Latest Punjabi Movie 2023 | Rana Ranbir | Ravinder Grewal | Pooja Verma | Punjabi Comedy

แชร์
ฝัง

ความคิดเห็น • 1.5K

  • @taraaalam9867
    @taraaalam9867 3 ปีที่แล้ว +24

    ਬਹੁਤ ਵੱਡੀ ਗੱਲ ਇਹ ਹੈ ਸਮੇਂ ਦਾ ਸੱਚ ਪੇਸ਼ ਕੀਤਾ ਹੈ ਸਭ ਤੋਂ ਜ਼ਰੂਰੀ ਅਤੇ ਦਲੇਰੀ ਵਾਲੀ ਗੱਲ ਇਕ ਸੱਚਾ ਲੇਖਕ ਗੁਰੂ ਦੀ ਬਖਸ਼ਿਸ਼ ਵਾਲਾ ਹੀ ਕਰ ਸਕਦਾ ਹੈ।
    ਬਹੁਤ ਬਹੁਤ ਵਧਾਈ ....

  • @sampuranarogyasafarpatiala6069
    @sampuranarogyasafarpatiala6069 3 ปีที่แล้ว +28

    ਫਿਲਮ ਬਹੁਤ ਵਧਿਆ ਸੀ ਜੀ
    ਸਟੋਰੀ ਐਕਟਿੰਗ ਸਭ ਵਧੀਆ ਸੀ
    ਥੋੜੀ ਜਿਹੀ ਘਾਟ ਸੀ ਜਦੋਂ ਰਵਿਦਰ ਗਰੇਵਾਲ ਨੂੰ ਘਰੋਂ ਕੱਢਿਆ ਸੀ ਉਦੋਂ ਤੋਂ ਬਾਦ ਉਸਨੇ ਦਾੜੀ ਲੰਬੀ ਰੱਖਣੀ ਸੀ ਕਿਉਂਕਿ ਗਰੀਬ ਸੀ ਦਾੜੀ ਲੰਬੀ ਰੱਖਣ ਨਾਲ਼ ਬਾਬੇ ਵਾਲਾ ਸੀਨ ਹੋਰ ਜਿਆਦਾ ਵਧੀਆ ਬਣਦਾ

    • @kuldipsingh9988
      @kuldipsingh9988 2 ปีที่แล้ว

      Nnkjj look 9pooopo8 Janlo ñ hi yki juynklio

  • @SukhwinderSingh-mv7rd
    @SukhwinderSingh-mv7rd 3 ปีที่แล้ว +33

    ਸੋਹਣੀ ਫਿਲਮ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍🙏👍

  • @babasiyadfilmproduction1199
    @babasiyadfilmproduction1199 3 ปีที่แล้ว +14

    ਬਹੁਤ ਵਧੀਆ ਫਿਲਮ ਬਾਈ ਜੀ ਅਗਲੀ ਫਿਲਮ ਵੀ ਕਰ ਦੋ ਸ਼ੁਰੂ

  • @satveersingh-yr8wb
    @satveersingh-yr8wb 3 ปีที่แล้ว +45

    ਫ਼ਿਲਮ ਠੀਕ ਆ ਬੱਸ end ਚ ਕਮੀ ਛੱਡ ਤੀ
    ਜੇਕਰ end ਚ ਓਹੀ ਪਿੰਡ ਵਾਲੇ ਆਕੇ ਗਰੇਵਾਲ ਦੀ ਮਦਦ ਕਰਦੇ ਜਿਨ੍ਹਾਂ ਦੇ ਪਿੰਡ ਬਾਬਾ ਬਣਿਆ ਸੀ ਤੇ ਪੈਸੇ ਦੇ ਕੇ ਆਇਆ ਸੀ
    ਗੱਲ ਬਣ ਜਾਂਦੀ
    End ਨੂੰ ਦੇਖ ਕੇ ਮਨ ਉਦਾਸ ਆ

  • @SukhwinderSingh-nf6lu
    @SukhwinderSingh-nf6lu 3 ปีที่แล้ว +4

    Bhout vadhia movie mere pind hoi c sari shoot ,Tanda Pgi chandigarh Naya Goan kol

