ਅੱਜ ਪਹੁੰਚੇ ਠੰਡੀਆਂ ਵਾਦੀਆਂ ਵਿੱਚ । EP 02 Tibet & China Border | Punjabi Travel Couple | Ripan Khushi

แชร์
ฝัง
  • เผยแพร่เมื่อ 7 พ.ค. 2022
  • In this video we are going to Shimla, Kufri, Narkanda on the way to Spiti Valley. It was day two we start our journey from Pinjore and night stay in Narkanda.
    ਅੱਜ ਪਹੁੰਚੇ ਠੰਡੀਆਂ ਵਾਦੀਆਂ ਵਿੱਚ । EP 02 Tibet & China Border | Punjabi Travel Couple | Ripan Khushi | Spiti Valley Tour
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #SpitiValley #TibetChinaBorder #PunjabiTravelCouple
    #Punjab #RipanKhushi #PunjabiCouple #PunjabiCoupleVlogs

ความคิดเห็น • 415

  • @Ramank-bl6mb
    @Ramank-bl6mb 2 ปีที่แล้ว +14

    Eve lgg reha asi v nal nal hi ha bs hun poore safar ch😀👍 thnkuuu veere sanu ghr behtheya nu hi free ch safar kra rhe ho. Bhot bhout dhanvaad 🙏🙏🙏🙏🥰🥰🥰😍😍😍😍😍 bs sadi fees eh h k like, comment and share 😍🥰🥰🙏🙏🙏👍👍👍👍👍

  • @baljitsidhu8912
    @baljitsidhu8912 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਛੋਟੇ ਭਾਈ ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀ ਟਰੈਵਲ ਕੱਪਲ ਨੂੰ। Love from London.

  • @geebees1545
    @geebees1545 2 ปีที่แล้ว +2

    I always preferred Narkanda over Shimla as it's very less populated. Narkanda is a serene place with a calm and peaceful atmosphere. Though there are many visiting places nearby like hatu peak, jaun baag etc. Affordable stay by Himachal tourism of tent and wooden huts are available but better to go with pre booking as in summer, one finds all occupied.

  • @kuldeepsidhu6682
    @kuldeepsidhu6682 2 ปีที่แล้ว +1

    ਰਿਪਨ ਖੁਸ਼ੀ ਬੇਟੇ ਮੈਨੂੰ ਬਹੁਤ ਯਾਦ ਆ ਰਹੀ ਹੈ ਇਹਨਾਂ ਵਾਦੀਆਂ ਦੀ ਕਦੇ ਮੈਂ ਅਤੇ ਮੇਰੇ ਪਤੀ ਆਉਂਦੇ ਸੀ ਹਰ ਗਰਮੀ ਦੇ ਮੌਸਮ ਵਿੱਚ ।

  • @Searchboy77
    @Searchboy77 9 หลายเดือนก่อน +2

    Waheguru ji 🙏 tuhanu hamesha khush rakhe ❤😊👩‍❤️‍👨😊🤗😊🙏

  • @avtargrewal3723
    @avtargrewal3723 2 ปีที่แล้ว

    ਰਿਪਨ ਜੀ ਨਾਲ ਜਿਹੜੇ ਵੀਰ ਨੇ ਇਕ ਤਾਂ ਕੰਨਵਰ ਗਰੇਵਾਲ ਵਰਗਾ ਲਗਦਾ ਬਾਈ ਹਿਮਾਚਲ ਦੀਆਂ ਪਹਾੜੀਆਂ ਦਾ ਅਨੰਦ ਆ ਰਿਹਾ ਅਸੀ ਘਰਾਂ ਬੇਠੈ ਅਨੰਦ ਲੈ ਰਹੇ ਹਾਂ ਧੰਨਬਾਦ

  • @Bawa._.Gamer12
    @Bawa._.Gamer12 2 ปีที่แล้ว +1

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਨਮੇ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੁਣ ਖੁਸ਼ੀ ਦੀ ਅਵਾਜ਼ ਬਹੁਤ ਵਧੀਆ ਆ ਰਹੀ ਹੈ ਇਹ ਬਲੋਗ ਬਹੁਤ ਵਧੀਆ ਲੱਗ ਰਿਹਾ

