ਕੈਨੇਡਾ ਪੜ੍ਹਨ ਆਏ ਕੁਝ ਵਿਦਿਆਰਥੀ ਜੀਅ ਰਹੇ ਨੇ ਨਰਕ ਭਰੀ ਜਿੰਦਗੀ ! || HamdardTv

แชร์
ฝัง
  • เผยแพร่เมื่อ 25 ส.ค. 2024
  • -ਕੈਨੇਡਾ ਪੜ੍ਹਨ ਆਏ ਕੁਝ ਵਿਦਿਆਰਥੀ ਜੀਅ ਰਹੇ ਨੇ ਨਰਕ ਭਰੀ ਜਿੰਦਗੀ !
    -ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ 3 - 4 ਗੁਣਾ ਜ਼ਿਆਦਾ ਭਰਦੇ ਨੇ ਫੀਸਾਂ
    #hamdardtv #internationalstudent #strugglr #detah #workinghark #faraway #parents #tension #study #indians #indiastudents #canada #internationalstudies #internationalstudents #canadalife #hamdardmedia #studentlifeincanada #punjabistudents #southasianstudents

ความคิดเห็น • 500

  • @KuldeepSingh-cx2iq
    @KuldeepSingh-cx2iq ปีที่แล้ว +18

    ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਕੌਨ ਆਪਦੇ ਬੱਚਿਆਂ ਨੂੰ ਅੱਖਾਂ ਤੌਂ ਪਾਸੇ ਕਰਦੇ ਜੇ ਏਥੇ ਨੌਕਰੀਆਂ ਦਿੰਦੇ ਤਾਂ ਕੌਨ ਆਪਦਾ ਵਤਨ ਛੱਡ ਕੇ ਜਾਵੇ ਕੋਈ ਚੰਗਾਂ ਇਮਾਨਦਾਰ ਨੇਤਾ ਆਵੇ ਕੋਈ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਸਾਰਾ ਖਾਲੀ ਹੋ ਰਿਹਾ ਹੈ। ਧੰਨਵਾਦ।।

    • @nitinkalra3696
      @nitinkalra3696 ปีที่แล้ว

      Right ji

    • @love-oq2pg
      @love-oq2pg ปีที่แล้ว

      ਉਧਰ ਜਾ ਕੇ ਕਿਹੜਾ ਸਰਕਾਰੀ ਨੌਕਰੀ ਤੇ ਬੈਠਦੇ ਨੇ।

    • @memeocean9124
      @memeocean9124 ปีที่แล้ว

      ਬਾਈ ਜੀ ਸਰਕਾਰਾਂ ਵੀ ਤਾਂ ਆਪਾਂ ਹੀ ਚੁਣਦੇ ਹਾਂ। ਅਸਲ ਚ ਅੱਜਕਲ੍ਹ ਲੋਕ ਬਹੁਤ Selfish ਹੋ ਗਏ ਆ ਤੇ ਹਰ ਕੋਈ ਪੈਸੇ ਪਿੱਛੇ ਭੱਜ ਰਿਹਾ, ਪਰ ਇਸ ਚੱਕਰ ਚ ਲੋਕ ਗਵਾ ਕੀ ਰਹੇ ਆ ਹਾਲੇ ਇਸਦਾ ਅੰਦਾਜ਼ਾ ਨਹੀਂ

  • @jatindersingh9311
    @jatindersingh9311 2 ปีที่แล้ว +63

    ਪੜਾਈ ਘੱਟ ਰੋਜ਼ਗਾਰ ਲਈ ਜਾਂਦੇ। ਬੈੜਾ ਗਰਕ ਭਾਰਤ ਦਾ।

    • @snsnjs7967
      @snsnjs7967 2 ปีที่แล้ว +8

      Paaji eh Bache othe jaake roj 13 14 ghnte dehadi majduri karke othe thi country nu tax pay Kar economy boom krde pye

    • @manpree376
      @manpree376 2 ปีที่แล้ว +3

      Bhai beda garak Bharat da nhi loka da hai itho dea da

    • @Y.S619
      @Y.S619 2 ปีที่แล้ว

      Bharat da ni tuc loga da beda Tarak ae....🤬🤬

    • @manpree376
      @manpree376 2 ปีที่แล้ว

      Ki matlab a tera oye 🤬🤬🤬

  • @gurbaxcheema9899
    @gurbaxcheema9899 2 ปีที่แล้ว +26

    ਬਿਲਕੁਲ ਸਹੀ ਹੈ ਬੱਚੇ ਵਿਚਾਰੇ ਬੋਝ ਦੇ ਮਾਰੇ ਆਤਮਹੱਤਿਆ ਕਰਦੇ ਨੇ ਅਸੀ ਪੱਕੇ ਤੋਰ ਤੇ ਆਏ ਸੀ ਫਿਰਵੀ ਦੋ ਸਾਲ ਬਹੁਤ ਸਟਰੱਗਲ ਕਰਨੀ ਪਈ

  • @phootphath4851
    @phootphath4851 2 ปีที่แล้ว +40

    ਮਿਹਨਤ ਨਾਲ ਹੀ ਸਭ ਕੁੱਝ ਹੁੰਦਾ।। ਮੌਤ ਤਾਂ ਅਟੱਲ ਸੱਚਾਈ ਹੈ।। ਬਾਕੀ ਜਿੰਦਗੀ ਦਾ ਤਾਂ ਹੈ ਹੀ ਸੰਘਰਸ਼ ਦਾ ਦੂਜਾ ਨਾਂ।। ਪੰਜਾਬ ਵਿੱਚ ਤਾਂ ਨਸ਼ਾ ਤੇ ਫੁਕਰੀ ਹੀ ਰਹਿਗੀ।।

    • @Harjit0364
      @Harjit0364 2 ปีที่แล้ว +7

      ਏਦਾਂ ਦੀ ਗੱਲ ਨੀ janab ਪੰਜਾਬ ਵਿੱਚ ਮਿਹਨਤ ਕਰਕੇ ਖਾਣ ਵਾਲੇ ਤੇ ਸਬਰ ਨਾਲ ਜ਼ਿੰਦਗੀ ਬਸਰ ਕਰਨ ਵਾਲੇ ਬਹੁਤ ਵਿਦਿਆਰਥੀ ਤੇ ਲੋਕ ਵੀ ਨੇ। ਬਾਕੀ ਲਾਲਚ ਦਾ ਕੋਈ ਅੰਤ ਨਹੀਂ। ਕਈਆਂ ਨੂੰ pr ਲੈ ਕੇ ਵੀ ਰੱਜ ਨੀ ਆਉਂਦਾ ਫੇਰ ਵੀ ਬੋਲਦੇ ਸੁਣੇ ਆ yar saving ni hegi.

    • @phootphath4851
      @phootphath4851 2 ปีที่แล้ว +3

      @@Harjit0364 ਬਾਈ ਜੀ ਦਿੱਕਤ ਰੋਟੀ ਕਮਾਕੇ ਖਾਣ ਦੀ ਨੀਂ ਹੈਗੀ।। ਸਾਡੇ ਦੇਸ਼ ਜਿੰਨਾਂ ਤਾਂ ਕੰਮ ਵੀ ਕਿਤੇ ਹੈਨੀ ਜਿਸਨੇ ਕੰਮ ਕਰਨਾ ਹੈ ਉਹ ਵਦੀਆ ਜਿੰਦਗੀ ਗੁਜਾਰ ਰਹੇ ਨੇਂ ਤੇ ਗੁਜਾਰ ਵੀ ਸਕਦੇ ਨੇਂ।। ਦਿੱਕਤ ਇਹ ਹੈ ਇੱਕ ਤਾਂ ਨਵੀਂ ਪੀੜ੍ਹੀ ਖ਼ੇਤੀ ਜਾਂ ਹੋਰ ਕੰਮ ਨੀਂ ਕਰਣਾ ਚਾਉਂਦੀ ਬਾਹਰ ਤਾਂ ਗੁਲਾਮੀਂ ਤੇ ਹਰ ਇੱਕ ਤਰਾਂ ਦਾ ਕੰਮ ਕਰਨ ਨੂੰ ਤਿਆਰ ਨੇਂ।। ਬਾਈ ਜੀ ਸਭਤੋਂ ਵੱਡੀ ਗੱਲ ਹੈ ਨਸ਼ਾ ਤੇ ਇਸ਼ਕ ਫੁਕਰੀ ਤੇ ਹਥਿਆਰ ਕਲਚਰ।। ਮਾਂ ਬਾਪ ਸਿਰਫ਼ ਇਹਨਾਂ ਗੱਲਾਂ ਤੋਂ ਬਚਾਉਣ ਲਈ ਹੀ ਬਾਹਰ ਭੇਜ ਰਹੇ ਨੇਂ ਹੋਰ ਕੋਈ ਕਾਰਨ ਨੀਂ