  • @makhankalas660
    @makhankalas660 3 ปีที่แล้ว +3

    ਬਹੁਤ ਵਧੀਆ ਮੂਵੀ ਹੈ ਗਰੇਵਾਲ ਨੇ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਹੈ ਤੇ ਸੱਚ ਦਿਖਾਇਆ ਹੈ ਜੋ ਅੱਜ ਕੱਲ ਆਪਣੇ ਨਾਲ ਹੋ ਰਿਹਾ ਹੈ

    • @harneethayer6908
      @harneethayer6908 3 ปีที่แล้ว

      ਜਦੋਂ ਸਾਰਿਆ ਨੂੰ ਪਤਾ ਕਿ ਬਾਬੇ ਝੂਠ ੍ ਫਰੇਬ ੍ ਬਲਾਤਕਾਰ ੍ ਤੇ ਲੁੱਟ ਵਾਸਤੇ ਬੈਠੇ ਆ ਤਾਂ ਸਾਰੇ ਡੇਰੇ ਬੰਦ ਕਿਉ ਨੀ ਕਰਦੀ ਸਰਕਾ ਰ

  • @Amrit-l8n
    @Amrit-l8n 3 ปีที่แล้ว +1

    Boht ਵਦੀਆ movie , very good

  • @sunnyjassi689
    @sunnyjassi689 3 ปีที่แล้ว +30

    Very nice ji ਬਹੁਤ ਸੋਹਣੀ ਫਿਲਮ ਬਣਾਈ ਆ ਜੀ ਬਹੁਤ ਹੀ ਵਧੀਆ concept ਚੁੱਕਿਆ ਜੀ ਤੁਸੀ ਧੰਨਵਾਦ ਜੀ ਰਵਿੰਦਰ ਗਰੇਵਾਲ ਜੀ ਦਾ ਅਤੇ ਪ੍ਰੋਡਿਊਸਰ ਅਤੇ director ਜੀ ਦਾ

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

  • @lakha..2854
    @lakha..2854 2 ปีที่แล้ว +1

    ਬਹੁੱਤ ਹੀ ਵਧੀਆ ਫਿਲਮ
    Good Luck Best G
    Garewal Sab G

  • @gurpreetsinghshimlapuri8470
    @gurpreetsinghshimlapuri8470 3 ปีที่แล้ว +70

    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ,
    ਮਾਂ ਗੁਜਰੀ ਦਾ ਲਾਡਲਾ ਮੈਨੂੰ ਅਕਾਲੀ ਫੌਜ ਬਣਾ ਗਿਆ।।
    ਮੈਨੂੰ ਸ਼ੂਦਰ, ਨੀਚ, ਚੰਡਾਲ ਜਿਹਾ ਲੋਕੀ ਆਖ ਆਖ ਬੁਲਾਉਂਦੇ ਸੀ,
    ਭਿੱਟੇ ਜਾਂਦੇ ਸੀ ਮੇਰੇ ਪਰਛਾਵੇਂ ਤੋਂ ਮੈਨੂੰ ਦੂਰੋਂ ਗੱਲ ਸਮਝਾਉਂਦੇ ਸੀ,
    ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂਨੂੰ ਸੱਦਾ ਜਿਹਾ ਸੀ ਆ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਮੈਂ ਸੋਚਿਆ ਕੋਈ ਮੇਲਾ ਹੈ ਉੱਥੇ ਵੱਖਰਾ ਜਿਹਾ ਜਲਾਲ ਸੀ,
    ਨੀਲੇ ਕੇਸਰੀ ਬਾਣੇ ਵਿਚ ਸਜਿਆ ਮਾਂ ਗੁਜਰੀ ਦਾ ਲਾਲ ਸੀ,
    ਉਹਦੀ ਪਹਿਲੀ ਲਲਕਾਰ ਸੁਣਕੇ ਛੱਨਾਟਾ ਜਿਹਾ ਸੀ ਛਾ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਪੰਜ ਯੋਧੇ ਉਠਿਆਂ ਹੋਇਆਂ ਨੂੰ ਅਪਣਾ ਹੀ ਰੂਪ ਬਣਾ ਦਿੱਤਾ,
    ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ, ਸ਼ਾਹੀ ਬਾਣਾਂ ਪਵਾ ਦਿੱਤਾ,
    ਸ਼ਿਮਲਾਪੁਰੀ ਵਰਗੇ ਰੁਲਦੇ ਫਿਰਦਿਆਂ ਨੂੰ ਸਿੰਘ ਸਰਦਾਰ ਬਣਾ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ।।।