  • @Searchboy77
    @Searchboy77 9 หลายเดือนก่อน +2

    Waheguru ji 🙏 mehar kare ❤😊😘🤗🙏👩‍❤️‍👨🥰

  • @kaurjasbir2758
    @kaurjasbir2758 2 ปีที่แล้ว +8

    WOW!! Such a wonderful place 🌳☁️👌 Thanku beautiful couple for sharing us this lovely vlog 🙏 lots of blessings for you from heart ❤️ stay safe nd enjoy ur trip 👍

  • @harbhajansingh4663
    @harbhajansingh4663 6 หลายเดือนก่อน

    ਬਾਈ ਜੀ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤੀ ਬਖ਼ਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harbanskaur8146
    @harbanskaur8146 2 ปีที่แล้ว +2

    ਬਹੁਤ ਹੀ ਦਿਲ ਖਿਚਵੇਂ ਮਨਮੋਹਕ ਨਜ਼ਾਰੇ ਹਨ

  • @sohivlogs16
    @sohivlogs16 2 ปีที่แล้ว +1

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @inderjitsinghbanganwali3623
    @inderjitsinghbanganwali3623 2 ปีที่แล้ว +1

    ਬਹੁਤ ਖੂਬਸੂਰਤ ਵੀਰ ਜੀ ਪਰਮਾਤਮਾ ਚਲਦੀ ਕਲਾ ਵਿਚ ਰੱਖੇ

  • @amanmahal7253
    @amanmahal7253 2 ปีที่แล้ว +1

    ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਗੁਰਵਿੰਦਰ ਵੀਰ, ਤੈਨੂੰ ਦੇਖ ਬਹੁਤ ਵਧੀਆ ਲੱਗਿਆ। ਚੱਕੀ ਚੱਲੋ ਫੱਟੇ।

  • @dharwindersingh87
    @dharwindersingh87 2 ปีที่แล้ว +1

    ਕਿੱਦਾ ਵੀਰੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾਂ🙏🙏🌹🌹❤️❤️

  • @dharmindersekhon9680
    @dharmindersekhon9680 2 ปีที่แล้ว

    ਬਹੁਤ ਵਧੀਆ ਬਾਈ ਜੀ ਜ਼ਰਾ ਸੰਭਲ ਕੇ ਰੱਖੀ ਵਾਹਿਗੁਰੂ ਜੀ ਹੱਥ ਬੱਚਿਆਂ ਤੇ

  • @balbirsinghusajapmansadasa1168
    @balbirsinghusajapmansadasa1168 2 ปีที่แล้ว +1

    ਨਾਲੇ ਬਾਈ ਸਵੇਰ ਵਾਲੀ ਚਾਹ ਪੀਈ ਜਾਨਾਂ ਨਾਲੇ ਤੁਹਾਨੂੰ ਵੇਖੀ ਜਾਨਾਂ

  • @dineshchoudharydcpodvr9
    @dineshchoudharydcpodvr9 2 ปีที่แล้ว

    ਵੀਰ ਜੀ ਕਈ ਵੀਰ ਸ਼ੇਕਲ ਤੇ ਸ਼ਢਰ ਵੀ ਕਰਦੇ ਆ ਤੂਸ਼ੀ ਸ਼ਮਾਨ ਲਾਣ ਤੇ ਲਗਾਣ ਤੇ ਤਗ ਹੇ ਰਹੇ ਹੇ ਇਨਾ ਤਾ ਕਰਨਾ ਧੇਣਾ ਹ ਜੀ
    ਮ ਤਾ ਦੋ ਸ਼ਢਰ ਕਰ ਦਾ ਇਕ ਆਪਜੀ ਨਾਲ ਤੇ ਦੂਜਾ ਸ਼ਿਕਮ ਦਾ ਸ਼ਢਰ (ਘੂਦਾ ਵੀਰ ਜੀ ਨਾਲ) ਚਲੀ ਜਾਦਾ ਸਵੇਰੇ ਸ਼ਿਕਮ ਤੇ ਸ਼ਾਮਨੇ ਆਪ ਜੀ ਨਾਲ ਰਿਪਨ ਤੇ ਖੁਸ਼ੀ

  • @gamdoorbrar3417
    @gamdoorbrar3417 3 หลายเดือนก่อน

    ਸਾਨੂੰ ਵੀ,, NCC,,ਦੇ ਕੈਂਪ ਨੇ ਪਹਾੜੀ ਇਲਾਕੇ ਦਾ ਚਸਕਾ ਲਾਇਆ ਸੀ,,ਜੋਂ 1979, ਤੋਂ ਹੁਣ ਤੱਕ ਲੱਗਿਆ ਹੋਇਆ ਹੈ,,

