੀ 4-5 ਬੋਰੇ ਯੂਰੀਆ ਪਾ ਦਿੰਦੇ
kini hundi h veer ji kanak
@ ਪਿਛਲੇ ਸਾਲ ਔਸਤ ਤਾਂ 24 ਕਵਿੰਟਲ ਆਈ ਪਰ ਇਕ ਕਿੱਲੇ ਚ ਪੰਜ ਸਾਲ ਪਿੱਛੋਂ ਕਣਕ ਬੀਜੀ ਪੱਠਿਆਂ ਵਾਲੀ ਚ 28 ਕੁਇੰਟਲ ਕਣਕ ਨਿਕਲੀ ਹੈਰਾਨੀਜਨਕ ਝਾੜ ਆ
Jeonda reh veere
ਵਾਹ ਕਿਆ ਬਾਤ ਹੈ 🎉🎉🎉
ਇਸ ਧਰਤੀ ਤੇ ਕਰ ਸੇਵਾ ਵਾਲਾ ਇਕ ਵੀ ਬੰਦਾ ਨਹੀਂ ਰਹਿਣ ਸਪਰੇਹਾਂ ਦੀ ਸਿਫਾਰਿਸ਼ ਕਰਨ ਨਾਲ ਜੌ ਕਾਰਪੋਰੇਟ ਵਲੋਂ ਸਿਫਾਰਿਸ਼ ਕਰਨ ਵਾਲੇ ਦਾ ਮੁਹਂ ਮਿੱਠਾ ਕਰਵਾਇਆ ਜਾਂਦਾ ਓਸੇ ਲਾਲਚ ਵਿੱਚ ਸਿਫਾਰਿਸ਼ਾਂ ਹੁੰਦੀਆਂ।ਕਿਸਾਨ ਜੇਕਰ ਪਹਿਲਾਂ ਵਾਂਗ ਕਿਰਤ ਕਰਨ ਤਾਂ ਕੁਦਰਤੀ ਖੇਤੀ ਮੁਸ਼ਕਲ ਨਹੀਂ ਹੈ ਬਸ ਖੁਦ ਕੰਮ ਕਰਨਾ ਪੈਂਦਾ
ਬਹੁਤ ਵਧੀਆ ਭਾਈ ਸਾਹਿਬ।
Dhannvad ji
ਕੁਦਰਤੀ ਖੇਤੀ ਅੱਜ ਸਮੇਂ ਦੀ ਜ਼ਰੂਰਤ ਹੈ
ਬੁਹਤ ਵਧੀਆ ਗੁਰਪ੍ਰੀਤ ਬਾਈ ਜੀ 😇
ਬਹੁਤ ਵਧੀਆ ਜੀ 👍🙏
Bht alla bhai g❤❤
बहुत बढ़िया भाई साहब.
नवण प्रणाम, लाख, लाख बधाई। धन्यवाद रामचंद्र बिश्नोई हनुमान गढ राजस्थान
ਪੱਗ ਦਾੜ੍ਹੀ ਵਧੀਆ ਰੱਖ ਲਈ ।
well done bhaji
ਧੰਨਵਾਦ ਵੀਰ ਜੀ
Very good 👍
Amrit pal Singh sadda chotty brother, bahot khub payara Hai.
Such ha ji
ਕਣਕ ਬਹੁਤ ਵਧੀਆ ਖੜੀਹੈ
ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਜੀ😂 ਦੇਖੋ
Good
👍
Veer ji jini marji lokka nu samjali ina ne nahi manna pedda ne sade lokk meri retli jamen ha me sirf 50 kilo 4kaneil nu lai na rurri khad pai theke par ha top di kank ha kali da pani mengneg jink di 2saprey keti ik 13045 di keti sade lokka ikk duje nu bekhke jurria sithhi jande
❤❤❤❤❤❤
Bhai mano v paid group vich add kr lavvo from Punjab Pakistan
Gurpreet veer ji ,zinck 2 sona Moti wheet te Changi hai..
Asi v ruri ponde v kitt vich Kanak 27 kg nakali
Kona bhai nawi fasl vele apa milde h
Good brother
Thanks Bro!
