ਸਰਹੱਦ ਵਾਲਾ ਭਲਵਾਨ ਤੇ ਕੁੱਝ ਹੋਰ ਸਿੰਘ Part 18 Khadku Sangharsh Di Sakhi Book-2 bhai Daljit Singh Bittu

แชร์
ฝัง
  • เผยแพร่เมื่อ 28 พ.ย. 2024

ความคิดเห็น • 22

  • @KulwinderSingh-sh2jk
    @KulwinderSingh-sh2jk ปีที่แล้ว +8

    ਵੈਸੇ ਤਾਂ ਸਾਰੇ ਹੀ ਸਿੰਘ ਬਣਦੇ ਤਣਦੇ ਸਨ
    ਪਰ -ਸ੍ਰ. ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
    ਬਹੁਤ ਹੀ ਸੋਹਣਾ ਨੋਜਵਾਨ ਸੀ ਅਤੇ ਕੌਮ ਦਾ ਥੰਮ ਜਰਨੈਲ ਸੀ 🙏🏽🙏🏽🙏🏽🙏🏽

  • @satpalsidhu1236
    @satpalsidhu1236 ปีที่แล้ว +2

    ਬਹੁਤ ਧੰਨਵਾਦ ਭਾਈ ਗੁਰਜੰਟ ਸਿੰਘ ਰੁਪੋਵਾਲੀ

  • @RanjitSingh-g9m9j
    @RanjitSingh-g9m9j ปีที่แล้ว +15

    ਭਾਈ ਦਲਜੀਤ ਸਿੰਘ ਜੀ ਸੀਕਰੀ ਵਾਲੇ ਮੇਰੇ ਨਾਲ ਹੁਸ਼ਿਆਰਪੁਰ ਜੇਲ ਵਿੱਚ ਰਹੇ ਪਰ ਦੁਬਾਰਾ ਕਦੇ ਮੇਲ ਨਹੀ ਹੋਇਆ ਬਹੁਤ ਸਾਦਗੀ ਤੇ ਕੌਮ ਪ੍ਰਤੀ ਗੰਭੀਰ ਤੇ ਪੜੇ ਲਿਖੇ ਸਿੰਘ ਸਨ ਜਸਵਿੰਦਰ ਸਿੰਘ ਭੁੱਟਾ ਹਮਜੇ ਤੋ ਮੇਰੇ ਸਾਂਡੂ ਦੇ ਸਕੇ ਭਰਾ ਸਨ ਬਹੁਤ ਵਧੀਆ ਸਿੰਘ ਤੇ ਕੌਮ ਪ੍ਰਤੀ ਸਮਰਪਤ ਸਿੰਘ ਸਨ

    • @damansingh6002
      @damansingh6002 ปีที่แล้ว +1

      ਮੇਰੇ ਪਿੰਡ ਦਾ ਨਾਮ ਵੀ ਭੁੱਟਾ ਹੈ ਬਲਾਕ ਡੇਹਲੋਂ ਲੁਧਿਆਣਾ ਇਹ ਭੁੱਟਾ ਕਿਥੇ ਪੈਂਦਾ

    • @IqbalSingh-ys8hb
      @IqbalSingh-ys8hb ปีที่แล้ว +1

      ਜਸਵਿੰਦਰ ਸਿੰਘ ਭੁੱਟਾ ਸਾਡਾ ਦੋਸਤ ਹਮਜਮਾਤੀ ਤੇ ਪਲੇਅਰ ਵੀ ਵਧੀਆ ਸੀ ਦਲੇਰ ਨੌਜਵਾਨ ਸੀ

    • @GurdialSinghP.C.S
      @GurdialSinghP.C.S ปีที่แล้ว

      ​@@damansingh6002ਇਹ ਪਿੰਡ ਨਹੀਂ ਉਸਦਾ ਨਾਮ ਹੈ, ਸਾਰੇ ਉਸਨੂੰ ਪਿਆਰ ਨਾਲ ਭੁੱਟਾ ਭੁੱਟਾ ਹੀ ਕਹਿੰਦੇ ਸਨ