  • @IkwinderSohal
    @IkwinderSohal 2 ปีที่แล้ว +5

    Best wishes for your tour. Be safe and enjoy

  • @simerjitkaur1756
    @simerjitkaur1756 2 ปีที่แล้ว +1

    Bless u chote veer te bhabi ji bohot badhiya vlog ne sare eda lagda asi v thade naal ja rahe aa

  • @sumanrandhawa8977
    @sumanrandhawa8977 2 ปีที่แล้ว

    ਬਹੁਤ ਵਧੀਆ ਵਲੋਂਗ ਲਗਾਂ ਮੇਂ ਰਾਤ
    1ਵਜੇ ਪੂਰਾ ਵੇਖਿਆ ਵਿਚ ਛੱਡਣ ਨੂੰ ਜੀ ਨਹੀਂ ਕੀਤਾ 👍

  • @deeprataindia1170
    @deeprataindia1170 2 ปีที่แล้ว

    Ripn ਖੁਸ਼ੀ ਜੀ ਆਪਜੀ ਦਾ ਟੂਰ ਬਹੁਤ ਹੀ ਵਧੀਆ ਯਾਦਾ ਮਿੱਠੀਆਂ ਤੇ ਖੁਸ਼ੀਆਂ ਭਰਿਆ ਹੋਵੇ।
    Good luck good jurney।
    ,,Ballu ਰਟੈਂਡਾ,,

  • @yoursgautamchauhan
    @yoursgautamchauhan 2 ปีที่แล้ว +5

    Great Vlog Paji 🔥

  • @chamkaursingh3990
    @chamkaursingh3990 2 ปีที่แล้ว

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਵਾਹਰੋ ਆਏ ਘਰ ਕੱਲੇ ਰੈਹ ਗਾਏ🙏🙏🙏🙏🙏

  • @shardhasingh6998
    @shardhasingh6998 2 ปีที่แล้ว +1

    ਤੁਹਾਡੇ ਉਸਤਾਦ ਦੇ ਚੈਨਲ ਦਾ ਕੀ ਨਾਮ ਹੈ

  • @lakhbirsingh3209
    @lakhbirsingh3209 2 ปีที่แล้ว

    ਹੁਣ ਕੰਮ ਠੀਕ ਕੀਤਾ ਐਪੀਸੋਡ ਨੰ ਲਿਖ਼ਣ ਦਾ ਬਹੁਤ ਵਧੀਆ 👍

  • @SinghGill7878
    @SinghGill7878 2 ปีที่แล้ว +1

    ਬਹੁਤ ਵਧੀਅਾ ਜੀ ਨਜਾਰਾ ਅਾ ਗਿਅਾ

  • @manjindersinghsidhu1275
    @manjindersinghsidhu1275 2 ปีที่แล้ว

    ਸ਼ਿਮਲਾ ਕਾਲਕਾ ਬਹੁਤ ਵਧੀਆ ਟ੍ਰੇਨ ਦਾ ਸਫ਼ਰ

  • @PrabhjotGill
    @PrabhjotGill 2 ปีที่แล้ว +6

    Great job. This episode revived my old memories. I attended Your leadership Training camp at Kasauli organized by Punjab University back in 1979-1980 era. We did trekking expedition from Kasauli to Solan. While walking we (group of 13-15 students and one teacher) ended up at that entrance of that long train tunnel since we were walking along the rail track. We kept waiting for train to pass but we did not see any train so we decided to walk through the tunnel. In those days there were no lights in the tunnel. Once we reach in the middle of tunnel, it was pitch dark and then train entered the tunnel. Once we saw train coming, we all ran for safety in this narrow train tunnel and fell on the ground and some struck walls of the tunnel. Train operator saw commotion in the tunnel and he stopped the train and asked us why the hell we were in the tunnel. Anyhow, they asked us to board the train to to come out of tunnel. Once they brought us out, train officials made big deal of what we did. Finally, our teacher who was our leader, apologized to rail authorities and we reached Solan. Then we boarded bus to reach Shimla. It was end of December, as soon as we reached Shimla, it started raining and slowly rain turned into snow. Next day we were supposed to go to Kufri, So we boarded bus for Kufri but due to heavy snow fall this bus stopped at mid point. There was no bus service due to road closures. We had to walk back to Shimla in cold weather. Our shoes were wet and full of water. It was horrible experience. People in Shimla told us that we were luck to see snow fall otherwise, people waited many days for snow and they had to go back without seeing snow fall. But we had enough with snow and wanted to get out of Shimla..lol