    • @phootphath4851
      @phootphath4851 2 ปีที่แล้ว +1

      @@Harjit0364 ਇੱਕ ਸਭ ਤੋਂ ਵੱਡਾ ਹੋਰ ਕਾਰਣ ਵੀ ਹੈ।। ਖੁੱਲ ਕੇ ਜਿੰਦਗੀ ਜੀਓਣ ਤੇ ਮਾਹੌਲ ਤੇ ਕਿਸੇ ਦੀ ਰੋਕ ਟੋਕ ਨੀਂ ਹੈਗੀ ਬਾਹਰ।। ਸੋਸਲ਼ ਮੀਡੀਆ ਤੇ ਦੇਖਦੇ ਹੀ ਹੈ।। ਹੁਣ ਹਰ ਕੋਈ ਅਪਣੀ ਜਿੰਦਗੀ ਨੂੰ ਅਪਣੇ ਹਿਸਾਬ ਨਾਲ਼ ਜਿਆਉਣਾ ਚਾਉਂਦਾ ਹੈ।। ਨਾਂ ਕੇ ਕਿਸੇ ਦੇ ਮੁਤਾਬਕ

    • @Gurindersingh-uz5xf
      @Gurindersingh-uz5xf 2 ปีที่แล้ว

      ​@@Harjit0364 shi gal aa.. ਬਸ ਲਾਲਚ ਕਰਕੇ ਹੀ ਜਾਂਦੇ ਨੇ.. ਅਖੇ ਫਲਾਣੇ ਦਾ ਮੁੰਡਾ ਏਨਾ ਲੱਖ ਬਣਾ ਰਿਹਾ ਤੇ ਫਲਾਣੇ ਦਾ ਏਨੇ..

    • @sagarsaini495
      @sagarsaini495 2 ปีที่แล้ว

      @@Harjit0364 yes paji Sara din apna shareer khtm krke vadi vadi gaddi len de lalch vich ma baap Chad jande ne ap kale te ma peyo nu mar jinde ne

  • @j.skundi7791
    @j.skundi7791 2 ปีที่แล้ว +82

    ਮੈਂ ਗੁਰਦਵਾਰੇ ਕਨੇਡਾ ਵਿਚ ਗਰੰਥੀ ਸੀ ਹਰ ਰੋਜ ਕੁੜੀਆਂ ਮੁੰਡੇ ਇੰਡੀਆਂ ਤੋਂ ਪੜ੍ਨ ਆਉਂਦੇ ਸੀ ਏਅਰ ਪੋਰਟ ਤੋਂ ਸਿੱਧਾ ਰਾਤ ਨੂੰ ਗੁਰਦਵਾਰੇ ਆ ਜਾਣਾ ਕਿਉਂ ਕਿ ਹੋਰ ਕੋਈ ਜਰੀਆਂ ਨਹੀਂ ਸੀ ਮੈਂ ਉਹਨਾਂ ਦੀ ਹਰ ਤਰਾਂ ਨਾਲ ਮਦੱਦ ਕਰਨੀ ਲੰਗਰ ਮਾਇਆ ਮਕਾਨ ਜੋ ਵੀ ਲੋੜ ਹੁੰਦੀ ਉਹਨਾਂ ਨੂੰ ਸੈਟ ਕਰਵਾਉਣਾ ਹਾਲਾਂ ਕਿ ਕਮੇਟੀ ਹੱਕ ਵਿਚ ਨਹੀਂ ਸੀ ਪਰ ਮੈ ਕਮੇਟੀ ਤੋਂ ਬਾਹਰਾ ਹੋਕੇ ਮਦੱਦ ਕਰਨੀ ਜਦੋਂ ਬੱਚੇ ਬੱਚੀਆਂ ਥੋੜੇ ਦਿਨਾਂ ਵਿਚ ਸੈਟ ਹੋ ਗਏ ਤਾਂ ਉਹਨਾਂ ਨੇ ਹੀ ਕਮੇਟੀ ਕੋਲ ਮੇਰੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਤੇ ਗੁਰਦਵਾਰੇ ਵਿਚੋਂ ਕੱਢਵਾ ਦਿੱਤਾ ਇਹ ਨੇਕੀ ਦਾ ਫਲ ਮੈਨੂੰ ਮਿਲਿਆ

    • @sinderpal8402
      @sinderpal8402 2 ปีที่แล้ว +4

      thanwadd veer g rabb thanu khus rakhe

    • @sinderpal8402
      @sinderpal8402 2 ปีที่แล้ว +4

      eh gal galth kiti aa bachea di

    • @Manpreet2510brar
      @Manpreet2510brar 2 ปีที่แล้ว +3

      Ada e hunda... Jis lai apna changa krde o mada soch janda

    • @jasbirkaur556
      @jasbirkaur556 2 ปีที่แล้ว +3

      Bhalai da jamana hi nahi... main khud apne bhanja or us gher wali rakhia 3 mahine....pr jaan lage ouqat dikha ge.....

    • @Manpreet2510brar
      @Manpreet2510brar 2 ปีที่แล้ว +1

      @@jasbirkaur556 ada e aw g ajkal

  • @kirpalkaur-8519
    @kirpalkaur-8519 2 ปีที่แล้ว +9

    ,, ਬੱਚਿਉ ਰਾਜੀ ਰਹੋ ਟੈਨਸ਼ਨ ਨਾ ਲਉ ਸਭ ਹੋਲੀ ਹੋਲੀ ਠੀਕ ਹੋ ਜਾਣੇਗਾ ਤੁਹਾਨੂੰ ਤੁੰਦਰੁ ਸਤੀ ਰੱਖੇ ਮਾਲਕ 💗💙💙💗🙏🏿🙏🏿💙💙💙💙🙏🏿🙏🏿🙏🏿

  • @tejinder9162
    @tejinder9162 2 ปีที่แล้ว +18

    Students बच्चो घबराणा नहीं। हिममत रखो ।एक दिन जरूर कामयाब होवोगे

    • @RoohPunjabi
      @RoohPunjabi 2 ปีที่แล้ว

      himmat fer India ch kyo ni rakhde

  • @sarinasandhu411
    @sarinasandhu411 2 ปีที่แล้ว +59

    ਸਰਕਾਰ ਨੂੰ ਇਸ ਲੁੱਟ ਨੂੰ ਬੰਦ ਕਰਨਾ ਚਾਹੀਦਾ ਹੈ
    ਫੀਸ ਘੱਟ ਹੋਣੀ ਚਾਹੀਦੀ ਹੈ

  • @varinderkaur2770
    @varinderkaur2770 2 ปีที่แล้ว +70

    ਭੈਣ ਜੀ ਸਾਡੇ ਲੋਕ ਸਦਾਈ ਹੋ ਗਏ ਹਨ ਸਾਰੇ ਹੀ ਕਨੈਡਾ ਜਾਣ ਲਈ ਤਿਆਰ ਹੈ

    • @harjeetaulakh2401
      @harjeetaulakh2401 2 ปีที่แล้ว

      Tusi v canda ch ho

    • @j.skundi7791
      @j.skundi7791 2 ปีที่แล้ว +7

      ਪੰਜਾਬ ਭਈਆਂ ਦੇ ਹਵਾਲੇ ਕਰ ਦਿਤਾ 🙏🙏

    • @incognitoff4575
      @incognitoff4575 2 ปีที่แล้ว +2

      @@j.skundi7791 hnji veer sahi kiha

    • @germanpaddagermanpadda8283
      @germanpaddagermanpadda8283 2 ปีที่แล้ว +1

      Han ji sahi hai par Punjab vich kuj nahi rha

    • @paramdev9483
      @paramdev9483 2 ปีที่แล้ว +2

      Creativity and hardwork ithe kro ta india is much cheaper then canada. Baki mehnat ta har pase hi krni peni

