HMT 5911 Ne Khichi Trali 16 Futt || John Deere 5050 v/s Arjan 605 Mukabla
ฝัง
- เผยแพร่เมื่อ 1 ต.ค. 2024
- HMT 5911 Ne Khichi Trali 16 Futt || John Deere 5050 v/s Arjan 605 Mukabla
#tractor #kisan #farmerjatt #tractormodified #trali #tochan #tralaking #hmt5911 #johndeere #mahindra #mahindratractor
@RespectFarmerTv
Hor Videos Lyi Channal Nu Subscribe kro
Thankyou
ਟੋਚਨਾਂ ਨਾਲੋ ਟਰਾਲੀ ਵਾਲਾ ਕੰਮ ਬੈਸਟ ਏ ਨਾ ਬੰਦੇ ਦੀ ਮੋਤ ਨਾ ਟੈਰਾ ਦੀ ਘਸਾਈ
ਪੈਲਾ 5911 ਮਿੱਟੀ ਪ੍ਰੈਸ ਕਰਗਿਅਾ
ਦੂਜੀ ਵਾਰ ਮਿੱਟੀ ਕਰਡੀ ਹੋਗੀ
ਟੋਚਨ ਮੁਕਾਬਲੇ ਨਾਲੋ ਟਰਾਲੀ ਮੁਕਾਬਲੇ ਵਧੀਆ ਜੋਰ ਤਾ ਆਈ ਪਰਖਿਆ ਜਾਦਾ
5911 di Race kholan wali aa y
Tochan nalo aha kam wadiya hai
❤Ford ਦਾ ਫਕਾਰਾ Yesterday 🔥
❤Arjun-Ultra ਦਾ ਫਕਾਰਾ Today 🔥
_________________________________
ਬਾਕੀ ਸਭ ਥੱਲੇ
(ਸੋਹਣੀ ਲੁੱਕ ਅਤੇ ਧਾਕੜ ਆਵਾਜ, ਇਕੱਠੀਆਂ 2-ਖੂਬੀਆਂ ਹੋਰ ਕਿਸੇ ਟ੍ਰੈਕਟਰ 'ਚ ਨਹੀਂ)
5911 jindabaad
💥FORD ਤੋਂ ਬਾਅਦ 💥ARJUN ,
1👉🏻 ਸੋਹਣੀ ਲੁੱਕ ✅️ (ਚੰਗੀ ਲੱਗੇ ਅੱਖਾਂ ਨੂੰ)
2👉🏻 ਧਾਕੜ ਆਵਾਜ ✅️ (ਚੰਗੀ ਲੱਗੇ ਕੰਨਾਂ ਨੂੰ)
(ਇਹ 2-ਖੂਬੀਆਂ ਇਕੱਠੀਆਂ ਹੋਰ ਕਿਸੇ 'ਚ ਨਹੀਂ)
ਆਹ ਕੰਮ ਵਧੀਆ ਇਥੇ ਪਤਾ ਲਗਦਾ ਜੋਰ ਦਾ ਟੋਚਨ ਆਲਾ ਕਮਮ ਫੂੱਦੂ ਆ
❤❤❤❤5911💪🏻💪🏻💪🏻💪🏻💪🏻
ਵੀਰ ਅਰਜਨ ਦਾ ਕੀ ਟਾਇਮ ਆ
Jehra jitiya c oda time c 2 min 20 sec
@@Harshkhushamy ohdi video hegi ja kithe milu
4 mint aa bro 😅
@@mahaksidhu856 jehra jitiya c bai mai odi gall kiti aa Wale di nhi...
Bohot mada😂
Sab to wadiya trale da competition badhiya hai
ਟਰੈਕਟਰ ਤਾ ਠੀ ਕ ਆ ਬੰਦੇ ਨਾਲ ,ਨਾਲ ਕਿਓ ਭੱਜਦੇ ਹੁੰਦੇ ,ਟਰੈਕਟਰ ਨਾਲੋ ਜਿਆਦਾ ਇਹਨਾ ਦਾ ਜੋਰ ਲੱਗੇਆ ਲੱਗਦਾ
ਅਰਜੁਨ ਵੈਲੀ 💪💪
ਟਰਾਲੀ ਖਿੱਚਣ ਲਈ ਬੰਦੇ ਦੇ ਟੱਟਿਆਂ ਚੋਂ ਦੱਮ ਹੋਣਾ ਚਾਹੀਦਾ
5911 the champion
Punjab di barbadi karn waley
Arjun da driver 👍✅
bai masa horr lambi video padya krrr
Chal ta 5911 v vadya jana c par manhoos bol sun laya ehna najar lag gai
John Deere tractor winner 🏆 🏆 💪💪
Arjun 605 reha first vr time 2:20
very nice
5911
Kant 22 5911 sirra end bai
Y kitho da mela apa b agle sall hissa lma ge rab kirpa rakhe bss 🙂
ਰੋਪੜ ਜਿਲ੍ਹਾ ਨੇੜੇ ਹਿਮਾਚਲ ਪ੍ਰਦੇਸ਼ ਬੈਰੀਅਰ ਘਨੌਲੀ ਦੇ ਨੇੜੇ
ਦੋ ਪਿੰਡਾਂ ਵਿਚ ਹੋਏ ਸੀ ਇਹ ਮੁਕਾਬਲੇ
Bai johndeere te att kra gya..
❤❤
Jd king❤❤❤❤
Winner kon aa
Kion falltoo diesel machia.sare vihlar.canada Alia nu pucho time di keemat.
👍👍👍👍👍👍
Bai first khera
Arjun 605 2:20 time
Johndeere❤❤
Modify a sarey
Kena kela gada se pra
25,30 mint deee
Nice
❤❤❤❤❤❤❤❤❤
Pala wal anta vee aa Bhai
Live hega te dso yrr
@@ramanbhullar9393 Live TV 87
@ramanbhullar9393 live tan c bai y pr bhul gya ki name te c yaad ni aya y
@jaskarandhaliwal9011 hnji ehi c shyd
Live delete krta pta nhi kiu@@jaskarandhaliwal9011
ਤਵੀਆ ਤੇ tuchan ਮੁਕਾਵਲੇ ਨਾਲੋਂ ਆ ਕੰਮ teek ਆ
ਜੋਰ ਵੀ ਪੂਰਾ ਲੱਗਦਾ ਟਰਕਟਰ ਦਾ
ਫਸਟ ਕੌਣ ਸੀ ਵੀਰ ਜੀ ਇਸ ਮੇਲੇ ਦਾ