  • @sewaksandhu1106
    @sewaksandhu1106 2 ปีที่แล้ว +3

    ਬਹੁਤ ਵਧੀਆ ਸਫ਼ਰ ਸੀ

  • @lakhwindermander3254
    @lakhwindermander3254 2 ปีที่แล้ว +1

    ਬੁਹਤ ਵਧੀਆ ਜੀ ਧੰਨਵਾਦ

  • @jassi.tv6860
    @jassi.tv6860 2 ปีที่แล้ว

    ਰਿਪਨ ਭਾਜੀ ਖੂਸ਼ੀ ਜੀ ਸਤਿ ਸ੍ਰੀ ਅਕਾਲ ਬਹੁਤ ਸੋਹਣੇ ਹਸੀਨ ਵਾਦੀਆਂ ਦੇ ਨਜਾਰੇ ਵਿਖਾਏ ਨੇ ਬਹੁਤ ਮਜਾ ਆਇਆ ਖੁਸ਼ ਰਹੋ ਤੰਦਰੁਸਤ ਰਹੋ ਸਫ਼ਰ ਸੁਹਾਨਾ ਰਹੇ

  • @nitinbhardwaj754
    @nitinbhardwaj754 2 ปีที่แล้ว

    Bai ji mainu tuhde bolan da tarika bahut pasand aaa
    Rabb mehar kre

  • @shindersingh5708
    @shindersingh5708 2 ปีที่แล้ว +3

    ਬਹੁਤ ਵਧੀਆ ਬਲੋਗ ਜੀ ਧੰਨਵਾਦ ਜੀ❤️❤️🤩🤩

  • @JassSimranVlogs
    @JassSimranVlogs 2 ปีที่แล้ว

    ਬਹੁਤ ਘੈਂਟ ਬਾਈ ਜੀ👌 ਅਸੀਂ ਵੀ ਪਾਇਆ ਹੋਇਆ Vlog Toy Train ਵਾਲਾ ਮਜ਼ੇਦਾਰ ਟੂਰ ਸੀ👍

  • @sonymaan1684
    @sonymaan1684 2 ปีที่แล้ว

    ਹਾਂ ਜੀ ਵੀਰੇ ਬਹੁਤ ਵਧੀਆ ਮੈ ਏ ਸਾਰਾ ਘੁਮਿਆ ਹੋਇਆ ਅਸੀਂ ਵੀ ਸ਼ਿਮਲਾ ਹੋ ਕੇ ਤਿੱਬਤ ਬਾਰਡਰ ਹੋ ਕੇ ਮਨਾਲੀ ਹੋ ਕੇ ਲੇਹ ਲਦਾਖ ਗਏ ਸੀ ਵਾਪਿਸ ਜੰਮੂ ਆਏ ਸੀ

  • @manpreetbhullar10
    @manpreetbhullar10 2 ปีที่แล้ว

    Very nice veer jiii
    Waheguru jiii tohada safar vdiya rakhn te humesha mehar bnai rkhe
    menu tan sab yaad krvata pishla es area ch m rahke aya bot 🙏🙏🙏🙏🙏🙏🙏🙏🎉🎉🎉🎉🎉🎉🎉🎉🎉🎉🎉🎉

  • @ITSTARAN-vi3nk
    @ITSTARAN-vi3nk 2 ปีที่แล้ว +1

    Mza aa gya dekhan da... Shimla thnx ripan and khushi

  • @sandhuschannel2114
    @sandhuschannel2114 2 ปีที่แล้ว

    Vakkyi ripan and khusi Jannat vich pahuch gye and sadda v program bnva ditaa bai Manali daa kssol daa tohanu dekh k bai family nu le k jaa rhe vaa brother ❤️👌👍👍

  • @shanvaraitch1482
    @shanvaraitch1482 2 ปีที่แล้ว

    Bohat wadia vlogs aa tuhade Sare aj ta mera favourite aa. Waheguru tuhada safar boaht wadia rakhn hmesa ang sang shai hown

  • @manjitkaurmanjit7636
    @manjitkaurmanjit7636 2 ปีที่แล้ว

    putt ji hamesha waheguru ji da naam jaroor lende riha karo

  • @demozone
    @demozone 2 ปีที่แล้ว

    Bahut vadhia veer.. Baba mehar kre

  • @sarajmanes4505
    @sarajmanes4505 2 ปีที่แล้ว

    Sat Shri Akal Ji Lajawab Video Jiode Vasde Raho Rab Rakha Thanks Ji 😊 👍 🙏

  • @sajjadsidhu8296
    @sajjadsidhu8296 2 ปีที่แล้ว +1

    I pray for your safe Journey.