  • @saritachib3802
    @saritachib3802 2 ปีที่แล้ว +12

    Satguru ji Sab mawa de Bachian de srr te mehar Bhariya Hath Rakhna jiii 🙏🙏

  • @harminderkaur981
    @harminderkaur981 2 ปีที่แล้ว +8

    ਫੀਸਾਂ ਘੱਟ ਹੋਣੀਆਂ chadian ਨੇ ਤਾਂ ਕਿ ਸਟੂਡੈਂਟ ਅਤੇ ਮਾਪਿਆਂ ਤੇ ਬਹੁਤਾ stress na hove

    • @Fairylandks
      @Fairylandks 2 ปีที่แล้ว

      world ch 193 desh, punjabi ne SOU khadi e canada jana, kite hor desh mar lain

  • @itstimetorevolution2394
    @itstimetorevolution2394 2 ปีที่แล้ว +11

    ਕੋਈ ਗਿਆਨ ਝਾੜਨ ਨਹੀਂ ਆਇਆ ਬਸ ਜ਼ਿੰਦਗੀ ਦਾ ਤਜ਼ਰਬਾ ਦਸਣ ਲਗਿਆ ਆਪਣੇ ਬੱਚੇ ਨੂੰ ਪਹਿਲਾਂ ਇੰਡੀਆ ਵਿਚ ਹਾਰਡ ਵਰਕ ਕਰਵਾਓ ਇਥੇ ਮਿਹਨਤ ਕਰਵਾਓ ਇਥੇ ਸਵੇਰੇ ਜਲਦੀ ਉੱਠਣਾ ਸਿਖਾਓ ਘਟੋ ਘਟ 12 ਤੋਂ 15 ਘੰਟੇ ਕੰਮ ਕਰਨਾ ਸਿਖਾਓ ਇਹ ਸਭ ਕਰਵਾ ਕੇ ਘਟੋ ਘਟ 1 ਸਾਲ ਜਾ 2 ਸਾਲ ਲਈ Gulf ਅਰਬ countriyan ਵਿਚ ਭੇਜੋ ਘਰ ਦੇ ਕੰਮ ਕਰਵਾਓ ਖਾਣਾ ਬਣੋਨਾ ਸਫਾਈ ਚੰਗੇ ਬੁਰੇ ਲੋਕਾਂ ਦਾ ਸਾਹਮਣਾ ਕਰਨ ਦਵੋ ਫੇਰ ਜਾਕੇ ਬੱਡੇ ਮੁਲਖਾਂ ਵਿਚ ਭੇਜੋ ਤਾਂ ਕੀ ਉਹ ਮਿਹਨਤਾਂ ਦੀ ਭੱਠੀ ਵਿਚ ਪਹਿਲਾਂ ਹੀ ਪੱਕ ਚੁੱਕੇ ਹੋਣ ਤੇ ਓਥੇ ਦੀ ਹਰ ਬੱਡੀ ਤੋਂ ਬੱਡੀ ਮੁਸੀਬਤ ਓਹਨਾ ਨੂੰ ਛੋਟੀ ਲਗੇ ਤੇ ਇਹ suicide ਜਾਂ ਹੋਰ ਇਦਾ ਦੇ case ਘਟਣ
    ਜਿਹੜੇ ਬੱਚੇ ਨੇ india 4 ਘੰਟੇ ਕੀ 2 ਘੰਟੇ ਵੀ ਕੰਮ ਨਾ ਕੀਤਾ ਹੋਵੇ ਰੋਟੀ ਖਾਕੇ ਭਾਂਡੇ ਤਕ ਨਾ ਚੱਕੇ ਹੋਣ ਕਦੇ ਚੰਗਾ ਬੁਰਾ ਸਮਾਂ ਨਾ ਦੇਖਿਆ ਹੋਵੇ ਤੇ ਓਹਨੂੰ ਸਿੱਧਾ ਆਪਾਂ ਬੱਡੇ ਮੁਲਖਾਂ ਵਿਚ ਭੇਜ ਦਈਏ ਇਹ ਆਪਣੀ ਸਭ ਤੋਂ ਬੱਡੀ ਬੇਵਕੂਫੀ ਹੈ ਬਾਹਰ ਕਦੇ ਲਾਡਾਂ ਨਾਲ ਪਲਿਆ ਨੀ ਚਲਦਾ ਓਥੇ ਬਸ ਮਿਹਨਤਾਂ ਚਲਦਿਆ ਨੇ

    • @KuldeepSingh-cx2iq
      @KuldeepSingh-cx2iq ปีที่แล้ว

      ਇਹ ਬਿਲਕੁਲ ਸੱਚ ਹੈ ਮੇਹਨਤ ਨਾਲ ਹੀ ਸਾਰਾ ਕੁਝ ਚਲਦਾ ਹੈ ਬਾਹਰ ਕੰਮ ਦੀ ਕਦਰ ਹੈ ਵੇਹਲਿਆਂ ਨੂੰ ਕੋਈ ਨਹੀ ਪੁਛਦਾ ਧੰਨਵਾਦ ਜੀ

  • @satinderdeol4290
    @satinderdeol4290 2 ปีที่แล้ว +50

    ਬੱਚਿਆ ਨੂੰ ਭੇਜ ਕਿ ਮਾਂ ਬਾਪ ਆਪ ਤਿਆਰ ਬੈਠੇ ਹਨ ਸਾਰੇ ਪਾਸੇ ਪੈਸੇ ਦੀ ਦੋੜਲੱਗੀ ਹੋਈ ਲੋਕ ਚੰਗੇ ਘਰੇ ਦੀ ਵੀ ਬਾਹਰ ਨੱਠਦੇ ਹਨ

    • @harry5272
      @harry5272 2 ปีที่แล้ว +2

      Same bro, loki bs paise nu mukh rakh rahe ne,

    • @tajindersingh5298
      @tajindersingh5298 2 ปีที่แล้ว +1

      Right paji

  • @harmanjassar5010
    @harmanjassar5010 2 ปีที่แล้ว +35

    ਵਾਹਿਗੁਰੂ ਸਾਰਿਆ ਬੱਚਿਆ ਤੇ ਮੇਹਰ ਦਾ ਹੱਥ ਰੱਖੇ ਸਦਾ ਖੁਸ ਰਹੋ

  • @goldysidhu7050
    @goldysidhu7050 2 ปีที่แล้ว +3

    ਧੰਨ ਆ ਘਰਦੇ ਜਿਹੜੇ economically ਤੇ mentally suffer ਕਰਦੇ ਆ

  • @6661on
    @6661on 2 ปีที่แล้ว +2

    ਕਿਸੇ ਗੱਲ ਨੂੰ ਚੰਗੀ ਜਾਂ ਮਾੜੀ, ਕਿਵੇਂ ਲੋਕਾਂ ਸਾਹਮਣੇ ਪੇਸ਼ ਕਰਨਾ ਮੀਡੀਆ ਨੂੰ ਬਹੁਤ ਵਧੀਆ ਆਉਂਦਾ
    ਮੰਨ ਲਵੋ ਜੇਕਰ 1% ਲੋਕ ਵਿਦੇਸ਼ਾਂ ਵਿੱਚ ਸਫਲ ਨਹੀਂ ਹੁੰਦੇ ਤਾਂ 99% ਸਫਲ ਵੀ ਹੋ ਰਹੇ ਨੇ
    ਪਰ ਮੀਡੀਆ ਨੂੰ ਤੇ ਲੋਕਾਂ ਨੂੰ ਡਰਾਉਣ ਵਾਲੀਆਂ ਖ਼ਬਰਾਂ ਚਾਹੀਦੀਆਂ, ਤਾਂ ਹੀ ਓਹਨਾਂ ਦਾ ਰੋਟੀ ਪਾਣੀ ਚੱਲੂ
    ਇੰਡੀਆ ਵਾਲੀ ਖੱਜਲ ਖ਼ੁਆਰੀ ਕਿਤੇ ਨਹੀਂ
    14 ਸਾਲ ਪਹਿਲਾਂ ਬਾਦਲ ਸਰਕਾਰ ਨੇ ਮੇਰੀ ਨੋਕਰੀ ਆਪਣੇ ਕਿਸੇ ਪਿਆਰੇ ਨੂੰ ਦੇ ਦਿੱਤੀ ਅੱਜ ਤੱਕ ਕੋਰਟਾਂ ਵਿੱਚ ਧੱਕੇ ਖਾ ਰਹੇ ਆ

  • @harbanskaur8146
    @harbanskaur8146 2 ปีที่แล้ว +53

    Wishing all students good luck and bright future....

  • @puneetsharma4160
    @puneetsharma4160 2 ปีที่แล้ว +5

    ਸੁਣਿਆ ਕੈਨੇਡਾ ਵਾਲੇ 4ਪੁਰਾਣੇ ਬੰਦੇ ਬਹੁਤ ਕੋਰੇ ਆ, ਤੇ ਹੁਣ ਲੁੱਟ ਖਸੁੱਟ ਕਰਨ ਲੱਗ ਪਏ ਆ, ਬਹੁਤ ਗਲਤ ਗਲ ਆ

  • @surinderpalsingh156
    @surinderpalsingh156 ปีที่แล้ว +1

    ਸਬ ਬਕਵਾਸ ਨਿਉਜ ਬੱਚੇ ਵਧੀਆ ਰਹਿਣ ਰਹੇ ਬਕਵਾਸ

  • @baljitbajwa5476
    @baljitbajwa5476 2 ปีที่แล้ว +24

    Every country charge more fees for international students even india . They are lucky that government is not strict on 20 hours. Mostly Students work here more then 40,50 hours.Every body must have to know that if you can’t afford it don’t buy it. Don’t blame on government you can’t find like this opportunity any where else. Please do your homework before you come.

    • @Vipul15029
      @Vipul15029 2 ปีที่แล้ว

      Bosdk sense hai teri is bat ki

  • @MANPREETKAUR-jh7ms
    @MANPREETKAUR-jh7ms 2 ปีที่แล้ว +9

    Plz Canada govt. Help to this family members and citizens also donate money for this family members

  • @malkitsingh8730
    @malkitsingh8730 2 ปีที่แล้ว +13

    Very Nice Information Ji. God Bless You all Students.