    • @IqbalSingh-ys8hb
      @IqbalSingh-ys8hb ปีที่แล้ว

      ​@@damansingh6002ਦਸੂਹਾ ਤਹਿਸੀਲ ਦੇ ਲਹਿੰਦੇ ਨੂੰ ਪਿੰਡ ਆ ਹਮਜਾ ਜਸਵਿੰਦਰ ਸਿੰਘ ਦਾ ਛੋਟਾ ਨਾਂ ਭੁੱਟਾ ਸੀ।

    • @dlrajkhakh4140
      @dlrajkhakh4140 5 หลายเดือนก่อน

      ਭਾਈ ਸਾਹਿਬ ਜੀ ਕਿਰਪਾ ਕਰਕੇ ਆਪਣਾ ਫੋਨ ਨੰਬਰ ਦੇਣਾ ਜੀ, ਭਾਈ ਦਲਜੀਤ ਸਿੰਘ ਸੀਕਰੀ ਰਿਸ਼ਤੇ ‘ਚ ਮੇਰਾ ਮਾਮਾ ਜੀ ਲਗਦੇ ਹਨ। ਉਹ ਮੇਰੇ ਤਾਈ ਜੀ ਦੇ ਭਰਾਂ ਸੀ, ਮੇਰਾ ਪਿੰਡ ਖੱਖ ਨੇੜੇ ਟਾਡਾਂ ਹੈ ਜੀ। ਸਾਡੇ ਘਰੇ ਭਾਈ ਸਾਹਿਬ ਦੀ ਫੋਟੋ ਲੱਗੀ ਹੈ, ਮੇਰੀ ਤਾਈ ਤੇ ਤਾਇਆ ਉਨਾਂ ਦੀਆ ਬਹੁਤ ਸਿਫ਼ਤਾਂ ਕਰਦੇ ਸੀ।
      ਤਾਇਆਂ ਜੀ ਦੱਸਦੇ ਸੀ ਕੇ ਇਕ ਵਾਰ ਜਦੋਂ ਉਹ ਸੀਕਰੀਂ ਗਏ ਤਾ ਉਨਾਂ ਨੂੰ ਪਤਾ ਲੱਗਾ ਕੇ ਭਾਈ ਸਾਹਿਬ ਮੋਟਰ ਤੇ ਹਨ, ਤਾਇਆ ਜੀ ਭਾਈ ਸਾਹਿਬ ਨੂੰ ਮਿਲਣ ਮੋਟਰ ਤੇ ਚਲੇ ਗਏ, ਉਦੋਂ ਤੱਕ ਭਾਈ ਸਾਹਿਬ ਸੰਘਰਸ਼ ਵਾਲੇ ਰਾਹ ਤੇ ਤੁਰ ਪਏ ਸਨ। ਤਾਇਆ ਜੀ ਨੇ ਦੱਸਿਆ ਕਿ ਜਦੋ ਭਾਈ ਸਾਹਿਬ ਨੇ ਉਨਾਂ ਨੂੰ ਦੂਰੋਂ ਤੁਰੇ ਆਉਦੇਂ ਹੋਏ ਦੇਖਿਆ ਤੇ ਉਨਾਂ ਨੇ ਫਤਿਹ ਬਲਾਉਣ ਤੋ ਬਾਅਦ ਸਭ ਤੋ ਪਹਿਲਾ ਕਿਹਾ ਕੇ ਭਾਜੀ ਮੈਂ ਤੁਹਾਡੇ ਕੁਝ ਬੋਲਣ ਤੋ ਪਹਿਲਾ ਇਕ ਬੇਨਤੀ ਕਰਦਾ ਹਾਂ ਕਿ ਮੇਰੇ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰ ਲੈਣਾ ਪਰ ਮੈਨੂੰ ਘਰ ਵਾਪਸੀ ਕਰਨ ਬਾਰੇ ਨਾ ਕਹਿਣਾ, ਮੈਂ ਹੁਣ ਘਰ ਵਾਪਸੀ ਨੀ ਕਰ ਸਕਦਾ।
      ਤਾਇਆ ਜੀ ਦੱਸਦੇ ਸੀ ਕੇ ਮੈਂ ਉਨਾਂ ਨਾਲ ਇਹੀ ਗੱਲ ਕਰਨ ਤਾ ਗਿਆ ਸੀ, ਪਰ ਫਿਰ ਮੈਂ ਗੁਰਬਾਣੀ ਤੇ ਵਿਚਾਰ ਚਰਚਾ ਕੀਤੀ ਤੇ ਹੋਰ ਗੱਲਾਂ ਹੀ ਕੀਤੀਆਂ। ਤਾਇਆਂ ਜੀ ਦੱਸਦੇ ਸੀ ਕੇ ਉਹ ਗੁਰਬਾਣੀ ਬਹੁਤ ਪੜਦੇਂ ਸੀ।
      ਤਾਈ ਜੀ ਮੁਤਾਬਿਕ ਉਨਾਂ ਨੇ ਨੇੜਲੇ ਪਿੰਡ ਨਰਿਆਲਾਂ ਦੇ ਇਕ ਬੁੱਚੜ ਕਿਸਮ ਦੇ ਪੁਲਸੀਏ ਦਾ ਸੋਧਾਂ ਲਾਇਆ ਸੀ।
      ਭਾਈ ਸਾਹਿਬ ਦੇ ਪਰਿਵਾਰ ਨੂੰ ਵੀ ਉਨਾਂ ਦੇ ਸੰਘਰਸ਼ ਬਾਰੇ ਕੋਈ ਬਹੁਤੀ ਜਾਣਕਾਰੀ ਨਹੀ, ਕਿਰਪਾ ਕਰਕੇ ਮੇਰੇ ਨਾਲ ਉਨਾਂ ਬਾਰੇ ਜਾਣਕਾਰੀ ਸਾਝੀਂ ਕਰਨਾ ਜੀ ॥