    • @navdeepdeol1605
      @navdeepdeol1605 3 ปีที่แล้ว +1

      ਵਾਹਿਗੁਰੂ ਜੀ

    • @maninder2853
      @maninder2853 3 ปีที่แล้ว +1

      Veere book likh tu.....bhut vdia writer bnega......bhut sohna likhda,teri kalam te soch donno hi bhut sohne ne💕

    • @mandeepchada7158
      @mandeepchada7158 3 ปีที่แล้ว

      मेरे पी

    • @gurisandhu683
      @gurisandhu683 3 ปีที่แล้ว +1

      Bahut koob 💚💚🙏

    • @MandeepSingh-ub3pi
      @MandeepSingh-ub3pi 3 ปีที่แล้ว

      Waheguru

  • @princemanna1975
    @princemanna1975 3 ปีที่แล้ว +11

    nyc movie nyc msg nyc acting nyc story nyc msg. Ravinder grewal tussi hor movie 🎥 ch acting karo tusi nyc kalakaar oh tuhadi dangerr doctor jelly, gidarsinghi, te hun eh movie 🎥 kaint🧿

  • @amrindersingh6573
    @amrindersingh6573 3 ปีที่แล้ว +13

    ਗਰੇਵਾਲ ਸਾਹਿਬ,ਬਹੁਤ ਸੋਹਣੀ ਫਿਲਮ ਆ ਜੀ
    ਵਿਚ ਸਾਨੂੰ ਬਹੁਤ ਹੀ ਸੋਹਣੀ ਸਿੱਖਿਆ ਦਿੱਤੀ ਗਈ ਆ
    ਧੰਨਵਾਦ ਜੀ ਸਾਰੀ ਹੀ ਟੀਮ ਦਾ

  • @jotgill1998
    @jotgill1998 3 ปีที่แล้ว +26

    Iss movie vich jina fun hai ohni hi last sikhyea diti hai 🤗🤗🤗😇😇😇

  • @gurpreetsinghsandhu3023
    @gurpreetsinghsandhu3023 3 ปีที่แล้ว +194

    ਅੱਜ ਕੱਲ ਚੱਲ ਰਹੇ ਪਾਖੰਡ ਵਾਦ ਤੇ ਬਹੁਤ ਵਧੀਆ ਫਿਲਮ ਬਣਾਈ
    ਧੰਨਵਾਦ ਗੁੱਜਰਵਾਲ ਵਾਲਿਆਂ ਬਹੁਤ ਵਧੀਆ ਰੋਲ ਅਦਾ ਕੀਤਾ 🙏👍

  • @ਚਮਕੌਰਸਿੰਘ-ਗ1ਞ
    @ਚਮਕੌਰਸਿੰਘ-ਗ1ਞ 3 ปีที่แล้ว +4

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @hassuwala8140
    @hassuwala8140 3 ปีที่แล้ว +28

    Kissan Ekta Zindabad 💪💪

  • @hsingh7321
    @hsingh7321 3 ปีที่แล้ว +6

    ਬਹੁਤ ਵਧੀਆ ਫਿਲਮ ਬਣਾਈ ਹੈ। ਵਧਾਈ ਹੋਵੇ।

  • @jagtargurusar1867
    @jagtargurusar1867 3 ปีที่แล้ว +19

    Bahut Vadiya Sandesh dita Veer

  • @shafnashakeelvlogs8541
    @shafnashakeelvlogs8541 3 ปีที่แล้ว +20

    Maza a gyia indian punjabi film wakhen da sawad hi wkhra hay love from 🇱🇰🇵🇰

  • @sukhsandhu1863
    @sukhsandhu1863 3 ปีที่แล้ว +15

    Wha wha wha ... Astaaad ki movie banatiii tussi ....🙏🙏🙏🙏🙏 Super star ....aankha khol gayiaa ..