  • @DhaliwalAbohar
    @DhaliwalAbohar 2 ปีที่แล้ว +11

    Sifarish nal nahi naukri prepration krn nal milde a, compititve exam di tyari krna v struggle he biba ji, sare lok sifarish nal nahi lagde ,tusi 12 th krke canada chale jande o tuhnu ki pata ki govt job di tyari kive krnde a

    • @caur_harp42
      @caur_harp42 2 ปีที่แล้ว +2

      Exactly paji I do agree with you✋

    • @mishasandhu3893
      @mishasandhu3893 2 ปีที่แล้ว +3

      Sahi keha tyari eh krde ni dosh govt d bai oh bche b t hai jehre mehnt krk india set te ehne nlo kite wdia life jee rhe

  • @bains6218
    @bains6218 2 ปีที่แล้ว +4

    ਪੰਜਾਬ ਵਿੱਚ ਜਿਹੜੇ ਲੋਕ ਕੰਮ ਨਹੀ ਕਰ ਸਕਦੇ ਉਹ ਪੰਜਾਬ ਨੂੰ ਲਾਹਣਤਾ ਪਾਉਂਦੇ ਆ ਪੰਜਾਬ ਵਿੱਚ ਵੀ ਬਹੁਤ ਲੋਕ ਹਨ ਜੋ ਮਿਹਨਤ ਕਰਕੇ ਕਾਮਯਾਬ ਹੋਏ ਸਾਡੇ ਵੱਡਿਆ ਨੇ ਵੀ ਕੰਮ ਕਰ ਕਰ ਕਿ ਪੰਜਾਬ ਵਿੱਚ ਆਪਣੇ ਬੱਚਿਆ ਨੂੰ ਰੋਟੀ ਖੁਆਉਣ ਅਤੇ ਉਹਨਾ ਦੀ ਪੜਾਈ ਲਿਖਾਈ ਦੀ ਜਿੰਮੇਵਾਰੀ ਨੂੰ ਪੂਰਾ ਕੀਤਾ ਹੈ ਕੰਮ ਤੁਸੀ ਭਾਂਵੇ ਕਨੈਡਾ ਅਮਰੀਕਾ ਯੂਰਪ ਜਾ ਅਰਬ ਦੇਸਾਂ ਜਾ ਪੰਜਾਬ ਵਿੱਚ ਕਰਦੇ ਹੋ ਜੇ ਨੀਤ ਨਾਲ ਕਰਦੇ ਹੋ ਤਾਂ ਕਾਮਯਾਬ ਹੋ ਨਹੀ ਤਾਂ ਲਾਹਣਤਾ ਪਾਉਣ ਵਾਲਾ ਹੀ ਕੰਮ ਬੱਚਦਾ (ਪੰਜਾਬ ਵਿੱਚ ਜਿੰਨਾ ਦੇ ਘਰਾ ਵਿੱਚ ਇਕ ਟਾਇਮ ਦੀ ਰੋਟੀ ਪੱਕਦੀ ਹੈ ਤੇ ਦੂਜੇ ਟਾਇਮ ਦੀ ਰੋਟੀ ਦਾ ਪਤਾ ਨਹੀ ਮਿਲਣੀ ਹੈ ਜਾ ਨਹੀ ਉਹ ਤਾਂ ਪੰਜਾਬ ਵਿੱਚ ਰਹਿ ਰਹੇ ਆ ਜਿੰਨਾ ਕੋਲ ਪੰਜਾਬ ਵਿੱਚ ਸਭ ਕੁਝ ਹੈ ਉਹ ਉਡਾਰੀਆਂ ਮਾਰ ਰਹੇ ਆ ਇੱਥੇ ਜਿਹੜੀ ਪੜਾਈ ਪੰਜਾਬੀ ਵਿਦਿਆਰਥੀ ਜਾ ਹੋਰ ਪੜ ਰਹੇ ਆ ਉਹ ਇਕ ਮਜਦੂਰ ਬਣਾਉਣ ਤੋਂ ਉੱਪਰ ਕੁਝ ਨਹੀ ਉਹ ਸਿਰਫ food store ਜਾ ਹੋਰ ਅਜਿਹੇ ਕੰਮ ਵਿਚ ਕੰਮ ਕਰਨ ਦੇ ਕਾਮਯਾਬ ਬਣਾਇਆ ਜਾ ਰਿਹਾ ਭਾਰਤ ਜਾ ਹੋਰ ਦੇਸਾਂ ਵਿੱਚੋ ਜਿਹੜੇ ਚੰਗੀ ਪੜ੍ਹਾਈ ਕਰ professional ਕੰਮ ਲਈ ਆਉਂਦੇ ਆ ਉਹ ਚੰਗੀਆਂ ਨੌਕਰੀਆਂ ਕਰ ਰਹੇ ਆ ਤੇ Express entry program ਵਿਚ ਵੀ ਉਹ ਵਿਦਿਆਰਥੀਆ ਤੋਂ ਕਈ ਗੁਣਾ ਅੱਗੇ ਆ ਇਸ ਬਾਰੇ ਕੋਈ ਗੱਲ ਨਹੀ ਕਰਦਾ ਇੱਥੇ ਵਿਦਿਆਰਥੀਆ ਨੂੰ ਮਜਦੂਰ ਬਣਾਉਣ ਲਈ ਭੇਜਿਆ ਜਾ ਮੰਗਵਾਇਆ ਜਾ ਰਿਹਾ ਜਿਹੜਾ ਬੱਚਾ ਪੰਜਾਬ ਵਿੱਚ ਵਧੀਆ ਪੜਾਈ ਪੜ ਡਾਕਟਰ ਚੰਗਾ ਇੰਜਨੀਅਰ, architecture ਜਾ pcs,ips,ias, defense ਵਿੱਚ ਜਾ ਸਕਦਾ ਸੀ ਉਸ ਦੇ ਮਾ ਬਾਪ ਨੇ ਉਸ ਨੂੰ ਇਸ ਸਿਸਟਮ ਵਿੱਚ ਧੱਕ ਦਿੱਤਾ ਇਹ ਸਚਾਈ ਆ ਕਿ ਚੰਗੀ ਤੇ ਸਸਤੀ ਸਿੱਖਿਆ ਪ੍ਰਾਪਤ ਕਰ ਕੋਈ professional ਦੇ ਤੋਰ ਤੇ ਕਦੇ ਵੀ ਤੁਸੀ ਕਨੇਡਾ ਕਿਸੇ ਵੀ ਸਮੇ ਆ ਸਕਦੇ ਹੋ Express entry program ਇਸ ਗਵਾਈ ਭਰਦਾ ਕਿ ਉਹ ਦੇ score ਵਿਦਿਆਰਥੀਆ ਤੋਂ ਕਿਤੇ ਉੱਪਰ ਹੁੰਦੇ ਆ

  • @jasvirkaursidhu120
    @jasvirkaursidhu120 2 ปีที่แล้ว +2

    Asi din -ratt ih hi duawan krde aa k saria bachian di lambi umer hove

  • @mjsg8476
    @mjsg8476 2 ปีที่แล้ว +55

    Life is very hard for these international students as they have a lot of responsibilities here, back home commitments and struggles to adjust in a new country.

    • @monkeyshorts4125
      @monkeyshorts4125 2 ปีที่แล้ว +4

      India mei life hard nahi? Jehda bahr ek din ch kmande oho ethe pura month lag janda kmaan nu , na punjab ch job mildi chajj di jo ethe struggle aa , bahr da struggle v chota lgda kyunki othe struggle 3-4 saal krke bnda kuj ban ta skda va , ethe 10 saal v job krlo Naa kuch kmaa penda na kuj khatt penda

    • @ashimaverma1459
      @ashimaverma1459 ปีที่แล้ว

      @@monkeyshorts4125 exactly 💯

    • @satinderdeepsingh72
      @satinderdeepsingh72 10 หลายเดือนก่อน

      ​@@monkeyshorts4125 kharcha v dollars ch aa put odhr , rupees ch ni , kina pdea tu ??

    • @monkeyshorts4125
      @monkeyshorts4125 10 หลายเดือนก่อน

      @@satinderdeepsingh72 Main ta masters kiti tu dss kina pdhya , jehdi nikki jayi gal ni smjh andi ? je bahr khrcha haiga ta paise v one hi a , gadhia kothia india cha bahr ghr bnda kuj sala ch le lenda tu ethe burger king ch kamm krke ek motor cycle hi lela bhut vddi gal a , 90 percent loka di salary 10-15 k a te mehngai eni vadh ryi har din te salary ohi jo 10-15 saal purani chli ari a ? te tu bahr de khrchya nu ro rya , bnda bahr kamm krke branded kpde panda gadhian lenda kothia el do bna lenda , je ena hi khrcha ta oh kitho aa jndia , ? ethe car leke dekhla burger king ch kmm krke kisht v ni nikalni , 10 ghnte kkmm krke je tere hath 10-15 hath ch anda ohi bahr 20 times jyda milda ohto v vadh , india ch 20 times jyda mehngai ta ni haigi??