  • @surjitsingh6134
    @surjitsingh6134 3 หลายเดือนก่อน

    ਸਲਾਮ ਸਤਿਕਾਰ ਯੋਧਿਆਂ ਨੂੰ।

  • @gursajansingh9448
    @gursajansingh9448 2 หลายเดือนก่อน

    Waheguru waheguru ji

  • @NIRMALSINGH-yb8hn
    @NIRMALSINGH-yb8hn ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JeetBargariKabaddi
    @JeetBargariKabaddi ปีที่แล้ว

    Waheguru ji 🙏

  • @pinderkaur5451
    @pinderkaur5451 ปีที่แล้ว

    Waheguru ji ka khalsa Waheguru ji ki Fateh

  • @satnamkahlon8398
    @satnamkahlon8398 ปีที่แล้ว

    waheguru ji ka khalsa waheguru ji ki fateh waheguru mehar rakhan punjabia te

  • @sarbjitsingh463
    @sarbjitsingh463 ปีที่แล้ว

    🙏🙏🙏🙏

  • @hithere5671
    @hithere5671 ปีที่แล้ว +3

    ❤Khalistan zindabad ❤Sukha jinda zindabad ❤babbar avtar singh khanda zindabad ❤babbar hardeep singh nijjar zindabad ❤❤❤

  • @jugrajsinghjattana6797
    @jugrajsinghjattana6797 ปีที่แล้ว

    ❤❤❤❤❤❤❤❤🎉🎉🎉🎉🎉

  • @paramjitparamjit1070
    @paramjitparamjit1070 ปีที่แล้ว

    Vah ji mejar singh jwanda mere pind kol da si

  • @gurlalbajwa1832
    @gurlalbajwa1832 ปีที่แล้ว

    Ik Amarpal singh c dakohe jalandhar to os bare v dasso

  • @rajdeepsingh6491
    @rajdeepsingh6491 ปีที่แล้ว

    Veer g es da reason eh v oh cm de murder case ch convict ne , es case chbhai bittu g nhi c ,baki eh v apni banhdi saza katt k hi release hoye ne ok

  • @sachgohlan2580
    @sachgohlan2580 ปีที่แล้ว

    Please elaborate on daljit singh sikri as that was daljit or jasvir singh sikri. I am from the same village and the jasvir singh i am talking about was nephew of nihal singh harian velan who allegedly got him killed

    • @dlrajkhakh4140
      @dlrajkhakh4140 4 หลายเดือนก่อน

      ਸ਼ਹੀਦ ਭਾਈ ਦਲਜੀਤ ਸਿੰਘ ਸੀਕਰੀ, ਰਿਸ਼ਤੇ ‘ਚ ਮੇਰੇ ਮਾਮਾ ਜੀ ਸੀ