  • @gurbanisansaar4570
    @gurbanisansaar4570 3 ปีที่แล้ว +27

    Best one movie,,, very nice grewal g, bhut kuz sahmne lai ke aye tuc,, god bless u ese tra tuc mehnt krde rho te hor vdia movies bnao, mnu bhut vdia lggi movie

    • @hardevsinghrattan5280
      @hardevsinghrattan5280 3 ปีที่แล้ว +2

      V nice g

    • @gurtazsandhu1885
      @gurtazsandhu1885 3 ปีที่แล้ว +1

      Sahi

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

    • @urdupoetry6364
      @urdupoetry6364 3 ปีที่แล้ว

      @@hardevsinghrattan5280 th-cam.com/video/7ChkOUoJLpY/w-d-xo.html

    • @urdupoetry6364
      @urdupoetry6364 3 ปีที่แล้ว

      @@gurtazsandhu1885 th-cam.com/video/7ChkOUoJLpY/w-d-xo.html

  • @GurpreetSingh-qe1zb
    @GurpreetSingh-qe1zb 3 ปีที่แล้ว +27

    Comedy di gal kariye ta Ravinder Garewal ne bhut vdiya acting nd comedy kiti nd Jaswant ne ta sirra kra ta,vry nyc👌👍❤.

  • @Sourav_sahota08
    @Sourav_sahota08 3 ปีที่แล้ว +7

    Seraaa movie de End Movie seraaaaaa galbat ❣️❣️💕💕Ji seraaa Katti movie ne

  • @jaswantsidhu1155
    @jaswantsidhu1155 3 ปีที่แล้ว +5

    ਸਿਰਾ ਫਿਲਮ

  • @gskhalsa3563
    @gskhalsa3563 3 ปีที่แล้ว +2

    ਇਕ ਦੋਸਤ ਦੁਬਾਈ ਤੋ ਕੈਨਡਾ ਪਾਟਿਆਲੇ ਤੋ ਸਫਰ ਜਸਵਿਦਰ ਸਿੰਘ ਯਾਦ ਆ ਗਿਆ

  • @deepakkumarshakya2495
    @deepakkumarshakya2495 3 ปีที่แล้ว +12

    Good movie 👍👍aaj hi download kiti h👍 chal mera Put 2 to upload kar do 🙏

  • @parwindersingh9240
    @parwindersingh9240 3 ปีที่แล้ว +7

    Bhot vadiya msg dita sab nu gud bro

  • @Rdanny3822
    @Rdanny3822 3 ปีที่แล้ว +58

    ਬਹੁਤ ਵਧੀਅਾ ਮੈਸਜ ਦਿੱਤਾ ਤੁਸੀ ਗਰੇਵਾਲ ਸਾਬ