    • @satinderdeepsingh72
      @satinderdeepsingh72 10 หลายเดือนก่อน

      @@monkeyshorts4125 tera peo govt doc aa , aja teeka lake kra tera dimag sett , sab kush milda ethe v jake exam crack kr , bhootni da lolo shollu

  • @ranjitbrar2449
    @ranjitbrar2449 2 ปีที่แล้ว +3

    ਹਾਂ ਜੀ ਬੇਟਾ ਇਹ ਬਹੁਤ ਔਖਾ ਹੈ ਬਾਹਰ ਆਉਣ ਦਾ ਰਸਤਾ ਇਸ ਵਾਰੇ ਸਰਕਾਰ ਕੁੱਝ ਸੋਚ ਵਿਚਾਰਕੇ ਕੋਈ ਫੈਸਲਾ ਲਵੇ

  • @jagdishraj7565
    @jagdishraj7565 2 ปีที่แล้ว +28

    Very hard study's and very hard work blessing to all students👩‍🎓🙏🏾🙏🏾

  • @ravindersingh-zv4zp
    @ravindersingh-zv4zp 2 ปีที่แล้ว

    ਵੈਸੇ ਵਿਚਾਰ ਆਪਣੇ ਆਪਣੇ ਹੁੰਦੇ ਨੇ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਨੌਕਰੀ ਪੜਕੇ ਮਿਲਦੀ ਹੈ ਸਿਰਫ ਡਿਗਰੀ ਲੈ ਕੇ ਨਹੀਂ ਜੇ ਕਿਸੀ ਕੋਈ ਛੱਕ ਹੈ ਕਿ ਪੰਜਾਬ ਵਿਚ ਨੌਕਰੀ ਨਹੀਂ ਮਿਲਦੀ ਤਾਂ ਸੁਣੋ 1100 ਤੋਂ ਉਪਰ ਪੰਜਾਬ ਵਿਚ ਪਟਵਾਰੀ ਭਰਤੀ ਪੂਰੀ ਹੋਈ ਪੰਜਾਬ ਪੁਲਿਸ ਵਿਚ ਭਰਤੀ ਪੂਰੀ ਹੋਈ ਵੈਟਨਰੀ ਇੰਨਸਪੈਕਟਰ ਦੀ ਭਰਤੀ ਪੂਰੀ ਹੋ ਗਈ 3000 ਪੀਸੀਐਸ ਦੀ ਭਰਤੀ ਪੂਰੀ ਹੋਈ ਜੱਜ ਬਣੇ ਕੁਝ ਮੇਰੇ ਦੋਸਤ ਆਈਏਐਸ ਬਣ ਰਹੇ ਨੇ ਉਹ ਵੀ ਤਾਂ ਪੰਜਾਬ ਦੇ ਮੁੰਡੇ ਨੇ ਬਾਹਰ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਜਿਸਨੇ ਕਿਤਾਬ ਨਹੀਂ ਚੁੱਕ ਕੇ ਦੇਖੀ ਇਕ ਪੇਪਰ ਦਿੱਤਾ ਜਾਂ 4-5 ਪੇਪਰ ਦੇ ਕੇ ਕਹਿ ਦੇਣਾ ਕਿ ਪੰਜਾਬ ਵਿੱਚ ਨੌਕਰੀ ਪੈਸੇ ਵਾਲੇ ਜਾਂ ਸਿਫਾਰਸ਼ ਵਾਲੇ ਨੂੰ ਮਿਲਦੀ ਹੈ ਇਹ ਗਲਤ ਗੱਲ ਹੈ ਜੇ ਪੰਜਾਬ ਵਿੱਚ ਬਿਹਾਰ ਤੇ ਯੂਪੀ ਦੇ ਬੱਚੇ ਆਈਏਐਸ ਕਲੀਅਰ ਕਰਕੇ ਪੰਜਾਬ ਚ ਡੀਸੀਪੀ ਜਾਂ ਡੀਸੀ ਲੱਗ ਸਕਦੇ ਨੇ ਤਾਂ ਪੰਜਾਬ ਵਾਲੇ ਕਿਉ ਨਹੀਂ ਇਸ ਸਾਲ ਇਕ ਜਿਮੀਦਾਰ ਵੀਰ ਦਾ ਮੁੰਡਾ ਪਿੰਡ ਚੋਂ ਉੱਠ ਕੇ ਆਈਏਐਸ ਲੱਗਿਆ ਉਹ ਵੀ ਤਾਂ ਪੰਜਾਬੀ ਸੀ ਸੋ ਐਵੇ ਪੰਜਾਬ ਨੂੰ ਬਦਨਾਮ ਨਾ ਕਰੋ ਜਿਹੜੀਆਂ ਕੌਮਾਂ ਆਪਣੇ ਪਿਛੋਕੜ ਤੇ ਆਪਣੇ ਸੂਬੇ ਨੂੰ ਨਿੰਦਣ ਉਹਨਾਂ ਦਾ ਅੰਤ ਤੈਅ ਹੈ

  • @simermaan254
    @simermaan254 2 ปีที่แล้ว +29

    Jina kol saving haigi ohi jaan ,,,duje ethe hi rehn punjab ehna v mada nhi ,,,bulleh shah baba farid guru nanak sab es dharti te maha pursh hoye ne ,,

  • @rajanarora1110
    @rajanarora1110 2 ปีที่แล้ว +3

    Himmat rakho bacheyo...4-5saal struggle hoyega...but koi v galat step nhi chukna...

  • @JaspalSingh-mn1jv
    @JaspalSingh-mn1jv 2 ปีที่แล้ว +26

    ਸਚਾਈ ਮਿਹਨਤ ਤੇ ਪੜਾਈ ਤਿੰਨੇ ਜਰੂਰੀ ਹਨ

    • @sukhrajsingh1393
      @sukhrajsingh1393 2 ปีที่แล้ว +3

      Paji mehnat jada mai kudh 12th toh baad anh laga c par fir mai bachelor india vich kiti te hun mai San Francisco vich sde 2 Amazon vich job karda aa te vadia life aa koi tension nhi mai sarya nu ahi kenha ki Canadian bich koi. Simple collage na lavo course vadia karo te uni choose karo oh vi vadiya chahe loan laina paije job naal loan da koi chakkar nhi mai kudh masters lahi Georgia Tech university lahi 30 lakh da loan lya c te ek saal vich Sare pasie purhe ho ge veere behn pra please education complete karo sari shift na sari umar layeo apne aap di trust karo te education nu. Priority doh please yaar 🙏🙏🙏🙏🙏🙏🙏🙏🙏🙏🙏❤❤❤❤❤

    • @gursharansingh385
      @gursharansingh385 2 ปีที่แล้ว +1

      @@sukhrajsingh1393hm broo bilkul shi gll haii kis kis gllaan dha dhiyan rkhnaa chahidaas broo apnaa instaa id dogye

    • @sukhrajsingh1393
      @sukhrajsingh1393 2 ปีที่แล้ว

      @@gursharansingh385 mere pra mai insta use nhi karda linked te aa mai bro par fake id huni bna lai na mai jeh koi gaal karni hai ta

    • @sukhrajsingh1393
      @sukhrajsingh1393 2 ปีที่แล้ว +1

      @@gursharansingh385 insta mai ta nhi use karda apne loki gadia dikhounde rehnde aa te loki. Fir life compare bohot karde aa apni ki asi dukhi bas baki. Sare kush sana mada hogya aa hogya

  • @nisharani7507
    @nisharani7507 ปีที่แล้ว

    ਵਾਹਿਗੁਰੂ ਜੀ ਸਭ ਬੱਚਿਆਂ ਦੇ ਅੰਗ ਸੰਗ ਸਹਾਈ ਹੋਣ 🙏🏻🙏🏻

  • @monkeyshorts4125
    @monkeyshorts4125 2 ปีที่แล้ว +2

    Bahr jee rhe Narak bhri zindagi , India ch ta Mai keha bhut swarg vali zindagi jinde

  • @malhishab4563
    @malhishab4563 2 ปีที่แล้ว +12

    ਮੇਰੇ ਬੇਟਾ ਵੀ ਪੰਜ ਸਾਲ ਤੋਂ ਕਨੇਡਾ ਗਿਆ ਹੈ, ਪਰ ਅਜੇ ਤੱਕ ਸੈਟਿੰਗਜ਼ ਨਹੀਂ ਹੋ ਸਕੇ, ਬਹੁਤ💔👍👍👍👍👍👍👍👍

    • @NareshKumar-mf6uw
      @NareshKumar-mf6uw 2 ปีที่แล้ว

      BUT SIR HUN TAK TA UHNU PR MIL JAANI CHAHIDI SE

    • @harbanskaur8146
      @harbanskaur8146 2 ปีที่แล้ว +1

      ਸਭ ਨਸੀਬਾ ਦਾ ਖੇਡ ਹੈ
      ਵਾਹਿਗੁਰੂ ਜੀ ਸਭਨਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਜੀ

    • @JaswinderKaur-qj7hc
      @JaswinderKaur-qj7hc 2 ปีที่แล้ว +1

      @@harbanskaur8146 78

  • @jagjeetsingh8282
    @jagjeetsingh8282 2 ปีที่แล้ว +3

    ਬਲੈਕ ਕੋਕ ਦੇ ਧੱਕੇ ਵੀ ਚੜਦੀਆਂ ਹਨ।

  • @RK-ei8ql
    @RK-ei8ql 2 ปีที่แล้ว +2

    ਚੰਗੇ ਘਰਾਂ ਵਾਲੇ ਕਿਉਂ ਜਾਂਦੇ ਆ ਮੈਨੂੰ ਅੱਜ ਤਕ ਸਮਝ ਨੀ ਲਗੀ। ਮੈ ਖੁਦ ਏਕ ਦੋਸਤ ਨੂੰ ਜਾਣਦਾ ਜੋ ਆਪਣੀ ਸੀਨੀਅਰ ਸੈਕੰਡਰੀ ਸਕੂਲ ਦੀ ਮਾਸਟਰ ਦੀ ਜੌਬ ਜਿਸ ਤੋਂ ਓਹ ਲਗਭਗ 70,000 ਪ੍ਰਤੀ ਮਹੀਨਾ ਕਮਾ ਰਿਹਾ ਸੀ ਆਪਣੀ ਨੌਕਰੀ ਛੱਡ ਕੈਨੇਡਾ ਚਲਾ ਗਿਆ ।

    • @Jattjatt999
      @Jattjatt999 2 ปีที่แล้ว

      Je mainu master di job mile taan dhathe khooh ch painda canada....mai master di job di tyari kr reha je mil gyi theek nhi te fer Bahar jana oh v je etho pr milegi express entry de through taan

  • @avtarsingh-lg8tk
    @avtarsingh-lg8tk 2 ปีที่แล้ว +1

    ਜਿਸ ਨੇ ਇੰਡੀਆ ਡੱਕਾ ਨਹੀ ਤੋੜਇਆ ਉਹੀ ਦੁੱਖੀ ਹੈ ਬਿਨਾ ਕੰਮ ਤੋ ਐਸ ਨਹੀ ਹੁੰਦੀ। ਮਿਹਨਤ ਕਰਨ ਵਾਲੇ ਈ ਕਨੈਡਾ ਕਾਮਯਾਬ ਨੇ

  • @advjagdeepsinghjawanda770
    @advjagdeepsinghjawanda770 2 ปีที่แล้ว +2

    ਨਰਕ ਭਰੀ ਜ਼ਿੰਦਗੀ ਕਿਹੜੀ ਏਹਦੇ ਚ 🙄

  • @rockblade9559
    @rockblade9559 2 ปีที่แล้ว +11

    ਭਾਰਤ ਸਰਕਾਰ ਇਹਦੇ ਬਾਬਤ ਕੁਝ ਠੋਸ ਕਦਮ ਚੁੱਕੇ , ਨੌਜਵਾਨਾਂ ਦੇ ਭਵਿੱਖ ਬਾਰੇ ਸੋਚੋ

    • @thetruth8581
      @thetruth8581 2 ปีที่แล้ว +2

      Hu. Bharat sarkar yaad aundi tuhanu ethe jdo hunde o galla kadde oh india nu vr mada samya ch apna desh hi km aunda bahar sirf bheedchaal a mera friend da cow farm c 1-1.5 lakh aram nal mahine ch kamada c but hun oh canada gya chla othe 50-60 hazaar msa bchde a oh v din raat mehnat krke

  • @hiteshpatel2437
    @hiteshpatel2437 2 ปีที่แล้ว +1

    Wahe Guruji Da Khalasa Wahe Guruji Di Fateh🙏🙏🙏🙏🙏

  • @rockblade9559
    @rockblade9559 2 ปีที่แล้ว +9

    ਐਨ ਆਰ ਆਈਜ਼ ਇੰਡੀਅਨ ਸਟੂਡੈਂਟਸ ਦੀ ਮਦਦ ਕਰਨ ਜੀ

  • @kulwindersingh957
    @kulwindersingh957 2 ปีที่แล้ว +5

    Good information

  • @amannanda3166
    @amannanda3166 2 ปีที่แล้ว +12

    Canada has saved our community s future... Eda koi sanii ni

    • @Adv_Dhaliwal
      @Adv_Dhaliwal 2 ปีที่แล้ว +1

      Hahhaah seriously mate ??
      Are you in Canada ??

    • @madhav123sharma7
      @madhav123sharma7 2 ปีที่แล้ว

      lol

    • @user-cj6hv5nu1p
      @user-cj6hv5nu1p 2 ปีที่แล้ว +8

      Jattan Toh ilava jehre hor lok india ch rehnde ohna da future khrab aa?
      India kmm apa krna ni
      Canada apa jana
      Jdo canada ja ke dihari krni paindi
      Fr Canada aukha lgda

    • @madhav123sharma7
      @madhav123sharma7 2 ปีที่แล้ว

      @@user-cj6hv5nu1p correct

    • @mishasandhu3893
      @mishasandhu3893 2 ปีที่แล้ว

      @@user-cj6hv5nu1p true

  • @inderjeetkaur6273
    @inderjeetkaur6273 2 ปีที่แล้ว +4

    Waheguru ji sukh rakheyo ji sare bacheya nu

  • @rajbirkaur9083
    @rajbirkaur9083 2 ปีที่แล้ว +9

    Even if you come with PR lots of struggle

  • @surinderpalsingh9195
    @surinderpalsingh9195 2 ปีที่แล้ว +1

    ਇਹ ਕੇਨੇਡਾ ਪੈਸੇ ਪਿੱਛੇ ਜਾਂਦੇ ਹਨ ਨਾ ਜਾਣ ਕਿਸੇ ਨੇ ਕਿਹਾ ਕਿ ਜਾਉ

  • @divinesoul1313
    @divinesoul1313 2 ปีที่แล้ว +6

    These colleges itself a business for these Canadians business persons.

  • @gouravthindthind6076
    @gouravthindthind6076 2 ปีที่แล้ว +1

    WAAHEGURU Mehar karn students te

  • @harishdhiman8893
    @harishdhiman8893 2 ปีที่แล้ว +3

    ਪੈਸੇ ਦੀ ਦੌੜ ਹੈ ਸਾਰੀ
    ਰੋਜ਼ੀ ਤਾਂ ਉਰੇ ਵੀ ਚਲ ਹੀ ਪੈਂਦੀ ਹੈ

  • @simranpreetkaur7560
    @simranpreetkaur7560 2 ปีที่แล้ว +8

    Gurudwara sahib u can have langar. Best of luck gurpreet.

  • @mahakaalkalikavatar3449
    @mahakaalkalikavatar3449 2 ปีที่แล้ว +1

    ਘੁੰਮਣੀਏ ਸਤਿ ਸ੍ਰੀ ਅਕਾਲ ਹੁੰਦਾ ਆ!!

  • @SukhdevSingh-rx3om
    @SukhdevSingh-rx3om 2 ปีที่แล้ว +3

    Good 👍 &True information.

  • @gurneetsingh7730
    @gurneetsingh7730 2 ปีที่แล้ว +4

    Good information thanks

  • @baljeetgoraya145
    @baljeetgoraya145 2 ปีที่แล้ว +1

    Very good video for the parents.

  • @smvloggify
    @smvloggify 2 ปีที่แล้ว +10

    Cananda ch ta kujh vidiyarthi Narak Bhari Jindgi Jee rahe. Par ethe addha punjabi youth narak bhari jindgi jee riha

    • @satinderdeepsingh72
      @satinderdeepsingh72 10 หลายเดือนก่อน +1

      R u joking lol , asi ta ni jee re , asi ta khull k jindgi jee re

  • @punjabi49051
    @punjabi49051 2 ปีที่แล้ว +3

    PR मिलने के बाद कौन सा वहाँ collector लग जाना है। indians का canada मे success rate सिर्फ 22% है पर canada हम लोगों से बडी मोटी कमाई कर रहा है। यही सच है।

    • @vikramjeet893
      @vikramjeet893 2 ปีที่แล้ว +1

      Please tell in details

  • @gaganrandhawa5249
    @gaganrandhawa5249 2 ปีที่แล้ว +1

    ਜੇ ਪੰਜਾਬ ਵਿੱਚ ਸਰਕਾਰੇ ਚੰਗੀਆ ਹੋਣ ਹਰ ਘਰ ਵਿਚ ਸਰਕਾਰੀ ਨੌਕਰੀਆਂ ਹੋਣ ਤਾ ਕੋਈ ਵਿਦੇਸ਼ ਜਾਵੇ ਹੀ ਨਾ ਸਭ ਮਜਬੂਰੀਆ ਦੇ ਮਾਰੇ ਜਾਂਦੇ ਆ

  • @choudhar786
    @choudhar786 2 ปีที่แล้ว +8

    Europe jo ਸਾਰਿਆਂ ਨਾਲੋਂ best ha ਪੱਕੇ ਹੋ ਕੇ ਜਿਸ ਦੇਸ਼ ਵਿਚ ਮਰਜੀ move ho jo

    • @karanveersingh8765
      @karanveersingh8765 2 ปีที่แล้ว +3

      Bai loka nu pta hi ni. Sab muh chkk canada paise waste kri jaa rhe aa. Hun germany sweden vdd oppertunities aa.