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
very nice 22 ji
Thanks
ਇੱਕ ਕਿੱਲੇ ਦਾ ਬੀਜ 40 ਕਿਲੋ ਹੋ ਗਿਆ ਇਕ ਪੋਰਨ ਬੰਦ ਕਰਨ ਨਾਲ ਬਣਦਾ ਹੈ ਬਹੁਤ ਵਧੀਆ ਕਣਕ ਹੈ
Muktsar acer vich 70 killo ve pa dine ne veer 20 November baad
Asi v
,🎉🎉🎉🎉🎉❤👌
ਮੇਰੀ ਕਣਕ ਦੀ ਬਿਜਾਈ 25 ਨਵੰਬਰ ਦੀ ਬਿਜਾਈ ਹੈ
ਪਹਿਲਾਂ ਪਾਣੀ 22 ਜਨਵਰੀ ਨੂੰ ਲਾਇਆ ਸੀ
🎉
Fer ta thodi hoi aa. 5 kanaal hissab naal 12 quntial he hoi.. saadey 5 kanaal ch 16 quintal nikal jaandi aa
Spray i-2 karni okhi tusi 4 dastia kon kre
ਕੁੱਲ੍ਹ 6 ਕਰਨੀਆਂ ਤੇ ਉਹ ਸਾਰੇ ਕਰ ਦਿੰਦੇ ਨੇੰ ਜਿਹਨਾਂ ਨੂੰ ਕੁਦਰਤ ਤੇ ਮਨੁੱਖਤਾ ਨਾਲ ਪਿਆਰ ਹੈ
Sat Sri akal ji
ਸਤਿ ਸ਼੍ਰੀ ਅਕਾਲ ਜੀ
ਕੌਪਰ ਸਲਫੇਟ ਤੋ ਜਿਆਦਾ ਕੋਈ ਵੀ ਖਾਦ ਮੁਕਾਬਲਾ ਨਹੀਂ ਕਰਦੀ ਜੁਰੀਆ ਤਾ ਨੇੜੇ ਵੀ ਨਹੀਂ ਖੜਦੀ , ਜੇ ਕਿਸੇ ਨੇਬੂ ਨੂੰ ਫਲ ਨਾ ਪਏ ਤਾ ਇੱਕ ਵਾਰ 10ਗ੍ ਨੀਲਾ ਥੋਥਾ ਕਾਪਰ ਸਲਫੇਟ ਪਾਦੋ ਤੁਸੀਂ ਨੇਬੂ ਸਾਬ ਨਹੀਂ ਸਕਦੇ ਜੀ
ਪੋਦੇ ਆ ਬਾਈ ਕਿੰਨੂ ਤੇ ਮਸੰਮੀ ਦੇ ਗਰੋਥ ਨੀ ਕਰ ਰਹੇ
Asi dahi vali sapry kar sakde aa haje kank nu Pani vi nhi lya 35 din di
ਜੀ ਜ਼ਰੂਰ
Uchian suchian manzilan
ਸਭ ਗੁਰੂ ਮਹਾਰਾਜ ਦੀ ਕਿਰਪਾ ਹੈ
ਬਾਈ ਜੀ 40 ਕਿਲੋ ਬੀਜ 900 ਰੁਪੈ ਦਾ ਚਪਾਤੀ ਨੰਬਰ one ਮਿਲਿਆ ਹੈ ਤੁਸੀ ਗੱਪ ਮਾਰ ਰਹੇ ਹੋ ਕਿ 80 ,90 ਰੁਪੈ ਮਿਲਿਆ fake
ਜ਼ਿੰਕ 2 ਤੇ ਚਪਾਤੀ ਨੰਬਰ 1 ਯੂਨੀਵਰਸਿਟੀ ਲੁਧਿਆਣਾ ਦੀਆਂ ਖੋਜਾਂ ਕੀਤੀਆਂ ਹਨ ਜਿਸ ਦੀ ਇਹ 24 ਘੰਟੇ ਨਿੰਦਿਆ ਕਰਦਾ ਹੈ
ਜੋ ਗਲਤ ਕੀਤਾ ਜਾ ਰਿਹੈ ਉਸਦੇ ਪਾਜ਼ ਉਘੇੜਨੇ ਕੋਈ ਮਾੜੀ ਗੱਲ ਨਹੀਂ ਬਾਕੀ ਸਰਕਾਰੀ ਜੁੱਤੀ ਚ ਪਾਣੀ ਵਾਲੇ ਚਾਪਲੂਸਾਂ ਦਾ ਕੋਈ ਹੱਲ ਨਹੀਂ!
@NaturalfarmingKK ਜਿਹੜੇ ਬੀਜ਼ਾਂ ਦੀ ਤੂੰ ਖੋਜ਼ ਕੀਤੀ ਹੈ ਅਗੇ ਤੋਂ ਉਹਨਾਂ ਦੀ ਬਿਜਾਈ ਕਰ ਲਿਆ ਕਰਾਂਗੇ
@@NaturalfarmingKK ਜਿਥੇ ਤੂੰ ਐਂ ਉਥੇ ਹੀ ਦਿਨ ਚੜ੍ਹਦੈ ਹੋਰ ਥਾਂ ਤਾਂ ਦਿਨ ਚੜ੍ਹਦਾ ਹੀ ਨਹੀਂ
veer sahi gall aa
ਤਿੰਨ ਕੁਲਵਿੰਟਲ ਮੁੰਗੀ ਕਿਨੇ ਕਨਾਲ ਚੋ ਨਿਕੜੀ ਜੀ ਮੁੰਗੀ ਵਿੱਚ ਕੀ ਕੁੱਝ ਪਾਇਆ ਸੀ ਰੇਹ ਸਪਰੇਹ ਕਿੰਨਾ ਖਰਚਾ ਆਇਆ ਜੀ ਕਦੋ ਬੀਜੀ ਕਦੋ ਵੱਢੀ ਜਾਣਕਾਰੀ ਦਿਓ ਜੀ
Ssa bai,, mai tohade group da member ban na g no, deo pls.