  • @god1......
    @god1...... 2 ปีที่แล้ว +1

    ਬਹੁਤ ਵਧੀਆ

  • @lavies907
    @lavies907 2 ปีที่แล้ว +1

    Positive Vibes 👍

  • @kulwinderkaur3348
    @kulwinderkaur3348 2 ปีที่แล้ว

    Good bals you betta ji Wahaguro ji mahar karn ji sab ta

  • @harjindersingh580
    @harjindersingh580 2 ปีที่แล้ว

    2014 to 2017 tk bahut himachal ghumeya.solan, jutog,shimla, kufri, naarkanda, rampur,jakhrhi, jeury,tapri, karhcham, rekangpeo, Pooh, samdhu, kajha, agge leh vich entry ho janda.eh sara satluj dreya de naal naal vshe hoye.

  • @Jakiee214
    @Jakiee214 2 ปีที่แล้ว +2

    Bhut dil ਕਰਦਾ ਵੀਰ ਜੀ ਤੁਹਾਡੇ ਨਾਲ ਫੋਟੋ ਕਰਵਉਣ ਨੂੰ ਮੈਂ ਹਰ ਇਕ ਬਲੋਗ ਦੇਖੇ ਤੁਹਾਡੇ ਬਹੁਤ ਵਧੀਆ ਲਗਦੇ ਮੈਨੂੰ ਪੱਤਾ ਨਹੀਂ ਮੇਰਾ ਇਹ ਸੁਫ਼ਨਾ ਤੁਹਾਡੇ ਨਾਲ ਫੋਟੋ ਕਰਵਾਉਣ ਦਾ ਸੁਫ਼ਨਾ ਪੂਰਾ ਹੋਏਗਾ ਯਾਂ ਸੁਫ਼ਨਾ ਬੰਨ ਕੇ ਹੀ ਰਹਿ ਜਾਊਗਾ but I am biggest fan of u r ਬਲੋਗ

  • @gurmeetkaur85
    @gurmeetkaur85 2 ปีที่แล้ว

    Bohat vadia blog tand ta shimle kufri hi batheri pandi .

  • @rajwantkaur9171
    @rajwantkaur9171 2 ปีที่แล้ว +1

    ਬਹੁਤ ਵਧੀਅਾ ਵਾਦੀਅਾਂ

  • @gursharndhillon267
    @gursharndhillon267 2 ปีที่แล้ว

    ਬਹੁਤ ਵਧੀਆ ਵੀਰਾ , ਇੱਕ ਸੁਝਾਅ ਵਾ ਜੇ ਚੰਗਾ ਲੱਗੇ ਤਾਂ ਵੇਖ ਲੈਣਾ । ਸੁਝਾਅ, ਇਹ ਹੈ ਕਿ ਮੋਟਰ ਸਾਈਲ ਚਲਾਉਂਦੇ ਸਮੇਂ ਧੁੱਪ ਵਾਲੀਆਂ ਐਨਕਾਂ ਜਾਂ ਕੋਈ ਹੋਰ ਮੋਟਰ ਸਾਈਕਲ ਦੀਆ ਜੇ ਖਾਸ ਐਨਕਾਂ ਹੋਣ ਤਾਂ ਲਾਉਣ ਦੀ ਆਦਤ ਪਾਵੋ । ਅੱਖਾਂ ਬਹੁਤ ਨਿਆਮਤ ਅੰਗ ਹੈ ਇਹਨਾ ਦੀ ਸਭਾਲ ਲਈ ਤੇ ਉਂਝ ਵੀ ਸੁਰਖਿਆ ਵਾਸਤੇ ਵੀ ਹੈ । ਸੁਝਾਅਪੜ੍ਹਨ ਲਈ ਧੰਨਵਾਦ !