  • @kpartworld8019
    @kpartworld8019 3 ปีที่แล้ว +1

    Bhut achi movie h

  • @ravinderpalsinghsidhu1659
    @ravinderpalsinghsidhu1659 3 ปีที่แล้ว +142

    ਇਕ ਫਿਲਮ ਵਿਚ ਹੀ ਸਰਕਾਰ ਤੇ ਬਾਬੇਆ ਬਾਰੇ ਦਸ ਦਿੱਤਾ 👏👏ਸਿਰਾਂ ਫਿਲਮ ਸੀ 👌👌👌

  • @BALBIRSINGH-vh7gq
    @BALBIRSINGH-vh7gq 3 ปีที่แล้ว +8

    ਗਰੇਵਾਲ।ਸਬ।ਕੁਝ।ਵਧੀਆ

  • @sanvirk6149
    @sanvirk6149 3 ปีที่แล้ว +17

    ਗੁੱਜਰਵਾਲ ਆਲੇ ਬਾਈ ਦੀ ਮੂਵੀ ਕੈਂਟ

  • @HarjinderBhullar6076
    @HarjinderBhullar6076 3 ปีที่แล้ว +5

    ਰਵਿੰਦਰ ਗਰੇਵਾਲ ਦੀ ਫਿਲਮ ਬਹੁਤ ਵਧੀਆ ਸੀ ਚੰਨੋਂ ਘੈਂਟ ਰੰਨ ਸਿਰਾ ਗੋਰਾ ਰੰਗ ਮਸਤ ਮੋਟੀ ਅੱਖ ਸਿਰਾ ਐਕਟਿੰਗ ਘੈਂਟ

  • @harmansidhu9136
    @harmansidhu9136 3 ปีที่แล้ว +5

    Nyc and motivational movie👌👌👌

  • @dawindersingh5824
    @dawindersingh5824 2 ปีที่แล้ว

    ਬਹੁਤ ਪਿਆਰ ਧੰਨਵਾਦ ਜੀ ਕੋਈ ਬੋਲ ਹੀ ਨਹੀਂ ਮੂਵੀ ਲਈ ਕਹਿ ਸਕਦਾ.god bless

  • @Gurmeetsingh-us9ho
    @Gurmeetsingh-us9ho 3 ปีที่แล้ว +9

    ਵਧੀਆ

  • @ਸਰਦਾਰਗਰਚਾ
    @ਸਰਦਾਰਗਰਚਾ 3 ปีที่แล้ว +5

    ਵਚਨਾ ਵੈਲੀ ਵਧੀਆ ਐਕਟਿੰਗ

  • @sonygarcha5407
    @sonygarcha5407 3 ปีที่แล้ว +9

    ਵਧੀਆ ਫਿਲਮ ਹੈ।👍👍👍

  • @dulllabaggapind384
    @dulllabaggapind384 3 ปีที่แล้ว +2

    Sera bro

  • @deepaujlamodification5931
    @deepaujlamodification5931 3 ปีที่แล้ว +33

    ਬਾਬਾ ਨੀ ਬੋਲਦਾ ਬਾਬੇ ਚ ਓਹਦਾ ਯਾਰ ਬੋਲਦਾ😅😅😂ਕੀ ਬੋਲਦਾ ਸੰਗਤੇ ਯਾਰ ਬੋਲਦਾ 😅😂😜

  • @bhupendrayadav6585
    @bhupendrayadav6585 3 ปีที่แล้ว +3

    Gjb story yar

  • @Kamal.official.Auto.
    @Kamal.official.Auto. 3 ปีที่แล้ว +11

    Bahut vadya virre

  • @gskhalsa3563
    @gskhalsa3563 3 ปีที่แล้ว

    ਦਿਲੀ ਦੇ ਨਾਮ ਟੋਪ ਦਾ ਬਿਟੂਕ ਕਰ ਦੇਵਾ ਨਾਮ ਕਰ ਦੇਣਾ ਦਿਲੀ ਹਥ ਖੇਡ📢🏆🏆🏆🏆 ਬੂਪ ਨਾਨਕ ਸਭ ਹੈ ਤੈਰਿ ਤੈਰਾ ਤੈਰਾ ਤੈਰਿ