ਸਤਿ ਸ੍ਰੀ ਅਕਾਲ ਜੀ
*ਸਾਡਾ ਵਟਸਐਪ ਗਰੁੱਪ ਇਕ ਪੇਡ ਗਰੁੱਪ ਹੈ। ਤੁਸੀਂ ਸਾਲ ਦੀ 1200 ਰੁਪਏ ਫੀਸ ਢੇ ਕੇ ਗਰੁੱਪ ਦੇ ਮੈਂਬਰ ਬਣ ਸਕਦੇ ਹੋ।
*ਪੇਡ ਗਰੁੱਪ ਹਰ ਰੋਜ਼ ਮੈਂਬਰ ਕਿਸਾਨਾਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ ਜਾਂਦੇ ਹਨ ਅਤੇ ਹਰ ਸੋਮਵਾਰ ਰਾਤੀਂ 8:30 ਤੋਂ 9:30 ਵਜੇ ਤੱਕ ਗੂਗਲ ਮੀਟ 'ਤੇ ਗਰੁੱਪ ਦੀ ਮੀਟਿੰਗ ਵੀ ਹੁੰਦੀ ਹੈ।
*ਜੇਕਰ ਤੁਸੀਂ ਪੇਡ ਗਰੁੱਪ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ 8837741682 ਇਸ ਨੰਬਰ 'ਤੇ ਇਹ ਲਿਖ ਕੇ ਵਟਸਐਪ ਮੈਸੇਜ਼ ਕਰੋ ਕਿ ਮੈਂ ਪੇਡ ਗਰੁੱਪ ਚ ਸ਼ਾਮਿਲ ਹੋਣਾ ਚਾਹੁੰਦਾ ਹਾਂ।
ਉਪਰੰਤ ਅਸੀਂ ਤੁਹਾਨੂੰ ਪੇਡ ਗਰੁੱਪ ਦੇ ਨਿਯਮ ਭੇਜਾਂਗੇ। ਜੇਕਰ ਨਿਯਮ ਮਨਜ਼ੂਰ ਹੋਏ ਤਾਂ ਸਹਿਮਤ ਲਿਖ ਕੇ ਰਿਪਲਾਈ ਕਰ ਦੇਣਾ। ਉਸਤੋਂ ਬਾਅਦ ਅਗਲੀ ਕਾਰਵਾਈ ਪਾਈ ਜਾਵੇਗੀ।
Makki di kheti bare video bnao
GURPREET BETA APNE 5% LOK THODE KAHEY TE CHALDEY NE JE THODEY WALI LINE TE CHALL PAEY TAA PURANA PAN TAA SIRRRRRA HO NU PAR LOK KAM KARNA NAHI MANDEY
AnnDaata ZeharDaata nahin
ਇਹੋ ਜੇ ਉਪਰਾਲੇ ਸਰਕਾਰੀ ਅਦਾਰੇ ਵੀ ਕਰਨ
ਬਾਈ ਜੀ ਕਣਕ ਨੂੰ ਸਿਉਂਕ ਪਈ ਹੋਈ ਆ ਕੋਈ ਦੇਸੀ ਤਰੀਕਾ ਦੱਸੋ
ਜੜ੍ਹਾਂ ਚੈੱਕ ਕਰਿਓ ਧੋ ਕੇ ਫੰਗਸ ਦਾ ਅਟੈਕ ਹੋਇਆ ਮਿਲੂ
ਕਲੋਰੋ ਪਾ ਦਿਓ ਪਾਣੀ ਲਾਉਣ ਸਮੇਂ
ਤਿਤਰ ਲਿਆਕੇ ਛੱਡ ਲੋ
KashifGILL Pakistan agriculture call me sardar ji ki hal hai
ਬਰਾੜ ਸਾਹਿਬ ਇਹ ਵੇਖੋ ਜਿਹੜੀ ਕਣਕ ਨੂੰ ਇਕ ਵੀ ਪਾਣੀ ਵੀ ਨਹੀਂ ਲਗਾ
ਤੁਸੀਂ ਪੁਛਦੇ ਸੀ ਕਿਨੇ ਪਾਣੀ ਪੰਜਾਹ ਦਿਨ ਤੇ ਲਾਇਆ