  • @kulwinderkaur2477
    @kulwinderkaur2477 2 ปีที่แล้ว

    Buht Vdia c veer ji vlog 👏👏👏❤❤

  • @naibsingh7122
    @naibsingh7122 2 ปีที่แล้ว

    ਬਹੁਤ ਧੰਨਵਾਦ ਜੀ

  • @GSRVLOGS1982
    @GSRVLOGS1982 2 ปีที่แล้ว +1

    nice paji previous vlog veak riya c .just aa vlog di notification aa gee mojaa ban giya

  • @MANJEETSINGH-nz1qh
    @MANJEETSINGH-nz1qh 2 ปีที่แล้ว

    ਬਹੁਤ ਸੋਹਣਾ ਮਹੌਲ a ਵੀਰ ਸਾਡਾ ਬਾਈ ਗੁਰਵਿੰਦਰ ਵੀ ਖਿੱਚੀ ਜਾਂਦਾ ਕੰਮ

  • @pushpinderkaurtv
    @pushpinderkaurtv 2 ปีที่แล้ว

    Main v tuhade naal poori trah injoy kar rahi haan tuhada dhanwaad 🙏

  • @varindersingh3571
    @varindersingh3571 2 ปีที่แล้ว

    sirra bhai g

  • @simarjd2109
    @simarjd2109 2 ปีที่แล้ว +1

    God bless brother from Bugra Sangrur

  • @zorabhangoo3366
    @zorabhangoo3366 2 ปีที่แล้ว

    Have a safe journey.stay blessed.

  • @girishsethi1
    @girishsethi1 2 ปีที่แล้ว

    Punjabi savhyachar punjabi virsa apni punjabi ma boli vvv good

  • @kamaljeetsandhu7359
    @kamaljeetsandhu7359 2 ปีที่แล้ว

    Bhot sohna vlog ripen nd khushi happy jarney 😇😇

  • @lakhvirsingh6817
    @lakhvirsingh6817 2 ปีที่แล้ว +1

    Nice vlog Ripan and khushi have safe journey

  • @Gurtalman
    @Gurtalman 2 ปีที่แล้ว +2

    Paji tera vlog changa hunda ah dekh lae da a! Nahi ta dusra bloggera na gndh paya .koi content nahi hunda na koi chezz na sawadh ! Chalo sado onna choli chaak bloggera nu ‘ tusi ta Panji hard work kar rahha ho keep it up tohada vloga ch msg hunda ta information v hundi enjoyment v ! Baki paji tu har ek muda ta awda vlog ch Time Time bol dina , ah bhoote vadia ! Jida deep bara bills bara , sikhi, politique bara etc ah hé farak a tohada university cho study kita da ta onna unpard bloggera de ! Wmk

  • @jatinderkhalsa1093
    @jatinderkhalsa1093 2 ปีที่แล้ว

    ਚੜ੍ਹਦੀਕਲਾ

  • @satnamsinghsadhra3360
    @satnamsinghsadhra3360 2 ปีที่แล้ว

    Great ji 👍👍👍👍

  • @balwantattal7132
    @balwantattal7132 2 ปีที่แล้ว

    Have a safe journey God bless you both

  • @gkaur050
    @gkaur050 2 ปีที่แล้ว

    Very NYC.....Beautiful mother Nature.....

  • @farrukhshafique9182
    @farrukhshafique9182 2 ปีที่แล้ว

    ❤bohat wadhya veer jee ❤

  • @tapinderkamboj7815
    @tapinderkamboj7815 2 ปีที่แล้ว

    Thanx veer tusi boht vadia dikha rahe oo asi bas Naarkande tak hi gae aa edo aage ni gae

  • @deephardeep1477
    @deephardeep1477 2 ปีที่แล้ว

    ਬਹੁਤ ਸੋਹਣਾ ਜੀ

  • @amritpalkaur827
    @amritpalkaur827 2 ปีที่แล้ว

    Thode nal assi v enjoy kr rahe Aa ..❤

  • @ksmaan5174
    @ksmaan5174 2 ปีที่แล้ว

    Onde hoye mohali jrur reho veer ..... gifts n tuhade lai

  • @hoshiarsingh7894
    @hoshiarsingh7894 2 ปีที่แล้ว

    Sat shri akaal ji i m bolt lover aise bhi Bolt rakhe paji

  • @kawaljitkaur3807
    @kawaljitkaur3807 2 ปีที่แล้ว

    Sada vi dill krda jan nu

  • @sajjadsidhu8296
    @sajjadsidhu8296 2 ปีที่แล้ว

    Seen are very charming. I enjoyed it.