    • @choudhar786
      @choudhar786 2 ปีที่แล้ว +1

      @@karanveersingh8765 tuse bro Europe to ja jna ha

    • @karanveersingh8765
      @karanveersingh8765 2 ปีที่แล้ว

      @@choudhar786 mai bro sweden visit kitta hoyia. Hun germany plan kr reha study te settlmnt lyi. Europe to vdd paisa te vdya life kite ni haigi. Mai jake dekh chuka Aa.

    • @choudhar786
      @choudhar786 2 ปีที่แล้ว

      @@karanveersingh8765 pr ho ge ja card milea

    • @karanveersingh8765
      @karanveersingh8765 2 ปีที่แล้ว

      @@choudhar786 nhi bro. Hje jana aa mai. Pehla travel kitta c. Pr ho jande aa aram nl. Study kro , proper job krk tax pay kro ta pr aram nl hundi aa. Loka nu vehm aa k canada pr hundi aa hor kite ni.

  • @KulwantSingh-lo4qd
    @KulwantSingh-lo4qd 2 ปีที่แล้ว +17

    Nanak dukhiya sab Sansar 🙏🏼

  • @Gvlogs-bd1ql
    @Gvlogs-bd1ql 2 ปีที่แล้ว +1

    Good knowledge nd appreciatetion

  • @gursimrangrewal779
    @gursimrangrewal779 2 ปีที่แล้ว +34

    Student life is extremely hard there.. My wishes are with them ..by god’s grace I have been fortunate as I got direct Canadian PR due to my qualifications.God has always been kind to me . I was even exempted from IELTS. God is good 🙏🏻🙏🏻🙏🏻

    • @mehak.k7318
      @mehak.k7318 2 ปีที่แล้ว +1

      🙏🏻wmk
      Tuadiya qualifications ki ae , Ki tuc das skde o?

    • @kinderkaur9420
      @kinderkaur9420 2 ปีที่แล้ว

      @@mehak.k7318 sme question

    • @epicuser3353
      @epicuser3353 2 ปีที่แล้ว

      Qualifications ki c thodi te kinna time ho gya

    • @prabhjotkaur5440
      @prabhjotkaur5440 2 ปีที่แล้ว

      Plz tell how you got PR?

    • @sukhrajsingh1393
      @sukhrajsingh1393 2 ปีที่แล้ว +2

      Kadi hard life aa yaar , pr karke ki ho jana houses di price dekhe 40.saal taak labour. Jobes karke vi ghar nhi lai huna pta nhi bache ki da kida de collage vich aa jande aa sheridan collage ranking te placement dekho. Othe hi kina kam krab aa bas paise banoun ta tarika aa mai. As a software engineer sde 2 San Francisco amazon vich job karda te meri salary 200k toh jada joh ki. Aa field vich normal aa par parents bachea nu 12th karke kyu peh dinde ne, jeh Canada padhna a ta vadia collage vich pado chahe karza chuk lo mere pra ne university of waterloo vich masters lahi 40 lakh da karza lya c te ek saal vich Sare pasie pay off kar dete kyu ki ovi it vich aa te yaar study na chadya karo meri sarya nu request aa field. Dekh ke choose karya karo hun ta 12 hour di shift lag jandia aa 35 saal di age toh baad nhi lagni ish lyi study oh karo jedi demand vich aa chahe 24 saal di umar vich pasie earn karna suru karo par tension ta na ove hun software engineer with good communication skills di life har jagah vaida aa chahe india hove chahe Canada ya fir USA ta field dekh ke choose karo te ush toh bhi jada collage te time bhi sarya de lahi.12 th of baad unha hi sahi nhi mai. Bachelor india toh kiti hohi nit jalandhar joki. Jee exam clear karan toh baad milda aa jisdi ranking Canada de kahi universities toh vi vadia aa par sahyad sade punjabia ne naam bhi na sunea hove

  • @manveersinghlail9478
    @manveersinghlail9478 2 ปีที่แล้ว +2

    Tuc sahi bol rahe o veere ithe ta har koi puthe kmma Ch lga pya vloging da ek hor nva hi trend chalea pya

  • @Sunilgrover1989
    @Sunilgrover1989 ปีที่แล้ว

    ਬਿਲਕੁੱਲ ਸਹੀ ਗਲ ਹੈ ਭੈਣ ਜੀ 🙏

  • @uditmahendru3340
    @uditmahendru3340 2 ปีที่แล้ว +6

    educational loan is best for students..

  • @RajivSingh-bi8qx
    @RajivSingh-bi8qx 2 ปีที่แล้ว +12

    india vich v bahut kam hai ok...india vich shota kam karan te sharm aaudi ...duje desh vich ja k chahe duje ghar ja k chahe jhharu pacha lgana hove oh kar lena..india ch apne ghar ni pocha lgande..I'm india..I LOVE INDIA. .. india vich bahut kam hai..Indian nu india ch kam kar k india nu no.1 bnao

    • @sidhumoosevala617
      @sidhumoosevala617 2 ปีที่แล้ว +2

      ਤੇਰੇ ਕੋਲ ਚਾਰ ਪੈਸੇ ਹੋਣੇ ਤਾਹੀ ਗੱਲਾਂ ਆਉਂਦੀ a ਨੇ

    • @RajivSingh-bi8qx
      @RajivSingh-bi8qx 2 ปีที่แล้ว +1

      @@sidhumoosevala617 paise di gal ni hundi 22 ok....jdo apna ghar zameen girbi rakh k jana hove ta kyu jana ....girbi rakh k j chal gye ...uthe ja k koi kam na bne ta fir socho kitho ghar zameen shudwani ...is to acha india vich hi kam kar lo..teri soch wrong hai 22...

  • @jagtarhans4540
    @jagtarhans4540 ปีที่แล้ว

    Very good message for parents

  • @ranjitsingh-lu7ok
    @ranjitsingh-lu7ok 2 ปีที่แล้ว +5

    (1) ਜੇ ਸਰਕਾਰਾਂ ਨੇ ਪੜ੍ਹੇ - ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਇਹਨਾਂ ਦੇਸ਼ੋਂ - ਵਿਦੇਸ਼ ਨਾ ਹੋਣਾ ਪੈਂਦਾ l
    (2) ਨੇਤਾ ਵੋਟਾਂ ਲੈਣਾ ਲਈ ਤਾਂ ਮੂੰਹ ਚੁੱਕ ਕੇ ਆ ਜਾਂਦੇ ਹਨ ਪਰ ਅੱਜ ਤੱਕ ਇਹਨਾਂ ਨੇ ਭਾਰਤ ਦੇ ਵਿਦਿਆਰਥੀਆਂ ਲਈ ਕੁਝ ਨਹੀਂ ਸੋਚਿਆ l
    (3) ਬਾਕੀ ਵਿਦੇਸ਼ ਜਾਣ ਵਾਲ਼ੇ ਬੱਚਿਆਂ ਨੂੰ ਬੇਨਤੀ ਹੈ ਕਿ ਜਿੰਨੇ ਪੈਸੇ ਲਾ ਕੇ ਤੁਸੀਂ ਵਿਦੇਸ਼ ਜਾਂਦੇ ਹੋ ਇੰਨੇ ਪੈਸਿਆਂ ਨਾਲ਼ ਭਾਰਤ ਵਿੱਚ ਹੀ ਕੋਈ ਕਾਰੋਬਾਰ ਸ਼ੁਰੂ ਕਰ ਲਓ l
    🌹ਵਾਹਿਗੁਰੂ ਜੀ ਮਿਹਰ ਕਰਨਗੇ 🌹

  • @mahipalsinghguladhi-7855
    @mahipalsinghguladhi-7855 ปีที่แล้ว

    Good job

  • @rangrew7868
    @rangrew7868 2 ปีที่แล้ว +28

    Koi na dil chhota na kro. Struggle ta zindgi vich krni paindi hai.Be brave and fight it out.Every body is sailing ⛵ in the same boat except very few.Every house has problems, we can't run away from the battlefield.Never get scared of difficulties and burn out completely. This one has to do.This is the only truth. This makes us mentally nd physically strong.God bless you all. With lots of love and prayers ❤.

    • @mralien.1
      @mralien.1 2 ปีที่แล้ว +3

      Struggle India ch kar lo

    • @jaskarankhosa6245
      @jaskarankhosa6245 2 ปีที่แล้ว

      @@mralien.1 je sarkara chngyia hon ta ki lod a bhr di

    • @mralien.1
      @mralien.1 2 ปีที่แล้ว

      @@jaskarankhosa6245 th-cam.com/video/7GN3SS7hKBI/w-d-xo.html

    • @mralien.1
      @mralien.1 2 ปีที่แล้ว

      @@jaskarankhosa6245 22 video full dakh ok.

    • @sandeepdehal711
      @sandeepdehal711 2 ปีที่แล้ว

      Canada is not that good .... its already overrated ....