  • @ਨਿਹੰਗਯੋਧਾਸਿੰਘ
    @ਨਿਹੰਗਯੋਧਾਸਿੰਘ 3 ปีที่แล้ว +22

    ਵਾਹ ਬਈ ਵਾਹ। ਗਰੇਵਾਲ ਸਾਹਬ ਬਹੁਤ ਵਧੀਆ ਐਕਟਰ ਅਤੇ ਸਿੰਗਰ ਹਨ।

  • @HarjinderBhullar6076
    @HarjinderBhullar6076 3 ปีที่แล้ว +3

    ਚੰਨੋਂ ਬਹੁਤ ਸੋਹਣੀ ਤੀਵੀ ਆ ਗੋਰਾ ਰੰਗ ਮਸਤ ਘੈਂਟ ਫਿੱਗਰ ਵਾਲੀ ਰੰਨ ਆ ਗੜਵੇ ਵਰਗੀ

  • @manjeetrani2250
    @manjeetrani2250 3 ปีที่แล้ว +11

    Super 👍👌

  • @vickyheer6765
    @vickyheer6765 3 ปีที่แล้ว +24

    Boot vdya message dita sareya ne 👍🙏

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

  • @kuldeepsidhu4696
    @kuldeepsidhu4696 3 ปีที่แล้ว +27

    👌👌👌👌👌🔥🔥🔥🔥🔥
    Babe da yaar bolda....
    Lolly pop party....😋😋😋😁😁😁😁

  • @mangalakhuwal5626
    @mangalakhuwal5626 3 ปีที่แล้ว +1

    ਮੈ ਪਾਪੀ ਤੂੰ ਬਖਸ ਹਾਰ ਬਹੁਤ ਵਧੀਆ ਸ਼ਬਦ

  • @aryanminhas309
    @aryanminhas309 3 ปีที่แล้ว +7

    Nice movie, has a good lesson if we learn. Thanks

  • @Vipul_Chauhan108
    @Vipul_Chauhan108 2 ปีที่แล้ว +7

    Ravinder Grewal ne bahut acha Role play kiya es Movie ch te sabhi sathiyoon ne bhi 👏👏

  • @bhupendersingh318
    @bhupendersingh318 3 ปีที่แล้ว +18

    Bhut vdiya❤️

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

  • @somiwarraich3662
    @somiwarraich3662 3 ปีที่แล้ว +6

    Bohat ustad bnda ae

  • @بےوفالوگ-ض4ث
    @بےوفالوگ-ض4ث 2 ปีที่แล้ว +5

    خدا محفوظ رکھے ہربلاں سے آمین یارب العالمین بہت زبردست سٹوری بنائی گئی ہئے اور ہمارے معاشرے میں اس وقت یہی سب کچھ ہوتا ہئے

  • @khushvirsingh943
    @khushvirsingh943 3 ปีที่แล้ว +18

    Heart 💓 touching movie great act Ravinder Grewal

  • @gskhalsa3563
    @gskhalsa3563 3 ปีที่แล้ว +2

    1()3()13 ਆਓਣੀਆ ਸੰਗਤ ਵਿੱਚ ਫੈਸਲਾ ਸਭ ਹੈ ਤੇਰਾ ਤੇਰਾ ਤੇਰਾ ਤੇਰਾ

  • @harmanghumaan405
    @harmanghumaan405 3 ปีที่แล้ว +4

    Kissan ekta zindabad 💪💪

  • @sukhkaur5156
    @sukhkaur5156 3 ปีที่แล้ว +2

    Bohut hi badya message so beautiful👍👍

  • @surinderkaur3839
    @surinderkaur3839 3 ปีที่แล้ว +21

    ਬੁਹਤ ਸੋਹਣੀ ਮੂਵੀ ਆ

  • @dcheema3347
    @dcheema3347 3 ปีที่แล้ว +2

    ਬਹੁਤ ਵਧੀਆ ਫਿਲਮ ਹੈ

  • @harpalsinghsandhu7081
    @harpalsinghsandhu7081 3 ปีที่แล้ว +3

    👍👍👍💚HARPAL SANDHU💙🌺🌹💐Very Very Nice Movie ⛳️⛳️ਬਹੁਤ ਵਦੀਆ ਮੂਵੀ ਹੈ ਰਵਿੰਦਰ ਗਰੇਵਾਲ਼ ਦੀ ਜੋ ਵੀ ਸਮਝਾਇਆ ਸੱਚ ਹੈ ਦੁਨੀਆ ਨੂੰ ਜਿਦਰ ਕੋਈ ਲਾਉਂਦਾ ਲੱਗ ਜਾਂਦੀ ਹੈ🔱🙏🏻🔱🙏🏻