  • @drsarba4313
    @drsarba4313 2 ปีที่แล้ว

    Beautiful vlog..God bless you veere 🥰🤗

  • @sukhpalsingh9970
    @sukhpalsingh9970 2 ปีที่แล้ว

    Ripan veer I like mountains aera.thanks 💐

  • @satinderkaur4184
    @satinderkaur4184 2 ปีที่แล้ว

    Very beautiful place nice 👌 🇬🇧

  • @gurrajchahal402
    @gurrajchahal402 2 ปีที่แล้ว

    ਬਹੁਤ ਵਧੀਆ ਲੱਗੀ ਵੀਡੀਓ ਬਾਈ

  • @chahalsaabchahalsaab685
    @chahalsaabchahalsaab685 2 ปีที่แล้ว

    Najare himachal de👌👌👌

  • @Aaj361
    @Aaj361 2 ปีที่แล้ว

    ਇਹ ਇਲਾਕੇ ਵੀ 1966 ਤੋਂ ਪਹਿਲਾਂ ਪੰਜਾਬ ਦੇ ਹਿੱਸੇ ਹੋਇਆ ਕਰਦੇ ਸਨ ਪਰ............

  • @musicaamor364
    @musicaamor364 2 ปีที่แล้ว

    Nice to see good roads.

  • @harrywesternaustralia5005
    @harrywesternaustralia5005 2 ปีที่แล้ว +1

    Very nice video love from Australia

  • @user-mw3fh5qs3q
    @user-mw3fh5qs3q 2 ปีที่แล้ว

    ਬਹੁਤ ਖੂਬਸੂਰਤ ਨਜਾਰੇ

  • @singhjagdeep3578
    @singhjagdeep3578 2 ปีที่แล้ว

    ਸਾਰੇ ਬੌਂਦਲੇ ਜੇ ਫਿਰਦੇ ਐ ਬਾਈਕ ਦਾ ਸਫਰ ਹੀ ਇਦਾਂ ਹੁੰਦਾ ਹੈ 🤪🤪🤪

  • @kuljeetheer
    @kuljeetheer 2 ปีที่แล้ว +1

    ghaint sir mic ta boht att kra reha hva d awaz andi hi nhi
    jdo view dikhande o nature da oh camera nal shoot kr lya kro jyada vdia record houga may be
    baki vlog ghaint 20 min da pta nhi lgga kdo nikl gye inne interested c

  • @beantsingh642
    @beantsingh642 2 ปีที่แล้ว

    ਕਸੌਲੀ ਜਰੂਰ ਜਾਏਓ, ਰਾਤ ਨੂੰ ਕਸੌਲੀ ਤੋ ਪਜੌਰ ਸਹਿਰ ਵੇਖਣ ਵਾਲਾ

  • @GurpreetKaur-ot2zm
    @GurpreetKaur-ot2zm 2 ปีที่แล้ว

    Plz try to upload 2 vlog. Always crazy to see new places

  • @user-nc5wi1yd7k
    @user-nc5wi1yd7k 2 ปีที่แล้ว

    Kya baat aaa bai bhut wadia g

  • @balwantbagri7519
    @balwantbagri7519 2 ปีที่แล้ว

    Have a safe trip good luck

  • @guriranjeetdhillon6350
    @guriranjeetdhillon6350 2 ปีที่แล้ว

    Bahut badiya video aa bai ji

  • @ballukhanmalik6076
    @ballukhanmalik6076 2 ปีที่แล้ว

    God bless you all tem

  • @wasebinsider3601
    @wasebinsider3601 2 ปีที่แล้ว

    Desert jungle tour and unique music

  • @honeysingg1122
    @honeysingg1122 2 ปีที่แล้ว +1

    🙏🙏 22G, China border side Jado jaunga pahla niche hi pass lak jao
    Photocopy karake leke jao photocopy Apne Kol rakh lena ge
    🙏🙏👍💖

  • @poonampadam3652
    @poonampadam3652 2 ปีที่แล้ว

    Bhut wadia ji..

  • @ajitkaur9054
    @ajitkaur9054 2 ปีที่แล้ว

    God bless both of you

  • @mr.harkirat9569
    @mr.harkirat9569 2 ปีที่แล้ว

    Wow such a beautiful sight

  • @Liaqat263
    @Liaqat263 2 ปีที่แล้ว

    Yaar gee maza aa gia