  • @gurvindersingh7334
    @gurvindersingh7334 2 ปีที่แล้ว +5

    It's all true

  • @rajbirkaur9083
    @rajbirkaur9083 2 ปีที่แล้ว +6

    Not till PR even after PR

  • @kulwarnsingh688
    @kulwarnsingh688 2 ปีที่แล้ว +2

    Parents should look after their better livings

  • @kabelsingh713
    @kabelsingh713 2 ปีที่แล้ว +3

    WAHEGURU JI🙏🙏

  • @sumeetkumar8322
    @sumeetkumar8322 2 ปีที่แล้ว +6

    mehnat kr ke India ch v bache
    Doctor ,engineer,lawyer,IAS,IPS ban hi rhe ne foreign jaan di koi enni v zyada jarurat nahi

    • @sukhdeeps1
      @sukhdeeps1 2 ปีที่แล้ว

      Par naukria kinea nu mildia engg doctor bannke ethe? ....canada jana majbori aa koi shaunk ni

    • @sumeetkumar8322
      @sumeetkumar8322 2 ปีที่แล้ว

      @@sukhdeeps1 jehre mehnat krde aa ohna nu mil hi jaandi aa naukri

    • @hardeepkaur8577
      @hardeepkaur8577 ปีที่แล้ว

      India vich te reservations ne kha liya

  • @aulakh1
    @aulakh1 2 ปีที่แล้ว +1

    Canada saved Punjab future

  • @LOVEPREETSINGH-yk7jx
    @LOVEPREETSINGH-yk7jx 2 ปีที่แล้ว +23

    Swaarg de lwo nzaare fer…… People in India have a perception that Canada is heaven but life is tough here….. People can get depression easily….. Our own Indian people are always ready to take advantage of new students……low wages…..high house rents….. gas & grocery doubles in last 2-3 years…… But the wages are almost same…… It is getting tough to survive in Canada…… Baaki rabh rakha

    • @monkeyshorts4125
      @monkeyshorts4125 2 ปีที่แล้ว +2

      India ch rehna sokha ? Jo bahr bnda ek din ch kmanda ethe pura month lag janda , upro 10-11 ghnte di job , na koi chajj di job mildi na Paisa , je 3-4 saal bahr struggle haiga ta struggle toh baad hard work pays off , te ethe 10 saal kmm v krlve bnda kuj ni bnda

    • @LOVEPREETSINGH-yk7jx
      @LOVEPREETSINGH-yk7jx 2 ปีที่แล้ว +1

      @@monkeyshorts4125 Hnji brother tuhadi gll bhi bilkul sahi aa….. Je India hi har bnde kol vdia job hove 50-60 thousand per month di fer ni aauna chaida Canada but baaki daana paani likhya hunda bnde da……India bhi koi mada desh but government teh leaders maade ne jinna de bss apne ghar bhare loka da kdi ni sochya …….. Maada Canada bhi ni ….. ethe hi kmma ke roti khaida but apna desh apna hi hunda……. Baaki brother kuch cheeza ethe aake hi experience kr sakda bnda ….. 👍👍

    • @monkeyshorts4125
      @monkeyshorts4125 2 ปีที่แล้ว +1

      @@LOVEPREETSINGH-yk7jx hanjii ohi ta gal aa pr mildi nahi na 50-60 hzar di job veere starting hu har job di 10-15 toh hundi , upro galaan vkhria 10-11 ghnte kamm vkhra , bahr Paisa hi ena milda kamm krda dukhda ni , ethe mar mar ke kmm krna painda

    • @jaswinderkaur2628
      @jaswinderkaur2628 2 ปีที่แล้ว +1

      Pta ni kyo jede ap tur jande bahr well settle hojande te jo india ch rh rhe 10k di job kr re 10 12 ghnte zada workload nal ohna nu bs negativity hi dsni hundi ena hi tanu vdia lgda ethe vapis kyo ni ajande tuhi jdo krni pyi 10k di job fr trsi jande ho bahr jan nu struggle jina india hai ohde hisab nal canada ch ina v ni depression india de loka nu hai aake puchli ethe

    • @LOVEPREETSINGH-yk7jx
      @LOVEPREETSINGH-yk7jx 2 ปีที่แล้ว

      @@jaswinderkaur2628 Waherguru kre tuhada sab da visa lgge Canada da……. Mere kede hath vich aa….. mein teh bss apna life experience dsya baaki if you diagree with it, it your right to do so…….. baaki well settle ni hoya haale mein …..

  • @shrnechahal5934
    @shrnechahal5934 2 ปีที่แล้ว +2

    Is anyone here who allready in Canada now??

  • @jagrajgill6918
    @jagrajgill6918 2 ปีที่แล้ว

    very nice reporting mam

  • @baljeetkaur8067
    @baljeetkaur8067 2 ปีที่แล้ว

    ਪੰਜਾਬ ਨੂੰ ਦੱਸੋਂ ਜੀ Thanks ji

  • @BalwinderKaur-dk4xl
    @BalwinderKaur-dk4xl 2 ปีที่แล้ว +19

    Waheguru ji mahar karn all childrens ta 🙏🙏🙏🙏🙏

  • @randeepakbarpur6200
    @randeepakbarpur6200 2 ปีที่แล้ว +4

    Mnneya life tough aa odr..... Pr tusi ta ui drayi jaane oo...... 😒

    • @harrysidhu239
      @harrysidhu239 2 ปีที่แล้ว +1

      Ohi tan gall aa yar 😂
      Demotivate kari jande aa
      Comments vich vi jehre khud ni ja pa rahe ohi Mara bol rahe aa Canada nu

  • @be.creative.with-hennadesigns
    @be.creative.with-hennadesigns ปีที่แล้ว

    Har kise lyi struggle boht jroori hai, apne app nu grow krn lyi ... J koi struggle nai ta tuc bss othy hi rehna jithy tuc 2-3 ja 5 saal pehla c..

  • @HarpreetKaur-fg4yw
    @HarpreetKaur-fg4yw 2 ปีที่แล้ว +1

    Good👏👏

  • @kawalbatth8167
    @kawalbatth8167 2 ปีที่แล้ว +1

    Bhut Vdia gl kiti TUC bhen ji

  • @manpree376
    @manpree376 2 ปีที่แล้ว +2

    Canda koi study ni Karan chonda sare passe lai jande a 👏👏👏

  • @KuldipSingh-bc5pp
    @KuldipSingh-bc5pp 2 ปีที่แล้ว +1

    😂😂😂😂😂ਭਾਰਤ ਵਿੱਚ ਰੋਜ਼ਗਾਰ ਦੇ ਮੌਕੇ ਵਧੇਰੇ ਹਨ 😂😂😂😂😂👍🏻

  • @harindersingh3013
    @harindersingh3013 2 ปีที่แล้ว +1

    Bilkul sahi gall ji

  • @chouhanstudypoint1887
    @chouhanstudypoint1887 2 ปีที่แล้ว +1

    Acha hai india se berojgar kaam ho rhee hai jitna hoo sakke sare chlle jaoo . Bhaii yha se takki tum berojgaro ke karn vese bhi population bdd rahi h desh ki

  • @_punjabi_singh
    @_punjabi_singh 2 ปีที่แล้ว

    your report is par excellence

  • @singhvarinder5009
    @singhvarinder5009 2 ปีที่แล้ว +1

    Waheguru ji

  • @baljeetgoraya145
    @baljeetgoraya145 2 ปีที่แล้ว

    Dear dear be brave and positive. Success is yours

  • @gagandeepsingh7512
    @gagandeepsingh7512 2 ปีที่แล้ว +7

    Dil na chdeyo yaar koi v..mehnat krde rho..waheguru rang bhag launge tuhadi mehnta nu..bs galt km na krna koi v..wmk🙏🙏

  • @ambersaria1000
    @ambersaria1000 2 ปีที่แล้ว +1

    Canada Mojja Lagiya .......

  • @pahuldhillon2139
    @pahuldhillon2139 2 ปีที่แล้ว +4

    College fees and house rent fix karo

  • @gagandeepkaur4642
    @gagandeepkaur4642 2 ปีที่แล้ว

    Mehar kre vaheguru

  • @simsim8865
    @simsim8865 2 ปีที่แล้ว +2

    ALL PARENTS....DO NOT SEND YOUR KIDS, ESPECIALLY YOUNG GIRLS, ALONE TO CANADA. Students need at least 30 thousand dollars a year to survive.!!!!!

  • @malkeitkaur3046
    @malkeitkaur3046 2 ปีที่แล้ว +2

    When you take India currency compare to.Canadian currency does it make sense.

  • @balrajsingh7395
    @balrajsingh7395 2 ปีที่แล้ว +1

    Simple , just don't care that what will people gonna think just work hard and get away from bad students as they are not good for you and control on your expenses , save money and be motivated

  • @user-lt1ek6uc2x
    @user-lt1ek6uc2x 2 ปีที่แล้ว +1

    like BIHARIS are coming to punjab
    same way punjabi going to canada in the name of higher studies ...
    jigra hega te india ch hi successful ho ke dso