  • @kulwinder4271
    @kulwinder4271 3 ปีที่แล้ว +1

    ਰਵਿੰਦਰ ਗਰੇਵਾਲ ਕੈਟ ਗੱਲ ਬਾਤ 👌👌

  • @Dubai_Truckers_Special
    @Dubai_Truckers_Special 3 ปีที่แล้ว +7

    Excellent work,awesome nd kaint acting👍🏻👍🏻😍😍😍😍😍🤩sirra

  • @raviinder80
    @raviinder80 3 ปีที่แล้ว +1

    Very nice movie best wishes all teem

  • @dr.sukhpalbrar8149
    @dr.sukhpalbrar8149 3 ปีที่แล้ว +109

    ਫਿਲਮ ਵਧੀਆ, ਲੋਕਾਂ ਨੂੰ ਮੰਤਰੀਆਂ ਦੇ ਚੁੰਗਲ ਚੋਂ ਨਿਕਲਣ ਦੀ ਪ੍ਨਨਾ ਦਿੰਦੀ ਹੈ, ਪਰ ਅੰਤ ਚ ਬੱਚੇ ਬਾਰੇ ਨਹੀਂ ਕਲੀਅਰ ਕੀਤਾ

  • @sukhjinder3912
    @sukhjinder3912 3 ปีที่แล้ว +1

    Very niceeeeeeeee ghintttttt

  • @JashanpreetSingh-jz9zx
    @JashanpreetSingh-jz9zx 3 ปีที่แล้ว +5

    Saraa he aa

  • @shaheen6187
    @shaheen6187 3 ปีที่แล้ว +3

    good movie love from pakistan

  • @KuldeepSingh-qq9ds
    @KuldeepSingh-qq9ds 3 ปีที่แล้ว +9

    ਸਾਡੇ ਦੇਸ਼ ਵਿਚ ਇਝੰ ਹੀ ਹੋ ਰਿਹੈ

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

  • @genralknowldge6455
    @genralknowldge6455 3 ปีที่แล้ว +15

    Pehli baar koi wdia content te pnjabi film aayi. Sarea di acting best hon krke v sohni bni film. Good grewal saahb ji

  • @jugrajjugraj4089
    @jugrajjugraj4089 3 ปีที่แล้ว +59

    Bhut kaaint a movie garewal di acting v jabardast a

  • @sattakhattraitaly2653
    @sattakhattraitaly2653 3 ปีที่แล้ว +1

    bhout vadia movie aa

  • @deep_mn
    @deep_mn 3 ปีที่แล้ว +9

    ਬਹੁਤ ਟਾਈਮ ਬਾਅਦ ਕੋਈ ਵਧੀਆ ਪੰਜਾਬੀ ਫਿਲਮ ਵੇਖੀ 🙏❤️

  • @gskhalsa3563
    @gskhalsa3563 3 ปีที่แล้ว +8

    33.13ਨੀਲੇ ਨੂੰ ੴ ਹੁਕਮ ਕਰਦਾ ਬਾਰਸ਼ ਹੁੰਦੀ ਹੈ

  • @mohammadsuraj6492
    @mohammadsuraj6492 3 ปีที่แล้ว +35

    Film bohat vadia c story line bohat vadia c bs thora jeha end hona baki reh geya c Movie da End clear nai hoeya

  • @GurwinderSingh-hn1tb
    @GurwinderSingh-hn1tb 3 ปีที่แล้ว +1

    Bahut vadia movie...bahut vadia msg thanwad sari team da

  • @Universalpicturesstopmotion
    @Universalpicturesstopmotion 3 ปีที่แล้ว +8

    Grewal saab bhut vadia acting and beer movie veer

  • @manjotsingh-eu8qq
    @manjotsingh-eu8qq 3 ปีที่แล้ว +11

    Sira laea move vala ta pehli move bina skip kitea dekhi a

  • @talvindersingh1761
    @talvindersingh1761 3 ปีที่แล้ว +7

    ਬਹੁਤ ਵਧੀਆ ਜੀ

  • @mandeepdhaliwal6064
    @mandeepdhaliwal6064 3 ปีที่แล้ว +1

    Bahut sohni movie a👍👍👍

  • @johnysukhija4600
    @johnysukhija4600 3 ปีที่แล้ว +11

    Osm sirraaaa gaint att😁😁😁

  • @dharmbirbhullarofficial
    @dharmbirbhullarofficial 3 ปีที่แล้ว +22

    Ravinder grewal bai di acting ch puri Galbaat aa 🔥🔥🔥 Jiunda wasda reh Bai

  • @Inder0137
    @Inder0137 3 ปีที่แล้ว +5

    ❤️❤️❤️ ਸ਼ਬਦ ਨਹੀਂ ਫਿਲਮ, ਲਈ

  • @saddamgurup7524
    @saddamgurup7524 3 ปีที่แล้ว +31

    İs ko Dil Se Pasand Kon Kon Karte Hain like 👍

  • @lalitsharma8659
    @lalitsharma8659 2 ปีที่แล้ว +2

    Waah waah I like this video

  • @sardarsaab2485
    @sardarsaab2485 3 ปีที่แล้ว +16

    Att movie

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html 🌹🙏❤️

  • @rajukorra3901
    @rajukorra3901 3 ปีที่แล้ว +1

    Nice. Movie

  • @harpalsidhu8311
    @harpalsidhu8311 3 ปีที่แล้ว +10

    Ravinder Grewal good acting this movie 👍👍👍

  • @khan_dhanaula
    @khan_dhanaula 3 ปีที่แล้ว +2

    😂😂😂😂😂😂😂😂 y menu ta bhot ghaint movie laggi

  • @maninderkaur3372
    @maninderkaur3372 3 ปีที่แล้ว +10

    Bht vadiya movie,good massages for everyone 👍👍👍👍👍👍

  • @sandhushab6074
    @sandhushab6074 2 ปีที่แล้ว +1

    Super hit movie.All cracteors weldon .

  • @mrlaadi27133
    @mrlaadi27133 ปีที่แล้ว +13

    No violence no vulgar scene. Simple and meaningful story. But our audience like only vulgarity. Plz only like these types of films. Great job Grewal Saab. Love you 😍 💗 💓

  • @manjindersingh5680
    @manjindersingh5680 3 ปีที่แล้ว +3

    Baut sone movie shai dasya jo v dasya.👍👍👍👍👍

  • @jogasinghsandhu5325
    @jogasinghsandhu5325 2 ปีที่แล้ว

    ਬਹੁਤ ਵਧੀਆ ਮੂਵੀ

  • @mandeebsingh7039
    @mandeebsingh7039 3 ปีที่แล้ว +8

    bhoot vadea veer1ji te tuc acting v bhoot vadea kite

  • @saathsachka7273
    @saathsachka7273 3 ปีที่แล้ว +46

    ਸਰਕਾਰਾਂ ਅਤੇ ਠੱਗਣ ਵਾਲੇ ਬਾਬੇਆਂ ਦੇ ਮੂੰਹ ਤੇ ਚੰਗੀ ਚਪੇੜ ਆ ਫਿਲਮ ਵਿੱਚ

  • @harjeetkaur3639
    @harjeetkaur3639 3 ปีที่แล้ว +4

    Welldon bhaji ese tra vadhya msg public tk pujande rho

    • @husansidhu8634
      @husansidhu8634 3 ปีที่แล้ว

      Hlo ji

    • @vikashpkl
      @vikashpkl 3 ปีที่แล้ว

      par bola kab tha yeh to us msg wrong interpret kar social media par da diya tha

  • @Kirandeep08
    @Kirandeep08 3 ปีที่แล้ว +40

    Ek like ta saree comments nu mere valu milda.....nice

    • @urdupoetry6364
      @urdupoetry6364 3 ปีที่แล้ว

      th-cam.com/video/7ChkOUoJLpY/w-d-xo.html

  • @AvtarSingh-om2ds
    @AvtarSingh-om2ds 3 ปีที่แล้ว +1

    Kaim movies 100% 💯💯💯💯💯💯💯💯💯💯💯💯💯💯💯💯att